ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਕਿਹੜੀ ਪਾਰਟੀ ਨੂੰ ਪੈਣਗੀਆਂ ਵੱਧ ਵੋਟਾਂ ?

  Рет қаралды 99,726

ABC Punjab

ABC Punjab

Ай бұрын

ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ
ਕਿਹੜੀ ਪਾਰਟੀ ਨੂੰ ਪੈਣਗੀਆਂ ਵੱਧ ਵੋਟਾਂ ?
ਸੱਥ 'ਚ ਬੈਠੇ ਬਾਬੇ ਤੇ ਨੌਜਵਾਨ ਕੀ ਬੋਲੇ Live
#abcpunjab #punjab #Satoj #bhagwantmann #election2024 #vote #aapparty #bjp #congress #shromaniakalidal

Пікірлер: 68
@HappySingh-ig9fe
@HappySingh-ig9fe 21 күн бұрын
ਸਾਰੇ ਡਰਦੇ ਨੇ ਵਿਚਾਰੇ
@user-gq9wo9ds6q
@user-gq9wo9ds6q Ай бұрын
ਪੂਰੇ ਪੰਜਾਬ ਚੋਂ ਕੋਈ ਨਹੀਂ ਵੋਟ ਪਾਉਂਦਾ ਤੁਸੀਂ ਤਾਂ ਆਪਦੇ ਕੁਮਾਰੀ ਆਪਦੇ ਭਾਂਡੇ ਨੂੰ ਸੁਣਾਉਦੀ ਹੁੰਦੀ ਹੈ ਵੀ ਸਾਡਾ ਭਾਂਡਾ
@MSingh-ue5wf
@MSingh-ue5wf 16 күн бұрын
ਭੰਡ ਟੋਲਾ ਪੰਜਾਬ ਦਾ ਬੇੜਾ ਗਰਕ
@sabi-mansa
@sabi-mansa Ай бұрын
S Simrnjeet Singh maan ⛳ AMRITPAL KHALSA ⛳ lakha ⛳ Bhai SARBJIT SINGH fridkot ⛳
@DoctorBittu-yo2yx
@DoctorBittu-yo2yx 21 күн бұрын
ਬਾਈ ਭਗਵੰਤ ਮਾਨ ਹੀ ਜਿਤੁਗਾ
@dsgpatwari4285
@dsgpatwari4285 26 күн бұрын
ਘੁਮਿਆਰੀ ਆਪਦੇ ਭਾਂਡੇ ਨੂੰ ਹੀ ਸੁਰਾਹੁੰਦੀ ਹੁੰਦੀ ਆ,ਆਪਦੇ ਪਿੰਡ ਦਾ ਤਾਂ ਹਰੇਕ ਕਰਦਾ ਕਿਸੇ ਦੂਜੇ ਪਿੰਡ ਦਾ ਵੀ ਕਰਕੇ ਦਿਖਾਵੇ,ਫੇਰ ਮੰਨਾਂਗੇ?????????
