Tap to unmute

Mukh Mantri dhamak bass Mukh Mantri dhamak bass viral video Dhamak base Mukh Mantri interview today

  Рет қаралды 7,850

Samajik Mudde Channel

Samajik Mudde Channel

Күн бұрын

Пікірлер: 175
@JarnailSingh-nv5tn
@JarnailSingh-nv5tn Ай бұрын
ਖਾਲਸਾ ਜੀ ਧੰਨਵਾਦ ਤੁਹਾਡਾ ਤੁਸੀਂ ਹਮੇਸ਼ਾਂ ਧੱਕੇ ਵਿਰੁੱਧ ਗਰੀਬਾਂ ਦੇ ਹੱਕ ਵਿੱਚ ਖੜੇ ਹੋ।
@sarupsingh5316
@sarupsingh5316 Ай бұрын
❤❤❤❤🎉🎉🎉🎉🎉🎉 ਮੁਖਮੰਤਰੀ ਭਗਵੰਤ ਮਾਨ ਆਪ ਘੜਮ ਚੋਧਰੀ ਆ ਇਹ ਤੇ ਗ਼ਰੀਬਾਂ ਤੇ ਲਾਠੀਚਾਰਜ ਕਰਵਾਉਂਦਾ ਗਰੀਬ ਨਾਲ ਧੱਕਾ ਹੋਇਆ
@VinodKumar-ne5op
@VinodKumar-ne5op Ай бұрын
ਗਰੀਬ ਲੋਕਾ ਨਾਲ ਸਦਾ ਹੀ ਬੇਇਨਸਾਫੀ ਹੁੰਦੀ ਆਈ ਹੈ ਅਤੇ ਇਸ ਦੇਸ ਵਿਚ ਹੁੰਦੀ ਰਹਿਣੀ ਹੈ
@baljeetsinghdehalbaljeetsi5144
@baljeetsinghdehalbaljeetsi5144 Ай бұрын
ਧ ਪੂਲਿਸ ਮੁਲਜ਼ਿਮ ਨੂੰ ਡਿਸਮਿਸ ਕਰਕੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ
@tarsemmannp5499
@tarsemmannp5499 Ай бұрын
ਬਹੁਤ ਮਾੜਾ ਹੋਇਆ ਞਿਚਾਰਾ ਕੂਟਿਆ ਹੀ ਬਹੁਤ ਜਿਆਦਾ ਪੰਜਾਬ ਪੁਲਸ ਨੂੰ ਸਰਮ ਆਉਣੀ ਚਾਹੀਦੀ ਆ ❤❤❤❤❤❤❤❤❤❤❤❤❤❤
@swarnjeetkaurmattu1315
@swarnjeetkaurmattu1315 Ай бұрын
ਮੁਲਾਜ਼ਮ ਡਿਸਮਿਸ ਕਰਨੇ ਚਾਹੀਦੇ ਸਰਕਾਰ ਨੂੰ
@TarsemSingh-fk1dy
@TarsemSingh-fk1dy Ай бұрын
ਕਰ ਦਿੱਤੇ ਜੀ ਦੋਵੇਂ ਹੀ ਜੀ ਵੀਰ ਜੀੳ
@GurmeetSingh-vw8pi
@GurmeetSingh-vw8pi Ай бұрын
ਹੁਣ ਕਿੱਥੇ ਨੇ ਧਰਮ ਦੇ ਰਖਵਾਲੇ ਕਹਾਉਣ ਵਾਲੇ ਹੁਣ ਨੀ ਬੇ-ਅਦਬੀ ਹੋਈ ਕੇਸਾਂ ਦੀ ।
@shankardiyal7071
@shankardiyal7071 Ай бұрын
ਜਦੋਂ ਤਕ ਤਕ ਗ਼ਰੀਬ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਣ ਗੇ ,ਕੋਈ ਹਿੰਦੂ ਬਣਯਾ ਕੋਈ,ਸਿੱਖ ਬਣਿਆ,ਕੋਈ ਇਸਾਈ ਬਣਿਆ,ਜਿੰਨੇ ਮਰਜ਼ੀ ਧਾਰਮਿਕ ਬਾਣੇ ਪਾਲੋ ਤੁਹਾਡੇ ਨਾਲ ਇਹੋ ਵਿਤਕਰਾ ਹੋਣਾ ।ਜਦੋਂ ਤਕ ਧਰਮ ਛੱਡਕੇ ਆਪਣੇ ਹੱਕਾ ਪ੍ਰਤੀ ਜਾਗਰੂਕ ਨਹੀਂ ਹੁੰਦੇ ਤਾਂ ਏਦਾ ਹੀ ਹੋਊ।
