ਮੁਹੰਮਦ ਸਦੀਕ ll ਰਣਜੀਤ ਕੌਰ ll ਦੀਦਾਰ ਸੰਧੂ ll ਸਨੇਹ ਲਤਾ ll HMV 1978 ll S/45 NLP 4003 ll ਸੰਗੀਤ ਕੇ ਐਸ ਨਰੂਲਾ

  Рет қаралды 173,095

Surjeet Sandhu Sukhewala

Surjeet Sandhu Sukhewala

Жыл бұрын

Пікірлер: 86
@ashokgarg3519
@ashokgarg3519 Жыл бұрын
ਵੀਰ ਜੀ ਸੂਗਰ ਦਾ ਮਰੀਜ ਹੋਣ ਕਾਰਨ ਮਨ ਉਦਾਸ ਰਹਿਣ ਲੱਗ ਪਿਆ ਪਰ ਜਦੋ ਮੈ ਤੁਹਾਡਾ ਚੈਨਲ ਖੋਲ੍ਹਕੇ ਪੁਰਾਣੇ ਗੀਤ ਸੁਣਦਾ ਹਾ ਸਰੀਰ ਨੂੰ ਸ਼ਕੂਨ ਮਿਲਦਾ ਹੈ ਅਤੇ ਸੂਗਰ ਲੇਬਲ ਠੀਕ ਹੋ ਜਾਂਦਾ ਹੈ ਵੀਰ ਜੀ ਵਧੀਆ ਗੱਲ ਤਾ ਇਹ ਹੈ ਕਿ ਆਪ ਹਰ ਇਕ ਕਮੈਂਟ ਦਾ ਜਵਾਬ ਜਰੂਰ ਦਿੰਦੇ ਹੋ ਪਰਮਾਤਮਾ ਤੁਹਾਡੇ ਚੈਨਲ ਨੂੰ ਤਰੱਕੀਆ ਦੇਵੇ
@SurjeetSandhuSukhewala
@SurjeetSandhuSukhewala Жыл бұрын
ਬਹੁਤ ਵਧੀਆਂ ਗੱਲ ਹੈ ਭਾਜੀ । ਪਰਮਾਤਮਾ ਤੁਹਾਨੂੰ ਸਿਹਤਯਾਬੀ ਬਖਸ਼ੇ।
@ashokgarg3519
@ashokgarg3519 Жыл бұрын
@@SurjeetSandhuSukhewala thank you
@jagdevbawa6577
@jagdevbawa6577 Жыл бұрын
ਅਸ਼ੋਕ ਗਰਗ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
@surenderchabra1910
@surenderchabra1910 Жыл бұрын
I i L Ll I Ll I I I I Ll Li Iii Ili I L I Iii I I L I I I Ll. Il Li Il Il I Ii I .i Il Liiil I In . I . I Li Ll I Il Ii I .i Lili Lii I Ii . . I Ii I Ii Il I mmm L L L Lm L I I Il L . Mmm
@LakhwinderSingh-nn2pq
@LakhwinderSingh-nn2pq Жыл бұрын
Ppppppppppppppppppppppppppp
@budhsingh7016
@budhsingh7016 Жыл бұрын
ਅੱਜ ਵੀ ਇਹ ਗੀਤ ਨਵੇ ਲਗਦੇਆ
@SurjeetSandhuSukhewala
@SurjeetSandhuSukhewala Жыл бұрын
ਬਿਲਕੁਲ ਜੀ
@baldevdass7154
@baldevdass7154 Жыл бұрын
ਬਹੁਤ ਬਹੁਤ ਵਧੀਆ ਧੰਨਵਾਦ ਜੀ ਸਾਨੂੰ ਪੁਰਾਣੇ ਗੀਤ ਸੁਣਨ ਮਿਲੇ ਮਨ ਨੂੰ ਸਕੂਨ ਸ਼ਾਂਤੀ ਮਿਲ ਜਾਂਦੀ ਹੈ
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਜੀ
@sukhmandersinghbrar1716
@sukhmandersinghbrar1716 10 ай бұрын
ਸਦਾ ਬਹਾਰ ਸੁਪਰ ਹਿੱਟ ਗੀਤ ਤੇ ਜੋੜੀ ਸਦੀਕ ਰਣਜੀਤ ਕੌਰ ਦੀਦਾਰ ਸੰਧੂ, ਸਨੇਹ ਲਤਾ ਯੁੱਗ ਯਾਦ ਰਹਿਣਗੇ
@SurjeetSandhuSukhewala
@SurjeetSandhuSukhewala 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ... 🙏
@nanakchandkamboj5844
@nanakchandkamboj5844 Жыл бұрын
ਕਲੀਆੰ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਸਾਹਬ ਮੇਰੀ ਪਹਿਲੀ ਪਸੰਦ ਹੈ ਪਰ ਜੇਕਰ ਡਿਊਟ ਜੋੜੀ ਦਾ ਜਿਕਰ ਕਰੀਏ ਤਾੰ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ ਮੈੰ ਬਹੁਤ ਚਾਅ ਨਾਲ ਸੁਣਦਾ ਹਾੰ। ਇਨਾੰ ਵਰਗੀ ਕਾਮਯਾਬ ਜੋੜੀ ਮੈੰ ਪੰਜਾਬੀ ਸੰਗੀਤ ਜਗਤ ਵਿਚ ਕੋਈ ਨਹੀਂ ਦੇਖੀ।
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@nanakchandkamboj5844
@nanakchandkamboj5844 Жыл бұрын
@@SurjeetSandhuSukhewala thanx bro.
