ਮੁਸਲਮਾਨ ਵੀਰ ਨੇ ਕੀਤਾ ਨਵਾਂ ਖੁਲਾਸਾ, ਔਰੰਗਜੇਬ ਨਹੀਂ ਸੀ ਮੁਸਲਮਾਨ? ਜਾਣੋ ਉਸ ਦੇ ਦਰਬਾਰ ਵਿੱਚ ਮੌਜੂਦ 25 ਬੰਦੇ ਕੌਣ ਸਨ

  Рет қаралды 443,100

Akaal Channel

Akaal Channel

Күн бұрын

Пікірлер: 1 100
@meharsinghlochav3768
@meharsinghlochav3768 2 жыл бұрын
ਮਖੂ ਸਾਹਿਬ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਜਿਸ ਨਾਲ ਘਟ ਗਿਣਤੀਆਂ ਵਾਲੇ ਮੁਸਲਮਾਨਾਂ ਤੇ ਸਿਖਾਂ ਵਿੱਚਲਾ ਪਿਆਰ ਵਧਾਉਂਦੀ ਹੈ
@jagrajsandhu8421
@jagrajsandhu8421 2 жыл бұрын
ਜਦੋਂ ਤੱਕ ਸੂਰਜ ਚੰਦ ਜ਼ਮੀਂ, ਰਹੇ ਗੀ,, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਰਹੇਗਾ,🙏♥️💕♥️🙏
@kuljindersingh8282
@kuljindersingh8282 2 жыл бұрын
ਜ਼ਮੀਰ ਅਲੀ ਜੀ ਆਪਜੀ ਨੂੰ ਸਤਿ ਸ੍ਰੀ ਆਕਾਲ ਜੀ।। ਬਹੁਤ ਹੀ ਵਧੀਆ ਵਿਚਾਰ ਨੇ ਬਿਲਕੁਲ ਸੱਚ ਹੈ ਜੀ।।
@kuljindersingh8282
@kuljindersingh8282 2 жыл бұрын
ਪ੍ਰਰਮਾਤਮਾ ਆਪ ਜੀ ਦੀ ਉਮਰ ਲੰਬੀ ਕਰੇ ਜੀ।।
@balwantkaurchahal8382
@balwantkaurchahal8382 2 жыл бұрын
ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਮੁਸਲਮਾਨ ਵੀਰ ਨੇ ਬਿਲਕੁਲ ਸਹੀ ਬੇਬਾਕੀ ਨਾਲ ਜਵਾਬ ਦਿੱਤੇ ਹਨ ਤੁਸੀਂ ਵਧਾਈ ਦੇ ਹੱਕਦਾਰ ਹੋ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਵੀਚਾਰ ਸਾਂਝੇ ਕੀਤੇ ਹਨ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@gurkirpalsingh2974
@gurkirpalsingh2974 2 жыл бұрын
Good job Veer g 👏
@balrajrandhawa4946
@balrajrandhawa4946 2 жыл бұрын
PA😂😮🐽
@monakaursethi2202
@monakaursethi2202 5 жыл бұрын
ਬਹੁਤ ਵਧੀਆ ਸੋਚ ਸੁਨੇਹਾ 👍 ਇਨਸਾਨੀਅਤ ਦਾ ਪੈਗਾਮ, ਸਿਧਾਂਤਿਕ ਪੈਗਾਮ, 👍👍☬☬🙏🙏ਖੂਬ ਮੱਖੂ ਜੀ 🙏 🙏 🙏 🙏
@karmsingh8255
@karmsingh8255 5 жыл бұрын
Mona Kaur Sethi 7082971605
@ਮੇਰਾਸੋਹਣਾਦੇਸ਼ਪੰਜਾਬ
@ਮੇਰਾਸੋਹਣਾਦੇਸ਼ਪੰਜਾਬ 4 жыл бұрын
ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਵੀਰ ਹਰਪ੍ਰੀਤ ਸਿੰਘ ਜੀ 🙏 🙏 🙏
@GurpreetSingh-mv6yc
@GurpreetSingh-mv6yc 2 жыл бұрын
Waheguru je ka khalsa Waheguru je ke Fathe
@GurpreetSingh-mv6yc
@GurpreetSingh-mv6yc 2 жыл бұрын
ਬਹੁਤ ਵਧੀਆ ਗੱਲ ਵਿਚਾਰ ਭਾਈ ਸਾਹਿਬ ਜੀ ਦੇ ਬਹੁਤ ਕੀਮਤੀ ਬੋਲ ਹਨ ਭਰਾ ਜੀ ਦੇ
@jagjitsinghsomal754
@jagjitsinghsomal754 2 жыл бұрын
ਬੁੱਧੀਮਾਨ, ਰੋਸ਼ਨ ਦਿਮਾਗ ਮਹਿਸੂਸ ਹੁੰਦਾ ਹੈ । ਜਮੀਰ ਸਾਬ ਮਲੇਰਕੋਟਲਾ ਜੀ, ਮਨ ਦੀ ਗਹਿਰਾਈ ਤੋਂ ਬਹੁਤ ਸਾਰਾ ਪਿਆਰ ਸਤਿਕਾਰ। ਧੰਨਵਾਦ ਸਹਿਤ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@KuldeepKaur-dn1vr
@KuldeepKaur-dn1vr 2 жыл бұрын
m
@gskhehra3561
@gskhehra3561 2 жыл бұрын
Thanks
@jvpatiala6755
@jvpatiala6755 4 жыл бұрын
ਧਨ ਧਨ ਮਾਤਾ ਗੁਜਰੀ ਜੀ ਸਲਾਮ ਹੈ ਇਹ ਮੁਸਲਮਾਨ ਵੀਰ ਨੂੰ
@surindersinghmaan2687
@surindersinghmaan2687 4 жыл бұрын
ਜ਼ਮੀਰ ਅਲੀ ਜੀ ਦਾ ਬਹੁਤ-ਬਹੁਤ ਧੰਨਵਾਦ
@tarlocansingh3030
@tarlocansingh3030 4 жыл бұрын
ਮੰਖੂ ਸਹਿਬ ਜੀ ਇਸ ਵੀਰ ਜੀ ਦੇ ਦਿਲ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜਾਦੇ ਚਾਰੇ ਤੇ ਮਾਤਾ ਗੁਜਰ ਕੋਰ ਜੀ ਵਾਰੇ ਬਹੁਤ ਵਡਾ ਦਿਲ ਹੈ ਜੀ
@BalkarSingh-nu2zk
@BalkarSingh-nu2zk 2 жыл бұрын
Very True Said
@BalwantSingh-rz4ch
@BalwantSingh-rz4ch 2 жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲੇ ਇਸ ਮੁਸਲਮਾਨ ਵੀਰ ਨੇ ਵੀਚਾਰ ਦਿੱਤੇ ਹਨ
@gurkirpalsingh2974
@gurkirpalsingh2974 2 жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@BalwinderSingh-up7mf
@BalwinderSingh-up7mf 2 жыл бұрын
ਬਹੁਤ ਬਹੁਤ ਧੰਨਵਾਦ ਕਰਦਿਆਂ 🌹🌹🌹🌹🌹🙏🙏🙏🙏🙏🌾🌾🌾🌾🌾🌾
@BALWANTSingh-sc2xg
@BALWANTSingh-sc2xg 2 жыл бұрын
ਮੁੱਖੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਇਸਲਾਮ ਦੇ ਅਸਲ ਇਨਸਾਨ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਜਿਨ੍ਹਾਂ ਸੱਚ ਨੂੰ ਕਹਿਣ ਦੀ ਹਿੰਮਤ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਕਹਿੰਦਾ ਹਾਂ ਜ਼ਮੀਰ ਜੀ ਨੂੰ ਅਕਬਰ ਬਾਦਸ਼ਾਹ ਦੇ ਨਾਲ ਹਿੰਦੂਆਂ ਰਾਣੀ ਦੇ ਵਿਆਹ ਤੋਂ ਬਾਅਦ ਹੋਰ ਬਾਦਸ਼ਾਹ ਬਣੇਂ ਉਹ ਲਗਭਗ ਹਿੰਦੂ ਰਾਣੀਆਂ ਦੇ ਪੇਟੋਂ ਪੈਦਾ ਹੋਏ ਸਨ ਜਿਨ੍ਹਾਂ ਵਿੱਚੋ ਔਰੰਗਜ਼ੇਬ ਬਾਦਸ਼ਾਹ ਵੀ ਹਿੰਦੂਆਂ ਦਾ ਦੋਹਤਾ ਸੀ ਅਤੇ ਉਸ ਦੇ ਰਾਜ ਅੰਦਰ ਹਿੰਦੂ ਮੰਤਰੀ ਵੀ ਲਗਭਗ ਅੱਧੇ ਹੋਣਗੇ ਜਿਸ ਤਰ੍ਹਾਂ ਜ਼ਮੀਰ ਸਾਹਿਬ ਨੇ ਵੀ ਦੱਸਿਆ ਹੈ ਫਿਰ ਹਿੰਦੂਆਂ ਅਤੇ ਮੁਸਲਮਾਨਾਂ ਦੀ ਅੌਰੰਗਜ਼ੇਬ ਬਾਦਸ਼ਾਹ ਦੀ ਸਾਂਝੀ ਸਰਕਾਰ ਬਣਦੀ ਲੱਗਦੀ ਹੈ ਇਸੇ ਤਰ੍ਹਾਂ ਜੇਕਰ ਉਸ ਰਾਜ ਵਿੱਚ ਹਿੰਦੂਆਂ ਦੇ ਜਨੇਊ ਅਤਰੇ ਜਾਂਦੇ ਹਨ ਤਾਂ ਫੇਰ ਇਸ ਦੀ ਅੱਤ ਨਿੰਦਾ ਕਰਨ ਦੇ ਨਾਲ-ਨਾਲ ਇਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਤਾਂ ਨਹੀਂ ਸਨ ਤਾਂਕਿ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਬੱਲਦੀ ਉੱਤੇ ਤੇਲ ਦਾ ਕੰਮ ਹੋਵੇ ਜਿਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਦੇ ਰਾਜ ਵਿੱਚ ਚੰਦੂ ਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਇੱਕ ਸ਼ਤਰੰਜ ਦੀ ਖੇਡ ਖੇਡੀ ਗਈ ਸੀ ਤੁਹਾਡਾ ਆਪਣਾ ਬਲਵੰਤ ਸਿੰਘ ਗੁੜੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ
@bhupinderkaur8661
@bhupinderkaur8661 2 жыл бұрын
ਧਨ ਧਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ssptasspta3729
@ssptasspta3729 4 жыл бұрын
ਮੱਖੂ ਸਾਹਿਬ ਜੀ ਆਪ ਜੀ ਬਹੁਤ ਹੀ ਵਧੀਆ ਉਪਰਾਲਾ ਕਰਕੇ ਸਰੋਤਿਆਂ ਨੂੰ ਇੱਕ ਚੰਗਾ ਸੁਨੇਹਾ ਦੇ ਰਹੇ ਹੋ। ਸੁਰਜੀਤ ਸਿੰਘ ਗੋਰੀਆ (Ex.CHD)
@sarbjeetsinghkotkapuracity7206
@sarbjeetsinghkotkapuracity7206 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਦਸ਼ਮੇਸ਼ ਪਿਤਾ ਜੀ ਮੇਹਰ ਕਰੋ ਜੀ ਸਾਰੀ ਸ੍ਰਿਸ਼ਟੀ ਤੇ ਜੀ ਵਾਹਿਗੁਰੂ ਜੀ 🙏🙏
@singhharinderjhall784
@singhharinderjhall784 4 жыл бұрын
ਵਾਹ ਜੀ ਵਾਹ ਜਮੀਲ ਸਾਹਿਬ ਜੀ ਅਵਾਜ ਵੀ ਬਾਕਮਾਲ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਵਾਹ ਜੀ ਵਾਹ ਕਿਆ ਬਾਤ ਹੈ ਆਪ ਜੀ ਦੀ ਰਚਨਾ ਕਿਸੇ ਸਿਫਤ ਦੀ ਮੁਥਾਜ ਨਹੀ ਜੀਓ ਵਾਹ ਜੀ ਵਾਹ ਕਿਆ ਬਾਤ ਹੈ
@veerpalKaur-ri8nj
@veerpalKaur-ri8nj 2 жыл бұрын
ਮਖੂ ਸਾਹਿਬ ਜੀ ਸਤਿਸ੍ਰੀ ਅਕਾਲ ਜੀ ਤੁਹਾਡਾ ਹਰ ਪੋਗਰਾਮ ਮੈ ਦੇਖਦਾ ਹਾ ਜੋ ਬਹੁਤ ਹੀ ਵਧੀਆ ਹੁੰਦਾ ਹੈ ! 🙏
@kuldeepsinghrachhin6482
@kuldeepsinghrachhin6482 2 жыл бұрын
Waheguru ji chardikalan bakshan veer ji nu 🙏
@veerpalKaur-ri8nj
@veerpalKaur-ri8nj 2 жыл бұрын
ਜਮੀਰ ਅਲੀ ਜੀ ਤੁਹਾਡਾ ਇਕ ਇੰਚ ਲਫਜ ਬੇਜਲਾ. ਹੈ ਤੁਹਾਡਾ ਧੰਨਵਾਦ ਜੀ🙏
@ਪੰਜਾਬਸਮੀਖਿਆ
@ਪੰਜਾਬਸਮੀਖਿਆ 4 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@satnamsingh4047
@satnamsingh4047 4 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਜੀ ਸਭ ਪਰ ਮੇਹਰ ਭਰਿਆ ਹੱਥ ਰੱਖਣਾ 🚩🚩🚩🚩🚩🙏🙏
@amarjitkaur1408
@amarjitkaur1408 2 жыл бұрын
!)⁰
@BalkarSingh-sy4mm
@BalkarSingh-sy4mm 2 жыл бұрын
Good
@sukhdevkaur1168
@sukhdevkaur1168 2 жыл бұрын
@@BalkarSingh-sy4mm5
@DalipSingh-lr9lm
@DalipSingh-lr9lm 2 жыл бұрын
B
@singhharinderjhall784
@singhharinderjhall784 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਵਾਹ ਜੀ ਵਾਹ ਜਮੀਲ ਸਾਹਿਬ ਜੀ ਸਿਰੇ ਲਾ ਦਿੱਤੀ ਹੈ ਕਹਾਣੀ ਜੀਓ ਵਾਹ ਜੀ ਵਾਹ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਇਬਾਦਤ ਕੀਤੀ ਹੈ ਸਾਹਿਬ ਜੀ ਦੀ ਵਾਹ ਜੀ ਵਾਹ ਬਹੁਤ ਹੀ ਖੂਬ ਤੇ ਖੂਬਸੂਰਤ ਢੰਗ ਤਰੀਕੇ ਨਾਲ ਸ਼ਹੀਦਾਂ ਪ੍ਰਤੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਤਰਕ ਨੂੰ ਵੀ ਹੱਥੋਂ ਜਾਣ ਨਹੀਂ ਦਿੱਤਾ ਜੀਓ
@jasvirbrar3310
@jasvirbrar3310 4 жыл бұрын
ਬਹੁਤ ਖੂਬ ਆਨੰਦ ਨਾਲ ਗੱਲ ਕੀਤੀ ਜੀ।
@harbanssingh649
@harbanssingh649 2 жыл бұрын
ਇਨਸਾਨੀਅਤ ਦੀ ਗੱਲ ਕੀਤੀ ਐ ਬੁਹਤ ਵਧੀਆ ਤਰਕ ਨਾਲ ਗੱਲ ਕੀ ਤੀ ਸੋਹਣੀ ਬੁਧ ਤੇ ਸੋਹਣੀ ਸੋਚ ਇਹਨਾਂ ਦੀ ਜ਼ਮੀਰ ਅਲੀ ਜ਼ਮੀਰ ਜੀ
@tarsamsingh9553
@tarsamsingh9553 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amolaksingh1022
@amolaksingh1022 4 жыл бұрын
ਬਹੁਤ ਹੀ ਵਧੀਆ ਜਾਣਕਾਰੀ
@amanatkaurcheemapanchigang7797
@amanatkaurcheemapanchigang7797 2 жыл бұрын
ਭਾੲੀ ਸਾਹਿਬ ਨੂੰ ਮਹਾਰਾਜ ਤੰਦਰੁਸਤ ਰੱਖਣ ਜੀ
@jaspalsingh4191
@jaspalsingh4191 2 жыл бұрын
Waheguru ji
@rajwindersingh5344
@rajwindersingh5344 2 жыл бұрын
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮੁ ਵਾਹਿਗੁਰੂ ਜੀ 🙏 ਸਤਿਨਾਮੁ ਵਾਹਿਗੁਰੂ ਜੀ 🙏 ਸਤਿਨਾਮੁ ਵਾਹਿਗੁਰੂ ਜੀ 🙏 ਸਤਿਨਾਮੁ ਵਾਹਿਗੁਰੂ ਜੀ 🙏
@MastanSinghDulai
@MastanSinghDulai 5 ай бұрын
ਬਹੁਤ ਹੀ ਵਧੀਆ ਜੋ ਕਿ ਆਮ ਲੋਕਾਂ ਨਹੀ ਸੀ ਪਤਾ ਕਿ ਔਰੰਗਜੇਬ ਮੁਸਲਮਾਨ ਨਹੀ ਸੀ।
@muhammedtariq5872
@muhammedtariq5872 5 жыл бұрын
I am from Pakistan. MASHA ALLAH nice and informative talk show. Sikh Muslim bhaichara Zindabad. Thank 😍😍😍
@mann-kg4pg
@mann-kg4pg 2 жыл бұрын
ਪੁੱਤਰ ਮੇਲੇ ਵਿੱਚ ਵਿਛੜ ਜਾਵੇ, ਬਾਪ ਨਹੀਂ ਭੁੰਜੇ ਪੈਰ ਨੂੰ ਲਾਉਦਾਂ,, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,, ਵਾਰ ਕੇ ਚਾਰੇ ਪੁੱਤਰ,, ਫ਼ਿਰ ਵੀ ਰੱਬ ਦਾ ਸ਼ੁਕਰ ਮਨਾਉਂਦਾ।।
@sukhwinders3295
@sukhwinders3295 2 жыл бұрын
A
@manjotbedi8085
@manjotbedi8085 2 жыл бұрын
Waheguru ji 💜
@subhashchanderverma2402
@subhashchanderverma2402 2 жыл бұрын
सतनाम श्री वाहेगुरु जी।
@jagjeetsinghsudan8648
@jagjeetsinghsudan8648 2 жыл бұрын
ਬਿਲਕੁਲ ਸੱਚ ਕਿਹਾ ਜੀ। " Power makes one absolutely corrupt ".
@NavdeepSingh-dt1je
@NavdeepSingh-dt1je 2 жыл бұрын
ਵਾਹਿਗੁਰੂ ਜੀ ਇਸ ਆਕਾਲ ਚੈਨਲ ਤੇ ਮੇਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@raviyadavcrpf
@raviyadavcrpf 2 жыл бұрын
Kuch v, Aurangzeb pakka muslim c, Usni muslim Jinda peer kehnde ne, Unhe quran ch likhi gall manni, Har muslim most of them proud krde ne, E kuch v bol rea, ghuma phira ke hindu te aana. Ki babar, farukhsiyar, vajir Khan etc etc nu bhull gye. Afganistan Pakistan ch Sikha Naa ki hoya aj v ki ho rea. Te Afganistan chadh ke ana peya E sb bhull gye? Koi kuchh v video bna dinda. Hadd aa. Quran di Sura 9 aayat 5 pdh lo Google to.
@gurmelsingh4716
@gurmelsingh4716 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਰੇਲਵੇ ਗਾਰਦ ਮੱਖੂ ਤੋਂ ਗੁਰਮੇਲ ਸਿੰਘ ਮੱਖੂ ਸਾਹਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਪ੍ਰਗਟਾਵਾ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜੀ ਮਹਾਰਾਜ
@punjab2canada966
@punjab2canada966 2 жыл бұрын
ਕਾਜ਼ੀ ਸਾਬ ਉਨ੍ਹਾ ਸਾਨੂੰ ਸ਼ਿਰਕ ਦੇ ਹਿਸਾਬ ਨਾਲ ਈ ਸਜਾਵਾਂ ਦਿੱਤੀਆਂ ਨੇ । ਸਾਡੇ 99% ਸਿੱਖ ਬਸ ਸੁਣਦੇਆ ਅਪ ਨਹੀਂ ਪੜਦੇ , ਇਹੀ ਤ੍ਰਾਸਦੀ ਆ ਸਾਡੀ ।
@harmindersingh8257
@harmindersingh8257 2 жыл бұрын
😮 is
@jagjeetvirk1447
@jagjeetvirk1447 2 жыл бұрын
Jio veer ji
@nachhattarnaht4674
@nachhattarnaht4674 2 жыл бұрын
Ĺĺķeok Nachhattar
@amardeepsandhu5174
@amardeepsandhu5174 2 жыл бұрын
Hindu Mahanta ne Angreja wele GURUDWARA te kabja kar Sikhan nu jeonde sadaya. NANAKANA Sahib Saka pad layee, odo taan Aurangzeb nahi see.
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਿ ਫਿਰੋਤੀ ਦਾ ਜਿਲਾ ਮੋਹਾਲੀ ,ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪਏ ,ਅਸੀ ਅਨਮੋਲ ਗਗਨ ਮਾਨ ਇਥੋ ਖਰੜ ਵਿਚੋ ਜਤਾਈ 58000 ਹਜਾਰ ਵੋਟਾ ਨਾਲ ,ਹੂਣ ਅਪਣਾ ਨੂੰਬਰ ਬੰਦ ਕਰ ਲਿਆ ਹੈ ,
@rupinderkaur4909
@rupinderkaur4909 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਞਹਿਗੁਰੂ ਜੀ ਕਾ ਫਤਿਹ
@waheguruji1530
@waheguruji1530 2 жыл бұрын
Waheguru ji waheguru ji Most respected discussion 🙏🙏🙏🙏 thanks
@lakhwindersingh-tl9sz
@lakhwindersingh-tl9sz 2 жыл бұрын
ਜ਼ਮੀਰ ਸਾਬ ਆਪ ਦੇ ਸੁਨੇਹੇ ਲਈ👏👏👏👏👏
@sunny7142171421
@sunny7142171421 2 жыл бұрын
ਬਹੁਤ ਵਧੀਆ ਜਾਣਕਾਰੀ ਤੇ ਬਹੁਤ ਪਿਆਰ ਭਰੀ ਰਚਨਾ ਸੁਣਾਈ ਹੈ ਇਹਨਾਂ ਨੇ । 🙏🙏
@NarinderKaur-rn5wd
@NarinderKaur-rn5wd 2 жыл бұрын
ਧੰਨ ਕਲਗੀਧਰ ਪਾਤਸ਼ਾਹ ਜੀ ਧੰਨ ਧੰਨ ਧੰਨ ਸਿੱਖੀ ਸਿਦਕ ਸਾਡੇ ਤੇ ਕੀਤੇ ਉਪਕਾਰ 🙏🙏
@NarinderKaur-rn5wd
@NarinderKaur-rn5wd 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@manrajaulakh7266
@manrajaulakh7266 4 жыл бұрын
Veer ji sikhA dea os time me sunea 14 ਜੰਗਾਂ ਹੋਈਆਂ ਜੋ ਕੀ13 ਜੰਗ ਹਿੰਦੂ ਪਹਾੜੀ ਰਾਜਿਆਂ ਨਾਲ ਵੀ ਹੋੲੀਆਂ ਸੀ ੳੁਹ ਕਦੇ ਨਹੀਂ ਦੱਸਿਆ ਜਾਂਦਾ
@dilavaruppal2749
@dilavaruppal2749 4 жыл бұрын
Sahi gl
@savitadoda9537
@savitadoda9537 4 жыл бұрын
muslim ne v guru ji da saath di ta dasia janda hai pr jiney v hindu guru ji nasl snd sb ne apna ek ek putar singh bnaya nhi dasia janda
@rajindergill124
@rajindergill124 4 жыл бұрын
@@savitadoda9537 bhai bhh9
@inderjeetsamra4471
@inderjeetsamra4471 4 жыл бұрын
@@savitadoda9537 ód mm m
@inderjeetsamra4471
@inderjeetsamra4471 4 жыл бұрын
@@dilavaruppal2749 4
@Sandhusab-yn9rx
@Sandhusab-yn9rx 2 жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਹੈ ਜੀ
@schoolgam5106
@schoolgam5106 4 жыл бұрын
ਵਹਿਗੁਰੂ ਜੀ
@mnaalam
@mnaalam 4 жыл бұрын
ਹਰਪ੍ਰੀਤ ਬਈ ਜੀ ਸਤਿ ਸ੍ਰੀ ਆਕਾਲ। ਵਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਹਿ
@RameshGupta-bx1ik
@RameshGupta-bx1ik 4 жыл бұрын
ਜਦੋਂ ਸਾਰੇ ਧਰਮ ਬਰਾਬਰ ਹਨ ਤਾਂ ਫਿਰ ਸਾਨੂੰ ਸਾਰਿਆਂ ਨੂੰ ਵੀ ਹਜ ਕਰਨ ਦੀ ੲਿਜਾਜ਼ਤ ਹੋਨੀ ਚਾਹੀਦੀ ਹੈ
@yameenkhan2201
@yameenkhan2201 4 жыл бұрын
ਮੋਦੀ ਦਾ ਟੱਟੂ
@iqbalsandhu3912
@iqbalsandhu3912 2 жыл бұрын
ਤੁਹਾਡੇ ਵਰਗੇ ਲੋਕਾਂ ਦੀ ਸੋਚ ਹੀ ਵਖਰੇਵੇਂ ਪਾਉਂਦੀ ਹੈ
@DrPrabhpreetSingh
@DrPrabhpreetSingh 2 жыл бұрын
Butt prasti te chad dewo fer te 1 onkaar, allah te ghat ghat vich rame hoye ram de lad laggo, ikko parmaatma nu manno fer jo marzi karo, tuc te haj karan geyan ne sochi jaana khore kaabe thalle shivling maujood hai
@joginderkaur2775
@joginderkaur2775 2 жыл бұрын
ਕੀ huj ਕਰਨ ਨਾਲ ਹੀ ਇਹ ਸਿੱਧ ਹੋਵੇ ਗਾ ਕੇ ਰੱਬ ਇਕ ਹੈ ਧਰਮ ਸੱਚ ਤੇ ਪਹਿਰਾ ਦੇਣਾ ਹੁੰਦਾ ਜੋਂ ਬਹੁਤ ਔਖਾ ਹੈ ਕਿਓਂ ਕੇ ਅਸੀਂ ਮਾਇਆ ਦੇ ਗ਼ੁਲਾਮ ਹੋ ਕੇ ਜਦੋਂ ਸੱਚ ਮੈਂ ਤੇ ਮੇਰੇ ਨੂੰ ਸਜ਼ਾ ਦਵਾਏ ਗਾ ਤਾਂ ਝੂਠ ਦਾ ਸਹਾਰਾ ਲੈਕੇ ਗਵਾਹਾਂ ਨੂੰ ਵੀ ਖਰੀਦਣ ਤੇ ਮੌਤ ਦੇ ਘਾਟ ਤਕ ਪਹੁੰਚਾਉਦੇ ਹਾਂ।ਬਹੁਤ ਸਾਰੀਆਂ ਉਦਾਹਰਣਾਂ ਪਿੱਛੇ ਬੜੇ ਬੰਦਿਆਂ ਦੇ ਕੇਸਾਂ ਵਿਚ ਮਿਲ ਜਾਵੇ ਗਾ
@manjindersinghsohi3328
@manjindersinghsohi3328 2 жыл бұрын
Phla aj j vir ji jap ji saheb de Arth sun lena fir agge chala ge vir ji
@ਜੱਗਾਸਿੰਘ-ਣ4ਧ
@ਜੱਗਾਸਿੰਘ-ਣ4ਧ 4 жыл бұрын
ਇੰਡੀਆ ‌ਹੈ ਹਿੰਦੂਸਤਾਨ ਨਹੀਂ ਏ ਮੇਰੀ ਤਾਂ ਏ ਸੋਚ ਹੈ ਮੱਖੂ ਸਾਬ ‌ ਤੇ ਭਾਈ ਸਾਬ ਜੀ ਸੋਡੇ ਵਿਚਾਰ ਵਹੁਤ‌ ਵਧੀਆ ਹੁੰਦੇ ਹਨ
@mohinderkaur7867
@mohinderkaur7867 2 жыл бұрын
Dhan dhan guru gobind Singh Sahib ji
@jasbirpalsingh8910
@jasbirpalsingh8910 2 жыл бұрын
Waheguru ji dhan sahib siri guru gobind singh.ji maharaj ji
@davinderkaurkhalsa9915
@davinderkaurkhalsa9915 2 жыл бұрын
ਬਿਲਕੁਲ ਸਹੀ ਗੱਲ ਹੈ ਚੜਦੀ ਕਲਾ ਜੀ
@jasbirsingh1908
@jasbirsingh1908 2 жыл бұрын
🙏🙏🙏🙏🙏Dhan Dhan shiree Guru Gobind Singh sahib ji Maharaj sache patshah sarvans Dani khalsa panth de sirjanhar.🙏🙏🙏🙏🙏
@subhashchander1044
@subhashchander1044 2 жыл бұрын
Bhuat. Badia. Ji Jo Dasia. Ji
@deepdhillon3860
@deepdhillon3860 2 жыл бұрын
🙏🙏🌷🌷 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏🙏🌷🌷
@Sawarngrewal
@Sawarngrewal 5 жыл бұрын
ਇਹ ਦੇਸ਼ ਹਿੰਦੂਆਂ ਦਾ ਹਿੰਦੋਸਤਾਨ ਨਹੀਂ, ਸਾਡਾ ਸਭ ਭਾਰਤੀਆਂ ਦਾ ਭਾਰਤ ਦੇਸ਼ ਹੈ। ਮਖੂ ਜੀ ! ਇਸ ਗੱਲ ਨੂੰ ਦਿਮਾਗ਼ ਨਾਲ ਵਿਚਾਰ ਕੇ ਦੇਖੋ !
@redmapletoronto3229
@redmapletoronto3229 5 жыл бұрын
Veer ji ehda tan dimag kharab hai tuhada vi kar reha va
@amanalansar7329
@amanalansar7329 5 жыл бұрын
India that is Bharat not Hindustan
@GurcharanDhillon
@GurcharanDhillon 5 жыл бұрын
ਤੁਹਾਨੂੰ ਹਿੰਦੁ ਅਤੇ "ਹਿੰਦੁਸਤਾਨੁ" ਦਾ ਮਤਲਬ ਨਹੀਂ ਪਤਾ I ਗੁਰੂ ਨਾਨਕ ਜੀ ਗੁਰਬਾਣੀ ਚ ਲਿਖਦੇ ਹਨ ਅਤੇ ਗਾੳੁਦੇ ਹਨ: ਅੰਗ ਨੰ: ੩੬੦ " ਅਾਸਾ ਮਹਲਾ ੧ II ਖੁਰਾਸਾਨ ਖਸਮਾਨਾ ਕੀਅਾ ਹਿੰਦੁਸਤਾਨੁ ਡਰਾੲਿਅਾ II ਅਾਪੈ ਦੋਸੁ ਨ ਦੇੲੀ ਕਰਤਾ ਜਮੁ ਕਰਿ ਮੁਗਲੁ ਚੜਾੲਿਅਾ II ੲੇਤੀ ਮਾਰ ਪੲੀ ਕਰਲਾਣੇ ਤੈਂ ਕੀ ਦਰਦੁ ਨਾ ਅਾੲਿਅਾ II ਕਰਤਾ ਤੂੰ ਸਭਨਾ ਕਾ ਸੋੲੀ II ਜੇ ਸਕਤਾ ਸਕਤੇ ਕੋ ਕੳੁ ਮਾਰੇ ਤਾ ਮਨਿ ਰੋਸੁ ਨ ਹੋੲੀ II੧II ਰਹਾੳੁ II " ਫਾਰਸੀ ਭਾਸ਼ਾ ਚ ਹਿੰਦੁ ਦਾ ਮਤਲਬ ਚੋਰ ੳੁਚਕਾ, ਡਾਕੂ, ਲੁਟੇਰਾ, ਬੇ-ੲੇਤਿਬਾਰੀ ਵਿਅਕਤੀ ਨੂੰ ਕਿਹਾ ਜਾਂਦਾ ਹੈ I ਫਾਰਸੀ (Persians) ਲੋਕਾਂ ਮੁਤਾਬਿਕ ਸਿੰਧ ਘਾਟੀ ਤੋਂ ਅੱਗੇ ਵਸਣ ਵਾਲੇ ਲੋਕ ਚੋਰ, ਲੁਟੇਰੇ, ਹਨ I ੲੇਸੇ ਕਰਕੇ ਜਦੋਂ ਤੁਸੀਂ ਅਾਫਗਾਨਿਸਤਾਨ-ਪਾਕਸਤਾਨ ਦਾ ਨਕਸ਼ਾ ੳੁਤਰ-ਪੂਰਬੀ ਦਿਸ਼ਾ ( ਹਿੰਦੁ ਕੁਸ਼ ਹਿਮਾਲਿਅਾ ਰੇਂਜ) ਦੇ ਪਹਾੜਾਂ ਵੱਲ ਵੇਖਦੇ ਹੋ ਤਾਂ ਓਥੇ ਹਿੰਦੁ ਕੁਸ਼ ਦੀਅਾਂ ਪਹਾੜੀਅਾਂ ਸ਼ੁਰੂ ਹੁੰਦੀਅਾਂ ਹਨ I ਓਸ ਹਿੰਦੁ ਕੁਸ਼ ਦੀਅਾਂ ਪਹਾੜੀਅਾਂ ਤੋੋਂ ਹੇਠਲਾ ੲਿਲਾਕਾ ਸਿੰਧੁ ਘਾਟੀ ਨਾਲ ਜਾਣਿਅਾ ਜਾਂਦਾ ਹੈ, ਜਿਥੋਂ ਦੇ ਰਹਿਣ ਵਾਲਿਅਾਂ ਨੂੰ ਹਿੰਦੁਸਤਾਨੁ ਦੇ ਰਹਿਣ ਵਾਲੇ ਕਿਹਾ ਜਾਂਦਾ ਸੀ I ਭਾਵ ਕਿ ਚੋਰਾਂ, ਲੁਟੇਰਿਅਾਂ, ਬੇੲੀਮਾਨਾਂ ਦਾ ੲਿਲਾਕਾ I ੲਿਹ ੲਿਲਾਕਾ ਕਾਬੁਲ ਤੋਂ ਸ਼ੁਰੂ ਹੁੰਦਾ ਹੈ I ਖੁਰਾਸਾਨ ੲਿਲਾਕੇ ਦਾ ਮਾਲਕ( ਅੱਜ ਦੇ ੲਿਰਾਨ ਅਤੇ ਅਫਗਾਨਸਤਾਨ ਦੇ ਵਿਚਾਲੇ) ਅਤੇ ਰਹਿਣ ਵਾਲਾ ਬਾਬਰ ਮੁਗਲ(ਤੁਰਕ) ਜਦੋਂ ਅਾਪਣੀਅਾਂ ਫੌਜਾਂ ਸਮੇਤ ਹਿੰਦੁਸਤਾਨੁ ਤੇ ਚੜੵ ਕੇ ਅਾੲਿਅਾ ਤਾਂ ੳੁਸਦੀਅਾਂ ਫੌਜਾਂ ਨੇ ਲੋਧੀਅਾਂ ਸਮੇਤ ਅਾਮ ਗਰੀਬ ਜਨਤਾ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ I ਸੋ ਮੇਰੇ ਵੀਚਾਰ ਅਨੁਸਾਰ ਹਿੰਦੁਸਤਾਨੁ ਨੂੰ ਦਸ਼ਰਥ ਦੇ ਪੁੱਤਰ ਵਾਲਾ ਭਾਰਤ ਨਾ ਕਹੋ I ਹਿੰਦੁਸਤਾਨ ਕਿਸੇ ਵੀ ਧਰਮ, ਜਾਤੀ ਨਾਲ ਨਹੀਂ ਜੁੜਿਅਾ I ੲਿਹ ੲਿਕ ੲਿਲਾਕੇ ਦਾ ਨਾਮ ਹੈ I ੲੇਸ ੲਿਲਾਕੇ ਵਿੱਚ ਅੱਜ ਦੇ ਅਫਗਾਨਸਤਾਨ ਦਾ ਪੂਰਬੀ ੲਿਲਾਕਾ, ਪਾਕਿਸਤਾਨ, ੲਿੰਡੀਅਾ(ਭਾਰਤ), ਨੇਪਾਲ, ਭੁਟਾਨ ਬੰਗਲਾਦੇਸ਼ ਅਤੇ ਬਰਮਾ ਅਾੳੁਦੇ ਹਨ I ਤੁਸੀਂ ੲਿਹ ਸਮਝ ਲਓ ਕਿ "ਹਿੰਦੁਸਤਾਨੁ" ੲਿਕ ਮੁੱਲਖ ਨਹੀਂ ਪਰ ੲਿਕ ਭਗੋਲਿਕ ਖਿਤੇ ਦਾ ਨਾਮ ਹੈ I ਬਿਲਕੁਲ ਓਤੇ ਤਰਾਂ ਜਿਵੇਂ ੲੇਸ਼ੀਅਾ ਚ ਮਿਡਲ ੲੀਸਟ, ਸਾੳੂਥ ੲੇਸ਼ੀਅਾ, ਅਾਦਿ I ੲੀਯੌਰਪ ਦੇ ਵਿੱਚ ਸਕੈਂਡੇਵੀਅਨ, ਬਾਲਕਨਸ(Balkans), ਅਾਦਿ I ਭਾਰਤ ਵਿੱਚ ਅੱਜ ਘੱਟ ਗਿਣਤੀਅਾਂ ਨੂੰ ਬਹੁਤ ਖਤਰਾ ਹੈ I ਭਾਰਤ ਦਾ ਸਨਾਤਨ ਧਰਮੀ ਜੋ ਕਿ ਹਿੰਦੁ ਹੈ ੳੁਹ ਕਿਸੇ ਹੋਰ ਧਰਮ-ਭਾਸ਼ਾ-ਵਿਰਸੇ ਨੂੰ ਹਸਦਾ-ਖੇਡਦਾ, ਵੱਧਦਾ-ਫੁਲਦਾ ਨਹੀਂ ਵੇਖਣਾ ਚਾਹੁੰਦਾ I ਸਿੱਖ ਵੀ ਅੱਜ ਦੇ ਭਾਰਤ ਅੰਦਰ ਮਹਿਫੂਜ਼ ਨਹੀਂ ਮਹਿਸੂਸ ਕਰ ਰਹੇ I ਹਾਂ ਜੇ ਕੋੲੀ ਅਾਪਣੇ ਅਾਪ ਨੂੰ ਸਿੱਖ ਕਹਾਵੇ ਪਰ ਕੰਮ ਸਨਾਤਨ ਧਰਮ ਦੇ ਅਨੁਸਾਰ ਕਰੇ ਤਾਂ ਸਨਾਤਨੀ ਧਰਮ ਵਾਲਿਅਾਂ ਨੂੰ ਕੋੲੀ ੲੇਤਰਾਜ਼ ਨਹੀਂ I 👉ਜਿਹੜੇ ਭਾਰਤੀ ਸਵਿਧਾਨ ਮੁਤਾਬਿਕ "ਮੋਹਨਦਾਸ ਕਰਮਚੰਦ ਗਾਂਧੀ" ਨੂੰ ਬਾਪੂ ਮੰਨਦੇ ਨੇ ਅਤੇ ੲਿਹ ਸਵਿਧਾਨਿਕ ਬਾਪੂ ਨੇ ਕਦੀ ਕਿਹਾ ਹੋਵੇ "ਗੁਰੂ ਗੋਬਿੰਦ ਸਿੰਘ ੲਿਕ ਭੁੱਲੜ ਗਵਾਚਿਅਾ ਹੋੲਿਅਾ ਦੇਸ਼ ਭਗਤ ਸੀ" ਤਾਂ ਸਿੱਖ ੲੇਹੋ ਜਿਹੇ ਸਵਿਧਾਨ ਅਤੇ ਬਾਪੂ ਨੂੰ ਕਿੳੁ ਮੰਨਣ ? ਜੇ ਸਿੱਖ ਨੇ ਗੁਰੂ ਜੀ ਦੀ ਸੋਚ ਤੇ ਚਲਦਿਅਾਂ ਅਾਪਣੀ ਗੁਰਮੁਖੀ ਬੋਲੀ ਪੰਜਾਬੀ, ਵਿਰਸਾ, ਧਰਮ, ਅਾੳੁਣ ਵਾਲੀਅਾਂ ਪੀੜੀਅਾਂ ਬਚਾੳੁਣੀਅਾਂ ਹਨ ਤਾਂ ਸਿੱਖ ਨੂੰ ਅਜ਼ਾਦ ਸੋਚ ਰੱਖ ਕੇ ਅਜ਼ਾਦ ਮੁੱਲਖ ਦੀ ਲੋੜ ਹੈ I
@Sawarngrewal
@Sawarngrewal 5 жыл бұрын
Singh Khalsa ਵੀਰ/ਬੇਟੇ ਮੇਰੇ ! ਅਸੀਂ ਹਿੰਦੂਆਂ ਦੇ ਹਿੰਦੁਸਤਾਨ ਦੇ ਵਾਸੀ ਨਹੀਂ ਬਣਨਾ ਚਾਹੁੰਦੇ। ਇਸ ਲਈ ਸਭਨਾਂ ਦੇ ਸਾਂਝੇ ਭਾਰਤ ਵਿਚ ਵੱਸਣਾ ਚਾਹੁੰਦੇ ਹਾਂ। ਇਹ ਜੋ ਹਿੰਦੂ ਹਿੰਦੂ ਹਿੰਦੂ ਹੋ ਰਹੀ ਹੈ, ਕੱਲ੍ਹ ਨੂੰ ਸਭ ਸਿੱਖਾਂ ਨੂੰ ਕਹਿਣਗੇ ਕਿ ਹਿੰਦੂ ਹੋ ਤਾਂ ਏਥੇ ਰਹੋ ਨਹੀਂ ਤੁਹਾਡੀ ਏਸ ਮੁਲਕ 'ਚ ਕੋਈ ਜਗ੍ਹਾ ਨਹੀਂ! ਇਸ ਲਈ ਦੇਸ਼ ਦਾ ਨਾਮ ਭਾਰਤ ਤੇ ਅਸੀਂ ਸਭ ਭਾਰਤੀ ਹੀ ਠੀਕ ਹੈ। ਅਸੀਂ ਮਤਲਬ ਸਿੱਖ 'ਚੋਰ, ਡਾਕੂ, ਲੁਟੇਰੇ ਕਿਉਂ ਅਖਵਾਈਏ ? ਬਾਕੀ ਜੋ ਏਨਾ ਲੰਮਾ ਚੌੜਾ ਇਤਿਹਾਸ ਦੱਸਿਐ, ਉਹਦੇ ਲਈ ਸ਼ੁਕਰੀਆ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਮੈਂ ਇਹ ਸਭ ਪੜਿਆ ਹੋਇਐ ਕਿਉਂਕਿ ਇਹਨਾਂ ਸੱਤਰਾਂ ਦੀ ਨਿਮਾਣੀ ਜਿਹੀ ਲੇਖਕਾ ਪੰਜਾਬੀ, ਹਿੰਦੀ, ਅੰਗਰੇਜ਼ੀ, ਹਿਸਟਰੀ ਦੀ ਐਮ. ਏ., ਬੀੱਐੱਡ, ਡਬਲ ਯੂ ਜੀ ਸੀ, ਹਿੰਦੀ ਤੇ ਪੰਜਾਬੀ ਦੀ ਪੰਜਾਬ ਦੀ ਇਕੋ ਇਕ ਡਬਲ ਪੀ.ਐੱਚ ਡੀ ਯੋਗਤਾ ਪ੍ਰਾਪਤ ਔਰਤ ਹੈ ਪੰਜਾਬੀ ਦੀ ਰਿਟਾਇਰਡ ਪ੍ਰੋਫ਼ੈਸਰ ਹੈ। ਕਹਿਣ ਨੂੰ ਤਾਂ ਸਾਰੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੀ ਕਹੀ ਜਾ ਰਹੇ ਨੇ ਪਰ ਮੇਰੀ ਦਲੀਲ ਹੈ ਕਿ ਜੇ ਅਸੀਂ ਭਾਰਤ ਵਾਸੀ ਬਣ ਜਾਈਏ ਤੇ ਹਰਿਮੰਦਰ ਸਾਹਿਬ ਦੀ ਜਗ੍ਹਾ ਦਰਬਾਰ ਸਾਹਿਬ ਅੰਮ੍ਰਿਤਸਰ ਕਹਿਣ ਲੱਗ ਜਾਈਏ ਤਾਂ ਸਾਡੇ ਤੀਰਥ ਸਥਾਨ ਦੀ ਸੁਰੱਖਿਆ ਨਿਸਚਿਤ ਹੈ, ਨਹੀਂ ਹਿੰਦੂਤਵ ਵਾਲਿਆਂ ਨੇ 'ਹਰਿਮੰਦਰ' ਮਤਲਬ 'ਹਰੀ ਦਾ ਮੰਦਰ' ਕਹਿ ਕੇ ਸਾਡੇ ਏਸ ਸਰਬੋਤਮ ਅਧਿਆਤਮ ਸਥਾਨ 'ਤੇ ਵੀ ਕਬਜ਼ਾ ਕਰ ਲੈਣਾ। ਇਸ ਲਈ ਅੱਖਰੀ ਗੱਲਾਂ ਨੂੰ ਸਮੇਂ ਦੇ ਹਿਸਾਬ ਨਾਲ ਦਿਮਾਗ਼ੀ ਮੋੜਾ ਦੇਣ ਦੀ ਇਸ ਵੇਲੇ ਸਖ਼ਤ ਲੋੜ ਹੈ। 🙏
@ajeetjanjuaajeet8963
@ajeetjanjuaajeet8963 5 жыл бұрын
@@Sawarngrewal ਬਾਬੇ ਨਾਨਕ ਜੀ ਨੇ ਬਾਬਰ ਦੇ ਹਮਲੇ ਵੇਲੇ ਹਿੰਦੋਸਤਾਨ ਦਾ ਜਿਕਰ ਕੀਤਾ ਹੈ.ਦਾਸ ਖਿਮਾ ਦਾ ਜਾਚਕ ਹੈ .
@KarnailSingh-uv2ep
@KarnailSingh-uv2ep 2 жыл бұрын
very nice video,is Muslim Veer Ne bahut acchi Jankari dikhti hai,another बहुत-बहुत thank u
@KotlaTv13
@KotlaTv13 3 жыл бұрын
ਵਾਹਿਗੁਰੂ ਅੱਲਾਤਾਲਾ ਮਿਹਰ ਕਰੇ ਸਿੱਖ ਮੁਸਲਿਮ ਭਾਈਚਾਰਾ ਬਰਕਰਾਰ ਰੱਖੇ ਜੀ
@hardeepsinghsohal6639
@hardeepsinghsohal6639 2 жыл бұрын
੧ਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jkgarg2580
@jkgarg2580 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏❤️🙏❤️🙏❤️🙏❤️🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@ranjitsingsingh5592
@ranjitsingsingh5592 4 жыл бұрын
ਬਹੁਤ ਸੁੰਦਰ ਵਿਚਾਰ ਵੀਰ ਜੀ ਬੇਨਤੀ ਹੈ ਜੀ ਗੁਲਾਮ ਹੈਦਰ ਕਾਦਰੀ ਜੀ ਨੂੰ ਵੀ ਵਿਚਾਰ ਕਰਨੇ ਚਾਹੀਦੇ ਹਨ ਜੀ
@mohinderkaur9993
@mohinderkaur9993 4 жыл бұрын
💄
@avtaarsingh8950
@avtaarsingh8950 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@alldharamall9668
@alldharamall9668 5 жыл бұрын
Dhan guru gobind ji
@redmapletoronto3229
@redmapletoronto3229 5 жыл бұрын
Veere ehh tera dimag kharab kar reha va.
@chanankhan7971
@chanankhan7971 4 жыл бұрын
@@redmapletoronto3229 ਜਝਨਧਦਝਥਦਧਧ
@chamelsingh8304
@chamelsingh8304 2 жыл бұрын
ਹਕੂਮਤਾਂ ਕਰਨ ਵਾਲੇ ਲੋਕ ਹਮੇਸ਼ਾ ਜਾਲਮ ਨਿਰਦ ਈ ਹੀ ਹੁੰਦੇ ਹਨ ਭਾਂਵੇ ਸਰਹੰਦ ਦਾ ਸੂਬੇਦਾਰ ਵਜੀਰ ਖਾਂਨ ਹੋਵੇ ਭਾਵੇਂ ਬਾਈ ਧਾਰ ਦਾ ਰਾਜਾ ਭੀਂਮਚੰਦ ਹੋਵੇ ਭਾਵੇਂ ਹਿੰਦੂਸਤਾਨ ਦਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੋਵੇ ਭਾਵੇਂ ਹਿੰਦੂਸਤਾਨ ਦਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੋਵੇ ਭਾਵੇਂ ਹਿੰਦੂਸਤਾਨ ਦਾ ਬਾਦਸ਼ਾਹ ਅੰਗਰੇਜ ਹੋਵੇ ਜਰਨਲ ਓਡਵਾਇਰ ਹੋਵੇ ਭਾਵੇਂ ਹਿੰਦੂਸਤਾਨ ਦਾ ਦਿੱਲੀ ਦਾ ਬਾਦਸ਼ਾਹ ਜਵਾਹਰ ਲਾਲ ਨਹਿਰੂ ਗਾਂਧੀ ਪਟੇਲ ਹੋਵੇ ਭਾਵੇਂ ਇੰਦਰਾ ਗਾਂਧੀ ਬੇਅੰਤਾ ਬੁਚੜ ਕੇ ਪੀ ਐਸ ਗਿੱਲ ਸੁੱਕ ਨਿੱਕ ਸੁੱਕ ਕੁੱਝ ਵੀ ਹੋਵੇ ਇਕ ਗੁਰੂ ਨਾਨਕ ਸਾਹਿਬ ਜੀ ਦੇ ਖਾਲਸਾ ਰਾਜ ਤੋਂ ਬਿਨਾਂ ਸਾਰਿਆਂ ਦੇ ਸਾਰੇ ਜਾਲਮ ਰਾਜੇ ਜਾਲਮ ਜੁਲਮੀਂ ਹਕੂਮਤਾਂ ਦੇ ਮਾਲਕ ਕਰਿੰਦੇ ਹੀ ਹੋਏ ਹਨ ਅਮਨ ਸ਼ਾਂਤੀ ਖੁਸ਼ੀ ਖੁਸ਼ਹਾਲੀ ਦਾ ਰਾਜ ਤਾਂ ਖਾਲਸਾ ਹੀ ਕਰ ਸਕਦਾ ਹੈ ਜੀ ਬਾਕੀ ਸਾਰੇ ਜੁਲਮ ਹੀ ਕਰਦੇ ਨੇ ਜੀ ਰਾਜ ਖਾਲਸਾ ਜਿੰਦਾਬਾਦ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KuldeepSingh-xv4mx
@KuldeepSingh-xv4mx 2 жыл бұрын
Waheguru ji waheguru ji waheguru ji waheguru ji waheguru ji
@gurjitsingh1653
@gurjitsingh1653 2 жыл бұрын
Veere ji bahot sone dhang de nal pesh keta ji. Dhanwaad
@NirmalSingh-jr7yx
@NirmalSingh-jr7yx 4 жыл бұрын
ਗੱਲਾਂ ਸੁਣਕੇ, ਗਲ਼ਾ ਭਰ ਅਾਇਅਾ.
@gursewakbhanotbhanot1529
@gursewakbhanotbhanot1529 2 жыл бұрын
Vadia insaan Vadia vichar kise kise nu hi parmatma bakhash da WaheGuru Ji mehar karn
@BalbirSingh-wp2nv
@BalbirSingh-wp2nv 2 жыл бұрын
ਵਾਹਿਗੁਰੂ ਸਾਹਿਬ ਜੀ 🙏very good
@lakhbirsingh2044
@lakhbirsingh2044 5 жыл бұрын
ਵਾਹਿਗੁਰੂ ਜੀ
@jaspreetkaur8237
@jaspreetkaur8237 2 жыл бұрын
ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ਵਾਹਿਗੁਰੂ ਜੀ
@gurmitkaur2617
@gurmitkaur2617 2 жыл бұрын
Bhout hi ...bhout hi ruhani Avaj ae thoudi Veer ..ji 🙏.
@satpalsinghguru5862
@satpalsinghguru5862 2 жыл бұрын
Waheguru ji ka kalsha waheguru ji ke Fathe
@arjunbhandari9887
@arjunbhandari9887 2 жыл бұрын
Very nice very good thank-you truth speech Jamie. R. And. Makhugnu. Slamha
@sikandersingh1763
@sikandersingh1763 2 жыл бұрын
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।।
@BalrajSingh-vk8of
@BalrajSingh-vk8of 2 жыл бұрын
Bahut badhiya pagam dhan dhan Guru Gobind Singh ji waheguru ji 🙏
@gurtejsingh4351
@gurtejsingh4351 4 жыл бұрын
Very good very nice 💯💯👋👋👋✍️✍️🙏🙏🙏🙏
@GurpreetSingh-lc1su
@GurpreetSingh-lc1su 3 жыл бұрын
Waheguru ji waheguru ji 🙏🙏🌹🌹
@balwinderkaur2840
@balwinderkaur2840 4 жыл бұрын
GREAT SAB DIA AKHA KHOLN LAI ,WAHEGURU G KIRPA KARO,
@pappudhillon1469
@pappudhillon1469 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਫਤਿਹ
@malkitsandhu5724
@malkitsandhu5724 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏🙏
@gurditsingh2268
@gurditsingh2268 2 жыл бұрын
ਬਾਬਾ ਜੀ ਤੁਹਾਨੂੰ ਦਿਲੋਂ ਸਲਾਮ ਤੁਹਾਡੀਆਂ ਗੱਲਾਂ ਨੇ ਦੱਸ ਦਿੱਤਾ ਕਿ ਸਾਰੇ ਮੁਸਲਮਾਨ ਇੱਕੋ ਜਿਹੇ ਨਹੀਂ ਹੁੰਦੇ
@Harpalsingh-hx9nr
@Harpalsingh-hx9nr 2 жыл бұрын
ਜਮੀਰ ਅਲੀ ਜੀ ਤੁਹਾਨੂੰ ਸਲਾਮ ਹੈ
@RanjeetSingh-gv2fd
@RanjeetSingh-gv2fd 4 жыл бұрын