@narindersingh2387
@narindersingh2387 Ай бұрын
ਜਥੇਦਾਰ ਸਾਭ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਪੰਥ ਵਿੱਚੋਂ ਛੇਕਣ
@nanaksingh9771
@nanaksingh9771 Ай бұрын
Bhai galti os di aa
@foujisaab
@foujisaab Ай бұрын
sahi gall aa, veer ji, gareeb nal dhaka hoya hai, police di vardi utarni chahidi hai
@GurpreetSingh-d6s3u
@GurpreetSingh-d6s3u Ай бұрын
A majbi a Jatt nh 😅 very good amirtser area wala majbi ve bhuta amirtpal nu vota ponda da ci 😅😅😅😅😅
@PargatsinghPargatBir
@PargatsinghPargatBir Ай бұрын
ਗਰੀਬ ਲੋਕ ਤੜਪ ਰਹੇ ਨੇ ਏਨਾ ਜੁਲਮ
@shankardiyal7071
@shankardiyal7071 Ай бұрын
ਗ਼ਰੀਬ ਲੋਕ ਆਪਣੇ ਆਪ ਨੂੰ ਹਿੰਦੂ ,ਸਿੱਖ ਜੌ ਅਖਵਾਉਂਦੇ ਨੇ।
@NavDeep-h7s
@NavDeep-h7s Ай бұрын
40 ਸਾਲ ਤੋਂ ਪੁਲਿਸ ਰਾਜ ਆ ਪੰਜਾਬ ਚ
@BalrajSingh-ty1sb
@BalrajSingh-ty1sb Ай бұрын
ਜੰਗਲ ਰਾਜ ਆ ਜੇਕਰ ਕਤੀੜ ਰੱਖਣੇ ਆ ਤਾ ਆਪਣੀ ਚਾਰ ਦੀਵਾਰੀ ਚ ਰੱਖੋ, ਲੋਕਾ ਨੇ ਲੱਤਾ ਤਾ ਨਹੀ ਪੜਵਾਉਣੀਆ ।😭
@ACADEMY-r5v
@ACADEMY-r5v Ай бұрын
ਅਸੀ ਆਪਣਾਂ ਰਾਜ ਆਪ ਹੀ ਨਹੀਂ ਲਿਆਉਣਾ ਚਾਹੁੰਦੇ ਪਰ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@9WaB501
@9WaB501 Ай бұрын
ਹੁਣ ਇਕੱਠੇ ਹੋ ਕੇ ਮੁਲਜ਼ਮਾਂ ਤੇ ਬਣਦੀ ਕਰਵਾਈ ਕਰਵਾਈ ਜਾਵੇ
@bolsunehretv4141
@bolsunehretv4141 Ай бұрын
ਹੁਣ ਦੇਖਦੇ ਆਂ ਸਤਿਕਾਰ ਕਮੇਟੀਆ ਵਾਲੇ ਇਸ ਅੰਮ੍ਰਿਤਧਾਰੀ ਬੰਦੇ ਦੀ ਸਪੋਰਟ ਕਰਨਗੇ ਕਿ ਨਹੀਂ
@romeogill3599
@romeogill3599 Ай бұрын
Hun kithe a dharam de rakhwale hun ni hoi beadbi 🤔hun kithe a sare agu pakhand bajiya dharam de na te ,hun kro help greeb de
@Anmolsingh-x1i
@Anmolsingh-x1i Ай бұрын
