ਮੁਹੱਬਤ - ਨਾਮਾ । ਲੰਬੇ-ਫਾਸਲੇ ਦੇ ਇਸ਼ਕ ਦੀ ਗੱਲ । Gurinder Virk । Kulpreet Brar talks

  Рет қаралды 4,463

Kulpreet Brar

Kulpreet Brar

Күн бұрын

Пікірлер: 31
@rajindersidhu5821
@rajindersidhu5821 3 сағат бұрын
bhut sohni lgi je pG vle yaar sarra
@sandeepkaur-ds2lk
@sandeepkaur-ds2lk 5 сағат бұрын
Very nice ji
@darshansingh3904
@darshansingh3904 2 күн бұрын
🙏🏻🙏🏻 ਕੁਲਪ੍ਰੀਤ ਭੈਣ . ਜੀਵਨ ਵਿੱਚ ਕਈ ਵਾਰ ਕਿਸੇ ਹੋਰ ਦੇ ਅਨੁਭਵ, ਸਲੀਕਾ ਤੇ ਜੀਵਨ ਸ਼ੈਲੀ ਦੂਜਿਆਂ ਨੂੰ ਸਹਿਜੇ ਹੀ ਪ੍ਰਭਾਵਿਤ ਕਰ ਜਾਂਦੀ ਹੈ। ਤੁਹਾਡੀ ਜ਼ਿੰਦਗੀ ਦੇ ਹੰਢਾਏ ਪਲ ਮਨ ਨੂੰ ਹਿੰਮਤ ਹੌਸਲਾ ਦਿੰਦੇ ਜੀਵਨ ਜਾਚ ਦਾ ਰਾਹ ਦਿਖਾਉਂਦੇ ਹਨ। ਭਾਂਵੇਂ ਇਸ ਤੋਂ ਪਹਿਲਾਂ ਦੇ ਸੁਣੇ ਪਾਡਕਾਸਟ ਹੋਣ ਜਾਂ ਹੁਣ ਵਾਲਾ ਮੁਹੱਬਤ ਨਾਮਾ.. ਬੜਾ ਕੁੱਝ ਕਹਿਣ ਦੇ ਨਾਲ ਨਾਲ ਅਣਕਿਹਾ ਵੀ ਹੁੰਦਾ ਹੈ ਜਦੋਂ ਕੇਵਲ ਸਮਝਿਆ ਹੀ ਜਾ ਸਕਦਾ ਹੈ। ਤੁਹਾਡੇ ਤੋਂ ਪ੍ਰਭਾਵਿਤ ਹੋਣ ਦੀ ਆਪਣੀ ਗੱਲ ਕਰਾਂ ਤਾਂ ਤੁਹਾਡੀ ਚੌਪਈ ਸਾਹਿਬ ਵਾਲੀ ਗੱਲ ਸੁਣ ਕੇ ਹੁਣ ਮੈਂ ਵੀ ਸਵੇਰੇ ਸੈਰ ਕਰਦੇ ਸਮੇਂ ਅਜਿਹਾ ਕਰਨ ਲੱਗਾ ਹਾਂ ਸੋ ਮੈਂਨੂੰ ਇਕ ਅਨੂਠੇ ਸਕੂਨ ਨਾਲ ਭਰ ਦਿੰਦਾ ਹੈ। ਮੇਰੀ ਜ਼ਿੰਦਗੀ ਨੂੰ ਤੁਹਾਡੀ ਇਸ ਮੁੱਲਵਾਨ ਦੇਣ ਲਈ ਰਿਣੀ ਮਹਿਸੂਸਦਾ ਹਾਂ।ਔਖੇ ਪੈਂਡੇ ਜ਼ਿੰਦਗੀ ਦੇ ਜ਼ਰੂਰ ਹੁੰਦੇ ਨੇ ਪਰ ਅਜਿਹੀਆਂ ਪ੍ਰਸਥਿਤੀਆਂ ਵਿੱਚ ਕਿਵੇਂ ਆਪਣੇ ਰਾਹ ਬਣਾਉਣੇ ਹਨ, ਇਹ ਤੁਹਾਡੇ ਤੋਂ ਸਿਖਿਆ ਜਾ ਸਕਦਾ ਹੈ... ਭੈਣ। 🙏🏻🙏🏻
@Devinder_1971
@Devinder_1971 2 күн бұрын
Bahut khoob. Ajihe bachian di smaj aur time nu bahut lorh hai dhanwad g
@sgrewal5150
@sgrewal5150 2 күн бұрын
We like your podcast madam with this nice guy , he is very good boy and person , his partner girl is very lucky girl
@majorelectronicswaddikhurd2732
