ਮੁਲਾਜ਼ਮਾਂ ਲਈ ਧਰਨੇ ਲਾਉਣ ਵਾਲੇ ਬਣੇ ਮੁਲਾਜ਼ਮਾਂ ਦੇ ਵੈਰੀ | ਹੁਣ ਕਿੱਥੇ ਨੇ ਚੀਮਾ, ਸੰਧਵਾਂ, ਅਰੋੜਾ ਤੇ ਹੋਰ ? Akhar

  Рет қаралды 32,719

Akhar

Akhar

Күн бұрын

ਮੁਲਾਜ਼ਮਾਂ ਲਈ ਧਰਨੇ ਲਾਉਣ ਵਾਲੇ ਬਣੇ ਮੁਲਾਜ਼ਮਾਂ ਦੇ ਵੈਰੀ |
ਵਾਰ-ਵਾਰ ਮੀਟਿੰਗਾਂ ਤੋਂ ਮੁੱਕਰੇ, ਮੁਲਾਜ਼ਮਾਂ ਨੂੰ ਕਰ ਰਹੇ ਪ੍ਰੇਸ਼ਾਨ |
ਹੁਣ ਕਿੱਥੇ ਨੇ ਚੀਮਾ, ਸੰਧਵਾਂ, ਅਰੜਾ ਤੇ ਹੋਰ ?
#harpalsinghcheema #kultarsandhwan #amanarora
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 139
@Hardevsingh-yq6uu
@Hardevsingh-yq6uu 2 ай бұрын
ਸੁਕਰ ਹੈ ਕਿਸੇ ਨੇ ਤਾ ਮੁਲਾਜ਼ਮਾਂ ਦੇ ਹੱਕ-ਹਕੂਕ ਦੀ ਗਲ ਕੀਤੀ।ਅਖਰ ਚੈਨਲ ਤੇ ਮਾਲੀ ਸਾਹਿਬ ਬਹੁਤ-ਬਹੱਤ ਧੰਨਵਾਦ।
@ਗੁਰਪ੍ਰੀਤਰੰਗੀਲਪੁਰ
@ਗੁਰਪ੍ਰੀਤਰੰਗੀਲਪੁਰ 2 ай бұрын
ਮੁਲਾਜ਼ਮਾਂ ਦਾ ਪੱਖ ਰੱਖਣ ਲਈ ਧੰਨਵਾਦ ਜੀ 🙏🏽
@parkashsingh3909
@parkashsingh3909 2 ай бұрын
ਮੁਲਾਜ਼ਮਾਂ ਪੈਨਸ਼ਨਰਾਂ ਲਈ ਬਹੁਤ ਮਾੜੀ ਨੀਅਤ ਹੈ ਇਹਨਾਂ ਦੀ
@ManpreetKaur-nx3mh
@ManpreetKaur-nx3mh 2 ай бұрын
ਧੰਨਵਾਦ gagan vire ਆਵਾਜ ਉਠਾਉਣ ਲਈ
@balwinder3322
@balwinder3322 2 ай бұрын
ਮੁਲਾਜ਼ਮ ਏਕਤਾ ਜਿੰਦਬਾਦ,,,,,,,
@sukhjiwansingh8070
@sukhjiwansingh8070 2 ай бұрын
ਪੰਜਾਬ ਦੇ ਸਮੂਹ ਮੰਤਰੀਆਂ ,M L A ਅਤੇ ਮੁੱਖ ਮੰਤਰੀ ਨੂੰ ਪੈਨਸ਼ਨਾਂ ਦੇਣਾ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਹੈ
@manpreetsandhu3586
@manpreetsandhu3586 2 ай бұрын
ਬਹੁਤ ਵਧੀਆ ਮੁਦਾ ਲਿਆ ਵੀਰ ਜੀ 🎉🎉🎉
@shamshersidhu6497
@shamshersidhu6497 Ай бұрын
ਮਾਲੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਮੁਲਾਜ਼ਮਾ ਵੱਲੋ ਜੀ
@MrParminderkhai
@MrParminderkhai 2 ай бұрын
ਕੰਪਿਊਟਰ ਅਧਿਆਪਕਾਂ ਨਾਲ ਸਭ ਤੋਂ ਵੱਧ ਬੇਇਨਸਾਫ਼ੀ ਹੋ ਰਹੀ ਹੈ ਜੀ, 19 ਸਾਲ ਹੋ ਗਏ ਭਰਤੀ ਹੋਇਆਂ ਨੂੰ, 2011 ਦੇ ਕਾਗਜ਼ਾਂ ਵਿੱਚ ਰੈਗੂਲਰ ਵੀ ਹਨ, ਪਰ ਹੱਕ ਨਹੀਂ ਮਿਲੇ ਰੈਗੂਲਰ ਵਾਲੇ
@BalbirSingh-qi1tn
@BalbirSingh-qi1tn 2 ай бұрын
ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਨੇ ਦੁਬਾਰਾ ਤੇ ਆਉਣਾ ਨਹੀਂ
