No video

ਮੁਹੰਮਦ ਸਦੀਕ ਤੇ ਰਣਜੀਤ ਕੌਰ - ਗੁਰਪ੍ਰੀਤ ਘੁੱਗੀ ਨਾਲ ਖੁੱਲੀ ਗੱਲਬਾਤ Mohd Sadiq Ranjit Kaur vs Gurpreet Ghuggi

  Рет қаралды 94,958

Baljinder Singh Atwal

Baljinder Singh Atwal

3 ай бұрын

Very Rare and old Collection from Doordarshan Jalandhar
#mohdsadiq #sadique #siddique #ranjitkaur #ghuggi #gurpreetghuggi #punjabiduetsong #oldpunjabisongs #baljinderatwal #baljindersingh #baljindersinghatwal

Пікірлер: 95
@jasvirsingh4301
@jasvirsingh4301 3 ай бұрын
ਬਾਕਮਾਲ ਗੀਤ ਆਵਾਜ਼ ਅਤੇ ਐਂਕਰ। ਨਹੀਂਓ ਭੁੱਲਣਾ ਜਵਾਨੀ ਵਾਲਾ ਵੇਲਾ।
@kashmiraujla360
@kashmiraujla360 3 ай бұрын
ਜਿੰਨੀਆਂ ਵੀ ਸਿਫਤਾ ਇਸ ਜੌੜੀ ਦੀਆਂ ਕਰ ਲਉ ਕਦੇ ਮੁੱਕ ਨਹੀਂ ਸਕਦੀਆਂ। ਇਨਾ ਦੇ ਗੀਤਾਂ ਦ🎉 ਅਵਾਜ ਜਦੋ ਕੰਨਾ ਪੈਂਦੀ ਆ। ਤਾਂ ਪੁਰਾਣਾ ਸਮਾਂ ਚੇਤੇ ਆ ਜਾਂਦਾ। 🙏🙏🙏
@JagroopSingh-fh9dp
@JagroopSingh-fh9dp 3 ай бұрын
ਬਹੁਤ ਘੈਟ ਜੋੜੀ ਲਗਾਤਾਰ ਛੇ ਛੇ ਗੀਤ ਇਕੱਠੇ ਲਾਕੇ ਫਿਰ ਦੋ ਮਿੰਟ ਰੁਕਦੇ ਬਹੁਤ ਘੈਟ ਤੇ ਪ੍ਰਸਿੱਧ ਜੋੜੀ ਇੱਕ ਨੰਬਰ ਤੇ ਰਹਿਣ ਵਾਲੀ
@charanjeetsingh9799
@charanjeetsingh9799 2 ай бұрын
ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਮੇਰੇ ਬੇਹੱਦ ਮਨ ਪਸੰਦ ਕਲਾਕਾਰ ਹਨ ਇਨਾਂ ਨੂੰ ਮੈਂ ਸਾਰੇ ਕਲਾਕਾਰਾਂ ਚੋਂ ਟੋਪ ਤੇ ਮੰਨਦਾ ਹਾਂ ਮਰਾੜਾ ਵਾਲੇ ਮਾਣ ਦੇ ਗੀਤ ਸੋਨੇ ਤੇ ਸੁਹਾਗਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ
@kultarsingh8015
@kultarsingh8015 2 ай бұрын
ਮੋਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਦੋਗਾਣਾ ਗਾਇਕੀ ਦੀ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਦਾ ਨਾਮ ਰਹੇਗੀ। ਜੀਹਨਾਂ ਦੀਆਂ ਆਵਾਜ਼ਾਂ ਸਦੀਆਂ ਤੱਕ ਲੋਕ ਮਨਾਂ ਨੂੰ ਮੰਤਰ ਮੁਗਧ ਕਰਦੀਆਂ ਰਹਿਣਗੀਆਂ। ਇਹ ਵੀ ਕਿਹਾ ਜਾਵੇਗਾ ਕਿ ਇੱਕ ਤਕੜੇ ਸੰਘਰਸ਼ ਦਾ ਨਾਮ ਜਨਾਬ ਮੋਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਹੈ।