@kiranjitkaur5041
@kiranjitkaur5041 16 күн бұрын
Kisan nu 24 hour light ,old person nu 1500 pension time to time mil rhi a ,sariyan bhartian complete kartiyan ,600 unit free ,phir v bhagwant Maan changa nhi ,
@AmanDeep-wb9up
@AmanDeep-wb9up Ай бұрын
Maan nice person
@BalkarSingh-dc1oq
@BalkarSingh-dc1oq Ай бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@naibsingh7587
@naibsingh7587 15 күн бұрын
ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਪਿੰਡ ਹੀਰੋਂ ਖੁਰਦ ਜੋ ਕਿ ਸਤੌਜ ਤੋਂ ਦੋ ਕਿਲੋਮੀਟਰ ਨਾਲ ਪਿੰਡ ਹੈ ਸਾਡੇ ਏਰੀਏ ਚ ਸੜਕਾਂ ਲਗਭਗ ਸਾਰੀਆਂ ਚੌੜੀਆਂ ਹੋ ਚੁੱਕੀਆਂ ਨੇ ਅਤੇ ਹੋਰ ਵੀ ਬਹੁਤ ਸਾਰਾ ਵਿਕਾਸ ਹੋ ਰਿਹਾ ਹੈ ਹਜੇ ਸਰਕਾਰ ਬਣੀ ਨੂੰ ਦੋ ਸਵਾ ਦੋ ਸਾਲ ਹੋਏ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਬਾਈ ਜੀ
@parmjitlegha9892
@parmjitlegha9892 20 күн бұрын
ਬਜ਼ੁਰਗੋ ਆਪਾਂ ਸਿਆਣੀ ਉਮਰ ਦੇ ਹਾਂ ਮੈਂ ਵੀ ਸੱਠ ਤੇ ਹਾਂ ਇਸ ਲਈ ਸਾਨੂੰ ਸੱਚ ਬੋਲਣਾ ਚਾਹੀਦਾ, ਬੱਚੇ ਨਸ਼ੇ ਨਾਲ ਮਰੇ ਪੲਏ ਨੇ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਲੀਆਂ ਨਾਲੀਆਂ ਨੂੰ ਕੀ ਚੱਟਣਾ ਕਿਸੇ ਨੇ
@rana7018josan
@rana7018josan Ай бұрын
Sadi vot bhai ਅੰਮ੍ਰਿਤਪਾਲ ਸਿੰਘ ਨੂੰ,,raaj karega khalsa
@emileeem4909
@emileeem4909 20 күн бұрын
Moorakha dharm di rajniti sbh to vda scam hai. Teinu ko lgda Amritpal sikha di gal krega?? Simarjit Maan v dharm da Sahara le ke rajniti ch riha nd apna saamraj khda kita. Eh loka nu kahi jande hunde a desh apna ni, Sikha nu koi haq ni milna desh vich. Khud raaj krde rehnde a.. hun Amritpal v ohi flag nd savidhan di Kasam chuke ga jis bare keh riha c eh desh sikha da ni oh India nu apna Desh ni Manda. Hun oh v nd ghr de v desh di sewa ly din raat firn lg gye.
@emileeem4909
@emileeem4909 20 күн бұрын
Simarjit Maan sign Karn da lakh rupaye lainda ohna Sikh bachya to Jo bahar jakr stay laini chahunde a. Je 10 hazaar ghat Hove ta vapas mod dinda oh. Te bahar loka nu kehnda Sikh youth khatre vich a, main haq ly ld riha ena de.. big scam man
@emileeem4909
@emileeem4909 20 күн бұрын
Simarjit Maan sign Karn da lakh rupaye lainda ohna Sikh bachya to Jo bahar jakr stay laini chahunde a. Je 10 hazaar ghat Hove ta vapas mod dinda oh. Te bahar loka nu kehnda Sikh youth khatre vich a, main haq ly ld riha ena de.. big scam man
@rana7018josan
@rana7018josan 20 күн бұрын
