Muqammal - Satinder Sartaaj | Aditi Sharma | Ikko Mikke | New Punjabi Song 2021 | Sad Song

  Рет қаралды 6,665,006

SagaHits

SagaHits

Күн бұрын

Пікірлер: 1 400
@gurpreetsinghshimlapuri8470
@gurpreetsinghshimlapuri8470 3 жыл бұрын
ਸਤਿੰਦਰ ਸਰਤਾਜ ਵੀਰ ਜੀ ਦੇ ਗੀਤ ਦੀ ਉਡੀਕ ਕਿਸ ਕਿਸ ਨੂੰ ਰਹਿੰਦੀ ਹੈ ਜੀ
@antveer
@antveer 3 жыл бұрын
Saanu udeek rehndi hai veer
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@vipanverma6111
@vipanverma6111 3 жыл бұрын
Mera din hi adhura rehnda sartaj saab nu sunan ton bina
@udaanmotivation3213
@udaanmotivation3213 3 жыл бұрын
Bahut hi
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@gumnaamjihaaddiwal5075
@gumnaamjihaaddiwal5075 3 жыл бұрын
ਲੇਜੇਂਡ ਉਸਤਾਦ 🥰👌❤️ ਕੌਣ ਕੌਣ ਉਸਤਾਦ ਮੰਨਦਾ🙏 ਬੜੀਆਂ ਲਮੀਆਂ ਰਾਵਾਂ ਨੇ ਸਤਿੰਦਰ ਤੋ ਸਰਤਾਜ ਦੀਆਂ 🥰🥰🥰🥰🥰🥰🥰
@RanaAmir-on7bi
@RanaAmir-on7bi 7 ай бұрын
good 😭😭😭😭😭
@deeplove4099
@deeplove4099 3 ай бұрын
ਮੈਂ ਮੰਨਦਾ ਉਸਤਾਦ
@Majhail022
@Majhail022 3 жыл бұрын
ਮੁਕੰਮਲ ਹਮੇਸ਼ਾ ਤੇਰਾ ਗੀਤ ਆਇਆ,ਹੋਰ ਕਿਸੇ ਨਾਂ ਸਾਨੂੰ ਇਹ ਕੁਝ ਸੁਣਾਇਆ ❤️
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@rajveerrandhawa1735
@rajveerrandhawa1735 3 жыл бұрын
ਸੁਣਿਆ ਰੋਇਆ ਸੁਣਿਆ…ਫੇਰ ਸੁਣਿਆ ਫੇਰ ਰੋਇਆ…ਫੇਰ ਸੁਣਿਆ… ਬਹੁਤ ਬਹੁਤ ਧੰਨਵਾਦ ਗਾਣਾ ਰਲ਼ੀਜ ਕਰਨ ਲਈ ਪਹਿਲਾ recorded live show ਚ ਜਾ ਕੇ ਸੁਣ ਲੈਂਦੇ ਸੀ…fav song ❤️ on repeat from this Morning 🙏
@parveensharma9077
@parveensharma9077 2 жыл бұрын
Dear, my eyes also literally throw tears whenever I listen to it bcz this totally matches to my situations.i know sunke bhut dard hovega but even so I listen it daily.i spent my whole life on his name and in his wait which every minute, second put thousands cuts on my existence who never come to me in mukammal condition bcz he was someone else husband, married to me keeping behind curtain this thing.your comment has given courage to say you my burden.
@djrockeventsrajpura9891
@djrockeventsrajpura9891 Жыл бұрын
❤❤❤❤❤I love song
@ATSfriendsfun
@ATSfriendsfun 13 күн бұрын
But apko Kya hua apkio itna sad ho
@udaanmotivation3213
@udaanmotivation3213 3 жыл бұрын
Ustad Nusrat Fateh Ali Khan and Ustad Satinder Sartaj hor koi ni ho sakda....
@lethalgamer511
@lethalgamer511 3 жыл бұрын
Right bro
@vipanbhagat8477
@vipanbhagat8477 3 жыл бұрын
Bilkul sahi 💯❤
@chikusic2080
@chikusic2080 3 жыл бұрын
Ustad Babbu Maan bhi h line me
@vivaanrecords1769
@vivaanrecords1769 3 жыл бұрын
@@chikusic2080 Babbu Mann jaise singer ab bohot common hai Folk gaane waale🤷🤷
@singhgurdeep3386
@singhgurdeep3386 3 жыл бұрын
Ustado ke USTAD NUSRAT saab
@navjotsiaan
@navjotsiaan 3 жыл бұрын
O ho 😧 Pain, pain, pain Speechless. Miss u jhaliye 😢 Teri bahut yaad aaundi hai….
