Chajj Da Vichar (2151) || ਐਹੋ ਜਿਹੇ ਕੰਮ ਕਰਦਾ ਸੀ ਚਮਕੀਲਾ, ਦੋਗਾਣੇ ਗਾ ਕੇ ਹੋਇਆ ਮੇਰੇ ਨਾਲ ਧੋਖਾ

  Рет қаралды 6,509

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #bignews #latestnewstoday #jaspindernarula #chamkila #chamkeela #oldsongs #exclusive #specialinterview #specialprogram
Subscribe To Prime Asia TV Canada :- goo.gl/TYnf9u
Chajj Da Vichar (2151) || ਐਹੋ ਜਿਹੇ ਕੰਮ ਕਰਦਾ ਸੀ ਚਮਕੀਲਾ, ਦੋਗਾਣੇ ਗਾ ਕੇ ਹੋਇਆ ਮੇਰੇ ਨਾਲ ਧੋਖਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 65
@pramodkumarsahoo723
@pramodkumarsahoo723 Сағат бұрын
ਟਹਿਣਾ ਸਾਹਿਬ ਸਿੱਧੂ ਦੇ ਦੇ ਮਗਰ ਪਏ ਸੀ ਤੁਸੀਂ ਹੱਥ ਧੋ ਕੇ ਕਿਰਪਾਨਾ ਤੇ ਰੱਖ ਕੇ ਰੋਟੀਆਂ ਹਥਿਆਰਾਂ ਵਾਲੇ ਤੇ ਮੈਂ ਕਿਹਾ ਇਹਨਾਂ ਦੇ ਗਾਣੇ ਅੱਜ ਰਲ ਕੇ ਗੁਜਾਰਾਂਗੇ ਰਾਤ ਅੱਲਾ ਕਰੇ ਦਿਨ ਨਾ ਕਰੇ ਇਹ ਤਾਂ ਕੀ ਵਿਚਾਰਿਆ ਸ਼ਰਮਨ ਨੂੰ ਹੱਥ ਮਾਰੋ ਥੋੜਾ ਬਹੁਤਾ ਹੁਣ ਇਹਦੀ ਵੀ ਪੈਨਸ਼ਨ ਲਵਾਉਣ ਦਾ ਇਰਾਦਾ ਲੱਗਦਾ
@jyotidirasoi-i3p
@jyotidirasoi-i3p 2 сағат бұрын
ਯਮਲਾ, ਮਾਣਕ ਕਲਾਕਾਰ ਸੀ ਪਰ ਚਮਕੀਲਾ ਅਮਰ ਸੀ। ਫਿਲਮਾਂ ਬਣਾਉਣ ਲਈ ਸਿਰਫ ਗੀਤ ਨਹੀਂ ਚਾਹੀਦੇ , ਕਹਾਣੀ ਵੀ ਹੋਣੀ ਜ਼ਰੂਰੀ ਹੈ ਜਿਹੜੀ ਚਮਕੀਲੇ ਦੇ ਹਿੱਸੇ ਆਈ।
@JagroopSingh-vw1is
@JagroopSingh-vw1is Сағат бұрын
Sahi gal aa veer
@manistudiobittu8975
@manistudiobittu8975 2 сағат бұрын
ਜਮਲਾ ਜੀ ਵੀ ਬੁਹਤ ਹੀ ਵਧੀਆ ਜਿਨ੍ਹਾਂ ਦਾ ਕੋਈ ਵੀ ਗਾਇਕ ਮੁਕਾਬਲਾ ਨਹੀਂ ਕਰ ਸਕਦਾ ਪਰ ਚਮਕੀਲਾ ਜੀ ਵੀ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਸੀ 🙏🙏
@DEON765
@DEON765 21 минут бұрын
@@manistudiobittu8975 sach aa 💖 my song aa giya 💥💥💯Chmkle da fan suno veer 🙏🏼🙏🏼LAKHI DEON
@hakikatrai
@hakikatrai Сағат бұрын
Chamkila super star c
@sidher13
@sidher13 58 минут бұрын
Chamkila ❤
@GurjitSingh-dg7kd
@GurjitSingh-dg7kd 2 сағат бұрын
ਚਮਕੀਲਾ 🎉❤
@JasvirSran-q3r
@JasvirSran-q3r 3 сағат бұрын
ੲਿਹ ਗੱਲ ਸਹੀ ਹੈ ਕਿ ਚਮਕੀਲੇ ਤੇ ਫਿਲਮ ਕਿੳੁ ਬਣਾਈ ਜਦੋਂ ਕਿ ਯਮਲਾ ਜੀ ਬਹੁਤ ਵਧੀਆ ਗਾੲਿਕ ਸਨ ੲਿਹ ਵੀ ੲਿਕ ਚਾਲ ਹੈ ਪਰ ਲੋਕ ਸਮਝ ਚੁਕੇ ਹਨ
@DEON765
@DEON765 2 сағат бұрын
Kyo chmkla no.1 singer aa ❤❤❤
@PUNJABSINGH-k9m
@PUNJABSINGH-k9m 27 минут бұрын
Bai g filmaa unnaa te hi bandiaa jehre bahut jaldi naam banonde a te bahut jaldi maare jaande .kyu ki traaki mil jaldi mil jandii...yamlaaa bahut vaadaa naal a respect karde a .par ohnaa nu bahut jaldi traaki ni milli te kalakaraa nu unna naal koi saarhaa ni hoyaa .....
