Nitnem | Bhai Tarlochan Singh | Punjabi Shabad & Path Juke Box

  Рет қаралды 1,019,042

Saregama Punjabi

Saregama Punjabi

Күн бұрын

Пікірлер: 384
@saregamapunjabi
@saregamapunjabi 6 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzbin.info/www/bejne/imXdg3qoqdygZqs
@KashmirSingh-hm9xe
@KashmirSingh-hm9xe 5 ай бұрын
😅😅😅😅😢😮😊😮😮😅😮😅😮😅😅😅😅😊
@inderpalsingh7726
@inderpalsingh7726 Ай бұрын
Lll ll
@parminderkaur8044
@parminderkaur8044 7 ай бұрын
80/81ਦੀਆ ਯਾਦਾਂ ਚੰਗੀ ਕਿਸਮਤ ਮੈਨੂੰ ਫਿਰ ਮਿਲ gye ਇਹ ਅਵਾਜ਼
@singhbillu1178
@singhbillu1178 Жыл бұрын
ਪਹਿਲੇ ਪਹਿਲ 1980 ਦੇ ਕਰੀਬ ਸਾਡੇ ਘਰਾਂ ਚੋ ਦੁਬਈ ਚੋ ਆਉਂਦੇ ਹੁੰਦੇ ਸੀ ਓਹਨਾ ਦੇ ਘਰ ਇਹ ਸਵੇਰੇ ਸਵੇਰੇ ਪਾਠ ਹੁੰਦਾ ਸੀ
@iqbalkaurmann7489
@iqbalkaurmann7489 11 ай бұрын
ਜਿਉਂਦੇ ਜੀਅ ਕਦੇ ਵੀ ਭਾਈ ਸਾਹਿਬ ਜੀ ਦੀ ਅਵਾਜ਼ ਨੀ ਭੁੱਲ ਸਕਦੀ 🙏🏼ਵਹਿਗੁਰੂ ਜੀ ਸਭ ਨੂੰ ਸਦਾ ਚੜਦੀ ਕਲਾ ਚ ਰੱਖਣ 🙏🏼
@HarpreetKaur-xq6ei
@HarpreetKaur-xq6ei 8 ай бұрын
ਛੋਟੇ ਹੁੰਦੇ ਟੇਵਰ ਕਾਰਡ ਤੇ ਕੈਸਟ ਲਗਾ ਕੇ ਮੈਂ ਪਾਠ ਸਿੱਖਿਆ ਸੀ। ਰੂਹ ਨੂੰ ਸਕੂਨ ਮਿਲਦਾ ਪਾਠ ਸੁਣ ਕੇ। ਪਰਮਾਤਮਾ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ।
@SURINDERSINGH-fn5xz
@SURINDERSINGH-fn5xz 6 ай бұрын
Maharaj di ras bhinni amrit bani hai, hun isnu samajh k agla kadam putan di lorr hai, naam rass ch dub k bandgi karn di lorr hai , Fer dekho kine ku anand di prapti hundi hai.