ਵਾਹਿਗੁਰੂ,ਜੀ,ਏ,ਐਸ,ਆਈ,ਤੇ,ਪਰਚਾ,ਹੋਣਾ,ਚਾਹੀਦੈ,ਦੋ,ਮੁਲਾਜ਼ਮਾਂ,ਤੇ,ਇਨ੍ਹਾਂ,ਨੇ,ਸਿੱਖੀ,ਕੇਸਾ,ਨੂੰ,ਹੱਥ,ਪਾਇਆ,ਇਨ੍ਹਾਂ,ਨੂੰ,ਡਿਸ,ਮਿਸ,ਕਰਾਉ,ਪਰ,ਮੈ,ਕਨੂੰਨ,ਅਤੇ,ਸਹੀ,ਮੁਲਾਜ਼ਮਾਂ,ਦੀ,ਇੱਜਤ,ਕਰਦੈ,ਜੇ,ਕਿਤੇ,ਮੈ,ਹੁੰਦਾ,ਜੋ,ਹੁੰਦਾ,ਵੇਖੀ,ਜਾਦੀ,ਕੇਰਾ,ਇਹ,ਜੁਲਮ,ਕਰਨ,ਵਾਲਿਆਂ,ਨੂੰ,ਮੰਜੇ,ਪਾ,ਦਿੰਦਾ,ਇੱਕ,ਗਰੀਬ,ਬੱਚੇ,ਨੂੰ,ਬੇਰਹਿਮੀ,ਨਾਲ,ਕੁੱਟਣਾ,ਵਾਹਿਗੁਰੂ,ਜੀ
@kawaljitsinghkaka39
@kawaljitsinghkaka39 Ай бұрын
ਜੇਹੜੇ ਗੈਂਗਸਟਰ ਨੇ ਉਣਾ ਦੇ ਜੀਜਾ ਲਗਦੇ ਨੇ ਓਨਾ ਨੂੰ security ਦਿੰਦੇ ਨੇ ਉ ਪੰਜਾਬ ਪੁਲਸ ਕਿ ਲਗਦੇ ਨੇ ਪੰਜਾਬ ਪੁਲਸ ਮੁਰਦਬਦ
@ACADEMY-r5v
@ACADEMY-r5v Ай бұрын
Satinam waheguru ji 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
@harrykallah4404
@harrykallah4404 Ай бұрын
ਸੰਗਤ ਅੱਗੇ ਬੇਨਤੀ ਆ? ਇਨ੍ਹਾਂ ਪੁਲਸ ਤੇ ਕੋਰਟ ਵਿੱਚ ਕੇਸ ਫਾਇਲ ਕਰੋ
@ashtec4546
@ashtec4546 Ай бұрын
Bahut dhaka khalsa ji es grib bache da sath jaroor devo
@AvtarSingh-nc5gh
@AvtarSingh-nc5gh Ай бұрын
ਬਿਲਕੁਲ ਸੱਚ ਕਿਹਾ ਜੀ
@HappySingh-zw1zn
@HappySingh-zw1zn Ай бұрын
ਸਾਡੇ ਲੋਕ ਚਾਵਲ ਨੇ ਮਨਪ੍ਰੀਤ ਭਰਾਵਾ
@harbansjassi9471
@harbansjassi9471 Ай бұрын
ਗਰੀਬ ਦੇ ਕੇਸਾਂ ਦੀ ਬੇਅਦਬੀ ਨਹੀਂ ਹੁੰਦਾ ? ਹੁਣ ਦੱਸੋ ਸਿੱਖੀ ਵਿੱਚ ਭੇਦ ਭਾਵ ਹੈ ਕੇ ਨਹੀਂ ਆਵੀ ਸਟੇਜ ਤੇ ਪ੍ਰਚਾਰਕ ਝੂਠ ਬੋਲਦੇ
@SukhjeetSingh-oh4cb
@SukhjeetSingh-oh4cb Ай бұрын
sab bol rahe ne bai
@omraisinghBatth-r6k
@omraisinghBatth-r6k Ай бұрын
Hun Mazdura Dai Thekedar Kithe Dharna Dai k Karvave Karvaun
@jotphotophotography7756
@jotphotophotography7756 Ай бұрын
ਖਾਲਸਾ ਜੀ ਧੰਨਵਾਦ
@g_aahi15798
@g_aahi15798 Ай бұрын
Aina ਸਰਕਾਰਾ ਨੇ ਇੰਡੀਅਨ ਤੰਤਰ ਨੇ ਪੰਜਾਬ ਖਤਮ ਕਰਨਾ ਪੰਜਾਬੀਓ ਇਕੱਠੇ ਹੋਵੋ ਅਪਣਾ ਆਜਾਦ unjab ਦੇਸ਼ ਬਣਾਓ ਸਦਾ ਲਈ ਰੋਜ ਰੋਜ a ਸਿਆਪੇ ਖਤਮ ਕਰੋ
@rsidhu5239
@rsidhu5239 Ай бұрын
Thanks Baba ji.
