ਹਰੀ ਸਿੰਘ ਨਲੂਏ ਬਾਰੇ ਜੋ ਅਜੇ ਤੱਕ ਕਿਸੇ ਨੂੰ ਨਹੀਂ ਪਤਾ || Hari Singh Nalwa || Dr. Udhoke ||

  Рет қаралды 592,676

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 1 000
@manwindersingh968
@manwindersingh968 Жыл бұрын
ਦੁਨੀਆਂ ਦਾ ਮਹਾਨ ਜਰਨੈਲ ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਜੀ❤
@surindersinghfauji9141
@surindersinghfauji9141 3 жыл бұрын
ਹੁੁਣ ਤੇ ਅਸੀ ਆਪਣੇ ਸਾਰੇ ਇਲਾਕੇ ਹੀ ਗਵਾ ਚੁਕੇ ਹਾਂ। ਸਿੱਖ ਕੌਮ ਵਿੱਚ ਡੋਗਰੇ ਸਿੱਖ ਬਾਣੇ ਵਿੱਚ ਪਰਵੇਸ਼ ਕਰ ਚੁੱਕੇ ਹਨ। ਹੁੁਣ ਹਰੀ ਸਿੰਘ ਨਲਵੇ ਵਰਗਿਆ ਦੀ ਲੋੜ ਹੈ।
@thirdeyelightening1017
@thirdeyelightening1017 4 жыл бұрын
ਮੇਰੀ ਸਿੱਖ ਕੌਮ ਦੇ ਮਹਾਨ ਵਿਦਵਾਨ ਇਤਿਹਾਸਕਾਰ ਅਤੇ ਪ੍ਰਚਾਰਕ ਗਿਆਨੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ
@visakhasingh9205
@visakhasingh9205 3 жыл бұрын
Good. Udho. Ke
@HarpreetSingh-mi6hx
@HarpreetSingh-mi6hx 3 жыл бұрын
Waheguru ji
@sansarsinghmiani9316
@sansarsinghmiani9316 3 жыл бұрын
Great
@ਗਰੀਬਮੁੰਡਾ
@ਗਰੀਬਮੁੰਡਾ 3 жыл бұрын
ਪੂਰੇ ਪੰਜਾਬੀ ਸਿੱਖ ਇਤਿਹਾਸ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਮਹਾਂ ਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਉਪਰ ਪੰਜਾਬੀ ਫਿਲਮਾਂ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਜੀ ।
@pbx0325
@pbx0325 5 жыл бұрын
ਸਰਦਾਰ ਸਾਬ ਸਿੱਖ ਇਤਿਹਾਸ ਤੇ ਕਿਤਾਬ ਲਿਖੋ ਬੇਨਤੀ ਹੈ।
@sukhbeerbrar5423
@sukhbeerbrar5423 3 жыл бұрын
ਡਾਕਟਰ ਸਾਹਬ ਜੀ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਉ ਬਹੁਤ ਅਹਿਮ ਜਾਣਕਾਰੀ ਦਿੱਤੀ ਜੀ ਤੁਸੀਂ
@G4uBThree
@G4uBThree 3 жыл бұрын
ਇਤਿਹਾਸ ਦੀ ਕੋਈ video ਮੈਂ ਅੱਜ ਤੱਕ ਪੂਰੀ ਨਹੀਂ ਦੇਖੀ ਸੀ । ਪਤਾ ਨੀ ਕਿਉੰ ਡਾਕਟਰ ਸਾਬ 🙏 ਦੇ ਮੂਹੋ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ 🙏 ਬਾਰੇ ਹੋਰ , ਹੋਰ ਹੋਰ ਜਾਣ ਲਵਾ ਕਰਦੇ ਕਰਦੇ ਸਾਰੀ video ਦੇਖ ਗਿਆ। ਮੇਰੇ ਖਿਆਲ ਵਿਚ ਸਾਨੂੰ ਸਭ ਨੂੰ ਏਦਾ ਦੇ ਸੈਮੀਨਾਰ ਪਿੰਡਾ ਵਿੱਚ ਲਗਵਾਉਣ ਦੀ ਜਰੂਰਤ ਹੈ, ਜਿੱਥੇ ਹਰੀ ਸਿੰਘ ਨਲੂਆ ਵਰਗੇ ਮਹਾਨ ਜਰਨੈਲਾਂ ਦੀਆਂ ਗਾਥਾਵਾਂ ਦੱਸੀਆਂ ਜਾਣ , ਤਾਂ ਕੇ ਸਾਡੇ ਬੱਚੇ ਜਾਣ ਲੈਣ ਕੇ ਅਸੀ ਅਸਲ ਵਿਚ ਕੌਣ ਹਾਂ।
@Pavitarsingh-g7i
@Pavitarsingh-g7i 5 ай бұрын
Hari Singh nalwa great general his friend jathedar ishar Singh doal parjapat killed in Multan battle maharaja Ranjit Singh payed respect to ishar Singh doal grave yard in multan
@JaspreetSingh-oq7ob
@JaspreetSingh-oq7ob Жыл бұрын
ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਮੇਹਰ ਕਰੋ ਨਿਮਾਣਿਆਂ ਤੇ ⚔️
@SatnamSingh-uc2lk
@SatnamSingh-uc2lk 3 жыл бұрын
😭😭😭😭😭 ਸਰਦਾਰ ਜੀ ਅੱਜ ਤੁਸੀ ਲੂ ਕੰਡੇ ਖੜੇ ਕੀਤੇ ਮੇਰੇ ਹੋ ਸਕਦਾ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੀ ਜ਼ਿਦਗੀ ਬਾਦਲ ਜਾਵੇ ਗੀ
@maninderbrar5948
@maninderbrar5948 5 жыл бұрын
ਡਾਕਟਰ ਜੀ ਵਾਕਿਆ ਹੀ ਬਹੁਤ ਗਿਆਨੀ ਹੋ ਤੂਸੀਂ ਲਖੱ ਵਾਰ ਧਨਵਾਦ ਤੁਹਾਡਾ
@cristanoronaldo2681
@cristanoronaldo2681 3 жыл бұрын
ਸਰਦਾਰ ਸੁਖਪਰੀਤ ਉਦੋਂ ਕੇ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਹਨਾਂ ਇੱਨਾ ਉੱੱਚਾ ਸੁੱਚਾ ਇਤਿਹਾਸ ਸੰਗਤ ਨਾਲ ਸਾਂਝਾਂ ਕਰਦੇ ਹੋ ਤੁਹਾਡੇ ਵਰਗੇ ਸਿੱਖਾਂ ਦੀ ਸਿੱਖ ਸੰਗਤ ਨੂੰ ਬਹੁਤ ਲੋੜ ਹੈ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🙏🙏🙏🌹
@gurmitsingh60
@gurmitsingh60 4 жыл бұрын
ਖ਼ੂਬਸੂਰਤ। ਪ੍ਰਮਾਤਮਾ ਆਪ ਜੀ ਦੀ ਚੜ੍ਹਦੀ ਕਲਾ ਬਨਾਈ ਰੱਖੇ।
@navsingh1362
@navsingh1362 4 жыл бұрын
ਸੁਖਪ੍ਰੀਤ ਸਿੰਘ ਜੀ ਧੰਨਵਾਦ । ਤੁਸੀ ਸਾਨੂੰ ਸੁੱਤਿਆ ਨੂੰ ਜਗਾਉਣ ਦਾ ਕੰਮ ਕਰ ਰਹੇ ਹੋ । ਕੌਮ ਪੀੜ੍ਹੀਆਂ ਤਕ ਤੁਹਾਡੀ ਕਰਜ਼ਦਾਰ ਰਹੇਗੀ। ਵਾਹਿਗੁਰੂ ਤੋਂ ਆਪ ਜੀ ਦੀ ਚੰਗੀ ਸਿਹਤ ਦੀ ਅਰਦਾਸ ਕਰਦਾ ਹਾਂ।