@nafeesach254
@nafeesach254 Ай бұрын
😮
@LakhveerSingh-js9sg
@LakhveerSingh-js9sg 3 жыл бұрын
ਖੂਬਸੂਰਤ ਧੁਨਾਂ ਵਿੱਚ ਪਰੁੰਨੇ ਖੂਬਸੂਰਤ ਅਲਫ਼ਾਜ… ਉਪਰੋਂ ਸਰਤਾਜ ਸਾਬ ਹੁਰਾਂ ਦੀ ਆਵਾਜ਼… ਕਿਆ ਬਾਤਾਂ… ਕਿਆ ਬਾਤਾਂ❤️❤️❤️
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@MuhammadUsman-qo4sw
@MuhammadUsman-qo4sw Жыл бұрын
= ❤mmefxvvl 9999
@balkarsingh4880
@balkarsingh4880 3 жыл бұрын
ਸਾਨੂੰ ਮਾਣ ਆ ਇਸ ਗੱਲ ਤੇ ਕਿ ਸਤਿੰਦਰ ਸਰਤਾਜ ਵਰਗਾ ਕਲਾਕਾਰ ਸਾਡੀ ਪੰਜਾਬੀ ਭਾਸ਼ਾ ਦੇ ਹਿੱਸੇ ਆਇਆ। ਦਿਲੋ ਪਿਆਰ ਆ ਸਰ ਤੁਹਾਡੇ ਲਈ।❤❤
@Pushpinder._.singh143
@Pushpinder._.singh143 3 жыл бұрын
My favorite line♥️ ਕੋਈ ਬਾਹਰੋਂ ਲੰਘਿਆ ਮੈਂ ਆਹਟ ਪਛਾਣੀ ਬੂਹਾ ਖੋਲ ਤੱਕਿਆ ਹਵਾ ਸੀ ਨਿਮਾਣੀ ਇਹ ਹਰ ਵੇਲੇ ਹਰ ਥਾਂ ਤੇ ਤੈਨੂੰ ਈ ਵੇਖੇ ਮੇਰੀ ਆਸ ਭੈੜੀ ਏ ਖਸਮਾਂ ਨੂੰ ਖਾਣੀ ਅਸਾਂ ਨੂੰ ਚੂੰ ਦਿਲ ਚੋਂ ਭੁਲਾਵੇਂਗਾ ਕਿੱਦਾਂ ਫਰੇਬਾਂ ਦੀ ਹੱਟੀ ਚਲਾਵੇਂਗਾ ਕਿੱਦਾਂ ਜਦੋਂ ਆਈ ਤਨਹਾਈਆਂ ਵਿੱਚ ਯਾਦ ਕਿੱਧਰੇ ਉਦੋਂ ਸਾਨੂੰ ਦੱਸ ਤੂੰ ਬੁਲਾਵੇਂਗਾ ਕਿੱਦਾਂ
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@rsstartalecom4295
@rsstartalecom4295 3 жыл бұрын
.
@rajpreetkaur4922
@rajpreetkaur4922 3 жыл бұрын
Pta nahi enna khoobsurat kive likhda e
@Pushpinder._.singh143
@Pushpinder._.singh143 3 жыл бұрын
@@rajpreetkaur4922 ਬਿਲਕੁੱਲ
@SukhwinderSingh81548
@SukhwinderSingh81548 3 жыл бұрын
@@rajpreetkaur4922 bilkul ryt
@parnajrandhawaRaju
@parnajrandhawaRaju 3 жыл бұрын
Sunde sunde tears agye i hv no words it’s just awesome ❤️
@dimpibarman1672
@dimpibarman1672 3 жыл бұрын
Aapner video gulo o khub valo ❤️
@parmjitsood93389
@parmjitsood93389 3 жыл бұрын
I m big fan of you pls reply
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@deepkaur9624
@deepkaur9624 3 жыл бұрын
...NRI c ....Mudd k wapis ni ayea...main bhut roi ohde agey...par ni ayea..and ty dhokha ayea...Rab agey ardass kisey kudi nu sohna na bnai par kismat sohni likh devi...
@tusharkalia2002
@tusharkalia2002 3 жыл бұрын
@@deepkaur9624 kehdi country ch cha gya
@abhi786love
@abhi786love 3 жыл бұрын
ਇਹੋ ਜਿਹਾ ਗਾਣਾ ਕੋਈ ਇਨਸਾਨ ਨਹੀਂ ਲਿਖ ਸਕਦਾ... ਸਰਤਾਜ ਮੌਲਾ ਦਾ ਫ਼ਰਿਸ਼ਤਾ ਆ ਇਨਸਾਨ ਨਹੀਂ ਹੋ ਸਕਦਾ... ਰੱਬ ਦਾ ਦਰਬਾਰੀ ਕਲਾਕਾਰ ਹੋਣਾ ਸਿਰਤਾਜ਼ ❤️❤️❤️❤️❤️❤️❤️❤️
@virdi.47
@virdi.47 2 жыл бұрын
❤️💯
@GurinderkaurKaur-k8p
@GurinderkaurKaur-k8p Ай бұрын
ਬਿਲਕੁਲ ਸਹੀ ਕਿਹਾ ਜੀ ਤੇ ਤੁਸੀਂ ਵੀ ਬਹੁਤ ਸੋਹਣੇ ਤਰੀਕੇ ਨਾਲ ਮਾਨ bakshya satinder ਜੀ ਨੂੰ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
@sartaaj_web
@sartaaj_web 3 жыл бұрын
ਜਦੋਂ ਆਈ ਤਨਹਾਈਆਂ ਵਿੱਚ ਯਾਦ ਕਿਧਰੇ ਉਦੋਂ ਸਾਨੂੰ ਦੱਸ ਵੇ ਬੁਲਵੇਂਗਾ ਕਿੱਦਾਂ....?