@gurpeetkaurjolly6752
@gurpeetkaurjolly6752 7 ай бұрын
😊ਬੱਚਪਨ ਤੋਂ ਇਹ ਪਾਠ ਤੁਹਾਡੀ ਕੈਸਸਟ ਪੇਕੇ ਘਰ ਲੱਗਦੀ ਸੀ ਬਹੁਤ ਮਿੱਠੀ ਪਿਆਰੀ ਆਵਾਜ਼ ❤ਅੱਜ ਫ਼ੇਰ ਲੱਭ ਕੇ ਸੁਣ ਰਹੀ😊 ਹਾਂ ਜੀ ਆਨੰਦਿਤ ਹੋ ਗਈ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ 🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@punnusingh66
@punnusingh66 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SurjitSingh-lp3cu
@SurjitSingh-lp3cu 9 ай бұрын
ਬਹੁਤ ਛੋਟੇ ਹੁੰਦੇਆ ਰਿਕਾਰਡ ਲੱਗਦਾ ਸੀ ਸਾਡੇ ਗੁਰੂ ਘਰ ਬਹੁਤ ਅਨੰਦ ਮਾਈ ਬਾਣੀ ਹੈ🙏🙏🙏🙏❤
@baljitsingh-tq6ke
@baljitsingh-tq6ke Жыл бұрын
ਬਹੁਤ ਹੀ ਵਧੀਆ ਮਿਠੀ ਆਵਾਜ ਸੁਣ ਕੇ ਬਹੁਤ ਹੀ ਆਨੰਦ ਆਉਦਾ
@hsbhatia4738
@hsbhatia4738 2 жыл бұрын
ਕਿੰਨੀ ਸੋਹਣੀ ਆਵਾਜ਼ ਵਾਹਿਗੁਰੂ ਜੀ ਨੇ ਬੱਖਸੀ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🙏🙏🌹🌹💐💐
@harjindersingh7861
@harjindersingh7861 4 жыл бұрын
ਗੁਰੂ ਗ੍ਰੰਥ ਸਾਹਿਬ ਇਕ ਮਾਂ ਵਾਂਗ ਜੋ ਸਿੱਖ ਨੂੰ ਦੁਨਿਆਵੀ ਸਿੱਖਿਆ ਪਰ ਪਰਮੇਸ਼ਵਰ ਨਾਲ ਇਕ ਜੋਤ ਹੋਣ ਦਾ ਰਸਤਾ ਦਸਮ ਗ੍ਰੰਥ ਸਾਹਿਬ ਦੀ ਬਾਣੀਆਂ ਇਕ ਬਾਪੂ ਵੱਲੋ ਪੁੱਤ ਨੂੰ ਦਿੱਤੀ ਸਿੱਖਿਆ ਹੈ ਕਿ ਆਪਣੇ ਅੰਦਰ ਅਤੇ ਬਾਹਰੀ ਨਾਲ ਜੰਗ ਕਰਨ ਸਮੇ ਇੰਦਰੀਆ ਨੂੰ ਕਾਬੂ ਵਿੱਚ ਰੱਖਣ ਬਾਰੇ ਹੈ ਗੁਰੂ ਸਾਹਿਬ ਨੇ ਸਿੱਖ ਸ਼ਾਸਕ੍ਰਿਤ ਸਿੱਖਣ ਲਈ ਕਾਬੂ ਨਹੀਂ ਭੇਜੇ ਸਨ ਗੁਰੂ ਸਾਹਿਬ ਕੋਲ ਸਾਸਕ੍ਰਿਤ ਦੇ ਵਾਧੂ ਵਿਦਵਾਨ ਸਨ ਪਰ ਕਾਸ਼ੀ ਹਿੰਦੂ ਦੀ ਨੀਤੀ ਘਾੜਿਆਂ ਬ੍ਰਾਹਮਣਾਂ ਪੰਡਤਾਂ ਦਾ ਗੜ੍ਹ ਸੀ ਹਿੰਦੂ ਦੀ ਸੋਚ ਦਾ ਗਿਆਨ ਹਾਸਲ ਕਰ ਦਸਮ ਗ੍ਰੰਥ ਦੀ ਰਚਨਾ ਕੀਤੀ ਗਈ ਦਸਮ ਗ੍ਰੰਥ ਸਾਹਿਬ ਗੰਦ ਨਹੀਂ ਗੰਦ ਤੋ ਬਚਾਕੇ ਕਿਸ ਤਰਾਂ ਸਿੱਖ ਨੇ ਅੰਦਰ ਤੇ ਬਾਹਰ ਦੇ ਦੁਸ਼ਮਣ ਤੋ ਬਚਣਾ ਹੈ
@GagandeepSingh-sh5il