@avtarsingh2531
@avtarsingh2531 Жыл бұрын
ਸਾਰੇ ਹੀ ਗੀਤ ਬਹੁਤ ਬਹੁਤ ਬਹੁਤ ਹੀ ਵਧੀਆ ਹਨ। ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ
@SurjeetSandhuSukhewala
@SurjeetSandhuSukhewala Жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।
@jagroopsingh9097
@jagroopsingh9097 Жыл бұрын
Vah..kina sohna gana. ...Chari jawani rahe na ghuji.......1978 da gana...
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਜੀ
@sukhdevsingh5197
@sukhdevsingh5197 Жыл бұрын
ਪਹਿਲਾ ਗੀਤ ਦੀਦਾਰ ਸੰਧੂ ਦਾ ਲਿਖਿਆ ਹੋਇਆ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਗਾਇਆ ਬਹੁਤ ਹੀ ਵਧੀਆ ਗੀਤ ਬਾਰ ਬਾਰ ਸੁਣਨ ਨੂੰ ਦਿੱਲ ਕਰਦਾ ਹੈ ਧੰਨਵਾਦ ਵੀਰ ਜੀ
@SurjeetSandhuSukhewala
@SurjeetSandhuSukhewala Жыл бұрын
ਜੀ ਬਿਲਕੁਲ ਦੀਦਾਰ ਸੰਧੂ ਸਾਹਿਬ ਬ-ਕਮਾਲ ਗੀਤਕਾਰ ਸਨ ਜਿਨ੍ਹਾਂ ਦੇ ਲਿਖੇ ਗੀਤਾਂ ਨੂੰ ਸਮਝਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ । ਬਹੁਤ ਬਹੁਤ ਧੰਨਵਾਦ ਜੀ
@virsasingh6859
@virsasingh6859 Жыл бұрын
Didar ji de bahoot sohne geet
@bootawarring7005
@bootawarring7005 Жыл бұрын
ਲਾਜਵਾਬ ਗੀਤ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਵੜਿੰਗ ਸਾਹਿਬ
@bootawarring7005
@bootawarring7005 Жыл бұрын
@@SurjeetSandhuSukhewala ਵੀਰ ਜੀ ਜੇਕਰ ਪਟੋਲਾ ਫਿਲਮ ਦੇ ਗੀਤ ਹੈ ਤਾਂ ਜਰੂਰ ਅਪਲੋਡ ਕਰੋ ਜੀ ਸ਼ੁਕਰੀਆ ਜੀ
@parmjitsingh4102
@parmjitsingh4102 7 ай бұрын
ਜਵਾਨੀ ਦਾ ਸਮਾਂ ਯਾਦ ਆ ਜਾਦਾ ਗੀਤ ਸੁਣ ਕੇ
@SurjeetSandhuSukhewala
@SurjeetSandhuSukhewala 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@taran.dhudike7
@taran.dhudike7 Жыл бұрын
ਵਾਹ ਜੀ ਵਾਹ ਸੰਧੂ ਵੀਰ ਸੰਧੂ ਅਤੇ ਸਦੀਕ
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਢੁੱਡੀਕੇ ਸਾਹਿਬ
@jagdevbawa6577
@jagdevbawa6577 Жыл бұрын
ਦੂਜਾ ਲਾਇਕ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਬਾਵਾ ਸਾਹਿਬ
@sugreevsugreev5624
@sugreevsugreev5624 Жыл бұрын
@@SurjeetSandhuSukhewala fbr gfe fgrffdeff rbd ddd r f fdv vdvrgf f vppp9komm
@dharamsingh5541
@dharamsingh5541 Жыл бұрын
Sandhu Saab ji bahut sohny sohny geet pa rhe ho. Swere swere geet sun ke ruh khush hogi aa ji Jiondy rho bai ji
@SurjeetSandhuSukhewala
@SurjeetSandhuSukhewala Жыл бұрын
ਮਾਣ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ।
@jassibrar2812
@jassibrar2812 Жыл бұрын
Very nice didar Sandhu song
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਜੱਸੀ ਬਰਾੜ ਜੀ
@jagroopsingh9097
@jagroopsingh9097 Жыл бұрын
1978 de gane ....kia samma cc...Namma namma college lagia cc. Purane din yad aa gai. Upload karn lee sukria....