@BrotherCollection-w1s
@BrotherCollection-w1s 2 ай бұрын
ਇਸ ਸਰਕਾਰ ਦੀ ਇਹ ਹਾਲਤ ਹੈ ਗੲਈ ਹੈ ਕਿ ਅਸੀਂ ਕਿਹੜੇ ਦੁਬਾਰਾ ਆਉਣਾ ਆਪਣੇ ਮਤਲਬ ਦਾ ਕੰਮ ਕਰੋ
@balwinderbrar213
@balwinderbrar213 2 ай бұрын
ਮੁਲਾਜ਼ਮਾਂ ਤੇ ਬਹੁਤ ਵੱਡੀ ਗਲਤੀ ਹੋ ਗਈ ਜੀ ਇਹਨਾਂ ਨੂੰ ਵੋਟਾਂ ਪਾ ਕੇ ਭੁੱਖੇ ਨੂੰ ਕਟੋਰਾ ਥਾਇਆ ਵਾਲ਼ੀ ਗੱਲ ਹੋ ਗਈ ਜੀ
@darshansingh5402
@darshansingh5402 2 ай бұрын
ਲੋਕ ਸਭਾ ਚੋਣਾਂ ਵਿੱਚ ਦੱਸ ਦਿੱਤਾ ਸੀ, ਹੁਣ ਵੀ ਦੱਸਾਂਗੇ ...
@mukhtiarsingh5364
@mukhtiarsingh5364 2 ай бұрын
ਸੁਕਰ ਹੈ ਕੋਈ ਤਾਂ ਬੋਲਿਆ ਮੁਲਾਜਮਾ ਦੇ ਹਕ ਚ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅਤੇ ਤੁਹਾਡੇ ਚੈਨਲ ਦਾ ਅਤੇ ਚੈਨਲ ਤੇ ਆਉਣ ਦਾ
@sukhrman
@sukhrman 2 ай бұрын
ਪੰਜਾਬ ਦੀ 'ਆਪ' ਸਰਕਾਰ ਮੁਰਦਾਬਾਦ 👎👎👎👎👎👎👎👎👎👎
@gsaulakh8287
@gsaulakh8287 2 ай бұрын
ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਲੜੋ ਜੇਕਰ ਕੁਝ ਪ੍ਰਾਪਤ ਕਰਨਾ
@gurtejsingh2503
@gurtejsingh2503 Ай бұрын
ਮੁਲਾਜ਼ਮ ਦਾ ਪੱਖ ਰੱਖਣ ਲਈ ਧੰਨਵਾਦ ਜੀ 🙏🏻
@kuldipsharma3368
@kuldipsharma3368 2 ай бұрын
बहुत खूब
@hskhunger5714
@hskhunger5714 2 ай бұрын
ਤੜਕੇ ਉਠ ਕੇ ਰੋਜਾਨਾ ਝੂਠ ਮਾਰਦੀ ਹੈ ਭਗਵੰਤ ਸਰਕਾਰ
@NavvVlogz
@NavvVlogz 2 ай бұрын
ਚੁਟਕਲਿਆਂ ਵਿਚੋਂ ਪੈਦਾ ਹੋਈ ਸਰਕਾਰ ਤੁਹਾਨੁੰ ਹੱਸਦੇ ਹੀ ਰੱਖੂ ਇਹ ਬੰਦੇ ਸਟੇਜ ਤੇ ਚੜ੍ਹ ਕੇ ਦੋ ਚਾਰ ਅਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਵਿਰੋਧੀ ਧਿਰਾਂ ਦੇ ਵਿਰੁੱਧ ਕਰ ਕੇ ਗੱਲਾਂ ਦਾ ਕੜਾਹ ਆ।
@lakhvirsingh6337
@lakhvirsingh6337 Ай бұрын
108 ਐਬੂਲੈਸ ਮੁਲਾਜ਼ਮਾ ਦਾ ਵੀ ਬੁਰਾ ਹਾਲ ਆ ਵੀਰ ਇਹਨਾਂ ਦੀ ਵੀ ਖਬਰ ਕਰੋ
@AnwarAli-n7b
@AnwarAli-n7b 2 ай бұрын
ਕੋਕਵਰਕਰ ਬੀਬੀਆਂ ਦੀ ਤਨਖਾਹ ਪ੍ਰਤੀ ਮਹੀਨਾ ਤਨਖਾਹ 3000 ਹੀ ਹੈ। ਇਹਨਾਂ ਦੀ ਤਨਖਾਹ ਵਧਾਈ ਜਾਵੇ।
@AnwarAli-n7b
@AnwarAli-n7b 2 ай бұрын
👍
@manpreetwarwal2888
@manpreetwarwal2888 2 ай бұрын
Bhot bhot dhanwad loka nu sach dasan lyi.
