Pagg Da Muqabla Official Video | Dhadi Jatha Gurpreet Singh Landran Wale | Latest Punjabi Song 2018

  Рет қаралды 12,815,929

Navv Production

Navv Production

5 жыл бұрын

#PaggDaMuqabla #LandranWale #NavvProductions
Presenting latest song Pagg Da Muqabla sung by Amandeep Singh Manak & Sandeep Singh Baironpuri . The music of new song is given by V Style while lyrics are penned by Jujhar SIngh Golian. The video is directed by Sony Thulewal & Naveen Jethi. Enjoy and stay connected with us !!
Also Available On
Itunes : tinyurl.com/Itunes-Pagg
Apple Music : tinyurl.com/AppleMusic-Pagg
KZbin Music : tinyurl.com/PDM-Yt-Music
Wynk : tinyurl.com/Pagg-Wynk
Jio Saavn : tinyurl.com/Pagg-JioSaavn
Gaana: tinyurl.com/PDM-Gaana
Hungama : tinyurl.com/Pagg-Hungama
Google Play : tinyurl.com/pagg-googleplay
Amazon : tinyurl.com/pagg-amazon
Idea Music : tinyurl.com/Pagg-IdeaMusic
Qobuz : tinyurl.com/pagg-qobuz
Tidal : tinyurl.com/Pagg-Tidal
Deezer: tinyurl.com/Pagg-deezer
Spotify : tinyurl.com/pagg-spotify
MusicOut: tinyurl.com/PDM-Music
Napster : tinyurl.com/Pagg-Napster
International Dhadi Jatha Gurpreet Singh Landran Wale
Song: Pagg Da Muqabla
Singer: Amandeep Singh Manak & Sandeep Singh Baironpuri
Lyrics: Jujhar Singh Golian
Music: V Style
Mix & Master : Gurjinder Guri
Sarangi Master: Subeg Singh Mullanpuri
Producer: Minder Sohana
Artist: Vicky Rana , Mandeep Kaur , Nav kavita , Bharti Dutt , Garry Dhillon
Director: Sony Thulewal & Naveen Jethi
Video: Creative crew
Online: Ks Media
Editor: Monty
D.o.p: Ali Khan
Make Up: Deep Makeover
Action Master : Satwant Ball
Asst. Director: Honey Puri , Ajay
Jimmy : Shammi Verma
Poster: Mandeep Rupal
Label: Navv Production: 7889110082
Operator Codes
Pagg Da Muqabla
Airtel Subscribers Dial 5432116859156
Vodafone Subscribers Dial 11122158To 56789
Idea Subscribers Sms DT 11122158 to 55456
BSNL (South / East) Subscribers Sms BT 11122158 to 56700
BSNL ( North / West) Subscribers Sms BT 7254559 to 56700
Artist Contact
Dhadi Jatha Gurpreet Singh Landran Wale
Fb: www.Fb.com/igurpreetsingh89
Contact: +91-9915922023 , +91-7814880008
Mail: gurpreetsinghlandran@gmail.com
Digital Partner : Pixilar Studios
www. PixilarStudios
Enjoy & Stay connected with us!
For Business Inquiries: +91-99880-94580
Spl. Thanks - All Turban Coaches