@gurdipsingh9453
@gurdipsingh9453 2 ай бұрын
ਲਾਮਿਸਾਲ ਗਾਇਕ ਜੋੜੀ ਹੈ ਜੋ ਅੱਜ ਵੀ ਪੁਰਾਣੀ ਪੀੜੀ ਦੇ ਦਿਲਾਂ ਤੇ ਰਾਜ ਕਰਦੀ ਹੈ।ਮੈਂ ਪਿਛਲੇ 50 ਸਾਲਾਂ ਤੋਂ ਇਸ ਜੋੜੀ ਦਾ ਮੁਰੀਦ ਹਾਂ ਤੇ ਇਹਨਾਂ ਦੇ ਗੀਤ ਉਸੇ ਸ਼ਿਦੱਤ ਨਾਲ ਸੁਣਦਾ ਹਾਂ।
@nareshpathak7495
@nareshpathak7495 2 ай бұрын
ਮੁਹੰਮਦ ਸਦੀਕ ਤੇ ਰਣਜੀਤ ਕੌਰ ਗੀਤਕਾਰੀ ਦੀ ਉਹ ਸੁਪਰਹਿੱਟ ਜੋੜੀ ਹੈ ਜੋ ਪੰਜਾਬੀਆਂ ਦੇ ਦਿਲਾਂ ਤੇ ਹਮੇਸ਼ਾਂ ਹੀ ਰਾਜ ਕਰਦੀ ਰਹੇਗੀ।ਵਾਹਿਗੁਰੂ ਜੀ ਇਨਾਂ ਨੂੰ ਤੰਦਰੁਸਤੀ,ਧੰਨ ਅਤੇ ਖੁਸ਼ੀਆ ਦੀ ਦਾਤ ਬਖਸ਼ਣ। ❤
@hsd-vy1ww9ri6m
@hsd-vy1ww9ri6m 3 ай бұрын
ਅਟਵਾਲ ਸਾਹਿਬ, ਇਸ ਮੁਲਾਕਾਤ ਨੂੰ ਦੇਖ ਕੇ ਬਚਪਨ ਦਾ ਸਮਾਂ ਯਾਦ ਆ ਗਿਆ ਹੈ ਜਦੋਂ ਇਹ ਮੁਲਾਕਾਤ ਜਲੰਧਰ ਦੂਰਦਰਸ਼ਨ ਉਪਰ ਦੇਖੀ ਸੀ। ਉਸ ਸਮੇਂ ਪੜਾਈ ਦਾ ਸਮਾਂ ਚੱਲ ਰਿਹਾ ਸੀ ਮੇਰਾ। ਧੰਨਵਾਦ ਬਹੁਤ ਬਹੁਤ ❤❤❤❤❤
@butasinghchatamla5978
@butasinghchatamla5978 3 ай бұрын
ਮਹੁੰਮਦ ਸਦੀਕ ਰਣਜੀਤ ਕੌਰ ਦੇ ਗੀਤ ਅੱਜ ਵੀ ਜਵਾਨ ਹੈ ਜਿੰਨਾਂ ਨੂੰ ਸੁਣ ਕੇ ਅੱਜ ਵੀ ਮਨ ਨੂੰ ਸਕੂਨ ਮਿਲਦਾ
@karamjeetsingh2352
@karamjeetsingh2352 3 ай бұрын
ਸਦੀਕ ਸਾਹਿਬ ਦੀ ਜਦੋਂ ਪਹਿਲੀ ਰਿੰਕਾਰਡਿੰਗ ਹੋਈ ਸੀ ਓਦੋਂ ਜਨਮ ਹੋਇਆ ਸੀ ਅੱਜ ਬਾਹਠ ਸਾਲ ਦੇ ਹੋ ਗਏ ਹਾਂ ਅਤੇ ਮੁਹੰਮਦ ਸਦੀਕ ਅੱਜ ਵੀ ਅਖਾੜੇ ਲਾ ਰਹੇ ਹਨ ।ਰੱਬ ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ ਜੀ ਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾ ਬਖ਼ਸ਼ੇ ।
@harjotsingh8222
@harjotsingh8222 3 ай бұрын
❤ਮੇਰੇ ਪਿੰਡ ਸੀਤੋ ਆਏ ਸਨ ਅਖਾੜੇ ਵਿਚ ਜਾਣ ਲਈ ਤਿਆਰ ਸਾਡੇ ਘਰ ਹੋਏ ਸਨ ਕਮਰੇ ਵਿੱਚ ਬਹਾਰ ਖੁਸ਼ਬੂ ਹਫਤਾ ਆਉਂਦੀ ਰਹੀ ❤
@karamjeetsingh2352
@karamjeetsingh2352 3 ай бұрын
@@harjotsingh8222 ਵਾਹ ਜੀ ਵਾਹ
@gurpalsingh7663