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@musafir-stato2088
@musafir-stato2088 3 жыл бұрын
Bilkul dil chu gi ehh line❤
@gurkaranpreet3863
@gurkaranpreet3863 3 жыл бұрын
Close to soul
@GurpreetSingh-vn9ds
@GurpreetSingh-vn9ds 2 жыл бұрын
My fvrt alfaaj
@65Productions
@65Productions 3 жыл бұрын
ਤਾਰੀਫ਼ ਕਰਨ ਲਈ ਅਲਫਾਜ਼ ਘੱਟ ਪੈ ਜਾਂਦੇ ਨੇ ਹਰ ਵਾਰ 💎💯
@pegwithpammi
@pegwithpammi 3 жыл бұрын
ਸਭ ਦੇ ਹਿੱਸੇ ਸਭ ਨੀ ਆਉਂਦਾ, ਨਾ ਸਭ ਨੂੰ ਸਭ ਮਿਲਦਾ 💕💕💕.... ਬੁਹਤ ਖੂਬਸੂਰਤ ਜਨਾਬ 🙏🏼🙏🏼
@sukhwinderrajpootofficial
@sukhwinderrajpootofficial 3 жыл бұрын
ਵਾਹ ਸਰਤਾਜ ਸਾਹਬ ਕਿਆ ਦਿਲ❤️ ਨੂੰ ਛੂਹ ਜਾਂਦੀ ਆ ਆਵਾਜ਼ ✍️ਸੱਚੀ ਸ਼ਬਦ ਹੀ ਨਹੀਂ ਤਾਰੀਫ਼ ਚ ਤੁਹਾਡੀ ਸਾਡੇ ਕੋਲ 🙏 ਸੁਰਾਂ ਦਾ ਤਾਜ ਸਾਡਾ ਡਾ.ਸਰਤਾਜ🤘God bless you.Kro like Sartaj Sahab De Fan aa jo.
@gurpreetsinghshimlapuri8470
@gurpreetsinghshimlapuri8470 3 жыл бұрын
❤️❤️ਸਤਿੰਦਰ ਸਰਤਾਜ ❤️❤️ 👌👌ਪੰਜਾਬ ਦਾ ਹੀਰਾ👌👌
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@sahilsaini003
@sahilsaini003 3 жыл бұрын
Bhai de awaj dil nu sukoon deti ha love you bhai satinder 🥰🥰🥰🥰🥰🥰🥰🥰🥰🥰🥰🥰🥰🥰🥰🥰🥰
@SharanjeetKaurSohal
@SharanjeetKaurSohal 3 жыл бұрын
ਮੁਕੰਮਲ ਕਦੀ ਨਾ ਮੇਰੇ ਕੋਲ ਆਇਆ,,,,,💔💔 ਵੇ ਦੇਵੇਗਾ ਦੱਸ ਕਿ ? ਫ਼ੇ ਉਥੇ ਸਫ਼ਾਈਆ,, ਖੁਦਾ ਨੂੰ ਜਦੋ ਤੇਰਾ ਕਿੱਸਾ ਸੁਣਾਇਆ,, ਮੇਰੀ ਰੀਝ ਭੈੜੀ ਐ ਖਸਮਾ ਨੂੰ ਖਾਣੀ,,, ਸੋਹਲ ਪੈਰ 🙇 ਦੇ ਥੱਕ ਜਾਣਗੇ ਵੇ.... ਬਹੁਤ ਖੂਬ ਜੀ👏👏
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@brendanmccullum3260
@brendanmccullum3260 3 жыл бұрын
ਜੀ ❤️👍
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@kashpreet0801
@kashpreet0801 3 жыл бұрын
ਸਾਨੂੰ ਤੂੰ ਦਿਲ ਚੋਂ ਭੁਲਾਵੇਂਗਾ ਕਿੱਦਾਂ ਫਰੇਬਾਂ ਦੀ ਹੱਟੀ ਚਲਾਵੇਂਗਾ ਕਿੱਦਾਂ🖤🖤
@RamanDewan
@RamanDewan 3 жыл бұрын
Great poet of punjab Satinder sartaaj
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@amezinggadgetsandfarmingma7013
@amezinggadgetsandfarmingma7013 3 жыл бұрын
ਵਾਹ ਵਾਹ ਗੁਰੂ ਜੀ ਕਿਆ ਬਾਤ ਆਪ ਜੈਸਾ ਕੋਈ ਨਹੀਂ
@aamirhaidar4543
@aamirhaidar4543 3 жыл бұрын
ਅਣਖੀਆਂ ਵਿੱਚ ਨੀਰ ਬਹਿ ਤਨ ਬਹੇ ਦੇ ਜਿਸਦਾ ਕੋਈ ਨੀ ਰਬ ਹੁੰਦਾ ਏ ਸੋਹਣਿਆ
@apkaehsan
@apkaehsan 3 жыл бұрын