@ranaderon8184
@ranaderon8184 5 жыл бұрын
ਧੰਨ ਹੋ ਤੁਸੀ ਧੰਨ ਤੁਹਾਡੀ ਕਮਾੲੀ ..ੲਿਤਿਹਾਸ ਬਾਰੇ ਸਹੀ ਜਾਣ ਕਾਰੀ ਦੇਣ ਲੲੀ ਬਹੁਤ-ਬਹੁਤ ਧੰਨਵਾਦ .. ਹੋਲੀ ਹੀ ਸਹੀ ਪਰ ਪੁੱਤਰ ਪੰਜਾਬ ਦੇ ਮੁੜ ਪ੍ਰਤ ਰਹਿ ਨੇ ੲਿਤਿਹਾਸ ਵੱਲ ..ਜਰੂਰਤ ਹੈ ਮਾਪਿਅਾ ਨੂੰ ਜਿਮੇਦਾਰੀ ਸਮਝਣ ਦੀ
@JarnailSingh-qw9yu
@JarnailSingh-qw9yu 5 жыл бұрын
ਡਾਕਟਰ ਸਾਹਿਬ ਤੁਸੀ ਬਹੁਤ ਗਰੇਟ ਹੋ ਜੋ ਸਿੱਖ ਕੌਮ ਨੂੰ ਅਸਲੀ ਆਇਨਾ, ਦਿਖਾ ਰਹੇ ਹੋ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਆਪੇ ਹੀ ਖਤਮ ਹੋ ਜਾਂਦੀਆਂ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ।ਤੁਹਾਡੇ ਇਸ ਉਪਰਾਲੇ ਨਾਲ ਸਾਡੀ ਨੌਜਵਾਨ ਪੀੜ੍ਹੀ ਦਾ ਖੂਨ ਖੌਫ ਜੇ ਕੁਝ ਸਮਝ ਆਜੇ ।ਆਗੇ ਸਮਝ ਚਲੋ ਨੰਦ ਲਾਲਾ ਪੀਛੇ ਜੋ ਹੋਈ ਸੋ ਹੋਈ ।ਡਾਕਟਰ ਸਾਹਿਬ ਮੈ, ਰਬ, ਅਗੇ।ਅਰਦਾਸ ਕਰਦਾਂ ਤੁਹਾਡੀਆਂ ਵਿਚਾਰਾਂ ਨੂੰ ਸੁਣ ਕੇ ਸਾਡੀ ਨੌਜਵਾਨ ਪੀੜ੍ਹੀ ਹਰੀ ਸਿੰਘ ਨਲੂਏ, ਵਰਗੇ ਬਣਨ ਲਗ, ਜਾਣ।
@ArshDhaliwal200
@ArshDhaliwal200 2 жыл бұрын
ਭਾਈ ਸਾਹਿਬ ਜੀ ਰੋਨ ਆਉਂਦਾ ਇਤਿਹਾਸ ਸੁਣਕੇ 🙏
@HarpreetSingh-cd7hy
@HarpreetSingh-cd7hy 5 жыл бұрын
ਸਾਡੀ ਕੌਮ ਦੇ ਸਿੰਘ ਜਰਨੈਲ ਤੇ ਸਿੰਘਾ ਨੂੰ ਲੱਖ ਲੱਖ ਪਰਣਾਮ
@surjitkaur1895
@surjitkaur1895 Жыл бұрын
ਵਾਹਿਗੁਰੂ ਜੀ। ਵਾਹ ਪੁੱਤਰਾ ਇਹ ਇਤਿਹਾਸ ਨੂੰ ਹਿੰਦੂ ਬਦਲ ਰਹੇ ਹਨ ।ਪਰ ਇਸਨੂੰ ਸੰਭਾਲਣ ਲਈ ਅਲੱਗ ਅਕੈਡਮੀਆਂ ਜਾਂ ਹਰ ਪਿੰਡ ਵਿੱਚ ਬੱਚੇ ਗੁਰਦੁਆਰਿਆਂ ਵਿੱਚ ਇਤਿਹਾਸ ਪੜ੍ਹਾਉਣ,ਖੋਜਣ ਦੀ ਸਿਖਲਾਈ ਦਿੱਤੀ ਜਾਵੇ।
@singhbaljinder448
@singhbaljinder448 5 жыл бұрын
ਬਹੁਤ ਵਧੀਆ ਜਾਣਕਾਰੀ ਜੋ ਕਿ ਸਾਡੇ ਨੌਜਵਾਨਾਂ ਤੱਕ ਪਹੁੰਚਾਈ ਨਹੀਂ ਕਿਸੇ ਨੇ
@sawakchohla8831
@sawakchohla8831 3 жыл бұрын
ਡਾਕਟਰ ਸਾਹਿਬ ਜੀ ਇੱਕ ਲੈਕਚਰ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਜੀਵਨ ਤੇ ਪਾਉ
@singhsaab502
@singhsaab502 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਇਤਿਹਾਸ ਦੁਨੀਆਂ ਸਾਹਮਣੇ ਰੱਖਿਆ,ਆਪ ਜੀ ਦੀ ਸਿੱਖ ਕੌਮ ਨੂੰ ਸਦਾ ਲੋੜ ਹੈ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ
@jassi.tv6860
@jassi.tv6860 3 жыл бұрын
ਵੀਰ ਜੀ (ਉਦੋਕੇ ਸਾਬ) ਤੁਹਾਡੀ ਸਿੱਖੀ ਸੇਵਾ ਗੁਰੂ ਚਰਨਾਂ ਵਿੱਚ ਪਰਵਾਨ ਹੋਗੀ ਕਲਗੀਧਰ ਦਾ ਥਾਪੜਾ ਤੁਹਾਡੇ ਤੇ ਬਹੁਤ ਵੱਡੀ ਸੇਵਾ ਦਾ ਬੀੜਾਂ ਸੰਭਾਲਿਆ ਤੂਸੀ
@singhgsewak
@singhgsewak 5 жыл бұрын
ਬਹੁਤ ਹੀ ਜਿਆਦਾ ਰੂਹ ਨੂੰ ਸਕੂਨ ਮਿਲਿਆ ਆਪਣੇ ਜਰਨੈਲ ਬਾਰੇ ਸਰਵਣ ਕਰਕੇ
@Dhdnsjximdnxn
@Dhdnsjximdnxn 4 жыл бұрын
True
@maninderkaur1238
@maninderkaur1238 2 жыл бұрын
ਔਰ ਫ਼ਤਹ
@dhadidaljitsinghvachhoa3636
@dhadidaljitsinghvachhoa3636 3 жыл бұрын
ਬਹੁਤ ਖੋਜ ਭਰਪੂਰ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ
@swarnmallan520
@swarnmallan520 4 жыл бұрын
ਵੀਰ ਸੁਖਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜੀ ।ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ।ਤੁਹਾਡੇ ਵਰਗੇ ਹੀਰੇ ਦੀ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ ।
@ramsinghmaan9591
@ramsinghmaan9591 3 жыл бұрын
ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਕੋਟੀ ਕੋਟਿ ਪ੍ਰਣਾਮ ਜੀ
@sumervlogs111
@sumervlogs111 5 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਸ੍ . ਹਰੀ ਸਿੰਘ ਨਲੂਅਾ ਵਰਗੇ ਸੂਰਮੇ ਸਾਡੀ ਕੋਮ ਨੂੰ ਤੁਸੀ ਬਖਸੇ ਤੇ ਅੱਜ ਵੀ ਲੋੜ ਪੈਣ ਤੇ ਨਲੂੲੇ ਮੈਦਾਨ ਵਿੱਚ ਅਾ ਜਾਦੇ ਨੇ ਹਮੇਸ਼ਾ ਮੇਹਰ ਭਰਿਅਾ ਹੱਥ ਸਿੱਖ ਕੋਮ ਤੇ ਰੱਖੇੳੁ ਜੀ
@gurpreetsinghkalakh8402
@gurpreetsinghkalakh8402 5 жыл бұрын
ਸਿੱਖ ਇਤਿਹਾਸ ਹੀ ਨਹੀਂ ਸਗੋਂ ਬਾਕੀ ਧਰਮਾਂ ਦੇ ਇਤਿਹਾਸ ਵਿਚ ਬਹੁਤ ਵੱਡੇ ਜਾਣਕਾਰੀ ਰੱਖਦੇ ਨੇ ਡਾਕਟਰ ਸਾਹਬ
@jorasingh4483
@jorasingh4483 5 жыл бұрын
Sat Sri ਆਕਾਲ ਬਾਈ ਜੀ ਤੁਹਾਡੀਆਂ ਵੀਡੀਉ ਬਹੁਤ ਵਧੀਆ ਹੁੰਦੀਆ ਨੇ
@gurnoorsingh9881
@gurnoorsingh9881 4 жыл бұрын