@SurjeetSandhuSukhewala
@SurjeetSandhuSukhewala Жыл бұрын
ਸ਼ੁਕਰੀਆ ਸਰਦਾਰ ਜਗਰੂਪ ਸਿੰਘ ਜੀ
@pargatgill8440
@pargatgill8440 Жыл бұрын
Very nice song old is gold 🌹❤🌹
@SurjeetSandhuSukhewala
@SurjeetSandhuSukhewala Жыл бұрын
Thanks for appreciat
@deepakteja686
@deepakteja686 Жыл бұрын
ਬਹੁਤ-ਬਹੁਤ ਧੰਨਵਾਦ ਸਿੱਧੂ ਸਾਹਿਬ।
@SurjeetSandhuSukhewala
@SurjeetSandhuSukhewala 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@ajaibsidhu5083
@ajaibsidhu5083 10 ай бұрын
ਸੰਧੂ ਸਾਹਿਬ ਜੀ ਪੂਰਾ ਐਲ ਪੀ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਨਜ਼ਾਰਾ ਆ ਗਿਆ ਹੈ ਥੈਂਕਯੂ ਵੀਰ ਜੀ 📢👌❤️🙏👍🌷🪕♥️😃🎙️🥀💐
@SurjeetSandhuSukhewala
@SurjeetSandhuSukhewala 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@bhagsingh6054
@bhagsingh6054 Жыл бұрын
Bhag Singh Jat Very Good
@SurjeetSandhuSukhewala
@SurjeetSandhuSukhewala Жыл бұрын
Thanks brother
@mewasingh9324
@mewasingh9324 Жыл бұрын
One of my best female singers ...Biba Sneh Lata. God Bless Her ! ....R.I.P. Didar G.🙏🙏
@SurjeetSandhuSukhewala
@SurjeetSandhuSukhewala Жыл бұрын
Thanks for appreciat 🙏
@mewasingh9324
@mewasingh9324 Жыл бұрын
Welcome ♥️
@mewasingh9324
@mewasingh9324 Жыл бұрын
🙏
@GurdeepSingh-ed3zl
@GurdeepSingh-ed3zl Жыл бұрын
ਵਾਹ ਜੀ ਵਾਹ ਸੰਧੂ ਸਾਹਿਬ ਜੀ ਬਹੁੱਤ ਵਧੀਆ 👌👌👌
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਗੁਰਦੀਪ ਸਿੰਘ ਜੀ
@avtarbhanguavtar1295
@avtarbhanguavtar1295 Жыл бұрын
Old is Gold ji
@SurjeetSandhuSukhewala
@SurjeetSandhuSukhewala Жыл бұрын
Thanks ji
@swarnsingh1448
@swarnsingh1448 Жыл бұрын
Ok
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਜੀ
@swindersingh7654
@swindersingh7654 Жыл бұрын
Old is gold songs
@SurjeetSandhuSukhewala
@SurjeetSandhuSukhewala Жыл бұрын
Thanks for appreciat
@mewasingh9324
@mewasingh9324 Жыл бұрын
So Nice 👍👍Keep it Up.