Teri Raati koi nai Jammya Sartaj.. Huge Respect from Lehnda Punjab
@Gagandeepsingh-gx2db
@Gagandeepsingh-gx2db 3 жыл бұрын
💕🙏
@ranvirsingh1706
@ranvirsingh1706 3 жыл бұрын
🙏🙏
@SandhuOne1
@SandhuOne1 3 жыл бұрын
ਜਿਉ ਹਜਾਰੋਂ ਸਾਲ ਸਰਤਾਜ ਸਾਹਿਬ ❤️
@gurpreetsinghshimlapuri8470
@gurpreetsinghshimlapuri8470 3 жыл бұрын
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ❤️❤️❤️
@hmmunamol
@hmmunamol 3 жыл бұрын
Satinder sartaaj varga koi ni bann sakda .. always love u ustaad ji ❤️❤️❤️❤️❤️❤️❤️❤️🔥🔥🔥🔥❤️❤️❤️❤️❤️ ਬਹੁਤ ਡੂੰਘੀ ਗੱਲ ਕੀਤੀ ਆ ਬਾਬਾ ਜੀ
@simrankaur2124
@simrankaur2124 3 жыл бұрын
I’ve been listening to this song for so long.. finally the long version😍bohat hi sohna geet aa
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@nazakatrajpoot4952
@nazakatrajpoot4952 3 жыл бұрын
H ok ush
@VinodKumarKhudiyal
@VinodKumarKhudiyal 3 жыл бұрын
💓
@balrajsingh986
@balrajsingh986 Жыл бұрын
ਜੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਤਾਂ ਸਰਤਾਜ ਨੂੰ ਸੋਨੇ ਨਾਲ ਤੋਲ ਦੇਣਾ ਸੀ ਮਹਾਰਾਜਾ ਸਾਹਿਬ ਨੇ ☬
@gaganmoonak4347
@gaganmoonak4347 3 жыл бұрын
ਵਾਹ ਉਸਤਾਦ ਸਾਬ ਸਰਤਾਜ ਜੀ ਜੀਓ❤️🌸😘😘🌿🌼
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@priyal2424
@priyal2424 Жыл бұрын
ਸਭ ਨੂੰ ਰਹਿੰਦੀ ਹੈ
@nareshhnayak
@nareshhnayak 3 жыл бұрын
This is why he is Sartaaz 💯🥀❣️❣️
@paramjitkaur2281
@paramjitkaur2281 2 жыл бұрын
ਖੁਦਾ ਨੂੰ ਜਦੋਂ ਤੇਰਾ ਕਿੱਸਾ ਸੁਨਇਆ 😭
@khaira_G
@khaira_G 3 жыл бұрын
ਨਹੀਂ ਰੀਸਾਂ ਸਰਤਾਜ ਦੀਆ ❤️❤️
@suhaibmuneer
@suhaibmuneer 3 жыл бұрын
It is good that there are only 2 million views on this song cz not everyone deserves this masterpiece We are lucky ❣❣❣
@KNC11
@KNC11 3 жыл бұрын
Jaan qurbaaan apki voice or apke ek ek alfaaaz pe.....#sartaaj❤️❤️❤️❤️❤️❤️❤️.....apke ek ek song ka wait krta rehta hu ..... Love from #Kashmir__Aarief Rafiq
@ManpreetSingh-hf2ty
@ManpreetSingh-hf2ty 3 жыл бұрын
'muqammal kadi na mere kol aaya' this line itself has very deep meaning , hats of legend 🙏🙏
@Behl42.