ਮੇਰੈ ਸਤਿਕਾਰ ਯੋਗ ਵੀਰ ਡਾਕਟਰ ਸੁਖਪ੍ਰੀਤ ਸਿੰਘ ਜੀ, ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਸ ਤਰ੍ਹਾ ਕੌਮ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਸਾਨਮੱਤਾ ਇਤਿਹਾਸ ਦੀ ਖੋਜ ਕਰਕੇ ਸਾਨੂੰ ਗਿਆਨ ਵੰਡ ਰਹੇ ਹੋ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਤੇ ਆਪ ਜੀ ਨੂੰ ਦਾਸ ਦੀ ਬੇਨਤੀ ਹੈ ਕਿ ਸੋ:ਗੁ: ਪ੍ਰ:ਕ: ਦੇ ਪ੍ਰਧਾਨ ਨਾਲ ਵਿਚਾਰ ਕਰਕੇ ਘੱਟੋ ਘੱਟ ਪੰਜਾਬ ਵਿਚ ਤਾ ਗੁਰਿ ਇਤਿਹਾਸ ਤੇ ਸਿਖ ਇਤਿਹਾਸ ਦੀ ਪੜ੍ਹਾਈ ਸੁਰੂ ਕਰਨ੍ਹ ਜੀ। ਅਮਰਜੀਤ ਸਿੰਘ ਭੈਰੋਮਾਜਰੀਆ , ਰੂਪਨਗਰ ।💐👍
@dilpreetrekhi3173
@dilpreetrekhi3173 4 жыл бұрын
You are a great Sikh historian.Gur Fateh par van hove ji.
@gurcharanbrar3029
@gurcharanbrar3029 4 жыл бұрын
Good ji
@ramandeepsingh391
@ramandeepsingh391 3 жыл бұрын
@@gurnoorsingh9881 🙏🙏🙏🙏🙏
@ajaysarhali8506
@ajaysarhali8506 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ, ਸੁਣ ਕੇ ਜੋਸ਼ ਵੀ ਆਇਆ ਪਰ,ਅੱਖੂ ਵਿੱਚ ਅੱਥਰੂ ਵੀ ਆਏ ਸੀ ਸੱਚ ਮੁੱਚ,ਪਰ ਵਾਕਿਆ ਹੀ ਅਖ਼ੀਰ ਵਿੱਚ ਉਦੋਕੋ ਜੀ ਨੇ ਬਿਲਕੁਲ ਸਹੀ ਕਿਹਾ ਕੇ ਤੁਸੀਂ ਸਿੱਖ ਲੋਕ ਦੱਸ ਹੀ ਨਹੀਂ ਪਾਏ ਆਪਣੇ ਇੱਦਾਂ ਦੇ ਮਹਾਨ ਜਰਨੈਲਾਂ ਬਾਰੇ,ਜਦੋਂ ਕੇ ਇੱਦਾ ਦਾ ਇਤਿਹਾਸ ਤੇ ਨਰਸਰੀ ਜਮਾਤ ਤੋਂ ਸ਼ੁਰੂ ਕਰਨਾ ਚਾਹੀਦਾ,ਸਾਡੇ ਹਿੰਦੂਆਂ ਵਿੱਚ ਇੱਦਾਂ ਦੇ ਸੂਰਮੇ ਹੋਏ ਹੁੰਦੇ ਤਾਂ ਅਸੀ ਲਿਖ ਲਿਖ ਜਾਂ ਲਿਖਾ ਲਿਖਾ ਕਿਤਾਬਾਂ ਭਰ ਦੇਣੀਆਂ ਸੀ,ਅਤੇ ਦੱਬ ਕੇ ਹਰ ਥਾਂ ਪ੍ਰਚਾਰ ਕਰਨਾ ਸੀ, ਭਾਵੇਂ ਟੀਵੀ ਰਾਹੀਂ ਹੋਵੇ, ਹੁਣ ਸ਼ਾਇਦ ਇੱਥੇ ਵੀ ਕਈ ਭੈਣ ਭਰਾ ਕਹਿਣ ਲੱਗ ਜਾਣ ਕੇ ਏ ਸਰਕਾਰਾਂ ਦੀ ਚਾਲ ਹੁੰਦੀ ਆ ਇਤਿਹਾਸ ਨਾ ਦੱਸਣ ਦੀ, ਕਿਉਂ ਕੇ ਥੱਲੇ ਵੀ ਕਿਸੇ ਵੀਰ ਨੇ ਕੁਮੈਂਟ ਕੀਤਾ ਤੇ ਉਸਨੂੰ ਵੀ ਏ ਜਵਾਬ ਮਿਲਿਆ ਕੇ ਸਰਕਾਰਾਂ ਦੀ ਚਾਲ ਆ, ਪੰਜਾਬ ਵਿੱਚ ਸਰਕਾਰ ਹਿੰਦੂਆਂ ਦੀ ਹੋਵੇ ਤਾਂ ਕਹਿ ਸਕਦੇ ਆ ਕੇ ਮੰਨਦੇ ਨਹੀਂ ਆ ,ਪਰ ਇੱਥੇ ਤੇ ਸਰਕਾਰ ਹੀ ਸਿੱਖਾਂ ਦੀ ਆ, ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ,
@noordilpreetnoordilpreet3221
@noordilpreetnoordilpreet3221 5 жыл бұрын
ਬਹੁਤ ਸੋਹਣਾ ਜੀ '' ਤੁਹਾਡੀ ਵੀਡੀਓ ਕਦੇ ਵਿਚੋਂ ਨੀ ਛੱਡਣ ਨੂੰ ਜੀ ਕਰਦਾ ''
@deepdeep2139
@deepdeep2139 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurtazzsingh2773
@gurtazzsingh2773 3 жыл бұрын
ਗਦਾਰਾਂ ਬਰਬਾਦ ਕੀਤਾ ਸੀ ਰਾਜ ਸਾਡਾ।ਪਰ ਅੱਜ ਵੀ ਗਦਾਰੀ ਦੀ ਕੋਈ ਘਾਟ ਨਹੀਂ । ਤੁਹਾਡਾ ਬਹੁਤ ਬਹੁਤ ਧੰਨਵਾਦ।
@sumindersaini4012
@sumindersaini4012 4 жыл бұрын
Lockdown ch ajj sikhnn nu bahut kuj milya 🙏🏻 mai apni life ch kadi sikh history nai padhi but ajj sunn k roh khush ho gyi mainu maan a sikh hon te 🙏🏻
@rajkaransingh7427
@rajkaransingh7427 5 жыл бұрын
ਡਾਕਟਰ ਸਾਹਿਬ , ਅੱਜ 17 ਅਗਸਤ 19 ਤੱਕ 147 ਨੂੰ ਕਾਫੀ ਮਿਰਚਾਂ ਲੱਗ ਚੁੱਕੀਆਂ ਨੇਂ। ਪਰ ਫਿਰ ਵੀ ਇਤਿਹਾਸ ਨਾਲ ਜੋੜਣ ਲਈ ਬਹੁਤ ਬਹੁਤ ਧੰਨਵਾਦ ।
@jasvirmann2657
@jasvirmann2657 3 жыл бұрын
ਧਨਵਾਦ ਡਾਕਟਰ ਸਾਬ ਜੀ ਤੱਥਾਂ ਸਾਹਿਤ ਇਤਿਹਾਸ ਦੇ ਪ੍ਰਚਾਰ
@harjindersinghsaggu4211
@harjindersinghsaggu4211 5 жыл бұрын
ਸਰਦਾਰ ਸ਼ਾਹਿਬ ਬਹੁਤ ਵਡੀ ਜਾਣਕਾਰੀ ਅਾਪ ਨੇ ਦਿਤੀ. ਧੰਨਵਾਦ ਜੀ
@jagtarsingh7261
@jagtarsingh7261 5 жыл бұрын
ਖਾਲਸਾ ਜੀ ਜਮਰੌਦ ਦੇ ਕਿਲੇ ਵਿੱਚ ਉਸ ਦਿਨ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹੀਦੀ ਦੇ ਨਾਲ ਪੰਜਾਬ ਦੀ ਕਿਸਮਤ ਵੀ ਸੌਂ ਗਈ ਜੋ ਹਾਲੇ ਤੱਕ ਜਾਗੀ ਨਹੀਂ ਉਸਨੂੰ ਕੋਈ ਨਲੂਆ ਹੀ ਗੂੜੀ ਨੀਂਦ ਤੋਂ ਜਗਾ ਸਕਦਾ ਹੈ
@gurjitgill7352
@gurjitgill7352 5 жыл бұрын
S
@gurjitgill7352
@gurjitgill7352 5 жыл бұрын
Yas
@bhupinderkaur3152
@bhupinderkaur3152 5 жыл бұрын
veer ji Punjab de Raj di vagdor tuhade barge veeran de hath aauni cjahidi aa
@jassher3747
@jassher3747 5 жыл бұрын
GuRu kirpa nal Sabh kujh Badlega .!!! Waheguru!!!!!
