Mrs. Mann Super Exclusive | ਸਿਆਸਤ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਤੇ ਗੱਲਬਾਤ | Bhagwant Mann |Jalandhar

  Рет қаралды 291,570

News18 Punjab

News18 Punjab

Күн бұрын

Mrs. Mann Super Exclusive | ਸਿਆਸਤ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਤੇ ਗੱਲਬਾਤ | Bhagwant Mann |Jalandhar
#drgurpreetkaur #bhagwantmann #gurpreetkaurInterview #superexclusivenews #jalandharbyelection #jalandharnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 461
@OfficialCricket967
@OfficialCricket967 2 ай бұрын
ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜ਼ੈਲ ਤੋਂ ਬਾਹਰ ਲਿਆਂਦਾ ਜਾਵੇ ਭਗਵੰਤ ਮਾਨ ਨੂੰ ਬੈਨਤੀ ਹੈ
@ParamjitKaur-de4uc
@ParamjitKaur-de4uc 3 ай бұрын
ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਹੋਇਆ। ਯੇ ਪਬਲਿਕ ਹੈ ਯੇ ਸਭ ਜਾਨਤੀ ਹੈ।
@LaliSidhu-lj4xc
@LaliSidhu-lj4xc 2 ай бұрын
ਯਾਰ ਰੁਪਏ ਨੂੰ ਅੱਗ ਲਾ ਬੀਬਾ ਜੀ ਨਸ਼ੇ ਦਾ ਮੁੱਦਾ ਖਤਮ ਕਰੋ ਪੰਜਾਬ ਵਿੱਚੋਂ
@A1_pagdi1313
@A1_pagdi1313 3 ай бұрын
ਭਗਵੰਤ ਮਾਨ ਜੀ ਸਿੱਖਾਂ ਦੇ ਦੁਸ਼ਮਣ ਨਾਂ ਬਣੋ ਤੇ ਕ੍ਰਿਪਾ ਕਰਕੇ ਅੰਮ੍ਰਿਤ ਪਾਲ ਸਿੰਘ ਤੋਂ n s a ਹਟਾਓ ਗੁਰੂ ਨਾਲ ਜੋੜਣ ਵਾਲੇ ਤੇ ਰੱਬ ਦੇ ਬੰਦੇ ਹੁੰਦੇ ਹਨ ਤੇ ਪੰਜਾਬ ਆਉਣ ਤੇ ਪਬੰਦੀ ਕਿਉਂ 🙏🙏🙏
@RantirSingh-dl2ly
@RantirSingh-dl2ly 2 ай бұрын
😊😊😊😊😊😊
@GurleenBhullar-tr1ly
@GurleenBhullar-tr1ly 2 ай бұрын
Kale amritpal to kyu sariya to NAS hatoni chide a on ve maava te put ny
@sonusinghsonusingh6847
@sonusinghsonusingh6847 2 ай бұрын
​@@GurleenBhullar-tr1ly.... ik ton NSA hatgi taan...baakian ton v naal hi hat jaani ae
@sonusinghsonusingh6847
@sonusinghsonusingh6847 2 ай бұрын
​@@GurleenBhullar-tr1ly.... ik ton NSA hatgi taan...baakian ton v naal hi hat jaani ae
@bharpoorsingh7394
@bharpoorsingh7394 2 ай бұрын
L xx ni nu​@@GurleenBhullar-tr1ly
@balrajsingh6558
@balrajsingh6558 2 ай бұрын
ਭੈਣ ਜੀ ਗੁਰਪ੍ਰੀਤ ਕੌਰ ਜੀ ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ ਤਾਂ ਭਾਈ ਅਮਿ੍ੰਤਪਾਲ ਸਿੰਘ ਜੀ nsa ਹਟਾ ਕੇ ਜੇਲ ਵਿੱਚੋ ਬਾਹਰ ਲੈਕੇ ਆਓ
@BhupinderSingh-kf2ng
@BhupinderSingh-kf2ng 3 ай бұрын
ਭੰਡ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਦੁਆਰਾ ਝੂਠੀ NSA ਲਗਾ ਦਿੱਤੀ. ਅਗਲੀ ਵਾਰ ਭੰਡ ਦੀ ਛੁੱਟੀ
@SelmaarBai
@SelmaarBai 2 ай бұрын
😂
@KuldeepKaur-i9d
@KuldeepKaur-i9d 3 ай бұрын
ਅਗਲੀ ਵਾਰੀ ਮੁੱਖ ਮੰਤਰੀ ਅਮ੍ਰਿਤਪਾਲ ਹੋਵੇਗਾ
@gurjeetkaur6635
@gurjeetkaur6635 3 ай бұрын
@@KuldeepKaur-i9d ✌🙌
@SukhdevSingh-sy8rd
@SukhdevSingh-sy8rd 3 ай бұрын
Bhai Amritpal singh Khalsa jindabad jindabad jindabad 🌹🌹🌹🌹🌹🌹
@RajpreetKaur-qy1lv
@RajpreetKaur-qy1lv 2 ай бұрын
Supne ch 😂
@SelmaarBai
@SelmaarBai 2 ай бұрын
😂
@kamaljitkaur1985
@kamaljitkaur1985 2 ай бұрын
No
@BhupinderSingh-kf2ng
@BhupinderSingh-kf2ng 3 ай бұрын