@gurdevsidhu8164
@gurdevsidhu8164 2 ай бұрын
ਮਾਲੀ ਸਾਹਿਬ ਦੇ ਵਿਚਾਰ ਸਹੀ ਹੈ ਸਾਂਝਾਂ ਫਰੰਟ ਸਮੇਂ ਦੀ ਲੋੜ ਹੈ ਸ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਸਮੇਂ ਵੀ ਠੀਕ ਅਵਾਜ ਉਠਾ ਰਹੇ ਸੀ ਤੇ ਅੱਜ ਵੀ ਉਸ ਤੇ ਖੜੇ ਹਨ
@devbawa972
@devbawa972 2 ай бұрын
Thanks Gagan brother support for Employees and Retd. Employees of Pb. Govt.
@DevSingh-tm4eq
@DevSingh-tm4eq 2 ай бұрын
ਸੰਵਿਧਾਨ ਅਨੁਸਾਰ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾ ਰੱਖੀਆਂ ਹਨ। ਸੰਵਿਧਾਨ ਸਿਰਫ ਕਿਤਾਬਾਂ ਦੇ ਪੰਨਿਆ ਵਿੱਚ ਰਹਿ ਗਿਆ, ਜਮੀਨੀ ਲੈਵਲ ਤੇ ਕੋਈ ਸੰਵਿਧਾਨ ਨਹੀਂ ਬਚਿਆ। ਭਗਵੰਤ ਮਾਨ ਜਿੰਨੀ ਵਾਰ ਮੀਟਿੰਗ ਤੋਂ ਮੁਕਰਿਆ ਇਸ ਤੋਂ ਸਾਫ ਲੱਗਦਾ ਓਹਦੀ ਬੰਦਿਆਂ ਵਾਲੀ ਜੁਬਾਨ ਨਹੀਂ। ਅਣਖੀ ਅਤੇ ਮਰਦ ਬੰਦਾ ਮਰ ਜਾਂਦਾ ਪਰ ਜੁਬਾਨ ਤੋਂ ਨਹੀਂ ਮੁਕਰਦਾ। ਇਹਨਾਂ ਨੇ ਤਾਂ 1.5 ਸਾਲ ਤੋਂ ਡੀ.ਏ. ਦੀ ਕਿਸ਼ਤ ਨਹੀਂ ਦਿੱਤੀ, 16 ਕਰੌੜ ਬੁਲਟ ਪਰੂਫ ਸ਼ੀਸ਼ੇ ਤੇ ਉਜਾੜ ਤਾ। ਆਪਣੇ ਖੂਨ ਪਸੀਨੇ ਦਾ ਕਮਾਇਆ ਹੋਇਆ ਪੈਸਾ ਨਹੀਂ ਨਾ, ਮੁਫਤ ਦਾ ਪੈਸਾ । Shame
@makhanjhunir9321
@makhanjhunir9321 2 ай бұрын
ਪੱਤਰਕਾਰ ਸਾਹਿਬ ਜੀ ਅਤੇ ਮਾਲੀ ਸਾਹਿਬ ਜੀ ਅਸੀਂ ਪਿਛਲੇ 23ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਾ ਕੇ ਬੈਠੇ ਹਾਂ ਵੈਟਰਨਰੀ ਏ ਆਈ ਵਰਕਰ 68ਸੈਕਟਰ ਮੋਹਾਲੀ ਵਿਖੇ
@surjitseet797
@surjitseet797 2 ай бұрын
ਅਸਲ ਵਿੱਚ ਸਾਰਾ ਸਿਸਟਮ ਹੀ ਪ੍ਰਾਈਵੇਟ ਕੀਤਾ ਜਾ ਰਿਹਾ। ਸਰਕਾਰਾਂ ਕਿਸੇ ਖਾਸ ਪਾਲਸੀ ਤਹਿਤ ਕੰਮ ਕਰ ਰਹੀਆਂ ਨੇ। ਸੰਘਰਸ਼ ਹੀ ਇੱਕੋ ਰਾਹ ਹੈ ਜੇ ਅਪਣੇ ਥੋੜ੍ਹੇ ਬਹੁਤ ਹੱਕ ਬਹਾਲ ਰੱਖਣੇ ਨੇ।
@JagjitSingh-vx9bz
@JagjitSingh-vx9bz 2 ай бұрын
ਮਾਲੀ ਸਾਹਿਬ ਤੁਸੀ ਸਹੀ ਕਹਿ ਰਹੇ ਹੋ ਪਰ ਇਸ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਣੀ ।
@sukhrman
@sukhrman 2 ай бұрын
ਗੱਪੀ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ 👎👎👎👎👎👎👎👎👎👎👎
@gurcharansinghbasiala8790
@gurcharansinghbasiala8790 2 ай бұрын