Пікірлер: 12 000
@navvproduction.
@navvproduction. 2 жыл бұрын
Kive lagya ji Paag da mukavla comment kr k jaruru dasyo j vadya lagya like &subscribe jarur karyo 🙏🙏🙏
@manpreetkaur9528
@manpreetkaur9528 2 жыл бұрын
Kkjj
@BaljitSingh-so9rm
@BaljitSingh-so9rm 2 жыл бұрын
But sona ji
@deejaydeejay7073
@deejaydeejay7073 2 жыл бұрын
Bhaut vadiya veer ji waheguru hamesa chaddikla rkhe tahanu ji
@Bukalbrothersvlogs
@Bukalbrothersvlogs 2 жыл бұрын
Hlo topy
@NEXTSTEPS666
@NEXTSTEPS666 2 жыл бұрын
ghaint a veer
@rajasniper89
@rajasniper89 4 жыл бұрын
ਜਦ ਮੈ ਇੰਦੌਰ ਗਿਆ ਤੇ ਮੈਨੂੰ ਭੀੜ ਚ ਖੜੇ ਨੂੰ ਇਕ ਆਦਮੀ ਨੇ ਆਵਾਜ ਦਿੱਤੀ SARDAR ਜੀ 🥇 ਜਿਨੂੰ ਸਮਜ ਲਗੀ ohi like kre ♥️♥️♥️♥️♥️♥️♥️♥️♥️
@gurpreetdosanjh6496
@gurpreetdosanjh6496 3 жыл бұрын
ਪਗ ਸਰਦਾਰੀ ਗੁਰੂ ਦੀ ਬਖਸ਼ਿਸ਼
@gurditsingh4183
@gurditsingh4183 2 жыл бұрын
H Fri Hf HR fu t fu 4th if h
@bachitersingh4893
@bachitersingh4893 2 жыл бұрын
Q
@sonyhaansshamsherhans9951
@sonyhaansshamsherhans9951 Жыл бұрын
Bahut badhiya
@manpreetbains3343
@manpreetbains3343 5 жыл бұрын
Moral of song : Jo sardar ho k v ਕੇਸ ਨਹੀਂ ਰੱਖਦੇ ਤੇ ਟੋਪੀਆਂ ਪਾ k ਕੁਮਦੇ ਨੇ ਉਨ੍ਹਾਂ ਓਹਨਾ ਸਰਦਾਰਾ ਨੂੰ ਸਿੱਧੇ ਰਹੇ ਪਾਨ ਲਈ। Proud to be a Sikh Keep it up🙏🏻👍🏻👌🏻
@ManjitKaur-tc4vs
@ManjitKaur-tc4vs 5 жыл бұрын
Hnji sardar Ji sahi keha tuc
@Gurleen_k9807
@Gurleen_k9807 2 жыл бұрын
I am proud that I am a Sikh and son of guru gobind singh Ji 🙏🙏
@sajansingh5941
@sajansingh5941 2 жыл бұрын
ਬੱਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਿੱਖ ਕੌਮ ਦਾ ਭਾਵੇਂ ਕੋਈ ਕਿੰਨਾ ਬੁਰਾ ਕਰੇ ਪਰ 2% ਵਾਲੇ ਵੀਰ ਭਲਾਂ ਕਰਨੋਂ ਨਹੀਂ ਹੱਟਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਨੇ ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਾਹਿਗੁਰੂ ਗੁਰੂ ਜੀ ਕੀ ਫਤਿਹ
@happihappu5418
@happihappu5418 5 жыл бұрын
ਪੱਗ ਕਿਸੇ ਕੱਪੜੇ ਦਾ ਨਹੀਂ ਸਗੋਂ ਸਾਡੇ ਸਰੀਰ ਤੇ ਰੂਹ ਦਾ ਅੰਗ ਏ .....ਸਰਦਾਰੀ ਇਕ ਅਜਿਹਾ ਸੋਹਣਾ ਇਹਸਾਸ ਏ ਜੋ ਜਿੰਦਗੀ ਚ ਭਰਦਾ ਅਸਲ ਰੰਗ ਏ ..... Really nice song ....
@amritdhiman01
@amritdhiman01 2 жыл бұрын
Nic likhea g
@rahuldeepsinghbalrahuldeep1346
@rahuldeepsinghbalrahuldeep1346 2 жыл бұрын
Good
@harshdeepsinghtubenking7662
@harshdeepsinghtubenking7662 Жыл бұрын
Nice song
@sukhmehra4199
@sukhmehra4199 Жыл бұрын
@@rahuldeepsinghbalrahuldeep1346 mj
@giroherpawan
@giroherpawan Жыл бұрын
Sahi gal kiti tusi...
@sikhwarriorsmedia5663
@sikhwarriorsmedia5663 5 жыл бұрын
🙏🙏ਅਸੀ ਲਚਰ ਗਾਣਿਆ ਨੂੰ ਤਾਂ Trending ਵਿੱਚ ਲੈ ਆਣੇ ਆ ਸਾਡਾ ਫਰਜ ਬਣਦਾ ਏ, ਕੀ ਅਸੀ ਇਹੋ ਜਿਹੇ ਗੀਤ ਵੀ Trending ਵਿੱਚ ਲੈ ਕੇ ਆਈਏ ਤਾਂਕਿ Young Gernation ਸਿੱਧੇ ਪਾਸੇ ਲਗੇ🙏🙏
@joravarsingh2733
@joravarsingh2733 5 жыл бұрын
Galtan Sahi h veere
@jassbuttarpb0683
@jassbuttarpb0683 5 жыл бұрын