@gurpalsingh7663 Ай бұрын
Same positon
@karamjeetsingh2352
@karamjeetsingh2352 Ай бұрын
@@gurpalsingh7663ਜੀ ਬਾਈ
@harjotsingh8222
@harjotsingh8222 Ай бұрын
@@karamjeetsingh2352 ਧੰਨਵਾਦ ਜੀ
@BalwinderSingh-jw5ws
@BalwinderSingh-jw5ws 3 ай бұрын
ਅਟਵਾਲ ਸਾਹਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ ਮੁਲਾਕਾਤ ਇੰਟਰਵਿਊ ਇਸ ਨੂੰ ਵੇਖਕੇ ਬਚਪਨ ਯਾਦ ਆ ਗਿਆ ਮੁਲਾਕਾਤ ਜੇਕਰ ਥੋੜ੍ਹੀ ਜ਼ਿਆਦਾ ਸਮੇਂ ਵਿੱਚ ਹੁੰਦੀ ਹੋਰ ਵੀ ਵਧੀਆ ਹੋਣਾ ਸੀ 🙏🙏
@JagsirSingh-ph5tg
@JagsirSingh-ph5tg 2 ай бұрын
ਬਹੁਤ ਹੀ ਪਿਆਰੀ ਕਲਾਕਾਰ ਜੋੜੀ ਐ,ਮੇਰੇ ਦਿਲ ਚ ਅਸਮਾਨ ਦੇ ਸਿਤਾਰਿਆਂ ਵਾਂਗ ਚਮਕਦੇ ਨੇ।
@user-cu9rg9ol7j
@user-cu9rg9ol7j 2 ай бұрын
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਬਹੁਤ ਵਧੀਆ ਕਲਾਕਾਰ ਹਨ ਵਾਹਿਗੁਰੂ ਇਨਾਂ ਦੀ ਲੰਮੀ ਉਮਰ ਕਰੇ ਚੜਦੀ ਕਲਾ ਬਖਸ਼ੇ ਵਵਹ
@user-dd6ko2cl4q
@user-dd6ko2cl4q 2 ай бұрын
ਸੁਪਰ ਜੋੜੀ ਕਿਆ ਬਾਬਾ ਪਿਛਲੇ ਸਮੇ ਤੋ ਲੈ ਕੇ ਅੱਜ ਵੀ ਸਦਾ ਬਹਾਰ ਹਨ ਰਣਜੀਤ ਕੌਰ ਦੀ ਅਵਾਜ ਮਨ ਨੂੰ ਟਿੰਬਰ ਲੈਣ ਵਾਲੀ ਆ।ਧੰਨਵਾਦ ਜੀ.
@jassisidhu8601
@jassisidhu8601 3 ай бұрын
ਬਹੁਤ ਪੁਰਾਣੀ ਰਿਕਾਰਡਿੰਗ ਲੱਗਦੀ ਹੈ 1990ਦੇ ਆਸੇ ਪਾਸੇ ਦੀ ਜੀ। ਬਹੁਤ ਵਧੀਆ ਜੀ ਤੁਸੀਂ ਅਨਮੋਲ ਖ਼ਜ਼ਾਨਾ ਸਾਂਭੀ ਬੈਠੇ ਹੋ। ਹੋਰ ਪੇਸ਼ਕਸ਼ਾਂ ਸਾਂਝੀਆਂ ਕਰੋ ਜੀ।
@RajPal-oc4vv
@RajPal-oc4vv 3 ай бұрын
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਉਚ ਕੋਟੀ ਦੇ ਕਲਾਕਾਰ ਹਨ ਪਰਮਾਤਮਾ ਇਨ੍ਹਾਂ ਨੂੰ ਸਹੀ ਸਲਾਮਤ ਰੱਖੇ ।
@user-gk3dt9ey6w
@user-gk3dt9ey6w 3 ай бұрын
ਹਰਚਰਨ ਗਰੇਵਾਲ ਤੇ ਸੀਮਾ ਦਾ ਕੋਈ ਪ੍ਰੋਗਰਾਮ ਜਾ ਮੁਲਾਕਾਤ ਹੋਵੇ ਤਾ ਹੋਰ ਵੀ ਧੰਨਵਾਦ ♥️
@malkitsidhu5788
@malkitsidhu5788 2 ай бұрын
ਇਸ ਜੋੜੀ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ।।।