@DEON765
@DEON765 23 минут бұрын
@@PUNJABSINGH-k9m Sach veer Mera song aa giya Chmkle da fan ♥️ LAKHI DEON suno Hitt song aa 💖
@pramodkumarsahoo723
@pramodkumarsahoo723 Сағат бұрын
ਟਹਿਣਾ ਸਾਹਿਬ ਪਹਿਲੋਂ ਪਹਿਲੋਂ ਤੁਹਾਨੂੰ ਅਸੀਂ ਵਧੀਆ ਬੰਦੇ ਮੰਨਦੇ ਸੀ ਪਰ ਹੁਣ ਤੁਹਾਡੀ ਅਸਲੀਅਤ ਸਾਹਮਣੇ ਆਈ ਹੈ ਨਾ ਫਿਰ ਪਤਾ ਲੱਗਾ ਕਿ ਬਹੁਤ ਜਿਆਦਾ ਤੁਸੀਂ ਘਟੀਆ ਕਿਸਮ ਦੇ ਇਨਸਾਨ ਜੇ
@hardeepkaur2300
@hardeepkaur2300 2 сағат бұрын
I love you CHAMKILA SAAB ji. ❤
@DEON765
@DEON765 2 сағат бұрын
Eggo....aa..❤❤❤❤
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@AmrikSingh-fi1mn
@AmrikSingh-fi1mn 34 минут бұрын
❤❤❤❤❤
@RajKamal-g2i
@RajKamal-g2i 3 сағат бұрын
Aaj Chamkila Dunian Vich Nahi Har Koi Uhde Na Nu Varti Ja Riha Age Te Kadi Suni Nahi Si Jadpinder Narula Jehra Banda Is Dunian Vich Nahi Uhdi Gal Ki Karni Phir Kaihnde Ashi Gurbani Buhat Parde Fukria Maran Lagi Aapni Aukat Dikha Dinde
@sukreetart8846
@sukreetart8846 Сағат бұрын
Its always beautiful to hear…..my all time favourite “Dr.Jaspinder Narula”🎉🎉🎉🎉🎉🎉
@BalkerDhanday
@BalkerDhanday 3 минут бұрын
ਗੱਲ ਕੋਈ ਪੁੱਛੀ ਕਿ ਜਿਵੇਂ ਕਿ ਤੁਹਾਡੇ ਪਿਤਾ ਨੂੰ ਸਨਮਾਨ ਬਾਰੇ ਕਿਹਾ ਤਾਂ ਜਵਾਬ ਚ ਕਿਹਾ ਮੈਂ ਨੱਕ ਚੜਾ ਲੈਦੀ ਸੀ
@BoharDhillon-hw3uc
@BoharDhillon-hw3uc 25 минут бұрын
🙏🙏🙏🙏🙏
@jyotidirasoi-i3p
@jyotidirasoi-i3p 2 сағат бұрын
ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ... ਸਵਾਲ ਕੀ ਪੁੱਛਿਆ ਗਿਆ ਜਵਾਬ ਕੀ ਦਿੱਤੇ। ਬਾਲੀਵੁੱਡ ਦਾ ਪਸੰਦੀਦਾ ਗੀਤ ਪੁੱਛਿਆ ਕਹਾਣੀਆਂ ਸੁਣਾ ਦਿੱਤੀ, ਮਾਂ ਪਿਉ ਨੂੰ ਕਿਹੜਾ ਗੀਤ ਪਸੰਦੀਦਾ ਸੀ ਕਹਾਣੀਆਂ ਸੁਣਾ ਦਿੱਤੀਆਂ। ਬਸ ਧਾਰਮਿਕ ਉਪਦੇਸ਼ ਦੇ ਕੇ ਖਤਮ।
@JaswantSingh-e8r2q
@JaswantSingh-e8r2q Сағат бұрын
Dimag vich mann ah ghia sister
@kirankaur4504
@kirankaur4504 2 сағат бұрын
ਸਤਿ ਸ੍ਰੀ ਅਕਾਲ ਜੀ 🙏🙏🙏
@SuchasinghSandhu-y3z
@SuchasinghSandhu-y3z 3 сағат бұрын
My favorite program g
@DEON765
@DEON765 2 сағат бұрын
Darmik song 🎉🎉Chmkle warge koi ni gaa sakde❤❤❤
@goldenfarm1313
@goldenfarm1313 Сағат бұрын