ਸਾਇਦ ਮੈ ਗੁਸਤਾਖੀ ਕਰ ਰਿਹਾ ਅਗੇ ਵਾਹਿਗੁਰੂ ਜੀ ਹੀ ਜਾਣਦੇ ਹਨ ਜਮੀਰ ਅਲਾ ਜਮੀਰ ਤੇ ਸਿੰਘ ਮੁਖ ਦੇ ਬਹੁਤ ਬਹੁਤ ਧੰਨਵਾਦੀ ਹਾ। ਜਮੀਰ ਅਲਾ ਜੀ ਨੂੰ ਦੇ ਦਰਸਣਾ ਦੀ ਕੋਸ਼ਿਸ਼ ਕਰਾਗਾ ਮੈ ਮਾਲੇਰਕੋਟਲੇ ਦੇ ਨੇੜੇ ਹੀ ਰਹਿੰਦਾ। ਅਗੇ ਸਵਾਲ ਦਾ ਜਵਾਥ ਮਖੂ ਜੀ ਨੂੰ ਕੀ ਜਥੇਦਾਰ ਬਾਦਲ ਨੂੰ ਨੇਕ ਸਲਾਹ ਦਿੰਦੇ ਸੀ ਬਲਿਓ ਸਟਾਰ 1978 ਕਾਡ ਬਹਿਬਲ ਕਲਾ ਬਰਗਾੜੀ ਸਮਰਾਲਾ ਚੌਕ ਗੋਲੀਆ ਭਾਗੀਦਾਰ ਨਾ ਬਣ ਹੋਰ ਸਿੰਘ ਕੈਦੀਆ ਨੂੰ ਛਡਾ ਗੂਰੂ ਨਾਨਕ ਦੇਵ ਜੀ ਦੇ ਗੁਰੂ ਘਰ ਬਚਾ ਗੋਲਕ ਨੂੰ ਦੋਹੇ ਹਥੀ ਨਾਹ ਖਾਹ। ਤੇਰੇਆ ਦੀ ਸਰਕਾਰ ਹੈ ਸਿਖ ਧਰਮ ਮਾਨਤਾ ਦਿਵਾ। ਵਾਹਿਗੁਰੂ ਜੀ ਜਿਹੋ ਜਹੇ ਆਲੇ ਉਹੋ ਜਹੇ ਕੁਜੇ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੈਸਾ ਰਾਜਾ ਤੈਸੀ ਪਰਜਾ। ਕੈਰਵਾ ਨੂੰ ਕਿਸੇ ਧਾਰਮਿਕ ਬੰਦੇ ਨੇ ਕਿਹਾ ਸੀ ਦ੍ਰੋਪਦੀ ਬੀਬੀ ਜਨਾਨੀ ਉਪਰ ਇਤਨਾ ਵਡਾ ਜੁਲਮ ਨਾ ਕਮਾ। ਰਬ ਰਾਖਾ ਜੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ
@dhindsagamer1937
@dhindsagamer1937 3 жыл бұрын
Waheguru ji🙏🙏
@harbhindersinghmand6127
@harbhindersinghmand6127 2 жыл бұрын
ਰੱਬ ਦਾ ਸੱਚਾ ਸੁੱਚਾ ਇਨਸਾਨ ਜ਼ਮੀਰ ਸਾਬ੍ਹ ਜ਼ਮੀਰ ਮਲੇਰਕੋਟਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਰ ਸਾਬ੍ਹ
@narinderjitkaur6452
@narinderjitkaur6452 2 жыл бұрын
Namshkar dona veeran nu Waheguru chhardikala ch rakhe
@MANDEEPGILL9131
@MANDEEPGILL9131 2 жыл бұрын
DHAN DHAN BABA CHAAR SAAHIBZAADEE JIO MEHAR KAREYO SACHEEE BAADSHAAH JI
@RAJINDERSINGH-fq9ep
@RAJINDERSINGH-fq9ep 4 жыл бұрын
ਬਹੁਤ ਵਧੀਆ ਜੀ
@jaspaldhiman8644
@jaspaldhiman8644 2 жыл бұрын
ਧੰਨ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਬਾਬਾ ਜੀ ਦੁੱਖਾ ਦਾ ਨਾਸ ਕਰਨਾ ਵਾਹਿਗੁਰੂ ਜੀ
@punjab2canada966
@punjab2canada966 2 жыл бұрын
ਸ਼ਾਹ ਜੀ ਔਰੰਗਜ਼ੇਬ ਦਾ ਇਕ ਹੋਰ ਪਾਸਾ ਸੀ ਇਸ ਨੂੰ ਜ਼ਿੰਦਾ ਪੀਰ ਵੀ ਕਿਹਾ ਜਾਂਦਾ ਸੀ । ਉ ਆਪਣੇ ਧਰਮ ਪ੍ਰਤੀ ਬਹੁਤ ਪੱਕਾ ਸੀ । ਪਰ ਉ ਰੁਹਾਨੀ ਰੰਗ ਚ ਘੱਟ ਤੇ ਦੁਨਿਆਵੀ ਰੰਗ ਚ ਜਿਆਦਾ ਹੋ ਗਿਆ।
@kaulhusanlal4905
@kaulhusanlal4905 4 жыл бұрын
Very nice universal truth 🙏
@battlegrounddl1198
@battlegrounddl1198 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ ਬੇਨਤੀ ਮਖੂ ਸਾਹਿਬ ਜੀ ਸਾਡਾ ਦੇਸ਼ ਭਾਰਤ ਹੈ ਇਸਨੂੰ ਭਾਰਤ ਹੀ ਰਹਿਣ ਦਿੱਤਾ ਜਾਵੇ ਭਾਰਤ ਹਿੰਦੋਸਤਾਨ ਨਹੀਂ ਭਾਰਤ ਹੀ ਕਹਿਣਾ ਚਾਹੀਦਾ ਹੈ ਨਾਲ ਭਾਈ ਸਾਹਿਬ ਨੂੰ ਬੇਨਤੀ ਅੱਗੇ ਤੋ ਹਿੰਦੋਸਤਾਨ ਦੀ ਬਜਾਇ ਭਾਰਤ ਕਹਿਣਾ 🙏
@dhillonprabhdial9840
@dhillonprabhdial9840 2 жыл бұрын
ਵਾਹਿਗੁਰੂ ਹਮੇਸ਼ਾ ਆਪ ਜੀ ਨੁੰ ਚੜ੍ਹਦੀਕਲਾ ਵਿੱਚ ਰਖੇ
@Manes_11
@Manes_11 2 жыл бұрын
Satnam waheguru ji 🙏🏻🙏🏻🙏🏻🙏🏻🙏🏻
@amarjitsingh3471
@amarjitsingh3471 2 жыл бұрын
Super excellent words zameer khan ji
@SukhdevSingh-fu6kw
@SukhdevSingh-fu6kw 4 жыл бұрын
Dhan dhan guru gobind singh ji waheguru ji
@akparamjeetsinghghuman4923
@akparamjeetsinghghuman4923 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ
@palsingh6429
@palsingh6429 2 жыл бұрын
Dhan dhan Guru Gobind Singh Ji
@gursingh7554
@gursingh7554 4 жыл бұрын
Zamir Alli Zamir ji ne bahut kamal NAL pesh karke man bzdhaia ji dhanbzd ji.
@deepjhinjer5212
@deepjhinjer5212 4 жыл бұрын
ਔਰੱਗਜੇਬ ਬਾਮਣ ਦਾ ਬੱਚਾ ਸੀ ਇਹ ਗੱਲ ਬਹੁਤ ਘੱਟ ਇਤਿਹਾਸ ਕਾਰਾ ਨੂੰ ਪਤਾ ਹੈ ਇਹ ਇੱਕ ਲੱਬੀ ਕਹਾਣੀ ਹੈ ਇਹ ਸੱਚ ਹੈ ਭਾਈ
@arbelsingh9805
@arbelsingh9805 2 жыл бұрын
Bhot wadiya tran byan kita jmir ji ne.. dhanwad ji
@BaljinderSingh-ek9ht
@BaljinderSingh-ek9ht 2 жыл бұрын
Makhu ji waheguru ji ka khalsa waheguru ji ki fathe ji. Veer ji se unha 25 Hindus de nam v pata karo ji jo aurangjeb de darbar men sameer sn
@daljitlitt9625
@daljitlitt9625 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Beat Ronaldo, Win $1,000,000
22:45
MrBeast
Рет қаралды 158 МЛН
Support each other🤝
00:31
ISSEI / いっせい
Рет қаралды 81 МЛН