@GagandeepSingh-sh5il 9 ай бұрын
Waheguru ji
@KulwinderKaur-li3wt
@KulwinderKaur-li3wt 2 жыл бұрын
ਬਹੁਤ ਵਧੀਆ ਆਵਾਜ਼ ਹੈ ਭਾਈ ਸਾਹਿਬ ਜੀ ਦੀ ਆਨੰਦ ਆ ਗਿਆ ਸੀ
@HarpreetSingh-bv3nv
@HarpreetSingh-bv3nv 11 ай бұрын
ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ ਦੀ ਦਿਲ ਨੂੰ ਸਕੂਨ ਮਿਲਦਾ ਹੈ ਵਾਹਿ ਗੁਰੂ ਵਾਹਿ ਗੁਰੂ ਜੀ 🌹🙏🙏🙏🌹🌹🌹
@Mildura82
@Mildura82 Жыл бұрын
ਜਦੋ ਮੈਂ ਛੋਟਾ ਜੀ ਇਸ ਸੇਮ ਅਵਾਜ ਦੀ ਕੈਸਟ ਹੁੰਦੀ ਸੀ ਮੇਰੇ ਕੋਲ
@KulwinderSingh-h5g2h
@KulwinderSingh-h5g2h 9 ай бұрын
ਨਿੱਕੇ ਹੁੰਦੇ ਮੈ ਵੀ ਬਹੁਤ ਸੁਣਦਾ ਸੀ ਏ ਕੈਸੇਟ ਗੁਰੂ ਘਰਾਂ ਵਿੱਚ ਵੀ ਚਲਾਈ ਜਾਂਦੀ ਸੀ 🇺🇸 CA
@sabhikhakh
@sabhikhakh 2 ай бұрын
Back in 1976 , we used to listen bhai sahib’s paath. Later on we had Rehras Sahib, Japji Sahib, Kirtan Sohila and Sukhmani Sahib. Waheguru put into good hands.
@swarnsingh4787
@swarnsingh4787 7 ай бұрын
ਵਾਹਿਗੁਰੂ ਸਾਹਿਬ ਜੀ ਬੀਤੇ ਦਹਾਕੇ ਯਾਦ ਆ ਗਏ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਵੇਰੇ ਸਵੇਰੇ ਚਲਦਾ ਹੁੰਦਾ ਸੀ ਪਾਠ. ਭਾਈ. ਸਾਹਿਬ ਜੀ ਦੀ ਆਵਾਜ਼ ਵਿੱਚ ਧੰਨਵਾਦ ਜੀ
@balwinderkaur8930
@balwinderkaur8930 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਪਾਠ ਕੀਤਾ 🎉🎉❤❤
@sukhmansinghsukhmansingh1373
@sukhmansinghsukhmansingh1373 2 жыл бұрын
Mai bhai ji di awaz pehli war rehras sahjb da path kardde hoe suni c ...udo mai bahut choti umar vich c...pehla sham nu radio te rehras Sahib chalda hunda c....ajj v bhai saheb di baani sun k mann nu shanti mildi hai.......