ਸਾਰੇ ਚੈਨਲਾਂ ਵਿੱਚ ਬੁਲਾਰੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਜਾਨ ਨੂੰ ਰੋ ਰਹੇ ਹਨ।
@SureshKumar-nv8li
@SureshKumar-nv8li 2 ай бұрын
बहुत अच्छी सपीच है
@JagjitSingh-xv4br
@JagjitSingh-xv4br 2 ай бұрын
ਬਸ ਇਹਨਾਂ ਦੀਆਂ ਵੀ ਜੜ੍ਹਾਂ ਪੁੱਟੀਆਂ ਜਾਣਗੀਆਂ । ਦੂਜਿਆਂ ਵਾਂਗ ਇਹ ਵੀ ਨਹੀਂ ਲੱਭਣੇ ।
@tajinderkaur3514
@tajinderkaur3514 2 ай бұрын
ਬਾਦਲ ਸਰਕਾਰ ਕਿਸਾਨ ਤੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਹਿੱਤਾ ਦੀ ਹੈ ਵਾਪਿਸ
@DineshKumar-tp8fb
@DineshKumar-tp8fb Ай бұрын
ਆਪ ਸਰਕਾਰ ਤਾਂ ਦੂਜੀਆਂ ਸਰਕਾਰਾਂ ਤੋਂ ਵੀ ਮਾੜੀ ਸਬਤ ਹੋਈ ਹੁਣ ਪੰਜਾਬ ਵਿੱਚ ਇਹਨਾਂ ਦਾ ਨਾਮ ਮਿਟ ਜਾਣਾ
@kuldipsingh7423
@kuldipsingh7423 2 ай бұрын
Very good Mali sehib g tusi great ho ❤
@JaswantSingh-zp7wp
@JaswantSingh-zp7wp Ай бұрын
ਸਰਕਾਰ ਨੂੰ ਮੁਲਾਜ਼ਮਾਂ, ਪੈਨਸ਼ਨਰਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਮੰਨ ਲੈਣੇ ਚਾਹੀਦੇ ਨੇ, ਡੀ ਏ ਦੀਆਂ ਕਿਸ਼ਤਾਂ,ਪੇ ਕਮਿਸ਼ਨ ਦਾ ਬਕਾਇਆ, ਪੁਰਾਣੀ ਪੈਨਸ਼ਨ ਤੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਦਾ ਬਕਾਇਆ,2.59 ਦਾ ਫੈਕਟਰ ਲਾਗੂ ਕਰਨਾ ਵਰਗੀਆਂ ਮੰਗਾਂ ਨੂੰ ਲਾਗੂ ਕਰਨ ਲਈ ਤੁਰੰਤ ਐਲਾਨ ਕਰ ਦੇਣਾ ਚਾਹੀਦਾ
@sarbbrar4173
@sarbbrar4173 2 ай бұрын
Sat Shri akal malli Saab ji 🙏🙏
@madanmohan459
@madanmohan459 2 ай бұрын
ਵਾਈi ਜੀ ਇਲੈਕਸ਼ਨ 5 ਸਾਲ ਦੀ ਜਗ੍ਹਾ 1 ਸਾਲ ਬਾਅਦ ਹੋਣੇ ਚਾਹੀਦੇ ਨੇ ਜਿੰਨੇ ਵੀ ਲੀਡਰ ਨੇ ਹਫਤੇ ਦੇ ਵਿੱਚ ਦੋ ਦੋ ਬਾਰ ਮੀਟਿੰਗ ਕਰਨਗੇ
@RAJKUMAR-hz5bt
@RAJKUMAR-hz5bt 2 ай бұрын
ਮੁਲਾਜ਼ਮਾਂ ਨੂੰ ਤਾਂ ਮਾਰ ਤਾ ਇਹਨਾਂ ਨੇ ਕੁਝ ਨਹੀਂ ਪੱਲੇ ਪਾਇਆ ਮੁਲਾਜ਼ਮਾਂ ਦੇ ਅਸੀਂ ਕਿਹੜਾ ਰਾਜਿਆਂ ਦੇ ਪੁੱਤਰ ਸੀ ਜਿਹੜੇ ਸਰਕਾਰੀ ਮੁਲਾਜ਼ਮ ਲੱਗ ਕੇ ਫਿਰ ਰਾਜੇ ਬਣ ਗਏ ਇੱਕ ਮਿਡਲ ਕਲਾਸ ਫੈਮਲੀਆਂ ਦੇ ਬੱਚੇ ਅਸੀਂ ਆ
@dilbaghsingh4097
@dilbaghsingh4097 2 ай бұрын