@GurdeepSingh-et4zx
@GurdeepSingh-et4zx 4 жыл бұрын
Vir ji mil gea C par dogre sme to pehma hi take ge badal longoval barnala umranagl vrge o jodha C jarneel singh ji
@sukhpreetsingh2377
@sukhpreetsingh2377 5 жыл бұрын
ਭਾਈ ਸਾਹਿਬ ਜੀ ਅਕਾਲੀ ਫੂਲਾ ਸਿੰਘ ਜੀ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਜੀਵਨ ਬਾਰੇ ਵੀ ਵਿਡੀਉ ਬਣਾਉ
@lambrdaardiaryfarmerz254
@lambrdaardiaryfarmerz254 5 жыл бұрын
Bnayi hoi dekheoo
@singhharry3660
@singhharry3660 5 жыл бұрын
sahi keha ji..
@ramandeepsingh391
@ramandeepsingh391 3 жыл бұрын
Hanji, kirpa karke jaroor baneyo
@AjayAjay-xt8ts
@AjayAjay-xt8ts 5 жыл бұрын
ਮੈ ਖੁਦ ਹਿੰਦੂ ਧਰਮ ਨਾਲ ਸਬੰਧ ਰੱਖਦਾ ਆ। ਮੈਨੂੰ ਹਰੀ ਸਿੰਘ ਨਲੂਏ ਬਾਰੇ ਪਤਾ ਸੀ ਪਰ ਥੋੜਾ ਬਹੁਤ ਹੀ ਪਤਾ ਸੀ ਕੇ ਉ ਬੜਾ ਬਹਾਦਰ ਸੀ। ਪਰ ਅੱਜ ਸੁਣ ਕੇ ਪਤਾ ਲੱਗਾ ਕੇ ਉ ਕੀ ਸੀ। ਬੜੀ ਚੜਾਈ ਸੀ ਯਾਰ ਸ:ਹਰੀ ਸਿੰਘ ਨਲੂਏ ਦੀ। ਦੁਸ਼ਮਣ ਨੂੰ ਐਨਾ ਡਰ ਵੀ ਹੋ ਸਕਦਾ ਕਿਸੇ ਬੰਦੇ ਦਾ ਪਹਿਲੀ ਵਾਰ ਪਤਾ ਲੱਗਾ। ਜਿਸ ਦਾ ਨਾਮ ਲੈ ਕੇ ਮਾਂਵਾ ਆਪਣੇ ਪੁੱਤਾ ਨੂੰ ਚੁੱਪ ਕਰਵਾਉਂਦੀਆ ਹੋਣ। ਜਿਸ ਨੂੰ ਅਮਰੀਕਾ ਵੀ ਹਾਲੇ ਤੱਕ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। ਉ ਵੀ ਜਿੱਤਿਆ ਸੀ ਉਹਨੇ। ਪਰ ਸਿੱਖ ਕੌਮ ਨੇ ਕੀ ਦੱਸਿਆ ਉਹਦੇ ਹਰੀ ਸਿੰਘ ਨਲੂਏ ਬਾਰੇ ਕੇ ਉ ਕੌਣ ਸੀ ਉਹਦਾ ਕਰੈਕਟ ਕਿੱਦਾ ਦਾ ਸੀ।ਲੋਕ ਤੇ ਸਗੋ ਉਹਨਾ ਦੇ ਧਰਮ ਵਿੱਚ ਕੋਈ ਐਦਾ ਦਾ ਸੂਰਮਾ ਹੋਇਆ ਹੋਵੇ ਥਾਂ ਥਾਂ ਦੱਸਦੇ ਫਿਰਦੇ ਆ। ਪਰ ਸਿੱਖਾ ਨੇ ਨਾ ਜਿਆਦਾ ਕਿਤਾਬਾ ਛਾਪੀਆ ਨਾ ਸਕੂਲਾ ਵਿੱਚ ਪੜਾਇਆ ਜਾਦਾ ਨਾ ਕਿਸੇ ਟੀ ਵੀ ਰਾਹੀ ਦੱਸਿਆ ਜਾਦਾ। ਮੇਰੇ ਵਰਗੇ ਨੂੰ ਤੇ ਇਹ ਵੀਡੀਓ ਸੁਣ ਕੇ ਹੀ ਜੋਸ਼ ਆ ਗਿਆ ਤੇ ਅਖੀਰ ਤੇ ਮੇਰੀਆ ਅੱਖਾ ਵਿੱਚ ਅੱਥਰੂ ਵੀ ਆਗੇ ਕੇ ਐਨਾ ਵੱਡਾ ਜਰਨੈਲ ਮਰ ਕਿਉ ਗਿਆ। ਇੱਦਾ ਦੇ ਸੂਰਮਿਆ ਬਾਰੇ ਤੇ ਪਹਿਲੀ ਕਲਾਸ ਤੋ ਹੀ ਦੱਸਣਾ ਸ਼ੂਰੂ ਕਰ ਦੇਣਾ ਚਾਹੀਦਾ ਆ ਤਾਂ ਜੋ ਬੱਚੇ ਵਿੱਚ ਉਦਾ ਦੇ ਗੁਣ ਆ ਸਕਣ। ਪਰ ਪਤਾ ਨਹੀ ਏ ਸਰਕਾਰਾਂ ਦੀ ਸਾਜਿਸ਼ ਹੈ ਜਾ ਹੋਰ ਕਿਸੇ ਦੀ ਦੱਸਣਾ ਚਾਹੀਦਾ ਆ।
@Empirewarrior47
@Empirewarrior47 5 жыл бұрын
ਵੀਰ ਜੀ ਬਹੁਤ ਵਧੀਆ ਗਲ ਕਹਿ ਤੁਸੀ ਪਰ ਇਸ ਦੇਸ਼ ਵਿਚ ਸਿੱਖਾਂ ਦੀ ਬਹਾਦਰੀ ਸਰਕਾਰ ਨਹੀਂ ਸੁਣਨਾ ਪਸੰਦ ਕਰਦੀ।ਨਾ ਹੀ ਦਸਣਾ ਚਾਹੁੰਦੀ ਹੈ ਅੱਗੇ, ਕਿਉਂਕਿ ਡਰਦੀ ਹੈ ਕਿ ਕਿਤੇ ਏਹਨਾਂ ਦੀ ਬਹਾਦਰੀ ਕਰਕੇ ਇਹ ਸਿੱਖ ਸਰਦਾਰ ਮਸ਼ਹੂਰ ਨਾ ਹੋ ਜਾਣ ਜਿਸ ਕਰਕੇ ਸਾਡੇ ਕੋਲੋ ਰਾਜ ਨਾ ਚਲਾ ਜਾਵੇ। ਜਿਵੇਂ ਹਰੀ ਸਿੰਘ ਨਲੂਆ ਜੀ ਦੇ ਕੋਲੋ ਦੁਸ਼ਮਣ ਡਰਦੇ ਨੇ ,ਉਸ ਤਰ੍ਹਾਂ ਹੀ ਇੰਡੀਆ ਦੇ ਫਿਰਕੂ ਤਾਨਾਸ਼ਾਹੀ ਲੋਕ ਸਿੱਖਾਂ ਸਰਦਾਰਾਂ ਕੋਲੋ ਡਰਦੇ ਨੇ । ਇਸ ਲਈ ਨਹੀਂ ਦਸਣਾ ਚਾਹੁੰਦੇ
@baltejsinghmaan8743
@baltejsinghmaan8743 5 жыл бұрын
@@Empirewarrior47 ਸਹੀ ਗੱਲ ਆ ਜੀ ਤੁਹਾਡੀ ।
@gurpreetgill2101
@gurpreetgill2101 4 жыл бұрын
Ajay veer very good thinking saltue you bilkul sach kiha hai tusi
@JasvirSingh-pz1yj
@JasvirSingh-pz1yj 4 жыл бұрын
Bilkul sahhi keha veer ji sadia sarkara hee galat na
@sukhmanpreetsingh1126
@sukhmanpreetsingh1126 4 жыл бұрын
Ajay Ajay ਵੀਰ ਜੀ ਤੁਹਾਡੀ ਇਸ ਖੁੱਲ੍ਹਦਿਲੀ ਨੂੰ ਸਲੂਟ ਹੈ ਜੇ ਸਭ ਦੀ ਸੋਚ ਇਸ ਤਰ੍ਹਾਂ ਦੀ ਹੋਵੇ ਤਾਂ ਕੋਈ ਆਪਾਂ ਨੂੰ ਵੰਡ ਨਾ ਸਕੇ...........
@gillraj7921
@gillraj7921 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ,ਸਤਿ ਸ੍ਰੀ ਆਕਾਲ ਜੀ,ਜੋ ਤੁਸੀਂ ਜਾਣਕਾਰੀ ਦੇ ਰਿਹੇ ਹੋ ੳਹ ਜਾਣਕਾਰੀ ਸਾਨੂੰ ਹਰ ਗੁਰੂ ਘਰਾਂ ਵਿਚੋਂ ਮਿਲਣੀ ਚਾਹੀਦੀ ਹੈ, ਕੁਝ ਲੋਕ ਗਲਤੀਆਂ ਕਢ ਰਹੇ ਨੇ,ਗਲਤੀ ਨਹੀਂ ਸਾਥ ਦੇਣਾਂ ਸਿੱਖੋ ਼
@jatindervirk3726
@jatindervirk3726 4 жыл бұрын
ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਕੋਟ ਕੋਟ ਪ੍ਰਣਾਮ।
@jaswantsingh14435
@jaswantsingh14435 5 жыл бұрын
ਅੱਜ ਅਸੀਂ ਆਪਣੇ ਸ਼ਹੀਦਾਂ ਲਈ akiratghyan ਹੋਏ ਪਏ ਹਾਂ
@dhaliwalsaab5375