Modhi ke pyaare ,ਸਾਡੀ ਵੋਟ ਅੱਜ v sikha nu kal v ,,,
@sabi-mansa
@sabi-mansa Ай бұрын
ਭੰਡ ਟੋਲਾ ਭਜਾਓ ਪੰਜਾਬ ਬਚਾਓ
@HarpalSingh-bu2kg
@HarpalSingh-bu2kg Ай бұрын
App 👏👍👌
@sarbjeetsingh339
@sarbjeetsingh339 20 күн бұрын
ਯਾਰ ਬਾਦਲ ਪਿੰਡ ਦੇ ਲੋਕਾ ਨੂੰ ਇਹ ਸੁਣ ਕੇ ਆਪਣੇ ਮਾਣ ਹੋਣਾ ਚਾਹੀਦਾ ਸਤੋਜ ਪਿੰਡ ਦੇ ਲੋਕ ਇੱਕ ਛਿੱਡ ਪਾਇਆ ਤੇ ਇਕ ਧਰਮ ਸਾਲਾ ਬਣਨ ਨਾਲ ਆਪਣੇ ਪਿੰਡ ਦੇ ਮੁੱਖ ਮੰਤਰੀ ਨੂੰ ਸਲਾਹ ਰਹੇ ਹੈ ਤੇ ਬਾਦਲ ਸਹਿਬ ਨੇ ਬਾਦਲ ਪਿੰਡ ਨੂੰ ਮਿੰਨੀ ਚੰਡੀਗੜ੍ਹ ਬਣਾ ਦਿੱਤਾ ਪਰ ਸਾਡੇ ਲੋਕ ਗੁਣ ਚੋਂਦ ਨਿਕਲੇ ਪਿੰਡ ਵਿੱਚ ਹੋਰ ਪਾਰਟੀ ਦੇ ਝੰਡੇ ਲਾਏ ਤੇ ਆਪਣੀ ਨੇ ਆਪਣੀਆ ਨੂੰ ਭੰਡੀਆ ਬਾਕੀ ਰਹੀ ਗੱਲ ਬਿਜਲੀ ਦੀ ਬਿਜਲੀ ਬਾਦਲ ਸਹਿਬ ਨੇ ਸਰਪਲੱਸ ਕੀਤੀ ਇਹ ਕਹਿੰਦੇ ਬਿਜਲੀ ਭਗਵੰਤ ਲੈ ਕੇ ਆਇਆ
@arshdhanju9272
@arshdhanju9272 Ай бұрын
Simranjeet singh maan jindabad
@kamgill-xk7or
@kamgill-xk7or Ай бұрын
What a great CM Mann ji we all love you we need you next CM god bless you Mann ji
@JaswinderSingh-dq1ki
@JaswinderSingh-dq1ki Ай бұрын
Center ch Only Congress Party BJP htao desh bacho Bapu ji Other's State ch AAP di jmanat jabat hundi hai MLA diya Vote time
@soniabhatti3669
@soniabhatti3669 20 күн бұрын
Apna pind lai hi kita Jo kita hor ki kita punjab ch kade v ni bnda hun get out aam admi party
@ProGaming-yq7fe
@ProGaming-yq7fe Ай бұрын
Amm. Palti. Maan. Fail. Cm
@nahargoatfarm2018
@nahargoatfarm2018 Ай бұрын
Good 👍👍👍👍
@dharmpreetpreet3254
@dharmpreetpreet3254 Ай бұрын
Sukhpal singh Khaira Saab jindabad
@user-gq9wo9ds6q
@user-gq9wo9ds6q Ай бұрын
ਤੁਹਾਡੀਆਂ ਬੀਬੀਆਂ ਨੂੰ ਫਿਰ ਹਜ਼ਾਰ ਹਜ਼ਾਰ ਰੁਪਏ ਮਹੀਨਾ ਘਰੇ ਆ ਕੇ ਬਣਦਾ ਹੋ ਬਾਕੀ ਪੰਜਾਬ ਨੇ ਬੀਬੀਆਂ ਨਾ ਹਜ਼ਾਰ ਹਜ਼ਾਰ ਰੁਪਈਆ ਕਿੱਥੇ ਗਿਆ
@JaswantsinghJaswantSingh-pp5tq
@JaswantsinghJaswantSingh-pp5tq 23 күн бұрын
❤️❤️❤️❤️❤️❤️
@harpreetsehgal9353
@harpreetsehgal9353 Ай бұрын
🎉🎉🎉🎉🎉
@harveersingh7388
@harveersingh7388 Ай бұрын
Sada pra sardar gurmit singh meet hayer ji zindabad ❤️
@Dharmpreetfanpage
@Dharmpreetfanpage Ай бұрын
ਇੱਕਲੇ ਸਤੋਜ ਪਿੰਡ ਦੀ ਵੋਟ ਨਾ ਥੋੜੀ ਮੁੱਖ ਮੰਤਰੀ ਬਣਨਾ ਡਰਦੇ ਨੀ ਬੋਲਦੇ ਪਿੰਡ ਵਾਲੇ
@krazybande007
@krazybande007 26 күн бұрын
ਸਾਡੇ ਪਿੰਡ ਤਾਂ ਨੂੰ ਬਣੇ
@deepsilon2799
@deepsilon2799 28 күн бұрын
maan sarkar zindabad 🇮🇳💪🇮🇳
@lakhwindersinghbhola7405
@lakhwindersinghbhola7405 Ай бұрын
Eh ta darde nhi bolde
@rachhpalsinghsingh4465
@rachhpalsinghsingh4465 16 күн бұрын
ਬਾਪੂ ਜੀ ਸਤੌਜ਼ ਨੀ ਹੁਣ ਤਾਂ ਤੁਹਾਡਾ ਪਿੰਡ ਪਸਤੌਲ ਬਣ ਗਿਆ। ਅਫਸਰਾ ਲਈ?