@Behl42. 3 жыл бұрын
ਆਹਾ ਗੀਤ (ਨਜ਼ਮ) ਸਰਤਾਜ ਜੀ ਦੀ ਆਵਾਜ਼ ਤੋਂ ਬਿਨਾਂ ਮੁੱਕਮਲ ਕਦੇ ਨਹੀਂ ਹੋ ਸੱਕਦਾ ਸੀ।💯💯 ਧੰਨਵਾਦ ਸਰਤਾਜ ਜੀ ਇਸ ਗੀਤ ਨਾਲ ਇਨਸਾਫ ਕਰਨ ਲਈ🙏🙏
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@sardarji1322
@sardarji1322 3 жыл бұрын
ਕੀਆ ਬਾਤ ਐ ਸਰਤਾਜ ਰੂਹਾਂ ਦਾ ਤਾਜ ਦਿਲ ਦਾ ਰਾਜ ਕੀਆ ਬਾਤ ਸਰਤਾਜ 😘😘❤️❤️
@KitchenSewali
@KitchenSewali 3 жыл бұрын
21/01/2022 को हिन्दुस्तान का शेर आ रहा है। हर हर महादेव। 🚩❤
@laddisandhu2708
@laddisandhu2708 3 жыл бұрын
Ye kya hai
@akshay4ulover
@akshay4ulover 2 жыл бұрын
ਅਜਿਹੇ ਗੀਤ ਜਿਹਨਾਂ ਦਾ ਕੱਲਾ ਕੱਲਾ ਅਲਫ਼ਾਜ਼ ਕੱਲੇ ਕੱਲੇ ਜਜ਼ਬਾਤ ਦਾ ਅਹਿਸਾਸ ਕਰਵਾਏ, ਲਿਖਣ ਦੀ ਅਤੇ ਸੁਰ, ਤਾਲ ਅਤੇ ਅਵਾਜ਼ ਦੀ ਮੁਕੰਮਲ ਨਿਆਮਤ ਖ਼ੁਦਾ ਨੇ ਸਿਰਫ਼ ਇਸ ਮਾਇਨਾਜ਼ ਸ਼ਾਇਰ ਨੂੰ ਬਖ਼ਸ਼ੀ ਏ। ਰੂਹ ਦੀ ਥਕਾਣ ਦੂਰ ਕਰਨ ਵਾਲੇ ਲਫ਼ਜ਼। ❤
@thenitin03
@thenitin03 3 жыл бұрын
When lyrics and soulful voice of a SARTAAJ is poured into a song, it becomes a MUQAMMAL emotion,:The Whole ❤️
@gurjeetkaur9034
@gurjeetkaur9034 3 жыл бұрын
ਮਾਹੀ ਜੀ ਬਹੁਤ ਸਕੂਨ ਏ ਇਸ song ਵਿਚ... ❤❤
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@newtalent5580
@newtalent5580 3 жыл бұрын
Hlo
@tejsidhu1070
@tejsidhu1070 3 жыл бұрын
ਬਹੁਤ ਵਧੀਆ ਗੀਤ,, ਹਮੇਸ਼ਾਂ ਦੀ ਤਰਾਂ 🙏🙏
@HanishSharmaMoudgil
@HanishSharmaMoudgil 3 жыл бұрын
The most underrated artist of Punjabi industry 🙏🏻🙏🏻🙏🏻 He is doing his work without any show-off 🙏🏻🙏🏻 Living legend.
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@Hxrry.69
@Hxrry.69 3 жыл бұрын
he isn't underrated broo
@ParamjitSingh-ok8he
@ParamjitSingh-ok8he 3 жыл бұрын
bilkul sahi kiha ji. ਸਤਿੰਦਰ ਸਰਤਾਜ ਜੀ ਸੰਜੀਦਾ ਲੋਕ ਹੀ ਜਿਆਦਾ ਸੁਣਦੇ ਹਨ। ਸ਼ਾਇਦ ਤੜਕ ਫੜਕ ਨਹੀਂ ਹੈ, ਇਸ ਕਰਕੇ ਲੋਕ ਧਿਆਨ ਨਹੀਂ ਦਿੰਦੇ।
@inderjawandha2458
@inderjawandha2458 2 жыл бұрын
Who say that he is underrated???
@yaminigarg983
@yaminigarg983 Жыл бұрын
🙏🌻He is not at all underrated. He is a profound artist.Veer Satinder Sartaaj Ji seedha ruh me utarte hain -- Sunil Bharat 🇮🇳
@Goodshorts67
@Goodshorts67 3 жыл бұрын
Sir ye song phle release hua tha fir youtube se delete kr diya tha ab dusri bar release hua hai Very heart toching song❤️❤️❤️❤️❤️❤️😍😍😍😍😍😍😍
@sandeepkaur9051
@sandeepkaur9051 3 жыл бұрын
The real gem 💎 of punjab whenever I listen Sartaj'song I feel cry because it touches my soul thanks thanks thanks sartaj sir your lyrics your singing great🙏🙏🙏🙏❤️❤️❤️❤️💞💞💞💞💞💎💎💎👏👏👏
@ramsaran251
@ramsaran251 3 жыл бұрын
Superb song
@ssdeepsan4
@ssdeepsan4 Жыл бұрын
Absolutely right ji
@narinderkaur6758
@narinderkaur6758 Жыл бұрын
Superb
@SanjeevKumar-tg7ns
@SanjeevKumar-tg7ns 3 жыл бұрын
ਏਅਰ ਫ਼ੋਨ ਲਗਾਓ ਅਤੇ ਅੱਖਾਂ ਬੰਦ ਕਰੋ,,,ਤੇ ਮਹਿਸੂਸ ਕਰੋ ਇਸ ਗਾਣੇ ਨੂੰ ।। ਹੰਝੂ ਨਿਕਲਦੇ ਨੇ ਖੁਦ ਹੀ ,,ਵਾਹ ਪਾਜੀ ਦਿਲ ਵਿਚ ਬਜਦੇ ਗੀਤ ਦੇ ਬੋਲ।। ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਬ ਨੂੰ✍️✍️✍️✍️✍️✍️👌👌👌👌👌👌👌👌👌👌👌🎤🎤🎤🎤🎤🎤👍👍👍👍👍👍👍👍👍🤗🤗
@GurjantSingh-if2hy
@GurjantSingh-if2hy 3 жыл бұрын
Feel with closed eyes... Can't say a word Speechless!!!