@dhaliwalsaab5375 3 жыл бұрын
The greatest Warrior Sardar Hari singh nalua ji.. ਸਿੱਖ ਕੌਮ ਦੀ ਸ਼ਾਨ ਅਤੇ ਮਾਣ ਸਰਦਾਰ ਨਲੂਆ ਜੀ🙏
@HarpreetSingh-cd7hy
@HarpreetSingh-cd7hy 5 жыл бұрын
ਸਾਡੀ ਸਿੱਖ ਕੌਮ ਦੇ ਬਹਾਦਰ ਜਰਨੈਲ ਸਿੰਘ ਸ਼ਹੀਦ ਸਾਡੀ ਕੌਮ ਦਾ ਸਰਮਾਈਆ ਹੈ ਸਾਡਾ ਮਾਣ ਹੈ
@jassher3747
@jassher3747 5 жыл бұрын
Bilkul thik, veer g !! Thanks
@Harpreetsinghsamra
@Harpreetsinghsamra 8 ай бұрын
ਬਹੁਤ ਖ਼ੂਬ ਡਾ: ਸਾਹਬ ਗੁਰੂ ਸਾਹਿਬ ਚੜਦੀ ਕਲਾ ਬਖ਼ਸ਼ਣ ਤੁਹਾਨੂੰ ਮੇਰੀ ਦਿਲੋ ਅਰਦਾਸ ਹੈ (ਢਾਡੀ ਹਰਪ੍ਰੀਤ ਸਿੰਘ ਸਮਰਾ) 🙏🙏
@ਅਥਰਾਸਿੰਘ
@ਅਥਰਾਸਿੰਘ 5 жыл бұрын
ਸਰਦਾਰ ਉਧੋਖੇ ਜੀ, ਬਹੁਤ ਧੰਨਵਾਦ ਆਪਜੀ ਦਾ, ਇਹ ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ | ਇਕ ਛੋਟੀ ਜਿਹੀ ਬੇਨਤੀ ਆਪ ਜੀ ਅਤੇ ਆਪ ਜੀ ਵਰਗੇ ਸੱਜਣਾ ਅੱਗੇ ਜੋ ਇਤਿਹਾਸ ਦਾ ਚਿੰਤਨ ਕਰਕੇ ਬਹੁਤ ਮਿਹਨਤ ਨਾਲ ਇਤਿਹਾਸ ਬਹੁਤ ਹੀ ਸਰਲ ਲਫ਼ਜ਼ਾਂ ਵਿਚ ਲੋਕਾਂ ਦੇ ਅੱਗੇ ਰੱਖਦੇ ਹੋ | ਮੇਰੀ ਬੇਨਤੀ ਇਹ ਹੈ ਕਿ, ਆਪਜੀ ਦੀ ਵੀਡੀਓ ਤੋਂ ਦੇਖਣ ਤੋਂ ਬਾਅਦ, ਦਿਲਚਸਪੀ ਵਸ, ਮੈਂ ਵਿਕੀਪੀਡੀਆ ਨੂੰ ਪੜ੍ਹਣ ਦਾ ਸੋਚਿਆ | ਹਾਲਾਂਕਿ ਅੰਗਰੇਜ਼ੀ ਭਾਸ਼ਾ ਵਿਚ ਜੋ ਜਮਰੌਦ ਦੀ ਜੰਗ ਦਾ ਜ਼ਿਕਰ ਹੈ ਉਸ ਵਿਚ ਲਿਖਾਰੀ ਨੇ ਥੋੜਾ ਪਕਸ਼ਪਾਤ ਕਰਦੇ ਹੋਏ ਇਸ ਜੰਗ ਚ ਕਿਸੇ ਨੂੰ ਜੇਤੂ ਨਹੀਂ ਕਰਾਰ ਦਿੱਤਾ ਪਰ ਇਸ ਤੋਂ ਇਲਾਵਾ 'ਜਮਰੌਦ ਦੀ ਜੰਗ' ਵਾਲਾ ਪੰਨਾ ੪ ਹੋਰ ਭਾਸ਼ਾਵਾਂ ਪੰਜਾਬੀ, ਉਰਦੂ, ਪਸ਼ਤੋ ਤੇ ਮਰਾਠੀ ਚ ਵੀ ਮਾਜ਼ੂਦ ਹੈ | ਇਹਨਾਂ ੪ ਭਾਸ਼ਾਵਾਂ ਵਿਚ ਜੰਗ ਦਾ ਕੋਈ ਵਰਨਣ ਨਹੀਂ ਬਲਕਿ ਨਤੀਜਾ ਲਿਖ ਦਿੱਤਾ ਗਿਆ ਜਿਸ ਵਿਚ ਸਿਧੇ ਤੌਰ ਤੇ ਲਿਖਾਰੀਆਂ ਨੇ ਲਿਖਿਆ ਹੈ ਕਿ ਇਹ ਅਫ਼ਗ਼ਾਨਾਂ ਦੀ ਬਹੁਤ ਵੱਡੀ ਜਿੱਤ ਹੈ | ਇਕ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਹ ਇੱਕੋ ਹੀ ਵਿਅਕਤੀ ਨੇ ਇਹਨਾਂ ੪ ਭਾਸ਼ਵਾਂ ਵਿਚ ਕੀਤੀ ਇਕ ਕੋਝੀ ਸ਼ਰਾਰਤ ਹੈ ਪਰ ਸਵਾਲ ਇਹ ਉੱਠਦਾ ਹੈ ਅੱਜ ਕਲ ਦੀ ਪੀੜ੍ਹੀ ਵਿਕੀਪੀਡੀਆ ਨੂੰ ਬਹੁਤ ਤਰਜੀਵ ਦਿੰਦੀ ਹੈ ਤੇ ਸਾਡੇ ਸਿੱਖ ਵਿਦਵਾਨਾਂ ਨੂੰ ਇਕੱਲੀਆਂ ਕਿਤਾਬਾਂ ਹੀ ਨਹੀਂ ਹੁਣ ਵਿਕੀਪੀਡੀਆ ਤੇ ਵੀ ਕਾਰਜਸ਼ੀਲ ਹੋਣ ਬਹੁਤ ਲੋੜ ਹੈ | ਆਸ ਕਰਦਾ ਹੈ, ਆਪ ਜੀ ਇਸ ਬਾਰੇ ਕੁਝ ਸੋਚੋਗੇ | ਬਾਕੀ ਜਿੰਨਾਂ ਕਿ ਦਾਸ ਕੋਲੋਂ ਇਸ ਮਾਮਲੇ ਚ ਸੇਵਾ ਹੋ ਸਕੀ ਜਰੂਰ ਕਰੇਂਗਾ ਪਰ ਆਪ ਜੀ ਵਰਗੇ ਸੁਲਝੇ ਸੱਜਣ ਇਹ ਉਪਰਾਲਾ ਕਰਣ ਤਾਂ ਇਹਨਾਂ ਵਿਕੀਪੀਡੀਆ ਦੇ ਪੰਨਿਆਂ ਚੋਂ ਇਕ ਵੱਖਰੀ ਹੀ ਦਿੱਖ ਨਜ਼ਰ ਆਵੇਗੀ | ਆਪ ਜੀ ਫਿਰ ਇਕ ਵਾਰ ਬਹੁਤ ਧੰਨਵਾਦ | ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ |
@KULWINDERSINGH-ys5by
@KULWINDERSINGH-ys5by 5 жыл бұрын
Veer g sat shri akal sir tussi dussea k tussi vikipedia padea hai sir g information deo ki eh kis tra pdea koi rule meinu samja devo g .bdi meharbani hovegi . Reply kr deo veer g
@fanculb-PB02wala
@fanculb-PB02wala 5 жыл бұрын
ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ
@nscharts4398
@nscharts4398 5 жыл бұрын
Shukr h koi ta sikh h jo sanu sade itihaas to janu krwan lyi apni life da ena waqt kdd k mehnat kr riha . Gurusahib tuhadi mehnt nu jrur fal lgaunge . Thanwad khalsa g
@tatpoonjia
@tatpoonjia 4 жыл бұрын
nm i
@ਲਖਵਿੰਦਰਸਿੰਘ-ਝ7ਨ
@ਲਖਵਿੰਦਰਸਿੰਘ-ਝ7ਨ 3 жыл бұрын
ਬਹੁਤ ਸੁੰਦਰ ਵਿਚਾਰਾਂ ਵੀਰ ਜੀ...
@gurchetchhina
@gurchetchhina 4 жыл бұрын
ਸ਼ੇਰ-ਏ-ਪੰਜਾਬ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ
@balkarsingh8686
@balkarsingh8686 6 ай бұрын
ਵਾਹਿਗੁਰੂ,,, ਬਹੁਤ ਵਧੀਆ ਇਤਿਹਾਸ ਦੱਸਿਆ, ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,🙏🙏
@princekalerkaler7501
@princekalerkaler7501 5 жыл бұрын
Dr. Sukhpreet singh ji, waheguru ji ka khalsa, Waheguru ji ki fathe... Dr. Sahib ji, tuhade diwana nu sunn k ityas di bahut jannkari mildi hai, sade kol oh shabad hi nahi han jina nal tuhadi soba tuhadi tarif kar sakie, guru mahraj tuhade te hamesh mehar bharea hath rakhann, waheguru ji ka khalsa waheguru ji ki fathe..,