@ParamjitSingh-gf6wd
@ParamjitSingh-gf6wd Ай бұрын
Baba ji dhanwad garib de hak ch awaj chukn da
@sukhmailsingh7306
@sukhmailsingh7306 Ай бұрын
Right khalsa ji❤
@AjitSingh-s1d1n
@AjitSingh-s1d1n Ай бұрын
Police ne galat keeta hai
@SahilSinghasi
@SahilSinghasi Ай бұрын
ਪੰਜਾਬ ਪੁਲਿਸ ਦਾ ਤਰੀਕਾ ਗ਼ਲਤ ਹੈ।
@ParminderSingh-yg1qh
@ParminderSingh-yg1qh Ай бұрын
ਬਾਬਾ ਜੀ ਪਿੰਡ ਦੇ ਕੁਝ ਬੰਦੇ ਵੀ ਸ਼ਾਮਲ ਹਨ
@harrykallah4404
@harrykallah4404 Ай бұрын
ਹੁਣੇ ਕੋਈ ਵੀਕਲ ਅੱਗੇ ਨਹੀਂ ਆ ..ਮੈਂ ਕੇਸ ਲੜਾ ਗਿਆ ਮੁਖੀ ਮੰਤਰੀ ਦਾ
@rsidhu5239
@rsidhu5239 Ай бұрын
Shame Shame Punjab Police...😮😮😮😮😮
@jashandeeprohta7032
@jashandeeprohta7032 Ай бұрын
Jai guru dev ji dhan guru dev ji ❤❤❤❤❤❤❤❤❤❤
@jashandeeprohta7032
@jashandeeprohta7032 Ай бұрын
Waheguru ji Wehaguru ji Wehaguru ji Wehaguru ji
@darshansingh180
@darshansingh180 Ай бұрын
Vare nies baba ji
@ajitsingh-kp2ip
@ajitsingh-kp2ip Ай бұрын
Hun Dharam de thekedar kithe han
@baldevsingh2960
@baldevsingh2960 Ай бұрын
Kuj v nhi Hona Sarkar ameer loka di Hai
@SukhdevSingh-vd9wb
@SukhdevSingh-vd9wb Ай бұрын
Thank you bhai ji thank u Baba ji Shastri gana main aapki video dekh raha hun jo Munde Garib the market ke sath a rahi thi main Sukhdev Singh sota CRPF asi Jammu Tawi bilkul Tak aaya
@GurpreetSingh-d6s3u
@GurpreetSingh-d6s3u Ай бұрын
Very good majbi nal as Tara huni chiye de 😆😆😆😆😆😆tuc ha hi as like nal amirtser wala majbi apna aap nu bhut vadda sikh Manda a 😊
@rajugill9164
@rajugill9164 Ай бұрын
Baba ji je eh koyi upercast nal3 hoyia hunda ta hun tak sho tak suspend ho jana c
@ghazal3576
@ghazal3576 Ай бұрын
Absolutely right baba ji.. Bohot galat kiya in police valo ne
@Navdeep_sran
@Navdeep_sran Ай бұрын
ਗਰੀਬ ਨਾਲ਼ ਧੱਕ
@mangatsahota7599