@ManjeetKaur-pk9of
@ManjeetKaur-pk9of Жыл бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏❤🙏
@BhaiJaswindersinghShahur
@BhaiJaswindersinghShahur Жыл бұрын
ਭਾਈ ਸਾਹਿਬ ਜੀ ਦੀਆਂ ਕਿਆ ਬਾਤਾਂ, ਪਰਅਨੰਦ ਸਾਹਿਬ ਜੀ ਦਾ ਪਾਠ ਉਨ੍ਹਾਂ ਦੀ ਅਵਾਜ਼ ਨਹੀਂ ਲੱਗਦੀ,,
@lovedeeplovebhullar8595
@lovedeeplovebhullar8595 3 жыл бұрын
ਵਾਹਿਗੁਰੂ ਜੀ ਦੁੱਖ ਭੰਜਨ ਤੇਰਾਂ ਨਾਮ ਜੀ ਅਤੇ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਅੱਪਲੋਡ ਕਰਦੋ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਸੁਰਜੀਤ ਸਿੰਘ ਭੁੱਲਰ-ਭਾਈ ਲੱਧੂ ਤਰਨਤਾਰਨ ਪੰਜਾਬ 143304
@harmanlubana4498
@harmanlubana4498 2 жыл бұрын
wehaguru ji wehaguru bhut mithi te pyari awaz ch bhaisabb ne path sunaya
@hamirsinghsidhu2655
@hamirsinghsidhu2655 21 күн бұрын
1975,76 ਭਾਈ ਜੀ ਮਿਠੀ ਅਵਾਜ ਵਿੱਚ ਗੁਰਬਾਣੀ ਸੁਣਦੇ ਸੀ ਵਾਹਿਗੁਰੂ ਜੀ🎉❤🎉❤
@paramjeetkaur9513
@paramjeetkaur9513 3 жыл бұрын
Waheguru ji main roz sundi aa
@EkOnkarSatgurPrasad.
@EkOnkarSatgurPrasad. 2 ай бұрын
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏 ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏 ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏 ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
@DHALIWAL-rs
@DHALIWAL-rs 3 жыл бұрын
ਛੋਟੇ ਹੁੰਦੇਆਂ ਏਨਾਂ ਦੀ ਟੇਪ ਹੀ ਚੱਲਦੀ ਹੁੰਦੀ ਸੀ ਘਰੇ ਰਹਿਰਾਸ ਵੇਲ਼ੇ।
@punnusingh66
@punnusingh66 2 жыл бұрын
ਬਿਲਕੁਲ ਸਹੀ ਕਿਹਾ ਵੀਰ
@yadwindersinghdhillon9226
@yadwindersinghdhillon9226 Жыл бұрын
ਭਾਜੀ ਬੱਚਪਨ ਚੇਤੇ ਆ ਜਾਂਦਾ..... ਹਰ ਘਰ ਇਹਨਾਂ ਦੀ ਹੀ tape ਈ ਚਲਦੀ ਹੁੰਦੀ ਸੀ...ਇਸਤਰਾਂ ਲੱਗਦਾ ਅੱਜ ਵੀ ਮਾਂ ਦੀ ਗੋਦ ਵਿਚ ਬੈਠ ਕੇ ਪਾਠ ਸੁਣ ਰਹੇ ਆ 🙏
@SatinderpalSingh-he9kw
@SatinderpalSingh-he9kw 10 ай бұрын
ਹਾਂਜੀ ਬਿਲਕੁਲ ਸੁਰਤੀ ਓਥੇ ਹੀ ਪਹੁੰਚ ਜਾਂਦੀ ਹੈ ਪੁਰਾਣੀ ਯਾਦ ਵਿੱਚ
@HARJEETSINGH-yv1np
@HARJEETSINGH-yv1np 9 ай бұрын
G ❤❤
@uniquefashionboutique1872
@uniquefashionboutique1872 9 ай бұрын
Ryt g
@narinderpalsingh5349
@narinderpalsingh5349 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jashanpreetsingh6136
@jashanpreetsingh6136 3 жыл бұрын
Waheguru g ਬਹੁਤ ਵਧੀਆ ਪਾਠ ਕੀਤਾ ਬਾਬਾ ਜੀ ਨੇ 🙏🙏
@channisingh3522
@channisingh3522 2 жыл бұрын
Eh Mithi awaj mere nanke pind sham swer gurugher chaldi hudi c 😊 boh sakun milda es Mithi awaj nu sun k waheguru ji 🙏 mehr kre tuhade te
@EndureToros
@EndureToros 4 ай бұрын
ਸਾਧ ਸੰਗਤ ਜੀ, ਖ਼ਿਮਾ ਦਾ ਜਾਚਕ ਹਾਂ! ਅਰਦਾਸ ਸ਼ਾਮ ਵੇਲੇ ਵਾਲੀ ਹੈ ਜੀ। ਅੰਮ੍ਰਿਤ ਵੇਲੇ ਵਾਲੀ ਅਰਦਾਸ ਪਾਊ ਜੀ🙏
@gurminderkaurdhaliwal2842
@gurminderkaurdhaliwal2842 Ай бұрын
ਵਾਹਿਗੁਰੂ ਜੀ ਬਚਪਨ ਦੀ ਯਾਦ ਆ ਗੀ 🙏
@sumitraarora5931
@sumitraarora5931 7 ай бұрын
Thanks very much wahegur ji wahegur ji wahegur ji wahegur ji wahegur ji mehar kro ji
@jaswinderkumar6466
@jaswinderkumar6466 3 ай бұрын
ਸ਼੍ਰੀ ਵਾਹਿਗੁਰੂ ਜੀ
@RajputMehra-y9w
@RajputMehra-y9w 10 ай бұрын
Waheguru ji..Apni sab Te kripa bnayi rakhiyo..