ਬੀਬਾ ਜਿੰਨਾ ਮਰਜ਼ੀ ਪਿੰਡਾਂ ਵਿੱਚ ਘੁੰਮੀ ਜਾਓ ਅਗਲੀ ਵਾਰੀ ਭੰਡ ਦੀ ਛੁੱਟੀ ਹੈ ਅਗਲੀ ਵਾਰੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ
@gurjeetkaur6635
@gurjeetkaur6635 3 ай бұрын
@@BhupinderSingh-kf2ng very well said.Raaj Karega Khalsa✌🙌⚔️🙏❤
@rajwinderkaurthind2896
@rajwinderkaurthind2896 3 ай бұрын
ਡਾਕਟਰ ਗੁਰਪ੍ਰੀਤ ਤੁਸੀਂ ਬੀਬੀਆਂ ਦਾ ਹਜ਼ਾਰ ਰੁਪਏ ਤਾ ਰਹਿਣ ਦਿਓ ਆਪਣੇ ਪਤੀ ਨੂੰ ਕਹੋ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਐਨ ਐਸ ਏ ਹਟਾਉਣ ਨਸ਼ੇ ਤਾ ਉਸ ਨੇ ਬੰਦ ਕਰਾ ਦੇਣੇ। ਜਦੋਂ ਨਸ਼ੇ ਛੱਡ ਕੇ ਮਾਵਾ ਦੇ ਪੁੱਤ ਕਮਾਈ ਕਰਨ ਲੱਗ ਪਏ ਤਾਂ ਤੁਹਾਡੇ ਹਜ਼ਾਰ ਰੁਪਏ ਦੀ ਕਿਸੇ ਨੂੰ ਲੋੜ ਪੈਣੀ।
@mankamal7215
@mankamal7215 3 ай бұрын
Sahi gal a ji.....sanu nhi chahide 1000 rupees tusi pls cm nu kaho k bhai Amritpal singh ji to NSA hataao.....j tusi apni party bchauni a.....nahi fer dubara patka bann k jugnu bn jawe....loka ne paase sutt dena thonu
@parthamsingh8547
@parthamsingh8547 3 ай бұрын
Right 👍
@roopkaur5484
@roopkaur5484 2 ай бұрын
@@parthamsingh8547 bilkul shi kiha
@harmansingh980
@harmansingh980 2 ай бұрын
Right
@preetsandhu1150
@preetsandhu1150 2 ай бұрын
Right
@jagjeevsingh991
@jagjeevsingh991 3 ай бұрын
ਸਰਕਾਰ ਤਾ ਬਹੁਤ ਵਧੀਆ ਪਰ ਅੰਮ੍ਰਿਤਪਾਲ ਸਿੰਘ ਤੋ NSA ਹਟਾਓ ਜੀ ਆਪਾ 2027 ਫਤਿਹ ਕਰੀਏ
@mehakkhatra
@mehakkhatra 2 ай бұрын
❤ਮੈਡਮ ਗੁਰਪੀਤ ਜੀ ਭਗਵੰਤ ਮਾਨ ਨੂੰ ਆਆਖੋ ਕਿ ਸੱਚ ਦਾ ਸਾਥ ਦੇਵੇ ਭਾਈ ਅਮਿਰਤਪਾਲ ਜੀ ਨੂੰ ਰਿਹਾ ਕਰਵਾ ਕੇ ਲੋਕਤੰਤਰ ਦਾ ਸਾਥ ਕਰ
@SATNAMSINGH-fo2vp
@SATNAMSINGH-fo2vp 3 ай бұрын
ਬੀਬਾ ਤੁਸੀਂ ਪਿਛਲੇ ਸਾਰੇ ਰਿਕਾਰਡ ਭਰਿਸ਼ਟਾਚਾਰ ਦੇ ਤੋੜ ਦਿੱਤੇ
@harpalsinghhansra7824
@harpalsinghhansra7824 2 ай бұрын
ਭਾਈ ਅੰਮ੍ਰਿਤਪਾਲ ਜੀ ਤੇ ਐੱਨਐੱਸਏ ਹਟਾਓ
@SinghGill7878
@SinghGill7878 3 ай бұрын
ਮੈਡਮ ਗੁਰਪ੍ਰੀਤ ਜੀ ਭਗਵੰਤ ਮਾਨ ਨੂੰ ਆਖੋ ਕਿ ਸੱਚ ਦਾ ਸਾਥ ਦੇਵੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰਵਾਕੇ ਲੋਕਤੰਤਰ ਦਾ ਸਾਥ ਦੇਵੇ ਭਾਈ ਸਾਹਬ ਬਿਲਕੁਲ ਗਲਤ ਨਹੀਂ ਸੀ ਨਸ਼ਾ ਛੱਡਣ ਲਈ ਹੀ ਨੌਜਵਾਨਾਂ ਨੂੰ ਕਹਿ ਰਿਹਾ ਸੀ ਓਹਦਾ ਸਾਥ ਦੇਣ ਦੀ ਬਜਾਏ NSA ਲਗਾਕੇ ਬੰਦ ਕਰਤਾ ਹੁਣ ਓਹਨਾ ਕੋਲ ਵੀ ਪੋਵਰ ਆ ਬਾਹਰ ਲਿਆਕੇ ਪੰਜਾਬ ਦੇ ਭਲੇ ਲਈ ਰਲਮਿਲ ਕੇ ਕੰਮ ਕਰੋ 🙏
@gurjeetkaur6635
@gurjeetkaur6635 3 ай бұрын
Correct
@armylover5546
@armylover5546 3 ай бұрын
ਇਹ ਕਦੇ ਵੀ ਨਹੀਂ ਕਰਨਗੇ ਐਵੇਂ... ਸਿੱਖ ਵਿਰੋਧੀ ਪਾਰਟੀ ਆ ਏਹ
@gurjeetkaur6635
@gurjeetkaur6635 3 ай бұрын
@@armylover5546 agree.ehna di badaulat hi tn Punjab ch baiyyaan di aini population wadh gi.zadatar govt. Jobs te Baahriyan da raaj ho gya.ehda sab to bda reason eh v hai ke AAP khud nu ik national party de taur te well establish krn lyi Baahriyan nu Punjab de sirr te khush kr rahi hai.te kurbani Punjab di te kaum di ditti ja rhi ae Satta khatir.Punjab pehla nalon 3 guna karzayi bnata ehna dallya ne,outer states diyan elections fight krn da khrch krn lyi.