@gvinod2416
@gvinod2416 3 жыл бұрын
👍👍👍
@GurmeetSingh-ib3hv
@GurmeetSingh-ib3hv 24 күн бұрын
ਧਰਮ ਦੇ ਠੇਕੇਦਾਰ ਨੇ ਬਹੁਤ ਦੁੱਖ ਦਿੱਤਾ ਮਾਨ ਸਾਹਿਬ ਨੂੰ,ਪੰਜਾਬ ਦਾ ਹੀਰਾ ਸਿੰਗਰ ਜਿਸਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਕਸਰ ਨਹੀਂ ਛੱਡੀ,ਪਰ ਲੋਕਾਂ ਨੇ ਐਂਵੇ ਮਾਨ ਸਾਹਿਬ ਨੂੰ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ ਹੈ ।
@statusvideoyoutubechannel
@statusvideoyoutubechannel 3 жыл бұрын
Long Life jiyo sartaj vadde veer ji,🙏🙏🙏
@liteshsharma2301
@liteshsharma2301 3 жыл бұрын
Rulaa detaa ... Kya Lyrics hai suprbb 😭😭😭😭
@wordsofxaaf1672
@wordsofxaaf1672 3 жыл бұрын
Masterpiece by Sartaj Sahab❤️
@Mohit-rv8lg
@Mohit-rv8lg 3 жыл бұрын
ਬੋਲ ਤੇ ਅਵਾਜ, ਇੱਕ ਤੋੰ ਵੱਧ ਕੇ ਇੱਕ ❤❤❤
@wander.lustt_wanderer
@wander.lustt_wanderer 3 жыл бұрын
Sizzling, peerless, mesmeric song I have no words to praise you ♥️♥️♥️♥️
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@khalidansari5868
@khalidansari5868 2 ай бұрын
Khuda Nu Jadon Tera qissa sunaya...... Agr koi smjh le yeh line to... Kitna bebas Feel kre na wo 😢❤Bub luv n respect for Legend Satinder bhai❤😍
@haris174
@haris174 3 жыл бұрын
Kya baat.. Kamaal geet hamesha di terhan Sartaaj paaji da ❤️🎼
@djnarayanevents246
@djnarayanevents246 3 жыл бұрын
ਕੋਈ ਸ਼ਬਦ ਨਹੀਂ ਹਨ ਮੇਰੇ ਕੋਲ ।। ਦਿਲ ਨੂੰ ਛੂਹ ਗਿਆ ਇਹ ਗੀਤ
@Rahuldharniya
@Rahuldharniya 3 жыл бұрын
ਇਕ ਤੂ ਹੀ ਸੀ ਜੋ ਮੈਨੂੰ ਬਹੁਤ ਯਾਦ ਆਯਾ... ਮੁੱਕਮਲ ਕਦੇ ਨਾ ਮੇਰੇ ਕੋਲ ਆਇਆ ।।।👏
@sanchita4096
@sanchita4096 Ай бұрын
Aditi Sharma is such a brilliant yet underrated actress her expressions are so natural she should get more punjabi movies❤❤❤❤
@harmanjotsingh4837
@harmanjotsingh4837 3 жыл бұрын
ਬਹੁਤ ਸੋਹਣਾ ਗਾਣਾ,
@windersingh2887
@windersingh2887 3 жыл бұрын
ਕਿਤੇ ਰੋਈ ਵੀਆ ਵਾਨ ਚ ਬਹਿ ਕਿ ਕਾਇਨਾਤ ਨੂੰ ਯਾਦ ਕਰਨ ਗੱਲਾਂ ਕਰਨ ਜਿਹਾ ਸੌਗ ਆ
@jasleenkaur4042
@jasleenkaur4042 3 жыл бұрын
No words to praise of Sartaaj. Great thought.
