Рет қаралды 11,130
ਇਹ ਵਿਡਿਓ ਕਿਸੇ ਖਾਸ ਮਕਸਦ ਲਈ ਬਣਾਈ ਗਈ ਹੈ , ਜਿਹੜੇ ਸਾਡੇ ਸਿੱਖ ਪਰਿਵਾਰਾਂ ਦੇ ਮੁੰਡੇ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਰਾਹਾਂ ਤੋਂ ਭਟਕ ਗਏ ਹਨ ਉਨ੍ਹਾਂ ਨੂੰ ਮੁੜ ਚੰਗੇ ਰਾਹ ਤੇ ਲਿਆਉਣ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ , ਜੇ ਤੁਹਾਨੂੰ ਲੱਗੇ ਕਿ ਸਮਾਜ਼ ਨੂੰ ਇਸ ਤਰਾਂ ਦੀਆਂ ਵਿਡਿਓ ਦੀ ਲੋੜ ਹੈ ਤਾਂ ਸਾਨੂੰ ਹੁੰਗਾਰਾ ਦਿਓ, COMMENT KARKE JARUR DASEO !
Video written by -@surindersinghpage7637 @oye_sunny2
#motivation #surindersingh #waheguru #trending #teampunjab #punjabi #punjab #love #sikh #sikhism #gurbani #ludhiana #emotional #new #newsong #news #teampunjabi #punjabiwebseries