ਕੋਈ ਐਸਾ ਕਾਨੂੰਨ ਬਣਾਇਆ ਜਾਵੇ ਕਿ ਸਰਕਾਰ ਬਾਰੇ ਲੋਕਾਂ ਕੋਲੋਂ ਮੰਤਰੀਆਂ ਦੇ ਲੇਖੇ ਜੋਖੇ ਦਾ ਫਤਵਾ ਲਿਆ ਜਾਵੇ ਕਿ ਜਨਤਾ ਨਾਲ ਕਿੰਨੇ ਵਾਹਦੇ ਕੀਤੇ ਗਏ ਤੇ ਉਨ੍ਹਾਂ ਵਿਚੋਂ ਕਿੰਨੇ ਪੂਰੇ ਕੀਤੇ ਗਏ।ਉਸ ਅਧਾਰ ਤੇ ਸਰਕਾਰ ਨੂੰ ਅੱਗੇ ਚਲਾਇਆ ਜਾਵੇ ਤੇ ਨਹੀਂ ਤਾਂ ਜਨਤਾ ਨੂੰ ਅਧਿਕਾਰ ਹੋਵੇ ਕਿ ਐਸੇ ਮੰਤਰੀਆਂ ਨੂੰ ਕੂੜੇ ਵਾਲੇ ਡਰਮਾ ਵਿੱਚ ਸੁੱਟਿਆ ਜਾਵੇ।
@rajinderkumar-nx4ig
@rajinderkumar-nx4ig 2 ай бұрын
MAHA NEKAMI SARKAR
@tajinderkaur3514
@tajinderkaur3514 2 ай бұрын
ਬੈਂਸ ਮੁਲਾਜ਼ਮਾਂ ਦੀ ਪਰਮੋ਼ਸਨ ਨਹੀ ਕਰ ਰਿਹਾ
@parkashchanderjoshi3819
@parkashchanderjoshi3819 2 ай бұрын
ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ!!!
@snjvsingh8
@snjvsingh8 2 ай бұрын
ਓ ਬਾਬਾ ਸਾਹਿਬ ਤਾਂ ਕਹਿੰਦੇ ਸੀ ਸਰਕਾਰਾਂ ਲੋਕਾਂ ਦੀਆਂ ਸੇਵਾ ਕਰਨਗੀਆਂ 😂😂😂😂😂😂😂, ਫੇਰ ਲੋਕ ਰੋ ਕਿਉਂ ਰਹੇ ਨੇ, ਸੱਭ ਤੋਂ ਵੱਧ ਦਲਿਤਾਂ ਤੇ ਅਤਿਆਚਾਰ ਕਰਦੀ ਆ ਸਰਕਾਰ, ਫੇਰ ਦਲਿਤ ਕਿਉਂ ਨਹੀਂ ਕਹਿੰਦਾ ਕੇ ਬਾਬਾ ਸਾਹਿਬ ਦੀ ਬੇਅਦਬੀ ਸਰਕਾਰ ਰੋਜ ਰੋਜ ਕਰਦੀ ਏ।
@chamanlalbansal2222
@chamanlalbansal2222 2 ай бұрын
ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਇਹ ਸਰਕਾਰ ਪਲ ਪਲ ਆਪਣੇ ਫੈਸਲੇ ਸੁਣਾ ਕੇ ਪਲਟ ਜਾਂਦੀ ਹੈ। ਫਿਰ ਵੋਟਾਂ ਤੋਂ ਪਹਿਲਾਂ ਕਿਤੇ ਵਾਅਦੇ ਮੁਕਰਨੇ ਕੀ ਔਖੇ ਹਨ ਇਸ ਢੀਠ ਸਰਕਾਰ ਲਈ।
@mukhtarsingh7847
@mukhtarsingh7847 Ай бұрын
Bhut vadia kus te bola mulajma de hak vich
@GurdeepSingh-ye5dr
@GurdeepSingh-ye5dr 2 ай бұрын
ਗੰਪੀ ਮੁੱਖ ਮੰਤਰੀ ਮੁਰਾਦਾਬਾਦ
@souravkumar-fg7jx
@souravkumar-fg7jx 2 ай бұрын
ਕੋਈ ਪੈਨਸ਼ਨ ਨਹੀਂ ਹੋਣੀ ਚਾਹੀਦੀ ਕਿਸੇ ਦੀ ਵੀ
@jatinderKumar-ef3si
@jatinderKumar-ef3si 2 ай бұрын
@sunnygill836
@sunnygill836 2 ай бұрын
Ops
@lovepreetkalyan992
@lovepreetkalyan992 2 ай бұрын
👏👏
@randhirkaur5356
@randhirkaur5356 2 ай бұрын
ਪਹਿਲਾਂ ਇਹ ਸਾਰੇ ਰੂਲ ਮੰਤਰੀਆਂ ਤੇ ਹੀ ਲਾਗੂ ਹੋਣ ਸੌ ਪ੍ਰਤੀਸ਼ਤ ਝੂਠ ਬੋਲਣ ਵਾਲੀ ਸਰਕਾਰ
@angrej5898
@angrej5898 Ай бұрын
ਖੱਚ ਮੁੱਖ ਮੰਤਰੀ
@deepsandhu8826
@deepsandhu8826 Ай бұрын
