ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਫੁੱਲ ਐਲ ਪੀ [ ਦੂਜਾ ਅਖਾੜਾ] ਰਿਕਾਰਡ ਨੰਬਰ (ECSD 3045) HMV Saregama ਸਾਲ 1981

  Рет қаралды 4,165

Paramjeet Grewal

Paramjeet Grewal

Күн бұрын

Пікірлер: 24
@sidhurureke
@sidhurureke 5 ай бұрын
ਬਹੁਤ ਵਧੀਆ ਐਲ ਪੀ ਬਾਈ ਜੀ ਬਾਬੂ ਸਿੰਘ ਮਾਨ ਦੀ ਕੁਮੈੰਟਰੀ ਠੇਠ ਪੰਜਾਬੀ ਚ ਬਹੁਤ ਵਧੀਆ ਲੱਗੀ ਗਰੇਵਾਲ ਸਾਹਿਬ ਸੁਣਕੇ ਸਕੂਲ ਦੇ ਦਿਨ ਚੇਤੇ ਆ ਗਏ ਨੇ ।ਰਣਜੀਤ ਕੌਰ ਜੀ ਦੇ ਧਾਰਮਿਕ ਗੀਤ ਨਾਲ ਸ਼ੁਰੂਆਤ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ।
@paramjeetgrewal3222
@paramjeetgrewal3222 5 ай бұрын
ਸ਼ੁਕਰੀਆ ਬਾਈ ਜੀ।
@KuldeepSingh-dg1ml
@KuldeepSingh-dg1ml 5 ай бұрын
ਬਹੁਤ ਹੀ ਵਧੀਆ ਗੀਤ ਨੇ ਸਾਰੇ ਸੁਣ ਕੇ ਪੁਰਾਣੇ ਦਿਨ ਚੇਤੇ ਆ ਗਏ ਧੰਨਵਾਦ ਬਾਈ ਜੀ
@paramjeetgrewal3222
@paramjeetgrewal3222 5 ай бұрын
ਸ਼ੁਕਰੀਆ ਵੀਰ ਜੀ।
@sukhdarshansingh9093
@sukhdarshansingh9093 5 ай бұрын
Bahut sunder music charnjit ahuja ji da
@harpreet2331
@harpreet2331 5 ай бұрын
Sound quality good
@SurjeetSandhuSukhewala
@SurjeetSandhuSukhewala 5 ай бұрын
ਇਸ ਐਲ.ਪੀ ਦਾ ਬੀਬੀ ਰਣਜੀਤ ਕੌਰ ਦੀ ਅਵਾਜ਼ ਵਿੱਚ ਧਾਰਮਿਕ ਗੀਤ ਸੁਣ ਸੁਣ ਮਨ ਨਹੀਂ ਭਰਦਾ ।
@paramjeetgrewal3222
@paramjeetgrewal3222 5 ай бұрын
ਬਹੁਤ ਮੇਹਰਬਾਨੀ ਸੰਧੂ ਸਾਹਿਬ।
@BalvirSingh-pl4zt
@BalvirSingh-pl4zt 5 ай бұрын
VERY NICE ❤
@paramjeetgrewal3222
@paramjeetgrewal3222 5 ай бұрын
Thanks 🤗
@oldpunjabivirsa8015
@oldpunjabivirsa8015 5 ай бұрын
ਬਹੁਤ ਵਧੀਆ ਜੀ
@paramjeetgrewal3222
@paramjeetgrewal3222 5 ай бұрын
ਧੰਨਵਾਦ ਜੀ।
@gafoorahmed4381
@gafoorahmed4381 5 ай бұрын
Old song kiye beta mohd sedek ranjeet koora
@avtarsinghpannu6551
@avtarsinghpannu6551 5 ай бұрын
Vare. Nice. Ji. Ambala❤
@paramjeetgrewal3222
@paramjeetgrewal3222 5 ай бұрын
Thanks ji
@gurjitgrewal8832
@gurjitgrewal8832 5 ай бұрын
Bachittar singh di lok gatha sabh ton vadia laggi
@nirmalghuman6077
@nirmalghuman6077 5 ай бұрын
ਬਾਈ ਜੀ ਰਿਕਾਰਡ ਦੀ ਸਪੀਡ, ਨਾਰਮਲ ਸਪੀਡ ਨਾਲੋਂ ਵੱਧ ਆ ਪਲੀਜ਼ ਧਿਆਨ ਦਿਓ ਜੀ🙏🙏
@paramjeetgrewal3222
@paramjeetgrewal3222 5 ай бұрын
ਦੇ ਦਿੱਤਾ ਜੀ ਧਿਆਨ ਇਹ ਪਹਿਲਾਂ ਦਾ ਰਿਕਾਰਡ ਕਰਿਆ ਹੋਇਆ ਸੀ।
@chandandeepghumaan8821
@chandandeepghumaan8821 3 ай бұрын
ਮੈਂ ਜਦੋਂ ਵੀ ਇਹ ਰਿਕਾਡ ਸੁੱਣ ਦਾ ਹਾਂ ਤਾਂ ਮੇਰੇ ਉਹ ਵੇਲਾ ਯਾਦ ਆ ਜਾਦਾਂ ਹੈ ਜਦੋਂ ਮੈਂ ਤੇ ਰਣਜੀਤ ਕੋਰ ਰੋਪੜ ਤੋਂ ਬੀਬਾ ਦੇ ਘਰ ਆਏ ਤਾਂ ਭਾਰੀ ਵਾਰਸ਼ ਹੋਣ ਕਰਕੇ ਇਹਨਾ ਦੇ ਘਰ ਪਾਣੀ ਆ ਵੜੀਆ ਸੀ ਬੀਬੀ ਜੀ ਦੇ ਵਾਲਾਂ ਚੰ ਪਾਉਣ ਵਾਲੇ ਜੂੜੇ ਪਾਣੀ ਵਿੱਚ ਤੈਰਦੇ ਮੈਂਨੇ ਅਕੱਠੇ ਕੀਤੇ ਸੀ
@paramjeetgrewal3222
@paramjeetgrewal3222 3 ай бұрын
ਸ਼ੁਕਰੀਆ ਵੀਰ ਜੀ ਜਾਣਕਾਰੀ ਸਾਂਝੀ ਕਰਨ ਲਈ।
@sukhdeepsingh6325
@sukhdeepsingh6325 5 ай бұрын
❤❤🌹🌹🙏Very nice
@paramjeetgrewal3222
@paramjeetgrewal3222 5 ай бұрын
Thanks ji
@kiratkahlon8623
@kiratkahlon8623 5 ай бұрын
I'm also a record collector. All these lps I love ❤️ what's the model and record player?
@paramjeetgrewal3222
@paramjeetgrewal3222 5 ай бұрын
Audio- technica- AT - LP60- USB- stereo turntable
This mother's baby is too unreliable.
00:13
FUNNY XIAOTING 666
Рет қаралды 44 МЛН
VAMPIRE DESTROYED GIRL???? 😱
00:56
INO
Рет қаралды 9 МЛН
Pehla Akhada
30:57
Muhammad Sadiq - Topic
Рет қаралды 2,8 МЛН
This mother's baby is too unreliable.
00:13
FUNNY XIAOTING 666
Рет қаралды 44 МЛН