@irshadjagal5699
@irshadjagal5699 3 жыл бұрын
Huge respect for Satinder and punjabi people from Kashmir Srinagar
@jugrajsingh1842
@jugrajsingh1842 2 жыл бұрын
ਗਾਇਕ ਬਹੁਤ ਨੇ ਪਰ ਤੇਰੇ ਗੀਤ ਦਿਲ ਨੂੰ ਸੋਖ ਜਾਂਦੇ ਨੇ ਦੋਸਤ ਇਕ ਇਕਬੋਲ ਗੀਤ ਦੇ ਹਰ ਕਿਸੇ ਕਿਸੇ ਨਾਲ ਬੀਤੇ ਹੋਣ ਗੇ 🙏🙏😔😔
@prabhsamra7
@prabhsamra7 3 жыл бұрын
This is not just a song Its an emotion
@Maninderbala-v4m
@Maninderbala-v4m 11 ай бұрын
Sahi gal aa sartaaj saab di ji 😊🙏
@beantkaur6037
@beantkaur6037 3 жыл бұрын
God gift Shri satinder sartaz ji best singer in Punjabi industry 🌟❤️🙏🙇
@RanaRiaz-p8r
@RanaRiaz-p8r 23 күн бұрын
Satinder is the recognition of Punjabi literature. Punjabi is our one of the best assets. Love from Punjab, Pakistan.
@vanshkumar31
@vanshkumar31 3 жыл бұрын
It deserves #trending no.1, More than that but...... the most lucky people listening this masterpiece..
@mandeepram1276
@mandeepram1276 3 жыл бұрын
ਬਹੁਤ ਸੋਹਣੇ ਤੇ ਖੂਬਸੂਰਤ ਲਫਜ ⚘⚘ ਜਿਊਂਦੇ ਵਸਦੇ ਰਹੋ ਜੀ
@innersmilebydrsanjeevmonga9369
@innersmilebydrsanjeevmonga9369 3 жыл бұрын
Sad songs have their own melody
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@anmoldhaliwalanmol9465
@anmoldhaliwalanmol9465 3 жыл бұрын
ਵਾਹ ਸਰਤਾਜ ਜੀ ਵਾਹ ਕਿਆ ਬਾਤ ਆ ਕੋਈ ਸਬਦ ਨਹੀ ਮੇਰੇ ਕੋਲ ਤੁਹਾਡੀ ਤਾਰੀਫ ਲ ਈ
@navihassan2010
@navihassan2010 3 жыл бұрын
Matchless, Splendid even Mind-blowing. Love you sAtINdEr sArTaAj BHAA G.
@MohanGoyal-gy7yy
@MohanGoyal-gy7yy 8 ай бұрын
2024 ਵਿੱਚ ਕੌਣ ਕੌਣ ਸੁਣ ਰਿਹਾ ਇਹ ਗਾਣਾ
@RezaAamir22
@RezaAamir22 3 жыл бұрын
Sartaj sir eh class tusi hi de skde ho, You never fail to surprise. 🙏
@arunpanwar9529
@arunpanwar9529 3 жыл бұрын
Aankhe bnd kr ke suna maine ye song naa jane ak alg hi duniya me phunch gya , bhot sukoon mila sun ke , speechless 🙌
@PrinceSingh-oq6qn
@PrinceSingh-oq6qn 3 жыл бұрын
Golden voice ❤️
@sartajsingh7881
@sartajsingh7881 3 жыл бұрын
Bahut wait kitta is song da Ajj tak isnu movie cho edit krke sunda reha Love you sartaj sir
@Ytnishida
@Ytnishida 3 жыл бұрын
Just blessings to sartaj Saab😻
@WajahatJaffry17
@WajahatJaffry17 3 жыл бұрын
کمال سرتاج جی❤️❤️❤️ ودیا پیار پاکستان توں ❤️❤️❤️
@AmitKumar-ob6cj
@AmitKumar-ob6cj 3 жыл бұрын
can't express what im feeling after listning..☺️
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@unitedstateofamerica1970
@unitedstateofamerica1970 3 жыл бұрын
ਸਤਿੰਦਰ ਸਰਤਾਜ ❤ਵੀਤ ਬਲਜੀਤ only❤
@pinderbrar6969
@pinderbrar6969 3 жыл бұрын
Beautiful song 🎵 ❤ title line goes directly into your heart.. used to listened this song from his live clips, now finally have original track..