@mangatsahota7599 Ай бұрын
Very Very sad 😔
@gurindersingh3073
@gurindersingh3073 Ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@KulwinderSingh-tp1ho
@KulwinderSingh-tp1ho Ай бұрын
🙏🙏🙏🙏🙏
@shinderpalSingh-tg3ci
@shinderpalSingh-tg3ci Ай бұрын
ਮਾਨ ਸਿੰਘ ਆਕਲੀ ਹੁਣ ਤਾ ਕੇਸਾ ਨੂੰ ਹੱਥ ਪਾ ਲਿਆ ਤੂੰ ਪੱਗ ਦੀ ਗੱਲ ਕਰਦਾ ਸੀ ਵੀ ਕੁਜ ਬੋਲ
@kawaljitsinghkaka39
@kawaljitsinghkaka39 Ай бұрын
ਪੰਜਾਬ ਪੁਲਿਸ ਵਰਦੀ ਓਥਰਿਓ
@foujisaab
@foujisaab Ай бұрын
haji veer ji, police wale suspend ho gye aa,
@manjeetharman3262
@manjeetharman3262 Ай бұрын
ਬਿਲਕੁਲ ਸਘੰਰਸ਼ ਕਰਨਾ ਚਾਹੀਦਾ ਇਕ ਗਰੀਬ ਬੰਦੇ ਦੇ ਕੇਸਾਂ ਦੀ ਬੇਅਬਦੀ ਕੀਤਾ ਗੲਈ ਆ
@shindasinghrajian5577
@shindasinghrajian5577 Ай бұрын
Very bad news jungle raj in Punjab.😢
@AnnoyedCobra-bx6wc
@AnnoyedCobra-bx6wc Ай бұрын
Baba.ji.police. Ne.panjab.de.gariba.nu.ghhothe.kisa.vich.90.parati.sata.loka.nu.jail.vich.rol.dita.he
@gurkiratdhaliwal-du8ky
@gurkiratdhaliwal-du8ky Ай бұрын
Khalsa bahutt. Vadeya vachar
@JatinderSingh-rp6pj
@JatinderSingh-rp6pj Ай бұрын
😮😮😮
@RanjitSingh-op1up
@RanjitSingh-op1up Ай бұрын
Amrit shako Singh Sajo. Follow Sri guru gobind Singh Maharaj and Sri guru granth Saab ji Maharaj. Keep always sword ⚔
@LoveBoy-qo6mi
@LoveBoy-qo6mi Ай бұрын
ਪੁਲੀਸ ਨੇ ਬਹੁਤ ਵਧੀਆ ਕੀਤਾ ਮੰਤਰੀ ਦਾ ਧਮਕ ਬੇਸ ਬਜਾ ਕੇ ਪੂਰੀ ਵੀਡਿਉ ਦੇਖੋ ਕਿੱਦਾ ਮੱਛਰੀਆ ਫ਼ਿਰਦਾ ਮੰਤਰੀ ਪੁਲਿਸ ਗੁੱਡ ਵਰਕ ਕੀਤਾ ਪੰਜ਼ਾਬ ਪੁਲੀਸ ਜ਼ਿੰਦਾਬਾਦ ਪੁਲਿਸ 👍👍👍👍👍👍👍👍👍👍👍👍👍👍👍👍👍👍👍
@bhattisaab4211
@bhattisaab4211 Ай бұрын
Insaf diviya jave😢
@narinderkaur2267
@narinderkaur2267 Ай бұрын
police wale paise waleya de Ne bss... main ta dekhe ne 2 vri mere Te chutha parcha payea Te mera nam Kdn lai paise mngde c police wale ..m ta bahr e rhia pind to job krdi c Fr v.. pdn wale jwaka Nu evi tang krde ne
@RamandeepSingh-mp7be