@DrD-ey6st
@DrD-ey6st 2 ай бұрын
Hes paid to destroy punjab, retards voted him in
@Nanak-rc1go
@Nanak-rc1go 2 ай бұрын
ਬਹੁਤ ਵਧੀਆ ਖੁੱਲ ਵਿਚਾਰ ਰੱਖੇ ਨੇ ਪੁੱਤਰ ਨੇ। ਮਾਲਕ ਚੱੜਦੀ ਕਲਾ ਚ ਰੱਖਣ।
@jagirsandhu6356
@jagirsandhu6356 3 ай бұрын
ਅੰਮਿਰਤਪਾਲ ਤੋਂ NsA ਹੱਟੳ ਬੇਟਾ ਜੀ❤
@jagdishkaur9755
@jagdishkaur9755 3 ай бұрын
ਤੁਸੀਂ ਏਨਾ ਲੇਟ ਨਹੀਂ ਸੀ ਹੋਣਾ ਕਿਉਂਕਿ ਇਹ ਵਾਅਦਾ ਵੀਹ ਸੌ ਬਾਈ ਦੀਆਂ ਚੋਣਾਂ ਸਮੇਂ ਕੀਤਾ ਗਿਆ ਸੀ। ਮੁਲਾਜ਼ਮਾਂ ਦਾ ਦੂਜਾ ਮਸਲਾ ਪੁਰਾਣੀ ਪੈਨਸ਼ਨ ਸਕੀਮ ਦਾ ਹੈ।ਸੇਵਾ ਮੁਕਤ ਮੁਲਾਜ਼ਮਾਂ ਨੂੰ ਤਾਂ ਪੈਨਸ਼ਨ ਫੜਾ ਕੇ ਮਸਾਂ ਰੋਟੀ ਮਿਲਦੀ ਹੈ। ਤੁਸੀਂ ਸੋਚਿਆ ਕਦੇ!
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@armylover5546
@armylover5546 3 ай бұрын
ਭਗਵੰਤ ਮਾਨ ਨੇ ਉਹ ਕੀਤਾ ਜਿਸਦਾ ਦਾਗ਼ ਉਸਦੀਆਂ ਕਈ ਪੀੜ੍ਹੀਆਂ ਤੇ ਰਹਿਣਾ... ਉਸਨੇ ਗੁਰੂ ਦੀ ਬੇਅਦਵੀ ਸਿੱਧੇ ਤੌਰ ਤੇ ਨੀ ਕੀਤੀ ਪਰ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਨਾਲ਼ ਜੋੜਣ ਵਾਲ਼ੇ ਤੇ NSA ਲਗਾਈ ਇਹ ਵੀ ਬੇਅਦਬੀ ਹੀ ਆ ਤੇ ਇਸ ਦੀ ਸਜਾ ਵਾਹਿਗੁਰੂ ਨੇ ਉਸਨੂੰ ਦੇਣੀ... ਪਾਪ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਆ
@HarjeetSingh-sr9cf
@HarjeetSingh-sr9cf 2 ай бұрын
ਸਹੀ ਗੱਲ ਹੈ ਜੀ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਭਗਵੰਤ ਮਾਨ ਤੋਂ ਵੀ ਹੋਈ ਹੈ ਇਹ ਪਰ ਜਦੋਂ ਭਗਵੰਤ ਮਾਨ ਜੀ M,P, ਸੀ ਉਹਨਾਂ ਨੇ ਵੀ ਬਹੁਤ ਸ਼ਲਾਘਾਯੋਗ ਕੰਮ ਕੀਤੇ ਇਸ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੇ ਆਏ ਪਰ ਹੁਣ ਇੰਜ ਲਗਦਾ ਕਿ ਭਗਵੰਤ ਮਾਨ ਨੂੰ ਆਪਣੀ ਕੁਰਸੀ ਦਾ ਡੱਰ ਹੋ ਗਿਆ ਪਰ ਜਿਤ ਸਚਾਈ ਦੀ ਹੋਣੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਭਗਵੰਤ ਮਾਨ ਜੀ ਭਟਕ ਗਏ ਉਨ੍ਹਾਂ ਨੂੰ ਸਹੀ ਰਸਤੇ ਚੱਲਣ ਦਾ ਵਲ ਬਖਸ਼ਿਸ਼ ਕਰਨ ਜੇਕਰ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਤਾ ਇਹਨਾਂ ਦੀ ਕੁਰਸੀ ਕਿਤੇ ਨਹੀਂ ਜਾਂਦੀ ਪਰ ਇਹਨਾਂ ਨੇ ਹਰੇ ਪੈਨ ਦਾ ਗ਼ਲਤ ਇਸਤੇਮਾਲ ਕੀਤਾ ਹੈ ਉਸ ਗਲਤੀ ਨੂੰ ਸੁਧਾਰਨ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@jarnailsingh-vf9zo
@jarnailsingh-vf9zo 2 ай бұрын