@majorelectronicswaddikhurd2732 2 күн бұрын
Bilkul sachi mohabbat dobara v ho sakdi aaaa❤
@Eastwestpunjabicooking
@Eastwestpunjabicooking 2 күн бұрын
ਨਹੀ ਹਰ coupleਚ ਇੱਕੋ ਦਿਹਾ ਨਹੀ ਹੁੰਦਾ, ਪਰ ਮੈਂ ਲਾਈਫ ਤ experienceਕੀਤਾ ਕਿ ਹਰ ਜੋੜਾ ਚ ਕਿਤੇ ਲੜਕਾ ਕਿਸੇ ਚ ਲੜਕੀ। ਮੈਂ ਬਹੁਤ ਹੀ closeਚ ਵੀ watchਕੀਤਾ ਕਿ ਇੱਕ ਮੁੰਡਾ ਬੇਸ਼ਕ ਆਪ ਹੀ ਰਿਸ਼ਤਾ ਕੀਤਾ ਪਰ ਲੜਕਾ ਲੜਕੀ ਨਾਲੋ ਕਈ ਗੁਣਾ ਜ਼ਿਆਦਾ ਗੁਣਾਂ ਵਾਲਾ respect,ਮੇਹਨਤੀ, educated, sober, Royal thinking,in every … but 2nd ਬਹੁਤ ਵਧੀਆ ਸੀ ਕਿ ਓਹ ਆਪਣੇ ਪਾਰਟਨਰ ਨੂੰ ਆਪ …. ਤੇ ਉਵੇ ਗਾ ਹੀ ਪਾਰਟਨਰ ਨੂੰ ਕਰ ਰਿਹਾ
@ravindergill9225
@ravindergill9225 Күн бұрын
ਕਾਲਜ ਲਾਇਫ ਮੈਂ ਆਪਣੀ ਦੋਸਤ ਨੂੰ ਕਹਿੰਦਾ, ਜੀ ਕਰਦਾ ਸਾਰੇ ਅਸਮਾਨ ਦੇ ਤਾਰੇ ਤੋੜ ਕੇ ਤੇਰੀਆਂ ਜੁਲਫਾਂ ਵਿੱਚ ਟੰਗ ਦਾਂ ਵਿਆਹ ਹੋ ਗਿਆ ਮੂੰਗੀ ਮਸਰੀ ਵੀ ਲਿਉਣੀ ਔਖੀ ਲੱਗਦੀ.
@Sarabjitsidhu94
@Sarabjitsidhu94 Күн бұрын
😂
@arshdeepsidhu4702
@arshdeepsidhu4702 2 күн бұрын
Nice podcast
@parvinderkaurthind6234
@parvinderkaurthind6234 2 күн бұрын
Boht khoob🎉
@sgrewal5150
@sgrewal5150 2 күн бұрын
I saw that Madams podcast, we love her
@Billa-b5v
@Billa-b5v 2 күн бұрын
Very nice 👌🏻👌🏻♥️♥️
@TejwantChauhan
@TejwantChauhan 2 күн бұрын
Nice❤
@kuljitsinghsekhon2014
@kuljitsinghsekhon2014 2 күн бұрын
ਜੀਓ
@Naninderdhillon
@Naninderdhillon 2 күн бұрын
Nice
@ravindergill9225
@ravindergill9225 16 сағат бұрын
ਜੀ, ਜੇ ਤੁਹਾਡਾ ਹੱਥ ਬਾਪੂ ਦੀ ਜੇਬ ਵਿੱਚ ਹੈ ਕੁੜੀ ਦਾ ਹੱਥ ਨਾਂ ਹੀ ਫੜੋ ਇਸ ਉਮਰੇ ਗੁਲਾਬੀ ਸੁਪਨੇ ਆਉਦੇ ਹੀ ਹੁੰਦੇ ਨੇ ਕੁਦਰਤੀ ਨੇ.
@Suhaaasisterschandigarh