@jaspreetkaur-bc5fl
@jaspreetkaur-bc5fl 4 жыл бұрын
Dr sahib aap d ਸਿਰ upar ਵਾਹਿਗੁਰੂ da ਹੱਥ h bohat jankari ਸਿਖ itihas d ਵਾਹਿਗੁਰੂ ਜੀ chadikala kerry
@navtejsingh5781
@navtejsingh5781 5 жыл бұрын
ਇਹ ਜਾਣਕਾਰੀ ਅੱਜ ਕੱਲ ਕਿਸੇ ਕਿਸੇ ਨੂੰ ਪਤਾ ਹੋਣੀ ਲੋੜ ਹੈ ਆਪਣਾ ਇਤਿਹਾਸ ਜਾਨਣ ਦੀ
@lalsinghmann7039
@lalsinghmann7039 Жыл бұрын
Dr.sahib you did a good research on Sikh history.thanks for your good research
@jujharsingh6661
@jujharsingh6661 5 жыл бұрын
Bahut mahaan itihas sada par hari singh bare bahut kuj tuade kolo pata lagga ajj ...thanks veer ji
@BALVEERSINGH-tb1cp
@BALVEERSINGH-tb1cp 4 жыл бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਆਪ ਜੀ ਦਾ ਕੋਟ ਕੋਟ ਧੰਨਵਾਦ ਹੈ ਜੀ ਆਪ ਇਤਹਾਸ ਦੀ ਖੋਜ ਕੀਤੀ ਹੈ
@BaljitSingh-bj4vm
@BaljitSingh-bj4vm Жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਸਰਦਾਰ ਸੁਖਪ੍ਰੀਤ ਸਿੰਘ ਜੀ ਉਦੋਕੇ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ
@gurdeepsandhu727
@gurdeepsandhu727 4 жыл бұрын
Jarnail Hari Singh Naluaa nu Dunia de 10 Best Generals vich 1st Place utte darj kita gia hai...!! Every Sikh is should be Proud of this fact...🙏🙏🙏
@joginderkhalsa3394
@joginderkhalsa3394 4 жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਹਰੀ ਸਿੰਘ ਨਲੂਆ ਜੀ ਦੇ ਜੀਵਨ ਵਾਂਗੂੰ ਜੀਣਾ ਆ ਜਾਏ
@PREETSANDHULOVE1
@PREETSANDHULOVE1 5 жыл бұрын
ਭਾਈ ਸਾਹਬ ਜੀ ਸ਼ਬਦ ਕਾਫੀ ਨਹੀ ਆਪਜੀ ਦੀ ਖੋਜ ਤੇ ਵਾਰਤਾ ਲਲਈ ਪਰ ਫਿਰਵੀ ਆਪਜੀ ਦਾ ਬਹੁਤ ਧੰਨਵਾਦ ਇਹ ਅਮੁੱਲਾ ਇਤਿਹਾਸ ਖੋਜਣ ਤੇ ਸੁਣਾਉਣ ਲਈ
@maansinghhardipsingh224
@maansinghhardipsingh224 3 жыл бұрын
ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਸਬ ਤੋ ਵੱਡਾ ਜਨਰਲ
@HarpreetSingh-cd7hy
@HarpreetSingh-cd7hy 5 жыл бұрын
ਕੋਟੀ ਕੋਟੀ ਪਰਣਾਮ ਹਰੀ ਸਿੰਘ ਨਲੂਆ ਜਰਨੈਲ ਨੂੰ ਸਾਡੀ ਜਿੰਦ ਸਾਡੀ ਜਾਨ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਮਾਣ
@jaspalghuman1541
@jaspalghuman1541 4 жыл бұрын
ਡਾ ਸਹਿਬ ਵੀਰ ਆਪਣੇ ਨਚੋੜ ਦੀਆਂ ਕਿਤਾਬਾਂ ਲਿਖੋ ਪੰਜ ਪੰਜ ਕਿਤਾਬਾਂ ਦੇ ਸੈਟ ਬਣਾਉ ਹਰ ਗੁਰੂਘਰ ਦੇ ਬਾਹਰ ਵੇਚ ਖਾਲਸਾ ਏਡ ਵਾਲੇ ਸ: ਰਵੀ ਸਿੰਘ ਨਾਲ ਸਲਾਹ ਮਸ਼ਵਰਾ ਕਰੋ ਪਰਮਾਤਮਾ ਸਾਨੂੰ ਵੀ ਇਸ ਕਾਬਲ ਕਰ ਦੇ ਕਿ ਆਸੀ ਵੀ ਕੁਝ ਕਰ ਸਕੀਏ
@rajindergill2052
@rajindergill2052 4 жыл бұрын
I am student of 12th class cbse school after watching your vedio I realise that they making us study Jo kubh ladi marani c vo jhansi wali rani thi I never read about sikh warrior in my school books
@dekhijabas5676
@dekhijabas5676 4 жыл бұрын
RSS , hindu sarkara ta vese hi sikhan de khilaaf ne oh ki praise karan ge sikhan di
@kulrajghuman7283
@kulrajghuman7283 4 жыл бұрын
Same here bro
@KuldeepSingh-id8kq
@KuldeepSingh-id8kq 2 жыл бұрын
Dr shib ji app ji de dite gian vicho Bhut kush milda hai sabda nal ta app ji dhanbad ta nhi kita ja sakda whaguru ji app ji di umar Bhut hi lambi kar denn
@guneetsodhi2167
@guneetsodhi2167 4 жыл бұрын
S.Sukhpteet Singh Udoke ji,I salute you for giving knowledge about history of Punjab. I wish Waheguru Ji bless Sikh persons like you.
@harpalsinghshamla3953
@harpalsinghshamla3953 4 жыл бұрын
