Murder In Tarntaran | 'ਜੇ ਤੈਨੂੰ ਮਾਰਨ ਲਈ ਦੋ ਕਿੱਲੇ ਵੇਚਣੇ ਪਏ ਤਾਂ ਕੋਈ ਚੱਕਰ ਨਹੀਂ' |

  Рет қаралды 67,959

News18 Punjab

News18 Punjab

Күн бұрын

ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਬਲੇਰ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਬਲੇਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ।
#tarntarannews #local18 #punjabnews #punjablatestnews #murdernews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 45
@ranjitmalhi1773
@ranjitmalhi1773 4 ай бұрын
ਕ੍ਰਾਈਮ ਪੱਖੋਂ ਤਰਨਤਾਰਨ ਜਿਲ੍ਹਾ ਪੂਰੇ ਪੰਜਾਬ ਵਿੱਚੋਂ ਸਭ ਤੋਂ ਮੋਹਰੀ ਬਣਦਾ ਜਾ ਰਿਹਾ ਹੈ
@sarbjitsandhu8061
@sarbjitsandhu8061 5 ай бұрын
ਪੰਜਾਬੀ ਆਪਸ ਵਿਚ ਹੀ ਇਕ ਦੂਜੇ ਦੇ ਦੁਸ਼ਮਣ ਬਣਗੇ ਨੇ 😊
@SukhbirSingh-p3n
@SukhbirSingh-p3n 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@SukhdevSingh-je2md
@SukhdevSingh-je2md 5 ай бұрын
ਸਾਰਿਆ ਨੂ ਸਰਕਾਰ ਦਵੇ ਫਾਸੀ
@sarbjitsandhu8061
@sarbjitsandhu8061 5 ай бұрын
ਪੰਜਾਬੀਆਂ ਸਰਮ ਕਰੋ ਕੁਝ ਲੜ ਲੜ ਕਿ ਨਾ ਮਰੋ
@Rajkumar-ph1cv
@Rajkumar-ph1cv 5 ай бұрын
ਇਤਿਹਾਸ ਫੋਲ ਕੈ ਵੈਖ ਲਵੋ ਵੀਰੋ ਕੋਈ ਕੂਝ ਨਹੀਂ ਨਾਲ ਲੈਸ ਗਿਆ ਸੱਭ ਕੂਝ ਇਧੈ ਰਹ ਚਾਰ ਜ਼ਿੰਦਗੀ ਹੱਸ ਖੈਡ ਬਤਾਲੋ ਜਮਿਨ ਹਵੈਲੀਆ ਧਿ਼ਆ ਪੂਤਰ ਕਿਸੈ ਪੈ ਨਾਲ ਨਹੀਂ ਜਾਣਾ
@sardulsingh5053
@sardulsingh5053 4 ай бұрын
ਬਿਨਾ ਕੇਸ ਚੱਲੇ ਇਨ੍ਹਾ ਦੋਸ਼ੀਆਂ ਨੂੰ ਸਰੇਆਮ ਫਾਂਸੀ ਹੋਣੀ ਚਾਹੀਦੀ ਹੈ
@MajorSingh45111
@MajorSingh45111 5 ай бұрын
ਕੀ ਹੋ ਗਿਆ ਏ ਸਾਡੇ ਪੰਜਾਬ ਨੂੰ ਰੰਬ ਮੇਹਰ ਕਰੇ ਸੁਮੱਤ ਬਖਸ਼ੇ
@gurdialsingh456
@gurdialsingh456 4 ай бұрын
ਯਾਰ ਤੁਸੀਂ ਲੋਕ ਕਦੋਂ ਸਮਝੌ ਗਏ ਨਾ ਮਰਨ ਵਾਲਾ ਨਾਲ ਲੈ ਗਿਆ ਤੇ ਨਾ ਤੁਸੀਂ ਨਾਲ ਲੈ ਜਾਣਾ ਹੈ ਇਕ ਇਨਸਾਨ ਨੂੰ ਕੋਹ ਕੋਹ ਕੇ ਮਾਰ ਦੇਣਾ ਕੋਈ ਸੂਰਮ ਗਤੀ ਵਾਲੀ ਗੱਲ ਨਹੀਂ ਹੈ ਇਨਸਾਨ ਵਾਲੇ ਕੰਮ ਕਰੋ
@ParamjitSingh-pb1cv
@ParamjitSingh-pb1cv 5 ай бұрын
ਨਾ❌ ਮਾਰੋ
@amarjeetsingh3869
@amarjeetsingh3869 5 ай бұрын
ਹੁਣ ਬਾਈ ਇਹਨਾਂ ਦਾ ਸਾਰਾ ਟੱਬਰ ਹੀ ਗੱਡੀ ਚੜਾ ਦੇਈ ਪ੍ਰਸ਼ਾਸ਼ਨ ਨੇ ਕੁੱਝ ਨਹੀਂ ਕਰਨਾ
@kullargaming
@kullargaming 5 ай бұрын
Waheguru ji
@MohanSingh-gt9ks
@MohanSingh-gt9ks 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@tarloksinghpunia7888
@tarloksinghpunia7888 5 ай бұрын
ਇਸ ਗੂਡੈ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ, ਇਹ ਗੂਡਾ ਬੀਜੈਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਪੰਜਾਬ
@KulwinderSingh-sk4cm
@KulwinderSingh-sk4cm 4 ай бұрын
ਤੁਹਾਡਾ ਹਰ ਵੀਡਿਓ ਤੇ ਇਹ ਹੀ ਕੂਮੈਂਟ ਹੁੰਦਾ ਕਿ ਚੱਕਰ ਵਾਂ
@KulwinderSingh-dc6be
@KulwinderSingh-dc6be 5 ай бұрын
Waheguru ji mehar karo so sad
@MrSingh-hq5zd
@MrSingh-hq5zd 5 ай бұрын
Koi haal nahi yaar dunia da
@SandhuSaab-nv6vc
@SandhuSaab-nv6vc 5 ай бұрын
waheguru
@lallali4508
@lallali4508 5 ай бұрын
Vaheguru ji kirpa krn
@bhupindersingh4084
@bhupindersingh4084 5 ай бұрын
ਮੂੜ।ਮੂੜ।ਇਂਕੋ।ਗਂ,।ਕਰੀ।ਜਾਨੈ।ਪਿੰਡ।ਜਿਲਾ।ਵੀ।ਦਂਸਦੇ।
@harpreetkaur8063
@harpreetkaur8063 5 ай бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਪੰਜਾਬ ਵਿਚ ਸ਼ਾਤੀ ਰਖਣੀ ਜੀਉ 🙏😭😭😭😭😭
@neenusehgal9067
@neenusehgal9067 5 ай бұрын
Waheguru Hun Bapas Lao Au
@neenusehgal9067
@neenusehgal9067 5 ай бұрын
Har Gal Te Waheguru
@gaganss8459
@gaganss8459 4 ай бұрын
ਬਹੁਤ ਮਾੜੀ ਗਲ ਹੋੲੀ ਹੁਣ ਸ਼ਾ ਸੋਖਾ ਅਾ ਜ਼ਾੳੂ ਜ਼ਮੀਨ ਿੲਥੇ ਰਹਿ ਜ਼ਾਣੀ ਹੈ ਤੁਸ਼ੀਂ ਲੋਕਾਂ ਨੇ ਦੁਸ਼ਮਣੀ ਪਵਾ ਲੲੀ ਹੈ ਦੋਨੇ ਘਰ ੳੁਜ਼ੜਣ ਜਾਣ ਗੇ
@Sandhusaab-yv6qm
@Sandhusaab-yv6qm 5 ай бұрын
ਸਾਡੇ ਪੰਜਾਬੀ ਲੜ ਲੜ ਮਰੀ ਜਾਂਦੇ ਨੇ
@KuldipSidhu-ro1wl
@KuldipSidhu-ro1wl 4 ай бұрын
Sade medical college de lahoriye(RSS de member/ Arya samaji) professor ramjidass ne Gurmail Chamaar naal milke sade munde rusticate karwaye te marwaye. Gurmail Chamaar ne Chamkile wang jatt students te Ashlil remark gharhe te chalaye- te sada jeona haram kita.
@wwe123-l2i
@wwe123-l2i 5 ай бұрын
ਪੱਤਰਕਾਰ ਸਾਹਿਬ ਇਹ ਕਿਹੋ ਜਿਹਾ ਸਵਾਲ ਕੀਤਾ ?? ਛੇ ਫੁੱਟ ਉੱਚਾ ਪੁੱਤ ਮਾਰ ਤਾ ਉਹਨਾ ਦਾ ਪੁਲਿਸ ਕੋਲ ਇੱਨਸਾਫ ਹੀ ਮੰਗਣ ਕਿ ਹੋਰ ਕੀ ਮੰਗਣ ਗੇ ਸਵਾਲ ਸੋਚ ਕਿ ਕਰਿਆ ਕਰੋ
@baljitsandhu5995
@baljitsandhu5995 5 ай бұрын
Wehaguru wehaguru 😢😢😢😢ki banu ga Punjab da 🤬😢😢bhann da chooraaa hi dhak liaa karo 😡💔🤬nah ojjharo Punjab nu 😡🤬 nhi labanai lal guawai 💔😡rip bro 😢😢😢
@davindersidhu7024
@davindersidhu7024 5 ай бұрын
Ki mil geya dono ghar patey gaye
@SukhjiderDhaliwal
@SukhjiderDhaliwal 5 ай бұрын
🏝🏝🏕🏕🌏 Waheguru Ji Waheguru Ji Waheguru Ji Tera Aasra🎉🎉🎉
@gurjeetnagra1104
@gurjeetnagra1104 4 ай бұрын
ਕਨੂੰਨ ਖਤਮ ਹੈ
@gaurgovindvlogsandvichar7531
@gaurgovindvlogsandvichar7531 5 ай бұрын
Dubai aala kanoon leaao Katal dey badleh Katal
@prabhjotkaur629
@prabhjotkaur629 5 ай бұрын
😭😭😭😭
@Sohaaaaaaaaaaaaaa
@Sohaaaaaaaaaaaaaa 5 ай бұрын
ਹੁਣ ਥਣ ਫੜ ਲਵੋ
@prits4157
@prits4157 5 ай бұрын
Asli gal ki ha ..oh dasso..kiu marr ha ...badmassi change nahi hundi..
@majorsingh5405
@majorsingh5405 4 ай бұрын
Ihna da vi brabar Maro bande da katal hoea aa kishe janbar da ni pta lgge jamin bhech ke kive katal krida aa
@KuldipSidhu-ro1wl
@KuldipSidhu-ro1wl 4 ай бұрын
Ih Hindutvi (gair-Punjabi) police wale Sade mundiyan nu marwa rahe Han. Is wich Sandeep Goel warge Punjabi Baniye te Chamaar bhi shamal han.
@HarryJangra-tn7lj
@HarryJangra-tn7lj 5 ай бұрын
Jahla da kamm hunda kisse de hatya karna
@BalvirSingh-k2w
@BalvirSingh-k2w 4 ай бұрын
Bhut mada hoyaa kyo kise priwa khatm krta
@user-zw9mw4Aman
@user-zw9mw4Aman 5 ай бұрын
Very bad
@luckysenpai208
@luckysenpai208 4 ай бұрын
Jatta da hon kal kukda
@rampalsinghdhillon3443
@rampalsinghdhillon3443 5 ай бұрын
Kise da rah na waho OA loko
@devendarsingh8150
@devendarsingh8150 5 ай бұрын
Jatt Dangar Budhi fudhu kom hegiya te saleya de fudhu kam ehna de
@bhanuchugava662
@bhanuchugava662 4 ай бұрын
Gonda Raj
@sundersinghdhiman5007
@sundersinghdhiman5007 5 ай бұрын
Waheguru ji
pumpkins #shorts
00:39
Mr DegrEE
Рет қаралды 88 МЛН
She's very CREATIVE💡💦 #camping #survival #bushcraft #outdoors #lifehack
00:26
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 111 МЛН
pumpkins #shorts
00:39
Mr DegrEE
Рет қаралды 88 МЛН