@RamandeepSingh-mp7be Ай бұрын
ਮੁੱਖ ਮੰਤਰੀ ਆਪਣੇ ਮੂੰਹੋਂ ਦੱਸ ਰਿਹਾ ਕਿ ਪਿੰਡ ਵਾਲੇ ਕੁਝ ਬੱਚੇ ਤੇ ਸਿਆਣੇ ਵੀ ਉਸ ਨੂੰ ਹਮੇਸ਼ਾ ਮਜਾਕ ਕਰਦੇ ਹਨ ਚਿੜਾਉਂਦੇ ਹਨ ਤੇ ਖਿੱਲੀ ਉਡਾਉਂਦੇ ਹਨ ਇਸ ਕਰਕੇ ਉਸ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਮਾਨਸਿਕ ਤੌਰ ਤੇ ਵੀ ਬਿਮਾਰ ਹੈ ਉਸ ਦੀ ਦਿਮਾਗ ਦੀ ਬਿਮਾਰੀ ਦੀ ਦਵਾਈ ਚਲ ਰਹੀ ਹੈ ਉਸ ਦੇ ਪਿਤਾ ਦੇ ਦੱਸਣ ਅਨੁਸਾਰ ਇਹ ਦੁਨੀਆਂ ਸਰੀਫ ਸਾਊ ਤੇ ਸਿੱਧੇ ਬੰਦੇ ਨੂੰ ਜਿਉਣ ਨਹੀਂ ਦਿੰਦੀ
@balwindersinghbrar5963
@balwindersinghbrar5963 Ай бұрын
ਭਾਈ ਸਾਹਬ ਜੀ, ਪੁਲੀਸ ਮੁਲਾਜ਼ਮਾਂ ਵੱਲੋਂ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਨ ਤੋਂ ਪਹਿਲਾਂ ਦੀ, ਇਸ ਨੀਮ ਪਾਗਲ ਵੱਲੋਂ ਗਲੀ ਵਿੱਚ ਪਾਈ ਗਈ ਖੱਪ, ਗੁਆਂਡੀਆਂ ਨੂੰ ਗਾਲ਼ੀ ਗਲੋਚ ਕਰਨ, ਇੱਟਾਂ ਰੋੜੇ ਚਲਾਉਣ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਹੁਣ ਕੋਈ ਕੁਮੈਂਟ ਕਰਨ ਤੋਂ ਸਾਰੀ ਅਸਲੀਅਤ ਦੀ ਜਾਣਕਾਰੀ ਹੋਣੀ ਅਤੀ ਜ਼ਰੂਰੀ ਹੈ।
@sawindersingh6562
@sawindersingh6562 Ай бұрын
Bahut Mari gal aa ji Sawinder Singh Dubai
@InderjitSingh-jp4rb
@InderjitSingh-jp4rb Ай бұрын
Bohut badiya jawab ditta baba ji
@GurjantSingh-ng3oy
@GurjantSingh-ng3oy Ай бұрын
ਗਰੀਬ ਨਾਲ਼ ਧੱਕਾ ਹੋਇਆ
@rsidhu5239
@rsidhu5239 Ай бұрын
Khalsa ji Eh sale Pese de ke bharti hoi ne oh jhe bharti krn wale ne ehna Murkha nu.
@HarjitSingh-me4sg
@HarjitSingh-me4sg Ай бұрын
Yr shrm aundi assi chup qu aa
@Jagtarbhangoo
@Jagtarbhangoo Ай бұрын
Bilkul right bol raha hai ji karbai honi chahedi hai ji
@Harwindersingh-ep5xm
@Harwindersingh-ep5xm Ай бұрын
Waheguru mehar karan
@gurdialsingh1641
@gurdialsingh1641 Ай бұрын
Dismiss the policeman from service
@BaljinderSingh-lq7lt
@BaljinderSingh-lq7lt Ай бұрын
285 a da parcha darz karwo police walea te
@rajpalSingh-mi5zv
@rajpalSingh-mi5zv Ай бұрын
Kort sja de skda h
@KulwantSingh-tb6qq
@KulwantSingh-tb6qq Ай бұрын
Bera.garkia.pya.vade.mukh.mantry.da.