I m so shocked , she is wonderful. Mai kdi imagine nhi kita c , Ki aa song tuc gaaye. I mean kissi punjabi artist nay gaaye hone. Love you ❤
@KulwinderSingh-sh2jk
@KulwinderSingh-sh2jk 4 минут бұрын
ਚਮਕੀਲਾ ਦੀ ਸਾਰੀ ਕਹਾਣੀ ਝੂਠੀ ਸੀ ਫਿਲਮ ਵਿਚ .... ਇਕ ਉਹਦੇ ਕਤਲ ਨੂੰ ਛੱਡ ਕੇ
@DEON765
@DEON765 2 сағат бұрын
My song 🎉🎉Chmkile da fan ❤❤suno hit song 🎉🎉🎉🎉🎉❤
@100nujiSonuji
@100nujiSonuji Сағат бұрын
ਕਿਸੇ ਵੀ ਗੱਲ ਦਾ ਚੱਜ ਨਾ ਜਵਾਬ ਨੀ ਦਿੱਤਾ, ਪੁੱਛਦੇ ਕੁਛ ਆ ਜਵਾਬ ਹੋਰ ਹੀ ਦਈ ਜਾ ਰਹੀ ਏ ਬਿਲਕੁਲ ਬੀ ਮਜ਼ਾ ਨੀ ਆਇਆ,
@22.13editor
@22.13editor 3 сағат бұрын
Tehna sir u r my favorite
@ParamjitSingh13517
@ParamjitSingh13517 2 сағат бұрын
Nice 👍
@viranshubhardwaj2356
@viranshubhardwaj2356 32 минут бұрын
ਮੈਂ ਹੀ ਮੈਂ ਬੋਲਦੀ ਏ ਅੰਦਰ
@VarinderSingh-he7wo
@VarinderSingh-he7wo Сағат бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਨਰੂਲਾ ਜੀ ਕੋਈ ਗੀਤ ਨਹੀਂ ਸੁਣਾ ਰਹੇ। ਸਿਰਫ ਉਪਦੇਸ਼ ਹੀ ਦੇ ਰਹੇ ਹਨ।
@DEON765
@DEON765 2 сағат бұрын
Singer vidya vase❤❤❤
@pawandeep7328
@pawandeep7328 2 сағат бұрын
ਜਸਪਿੰਦਰ ਨਰੂਲਾ ਵਧੀਆ ਕਲਾਕਾਰ ਐ ਪਰ ਚਮਕੀਲਾ y ਨਾਲ ਜੈਲਿਸ਼ੀ ਕਰਕੇ ਆਪਣੀ ਔਕਾਤ ਦਿਖਾਤੀ
@BalwinderSingh-sv7hp
@BalwinderSingh-sv7hp Сағат бұрын
ਸੱਚ ਅਤੇ ਕੱਚ ਹਮੇਸ਼ਾਂ ਚੁਭਦੇ ਹਨ, ਜਿਵੇਂ ਤੁਹਾਨੂੰ ਚੁਭਿਆ ਹੈ
@DEON765
@DEON765 18 минут бұрын
@@pawandeep7328 Sach aa 💖 my song Chmkle da fan suno veer plc Like commt share all friends 👍 💖
@AjmerSingh-er1kl
@AjmerSingh-er1kl 40 минут бұрын
ਯਮਲਾ ਚਮਕੀਲੇ ਤੋ ਵੱਡਾ ਸੀ ਉਮਰ ਵਿਚ ਪਰ ਚਮਕੀਲਾ ਨੋਜਵਾਨੀ ਵਿਚ ਸਰੀਰ ਛੱਡ ਗਿਆ
@DEON765
@DEON765 20 минут бұрын
@@AjmerSingh-er1kl good 👍 my song Chmkle da Fen
@iqbalsingh2753
@iqbalsingh2753 Сағат бұрын
I have heard that while recording Narula Sahib demanded such type songs sung by Chamkila
@tarrybhullar1426
@tarrybhullar1426 2 сағат бұрын
ਕਿਸੇ ਵੀ ਇਨਸਾਨ ਦੀ ਨਿੱਜੀ ਜਿੰਦਗੀ ਬਾਰੇ ਪੁੱਛਣ ਲਈ ਮੈਂਨੂੰ ਮੇਰੀ ਗੁਸਤਾਖੀ ਲਈ ਮਾਫ਼ ਕਰਨਾ ਜੀ🙏 ਕਿਰਪਾ ਕਰਕੇ ਜੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਦੱਸੇ। ਕੀ ਮਹਾਨ ਕਲਾਕਾਰ ਜਸਪ੍ਰੀਤ ਕੋਰ ਨਾਰੂਲਾਂ ਜੀ ਕੀ ਸਿੱਖੀ ਦੇ ਮਹਾਨ ਕਥਾਵਾਚਕ ਸੰਤ ਸਿੰਘ ਜੀ ਮਸਕੀਨ ਦੀ ਨੂੰਹ ਹੈ?