@SurjeetSandhuSukhewala
@SurjeetSandhuSukhewala Жыл бұрын
Thanks for appreciat
@mewasingh9324
@mewasingh9324 Жыл бұрын
Welcome 🙏
@daljimasih581
@daljimasih581 Жыл бұрын
Nice Song s
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਮਸੀਹ ਜੀ
@SukhrajSingh-qo4rd
@SukhrajSingh-qo4rd Жыл бұрын
Sandhu Sahib Very Nice Old Punjabi Song 👍👍❤️❤️
@SurjeetSandhuSukhewala
@SurjeetSandhuSukhewala Жыл бұрын
Thanks brother
@bantijosan645
@bantijosan645 Жыл бұрын
Ranjeet kaur ji kash thodi awaz fr shi hoje
@SurjeetSandhuSukhewala
@SurjeetSandhuSukhewala Жыл бұрын
🙏🙏🙏
@dharamsingh5541
@dharamsingh5541 Жыл бұрын
Banti bai ji bahut sohna coment kita ji tuci Ranjeet kaur jdo holi awaaj ch gaundi he Ta osdi awaaj pehla vargi hi aundi he. Ik vaar osne sanu 3 geet shoti awaj ch sunaye cee. Bahut vadhia lagya ji Sache patsh tuhadi muraad puri kre ji
@HarchandSingh-ue3ty
@HarchandSingh-ue3ty Жыл бұрын
Very nine
@SurjeetSandhuSukhewala
@SurjeetSandhuSukhewala 7 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@thehacker795
@thehacker795 Жыл бұрын
very nice lp bae SANDHU sahib ji Wah ji Wah full njare 🙏
@SurjeetSandhuSukhewala
@SurjeetSandhuSukhewala Жыл бұрын
Thanks for appreciat
@busisness7929
@busisness7929 28 күн бұрын
Bai ji please upload full vinyl sahiba da tarla Kuldeep manak other vinyl also
@gaggisingh9880
@gaggisingh9880 Жыл бұрын
Niec ❤️❤️❤️❤️❤️❤️❤️❤️❤️❤️❤️
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਗੱਗੀ ਵੀਰੇ
@jaswindersingh1439
@jaswindersingh1439 Жыл бұрын
Excilent.
@SurjeetSandhuSukhewala
@SurjeetSandhuSukhewala Жыл бұрын
ਬਹੁਤ ਬਹੁਤ ਧੰਨਵਾਦ ਜੀ
@labhsingh2944
@labhsingh2944 Жыл бұрын
Eh full record v upload krio g Ahlna bande ni klahri mor nu
@SurjeetSandhuSukhewala
@SurjeetSandhuSukhewala Жыл бұрын
ਠੀਕ ਹੈ ਭਾਜੀ
@krishnkumar9937
@krishnkumar9937 Жыл бұрын
Poppy and you are so o 🎱 🎊 and poo 9o9
@SurjeetSandhuSukhewala
@SurjeetSandhuSukhewala Жыл бұрын
😊😊😊
@kulwindersings3128
@kulwindersings3128 Жыл бұрын
8k.i.ii
@SurjeetSandhuSukhewala
@SurjeetSandhuSukhewala Жыл бұрын
ਮਾਣ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ।
Raj Ghuman (LP Record) Punjab De Toombi Wale Geet
17:26
Raj Ghumann
Рет қаралды 396 М.
Тяжелые будни жены
00:46
К-Media
Рет қаралды 5 МЛН
La final estuvo difícil
00:34
Juan De Dios Pantoja
Рет қаралды 28 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,5 МЛН
Emmy Destinn - Kartenlied (Card Aria), Carmen (Bizet) 1906
2:30
CMSKGramophone
Рет қаралды 4,2 М.
ਲਾਊਡ ਸਪੀਕਰ 9041474682
1:47
ਸੁਰਜੀਤ ਸਿੰਘ ਲਾਊਡ ਸਪੀਕਰ
Рет қаралды 8 М.
Mohd. Sadiq Ranjit Kaur | ਮੈਂ ਸ਼ਰਬਤ ਦੀ ਬੋਤਲ | 1978 ਦੇ ਗੀਤ |
28:40
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 53 М.
Mohd.Sadiq Ranjit Kaur | Seli Te Haveli | 1973-76 ਦੇ ਸਦਾਂਬਹਾਰ ਦੋਗਾਣੇ | ਸੇਲੀ ਤੇ ਹਵੇਲੀ |
28:35
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 821 М.