@RajuRai-vi2gd
@RajuRai-vi2gd Жыл бұрын
Satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji satname Sri weheguru ji
@simarkaur8753
@simarkaur8753 2 жыл бұрын
I’ve been looking for this Bhai Saab’s version for so long!!! My mama put this on every night for us as kids. We had it on cd and she’s passed away so I couldn’t ask her which bhai saab it was! I feel so Blessed that I found it!!
@gurinderkaur8478
@gurinderkaur8478 Жыл бұрын
Me too 🙏
@singhkhakh
@singhkhakh Жыл бұрын
My parents passed away but I've seen this video on Instagram where this Muslim punjabi brother singing it and it reminded me of the time mum used to play this every morning 6 o clock back in punjab now I'm 36 but I still miss her this nitnem reminded me of that old time it's heartbreaking but that's life but I'm happy that I found this and I'm at peace waheguru ❤
@harmanSB
@harmanSB Жыл бұрын
Me too
@arshdhillon3896
@arshdhillon3896 Жыл бұрын
Baht hi pyari aawaj chhote hunde sunde c aj sunke bahut badiya lgea👍👍
@sandeshkaur9533
@sandeshkaur9533 10 ай бұрын
Same for me so glad I came across bhai sahib soul touching voice takes me back to the olden golden days ❤
@manjapsingh3126
@manjapsingh3126 Жыл бұрын
Waheguru g. Satnam Ji waheguru g satnam g
@AmarjitSingh-ll4hv
@AmarjitSingh-ll4hv 10 ай бұрын
Ever before this Gurubani its recording was on LP some 50 years ago. Waheguru ji.❤
@PalakkaurPalak
@PalakkaurPalak 11 ай бұрын
Waheguru ji waheguru ji waheguru ji waheguru ji waheguru ji sab te Maher karo ji 🙏🙏🙏🙏🙏🌹🌹🌹🌹🌹🌹
@sukhgill5913
@sukhgill5913 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
@nanaksingh2901
@nanaksingh2901 10 ай бұрын
Great giani ji
@mayabanger9134
@mayabanger9134 Жыл бұрын
🙏🏻🌺ਵਾਹਿ ਗੁਰੂ ਜੀ🌺🙏🏻
@kalaarts1073
@kalaarts1073 2 жыл бұрын
Main bhi chhote hundyean Guru ghar ton Bouht sunniyea Ji very nice voice Baba Ji Di
@PalakkaurPalak
@PalakkaurPalak 11 ай бұрын
Waheguru ji sab te Maher karo ji 🙏🙏🙏🙏🙏💐💐💐💐💐🌹🌹🌹🌹🌹🌹🌹🌺🌺🌺
@FALCON-us5yk
@FALCON-us5yk Жыл бұрын
Waheguruuuu ji 🙏
@armanjotsinghjhajj9070
@armanjotsinghjhajj9070 3 жыл бұрын
ਵਾਹਿਗੁਰੂ ਜੀ
@hsbhatia4738
@hsbhatia4738 2 жыл бұрын
BDA hi sudh path karde ne Bhai sahab ji waheguru ji Mehar Karan 🙏🙏🌷🌷🌹🌹💐💐👏👏💕💕
@gurbachankindrathetruth7365