ਬਹੁਤ ਹੀ ਵਧੀਆ ,ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਜੀ।
@jagirsingh7369
@jagirsingh7369 3 жыл бұрын
Sher-E-Punjab Zindabad. Salute to Kissan Warriors too who are struggling at Delhi Border for survival of 70% population of our country linked with agriculture. And salute for Creating World history in agriculture sector.
@Kuljeet-singh
@Kuljeet-singh 4 жыл бұрын
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏🙏🙏
@themanpreetmani7962
@themanpreetmani7962 2 жыл бұрын
ਸ਼ਮਰ ਆ ਜਾਂਦੀ ਆ ਆਪਣੇ ਆਪ ਤੇ ਉਹਨਾਂ ਮਹਾਨ ਜਰਨੈਲਾਂ ਬਾਰੇ ਸੁਣ ਕੇ ਕਿ ਆਪਾਂ ਕਿਹੜੇ ਚਕਰਾ ਵਿੱਚ ਤੁਰੇ ਫਿਰਦੇ ਆ
@manibajwa9094
@manibajwa9094 3 жыл бұрын
🙏 ਬੋਲੇ ਸੋ ਨਿਹਾਲ 🙏 ਸਤਿ ਸ਼੍ਰੀ ਅਕਾਲ 🙏 🙏 ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ 🙏
@rainbowartgallerygallery1312
@rainbowartgallerygallery1312 5 жыл бұрын
we are very proud to Sardar Hari Singh naluwa Ji and thank your
@HarvinderSingh-vh9hb
@HarvinderSingh-vh9hb 5 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਸੁਣ ਕੇ ਲੂੰ ਖੜੇ ਹੋ ਗਏ ਅਖਾਂ ਵਿਚੋਂ ਪਾਣੀ ਆ ਗਿਆ ਪਹਿਲਾਂ ਸਾਡੇ ਜਰਨੈਲ ਇਦਾਂ ਦੇ ਹੁਦੇ ਸੀ ਤੇ ਹੁਣ ਦੇਖਦੇ ਹਾਂ ਤਾਂ ਹੁਣ ਕੁਝ ਨਹੀਂ ਲਿਖਣਾ ਬਸ
@satnamkaur695
@satnamkaur695 4 жыл бұрын
U r excellent speaker with very deep knowledge of respected Gurus and sikh history. I keep listening u on variety of topics. Long long live.
@user-cg8qt5bx2w
@user-cg8qt5bx2w 8 ай бұрын
ਆਨੰਦ ਆ ਗਿਆ ਜੀ ਜਰਨੈਲ ਸਾਬ ਦਾ ਇਤਿਹਾਸ ਸੁਣਕੇ⚔️😊
@HVS2328
@HVS2328 3 жыл бұрын
Bharat ke sacche sapoot. Wo kewal Sikhon ke dil mein nahi har Bharatwasi ke dil mein baste hain. Jai ho.🙏
@jaspreetkaur-bc5fl
@jaspreetkaur-bc5fl 4 жыл бұрын
ਵਾਹਿਗੁਰੂ ਜੀ chadikala kerry aap de ਸਿਰ t mehar ਭਰਿਆ ਹੱਥ ਰੱਖਣ bahut ਵਧੀਆ ਵਿਚਾਰ ਬੋਲਣ da lehaja bahut ਚੰਗਾ ਵਾਹਿਗੁਰੂ mehar ਕਰੇ
@amardeepsonu3821
@amardeepsonu3821 5 жыл бұрын
Waheguru Ji ka khalsa waheguru ji di fathe.dr.sahib waheguru tuhanu chardi kla bakshe.Hari singh nalwa great Sikh jarnail...
@ranveerkaur4503
@ranveerkaur4503 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਨੇ ਬਹੁਤ ਵਧੀਆ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ 🙏🙏🙏
@RAJ-SIDHU.
@RAJ-SIDHU. 4 жыл бұрын
Mr Singh is very good on sikh history i think mr Singh should write a book on sikh history. Because he knows so much about our SIKH history he has so much knowledge so please SINGH ji write a book i am 100% sure any book mr Singh will issue will be BEST seller
@psingh201
@psingh201 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਡਾ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜੀ
@gagansingh2446
@gagansingh2446 5 жыл бұрын
Sikh jarnail sardar hari singh ji de lai sees jhukda hai . akha num ho gaiyaan. Dhan hai Guru gobind ji de mahan sikh . Very inspirational history . Thanks dr. Sukhpreet singh ji
@bhaihardeepsinghpatran5960
@bhaihardeepsinghpatran5960 4 жыл бұрын
ਬਹੁਤ ਖੂਬਸੂਰਤ ਵਿਚਾਰ #BhaiHardeepSinghPatran
@smsmahal3805
@smsmahal3805 3 жыл бұрын
Dr. Sahib your study, knowledge and expression of the history and events of sikh history deserves all praise.