👍
@hardavindersingh1718
@hardavindersingh1718 2 ай бұрын
ਮੈ ਹੈਂਡੀਕੈਪਡ ਕਰਮਚਾਰੀ ਹਾ ਮੈਨੂ ਹਰ ਲਾਭ ਲੈਣ ਲਈ ਮਜਬੂਰ ਹੌ ਕੇ ਕੋਰਟ ਵਿੱਚ ਜਾ ਣਾ ਪੈ ਰਿਹਾ 1
@gurindersingh2657
@gurindersingh2657 2 ай бұрын
ਤੁਹਾਨੂੰ ਪਤਾ ਨੀ ਹੋਣਾ ਫ਼ਾਈਲ ਅੱਗੇ ਕਿਵੇਂ ਤੁਰਦੀ ਐ !
@ArjanSingh-x9k
@ArjanSingh-x9k 2 ай бұрын
💯👍👍
@soeevrathor4697
@soeevrathor4697 2 ай бұрын
Time bohot vdi sheh hai...isda jwab mulajam denge
@ArjanSingh-x9k
@ArjanSingh-x9k Ай бұрын
ਹਰਪਾਲ ਚੀਮਾ ਮੁਰਦਾਬਾਦ
@pinkisingh8230
@pinkisingh8230 2 ай бұрын
ਬਹੁਤ ਵੱਡੀ ਗਲਤੀ ਹੋ ਗਈ ਇਨ੍ਹਾਂ ਨੂੰ ਵੋਟਾਂ ਪਾ ਕੇ,,,ਇਹ ਸਟੇਜਾਂ ਆਲੇ ਲੋਕ ਸੀ,ਜਹਿੜੇ ਸਟੇਟ ਦੇ ਮਾਲਕ ਬਣਾਤੇ,, ਕੁਝ ਨਹੀਂ ਕਰਨਾ ਇਨ੍ਹਾਂ ਨੇ, ਉਨ੍ਹਾਂ ਨੀਤੀਆਂ ਤੇ ਈ ਕੰਮ ਕਰ ਰਹੇ ਆ ,2 ਸਾਲ ਤੋਂ
@lakhbirsingh7485
@lakhbirsingh7485 2 ай бұрын
ਬੇਕਾਰ ਸਰਕਾਰ
@eknoorsidhu1130
@eknoorsidhu1130 2 ай бұрын
5994 post ett de ,4_4 paper v de te aje v join nai karaunde ,gambhirpur baithe aa dharne te
@pushpindervirk5976
@pushpindervirk5976 2 ай бұрын
Sab ton nikammi app sarkar
@Pardeepkumar-u3x
@Pardeepkumar-u3x 2 ай бұрын
App sarkar nu vota na paio mulazmo
@KashmirSingh-iq6iz
@KashmirSingh-iq6iz 2 ай бұрын
Jai hind ji .ek hor chand chadd giyya Khali peepa ppp .S.Manpreet singh baddal nu v le liyya amm aadmi parti ne .hun rehnda khoondha bedda garrak kardugga.dekh liyyo mulazim varg.pehla baddal govt ne kaddeyya.fr congress ne.fr ppp.banni.fr hun.bjp ne nhi liyya hun amm aadmi bann giyya .jai hove manpreet Baddel ki.bahut khoobh
@rajvirsingh4214
@rajvirsingh4214 2 ай бұрын
Kirpa krke 2020 to bad bharti hoe employees te lgaea hoea center scale khatam krke punjab scale laagu kita jae.