@gurbachankindrathetruth7365 3 жыл бұрын
Dhan Sache Patshah Ji, Sri Guru Granth Sahib Mahraj Ji, Sri Akal Purakh Ji, Sri Akal Prem Shakti Ji.💛 Dhan Sadh Sangat Ji.💛
@JagsirSingh-b2c
@JagsirSingh-b2c 6 күн бұрын
ਜਾਪ ਸਾਹਿਬ ਚ ਬਹੁਤ ਗ਼ਲਤੀਆਂ ਬਹੁਤ ਹਨ ਜੀ
@gurmeetsinghsandhu5663
@gurmeetsinghsandhu5663 7 ай бұрын
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
@sumitraarora5931
@sumitraarora5931 3 жыл бұрын
Thanks very much bahut anand paya waheguru ji waheguru ji mehar kro
@Amarjitsingh-j4m
@Amarjitsingh-j4m 10 ай бұрын
Mai is babe di recording 1977 ton Sunday ha bahut badiya awaz hai
@indianewslive8296
@indianewslive8296 Ай бұрын
WaheGuru Ji di kirpa nal eh awaaz mil gai hai awaaz bahut hi meethi hai
@gurjitbasson9821
@gurjitbasson9821 3 ай бұрын
Mai Bachpan ch sundi c bohot mushkil naal mili bhai g di ch panch baniya da path Thanks waheguru ji
@jagsirsingh7993
@jagsirsingh7993 8 ай бұрын
❤❤..old is gold..bachpan yaad aa gaiyaa.uoho 1985.86 diyaa saamaa.savere.gurr de kahalarr te raat nu.baapu naal painde hundae.. pb13india
@tejindersingh5582
@tejindersingh5582 Жыл бұрын
Just Japji Sahib, Chaupai Sahib is in Bhai Tarlochan Singh Ji voice, others in Giani Thakur Singh Ji voice and others.
@maankamboj435
@maankamboj435 3 ай бұрын
Waheguru ji 🙏 🙏🙏🙏🙏🙏🙏🙏🙏🙏🙏🙏🙏🙏💖💖💖💖🙏🙏🙏🙏🙏🙏
@balwinderkaur8082
@balwinderkaur8082 3 жыл бұрын
ਕਿੰਨੀ ਮਿੱਠੀ ਅਵਾਜ ਹੈ ਭਾਈ ਸਹਿਬ ਜੀ ਦੀ ਪਹਿਲੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਬਹੁਤ ਲੱਗਦਾ ਹੁੰਦਾ ਸੀ ਇਹ ਪਾਠ
@palvibhagat4973
@palvibhagat4973 2 жыл бұрын
Bhai sahab singh ji path
@kauldharjellygk9317
@kauldharjellygk9317 2 жыл бұрын
ਵਾਹਿਗੁਰੂ ਜੀ
@jaswantkaur6956
@jaswantkaur6956 Жыл бұрын
​@@palvibhagat4973 1
@sdeep7269
@sdeep7269 5 жыл бұрын
Wah ji koti koti nmn 🙏🙏🙏🙏🙏🙏🙏🙏🙏🙏🙏🙏🙏🙏🙏🙏
@GS-km5yu
@GS-km5yu 4 жыл бұрын
God bless you Bhai Sahib. Memories of my grandad from 25 years ago. Thank you
@gkrandhawa7069
@gkrandhawa7069 2 жыл бұрын
ਵਾਹਿਗੁਰੂ ਜੀ 👏❤❤👏
@chanansinghmohiwalia4629
@chanansinghmohiwalia4629 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaskaransingh0304
@jaskaransingh0304 4 жыл бұрын
Waheguru blessed Bhai Trilochan Singh ji
@aman_princess
@aman_princess 4 ай бұрын
ਸੁਕੂਨ ❤
@harjinderkaurkhanijou6510
@harjinderkaurkhanijou6510 3 жыл бұрын
Wehaguru ji Di kirpa very sweet sound