@manpreetkaur-tp5pj
@manpreetkaur-tp5pj 3 сағат бұрын
chamkeela g great persnality
@VickySingh-t4l
@VickySingh-t4l 3 сағат бұрын
Chamkila bai ne dharmik v gaya o sun lo je takleef hundi ohde kolo
@DEON765
@DEON765 2 сағат бұрын
Sach aa 💖 💓 Chmkle da fan suno veer new song ❤❤❤❤
@jiwansinghazrot7567
@jiwansinghazrot7567 2 сағат бұрын
tuhada gaanaa c ( Asi Ral ke gujarange Raat ...) us time Rabb naal c........
@jarnailsingh9949
@jarnailsingh9949 2 сағат бұрын
Ninety second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@DEON765
@DEON765 2 сағат бұрын
Kyo pata ni legaya 🤔🤔🤔🤔🤔🤔
@JotKaur-k5y
@JotKaur-k5y Сағат бұрын
Jida tenu takleef hoi aa..tere daddy da name ni chaliya...Ada ohna da v name ni thude varge lok ni aghe aan dinde c...ohna di film es kr k ni bni k ohna nu mar ditta giya...es kr k bni kyu k oh shoti jat to upar uth k sbb nu khuje la dita ...duji gll tameej nll name layi da hunda...tere to bhut bade singer c...esli jo teri ezat c oh hun asi v ni krde...thude varge loka nu takleef hoi aa...film di...nale ik gll hor nikku bhji nd gill bhji thude kr k ni apni awaj kr k chale aa..hje tk chlde aa..Teri photo shoti jehi layi c ta v ana ganna chl giya...eh smj lo k oh ganne thude kr k ni chale..ohna kr k chale aa....tu fukri aa bus...m kita m kita mkita. 😂😂😂😂😂😂😂
@AJ-ql5fw
@AJ-ql5fw 3 сағат бұрын
She is right
@MandeepSinghGill-p5d
@MandeepSinghGill-p5d 3 сағат бұрын
😢
@sukhwinderamar3212
@sukhwinderamar3212 Сағат бұрын
Degree is just piece of paper really Knowledge is shown in your Behaviour. P.Hd is nothing
@AvtarSingh-xd3xh
@AvtarSingh-xd3xh 3 сағат бұрын
Bhaven jaspinder ne gane ghat gaye hn bahout hi hi vadhia gaiki hai aina di
@sukhwinderamar3212
@sukhwinderamar3212 Сағат бұрын
Surr dai koyi Hankar nai honna chayi da
@AshokKumar-u1k6e
@AshokKumar-u1k6e Сағат бұрын
Over acting ghat kriya kro
@jiwansinghazrot7567
@jiwansinghazrot7567 2 сағат бұрын
hune koi sundaa nahi is kar ke gyan di gallan ho Rahiya ne
@jiwansinghazrot7567
@jiwansinghazrot7567 2 сағат бұрын
jis di gayki vich dumm hunda us da naam likhan di jaroorat nahi paindi
@RavinderSingh-z8v
@RavinderSingh-z8v 3 сағат бұрын
This lady is jealous of chamkila
@SunnyDhaliwal84
@SunnyDhaliwal84 3 сағат бұрын
Kyunki Chamkila Ghatiya Geeta da Ustaad C Jo ode Nal Hoya Thik hi hoya.
@AvtarSingh-xd3xh
@AvtarSingh-xd3xh 3 сағат бұрын
Khandhani hai Jaspinder lady
@sukhwinderamar3212
@sukhwinderamar3212 Сағат бұрын
Chamkila Sabb boot barda Singer ci appna time dai for your kind information madam.Tuci appni personal life tai sambal nai sakka.Jenna ego tuhada vich aa I thing hor kessa vich hanni
@DEON765
@DEON765 19 минут бұрын
@@sukhwinderamar3212 mera song 🎵 aa giya Chmkle de fen
pumpkins #shorts
00:39
Mr DegrEE
Рет қаралды 116 МЛН
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
pumpkins #shorts
00:39
Mr DegrEE
Рет қаралды 116 МЛН