ਮੈਡਮ ਭਗਵੰਤ ਮਾਨ ਨੂੰ ਕਹੋ ਕਿ ਅੰਮ੍ਰਿਤਪਾਲ ਸਿੰਘ ਨੂੰ ਐਸੇ ਢਾਏ ਉਹਨੂੰ ਛੇਤੀ ਤੋਂ ਛੇਤੀ ਰਿਹਾ ਕਰੇ ਮੈਡਮ ਜੀ ਆਪਣੇ ਘਰ ਵਾਲਿਆਂ ਨੂੰ ਕਹੋ ਕਿ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਅਟੇ ਢਢਾ ਕੇ ਉਸ ਨੂੰ ਪੰਜਾਬ ਤੋਂ ਛੇਤੀ ਤੋਂ ਛੇਤੀ ਲਿਆ ਕਰੋ
@brandofgill3613
@brandofgill3613 3 ай бұрын
ਬਾਈ ਜੀ ਜੇ ਪਰਾਈ ਬੇਟ ਨੋਕਰੀ ਕਰਦੇ ਨੇ ਉਨ੍ਹਾਂ ਨੂੰ 12ਘੰਟੇ ਨੱਕਰੀ , 8000ਮਿਲਦਾ ਉਹ ਨੂੰ 8ਘੰਟੇ 15000 ਘੱਟੋ ਘੱਟ ਹੁਣ ਚਾਹੀਦਾ ਸਰਕਾਰ ਸੋਚਨਾ ਚਾਹੀਦਾ ਹੈ
@baggakheri
@baggakheri 3 ай бұрын
ਸੀ ਐਮ ਸਾਹਿਬ ਬਹੁਤ ਕੰਮ ਕਰ ਰਹੇ ਨੇ ਹਜ਼ਾਰ ਰੁਪਏ ਨਾਂ ਦਿਉਂ ਕੰਮ ਕਰਨ ਵਾਲੇ ਮੁੰਡੇ ਨੂੰ ਬਿਨਾਂ ਵਿਆਜ ਛੋਟੇ ਛੋਟੇ ਲੋਨ ਦਿਉਂ ਆਪਣਾਂ ਰੁਜ਼ਗਾਰ ਚਲਾਉਣ
@narpinderSingh-w2r
@narpinderSingh-w2r 3 ай бұрын
ਪੱਤਰਕਾਰ ਭਰਾ ਡਾਕਟਰ ਸਾਹਿਬ ਤੋਂ ਇਹ ਪੁੱਛਣਾ ਸੀ ਸੀ ਐਮ ਮਾਨ ਨੂੰ ਚੰਡੀਗੜ੍ਹ ਨਾ ਲਿਖਣਾ ਆਇਆ ਤੇ ਨਾ ਬੋਲਣਾ ਆਇਆ
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@sukhchainsinghanttal8943
@sukhchainsinghanttal8943 3 ай бұрын
Good comment
@RanjitSingh-oc8vx
@RanjitSingh-oc8vx 2 ай бұрын
Bahut thik gal bat
@SukhaVelly-pr4rw
@SukhaVelly-pr4rw 3 ай бұрын
ਗਏ ਡਾਕਟਰ ਗੁਰਪ੍ਰੀਤ ਕੌਰ ਭੈਣ ਮੇਰੀਏ ਆਪਦੇ ਹਸਬੈਂਡ ਨੂੰ ਕੈ ਘਰ ਵਾਲੇ ਨੂੰ ਕਹਿ ਕਿ ਅੰਮ੍ਰਿਤ ਪਾਲ ਦੇ ਹੱਕ ਵਿੱਚ ਆਵੇ ਜੇ 27 ਵਿੱਚ ਕੁਝ ਨਾ ਕੁਝ ਕਰਨਾ ਤੇ ਨਹੀਂ ਤਾਂ ਫਿਰ ਪਹਿਲਾਂ ਵਾਲਾ ਕੰਮ ਕਰਨਾ ਭੈਣਾਂ ਵਾ ਸਟੇਜਾਂ ਤੇ ਚੁਟਕਲੇ ਸੁਣਾਉਣੇ ਪੈਣੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਓ ਨਹੀਂ ਤੇ ਚੁਟਕਲੇ ਸੁਣਾਉਣੇ ਪੈਣੇ ਆ ਤੇ ਮੁੜ ਕੇ ਚੁਟਕਲੇ ਵੀ ਨਹੀਂ ਸੁਣਾਇਆ ਜਾ ਤੋਂ ਖਾਲਸਾ ਪੰਥ ਦੀ ਸਰਕਾਰ ਬਣ ਗਈ ਆ ਫਿਰ ਦੇਸ਼ ਛੱਡ ਗਈ ਕਿਸੇ ਜਾਣਾ ਪਊਗਾ ਬੰਦੇ ਦੇ ਪੁੱਤ ਬਣ ਜੋ
@gurjeetkaur6635
@gurjeetkaur6635 3 ай бұрын
Rightly said.bilkul sahi kiha bai👍
@chamkaursingh6614
@chamkaursingh6614 2 ай бұрын
See and watch
@vikramjeetkaur3774
@vikramjeetkaur3774 3 ай бұрын
ਬੀਬਾ ਜੀ ਜਿੰਨੀ ਰਿਸਵਤ ਹੁਣ ਤੁਹਾਡੇ ਰਾਜ ਚ ਚਲ ਰਹੀ ਹੈ ਕਦੇ ਐਨੀ ਰਿਸਵਤ ਚਲੀ ਨਹੀ
@gurjeetkaur6635
@gurjeetkaur6635 3 ай бұрын
@@vikramjeetkaur3774 very true