@budhsingh1722
@budhsingh1722 2 ай бұрын
ਘੁੱਗੀ ਜੀ ਅੱਜ ਵੀ ਜਦੋਂ ਮੁੰਹਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਦੀ ਆਵਾਜ਼ ਕੰਨਾਂ ਵਿੱਚ 1975 ਦਾ ਸਕੂਲ ਕਾਲਜ ਵੇਲੇ ਦੀ ਜਵਾਨੀ ਯਾਦ ਆ ਜਾਂਦੀ 2015 ਵਿੱਚ ਮੇਰੇ ਭਤੀਜੇ ਦੇ ਵਿਆਹ ਤੇ ਮੁਹੰਮਦ ਸਦੀਕ ਦਾ ਅਖਾੜਾ ਲੱਗਿਆ ਸੀ ਐਮ ਐਲ ਏ ਹੁੰਦੇ ਹੋਏ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@ravindersingh1365
@ravindersingh1365 3 ай бұрын
ਅਟਵਾਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਸ ਵਡਮੁੱਲੇ ਤੋਹਫ਼ੇ ਲਈ।ਇਸ ਜੋੜੀ ਲਈ ਮੇਰੇ ਮਨ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਹੈ। ਜੇਕਰ ਤੁਹਾਡੇ ਕੋਲ ਇਸ ਜੋੜੀ ਦੀਆਂ ਹੋਰ ਵੀ ਵੀਡੀਓਜ਼ ਹੋਣ ਤਾਂ ਜ਼ਰੂਰ ਸ਼ੇਅਰ ਕਰਨੀਆਂ।
@kulwantsinghsingh9039
@kulwantsinghsingh9039 Ай бұрын
ਬਹੁਤ ਵਧੀਆ ਆਪ ਜੀ ਨੇ ਗੱਲ ਬਾਤ ਪੁਰਾਣੇ ਸਮੇਂ ਦੇ ਨੂੰ ਨਵਾ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੈ
@kundansingh2607
@kundansingh2607 26 күн бұрын
😊ਜਦੇ ਇਸ ਜੋੜੀ ਦੇ ਗੀਤ ਸੁਣਦੇ ਤਾ ਜਵਾਨੀ ਯਾਦ ਆ ਜਾਦੀ
@jarnailbalamgarh4449
@jarnailbalamgarh4449 3 ай бұрын
ਅਸੀਂ ਅੱਲ੍ਹੜਪੁਣੇ ਵਿੱਚ ਐਵੇਂ ਅੱਖੀਆਂ ਵਾਲਾ ਗੀਤ ਬੇਸ਼ੱਕ ਰਫੀ ਸਹਿਬ ਨਾਲ ਵੀ ਗਾਇਆ ਪਰ ਜੋ ਸਦੀਕ ਨਾਲ ਗਾਇਆ ਉਸਦੀ ਮਸਾਲ ਕਿਤੇ ਵੀ ਨਹੀਂ ਮਿਲਦੀ ਨਜ਼ਾਰਾ ਈ ਆ ਜਾਂਦੈ ਮੇਰਾ ਪਸੰਦੀਦਾ ਜੋੜੀ
@hmaan1743
@hmaan1743 3 ай бұрын
ਰਫ਼ੀ ਸਾਹਿਬ ਨਾਲ ਨਹੀਂ , ਸੁਰੇਸ਼ ਵਾਡੇਕਰ ਨਾਲ ਹੈ ਜੀ
@bhullargurtej1086
@bhullargurtej1086 3 ай бұрын
ਅਟਵਾਲ ਸਾਬ ਬਹੁਤ ਬਹੁਤ ਧੰਨਵਾਦ ਇਸ ਅਨਮੁਲੇ ਤੋਹਫੇ ਲਈ ਮੈ ਇਸ ਜੋੜੀ ਦਾ ਬਹੁਤ ਵੱਡਾ ਫੈਨ ਹਾ ਅਗਰ ਤੁਹਾਡੇ ਕੋਲ ਹੋਰ ਇਸ ਜੋੜੀ ਦੀਆ ਵੀਡੀਓ ਹੋਣ ਤਾ ਜਰੂਰ ਸਾਝੀ ਕਰਿਓ ਜੀ
@charanjeetsinghuppal8012
@charanjeetsinghuppal8012 3 ай бұрын