@sukhdeepsinghclass-7broll-442
@sukhdeepsinghclass-7broll-442 26 күн бұрын
Am admi party zindabad
@teacher3279
@teacher3279 20 күн бұрын
Bhagwant Maan zindabad. Behra garak ra Punjab da Akalia ne sab tou ziada keeta rehenda khoonda Congress ne. Bhagwant Maan nu ta sirf 2 saal hoye ne CM bney
@GurjitSingh-wf9nj
@GurjitSingh-wf9nj 21 күн бұрын
Part btlo
@TejinderPaldingh-mp1fh
@TejinderPaldingh-mp1fh Ай бұрын
No CT CT
@sukhdevsingh6078
@sukhdevsingh6078 23 күн бұрын
ਇਕ ਮੌਕਾ ਹੋਰ ਮਿਲਣਾ ਚਾਹੀਦਾ
@ParamjitKaur-dy8lz
@ParamjitKaur-dy8lz 24 күн бұрын
Kon kheda light sara din rethdi hai
@sarbjeetSingh-yn4mt
@sarbjeetSingh-yn4mt Ай бұрын
Eas Di fatee pocho eas waar baia di
@rana7018josan
@rana7018josan Ай бұрын
Amm admi sarkar ghtiaa nikli
@sanjeevjindal3133
@sanjeevjindal3133 20 күн бұрын
Ki changa kreaa baba das vi de jma fudu sarkar aa
@ManpreetKaur-cm6qy
@ManpreetKaur-cm6qy 24 күн бұрын
ਪੰਜਾਬ ਡੋਬ ਦਿੱਤਾ ਭਗਵੰਤ ਮਾਨ ਨੇ ਪਿੰਡ ਵਾਲੇ ਪੂਛ ਹਲਾਈ ਜਾਦੇ ਟੁਕ ਮਿਲ ਗਿਆ ਹੋਣਾ ਇਨਾ ਨੁ ਬਾਕੀ ਪੰਜਾਬ ਡੋਬ ਦਿੱਤਾ ਇਹ ਪੱਤਰ ਕਰ ਪੈਸੇ ਲਇਕੇ ਇਟਰ ਵਿਉ ਕਰਵਾਅ ਰਿਹਾ ਮਾਨ ਦੇ ਹੱਕ ਵਿੱਚ ਲੋਕ ਸਮਜ ਦਾਰ ਨੇ ਸੱਬ ਜਾਣਦੇ ਨੇ ਟੁਕਰ ਬੋਚ ਮੋਟੀ ਰਕਮ ਚੱਕੀ ਫਿਰਦੇ ਪੱਤਰ ਕਾਰ ਤੇ ਲੋਕ
@ManjinderSingh-un2wr
@ManjinderSingh-un2wr Ай бұрын
Very good
@harrybenipal5528
@harrybenipal5528 Ай бұрын
AAp fudu party
@user-gq9wo9ds6q
@user-gq9wo9ds6q Ай бұрын
ਮੈਂ ਵੀ ਇੱਕ ਜਿਮੀਦਾਰਾਂ ਦੀ ਧੀ ਆਂ ਤੁਹਾਡਾ ਭਗਵੰਤ ਮਾਨ ਨਾ ਮਜਵੀ ਰਵਿਦਾਸੀਆਂ ਦੇ ਜਿਨਾਂ ਦੇ ਵਿਚਾਰਿਆਂ ਕੋਲ ਇੱਕ ਇੱਕ ਬੀਗਾ ਜਮੀਨ ਆ ਉਹਨਾਂ ਤਾਂ ਪ੍ਰਸ਼ਾਸਨ ਭੇਜ ਕੇ ਕਬਜ਼ੇ ਲੈਂਦਾ ਜਿਹੜੇ ਜੱਟਾ ਕੋਲ 10ਦ ਕੀਲੇ ਜਮੀਨ ਨੇ ਸਾਡੇ ਇਲਾਕੇ ਦੇ ਵਿੱਚ 28 ਕੀਲੇ ਸਿਆਮ ਲੜ ਦੇ ਰੋਕੇ ਹੋਏ ਨੇ ਇੱਕ ਬੰਦੇ ਨੇ ਹੁਣ ਤਾਂ ਭਗਵੰਤ ਮਾਨ ਕੁਝ ਕਹਿੰਦਾ ਨਹੀਂ ਉਥੋਂ ਰੁਪਈਏ ਆਉਂਦੇ ਨੇ ਜਿਹੜੇ ਵਿਚਾਰੇ ਰਵਿਦਾਸ ਅਸੀ ਵਾਲਮੀਕੀ ਨੇ ਇੱਕ ਇੱਕ