@ManjinderSingh-w6o
@ManjinderSingh-w6o 3 ай бұрын
Sade Pind de Guru Ghar Vich Te Har Ek Ghar Vich Bahut bahut Jiyada Rasili Awaz Aundi c Kheta Vich Jado Baba Ji Sham Swere Speaker Vich Tape Lainde hunde c Bahut Sare Loka ne baba ji nu sun sun k Jap ji Sahib Te Rehras Sahib Jubani Kanth kar liya c
@fathesinghjermanywala4315
@fathesinghjermanywala4315 3 жыл бұрын
Sade te vi kirpa kro waheguru ji meri sari mehnat kharab na ho jave ik tuhada hi asra hai mere sache pathsa
@Tatsahdasaygo
@Tatsahdasaygo 2 жыл бұрын
Waheguru...remember Daddy 's pind time Sri Gur Granth Sahibji path at home 1996
@harrybatth5602
@harrybatth5602 2 жыл бұрын
Veer ji Sri Guru Granth sahib ji kaho 🙏
@SukhMinder-v2y
@SukhMinder-v2y 2 ай бұрын
Main kafi sounds search kitti fir old version search kitta.. Fir ena d awaz ch path milya jo bachhpnn ch suni da c.. Bhut rss ty anand aa..
@sumitraarora5931
@sumitraarora5931 3 жыл бұрын
Thanks very much waheguru ji waheguru ji waheguru ji mehar kro
@gurmeetsinghguray6848
@gurmeetsinghguray6848 4 ай бұрын
Very nice voice. Bhai Tarlochan Singh ji di si. Waheguru bhai sahib te hamesha kirpa karn
@vanshdeepsingh7673
@vanshdeepsingh7673 4 жыл бұрын
Whawhuri ji
@rajwantkaur5232
@rajwantkaur5232 14 күн бұрын
Bachpan di yad aa gyi Mann nu sakueen milda bani sunn k
@monysingh1288
@monysingh1288 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@AmanSingh-uw4xs
@AmanSingh-uw4xs 3 жыл бұрын
Waheguru ji waheguru ji waheguru ji waheguru ji waheguru ji Mehar karna ji 🙏🙏🙏🙏🙏
@KulwantSingh-by1ko
@KulwantSingh-by1ko 10 ай бұрын
waheguru ji ka khalsa waheguru ji ki fateh satnam waheguru ji satguru ji chardi kla bakhsey ji
@bhupindersingh8331
@bhupindersingh8331 10 ай бұрын
Waheguru Jio
@paramjitkaursandhu8752
@paramjitkaursandhu8752 11 ай бұрын
Boooht kamaaal di aawaaj🙏🙏
@tulsitulsi-fx4dk
@tulsitulsi-fx4dk Жыл бұрын
Waheguru mehar kare
@IshwariKanayalal
@IshwariKanayalal 5 ай бұрын
Waheguru🙏🌺🙏🌹🙏🌺🌹
@mohindersingh6050
@mohindersingh6050 3 жыл бұрын
WAHEGURU JI TUHADA BAHUT VADHIA UPRALA HAI JI ASSI BHAI TARLOCHAN SINGH JI DE FAN HAN JI THANKS JI
@dimpykaur9362
@dimpykaur9362 Ай бұрын
Satnaam shree waheguru ji 🙏
@gurinderkaur8478
@gurinderkaur8478 Жыл бұрын
ੴ SATNAM SHRI WAHEGURU JI 🙏🌹🙏🌹🙏🌹🙏🌹🙏🌹🙏🌹🙏