ਬਹੁਤ ਸੋਹਣੀ ਅਵਾਜ਼ ਦੋਨਾਂ ਦੀ ਹੱਸ ਹੱਸ ਕੇ ਨੱਚ ਨੱਚ ਕੇ ਲੋਕਾਂ ਦਾ ਮਨੋਰੰਜਨ ਕਰਦੇ ਅਵਾਜ਼ ਵੀ ਦੋਨਾਂ ਦੀ ਸ਼ਹਿਦ ਵਰਗੀ ਮਿੱਠੀ ਸੀ ਲਾਜਵਾਬ ਜੋੜੀ ਸੀ
@mukhtiarsingh6532
@mukhtiarsingh6532 2 ай бұрын
ਜਵਾਨੀ ਵੇਲੇ ਦੀ ਯਾਦ ਆਗੀ
@sidhutinkoniwalaPb03
@sidhutinkoniwalaPb03 2 ай бұрын
ਗੁਰਪ੍ਰੀਤ ਸਿੰਘ ਘੁੱਗੀ ਵੀਰ ਇਹ ਜੋੜੀ ਦੀਆਂ ਵੀ ਕਿਆ ਬਾਤਾਂ ਬਹੁਤ ਜਿਆਦਾ ਸੁਣਦੇ ਆ ਅੱਜ ਵੀ ਬਹੁਤ ਦੁੱਖ ਦੀ ਗੱਲ ਇਹ ਵੱਖ ਕਿਉਂ ਹੋ ਗਏ ਵਾਹਿਗੁਰੂ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ।
@user-gg8wt4qj7i
@user-gg8wt4qj7i 2 ай бұрын
ਘੁੱਗੀ ਜੀ। ਤੇ। ਅਟਵਾਲ। ਜੀ। ਤੁਸੀਂ। ਇਕ। ਯੁਗ। ਨੂੰ। ਪੇਸ। ਕੀਤਾ। ਬਹੁਤ। ਬਹੁਤ। ਧੰਨਵਾਦ। ਵੀਰ। ਜੀ
@vinylRECORDS0522
@vinylRECORDS0522 3 ай бұрын
ਵਾਕਿਆ ਹੀ ਇਸ ਜੋੜੀ ਨੇ ਦੁਗਾਣਾ ਗਾਇਕੀ ਵਿੱਚ ਸਿਖਰ ਨੂੰ ਛੋਹਿਆ ਹੈ।ਬਹੁਤ ਸੁਣਿਆ ਇਹਨਾਂ ਨੂੰ, ਰਿਕਾਰਡਾਂ ਰਾਹੀਂ ਤੇ ਰੇਡੀਓ ਜ਼ਰੀਏ।ਮੁਲਾਕਾਤ ਭਾਵੇਂ ਪੁਰਾਣੀ ਹੈ ਪਰ ਪ੍ਰਵਾਨ ਹੈ।
@harjapsingh8799
@harjapsingh8799 5 күн бұрын
ਬਹੁਤ ਹੀ ਸਤਿਕਾਰਤ ਜੋੜੀ, ਪ੍ਰਣਾਮ
@YashveerSharda-js3dt
@YashveerSharda-js3dt 3 ай бұрын
Super duper jorhi nu salaam thanku
@suchasingh2663
@suchasingh2663 Ай бұрын
Bahut Vadhiya g
@user-pl9tf4xp3o
@user-pl9tf4xp3o 2 ай бұрын
Mohammed Sadik ji Ranjeet Kaur ji sat shri Akaal ji
@KuldeepSingh-jk2sk
@KuldeepSingh-jk2sk 2 ай бұрын
Bohat Mashoor Jodi ji Kiya bat aa ji Sakoon milda aa Uae Dubai 👌👌👌👌👍👍👍❤️❤️❤️🌹🌹🌹
@suchasingh2663
@suchasingh2663 3 ай бұрын
Bahut Vadhiya interview
@swaranchoudhary3352
@swaranchoudhary3352 3 ай бұрын
Atwal saheb bahut shukriya hamare liye itna anmol khajana sambhal ke baithe ho...