@preet7740
@preet7740 Ай бұрын
Contact me
@user-qu6kk2pv4t
@user-qu6kk2pv4t 24 күн бұрын
Satuj jamya c pand bda mada pind aa
@sukhwantsingh2120
@sukhwantsingh2120 21 күн бұрын
Is
@JasvirKaur-ge8xk
@JasvirKaur-ge8xk 23 күн бұрын
Aapne pinda ch ta sare kam kr dite 😡😡kanjar maan ne ona nu puch ke vakho jithe saf pani vi nhin dita pin nu bahut bura hal aa loka da asi nhin pauni vote hrami nu
@sukhjiwanjiwan4408
@sukhjiwanjiwan4408 28 күн бұрын
Eek pend dean bootan nal muk mntree keban banju
@user-kd5sv7tj3t
@user-kd5sv7tj3t 27 күн бұрын
gap mardea sare luche ne
@AvtarSingh-jw1qj
@AvtarSingh-jw1qj 26 күн бұрын
Bhand
@gurlej_singh07
@gurlej_singh07 Ай бұрын
Bhagwant maan jindawad
@dsgpatwari4285
@dsgpatwari4285 26 күн бұрын
ਸਿਰੇ ਦਾ ਗੱਪੀ ਆ ਮਾਨ
@amrjeetkauramarjeet2464
@amrjeetkauramarjeet2464 21 күн бұрын
ਗਲਤ ਕਿਉਂ ਬੋਲਦੇ ਵਧੀਆ ਢੰਗ ਨਾਲ ਕੰਮ ਕਰ ਰਿਹਾ ਪਰ ਲੋਕ ਕਰਨ ਨਹੀਂ ਦਿੰਦੇ ਭਗਵੰਤ ਮਾਨ ਜਿੰਦਾਵਾਦ ❤❤🙏🙏👌👍
@maninder5817
@maninder5817 Ай бұрын
Punjab da Hero
@ranfatehsingh9399
@ranfatehsingh9399 24 күн бұрын
Fake channel bhand da ਪ੍ਰਚਾਰ ਕਰੀ ਜਾਂਦੇ ਹਨ
@harveersingh7388
@harveersingh7388 Ай бұрын
Simranjit singh murdaba
@BhupinderSingh-gv3fj
@BhupinderSingh-gv3fj Ай бұрын
Satouj waaliyan nu koi naai wadhia Neha deo jehda ehna di daari Changi terah cutting kre Bhagwantu nu kho saare pind vich naai di dukaan khol de
I Built a Shelter House For myself and Сat🐱📦🏠
00:35
TooTool
Рет қаралды 35 МЛН
Please be kind🙏
00:34
ISSEI / いっせい
Рет қаралды 66 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
I Built a Shelter House For myself and Сat🐱📦🏠
00:35
TooTool
Рет қаралды 35 МЛН