@kuldipsinghdhesi7018
@kuldipsinghdhesi7018 3 жыл бұрын
ਮਹਾਨ ਮਹਾਨ ਸਿੱਖ ਯੋਧਾ ਮਹਾਨ ਜਰਨੈਲ ਹਰੀ ਸਿੰਘ ਨਲੂਏ ਮਾਣ ਹੈ ਸਿੱਖ ਕੌਮ ਨੂੰ ਆਪ ਜੀ ਦੀ ਬਹਾਦਰੀ ਉਤੇ ਅਤੇ ਆਪ ਜੀ ਦੀ ਸਹਾਦਤ ਨੂੰ ਕੋਟ ਕੋਟ ਪ੍ਰਨਾਮ
@rajansharmaadv
@rajansharmaadv 5 жыл бұрын
Brother you are very younger to me, but really appreciate your knowledge and would definitely meet you.
@paul2direct
@paul2direct 4 жыл бұрын
Did you happen to have got a chance to see him in person.
@rajansharmaadv
@rajansharmaadv 4 жыл бұрын
@@paul2direct no brother I have not still got a chance to meet this great young man.
@paul2direct
@paul2direct 4 жыл бұрын
I'm glad. It would be great experience I think. I might also be able to see him once I know where to go. Specially when I visit India.
@bkjsociety
@bkjsociety 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ
@amrindersingh4446
@amrindersingh4446 5 жыл бұрын
Sikh history is a miracle for sikhs. We should be in touch of our history and our children also
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਡਾਕਟਰ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ
@gurmeethanjra9585
@gurmeethanjra9585 5 жыл бұрын
Great Work!! veerji you should be awarded Panth Rattan.
@paul2direct
@paul2direct 4 жыл бұрын
A great madal should be awarded to you. I certainly support it.
@paramvirsinghsandhu9
@paramvirsinghsandhu9 3 жыл бұрын
Bhaji only badal is panth Ratan ahahaha.
@LoveSaab-b3i
@LoveSaab-b3i Жыл бұрын
ਵਾਹਿਗੁਰੂ ਸਾਹਿਬ ਜੀ ਤੁਹਾਡਾ ਭਲਾ ਕਰੇ,🙏🌺🌹🌺🙏
@gurmeetkaur956
@gurmeetkaur956 5 жыл бұрын
Great Dr. Udoke ji tuhanu kotan kot Wadaian Dhan Dhan Guru Nanak Dev ji 550 salan te
@singhmediainternationalcha1531
@singhmediainternationalcha1531 4 жыл бұрын
ਬੜੇ ਵਧੀਆ ਢੰਗ ਨਾਲ ਇਤਿਹਾਸ ਦੱਸਿਆ ਹੈ ਵੀਰ ਜੀ
@Singh-ny2km
@Singh-ny2km 5 жыл бұрын
*ਅਸੀਂ ਗਲਾ ਤਾ ਕਰਦੇ ਆ ਸਿੱਖ ਰਾਜ ਦੀਆਂ, ਪਰ ਅਫਸੋਸ {ਸਿੱਖ ਇਤਿਹਾਸ ਨੂੰ ਸੁਣਨ ਵਾਲੇ view ਤੇ like ਐਨੇ ਘਟ* ?
@punia5709
@punia5709 5 жыл бұрын
🙏🙏🙏🙏
@skattersingh6894
@skattersingh6894 5 жыл бұрын
Very nice
@HarpreetSingh-cd7hy
@HarpreetSingh-cd7hy 5 жыл бұрын
ਕਈ ਵੀਰ ਆਪਣੇ ਆਪ ਨੂੰ ਇਤਹਾਸ ਤੋ ਜਾਣਕਾਰ ਹੋਣ ਹੋ ਸਕਦਾ ਹੈ ਸਭ ਦੀ ਆਪਣੀ ਸੋਚ ਹੁੰਦੀ ਹੈ ਲਾਈਕ ਵਿਉ ਨਾ ਵੇਖੋ ਨਿਸ਼ਾਨਾ ਖਾਲਸਾ ਰਾਜ ਦਾ ਹੈ ਉਸ ਨੂੰ ਪੂਰਾ ਕਰਨ ਲਈ ਕਿਨਾ ਯੋਗਦਾਨ ਕੋਈ ਵੀਰ ਕਿਨਾ ਕੁ ਪਾ ਰਿਹਾ ਹੈ ਇਹ ਜਰੂਰੀ ਹੈ
@HarpreetSingh-cd7hy
@HarpreetSingh-cd7hy 5 жыл бұрын
ਸਿੰਘਾ ਦੀ ਗਿਣਤੀ ਹਮੇਸ਼ਾ ਘੱਟ ਰਹੀ ਹੈ ਫਿਰ ਵੀ ਫਤਿਹ ਹਾਸਲ ਕੀਤੀ ਹੈ ਸਿੰਘ ਘੱਟ ਹੋਣ ਕਰਕੇ ਘਬਰਾਉਂਦੇ ਨਹੀ ਇਤਹਾਸ ਗਵਾਹ ਹੈ
@BaldevSingh-qs8ug
@BaldevSingh-qs8ug 5 жыл бұрын
ਹਕ ਸਚ ਦੀ ਅਵਾਜ਼ Singh bilkul mere Dil gal
@sukhchainrandhawa1054
@sukhchainrandhawa1054 4 жыл бұрын
ਬਹੁਤ ਧੰਨਵਾਦ ਤੁਹਾਡਾ 👏
@mobilerepair4885
@mobilerepair4885 3 жыл бұрын
ਅੱਖਾਂ ਚੋ ਪਾਣੀ ਆ ਗਿਆ ਸੁਣ ਕੇ, ਇਨੀ ਬਹਾਦਰ ਕੌਮ ਅੱਜ ਰੁਲਦੀ ਫਿਰਦੀ ਆ
@kulwindersinghkulwinder3353
@kulwindersinghkulwinder3353 2 жыл бұрын
'67
@love55777
@love55777 Жыл бұрын
Kbooo bmiki o . . ooo .o I oo9ooo99. L.mool9m Mmmmmmm L Mmml. Oooooomom mo M.mmmmmmmmmmmm00000o.o..o.oo9😊
@harbansbawa4130
@harbansbawa4130 3 жыл бұрын
डॉक्टर साहब आप बहुत बढ़िया स्पीच करते हैं हिस्ट्री सिखईस्म बा कमाल है आप बहुत ही बढ़िया इतिहासकारों मैं आपका कोई मुकाबला नहीं
@_mpsingh_
@_mpsingh_ 5 жыл бұрын
Dr saab.. Tuc aj de jodhe j.. 🙌🙏💓 Mn jinni war eh sbh sunnda seena chauda ho jnda a k sade vadde eda de c.. Sanu boht kuj sikhan di lod hai.. Asi te bs glla joge reh gye hun..
БУ, ИСПУГАЛСЯ?? #shorts
00:22
Паша Осадчий
Рет қаралды 2,6 МЛН
ЛУЧШИЙ ФОКУС + секрет! #shorts
00:12
Роман Magic
Рет қаралды 37 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
Shabad Gurbani Kirtan | Gurbani Shabad | V Gurbani Presents
1:37:15
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Kon c Baba Bir Singh Naurangabadi I Dr Sukhpreet Singh Udhoke
22:58
Dr.Sukhpreet Singh Udhoke
Рет қаралды 5 М.
Giani Ditt Singh Ate Sadhu Dyanand Da Sanwaad | Dr. Sukhpreet Singh Udhoke |
1:07:38
Dr.Sukhpreet Singh Udhoke
Рет қаралды 82 М.
БУ, ИСПУГАЛСЯ?? #shorts
00:22
Паша Осадчий
Рет қаралды 2,6 МЛН