@hamzagujjar4810
@hamzagujjar4810 3 жыл бұрын
😭😭😭😭😭😭😭😭😭💔💔💔💔💔💔💔💔😭😭😭😭😭😭😭
@rlballi7525
@rlballi7525 3 жыл бұрын
Baba Nanak di full kirpa he sartaj paji te❤️❤️❤️❤️❤️❤️❤️
@aashu4233
@aashu4233 3 жыл бұрын
Satinder Sartaj is mind-blowing singer ☺️
@nsaesthetic5843
@nsaesthetic5843 3 жыл бұрын
The Legend NFAk sahab and SARTAJ 🥰🥰
@muhammadaleem7692
@muhammadaleem7692 3 жыл бұрын
Laave 🔥❤️🙏 bht Bhtreen Sir Ji
@shayarbabarazad4360
@shayarbabarazad4360 3 жыл бұрын
kzbin.info/www/bejne/aGq3k5-VpNyreNU
@kulwindersinghninda375
@kulwindersinghninda375 7 ай бұрын
ਇਹ ਖ਼ੁਦਾ ਕੋਣ ਹੁੰਦਾ ਸੀ ਭਾਈ ਸਾਡਾ ਕੀ ਲੱਗਦਾ ਸੀ ਪੂਰੀ ਗੱਲ ਦੱਸੋ ਅਗਰ ਕੋਈ ਸਿਆਣਾ ਬੰਦਾ ਪੜੇ ਤਾਂ ਕੋਈ ਮੇਰਾ ਭਾਈ ਗੁੱਸਾ ਨਾਂ ਕਰੇ ਜਿਉਂਦੇ ਰਹੋ ਪੰਜਾਬੀਓ
@suyashgaming4831
@suyashgaming4831 3 жыл бұрын
The best ever lyricist and singer💗💗💗❤❤
@manjindersamra5808
@manjindersamra5808 3 жыл бұрын
ਤਾ ਕਉ ਬਿਘਨੁ ਨ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸਿ।।
@jayantkashyap5024
@jayantkashyap5024 3 жыл бұрын
Saga hits... ❤❤ Sartaaj ❤❤ U both have my hearts.....i love u both... And saga hits... May this production house become immortal......
@divanshkartik9898
@divanshkartik9898 3 жыл бұрын
1:59 ❤️❤️her smile make your day
@NaseerAhmed-ii5zo
@NaseerAhmed-ii5zo 3 жыл бұрын
only two gems which i like most from indian punjab are "Satinder sartaj"bhai g and "Amrinder gill" bhai g.there songs heel my wounds Huge Respect from punjab pakistan
@JM-qd1jh
@JM-qd1jh 2 жыл бұрын
Satinder is absolutely blessed. There is no vulgar language in his songs, no dirty girls dancing, no alcohol... just absolutely soulful Punjabi and Sufi music. kzbin.info/www/bejne/g5O6qqGtg8x-aM0 kzbin.info/www/bejne/gJSziHWLhrVmaMk kzbin.info/www/bejne/aonYd5eGjaeSipY kzbin.info/www/bejne/g3_He5V9bq5pnZY kzbin.info/www/bejne/m6bNYZarls-sl68 kzbin.info/www/bejne/b2LHdICZmqd6ock kzbin.info/www/bejne/f2SYgn-GermAo5o kzbin.info/www/bejne/qnrWeaWhgqlnY5I There are sooo many more golden songs of Sartaaj that I love... If you like Satinder then you may also like some songs of Kanwar Grewal. Here are some links to his videos. kzbin.info/www/bejne/amKWq3p7bqikfqs kzbin.info/www/bejne/p5q0iHV5eslrjbs kzbin.info/www/bejne/bZa8g4avgpmGrZI kzbin.info/www/bejne/inmwlZqOfKeGgK8 kzbin.info/www/bejne/d5qtdoyfq5mCq6s
@SANDEEPKUMAR-gg2zq
@SANDEEPKUMAR-gg2zq Жыл бұрын
Bigast liries
@Simmba_therealone
@Simmba_therealone 3 жыл бұрын
Satinder sartaj 🔥🔥🔥🔥👍
@Panj_abi
@Panj_abi 3 жыл бұрын
The Real Gem 💎 of Punjab Love from Punjab Pakistan 🇵🇰
@mcuxgaming7158
@mcuxgaming7158 3 жыл бұрын
ਬਹੁਤ ਵਧੀਆ ਗਾਇਆ ਸਰਤਾਜ ਜੀ ਨੇ
@narinderkumarenglishmaster4870
@narinderkumarenglishmaster4870 3 жыл бұрын
Voice from heaven 🤩🤩
@simransharma1678
@simransharma1678 2 жыл бұрын
Khoobsurti jhan ki inkey suron 🎶 me bas gyi hai mno jese kaynat sari yhi is ganney me bas gayi hai 🌸❤️🙏🏻
@KhabraMusicalTrain
@KhabraMusicalTrain 3 жыл бұрын
Love every song by Dr. Satinder Sartaaj. Lyrics and Music touch the heart and soul.😊😊
@animeeditz6969-z4x
@animeeditz6969-z4x 3 жыл бұрын
5 din hoge eh song nu sunde- sunde dil ta ni bhareya pr akh jarur bhar aundi ae hai har vaar, no words abt this song
Je Main Kaha'n (From "Shayar")
7:09
Satinder Sartaaj
Рет қаралды 8 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
It’s all not real
00:15
V.A. show / Магика
Рет қаралды 20 МЛН
Bhulliye Kive'n (From "Shayar")
7:09
Satinder Sartaaj
Рет қаралды 6 МЛН
Nirvair Pannu - Tere Layi | Official Video | Juke Dock
6:39
Juke Dock
Рет қаралды 41 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН