ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਨੋਕ ਝੋਕ ਵਾਲਾ ਗੀਤ ਪੁਰਾਣਾ ਲਾਈਵ ਅਖਾੜਾ | Mohammad Sadiq & Ranjit Kaur

  Рет қаралды 104,873

SIDHU RADIO

SIDHU RADIO

5 ай бұрын

Mohammad Sadiq & Ranjit Kaur Old LIVE Akhara
Tags :-
#sidhuradio
#oldpunjabiakhare
#oldpunjabisingers
#oldpunjabisongs
#oldpunjabigeet
#oldpunjabiculture
ranjit kaur
mohammad sadiq
sadiq
ranjit
mohammad sadiq ranjit kaur
ranjit kaur mohammad sadiq
mohammad sadiq | ranjit kaur
ranjit kaur and mohammad sadiq
mohammad sadiq & ranjit kaur akhare
muhammad sadiq & ranjit kaur
mohamad sadiq ranjit kaur hit song
mohammad sadiq & ranjit kaur hit songs
ranjit kaur and mohammed sadiq
best live of ranjit kaur and mohammad sadiq
all songs of mohammad sadique and ranjit kaur
mohd sadiq ranjit kaur
ranjit kaur (film actor)

Пікірлер: 34
@SukhmanderSingh-uy3xc
@SukhmanderSingh-uy3xc 5 ай бұрын
ਬਹੁਤ ਪੁਰਾਣੀ ਜੋੜੀ ਨੇ। 35 ਸਾਲ ਸਾਥ ਨਿਭਾਇਆ ਕਿਤੇ ਅਖਾੜਾ ਲਾਉਂਦੇ ਸੀ ਕੰਧਾਂ ਵੀ ਕੰਬਦੀਆ ਸੀ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉🎉🎉😢
@sulakhansingh4559
@sulakhansingh4559 5 ай бұрын
No 1 ਜੋੜੀ ਮੁਹੰਮਦ ਸਦੀਕ ਤੇ ਰਣਜੀਤ ਜੀ
@dilbagbassi5952
@dilbagbassi5952 5 ай бұрын
ਬਹੁਤ ਵਧੀਆ ਜੋੜੀ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ
@mohindersingh2754
@mohindersingh2754 5 ай бұрын
ਸ਼ਦੀਕ ਤੇ ਰਣਜੀਤ ਦੀ ਜੋੜੀ ਤੇ ਦੀਦਾਰ ਸੰਧੂ ਤੇ ਸਲੇਹ ਲਤਾ ਦੀ ਜੋੜੀ ਦੋਨੇ ਸਿਰੇ ਸੀ
@narajansingh959
@narajansingh959 5 ай бұрын
ਸਾਰੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਸਦਾ ਬਹਾਰ ਜੋੜੀ ਮਹੁੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਦੀ। ਇਹ ਗੀਤ ਪੁਰਾਣੇ ਸਮਿਆਂ ਵੇਲ ਪੂਰਾ ਢੁੱਕਵਾਂ ਸੀ ਕਿਉਂਕਿ ਨਾ ਬਹੁਤ ਪੈਸੇ ਹੁੰਦੇ ਸਨ ਤੇ ਨਾਹੀ ਮੰਨੋਰੰਜਨ ਦਾ ਸਾਧਨ। ਬਹੁਤ ਧੰਨਵਾਦ ਜੀ ਪੂਰਾ ਅਖਾੜਾ ਪਾ ਦਿਉ ਜੀ।
@daljindersumra3473
@daljindersumra3473 5 ай бұрын
❤❤❤❤❤❤❤❤❤❤❤❤❤❤❤❤❤
@SIDHURADIO
@SIDHURADIO 5 ай бұрын
ਜ਼ਰੂਰ ਜੀ
@rozythind7755
@rozythind7755 5 ай бұрын
​@@daljindersumra3473¹1 0:45
@rickysingh2775
@rickysingh2775 5 ай бұрын
❤❤❤❤❤❤❤very very good 👍🏻
@kindogill1004
@kindogill1004 5 ай бұрын
ਮੇਰੇ ਪਿਤਾ ਜੀ ਦਿਆਂ ਯਾਦਾਂ ਹਨ ,,ਪ
@tarloksingh5755
@tarloksingh5755 5 ай бұрын
Muhammad sadiq and ranjit kaur ji punjab di king jorri hai ji and king song sira
@SukhdevSingh-cv3ge
@SukhdevSingh-cv3ge 5 ай бұрын
ਬਹੁਤ ਵਧੀਆ ਹੈ ਜੀ ਬਚਪਨ ਯਾਦ ਕਰਾਤਾ
@RandeepSidhu-ui1ew
@RandeepSidhu-ui1ew 5 ай бұрын
ਪੁਰਾਣੇ ਗੀਤ ਬਹੁਤ ਸਵਾਦ ਵਾਲੇ ਸੀ
@KaramjitSingh-Dr
@KaramjitSingh-Dr 5 ай бұрын
Bohat sohna sma see bai jee
@hardevsingh9009
@hardevsingh9009 5 ай бұрын
ਮਾਣਯੋਗ ਵੱਡੇ ਬਾਈ ਸਦੀਕ ਸਾਹਿਬ ਪਿੰਡ ਕੁੱਪ ਕਲਾਂ, ਮਲੇਰਕੋਟਲਾ ਵਾਲੇ ਅਤੇ ਬੀਬੀ ਰਣਜੀਤ ਕੌਰ ਜੀ ਦੀ ਪ੍ਰਮਾਤਮਾ ਉਮਰ ਲੰਮੀ ਕਰੇ। ਗਾਇਕ ਜੋੜੀ ਦਾ ਪੰਜਾਬੀ ਦੇਣ ਨਹੀਂ ਦੇ ਸਕਦੇ ਜਿੰਨੀ ਇਨ੍ਹਾਂ ਨੇ ਸਰੋਤਿਆਂ ਦੀ ਸੇਵਾ ਕੀਤੀ। ਇੰਜੀ,: ਹਰਦੇਵ ਸਿੰਘ ਏ ਏ ਈ ਬਿਜਲੀ ਬੋਰਡ, ਫਿਲੌਰ
@kindogill1004
@kindogill1004 5 ай бұрын
ਬਾਈ ਜੀ ਮੇਰੇ ਤਾਇਆ ਜੀ ਬੇਟੇ ਦੇ ਮੰਗਣੇ ਤੇ ਇਹ ਅਖਾੜਾ ਹੈ ,,,,,,ਪੂਰਾ ਅਖਾੜਾ ਪਾ ਦਿਉਂ ਬਾਈ ਜੀ 🌹🌹
@user-su4cq6wc4i
@user-su4cq6wc4i 4 ай бұрын
Vary nic song sarya de manpsand
@binderkhan5145
@binderkhan5145 3 ай бұрын
❤Bahout vadhia
@user-bo7de1ou1n
@user-bo7de1ou1n 5 ай бұрын
ਸਾਡੇ,ਗਵਾਂਢ,ਪਿੰਡ,ਚੁਨਾਗਰਾ,ਵਿਚ, ਪਾਤੜਾ ਹਰਿਅਉ ਖੁਰਦ ਪਟਿਆਲਾ, ਵਿਚ,ਪੈਲੀ,ਵਾਰ,,ੲ,ਦੌੜੀ,ਅਈ,ਸੀ,ਕੀ,ਕੈਨਾਲ,ਉਸ,ਟੇਮੂਊਊ1975,
@SIDHURADIO
@SIDHURADIO 4 ай бұрын
ਵੀਰ ਜੀ ਮੈਂਨੂੰ ਕਾਲ ਕਰੋ 9465677263
@ParvinderSingh-lr9jy
@ParvinderSingh-lr9jy 5 ай бұрын
Ajehe kalaakaar dobara nahi milne
@KuldeepKaur-yc8kq
@KuldeepKaur-yc8kq 4 ай бұрын
Mohd sadik piñd rampur distric ludhiana near doraha da zaddi vassi hai village Rampur
@ishwarsanghera1063
@ishwarsanghera1063 5 ай бұрын
Beautiful song and Jodi ❤❤🎉🎉🎉🎉🎉
@bholasingh5306
@bholasingh5306 4 ай бұрын
Good
@SIDHURADIO
@SIDHURADIO 4 ай бұрын
Thanks
@vinylRECORDS0522
@vinylRECORDS0522 5 ай бұрын
ਸਿਰਕੱਢ ਦੋਗਾਣਾ ਜੋੜੀ
@sukhpalsingh67
@sukhpalsingh67 5 ай бұрын
😍😍❤️
@somparkashmehta3318
@somparkashmehta3318 5 ай бұрын
Very nice ji.
@SIDHURADIO
@SIDHURADIO 5 ай бұрын
Thanks a lot
@user-uq8nd6ew4r
@user-uq8nd6ew4r 5 ай бұрын
Very nice jl
@SIDHURADIO
@SIDHURADIO 5 ай бұрын
Thanks
@RajRani-yy5yk
@RajRani-yy5yk 5 ай бұрын
Nice
@SIDHURADIO
@SIDHURADIO 4 ай бұрын
Thanks
@NajamSingh-
@NajamSingh- Ай бұрын
2:02 b65❤​@@SIDHURADIO😊
ВОДА В СОЛО
00:20
⚡️КАН АНДРЕЙ⚡️
Рет қаралды 30 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 18 МЛН
Inside Out Babies (Inside Out Animation)
00:21
FASH
Рет қаралды 13 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 38 МЛН
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 20 МЛН
The cat chose the right one 🥰🥳😸
0:32
Ben Meryem
Рет қаралды 44 МЛН