@NARESHKUMAR-p3b
@NARESHKUMAR-p3b 2 ай бұрын
Veer g aam admi clinic staff de muddeya lai v ohna di union nu v bulao
@rajinderparshad614
@rajinderparshad614 Ай бұрын
कर्मचारियों की चार महीने हड़ताल मुजाहरे और 4/ DA बेशर्मी की भी हद होती है।
@jeetasingh9510
@jeetasingh9510 2 ай бұрын
Badal Govt revised the pay scales of all categories ruthlessly without any logic giving increase of 40 percent in many categories from 1.12.2011 that increase has upset the salary bill. Now no Govt will be in a position to pay the arrears.
@labhsingh8134
@labhsingh8134 2 ай бұрын
This government has failed the people sir
@harjitsingh3201
@harjitsingh3201 2 ай бұрын
MP MLA da probation period v hona chaida ohna di pension bnd hove
@SunitaSunita-hv2ne
@SunitaSunita-hv2ne 2 ай бұрын
आप सरकार को शर्म आनी चाहिए कि वजूद में आने से उन्होंने मुलाजिमों से जो वायदे किए थे, अब उन्हीं के लिए टालमटोल कर रही है।
@SushilKumar-eg4fk
@SushilKumar-eg4fk 2 ай бұрын
Cm d.pansion NPS kro
@ramlaal6913
@ramlaal6913 2 ай бұрын
Bad government
@jagdeshkalsi2744
@jagdeshkalsi2744 2 ай бұрын
Eh.ha Punjab da badlaw ha ji.😂😂
@mohd.yameen8588
@mohd.yameen8588 2 ай бұрын
Computer teacher naal kita bohat vadha dhoka
@manmohamsingh3775
@manmohamsingh3775 2 ай бұрын
ਆਪਣੇ ਘਰ ਭਰਨ ਤੋਂ ਬਾਦ ਹੀ mulajima ਬਾਰੇ ਸੋਚਣਗੇ ਪਹਿਲਾਂ ਇਕ FM khajana ਖਾਲੀ ਦਾ ਰੋਂਦਾ ਰਿਹਾ ਹੁਣ ਵਾਲਾ ਖਜਾਨਾ ਭਰਿਆ ਆਖੀ ਜਾਂਦਾ ਹੈ ਕੁਲਫੀ ਗਰਮਾ ਗਰਮ ਵਾਲਾ ਭੀ ਕੁਲਫੀ ਫਰੀਜ਼ਰ ਵਿਚ ਲਾਈ ਬੈਠਾ ਹੈ
@SandeepKaur-lw6ls
@SandeepKaur-lw6ls 2 ай бұрын
Sab ton bekaar sarkar
@eknoorsidhu1130
@eknoorsidhu1130 2 ай бұрын
Bhattal college de employ the adjustment and salary nai dinde ,harpal cheema kehnda mera rasta rokia c ehna ne
@amritsingh-e4p
@amritsingh-e4p 2 ай бұрын
ਰਾਜਿੰਦਰਾ ਹਸਪਤਾਲ ਦੇ crona yode ਆ ਨੂੰ 2 ਸਾਲ ਹੋਗੇ ਹਸਪਤਾਲ ਵਿੱਚੋਂ ਕੱਢੇ ਨੂੰ ਤੇ ਆਮ ਆਦਮੀਂ ਸਰਕਾਰ ਨੂੰ ਵੀ 2 ਸਾਲ ਹੋਗੇ ਕਿਹਦੇ ਨੂੰ ਸੋਨੂੰ ਪੱਕੇ ਤੋਰ ਤੇ ਰੈਗੂਲਰ ਰੱਖ ਲਾ ਗਏ CM Bhagwant maan ਨਾਲ 3-4 ਵਾਰ ਮੀਟਿੰਗ ਹੋਗੀ । ਹਰ miting ਵਿੱਚ ਕੇਹ ਦਿੰਦੇ ਨੇ ਤੁਹਾਨੂੰ ਰੈਗੂਲਰ ਪੱਕੇ ਤੋਰ ਤੇ ਰਾਖਾ ਗਏ। ਪਰ ਹਜੇ ਤੱਕ ਕੁਝ ਨੂੰ ਬਣਿਆ । ਏ ਆਮ ਆਦਮੀਂ ਪਾਰਟੀ ਝੂਠ ਤੇ ਝੂਠ ਬੋਲਦੇ piye ਆ।
@bhajansingh3849
@bhajansingh3849 2 ай бұрын
Hun ni galti krde mulazim
@majorsingh4115
@majorsingh4115 2 ай бұрын
Punjab jal srot corporation de mulajman nu 20lac de hisab nal grechti den ton mukri sarkar
@rajinderparshad614
@rajinderparshad614 Ай бұрын
जथेबनदीयां फ्रैंडली मैच खेलती हैं जथेबनदीयों को सरकार और अफसरों द्वारा चुने जाते हैं इसलिए यह फ्रैंडली मैच खेलती हैं। धरनियां बारे सरकार और अफसर द्वारा ही तय किया जाता है।
@yogeshwerchander3910
@yogeshwerchander3910 2 ай бұрын
Democracy tha Gala Gote Reha hai Bhakat Singh ji de Kasam kaha ke not for 6th pay scale
@rajinderkumar-nx4ig
@rajinderkumar-nx4ig 2 ай бұрын
Ek NEKAMA PM UTTO PUNJAB DA NEKAMA CM MAAN SAAB SHARAM KARO MULAJMA DI VOTE DI KADAR NI KETI
@waliakapil7628
@waliakapil7628 2 ай бұрын
Samaj sa bahar Ki D. A dena k Liya sub. Committee Bana dee sarkar Wah jee wah . Kamaal hai sarkaar Dee ..... 2016 sa pay commission ka arriar D. A kab 😮😅😅😊
@navigamer1903
@navigamer1903 2 ай бұрын
Miada mial varkara nu pakka karvao ji
@COMRADEX-i6q
@COMRADEX-i6q 2 ай бұрын
Comedian ney beda Garak karta state da...