@MakhanSingh-ko1de
@MakhanSingh-ko1de 3 ай бұрын
ਡਾਕਟਰ ਜੀ ਏਂ ਆਈ ਵਰਕਰ ਨੂੰ ਵੀ ਪੱਕਾ ਕਰ ਦਿਉਂ ਜੀ
@LovelySingh-g8b
@LovelySingh-g8b 2 ай бұрын
ਗੁਰਪ੍ਰੀਤ ਮੈਡਮ ਜੀ ਸੋਟੀਆਂ ਰਜਿਸਟਰੀ ਆ ਵੀ ਕਰਵਾਦੋ ਸੋਡਾ ਬਹੁਤ ਬਹੁਤ ਧੰਨਵਾਦ ਹੋਵੇਗਾ
@yudhbirsingh6993
@yudhbirsingh6993 3 ай бұрын
She is a wise and respected leady. God bless them happy life ❤
@ParamjeetBrar-r1v
@ParamjeetBrar-r1v 2 ай бұрын
ਲਾਲਚ ਦੇ ਕੇ ਬੇੜਾ ਗਰਕ ਕਰਤਾ
@butasingh4607
@butasingh4607 3 ай бұрын
ਕੰਮ ਅੱਜ ਤੱਕ ਕੋਈ ਨਹੀ ਕੀਤਾ
@gurmukhgill5867
@gurmukhgill5867 2 ай бұрын
ਸੱਭ ਗਿਣੇ ਮਿਥੇ ਔਰ ਪਤਨੀ ਸੀਐਮ ਨੂੰ ਪਰਮੋਟ ਕਰਨ ਵਾਲੇ ਸਵਾਲ ਜਵਾਬ ਨੇ ਐਸੇ ਪ੍ਰੋਗਰਾਮਾਂ ਨੇ ਹੀ ਪੰਜਾਬ ਦਾ ਭੱਠਾ ਬਠਾਇਆ ਬਾਕੀ ਮੈਡਮ ਕਰਪਸਨ ਤੇ ਜੋ ਬੋਲ ਰਹੇ ਨੇ ਮੈਂ ਤੁਹਾਡੇ ਮਾਧੀਅਮ ਰਾਹੀ ਪੁੱਛਣਾ ਚਹੁਨਾ ਪਟਵਾਰ ਖ਼ਾਨਿਆਂ ਤੋਂ ਡੀਸੀ ਦਫ਼ਤਰ ਤੱਕ ਡੀਸੀ ਦਫ਼ਤਰ ਤੋਂ ਸੀਐਮ ਦਫ਼ਤਰ ਤੱਕ ਕੋਈ ਐਸਾ ਦਫ਼ਤਰ ਹੈ ਜਿੱਥੇ ਭ੍ਰਿਸ਼ਟਾਚਾਰ ਨਹੀ ਹੋ ਰਿਹਾ ਮੈਡਮ ਕੋਈ ਇੱਕ ਦਫ਼ਤਰ ਦੱਸਣਗੇ ॥
@amanpreetrandhawa4579
@amanpreetrandhawa4579 2 ай бұрын
ਸਹੀ ਕਿਹਾ
@amardeepchahal2997
@amardeepchahal2997 3 ай бұрын
God bless you all the best
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@napindersingh7651
@napindersingh7651 2 ай бұрын
ਪੱਤਰਕਾਰ ਜੀ ਅਮ੍ਰਿਤਪਾਲ ਸਿੰਘ ਬਾਰੇ ਵੀ ਜਾਣਕਾਰੀ ਲਿਓ ਕਿ NSA ਕਦੋ ਹਟਾਉਣ ਗੇ
@gamdoorsingh7039
@gamdoorsingh7039 3 ай бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਤਨਦੇਹੀ ਨਾਲ ਤੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਪੰਜਾਬ ਦੀ ਸ਼ਾਨ ਮੁੱਖ ਮੰਤਰੀ ਭਗਵੰਤ ਮਾਨ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@charatsinghvirk4847
@charatsinghvirk4847 2 ай бұрын
# free Amrit Pal Singh
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@ModiJi-td8up
@ModiJi-td8up 3 ай бұрын
PUNJAB poore Bharat desh da Dil hai So Punjab da healthy wealthy rehna boht zyada zaruri hai.