@Suhaaasisterschandigarh 2 күн бұрын
❤❤❤
@Eastwestpunjabicooking
@Eastwestpunjabicooking 2 күн бұрын
ਜ਼ਿੰਦਗੀ ਚ ਦੋਨੋ ਹੀ 109/ਸਚ ਸੁੱਚ, ਤੇ ਪਹੁਤ transparent ਹੋਣਾ ਚਾਹੀਦਾ ।
@ManjitKaur-ez6sq
@ManjitKaur-ez6sq Күн бұрын
❤❤❤😂😂😂😂🎉🎉🎉🎉🎉❤❤❤❤❤
@ravindergill9225
@ravindergill9225 Күн бұрын
ਛੋਟੇ ਭਾਈ ਕਮਾਈ ਦਾ ਵਾਸੀਲਾ ਲੱਭ ਲੈ ਤੇਰੀ ਕਿਤਾਬ ਲੋਹ੍ਹੜੀ ਬਾਲ੍ਹਣ ਦੇ ਕੰਮ ਹੀ ਆਉਣੀ ਹੈ, ਸਲਾਂਮ..
@Ramandeep-t5y
@Ramandeep-t5y Күн бұрын
Kyon ??
@gurivirk9891
@gurivirk9891 Күн бұрын
Dhanwad veere…. Bhawe lohri balan de kmm hi aawe…. Shukar hai ki kmm aa rahi hai 😇🙏🏽🙏🏽
@Ramandeep-t5y
@Ramandeep-t5y Күн бұрын
All the very best 👍👍
@InderjeetKaur-db5se
@InderjeetKaur-db5se 21 сағат бұрын
Well done loving son, really impressed.shukar ha Waheguru ji aje v eho jehe bache ne sade​@@gurivirk9891
@ravindergill9225
@ravindergill9225 14 сағат бұрын
​ਵੀਰੇ ਕੋਈ ਵੀ ਪੜ੍ਹੀ ਲਿਖੀ ਲਿਖਤ ਕੰਮ ਤਾਂ ਆ ਹੀ ਜਾਂਦੀ ਹੈ ਘਰ ਵਿੱਚ ਕੁਰਸੀ ਟੇਬਲ ਹਿੱਲਦਾ ਰਹਿੰਦਾ ਤਹਿ ਮਾਰ ਕੇ ਹਿੱਲਦੀ ਟੰਗ ਥੱਲੇ ਰੱਖ ਦੇਵੋ ਹਿਲ੍ਹਣੋ ਹੱਟ ਜਾਂਦਾ.
@sonysonysidhu8055
@sonysonysidhu8055 2 күн бұрын
Nice podcast
@Guntaaaaj
@Guntaaaaj 2 күн бұрын
❤❤
@parvinderkaurthind6234
@parvinderkaurthind6234 2 күн бұрын
❤❤
@simranjotkaur5463
@simranjotkaur5463 2 күн бұрын
❤❤
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 55 МЛН
Это было очень близко...
00:10
Аришнев
Рет қаралды 6 МЛН
啊?就这么水灵灵的穿上了?
00:18
一航1
Рет қаралды 86 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН