Gadaar (Full Video) | Dhadi Jatha Gurpreet Singh Landran Wale | G Guri | Music Kamaal

  Рет қаралды 995,813

Music Kamaal

Music Kamaal

3 жыл бұрын

International Dhadi Jatha Gurpreet Singh Landran Wale
Download / Listen Full Audio From
iTunes - apple.co/3z3tuCY
Gaana - bit.ly/3vUkMVq
Apple Music -apple.co/3fMHCsD
Hungama - bit.ly/3vPZqJ3
Wynk - bit.ly/3yVoSyJ
JioSaavn - bit.ly/3fRk5qg
Spotify - spoti.fi/3x9R9Qv
Tidal - bit.ly/3vVTz4Q
Kkbox -bit.ly/3vPzHjK
Amazon Prime - amzn.to/34SWpvn
Song: Gadaar
Singer - Amandeep Singh Manak & Sandeep Singh Baironpuri
Lyrics - Jassa Karyam Wala
Music - G Guri
Mix & Master - Beat King
Producer - Didar Singh Mangat & Rupinder Kaur
Project By - Polu Mangat
Special Tnx - Fateh Jit , Gurjit SIngh , Guramanat Singh Patanga
Lyrical Video - Dhiman Productions
Label - Music Kamaal
Digitally Powered By - Bull18 [
/ bull18network ]

Пікірлер: 1 200
@SurinderSingh-op8dy
@SurinderSingh-op8dy 2 жыл бұрын
ਬਹੁਤ ਸੋਹਣਾ ਗੀਤ। ਦੀਪ ਸਿੱਧੂ ਵੀਰ ਦਾ ਪਸੰਦੀ ਦਾ ਗਾਣਾ ਸੀ। ਦੀਪ ਸਿੱਧੂ ਨੁੰ ਪਿਆਰ ਕਰਣ ਵਾਲੇ ਆਜੋ। ਕੋਣ ਕੋਣ ਵੀਰ ਨੂੰ ਮਿਸ ਕਰਦਾ😢😢🥺🥺❤️❤️❤️
@joravarsingh1432
@joravarsingh1432 2 жыл бұрын
Bai miss krde aa buht bai nu.o hunda ta Sare hall ho jane Punjab de
@jasmeetkaur25harsiratkaur25
@jasmeetkaur25harsiratkaur25 Жыл бұрын
Deep sidhu sade dillan ch hamesha jiounda rahega.....deep sidhu di start kiti sikhi lai waris punjab de jathebandi aj joban te a....deep sidhu chinag lagia a dasam pathsah ji di kirpa nl...sade kolo deep sidhu sambhia ni gia....dil aj v ronda a deep nu yaad krke
@deepgill9819
@deepgill9819 Жыл бұрын
Bhaut jyda veer nu miss kari da 😔
@HarpreetKaur-or6oq
@HarpreetKaur-or6oq Жыл бұрын
Bai ta Hamesha yaad rehnda bss Gardara kolo jarya nhi gya hira kaoumi saheed bhai sandeep singh ji🙏
@rj12370
@rj12370 Жыл бұрын
ਦੀਪ ਸਿੱਧੂ ਨੂੰ ਤੇ ਸਾਰੀ ਸਿੱਖ ਕੌਮ ਹੀ ਪਿਆਰ ਕਰਦੀ ਹੈ
@prabhsingh8857
@prabhsingh8857 3 жыл бұрын
ਜੇ ਸਿੱਖ ਸਿੱਖ ਨੂੰ ਨਾਂ ਮਾਰੇ 🚩🚩🚩🚩🚩🚩🚩 ਤਾਂ ਸਿੱਖ ਕੌਮ ਕਦੇ ਨਾਂ ਹਾਰੇ ਮੇਹਰ ਕਰੋ ਮੀਰੀ ਪੀਰੀ ਦੇ ਮਾਲਕ ਜੀ 🙏
@HardeepSingh-sy4ji
@HardeepSingh-sy4ji 3 жыл бұрын
ਮੈਂ ਨਹੀਂ ਜਾਣਦਾ ਕੌਣ ਹੈ ਵੀਰ ਜਿਸ ਨੇ ਇਹ ਗੀਤ ਲਿਖਿਆ ਪਰ ਮੈ ਸਿਰ ਝੁਕਾ ਕੇ ਸੱਜਦਾ ਕਰਦਾ ਵੀਰ ਦੇ ਲਿਖੇ ਤੇ ਗਾਏ ਕੱਲੇ ਕੱਲੇ ਬੋਲਾ ਨੂੰ। ਬਾਬਾ ਨਾਨਕ ਹੋਰ ਸੱਚ ਲਿਖਣ ਲਈ ਆਪ ਅੰਗ ਸੰਗ ਸਹਾਈ ਹੋਣ ਵੀਰ ਦੇ 🙏 ਦਿਲ ਜਿੱਤ ਲਿਆ ਤੂੰ ਤਾਂ ਵੀਰੇਆ 🙏
@SwaggyD
@SwaggyD 2 жыл бұрын
ਸਦਾ ਚੜਦੀ ਕਲਾ ਵਿਚ ਰਹੇ ਕੋਮ ਸਾਡੀ 🙏
@gurpreetsinghlandranwale
@gurpreetsinghlandranwale 3 жыл бұрын
ਕਿਵੇਂ ਲੱਗਾ ਜੀ ਗੀਤ ? Comment ਕਰਕੇ ਜਰੂਰ ਦੱਸਿਉ। ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਉ ਜੀ 🙏🏻🙏🏻
@varinderbajwa2947
@varinderbajwa2947 3 жыл бұрын
ਬਹੁਤ ਵਧੀਆ ਜੱਸੇ ਵੀਰ ਦੀ ਕਲਮ ਨੂੰ ਸਲਾਮ
@rajkaur880
@rajkaur880 3 жыл бұрын
Bahut sohna song a baba g
@harneetsinghkhalsa4166
@harneetsinghkhalsa4166 3 жыл бұрын
🙏Sira karta jio khalsa ji jio khalsa ji jio 🙏🙏💯💯💖💖🌟🌟
@gurmeetsinghchunni1555
@gurmeetsinghchunni1555 3 жыл бұрын
ਅੱਖਾਂ ਚੋ ਪਾਣੀ ਆ ਗਯਾ ਸੁਨ ਕ ਵੀਰੇ
@harsimranpreetsingh6476
@harsimranpreetsingh6476 3 жыл бұрын
ਇੱਕ ਇਕ ਗੱਲ ਖੂਬਸੂਰਤੀ ਨਾਲ ਸਹੀ ਜਗ੍ਹਾ ਤੇ ਰੱਖੀ ਹੋਈ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕਿਰਸਾਨੀ ਮੋਰਚੇ ਤੱਕ ਦਾ ਸਫ਼ਰ ਇਕੋ ਗੀਤ ਵਿੱਚ ਪੜ੍ਹ ਸੁਣਾਇਆ। ਖੂਬਸੂਰਤ ਆਵਾਜ਼ ❤️❤️❤️
@dalelsingh7559
@dalelsingh7559 7 ай бұрын
❤❤❤❤
@MonikaSharma-yj2gq
@MonikaSharma-yj2gq 3 жыл бұрын
ਸਿੱਖ ਦਾ ਵੇਰੀ ਸਿੱਖ 😒😒😒 ਇਕਠੇ ਹੋਵੋ ਸਾਰੇ ਵੀਰੋ ।
@rupinderpalsingh369
@rupinderpalsingh369 Жыл бұрын
ਗਾਣਾ ਪਹਿਲੀ ਵਾਰੀ ਜਦੋਂ ਸੁਣਿਆ ਤਾਂ ਬਾਈ ਦੀਪ ਕਰਕੇ ਹੀ ਪਰ ਹੁਣ ਤਾਂ ਇਹ ਦਿਲ ਨੂੰ ਲੱਗ ਗਿਆ ਪੂਰਾ
@parmdeepkaur7718
@parmdeepkaur7718 3 жыл бұрын
ਪੰਜਾਬ ਨੂੰ ਜਿੱਤਣ ਲਈ ਪੰਜਾਬ ਦੇ ਲੋਕਾਂ ਨੂੰ ਆਪਣੀ ਸੋਚ ਬਦਲਨੀ ਪਵੇਗੀ। ਬਹੁਤ ਵਧੀਆ ਗੀਤ , ਐਵੇਂ ਲਗਦਾ ਜਿਵੇਂ ਮਾਂ ਆਪਦੇ ਬਚਿਆ ਨੂੰ ਸਿੱਖ ਇਤਿਹਾਸ ਸੁਣਾ ਰਹੀ ਹੋਵੇ। 🙏🏽
@ManpreetSingh-zf8fd
@ManpreetSingh-zf8fd Жыл бұрын
Bilkul Sahi gal aa 🙏
@multanimsingh4039
@multanimsingh4039 2 жыл бұрын
ਲੈ ਲਵੋ ਕਾਮਰੇਡੋ ਲਾਹਨਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਲਈ ਹੁਣੇ ਹੀ ।ਅਜੇ ਵੀ ਮੌਕਾ ਸੰਭਲ਼ ਜਾਵੋ ਇਹੋ ਜਿਹੇ ਗੀਤਾ ਦੀ ਪੰਜਾਬ ਨੂੰ ਲੋੜ ਹੈ ਬੁਹੁਤ ਹੀ ਵਧੀਆਂ ਲਿਖਿਆ ,ਗਾਇਆ ,ਸੰਗੀਤ ਕਮਾਲ ਦਾ ਹੈ ਧੰਨਵਾਦ ਜਿਸ ਨੇ ਵੀ ਇਸ ਗੀਤ ਵਿੱਚ ਯੋਗਦਾਨ ਪਾਇਆ
@charanpreetsingh-fw7nz
@charanpreetsingh-fw7nz 3 жыл бұрын
1984 ਨੂੰ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏
@satusatusanga9279
@satusatusanga9279 3 жыл бұрын
e.
@BaljinderSingh-bw8nf
@BaljinderSingh-bw8nf 2 жыл бұрын
🙏🏻🙏🏻🙏🏻
@happyvirk1
@happyvirk1 2 жыл бұрын
🙏🙏🙏🙏🙏
@RAJEEVKUMAR-xk5pz
@RAJEEVKUMAR-xk5pz Жыл бұрын
Khalistaan murdabad
@parmgill963
@parmgill963 3 жыл бұрын
ਆਪੇ ਕਰੀ ਅਗਵਾਈ ਬਾਜਾਂ ਵਾਲਿਆਂ, ਜਿੱਤੇ ਬਿਨਾਂ ਜਾਣਾ ਨਹੀਂ ਪੰਜਾਬ ਮੁੜਿਆ।
@sukhwantsinghmehta7560
@sukhwantsinghmehta7560 3 жыл бұрын
੧੯੮੪ ਨਾ ਭੁੱਲਣ ਯੋਗ ਨਾ ਬਖਸ਼ਨ ਯੋਗ 🙏🏻🙏🏻 ਪ੍ਰਾਣ ਸ਼ਹੀਦਾਂ ਨੂੰ 🙏🏻🙏🏻 .. ਹੌਸਲੇ ਨਾਲ ਜਿੱਤੀ ਜਾਂਦੀ ਦੁਨੀਆਂ " ਤੇ ਜਿਗਰੇ ਦੇ ਨਾਲ ਰਾਜ ਹੁੰਦੇ ਆ " ਤੇਜ਼ ਹਵਾ ਦੇ ਖਿਲਾਫ ਨਾਂ ਕੋਈ ਉੱਡਦਾ " ਜੋ ਉੱਡਦੇ ਨੇ ਉਹ ਗੁਰੂ ਕੇ 🦅 ਹੁੰਦੇ ਆ #### ਭਿੰਡਰਾਂਵਾਲੇ
@KauRSumanjeet
@KauRSumanjeet 3 жыл бұрын
ਮੇਰੀ ਰੂਹ ਕੰਬ ਗਈ ਇਹ ਗੀਤ ਸੁਣਕੇ। ਅੱਖਾਂ ਚੋਂ ਹੰਜੂ ਨੇ 🥺🥺 ਚੜਦੀ ਕਲਾ ਭਾਈ ਜੇ
@ManjitSingh-ib1ik
@ManjitSingh-ib1ik 2 жыл бұрын
Yes sister
@SULTAAN_INSTA
@SULTAAN_INSTA 7 ай бұрын
🙏🙏💖
@kamalbajwa47
@kamalbajwa47 22 күн бұрын
Me also 😢
@lovepreetsinghsangrurpb1375
@lovepreetsinghsangrurpb1375 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਵਧੀਆ ਗਾਇਆ ਹੈ ਜੀ ਦਾ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੋਂ ੮੪ ਦੇ ਸਿੰਘਾਂ ਦਾ ਇਤਿਹਾਸ ਤੇ ਸ਼ਹੀਦ ਊਧਮ ਸਿੰਘ ਤੇ ਫੋਜੀ ਵੀਰਾਂ ਦੇ ਇਤਿਹਾਸ ਫਿਰ ਅਖੀਰ ਵਿੱਚ ਕਿਸਾਨੀ ਸੰਘਰਸ਼ ਤੱਕ ਇਤਿਹਾਸ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ ਜੀ ਆਪ ਜੀ ਦੇ ਜਥੇ ਨੂੰ ਅਕਾਲ ਪੁਰਖ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਮੇਹਰ ਇਸ ਤਰ੍ਹਾਂ ਹੀ ਬਣਾਈ ਰੱਖਣ ਜੀ।
@SukhwinderSingh81548
@SukhwinderSingh81548 3 жыл бұрын
ਗੀਤ ਵਿੱਚ ਨਾਮਧਾਰੀ ਕੂਕਾ ਅੰਦੌਲਨ ਦਾ ਜਿਕਰ ਕਰਨ ਲਈ ਧੰਨਵਾਦ ਜੀ ਨੀ ਤਾ ਇਤਿਹਾਸ ਲਿਖਣ ਵਾਲੇ ਜਾ ਇਤਿਹਾਸ ਦਾ ਜਿਕਰ ਕਰਨ ਵਾਲੇ ਨਾਮਧਾਰੀ ਕੂਕਾ ਅੰਦੌਲਨ ਦੇ ਸ਼ਹੀਦਾ ਨੂੰ ਕਿਉ ਛੱਡ ਦਿੱਦੇ ਆ ਕਿਉ ਨਫਰਤ ਕਰਦੇ ਆ ਧੰਨਵਾਦ ਬਾਈ ਜੀ
@gurdeepsinghbehniwal7184
@gurdeepsinghbehniwal7184 3 жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਓਨਾ ਹੀ ਵਧੀਆ ਗਾਇਆ ਗਿਆ। ਵਧਾਈ ਦੇ ਪਾਤਰ ਹੋ ਖਾਲਸਾ ਜੀ। ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ 🙏
@rajveerpanwar9810
@rajveerpanwar9810 2 жыл бұрын
मे इस शानदार गीत को सुन चुका हूं More than 500 times
@Mrsingh-bl1qk
@Mrsingh-bl1qk 3 жыл бұрын
Meri life da es to wadiya song m kade nhi sunya na vekhya Roooh khush kr di jagdi jameen waleyo🙏🙏🙏🙏🙏🚩🚩🚩🚩🚩
@gursimransandhu3408
@gursimransandhu3408 2 жыл бұрын
Ryt Ji 🙏
@deepbhullar2932
@deepbhullar2932 3 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ ... ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ.. ਸਾਰੇ ਜੁਝਾਰੂ ਸਿੰਘਾਂ ਨੂੰ ਦਿਲੋ ਅਸੀਸਾਂ.. ਰਾਜ ਕਰੇਗਾ ਖਾਲਸਾ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bahadursinghlali9139
@bahadursinghlali9139 2 жыл бұрын
ਆ ਹੈ ਸਾਡਾ ਸਰਦਾਰਾ ਦਾ ੲਿਤਹਾਸ ਜਿਉਦਾ ਰਹੇ ਭਾੲੀ ਸਾਹਿਬ ਜੀ ਬਹੁਤ ਵਧੀਆ ਗਾੲਿਆ 🙏🙏
@gurpreetmandergolu2607
@gurpreetmandergolu2607 3 жыл бұрын
ਬਾਬਾ ਜੀ ਰੂਹ ਖੁਸ਼ ਹੋ ਗਈ ਸੁਣ ਕੇ🙏🙏🙏
@PREETSINGH-mi6ic
@PREETSINGH-mi6ic 3 жыл бұрын
ਜੱਟਵਾਦ ਨੇ ਸਿੱਖ ਕੌਮ ਦਾ ਸੱਭ ਤੋਂ ਵੱਧ ਨੁਕਸਾਨ ਕੀਤਾ ਹੈ ਬੇਗਮਪੁਰੇ ਦੀ ਗੱਲ ਕਰਨੀ ਸੀ ਜੋ ਕਿਸੇ ਨੇ ਕੀਤੀ ਨਹੀਂ
@harman4689
@harman4689 Ай бұрын
Tu sikhi di gall ho karla kr kyn jatt wad vch Pena tethon sikhi di kehrda hundi hai gall camreda
@PREETSINGH-mi6ic
@PREETSINGH-mi6ic Ай бұрын
@@harman4689 ਗੁਰੂ ਘਰਾਂ ਦੀ ਗੋਲਕ ਜੱਟਵਾਦ ਦੇ ਕਬਜ਼ੇ ਵਿੱਚ ਹੈ ਤੇ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਧੇਲੇ ਦਾ ਕੰਮ ਨਹੀਂ ਕਰਦੇ ਸਗੋਂ ਆਪਣੇ ਢਿੱਡ ਭਰਦੇ ਰਹਿੰਦੇ ਹਨ ਤੇ ਬੇਸੁਰੇ ਲੋਕ ਸਪੀਕਰ ਤੇ ਬਿਠਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ
@khalistanzindabad7574
@khalistanzindabad7574 Ай бұрын
Wrong indian state did most damage
@harkamalsingh1941
@harkamalsingh1941 3 жыл бұрын
✍️ ਨੂੰ ਸਿਰ ਝੁੱਕਦਾ ਬਹੁਤ ਵਧੀਆ ਲਿਖਿਆ
@singhpawan1290
@singhpawan1290 3 жыл бұрын
Sant jarnail singh ji bhindrawale ❤️❤️❤️
@lovesahota3984
@lovesahota3984 3 жыл бұрын
2021 ਦਾ ਸਬ ਤੋ ਵਧੀਆ ਗਾਣਾ 🔥🙏🙏
@chandandeeprinku7872
@chandandeeprinku7872 2 жыл бұрын
ਬਿਲਕੁਲ ਸਹੀ ਬਾਈ ਜੀ।
@SurinderSingh-ji8iq
@SurinderSingh-ji8iq 2 жыл бұрын
Hnji
@ArshdeepSingh-nu6om
@ArshdeepSingh-nu6om 2 жыл бұрын
Veer gana ni Dhadi aaaa
@GurnamOrganicFresh
@GurnamOrganicFresh 3 жыл бұрын
3:14 🙏❣️ਗੀਤ ਵਿੱਚ ਨਾਮਧਾਰੀ ਕੂਕਾ ਅੰਦੌਲਨ ਦਾ ਜਿਕਰ ਕਰਨ ਲਈ ਧੰਨਵਾਦ ਜੀ ਨੀ ਤਾ ਇਤਿਹਾਸ ਲਿਖਣ ਵਾਲੇ ਜਾ ਇਤਿਹਾਸ ਦਾ ਜਿਕਰ ਕਰਨ ਵਾਲੇ ਨਾਮਧਾਰੀ ਕੂਕਾ ਅੰਦੌਲਨ ਦੇ ਸ਼ਹੀਦਾ ਨੂੰ ਕਿਉ ਛੱਡ ਦਿੱਦੇ ਆ ਕਿਉ ਨਫਰਤ ਕਰਦੇ ਆ ਧੰਨਵਾਦ ਬਾਈ ਜੀ🙏❣️
@chamkaursingh1508
@chamkaursingh1508 3 жыл бұрын
🙏Bhut sohni awaj aa veer
@TheKhalsa008
@TheKhalsa008 2 жыл бұрын
Baba raam Singh pooran gursikh sn.. . Eah tah Baba jarnail singh te panth de bhaut ithaas kar Dsde hn.. eah tah baad vich namdhari human Noh guru mnan lag paye hn...
@deepbahoru6230
@deepbahoru6230 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ ਵੀਰਾਂ ਨੂੰ ਬਹੁਤ ਵਧੀਆ ਲਿਖਿਆ ਤੇ ਗਾਇਆ ਸੰਗੀਤ ਵੀ ਬਾਕਮਾਲ ਆ ਜੀ
@jaassangha1104
@jaassangha1104 3 жыл бұрын
We need these kind of singers and writers so that new generation should know who we are and about our roots otherwise they all will become what this song is about(GADAAR). Lyrics are written with great passion and knowledge GREAT WORK
@preetdhiman6137
@preetdhiman6137 2 жыл бұрын
Right 👍👍👍👍
@Kaku655
@Kaku655 2 жыл бұрын
Gaddar kon tha mujhe to ye hee nahi pata usne gaddari kese kee thi
@kuljeetkaurdhaliwal2523
@kuljeetkaurdhaliwal2523 3 жыл бұрын
ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਭਾਈ ਸਾਹਿਬ ਨੇ 🙏🙏
@lovenoorsinghgill1700
@lovenoorsinghgill1700 2 жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਮਹਾਰਾਜ ਸ਼ਹੀਦ 🙏🙏💪💪👏👏🚩🚩
@babbujassar800
@babbujassar800 3 жыл бұрын
💯ਬਹੁਤ ਹੀ 👌ਵਧੀਆ 🔊 ਗੀਤ ਆ 🥰ਬਾਈ 🤬ਗੱਦਾਰ ਦੀ 💯ਪਰਖ਼ ਕਰਾ ਹੀ ਦਿੱਤੀ 🙏ਵਾਹਿਗੁਰੂ ਮਿਹਰ ਕਰੇ💯❤️👑
@Mintukaurkhalsa
@Mintukaurkhalsa 3 жыл бұрын
Never forget 1984 kissan mjdoor ekta jindabaad
@parmgill963
@parmgill963 3 жыл бұрын
ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
@HARJINDERKaur-db7xq
@HARJINDERKaur-db7xq 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਸਿੰਘ ਸਾਬ ਬਾ-ਕਮਾਲ ਲਿਖਤ ਤੇ ਉਸ ਤੋਂ ਵੀ ਵਧੀਆ ਤੁਸੀਂ ਇਹਨੂੰ ਗਾਇਆ। ਵਾਹਿਗੁਰੂ ਚੜਦੀ ਕਲਾ ਬਖਸ਼ੇ ।🙏
@gursewaksingh6087
@gursewaksingh6087 2 жыл бұрын
ਸਾਡੀ ਬਦਕਿਸਮਤੀ ਐ ਕਿ ਏਨੇ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਗੀਤ ਦੇ ਵਿਊ ਕਿੰਨੇ ਘੱਟ ਨੇ
@gurwindermann1348
@gurwindermann1348 3 жыл бұрын
Never forget 1984👏👏
@neeta34
@neeta34 3 жыл бұрын
ਬਹੁਤ ਸੋਹਣੇ ਅੱਖਰ ਪਰੋਏ ਇਤਿਹਾਸ ਨੂੰ ਬਿਆਨ ਕਰਦੇ। ਬਹੁਤ ਵਧੀਆਂ!!
@sukhbhangu81
@sukhbhangu81 2 жыл бұрын
ਤ੍ਰਾਸਦੀ ਪੰਜਾਬ ਦੀ ਨੌਜਵਾਨੀ ਸੱਚ ਸੁਣਨਾ ਨੀ ਚਾਹੰਦੀ ਪਰ ਲੰਡੂ ਸਿੰਗਰਾਂ ਨੂੰ ਲੱਖਾਂ ਵਿਊ ਦੇ ਦੰਦੇ ਨੇ ਤੇ ਅਜਿਹੇ ਗੀਤ ਲੋਕ ਘੱਟ ਸੁਣਦੇ ਨੇ।
@gurmailsingh5494
@gurmailsingh5494 3 жыл бұрын
ਜੈ ਝੁੱਲ ਗਿਆ ਝੰਡੇ ਨਾਲ ਨਿਸ਼ਾਨ ਕੇਸਰੀ,,,,ਦੱਸੋ ਕਿਵੇਂ ਇਹਦਾ ਅਪਮਾਨ ਕਰੇਆ,,,ਰੌਂਗਟੇ ਖੜੇ ਹੋ ਗਏ ਸੁਣ ਕੇ,
@vikramjitsinghtomar
@vikramjitsinghtomar 3 жыл бұрын
ਵਾਹ ਵਾਹ 18 ਵੀ ਸਦੀ ਤੋਂ 21ਵੀ ਤੱਕ ਦੇ ਸਾਰੇ ਗੱਦਾਰਾਂ ਤੇ ਮਹਾਨ ਯੋਧਿਆਂ ਦਾ ਕਯਾ ਤਰਤੀਬ ਬਾਰ ਬੁਝਾਰਤਾਂ ਚ ਚਾਨਣਾ ਪਾਇਆ 🔥🔥🔥
@rakeshrajpali5892
@rakeshrajpali5892 3 жыл бұрын
टीन iuu
@gurpreetsinghgill6436
@gurpreetsinghgill6436 3 жыл бұрын
Bilkul Shi keha veer je 🙏
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabaaad 👳‍♂️💪🦁.
@Arshdeep-fw9kx
@Arshdeep-fw9kx 3 ай бұрын
ਵੀਰ ਜੀ ਬਹੁਤ ਸੋਹਣਾ ਗੀਤ ਆ ਆਪਾ ਦੀਪ ਸਿੱਧੂ ਵਰਗੇ ਯੋਧੇ ਕਰਕੇ ਇਹ ਗੀਤ ਸੁਣਿਆ
@money.sharma
@money.sharma 5 ай бұрын
ਆਹ ਗਾਣਾ ਸੁਣਕੇ ਦੀਪ ਸਿੱਧੂ ਦੀ ਬਹੁਤ ਯਾਦ ਆਉਂਦੀ ਯਾਰ। ਆਹ ਗਾਣਾ ਹੀ ਓਹਦੇ ਕਰਕੇ ਮਸ਼ਹੂਰ ਹੋਇਆ ਸੀ। ਸੱਚੀ ਯਾਰ ਯੋਧਾ ਸੀ ਓਹ ਬੰਦਾ। ਪੰਜਾਬ ਨੂੰ ਖ਼ੁਦਮੁਖਤਿਆਰੀ ਸਿਰਫ ਦੀਪ ਦਿਵਾ ਸਕਦਾ ਸੀ। ਬਾਕੀ ਕੋਲ ਵਿਆਪਕ ਵੀਜ਼ਨ ਹੀ ਨਹੀਂ ਹੈਗਾ।
@deepsimar5045
@deepsimar5045 3 жыл бұрын
ਵਾਹ ਵਾਹ ਮਰੀਆਂ ਜਮੀਰਾਂ ਵਾਲਿਆਂ ਨੂੰ ਹਲੂਣਾ ਦਿੰਦਾ ਗੀਤ।
@kohartrans1308
@kohartrans1308 3 жыл бұрын
ਬਹੁਤ ਵਧੀਆਂ ਲਿੱਖੀਆ ਬਾਈ ਜੀ ਇੱਦੇ ਹੋਰ ਲਿੱਖੀਉ
@gurdavsingh1952
@gurdavsingh1952 3 жыл бұрын
ਸਿੱਖ ਕੌਮ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੀ ਵਹਿਗੁਰੂ
@Ranjodh-ki5py
@Ranjodh-ki5py 3 жыл бұрын
Very nice bro waheguru ji tuhanu chardikla bkhsn g 🤩🤩
@nationalnirvairkhalsagatka6047
@nationalnirvairkhalsagatka6047 3 жыл бұрын
ਬਹੁਤ ਵੱਡੀ ਕਿਰਪਾ ਜੀ.ਤੁਹਾਡੇ ਤੇ...ਗੁਰੂ ਦੀ
@AvtarSingh-vb4wu
@AvtarSingh-vb4wu 3 жыл бұрын
sach likhna te kehna v marda de hisse aunda hai..very good job
@sunnygujar4159
@sunnygujar4159 3 жыл бұрын
Sat shri akal jo bole so nihaaal schiyan gallan veere ne gaane vich likhtiyan dil khush hogya veere
@cherylgreen7092
@cherylgreen7092 3 жыл бұрын
Amazing singers, love you sant jarnail bhindranwale, never forget 1984, singh is king, love from English family
@lovethenature123
@lovethenature123 2 жыл бұрын
Thanks for not forgetting us from all of the Sikh community
@cherylgreen7092
@cherylgreen7092 2 жыл бұрын
@@lovethenature123 omg i feel so happy with your reply x I'm gori sikhi and always forever xxxxxxxxxxxxxxxxxxxxxxxx
@Arshdeepkhosa89
@Arshdeepkhosa89 2 жыл бұрын
ThanQ so much cheryl Green ji
@dhadilakhvindersinghparasr24
@dhadilakhvindersinghparasr24 3 жыл бұрын
ਭਾਈ ਗੁਰਪ੍ਰੀਤ ਸਿੰਘ ਲਾਡਰਾਂ ਬਹੁਤ ਹੀ ਪਿਆਰ ਵਾਲੇ ਗੁਰਮੁਖਿ
@DaljitSingh-vz7ek
@DaljitSingh-vz7ek 3 жыл бұрын
Gud knowledge about sikh history and perfecatly described in the song ,gud luck bro both lyrics and dhadi jatha sahiban
@JagtarSingh-sb8it
@JagtarSingh-sb8it 2 жыл бұрын
ਇਹ ਗੀਤ ਸਾਡੇ ਬੱਚੀਆਂ ਲਈ ਇਹ। ਨਾਂ ਕੀ ਅਸਲੇ ਬੈਲੀ ਗੂੰਡੇ ਹੀਰ ਪਿਆਰ ਵਾਲੇ ਗੀਤ ਜਿਹੜੇ ਸਾਡੀ ਨਵੀਂ ਪੀੜੀ ਨੂੰ ਗਲਤ ਰਸਤੇ ਪਾ ਰਹੇ ਇਹ।
@safarbinmanzilvlogs4111
@safarbinmanzilvlogs4111 3 жыл бұрын
ਵੀਰੇ ਸੰਵਾਦ ਆ ਗਿਆ 👍👍👍🔥🔥🔥
@harmanindersingh4474
@harmanindersingh4474 3 жыл бұрын
Sach nu bhoot shone tarike nalll byann kita jioo singho, ♥️♥️🙏 Chardikala ♥️
@SumanSuman-tw4xz
@SumanSuman-tw4xz 3 жыл бұрын
ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿੱਚ ਰੱਖੀ
@kamaldhiman7132
@kamaldhiman7132 3 жыл бұрын
A ik ganna ni haiga a sade punjab nal jo shuru to hunda aa reha dhaka te na insafi di tasveer aa.. Is ganne wich sade sikh dhrm di o history dkhai gy aa jo sanu kde v aj tk pdhn nu nhi mili gy na school ch .. Te na hi ganeya ch .. Is ganne nu apne bcheya nu dkhao . dkhao v sade dhrm ch ene bde yode hunde c jina ne afganiya nu hra dita c .. Mere kol shabd nhi is ganne ware bht sohna likheya vr ne te bht hi sohna gaya gya...☬☬☬☬☬
@8872290003
@8872290003 Жыл бұрын
ਜੱਸਾ ਕਰਿਆਮ ਆਲਾ, ਬਹੁਤ ਵਧੀਆ ਲਿਖਿਆ ਤੇ ਬਾ ਕਮਾਲ ਗਾਇਆ
@SatnamSingh-jn8ie
@SatnamSingh-jn8ie 3 жыл бұрын
ਬਹੁਤ ਖੂਬ ਵੀਰ ਜੀਓ 🙏🙏👌👍
@parminderdhesi1791
@parminderdhesi1791 3 жыл бұрын
Bhot he jada vadia laga song sun ke mera ta manbariyaa 😔punjab da ena bura hal dakh ke waheguru ji mehar karo please🙏🙏🙏🙏🙏🙏🙏🙏🙏🙏
@navigoyal3098
@navigoyal3098 2 жыл бұрын
Salute to My Greatest veer Bhagat Singh ji Respect for u so much Sahat Sahat Naman Naman.🙏🏼
@prateekgaur3135
@prateekgaur3135 3 жыл бұрын
Very Nice song, motivating background music❤️!
@malkeetrai1866
@malkeetrai1866 3 жыл бұрын
Waheguru ਜੀ ਕਾ ਖਾਲਸਾ❤️ Waheguru ਜੀ ਕੀ ਫਤਹਿ❤️ 🙏🏻🙏🏻🙏🏻🙏🏻🙏🏻🙏🏻🙏🏻❤️
@ajmersingh4307
@ajmersingh4307 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@tashmeetsingh9975
@tashmeetsingh9975 3 жыл бұрын
Boht hi sohna gana veere... ithaas kauma di jaan hundi hai... ajj kaar sewa de naam teh sada ithaas khtm kittaa jaa rha... bajawala mehar kare... har 100 saal vich singh nawe nawe ithaas banande rehn teh zameer haje mari nhi eh v vakhaande rehn...
@g.r.classes1085
@g.r.classes1085 3 жыл бұрын
Boht he sohna likhya.... Lor aa aaj kal sbbnu.. Punjab De ithihaas naal Joran d🙏
@turbannalpyarsada47
@turbannalpyarsada47 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਲਈ
@jaskarnsingh5624
@jaskarnsingh5624 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਭਲਾ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਹਿਗੁਰੂ
@jeet5612
@jeet5612 3 жыл бұрын
Khalistan toh bina koi hall nahi.
@Amandeepsingh-cx8wx
@Amandeepsingh-cx8wx 3 жыл бұрын
ਹਮੇਸ਼ਾ ਚੜ੍ਹਦੀ ਕਲਾ ਿਵੱਚ ਰਹੇ ਕੋਮ ਸਾਡੀ...
@MrR.Beast.5911op
@MrR.Beast.5911op 2 жыл бұрын
ਚੜਦੀ ਕਲਾ ਵਿਚ ਰੱਖੇ ਵਾਹਿਗੁਰੂ 👍👍👍
@MrR.Beast.5911op
@MrR.Beast.5911op 2 жыл бұрын
ਬਾਈ ਜੀ ਪਛਾਣ ਹੀ ਕਰਵਾਤੀ
@jiwansinghkhalsa7552
@jiwansinghkhalsa7552 3 жыл бұрын
ਸਿੰਘਾਂ ਅਤੇ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏
@MandeepSingh-fr3fw
@MandeepSingh-fr3fw 5 ай бұрын
ਪੂਰੇ ਪੰਜਾਬ ਦਾ ਇਤਿਹਾਸ ਬਹੁਤ ਵਧੀਆ ਵਾਹਿਗੁਰੂ
@sonukaler6900
@sonukaler6900 3 жыл бұрын
🙏Satnam Sheri Waheguru Ji🙏🙇‍♀️🙇‍♀️🙇‍♀️🙇‍♀️🙇‍♀️
@rajveerkaur3759
@rajveerkaur3759 2 жыл бұрын
Khaalsa g we have to promote these type of songs which inspires us and our future generations keep supporting this song 🙏🙏
@amarjitsingh9860
@amarjitsingh9860 2 жыл бұрын
ਪੂਰੀ ਸਚਾਈ ਬਿਆਨ ਕਿਤੀ।✍️💐💪🔥🔥
@jaideepsingh5014
@jaideepsingh5014 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥ ਅੰਮ੍ਰਿਤ ਵੇਲੇ ਗੁਰੂ ਫ਼ਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ
@amandeepmanak3486
@amandeepmanak3486 3 жыл бұрын
thanks for supporting 🙏🏻 tusi sare boht pyaar de rhe o es song nu
@baljitsingh9657
@baljitsingh9657 3 жыл бұрын
Repeat te chl reha jdo v time milda ehi sun rehe veer Ji tuhade fan aa Baba tuhanu chardikla ch rkhe
@Prabhjotsingh-hs9pj
@Prabhjotsingh-hs9pj 3 жыл бұрын
I love you songs veer ji ❤️
@dhadilakhvindersinghparasr24
@dhadilakhvindersinghparasr24 3 жыл бұрын
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਜਥੇ ਨੂੰ ਚੜ੍ਹਦੀ ਕਲਾ ਵਿੱਚ ਰਖਣ
@minta97
@minta97 3 жыл бұрын
ਇਹ ਜਿਹਾ ਸੋਂਘ ਰੌਂਗਟੇ ਖੜ੍ੇ ਕਰ ਦਿੰਦੇ ਨੇ Good joob
@lakshyapreetsinghjatt07
@lakshyapreetsinghjatt07 3 жыл бұрын
Waah g kya baata 👌 bhut sohna bakamaal song . . Kon ciga sardar , kon ciga gaddar.....! Kihne maani sardari kihnu aakhian gaddar ,kade itihas ne ni maaf kariya.....!!
@jasleenkaurkhalsa7501
@jasleenkaurkhalsa7501 3 жыл бұрын
Kyaaaaaa baat e Veere chardiklaa bhut khooob ❤️❤️❤️❤️❤️❤️
@manindersingh-ye9fy
@manindersingh-ye9fy 3 жыл бұрын
Waheguru
@saabriar7346
@saabriar7346 3 жыл бұрын
Waheguru ji Nice
@anilbhai6451
@anilbhai6451 3 жыл бұрын
P
@sharrymeet7259
@sharrymeet7259 Жыл бұрын
ਬਹੁਤ ਵੱਡਾ ਲਿਖਿਆ ਹੋਇਆ ਧੰਨਵਾਦ ਵੀਰਾਂ ਦਾ ਸਾਡੇ ਆਲਾ ਮਿਸ ਕਰ ਰਹੇ ਆਵ ਬਹੁਤ 😰😰😰😰
@Nihangsinghkpt
@Nihangsinghkpt 3 жыл бұрын
Waheguru ji 🙏
@SumitSingh-hy1ud
@SumitSingh-hy1ud 2 жыл бұрын
Waheguru jii🙏🙏 bhut sona 🙏👌👌
@GurnamOrganicFresh
@GurnamOrganicFresh 3 жыл бұрын
❣️ਬਹੁਤ ਖ਼ੂਬ ਵੀਰ ਜੀਓ 👏ਵਾਹਿਗੁਰੂ ਜੀ ਮੇਹਰ ਕਰਿਓ 🙏ਪੰਜਾਬੀਆਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿਓ❣️ ਬਹੁਤ ਦੁੱਖ ਤਕਲੀਫਾਂ ਝਲੀਆਂ ਕੌਮ ਨੇ॥ Full Video vi jrur bnao ji 🙏
@kaurpreetvirk839
@kaurpreetvirk839 2 жыл бұрын
Deep sidhu veere da v favourite c eh song😭😭😭😭😭miss him alot...Sada sohna veer kho lya rbba.....hmesha shikva rhu tere nl ehh....pls is yodhe nu dubara sade kol bhejdo waheguru ji...pls come back bro...see the whole punjab is missing u alot...u have to come back for us veer😭😭😭😭😭😭😭😭😭🙏🙏🙏🙏🙏🙏🙏🙏
@manpreetbrar-pr9sq
@manpreetbrar-pr9sq Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏
@hydrogen-gaming1556
@hydrogen-gaming1556 3 жыл бұрын
Behad khubsurat song sachai biyan karda khubsurat awaaz dey naal 👍
@harshsongra1535
@harshsongra1535 2 жыл бұрын
behad sohna* :)
@ranjodhsingh7672
@ranjodhsingh7672 3 жыл бұрын
🙏🙏🙏PARNAAM QUOMI SHAHEED SINGHAAN NU JINNA NE AAPA WAAR KE SIKH-PANTH NU CHARDIKALA BAKHSHI 'SATNAM WAHEGURU'🙏🙏
@PREETSINGH-mi6ic
@PREETSINGH-mi6ic 3 жыл бұрын
ਜਿਹੜੇ ਕਹਿੰਦੇ ਸੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਅਸਲ ਚ ਨੁਕਸਾਨ ਇਹੋ ਜਿਹੇ ਘਟੀਆ ਲੋਕਾਂ ਨੇ ਕਿਤਾ
@HarwinderSingh-nh6uv
@HarwinderSingh-nh6uv 3 жыл бұрын
ਏਦਾ ਸੱਚ ਗਾਉਣਾ ਚਾਹੀਦਾ ਹੋਰ ਵੀ ਸਿੰਗਰਾ ਨੂੰ ਇਤਿਹਾਸ ਗਾਉਣਾ ਚਾਹੀਦਾ ਨੋਜਵਾਨ ਪੀੜੀ ਨੂੰ ਇਤਿਹਾਸ ਬਾਰੇ ਜਾਣੂੰ ਕਰਵਾਇਆ ਜਾਣਾ ਚਾਹੀਦਾ ਵਾਹਿਗੁਰੂ ਜੀ
@gaganpreetsinghmand6823
@gaganpreetsinghmand6823 3 жыл бұрын
Waheguru chardi kalan bakhse ..support farmers..🙏🏻🙏🏻🙏🏻you r diamonds 💎 god bless u verro
@fatehranewalia3809
@fatehranewalia3809 3 жыл бұрын
ਬੋਲੇ ਸੋ ਨਿਹਾਲ ।।ਸਤਿ ਸ੍ਰੀ ਅਕਾਲ ।।
@bhaihardeepsinghfgs5108
@bhaihardeepsinghfgs5108 3 жыл бұрын
ਵਾਹ ਖਾਲਸਾ ਜੀ .. ਪੋਤੜੇ ਫਰੋਲ ਤੇ ਸਭ ਦੇ .. ਚੜ੍ਦੀਕਲਾ
@sonubabbar96
@sonubabbar96 3 жыл бұрын
ਜੱਸਾ ਕਰਿਆਮ ਵਾਲਾ ਵੀਰ ਦੀ ਕਲਮ 👌👌👌👌 ਬਹੁਤ ਸੋਹਣਾ ਲਿਖਿਆ 🙏🏻🙏🏻🙏🏻🙏🏻
@santbhindrawale1984_
@santbhindrawale1984_ 3 жыл бұрын
ਬਹੁਤ ਵਧੀਆ ਗੀਤ ❤️❤️
@tirathkeymakersingh4312
@tirathkeymakersingh4312 3 жыл бұрын
Waheguru ji waheguru ji waheguru ji waheguru ji 🙏🙏🙏
Идеально повторил? Хотите вторую часть?
00:13
⚡️КАН АНДРЕЙ⚡️
Рет қаралды 8 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Newest Live Kavishri | Dhadi Jatha Gurpreet Singh Landran Wale
1:30:04
EK NOOR KHALSA
Рет қаралды 23 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 12 МЛН
KeshYou x Snoop Dogg - Forever Sunday (Official Music Video)
3:06
BM PRODUCTION
Рет қаралды 230 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 718 М.
Serik Ibragimov ft IL'HAN - Жарығым (official video) 2024
3:08
Serik Ibragimov
Рет қаралды 278 М.
R-ONE - SENSIZ / СЕНСІЗ (Official Audio)
2:51
R-ONE MUSIC
Рет қаралды 79 М.
Alisher Konysbaev - Suie ala ma? | Official Music Video
2:24
Alisher Konysbaev
Рет қаралды 1,3 МЛН