TarnTaran: Gangster ਨੇ Doctor ਤੋਂ ਮੰਗੀ ਦੋ ਕਰੋੜ ਦੀ ਫਿਰੌਤੀ | Ransom | Death Threats | Crime News

  Рет қаралды 92,764

PTC NEWS

PTC NEWS

Күн бұрын

ਤਰਨਤਾਰਨ: ਗੈਂਗਸਟਰ ਨੇ ਡਾਕਟਰ ਤੋਂ ਮੰਗੀ ਦੋ ਕਰੋੜ ਦੀ ਫਿਰੌਤੀ
ਪੈਸੇ ਨਾ ਦੇਣ ‘ਤੇ ਪਰਿਵਾਰ ਸਮੇਤ ਮਾਰਨ ਦੀ ਦਿੱਤੀ ਧਮਕੀ
#Punjab #PunjabNews #PunjabPolice #Crime #PTCNews #gangster
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 182
@armaanmaan593
@armaanmaan593 11 ай бұрын
ਪੰਜਾਬ ਦਾ ਜਿਉਣਾ ਬਹੁਤ ਔਖਾ ਹੋਇਆ ਪਿਆ ਇਸ ਗੈਗਸਟਰਬਾਦ ਤੋ 🙏🙏ਇਹ ਜਲਦ ਖਤਮ ਹੋਣਾ ਚਾਹੀਦਾ ਪੰਜਾਬ ਸਰਕਾਰ ਨੰੂ ਹੱਥ ਬੰਨ 🙏🙏ਕੇ ਬੇਨਤੀ ਆ 🙏🙏
@sikandersingh6507
@sikandersingh6507 11 ай бұрын
ਬਦਲਾਆ ਆ ਗਿਆ ਹੈ ਝਾੜੂੂ ਪਾਰਟੀ ਮੁਰਦਾਬਾਦ
@bachitarsadhu9283
@bachitarsadhu9283 11 ай бұрын
ਵਾਹਿਗੁਰੂ ਜੀ ਮੇਹਰ ਰੱਖੇ ਪਰਿਵਾਰ ਤੇ
@diljeetkaur5858
@diljeetkaur5858 11 ай бұрын
ਪੰਜਾਬ ਸਰਕਾਰ ਮੁਰਦਾਬਾਦ
@ParamjitSingh-zd5mu
@ParamjitSingh-zd5mu 11 ай бұрын
ਕੇਜਰੀਵਾਲ ਲੋਕੋ ਕਟੜ ਇਮਾਨਦਾਰ ਦਸ ਕੇ ਵੋਟਾਂ ਠਗ ਕੇ ਲੈ ਗਿਆ,,,ਡਰਦਾ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla ਨੂੰ ਗ੍ਰਹਿ ਮੰਤਰੀ ਕਿਉ ਨਹੀ ਬਣਾ ਰਿਹਾ ਉਸਨੇ ਕੋਈ ਗਲਤ ਕੰਮ ਕਿਸੇ ਨੂੰ ਕਰਨ ਨਹੀਂ ਦੇਣਾ
@gurdavsingh1952
@gurdavsingh1952 11 ай бұрын
ਆਮ ਆਦਮੀ ਪਾਰਟੀ ਦੀ ਗੁੰਡਾਰਾਜ ਨਸਾ ਵਧੀਆ ਹੀ ਹੈ ਖਟਿਆ ਤਾਂ ਨਹੀਂ
@satnamsingh1213
@satnamsingh1213 11 ай бұрын
ਵੀਰ ਜੀ ਤਹਾਨੂੰ ਚੜ੍ਹਦੀ ਕਾਲਾ ਵਿੱਚ ਰੱਖੇ 🎉
@preetgamer9241
@preetgamer9241 11 ай бұрын
ਸਰਕਾਰ ਸੁਤੀ ਆ ਬਾਈ ਗੰਦਾ ਸਿਸਟਮ ਆ
@sikandersingh6507
@sikandersingh6507 11 ай бұрын
ਮਹਾਰਾਣੀ ਪ੍ਨੀਤ ਕੌਰ ਪਤਨੀ ਮੁਖਮੰਤਰੀ ਕੈਪਟਨ ਦੇ ਪੈਸੇ ਕੱਢਲਏ ਸਨ ਇੱਕ ਘੰਟੇ ਵਿੱਚ ਬਿਹਾਰ ਤੋਂ ਚੱਕ ਲਏ ਮੁਜਰਮ ਤੇ ਪੈਸੇ ਵਾਪਸ ਲੈ ਲਏ ਸਨ। ਆਮ ਲੋਕਾਂ ਲਈ ਮੁਸਕਿਲ ਹੈ ਮੁਜਰਿਮ ਫੜਨੇ
@ManishhKuamrr
@ManishhKuamrr 11 ай бұрын
Hram da ekda kitea ta dar ja nahi
@sikandersingh6507
@sikandersingh6507 11 ай бұрын
@@ManishhKuamrr ਪੰਜਾਬੀ ਲਿਖ ਮਿਤਰ ਬੁਢੇ ਬੰਦੇ ਹਾਂ ਮਾੜੀ ਮੋਟੀ ਪੰਜਾਬੀ ਆਉਂਦੀ ਹੈ ਗਰੇਜੀ ਨਹੀਂ ਆਉਂਦੀ
@vinayrally5934
@vinayrally5934 11 ай бұрын
Sara bedagark politicians da hai...
@MohinderSingh-em1rc
@MohinderSingh-em1rc 11 ай бұрын
So sad bhout buraa haal aa yaar punjab da parmatma doctors dey parivaar nu chardi klaa vich rakhn ji waheguru ji waheguru ji🙏
@dharmindersingh6169
@dharmindersingh6169 11 ай бұрын
ਇਨਾ ਸੁਸਾਈਡ ਨੋਟ ਲਿਖੇ ਤੇ ਪਰਚਾ ਦਰਜ ਨੀ ਕੀਤਾ ਬੋਲਣਾ ਤਾ ਕੋਈ ਸਬੂਤ ਨੀ ਇਹ ਬਦਲਾਅ ਆਲਾ ਭੰਡਾ ਦਾ ਭੁਗਤੋ ਚਾਰ ਸਾਲ
@RajivKumar-ty2qk
@RajivKumar-ty2qk 11 ай бұрын
ਬਹੁਤ ਲੋਕਾ ਨੂ ਫੋਨ ਅਹ ਰਹੇ ਫਿਰੋਤੀਆ ਦੇ ਪਰ ਕੋਈ ਡਰਦਾ ਅਗੇ ਨੀ ਔਦਾ ਅੰਦਰੋ ਅੰਦਰ ਲੋਕੀ ਦਈ ਵੀ ਜਾ ਰਹੇ ਆ ਲਾ ਐਂਡ ਆਰਡਰ ਦਾ ਬਹੁਤ ਮਾੜਾ ਹਾਲ਼ ਅਹ ਬਦਲਾਵ ਦੀ ਸਰਕਾਰ ਚ ਰੋਜ ਕਤਲੇਆਮ ਲੁਟ ਖਸੁਟ ਹੋ ਰਹੀ ਅਹ ਪਰ ਸੀਅਮ ਨੂ ਕਦੈ dgp cp ssp ਨਾਲ ਮੀਟਿੰਗ ਕਰਦਾ ਨੀ ਦੇਖਿਆ ਕੈਪਟਨ ਬਾਦਲ ਮਹੀਨੇ ਚ ਇਕ ਮੀਟਿੰਗ ਜਰੂਰ ਕਰਦੇ ਸੀ ਏਸ ਮੁਦੇ ਤੇ ਏਹ ਤਾਂ ਰੋਜ ਲਾਲੇ ਨਾਲ ਪੰਜਾਬ ਦੇ ਜਹਾਜ ਤੇ ਦੂਜੀਆਂ ਸਟੇਟ ਚ ਘੁਮੀ ਜ਼ਾਦਾ ਵੇਸੇ ਜਿਨੁ ਵੀ ਕਾਲ ਔਦੀ ਏਦਾ ਮੀਡਿਆ ਚ ਆਏ ਡਰੇ ਨਾ ਏਦੇ ਨਾਲ ਪੁਲਿਸ ਤੇ ਪ੍ਰੈਸਰ ਵੀ ਪਵੂ ਤੇ ਸਰਕਾਰ ਵੀ ਜਾਗੂ ਨੀਦ ਤੋ
@kaur_life2973
@kaur_life2973 11 ай бұрын
bahut e bura haal aa,punjab police bahut e gandi police aa koi insaaf ni kite v sab paise de putt ne
@DkDk-js2gp
@DkDk-js2gp 11 ай бұрын
ਬਹੁਤ ਮਾੜੀ ਸਰਕਾਰ ਪੰਜਾਬ ਚ
@ravinder628100
@ravinder628100 11 ай бұрын
Sarkar ki kr skdi aaa ..phone ta koi v kr skda ...
@gopigurpreet2263
@gopigurpreet2263 11 ай бұрын
ਰੱਬ ਮਿਹਰ ਕਰੇ ਵੀਰ ਤੇ
@jagroopsinghbassi1601
@jagroopsinghbassi1601 11 ай бұрын
ਬਾਈ ਜੀ ਜੱਦ ਸਰਕਾਰਾਂ ਤੋਂ ਮੂਸੇ ਵਾਲੇ ਦਾ ਕੁੱਝ ਨਹੀਂ ਹੋਇਆ ਤਾ ਤੇਰਾ ਮੇਰਾ ਕੌਣ
@gopalgarg9643
@gopalgarg9643 11 ай бұрын
Bahut bura hal hai Punjab ka is time
@rajdeepbhol8780
@rajdeepbhol8780 11 ай бұрын
ਫੋਨ ਜੇਲ ਵਿੱਚੋਂ ਹੀ ਹੋ ਰਹੇ ਨੇ ਤੇ ਪੁਲਿਸ ਨੂੰ ਵੀ ਇਸਦਾ ਪੱਕਾ ਪਤਾ ਹੋਵੇਗਾ
@hsdhand797
@hsdhand797 11 ай бұрын
Bahut bura haal hoya pya punjab da
@ParminderSingh-re4xp
@ParminderSingh-re4xp 10 ай бұрын
So proud of this young man, he is a true warrior. This is bravery, where are the brave people of Punjab, help them.
@gulshanattri9833
@gulshanattri9833 10 ай бұрын
ਬਹੁਤ ਵੱਡੀ ਗਲਤੀ ਹੋਗੀ ਆਮ ਆਦਮੀ ਨੂੰ ਵੋਟਾਂ ਪਾਂ ਕੇ
@lallali4508
@lallali4508 11 ай бұрын
Buhat made halat ne pubjab de.vaheguru ji kirpa krn
@ajitstudio2161
@ajitstudio2161 11 ай бұрын
God's blessings 🙌 🙏
@bgmiindialover5113
@bgmiindialover5113 11 ай бұрын
Punjab police murda baad 😢😢😢😢
@lakhvindersinghsingh-gc9zp
@lakhvindersinghsingh-gc9zp 11 ай бұрын
Police wale vi vichare dre hoye lagde aa
@RamandeepSingh78600
@RamandeepSingh78600 11 ай бұрын
😂😂😂 fr ta nokri chd deni chahidia police waleya nu
@pm6516
@pm6516 11 ай бұрын
hissa challda
@bobbysekhon6106
@bobbysekhon6106 11 ай бұрын
Bohut wadiya 22 ji
@balkarsran6305
@balkarsran6305 11 ай бұрын
ਵਾਹਿਗੁਰੂ ਜੀ
@sukhichahal3448
@sukhichahal3448 11 ай бұрын
Waheguru
@RekhaRani-fq1pu
@RekhaRani-fq1pu 11 ай бұрын
Bhai Sahib, you don't worry, public itself has to save each other. The Government system will work.
@RunkuChaurasiya
@RunkuChaurasiya 11 ай бұрын
God bless you
@NikhilKumar-ok5qp
@NikhilKumar-ok5qp 9 ай бұрын
Os da no. Kyo nhi show krde Pye
@surinderjitsingh8954
@surinderjitsingh8954 3 ай бұрын
ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ
@lakhvindersinghsingh-gc9zp
@lakhvindersinghsingh-gc9zp 11 ай бұрын
Khalistan Banoo Vero serf ehi hal aa es km da
@mukhtarsinghsanger9259
@mukhtarsinghsanger9259 11 ай бұрын
😂😂
@kulbirsingh8808
@kulbirsingh8808 11 ай бұрын
God bless you sir ji
@parwindersingh8057
@parwindersingh8057 11 ай бұрын
ਪੰਜਾਬ ਪੁਲਿਸ ਤੇ ਸਰਕਾਰ ਮੁਰਦਾ ਬਾਦ ਤੇ ਪੰਜਾਬ ਵਿੱਚ ਗਗੈਸਟਰ ਰਾਜ
@BaljinderSingh-lq7lt
@BaljinderSingh-lq7lt 11 ай бұрын
22 ji revolvar da licences bana lo ...apni raki app karo
@gurkhalsa2671
@gurkhalsa2671 11 ай бұрын
Veer ji aa ta Att ho ge
@smileyyishere
@smileyyishere 11 ай бұрын
Haee bhi bhut buraa hall a😢
@RamandeepSingh78600
@RamandeepSingh78600 11 ай бұрын
Shi kha 😢
@karannagar760
@karannagar760 11 ай бұрын
bht dukh wali gal ek kaam krn wala bnde da eh hal te duje nazare krn de
@indiabazaar7271
@indiabazaar7271 11 ай бұрын
very sad
@jassadhillon9339
@jassadhillon9339 11 ай бұрын
Yr up tu b. mare halat nn
@jaswindersingh2928
@jaswindersingh2928 11 ай бұрын
ਇਹ ਬਦਲਾਅ ਹੈ। ਸਿਵਿਆਂ ਦੀ ਅੱਗ ਹੋਰ ਤੇਜ਼ ਹੋਉ।
@Harpreetkaur-p4m
@Harpreetkaur-p4m 11 ай бұрын
Tuhade hospital aya hovega.jo ph number janda o thode link vich hovega.Daro na datte raho
@ajitstudio2161
@ajitstudio2161 11 ай бұрын
Paaji dass aap k saath hai
@sukhichahal3448
@sukhichahal3448 11 ай бұрын
@nirmalgrewal6695
@nirmalgrewal6695 11 ай бұрын
Khalistan bn jave fr a sb da hall ho skda
@user-wk9os7ur5b
@user-wk9os7ur5b 11 ай бұрын
Veer. Ji. Help. Kro.
@PreetPreet-qb3uq
@PreetPreet-qb3uq 11 ай бұрын
ਬਦਲਾਅ ਆ ਗਿਆ
@mukhtarsinghsanger9259
@mukhtarsinghsanger9259 11 ай бұрын
5:41 😊 5:41 5:41 5:41 5:41
@Pritamsingh-op9wt
@Pritamsingh-op9wt 11 ай бұрын
ਪੰਜਾਬ ਵਿੱਚ ਰਹਿ ਕੇ ਵਪਾਰ ਕਰਨਾ ਔਖਾ ਹੋ ਗਿਆ ਜੀ, ਏਹਨਾ ਮਾੜਾ ਹਾਲ ਤਾਂ ਯੂਪੀ ਬਿਹਾਰ ਵਿੱਚ ਵੀ ਨਹੀਂ, ਕੰਮ ਕਾਰ ਪਹਿਲਾਂ ਹੀ ਘਾਟੇ ਵਿੱਚ ਜਾ ਰਹੇ ਨੇ , ਜੇ ਕਿਸੇ ਦਾ ਕੰਮ ਚਲ ਜਾਂਦਾ ਤਾਂ ਗੈਂਗਸਟਰ ਧਮਕੀਆਂ ਦਿੰਦੇ ਨੇ ਜਿਹੜੇ ਡੀ ਜੀ ਪੀ ਤਕ ਨੂੰ ਚੁਣੌਤੀ ਦਿੰਦੇ ਨੇ, ਤੇ ਪੁਲੀਸ ਤੋਂ ਬੰਦੇ ਫੜੇ ਨਹੀਂ ਜਾਂਦੇ, ਜਦੋਂ ਕਿਸੇ ਦਾ ਕਤਲ ਕਰ ਦਿੰਦੇ ਨੇ ਫਿਰ ਪੁਲੀਸ ਟ੍ਰੇਸ ਕਰਦੀ ਹੈ, ਇਸ ਦਾ ਹੱਲ ਵਪਾਰੀ ਆਪਣਾ ਸਾਰਾ ਵਪਾਰ ਉਦੋਂ ਤਕ ਬੰਦ ਕਾਰ ਦੇਣ ਜਿਹਨਾਂ ਟਾਈਮ ਗੈਂਗਸਟਰਾਂ ਦਾ ਐਨਕਾਉਂਟਰ ਸ਼ੁਰੂ ਨਾ ਹੋਣ, ਸਰਕਾਰ ਨੂੰ ਵੀ ਪਤਾ ਲੱਗੂ ਪੰਜਾਬ ਗੈਂਗਸਟਰਾਂ ਨਾਲ ਚਲਦਾ ਜਾਂ ਵਪਾਰੀਆਂ ਨਾਲ, ਗੈਂਗਸਟਰਾਂ ਨੂੰ ਫਰੋਤੀ ਦੇਣ ਨਾਲੋਂ ਚੰਗਾ ਸਰਕਾਰ ਜੇਕਰ ਪੰਜਾਬ ਦੇ ਸਾਰੇ ਵਪਾਰੀਆਂ ਤੇ ਗੈਂਗਸਟਰ ਟੈਕਸ ਲਗਾ ਦੇਵੇ ਤਾਂ ਲੋਕ ਖੁਸ਼ੀ ਖੁਸ਼ੀ ਭਰਨਗੇ, ਨਾਲੇ ਸਰਕਾਰ ਦੇ ਖਜਾਨੇ ਵਿੱਚ ਵੀ ਫਾਇਦਾ ਹੋਵੇਗਾ
@pawankumarsharma6769
@pawankumarsharma6769 11 ай бұрын
बहुत बुरा हाल है
@gurjantsingh84011
@gurjantsingh84011 11 ай бұрын
Ae saab sarkar krwa rahi , gangsters nu sir chr ke rakhya hoya aw, kanwar Vijay Pratap nu kio ni dgp laya sarkar
@zaildarsingh6442
@zaildarsingh6442 11 ай бұрын
ਕਿਆ ਹੋ ਰਿਹਾ ਜਾਰ ਪੰਜਾਬ ਨੂੰ
@puneetbedi1952
@puneetbedi1952 11 ай бұрын
Police know every way of handling this kind situation but somewhere police is taking care of this kind of criminals else this case are not normal for any other state like Punjab
@Malkeetsingh-b8w
@Malkeetsingh-b8w 11 ай бұрын
Bai fikar na kro sara punjab tuhade nal he
@Khalsa1699mrsingh
@Khalsa1699mrsingh 11 ай бұрын
Bhori ja 😂😂😂😂
@deepkkumar1896
@deepkkumar1896 11 ай бұрын
Badla aa gaya
@harbansjassi9471
@harbansjassi9471 11 ай бұрын
ਨਾ ਲਾਜ ਲਾ ਓਏ ਜੱਟਾਂ ਨੂੰ.
@JaswantSingh-ms3bf
@JaswantSingh-ms3bf 3 ай бұрын
ਆ ਥਾਣੇਦਾਰ ਸਿਰਫ ਰਿਸ਼ਵਤ ਲੈਣ ਵਾਸਤੇ ਰੱਖਿਆ
@Dalbirsingh-sn3os
@Dalbirsingh-sn3os 11 ай бұрын
Waheguru jee mehar karange ghabrana nai
@sukhdhillon8697
@sukhdhillon8697 5 ай бұрын
Eh kam pala mumbai ch hunda a
@gurkhalsa2671
@gurkhalsa2671 11 ай бұрын
Yar main ve milna chounde aa iss traa de bade nu
@PawanKumar-qh2jc
@PawanKumar-qh2jc 11 ай бұрын
यह हैं, बदलाव आप दा
@goldenhuts5006
@goldenhuts5006 11 ай бұрын
Shame govt
@goldenhuts5006
@goldenhuts5006 11 ай бұрын
Don't vote again aam admi parties
@sukhwindersingh1349
@sukhwindersingh1349 11 ай бұрын
ਵੀਰ ਫਿਰ ਕਿ ਹੋਇਆ ਇਹ ਵੀ ਮਰੀਜ਼ ਨੂੰ ਹਸਪਤਾਲ ਭਰਤੀ ਕਰ ਕੇ ਫਰੋਤਿਆ ਵਸੂਲਦੇ ਨੇ ਜੈ ਪੈਸਾ ਹੈਗਾ ਪਤਾ ਦੇ ਦੇਣਗੇ ਤਹਿ ਚਕਿਆ
@products03
@products03 11 ай бұрын
Punjab polic nu chahida hai
@armaangorkha8028
@armaangorkha8028 11 ай бұрын
Wahaguru. Mahear. Karn
@SCOOBYDOOBYDO-s4r
@SCOOBYDOOBYDO-s4r 11 ай бұрын
CAPTAIN DE GHARWALI NAL FRAUD HOYA SI 25 lakh da FAKE CALL TUH, odu tah 24 ghante VICH bande fadd lae si tah..HAMESHA ARMED RAHO SARE TIME MAADA AAUN WALA HUN
@gurmeetsinghmander6654
@gurmeetsinghmander6654 11 ай бұрын
Ki PTA tu kisa ton pehla jyda Paisa lyna hone,,,Tn kr k oh Gangster bnea hova
@manjindersingh2139
@manjindersingh2139 11 ай бұрын
Man sab. Eh ki aa
@MOHIT.OFM20
@MOHIT.OFM20 11 ай бұрын
Lai lao badlaw daa suaad.
@satnamuppal3973
@satnamuppal3973 11 ай бұрын
BROTHER JI KHAKHI BARDI BALLIE CRUPET HAA
@shiningstar6244
@shiningstar6244 11 ай бұрын
Punjab police de DGP , SP te sari distt police nu resign Kar Dena chahida , we need yogi model for such bastard no mercy
@kakasingh1405
@kakasingh1405 11 ай бұрын
ਪੈਸਾ ਵੀ ਦੁਸਮਣ ਬਣ ਜਾਂਦਾ
@jsingh7743
@jsingh7743 11 ай бұрын
Bai eko gll hai bs gunda raaj hai leader lokan kol security hai aam bnde kol nhi ki kru aam bnda
@rajwindersingh-ov3tc
@rajwindersingh-ov3tc 11 ай бұрын
Fail sarkaar ਭੰਡ ਦੀ
@Rohitshergill389
@Rohitshergill389 11 ай бұрын
Tuhady nl eda. Huna. Chida bahut lutya. Gareba nu tusi. Eny tarly tuhady loog v lendy ne kisy te tars kardy tusi 😂😂😂
@kaur2234
@kaur2234 11 ай бұрын
Rab😂too😮wada😢gegnhi😅honda😮peda😮maa😮ñe😮hi😮kita😮sabnoo😅kisenoo😮kioy😅0resan😅karde😅mehnt😅kàrke😅khan😅jo❤hak😅banda😮rab😅too😅darna😮 chañga😅honda😮tauda😮rab❤bhala❤kre❤rooLA❤beth ke ßamzoo❤bir❤ puñjabia ñoo❤des dia taklif samzni chàhidi❤hath zodke benti❤❤na❤dukhi❤kroo apnia noo❤keh❤sakde ha❤dekho❤suño❤mano❤8ñsaniat❤bhala❤karoo❤sabda❤
@dso8018
@dso8018 11 ай бұрын
BADLAV AA GYA JEE😢😢😢
@harmeetbrar6859
@harmeetbrar6859 11 ай бұрын
Bhagwant Mann ki kar reha tu. Faaltu time waste karda. Kar hun kuch
@varindersinghprince553
@varindersinghprince553 11 ай бұрын
Kush ni krna pilice ne maade bande nu bas tang karde aa takde agy ena da v moot nikal janda
@PrinceKumar-cf7ek
@PrinceKumar-cf7ek 11 ай бұрын
🙏💐💐💐💐💐💐💐💐💐🙏
@BaljitSingh-se1ye
@BaljitSingh-se1ye 11 ай бұрын
Sarkaar 0a
@paramjitsingh2651
@paramjitsingh2651 11 ай бұрын
A jo aap party tye iljam na lao ji A jo sarkara ne jo panjab nu khali kar gaye se Ona de hi pale gagstsr ne ona nu na koi paisa milda a ashqe farutye karan nu Hun one ne lutta khuha he ksrneya ne
@Crocodilesingh-y8q
@Crocodilesingh-y8q 11 ай бұрын
Aaj da phoola ehna nu phoola da tag do
@glennthomas4755
@glennthomas4755 10 ай бұрын
System collapse hogya hai
@BaljinderSingh-lq7lt
@BaljinderSingh-lq7lt 11 ай бұрын
Bera gark sarkar
@JagtarsinghSandhu-zw1oo
@JagtarsinghSandhu-zw1oo 11 ай бұрын
Fone karta baya hai
@narindersingh4750
@narindersingh4750 11 ай бұрын
Punjab law and order da yada he boora haal aa
@SoniSingh-gb4yp
@SoniSingh-gb4yp 11 ай бұрын
ਭਗਵੰਤ ਬੁੱਚੜ ਕਾਲਾਂ ਕਰੋਂਦਾ
@SANDEEPKAUR-vp7bd
@SANDEEPKAUR-vp7bd 11 ай бұрын
Punjab di police inhi dhilli ho gyi h kmm to ...kuj nhi krdi suti rhndi bs
@gurwindersinghsingh2783
@gurwindersinghsingh2783 11 ай бұрын
🇮🇳
@onkarsinghpurewal990
@onkarsinghpurewal990 11 ай бұрын
Punjabion nu ek saath ho kar punjab da gand saf karna chahiye. Police aur maan sarkar nu dhyan dena chahida hai
@singhbrar6600
@singhbrar6600 11 ай бұрын
Pailan lok chitdan ch jadoo lae k nach de c. Bdla lae k awa ge , hun ho gea badla. Rove hun bhand maan nu. Kuj ni hona police v rali hoi aa ena gangstran nal. Bhukto hun loko
@laddusingh9653
@laddusingh9653 11 ай бұрын
Police nu sub patta. Jado ikk sapata marde. Kolkata tak mager jande ehh ??😅😅😅
@glennthomas4755
@glennthomas4755 11 ай бұрын
Badla dekho
@gurkhalsa2671
@gurkhalsa2671 11 ай бұрын
Yar police he Kara rahi aa Nahi ta aa sab kuj ho je
@SurinderSingh-ih1dk
@SurinderSingh-ih1dk 11 ай бұрын
SHO bhikhivind te sp naal rale hoye ne.... local mla v mile hoye ne ...Punjab che bas goondaraj rehe gaya
@Deoljatt
@Deoljatt 11 ай бұрын
Kina dukhi aa bechra ehvi ta pechre mehnat kr kr k paise kamunde aa te eh vehle sale looka nu phn laa k paisse magan lag jande aa ehna nu kine hak ditta kise da baap kise de baccheya nu paiseeya krke maaran da hak dita paisse v ohna pechreya di apni mehnat de paisseya krke eh ko n hunde ehda kise di jaan lain vale pehla kine look ehna krke apni zindagi gawa chuke ehna vehleya nu v rab ne ohne hatth dite aa jihne baki looka nu ditte aa mehnat krn fir pta laggo paaissa kive banda laa k ik phn te lag jande pausse mangan police nu chida jehre ohn krke pausse mange aa ehna nu frho na sida encounter kro ehvi ta j koi ehna nu paise nai dinda ta goli hi marde aa fir police nu v goli mar k ehna da kam khtam kr den bss
@OneLikeM-oe1rx
@OneLikeM-oe1rx 11 ай бұрын
Gangster jwai bna k rkhdi APP sarkar😂😂😂
@lovedeep5168
@lovedeep5168 11 ай бұрын
Police te ap hi involved hoi hondi aa Doctor da marna pkka kyoki Punjab gangster da Punjab bn chukeya aaa
Стойкость Фёдора поразила всех!
00:58
МИНУС БАЛЛ
Рет қаралды 6 МЛН
Watermelon magic box! #shorts by Leisi Crazy
00:20
Leisi Crazy
Рет қаралды 97 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 77 МЛН
Стойкость Фёдора поразила всех!
00:58
МИНУС БАЛЛ
Рет қаралды 6 МЛН