@HarjinderSingh-ot4mw
@HarjinderSingh-ot4mw 3 ай бұрын
Very nice
@Bawarecordsofficial
@Bawarecordsofficial 3 ай бұрын
Very Good Atwal Sahib
@jaswinderdhanoa3580
@jaswinderdhanoa3580 3 ай бұрын
Super Is Doper
@jaswinderdhanoa3580
@jaswinderdhanoa3580 3 ай бұрын
Old Is Gold
@johalhundalmusicofficial
@johalhundalmusicofficial 3 ай бұрын
Very nice ❤
@AmrikSingh-ny3sh
@AmrikSingh-ny3sh 3 ай бұрын
ਬਹੁਤ ਵਧੀਆ ਜੀ
@Bhagwankartikjidhambarial
@Bhagwankartikjidhambarial 2 ай бұрын
❤❤❤❤nice song 💯
@shahdelawarshah1223
@shahdelawarshah1223 2 ай бұрын
Very nice voice. Very good song
@mukhtiarsingh6532
@mukhtiarsingh6532 2 ай бұрын
ਵਾਹਿਗੁਰੂ ਇਸ ਜੋੜੀ ਨੂੰ ਸਲਾਮਤ ਰੱਖੇ ਤੰਦਰੁਸਤੀ ਬਖ਼ਸ਼ੇ ਚਾਹੇ ਅਲੱਗਅਲੱਗ ਨੇ ਪਰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਇਨ੍ਹਾਂ ਨੂੰ
@karanbaraich2300
@karanbaraich2300 Ай бұрын
Bahut vadia
@SukhmanderSingh-uy3xc
@SukhmanderSingh-uy3xc 2 ай бұрын
ਗੁਰਪ੍ਰੀਤ ਘੁੱਗੀ ਮੁਹੰਮਦ ਸਦੀਕ ਬੀਬੀ ਰਣਜੀਤ ਕੌਰ ਜੋ ਅੱਜ ਦੀ ਮੁਲਾਕਾਤ ਕੀਤੀ ਮੈਂ ਸਲੂਟ ਕਰਦਾ ਹੈ ਸ ਸ ਬਾਠਿੰਡੇ ਵਾਲੇ 🎉
@RajinderKumar-tj9xs
@RajinderKumar-tj9xs Ай бұрын
❤ salamt raha
@user-bm7dj5km6w
@user-bm7dj5km6w 2 ай бұрын
Good job 👍👍👍👍
@Sukhdevsingh-i8x
@Sukhdevsingh-i8x 27 күн бұрын
Very nice ji
@JasveerSingh-vm7oh
@JasveerSingh-vm7oh 2 ай бұрын
Very nice congratulations
@niranjansinghjhinjer1370
@niranjansinghjhinjer1370 2 ай бұрын
Shukriya Punjabi Virsa 🙏
@user-og3mk8gg7q
@user-og3mk8gg7q Ай бұрын
Very very nice good ji ❤❤❤❤❤❤❤❤❤❤❤❤
@kuldipbajwa8385
@kuldipbajwa8385 3 ай бұрын
ਬਹੁਤ ਬਹੁਤ ਵਧੀਆ
@gurbajdoctor9455
@gurbajdoctor9455 Ай бұрын
ਢਲਦੇ ਸੂਰਜ ਦੀ ਲਾਲੀ ਦੇ ਵਾਂਗ ਇਹ ਕਲਾਕਾਰ ਸਾਡੇ ਤੋਂ ਦੂਰ ਜਾ ਰਹੇ ਹਨ
@santokhsidhu7617
@santokhsidhu7617 Ай бұрын
Exilent
@jagdeepsinghdhillon7123
@jagdeepsinghdhillon7123 2 ай бұрын
Very nice jodi salut karda
@user-jh5cy2em9l
@user-jh5cy2em9l 2 ай бұрын
V good
@swarnjitsingh5714
@swarnjitsingh5714 2 ай бұрын
ਮੁਹੰਮਦ ਸਦੀਕ ਜੀ ਮੇਰੇ ਪਿੰਡ ਤੋਂ ਨੇ
@jaswantbatth-xs6fl
@jaswantbatth-xs6fl 3 ай бұрын
Very good interviews
@charanjeetsandhu1669
@charanjeetsandhu1669 2 күн бұрын
❤❤❤❤❤
@RanjitSingh-hq9jy
@RanjitSingh-hq9jy 3 ай бұрын
NICE JORIE
@SukhdevSingh-kk5yh
@SukhdevSingh-kk5yh 2 ай бұрын
Punjabi Dute Jodi Seraa see Appne Time
@kaurgurmail3189
@kaurgurmail3189 3 ай бұрын
very nice
@PARAMJEETSINGH-sd8qx
@PARAMJEETSINGH-sd8qx 2 ай бұрын
Very good
@HarpreetSingh-qr8pu
@HarpreetSingh-qr8pu Ай бұрын
@user-ol4lx1fo8m
@user-ol4lx1fo8m 3 ай бұрын
Excellent Ab aaje in Kaya kahu
@ParamjeetKaur-fs5gr
@ParamjeetKaur-fs5gr 3 ай бұрын
Atwal veer ji eh intetview kihre year di hai
@NirmalSingh-hf3pi
@NirmalSingh-hf3pi 3 ай бұрын
ਅਟਵਾਲ ਸਾਹਬ ਇਹੋ ਜਿਹੇ ਪ੍ਰੋਗਰਾਮ ਦੇਖ ਕੇ ਤਾਂ ਇਹੋ ਕਹਿਣ ਨੂੰ ਜੀਅ ਕਰਦਾ ( ਵੀਡਿਓ ਛੋਟੀ ਹੋਣ ਕਰਕੇ ) ਬਈ ਸਬਜੀ ਚ ਲੂਣ ਮਿਰਚ ਮਸਾਲਾ ਠੀਕ ਆ ਹੁਣ ਰੋਟੀ ਨਾਲ ਖਾਣ ਨੁੰ ਲੇ ਆਓ
@HardeepKuar-wz4cd
@HardeepKuar-wz4cd Ай бұрын
🎉🎉🎉🎉🎉❤❤
@GagandeepSingh-be7wy
@GagandeepSingh-be7wy Ай бұрын
❤❤❤❤❤❤❤❤❤❤❤
@manjitkaurdhaliwal7358
@manjitkaurdhaliwal7358 8 күн бұрын
Mera vi birth 1962 ch hoya
@sawaransingh6889
@sawaransingh6889 3 ай бұрын
👌🏻👌🏻👌🏻👌🏻
@leakersinghheera8105
@leakersinghheera8105 2 ай бұрын
पैन्शन कितनी
@BaljeetSingh-fr3by
@BaljeetSingh-fr3by 2 ай бұрын
🙏🙏
@Suman-xw9jd
@Suman-xw9jd 2 ай бұрын
M,s, good man ❤❤
@harneksingh2966
@harneksingh2966 2 ай бұрын
Panjabi nu buchon de gal Lakha Sidhana karda eh ta khan wale e han
@gurmitdhaliwal7469
@gurmitdhaliwal7469 3 ай бұрын
🙏🙏🙏🙏🙏
@ManmohanSingh-ko9qq
@ManmohanSingh-ko9qq 2 ай бұрын
I know only Guddo and not Ranjit Kaur
@jogasingh4757
@jogasingh4757 Ай бұрын
K deep Jagmohan ji dahona chida haa
@PremSingh-eg6pn
@PremSingh-eg6pn Ай бұрын
Parmatma dona the omar labi kara
@rajkumarnarula5424
@rajkumarnarula5424 2 ай бұрын
V nice joodi
@user-yg5vw7gv4x
@user-yg5vw7gv4x 3 ай бұрын
Not original dramabaz
@jagdishsingh7870
@jagdishsingh7870 3 ай бұрын
Very. Nice
@jagtarsingh9944
@jagtarsingh9944 Ай бұрын
Very nice
@yadwindersingh7091
@yadwindersingh7091 2 ай бұрын
Very nice ❤
@jagdishsingh7870
@jagdishsingh7870 3 ай бұрын
Very. Nice
@KulwantSingh-fi7hc
@KulwantSingh-fi7hc 16 күн бұрын
Very nice
@paramjeetkaur107
@paramjeetkaur107 2 ай бұрын
Very nice
CHOCKY MILK.. 🤣 #shorts
00:20
Savage Vlogs
Рет қаралды 27 МЛН
女孩妒忌小丑女? #小丑#shorts
00:34
好人小丑
Рет қаралды 11 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 12 МЛН
Keema Malki (Mohd. Sadiq & Ranjit Kaur) by Amarjit Rai
6:02
Aikam TV
Рет қаралды 5 МЛН
MOHD. SADIQ & RANJIT KAUR | FULL LIVE AKHADA - PART 2 | OLD PUNJABI SONGS
29:20
Mohd. sadique & Sargam International
Рет қаралды 411 М.
CHOCKY MILK.. 🤣 #shorts
00:20
Savage Vlogs
Рет қаралды 27 МЛН