@Amarjeetsinghdhiman-z7h
@Amarjeetsinghdhiman-z7h 2 ай бұрын
ਅੱਜ ਤੱਕ ਕਿਸੇ ਪਾਰਟੀ ਨੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰੀ ਨਸਾ ਬੇਅਦਬੀਆ ਜੋ ਹੱਕਾ ਲਈ ਬੋਲਦਾ ੳਹਨਾਂ ਐਨ ਐਸ ਏ 😂😂😂😂
@KawaljitKaur-fh9cx
@KawaljitKaur-fh9cx 2 ай бұрын
ਮੈਡਮ ਜੀ ਭਗਵੰਤ ਮਾਨ ਨੂੰ ਕਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਅਤੇ ਪੰਜਾਬ ਦਾ ਮਾਹੌਲ ਸੁਧਰ ਜਾਵੇ ਅਸੀਂ ਹਜ਼ਾਰ ਰੁਪਏ ਨਹੀਂ ਲੈਣੇ ਸਾਨੂੰ ਲਾਲਚ ਨਾ ਦਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਜੇਲਾਂ ਚੋਂ ਰਿਹਾਅ ਕੀਤਾ ਜਾਵੇ ਸਾਡੇ ਬੱਚੇ ਨਸ਼ੇ ਤੌ ਬਚ ਜਾਣ
@gurmeetsinghgurmeetsingh2599
@gurmeetsinghgurmeetsingh2599 2 ай бұрын
ਸਰਕਾਰ ਪੰਥ ਦਾ ਮੇਹਣਾ ਨਾ ਲਵੇ। ਸਿੰਘਾ ਨੂੰ ਰਿਹਾਅ ਕਰੋ
@quantityquit426
@quantityquit426 3 ай бұрын
ਸਿਆਸਤਦਾਨ ਜਦ ਤੱਕ ਸਿਆਸਤ ਕਰਦੇ ਰਹਿਣਗੇ ਤਾਂ ਪਬਲਿਕ ਦਾ ਭਲਾ ਨਹੀਂ ਹੋਣਾ। ਸੇਵਕ ਨਾ ਹੋਣਾਂ ਬਲਕਿ ਕਪਟੀ ਹੋਣ ਨਾਲ ਫ਼ਲ ਕਦੇ ਵੀ ਨਹੀਂ ਮਿਲ਼ਦੇ।ਰੱਬ ਦੀ ਅਦਾਲਤ ਵਿੱਚ ਫੈਸਲੇ ਸੱਚ ਹੀ ਹੁੰਦੇ ਹਨ।
@chamanlal4263
@chamanlal4263 3 ай бұрын
Very good debate
@gurtejsinghsidhu9161
@gurtejsinghsidhu9161 3 ай бұрын
Bhai Amritpal Singh to NSA ਹਟਾਉ ਨਹੀ ਤਾ app ਦੀਆ ਜੜ੍ਹ ਚ ਬੈਠ ਜਾਵੇਗਾ। ਹਾਰ ਪਕੀ ਸਮਝੋ🎉🎉
@gurparkash5226
@gurparkash5226 3 ай бұрын
BHAGBANT MANN AND DR DR GURPARKASH KAUR APP PARTY JIDABAD
@BasantSingh846
@BasantSingh846 3 ай бұрын
Tusi mennu bhahut vadiaa lagde o ji Gurpreet madam ji
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@sanjogtarani3997
@sanjogtarani3997 3 ай бұрын
ਸਚਮੁੱਚ ਹੀ ਬਹੁਤ ਲੁੱਟ
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@AnmolMassey-tu9mc
@AnmolMassey-tu9mc 3 ай бұрын
Very good 👍 dr Gurpreet Kaur ji ❤
@jasbirsingh8132
@jasbirsingh8132 3 ай бұрын
ਪਿੰਡਾਂ ਦੀਆਂ ਸੜਕਾਂ ਦਾ ਬਹੁੱਤ ਬੁਰਾ ਹਾਲ ਹੈ ਬੀਬਾ ਜੀ। ਮੁੱਖ ਮੰਤਰੀ ਸਾਹਬ ਤੱਕ ਗੱਲ ਪਹੁੰਚਾ ਦਿਉ।
@kiranhargovindsinghkaur323
@kiranhargovindsinghkaur323 2 ай бұрын
ਨਰੇਗਾ ਸਕੀਮ ਬੰਦ ਹੋਣੀ ਚਾਹੀਦੀ ਹੈ ਮਸ਼ੀਨਾਂ ਨਾਲ ਸੜਕਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ ਜਦ ਤੱਕ ਮਨਰੇਗਾ ਹੈ ਸੜਕਾਂ ਦਾ ਬੁਰਾ ਹਾਲ ਹੈ
@nindibawa.u.k.rozy.bawa.u.5936
@nindibawa.u.k.rozy.bawa.u.5936 2 ай бұрын
App zindabad zindabad zindabad zindabad zindabad zindabad zindabad zindabad zindabad
@seeraghuman3475
@seeraghuman3475 2 ай бұрын
App part jindawa 👍👍
@RAJESHKUMAR-kd3ig
@RAJESHKUMAR-kd3ig 2 ай бұрын
Punjab ki shaan Bhagwant mann ❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤
@SukhKhosa-kj5yh
@SukhKhosa-kj5yh 2 ай бұрын