@GurpreetSingh-d6s3u
@GurpreetSingh-d6s3u Ай бұрын
Kush nh hun ho jatt a police wala 😅😅😅😅😅😅😅
@Amanstrings
@Amanstrings Ай бұрын
You are right
@parmjitsingh1919
@parmjitsingh1919 Ай бұрын
Very bad
@JatinderSingh-xj8ym
@JatinderSingh-xj8ym Ай бұрын
🙏🙏🙏🙏
@RANAPB23
@RANAPB23 Ай бұрын
Punjabi da ona wala time Bhut Bura hona
@BaldevSingh-w8e
@BaldevSingh-w8e Ай бұрын
Garib de kesa di beadbi hai hon kise jathebandi nhi bolna
@Happy-Devan2211
@Happy-Devan2211 Ай бұрын
Mulajam nu chowk wich juttia penia chahidiya
@bawaram1010
@bawaram1010 Ай бұрын
Pehla.asliat.nu.jano..Pinder.walia.de.vichar.jano Nu
@jagdeepsingh3778
@jagdeepsingh3778 Ай бұрын
Punjab sarkar murdabad
@shinderpalSingh-tg3ci
@shinderpalSingh-tg3ci Ай бұрын
ਹੁਣ ਮਾਨ ਸਿੰਘ ਅਕਾਲੀ ਮਰ ਗਿਆ
@RoshandeepSingh-o9k
@RoshandeepSingh-o9k Ай бұрын
As harmi Tay parcha hona Chai da
@KulwantSingh-tb6qq
@KulwantSingh-tb6qq Ай бұрын
Galat bande de.side.na.lao.asal.gal.kucch.hor.baji
@shashipaularmy8796
@shashipaularmy8796 Ай бұрын
Pulivevich Sare gen cast de nahi yada sc bale ne ispe kyo nahi bolte kare koi hor nam gen cast
@rs_gaming6095
@rs_gaming6095 Ай бұрын
Jattwad julam hamesha karda regha
@pindabuttarmusic
@pindabuttarmusic Ай бұрын
ਬਹੁਤ ਮਾੜਾ ਕੀਤਾ ਦਲਿਆ ਨੇ
@DarshanSingh-ph7rt
@DarshanSingh-ph7rt Ай бұрын
ਪੁਲਿਸ ਦੀ ਮਾੜੀ ਕਰਤੂਤ
@SukhjeetSingh-oh4cb
@SukhjeetSingh-oh4cb Ай бұрын
buchar cm di buchar police sodha layo es police wale da
@parmjitsingh1922
@parmjitsingh1922 Ай бұрын
Lagda hun punjab govt ya hora ne tan kuch karna ni, garib loka te police de julm dino din vad de hi jande aa, lagda hun ena dona police waleyan da kanda kaddna pena a, tan hi duje police waleyan nu akal augi, bhahut dukh hoya eh video dekh ke
@ravidhanda8982
@ravidhanda8982 Ай бұрын
вαhut ghαtíчα kαmm pσlícє dα
@Gurpreetgill84
@Gurpreetgill84 Ай бұрын
Police waleya nal 1990 jive hunde c ove karni chahide hun ta Punjab police wale had par Karan lag gye
@ranjetbal2202
@ranjetbal2202 Ай бұрын
ihna dova kanjra de gut vadhne chahide aa sangt g
@HarpreetSingh-w5w
@HarpreetSingh-w5w Ай бұрын
ਤਰਨ ਤਾਰਨ ਦੀ ਆ ਭਰਾ
@sunnykumarsunny8478
@sunnykumarsunny8478 Ай бұрын
Police wale khud nu rab samajde ne pure desh.vich garib nu eh banda nehi samjde amir di g...chatan tak jande ne
@ranjetbal2202
@ranjetbal2202 Ай бұрын
maan saab ta hoya na, ohde sb km ne
@shashipaularmy8796
@shashipaularmy8796 Ай бұрын
Galat kita ekjutt ho jao sarbhat ka bhala jatpat vich mat liao
@praisethelord3829
@praisethelord3829 Ай бұрын
ਜਾ ਭਰਾਵਾ ਕੰਮ ਕਰ ਜਾ ਕੇ।
@SonySingh-rw3gj
@SonySingh-rw3gj Ай бұрын
😡😡
@MalwinderSingh-i8d
@MalwinderSingh-i8d Ай бұрын
Kuta Raj punjab ch
@amarjeet3447
@amarjeet3447 Ай бұрын
Gunday
@GurpreetSingh-d6s3u
@GurpreetSingh-d6s3u Ай бұрын
Kush nh hun ho jatt a police wala 😅😅😅😅😅😅😅
Mukh Mantri Nu Mili Girlfriend || Hasde Hasande Ravo
6:38
MH One Music
Рет қаралды 7 МЛН
99.9% IMPOSSIBLE
00:24
STORROR
Рет қаралды 31 МЛН