@rajpreetsports
@rajpreetsports 2 ай бұрын
Waheguru ji ✨✨🌷🌷🌷🌷🌷🌷Waheguru ji ✨✨🌷🌷Waheguru ji ✨✨🌷🌷
@jannat2667
@jannat2667 2 ай бұрын
Vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru vaheguru
@sukhminderkaur3692
@sukhminderkaur3692 10 ай бұрын
Bachpan wich baba ji di awaj ch guru ghr ch path chalda hunda c Bachpan yaad aw janda jdo path sarvn karde aw
@majorsingh6176
@majorsingh6176 10 ай бұрын
Waheguru 🙏 🙏 ❤❤❤
@GinniTalwar-v4t
@GinniTalwar-v4t 8 күн бұрын
Shree Waheguru ji ka khalsa shree Waheguru ji ki fateh ❤❤
@Kids1347-H
@Kids1347-H 4 ай бұрын
Waheguru ji mehr karo
@inderjitsingh6849
@inderjitsingh6849 Жыл бұрын
WAheguruji ji
@gouravdhaliwal6048
@gouravdhaliwal6048 4 жыл бұрын
Waheguru g mehr kreooo🙏🙏
@BaljeetSingh-ed7ms
@BaljeetSingh-ed7ms 5 жыл бұрын
Wheguru ji 🙏🙏😇☝👌👌😇👍
@bjjbssskgngmkmk507
@bjjbssskgngmkmk507 4 жыл бұрын
ਵਾਹਿਗੁਰੂ
@itz_western_panduzwp2416
@itz_western_panduzwp2416 9 ай бұрын
ਵਾਹਿਗੁਰੂ ਜੀ ਵਾਹਿਗੁਰੂ 🙏🙏
@fatehaulakh5401
@fatehaulakh5401 5 жыл бұрын
Satnam sri waheguru jio 👏 👏
@lakhpatrai7502
@lakhpatrai7502 7 жыл бұрын
waheguru jee waheguru jee waheguru jee
@khalsaworldtv1215
@khalsaworldtv1215 4 жыл бұрын
Waheguru ji..very sweet voice...
@gurinderkaur8478
@gurinderkaur8478 Жыл бұрын
WAHEGURU 🌹WAHEGURU 🌹WAHEGURU 🌹WAHEGURU 🌹WAHEGURU 🌹JI🙏🌺🙏
@baljindersaral3406
@baljindersaral3406 Жыл бұрын
🙏🏻Waheguru 🙏🏻
@hscheema1855
@hscheema1855 2 жыл бұрын
ਵਾਹਿਗੁਰੂ ਜੀ ਕਿਰਪਾ ਕਰੋ 🙏🙏🙏💫☺️😊😊☺️☺️💐💐
Bhai Trilochan Singh Ji - Sukhmani Sahib
1:23:10
Shabad Gurbani
Рет қаралды 2 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
2 MAGIC SECRETS @denismagicshow @roman_magic
00:32
MasomkaMagic
Рет қаралды 28 МЛН
rehraas sahib bhai tarlochan singh ji
21:08
SHERGILL entertainment
Рет қаралды 4,5 МЛН
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 7 МЛН
Nitnem   Sukhmani Sahib   Prof  Satnam Singh Sethi
1:11:29
GurbaniSewa
Рет қаралды 18 МЛН
akimmmich & bimo - Romantic | lyric video
2:43
akimmmich
Рет қаралды 198 М.
Jaloliddin Ahmadaliyev - Shunday o'tib ketmasmiz (audio 2024)
2:51
Jaloliddin Ahmadaliyev
Рет қаралды 15 МЛН
Жандос ҚАРЖАУБАЙ - Жүзігің дайын (official video) 2024
3:19
Жандос ҚАРЖАУБАЙ
Рет қаралды 93 М.
Amre - Күзгі қайың
3:00
Amre Official
Рет қаралды 784 М.