Good job
@Hardeepsingh-pt6mu
@Hardeepsingh-pt6mu 3 ай бұрын
Bhagwant man is very good
@GurnashSingh
@GurnashSingh 3 ай бұрын
Very good CM Saab
@joginderSingh-fw5rz
@joginderSingh-fw5rz 2 ай бұрын
Good👍
@LovelySingh-g8b
@LovelySingh-g8b 2 ай бұрын
ਗੁਰਪ੍ਰੀਤ ਮੈਡਮ ਜੀ ਮਾਨ ਸਾਬ ਨੂੰ ਜ਼ਰੂਰ ਹੀ ਕਿਹ ਦੇਓ 2 ਜਾਂ 4ਵਿਸਬੇਆ ਦੀ ਰਜਿਸਟਰੀ ਕਰਵਾਓ ਮਲੇਰਕੋਟਲੇ ਸੇਡ ਤੋਂ
@gurmeetrandhawa9620
@gurmeetrandhawa9620 3 ай бұрын
Bhai amritpal Singh ji bki sare bndi singh riha kro
@kamaljitsingh6286
@kamaljitsingh6286 2 ай бұрын
ਖੁਸ਼ ਕੋਈ ਨੀ ਹੋ ਸਕਦਾ ਬਾਕੀ ਸਰਕਾਰਾਂ ਨਾਲੋ ਤਾਂ ਠੀਕ ਹੀ ਆ ਆਪ ਸਰਕਾਰ
@PrabhSekhon-u3u
@PrabhSekhon-u3u 3 ай бұрын
Very good 👍👍👍👍👍👍👍👍👍👍👍👍
@SinghSatnam-x6n
@SinghSatnam-x6n 2 ай бұрын
2027 daa c m maan Punjab dee saan jindabad ❤❤❤❤❤❤❤❤❤❤❤❤❤😂
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@gurparkash5226
@gurparkash5226 3 ай бұрын
GOOD CM BHAGBANT MANN JIDABAD
@amarjitgill9182
@amarjitgill9182 3 ай бұрын
Good 🎉
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@sureshrani7256
@sureshrani7256 2 ай бұрын
Very good
@pirtpalbhullar9737
@pirtpalbhullar9737 3 ай бұрын
Very good g
@rajmixchannel4843
@rajmixchannel4843 3 ай бұрын
Sat Shri Akal mam ji very good
@Newone-qd8tp
@Newone-qd8tp 3 ай бұрын
ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢
@Pegcity121
@Pegcity121 3 ай бұрын
ਡਾ ਸਾਹਿਬ ਸੱਤ ਸ੍ਰੀ ਅਕਾਲ ਜੀ🙏🙏☺️☺️
@manpreet7844
@manpreet7844 2 ай бұрын
❤❤❤❤🎉🎉🎉🎉🎉🎉🎉
@hardipsingh4738
@hardipsingh4738 3 ай бұрын
Punjab can't forget NSA
@tarbinkumar4969
@tarbinkumar4969 3 ай бұрын
Dr gurpreet Kaur she is very honest good question and answer
@GurmukhSingh-ub4kd
@GurmukhSingh-ub4kd 3 ай бұрын
ਟੱਟੂ ਦੀ
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@Newone-qd8tp
@Newone-qd8tp 3 ай бұрын
NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢
@kamaljitkaur1985
@kamaljitkaur1985 2 ай бұрын
Great CM
@AnmolMassey-tu9mc
@AnmolMassey-tu9mc 3 ай бұрын
Mehngai kam karo gold sasta hona chahiye Job sabko mile keep it up ❤❤❤❤v nice dr Gurpreet Kaur ji
@arshkour1458
@arshkour1458 3 ай бұрын
ਮੁੱਖ ਮੰਤਰੀ ਭਗਵੰਤ ਮਾਨ ਆਦਰਸ ਸਕੂਲਾਂ ਦਾ ਚੇਅਰਮੈਨ ਹੋਣ ਦੇ ਨਾਂ ਤੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਦਰਜਾ ਚਾਰ ਕਰਮਚਾਰੀ 7000 ਤੇ ਕੰਮ ਕਰ ਰਹੇ
@darasinghpolice5014
@darasinghpolice5014 2 ай бұрын