@anitagupta678
@anitagupta678 2 ай бұрын
Cheeta worst
@harwinder2601
@harwinder2601 2 ай бұрын
ਆਹ ਜਿਹੜੇ ਅੰਬਾਲੇ ਕੋਲ ਬੈਠੇ ਹਨ , ਕਿਸਾਨਾਂ ਦੇ ਰੂਪ ਵਿੱਚ , ਓਹ ਕੀ ਹਨ ? ਮਤਲਬ ਉਹ ਬੀ ਜੇ ਪੀ ਪਾਰਟੀ ਦੇ ਹਨ ਜਾਂ ਬਿਕਰਮ ਮਜੀਠੀਆ ਦੇ ਹਨ । ਇਸ ਤੇ ਰਿਪੋਰਟ ਕਰੋ ਜੀ ।
@harjiwensingh9140
@harjiwensingh9140 2 ай бұрын
Khali pipa mantri to vi marha present finance minister
@harjiwensingh9140
@harjiwensingh9140 2 ай бұрын
Only one Union of all Panjabi is the need of the hour please.
@jeetasingh9510
@jeetasingh9510 2 ай бұрын
Mali sahib when u r given responsibility then u come across issues it is easy to discuss and blame. These politicians being unaware of ground realities sell heaven to voters.
@AsishamshersinghJawandha
@AsishamshersinghJawandha 2 ай бұрын
Police vale nu ta 3 mint dismis karde ne pucda koi cival valean no ni jnab
@pardeepsingh-vo7td
@pardeepsingh-vo7td 2 ай бұрын
Yrr sarkar vich aa gay fur tuci kon ho jive MP election vich hoiya vidan sabha vich v ho jave ga
@darshansingh5402
@darshansingh5402 2 ай бұрын
Punjab government murdabad
@SushilKumar-eg4fk
@SushilKumar-eg4fk 2 ай бұрын
Cm metting night nu karda day nu nahi 😂😂😂😂😂😂
@harpalsandhuu
@harpalsandhuu 2 ай бұрын
#OutsourceEmployee nu pakke karo
@mohitsharma4672
@mohitsharma4672 2 ай бұрын
Sachh bol rahe ne eh... Cheema and Bhagwan Maan joothe
@GurchranSingh-33033
@GurchranSingh-33033 2 ай бұрын
Ihh. Gal. Ina. De. Khane. Wich. Warrah. Gayyi. Hai. Ke. Assi. Kisse. Ve. Halat. Wich. Dobbara. Nahi. Ah. Rahhe. Hai. , Par. Issda. Matlab. Ih. Nahi. Ta. Congress. Ya. Akklian. Nu. Mouka. De. Deo. , Nawl. Perreh. Aggeh. Auani. Cahhede. Hai ..
@manjeetdoad1313
@manjeetdoad1313 2 ай бұрын
sire da murakh bani jande aw eh sarkar ADO da paper leak hoya proof v dete aje tak koi action ni
@yudhvirsingh9909
@yudhvirsingh9909 2 ай бұрын
Kinnu deke aaya proof tu ghusse
@Krishankumar-oq8bt
@Krishankumar-oq8bt 2 ай бұрын
Zimni chone vich aap nu harrao Ganghi sarkar ton nizat paao
Всё пошло не по плану 😮
00:36
Miracle
Рет қаралды 5 МЛН
Smart Sigma Kid #funny #sigma
00:14
CRAZY GREAPA
Рет қаралды 88 МЛН
How Strong is Tin Foil? 💪
00:25
Brianna
Рет қаралды 36 МЛН
Всё пошло не по плану 😮
00:36
Miracle
Рет қаралды 5 МЛН