Good cm Punjab bhagwat man jindabad
@ParmSidhu-nq4iv
@ParmSidhu-nq4iv 3 ай бұрын
ਭਗਵੰਤ ਮਾਨ ਨੂੰ ਵੋਟਾਂ ਪਾਉਣ ਨਾਲ ਇਹ ਬਾਈ ਮਿੱਠਾ ਮਾਲਟਾ ਮਿੱਠਾ ਮਾਲਟਾ ਇਹ ਖੂਹ ਚ ਸੜਦੇ ਵੋਟਾਂ
@tehalsingh6046
@tehalsingh6046 2 ай бұрын
ਬੀਬਾ ਜੀ, ਅਫ਼ਸਰ ਸ਼ਾਹੀ ਤੁਹਾਡੀ ਪੇਸ਼ ਨਹੀਂ ਜਾਣ ਦਿੰਦੀ।
@KuldeepKaur-i9d
@KuldeepKaur-i9d 3 ай бұрын
ਬੀਬਾ ਫ਼ੜ ਨਾਂ ਮਾਰੋ ਰਿਸ਼ਵਤ ਤਾਂ ਪਹਿਲਾਂ ਨਾਲੋਂ ਵਧਗੀ
@parampreetsingh8851
@parampreetsingh8851 3 ай бұрын
ਤਨਖਾਹ ਵੀ ਟਾਇਮ ਤੇ ਦਿਉ ਜੀ ਨਾਲੇ ਪੰਜਾਬ ਪੁਲਿਸ ਦੀ ਪੁਰਾਣੇ ਬੰਦਿਆਂ ਦੀ ਪ੍ਰਮੋਸ਼ਨ ਵੀ ਦਿਉ ਜੀ
@GurmitSingh-sl7xy
@GurmitSingh-sl7xy 3 ай бұрын
Good man Sheb ji
@OfficialCricket967
@OfficialCricket967 2 ай бұрын
ਪੈਨਸ਼ਨ ਕਿਹਾ ਸੀ ਪੱਚੀ ਸੋ ਕਦੋ ਕਰਨਗੇ
@pardeepkaur4138
@pardeepkaur4138 3 ай бұрын
Registry v start krdo red line valia g loan nhi milda greeva nu ik ghr hunda oh v km da nhi please kro ih v🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kiranhargovindsinghkaur323
@kiranhargovindsinghkaur323 2 ай бұрын
Gurpreet kaur ji Good job ਬਜ਼ੁਰਗਾਂ ਲਈ 24 ਘੰਟੇ ਐਬੂਲੈਸ ਸਹੂਲਤ ਕਰੋ ਜੀ ਧੁੱਪ ਤੇ ਠੰਡ ਤੇਜ ਵਿਚ ਕਿਸਾਨ ਖੇਤ ਵਿੱਚ ਕੰਮ ਕਰਦੇ ਹੁੰਦੇ ਕੋਈ ਸਾਧਨ ਨਹੀਂ ਹੁੰਦਾ 108 ਨੰਬਰ ਐਬੂਲੈਸ ਨੇੜੇ ਹਸਪਤਾਲ ਨਹੀਂ ਲੈ ਕੇ ਜਾਂਦਾ ਪਲੀਜ
@kiranhargovindsinghkaur323
@kiranhargovindsinghkaur323 2 ай бұрын
Gurpreet kaur ji Good job ਬਜ਼ੁਰਗਾਂ ਲਈ 24 ਘੰਟੇ ਐਬੂਲੈਸ ਸਹੂਲਤ ਕਰੋ ਜੀ ਧੁੱਪ ਤੇ ਠੰਡ ਤੇਜ ਵਿਚ ਕਿਸਾਨ ਖੇਤ ਵਿੱਚ ਕੰਮ ਕਰਦੇ ਹੁੰਦੇ ਕੋਈ ਸਾਧਨ ਨਹੀਂ ਹੁੰਦਾ 108 ਨੰਬਰ ਐਬੂਲੈਸ ਨੇੜੇ ਹਸਪਤਾਲ ਨਹੀਂ ਲੈ ਕੇ ਜਾਂਦਾ ਪਲੀਜ
@butasingh5723
@butasingh5723 3 ай бұрын
ਮੋਟੀ ਹੋਗੀ
@kamaljeetkaur906
@kamaljeetkaur906 3 ай бұрын
loka da khoon pilayaa bhand ne even ni moti hoyee
@ModiJi-td8up
@ModiJi-td8up 3 ай бұрын
Dr taan God hunde ne Zameen te hamesha ❤
@chanansingh1370
@chanansingh1370 3 ай бұрын
ਅੰਮ੍ਰਿਤਪਾਲ ਸਿੰਘ ਬਾਰੇ ਸਮਾਝਾ
@darshansingh813
@darshansingh813 2 ай бұрын
Very good version
@HarjinderKaur-ms9px
@HarjinderKaur-ms9px 2 ай бұрын
WaheguruJi. MydearGurpreetKourJi.Beta V.BeautifulLovelyPic C.MAPPtjheJeetHappy Concession.AllthefamilyMaheLeavLong.GoodNight.
@SarbjeetSingh-fg3xp
@SarbjeetSingh-fg3xp 3 ай бұрын
Old pension ਲਾਗੂ ਕਰੋ। ਤੇ DA devo jaldi.nhi vote ni pauni ਮੁਲਾਜ਼ਮਾਂ ne.
How Strong is Tin Foil? 💪
00:26
Preston
Рет қаралды 140 МЛН
Minecraft Creeper Family is back! #minecraft #funny #memes
00:26
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 66 МЛН