ਬਹੁਤ ਵਧੀਆ ਵਿਚਾਰ ਹੈ ਤੁਹਾਡਾ ਵੀਰ ਜੀ
@ramangurson8007
@ramangurson8007 5 жыл бұрын
hnji vir ji sahi vichar aa 👍
@gagandeepsaroye5805
@gagandeepsaroye5805 5 жыл бұрын
Sahi keha veer
@uhnaat_giaara
@uhnaat_giaara 3 жыл бұрын
ਵਾਹਿਗੁਰੂ ਜੀ🙏😇❤️ ਬਿਲਕੁਲ ਸਹੀ ਕੇਹਾ ਟੋਪੀ ਪਾਵੇਂ ਸੋਨੇ ਦੀ ਲੇਲਾ ਪਰ ਪੱਗ ਤਾ ਮੁਕਾਬਲਾ ਨਾ ਕੋਇ।🔥👍👍👍👌👌👌❤️❤️❤️
@uhnaat_giaara
@uhnaat_giaara 3 жыл бұрын
@4HCSxASSASSINS'S Gaming Veerji❤️
@GursewakSinghOfficial
@GursewakSinghOfficial 2 жыл бұрын
“ਟੋਪੀ ਭਾਵੇਂ ਸੋਨੇ ਦੀ ਲ਼ੇਲਾ, ਪਰ ਭੱਗ ਦਾ ਮੁਕਾਬਲਾ ਨੀ ਕੋਈ” 🔥❤
@parmbhullar3616
@parmbhullar3616 5 жыл бұрын
ਜਿੰਨੀ ਵੀ ਤਾਰੀਫ ਕੀਤੀ ਜਾਵੇ ਉਨੀ ਹੀ ਘੱਟ ਹੈ । ਬਹੁਤ ਬਹੁਤ ਵਧਾਈਆ ਸਮੁੱਚੀ ਟੀਮ ਨੂੰ । ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀ ਉਹਨਾ ਨੌਜਵਾਨਾ ਨੂੰ ਜਿਹੜੇ Western culture ਪਿੱਛੇ ਲੱਗ ਆਪਣੀ ਵਿਰਾਸਤ ਭੁੱਲਦੇ ਜਾ ਰਹੇ ਹਨ।
@gurpyarsingh8187
@gurpyarsingh8187 5 жыл бұрын
Parm Bhullar vadiya thinking h g
@parmishvermaofficial7380
@parmishvermaofficial7380 5 жыл бұрын
JEHDE JEHDE *SARDARAN* NU *LIKE* KARDE AA SIRF OHI MERA *COMMENT* _LIKE_ KARN ⚫️ [LETS SEE HOW MANY SARDARI FANS HERE] 👇🏻 _DONT MISS TO LIKE_
@parmishvermaofficial7380
@parmishvermaofficial7380 5 жыл бұрын
👍🏻🙂
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਘਟੀਆ ਕਰਤੂਤ ਆਈ ਸਾਹਮਣੇ। ਗੀਤਕਾਰ ਸਾਬ ਪਨਗੋਟਾ ਤੋਂ ਗੀਤ ਲੈਕੇ ਗੀਤਕਾਰ ਦਾ ਬਣਦਾ ਹੱਕ ਦੇਣ ਤੋਂ ਮੁੱਕਰੇ ਰੰਧਾਵਾ ਬ੍ਰਦਰਜ਼ ਮੁੰਡੇ ਨੇ ਗੀਤ ਰਾਹੀਂ ਦੱਸੀ ਸਾਰੀ ਸਚਾਈ। 🔴👉 kzbin.info/www/bejne/aJ6bo62wo76Ieac
@punjabproduction9643
@punjabproduction9643 5 жыл бұрын
@@parmishvermaofficial7380 ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਘਟੀਆ ਕਰਤੂਤ ਆਈ ਸਾਹਮਣੇ। ਗੀਤਕਾਰ ਸਾਬ ਪਨਗੋਟਾ ਤੋਂ ਗੀਤ ਲੈਕੇ ਗੀਤਕਾਰ ਦਾ ਬਣਦਾ ਹੱਕ ਦੇਣ ਤੋਂ ਮੁੱਕਰੇ ਰੰਧਾਵਾ ਬ੍ਰਦਰਜ਼ ਮੁੰਡੇ ਨੇ ਗੀਤ ਰਾਹੀਂ ਦੱਸੀ ਸਾਰੀ ਸਚਾਈ। 🔴👉 kzbin.info/www/bejne/aJ6bo62wo76Ieac
@SBSSBS-gg9xo
@SBSSBS-gg9xo 4 жыл бұрын
ਦੁਨੀਆਂ like ਲੈਣ ਲਈ ਕੁਝ ਵੀ ਕਰ ਸਕਦੀ ਆ ਆਹ ਦੇਖਲੋ ਕਹਿੰਦੀ ਜਿਹੜੇ ਸਰਦਾਰਾਂ ਨੂੰ like ਕਰਦੇ ਆ ਓਹੀ ਮੇਰਾ ਕਮੈਂਟ ਲਾਈਕ ਕਰਨ ਤੇ ਆਪਣੇ ਸਿਰ ਤੇ ਤਾਂ ਕੀ ਗਲ਼ ਵਿੱਚ ਵੀ ਚੁੰਨੀ ਨਹੀਂ ਹੈਗੀ ਆਪ ਜਿਵੇਂ ਬਹੁਤ ਮਾਝੇ ਦੀ ਸਰਦਾਰਨੀ ਹੁੰਦੀ ਆ
@sardargurpreetsinghji
@sardargurpreetsinghji 4 жыл бұрын
Sir ta dachk landyy
@Sallo_wala
@Sallo_wala 3 жыл бұрын
Waheguru ji jathe nu chardikla bakhsho te guru gobind singh patshah di sikhi da boota ehna gursikha de sinchan sadkaa hor v zeyada vadd charr k parfullat hove .....mind blowing veereyo....guru sahib tuhaadi awaaz di bulandi te barkat...barkraar rakhan....🙏🏻🙏🏻🙏🏻🙏🏻🌹🌹🌹🌹
@HONEYSINGH-uf7jy
@HONEYSINGH-uf7jy 2 жыл бұрын
Xn NV chhutti Hf c
@user-dl3tu4bu1b
@user-dl3tu4bu1b 3 жыл бұрын
M punjabi rajput aa. Bt m bhr kite b janda log sardar ji sardar ji khnde ne i proud ki m punjabi haan
@ls8091
@ls8091 5 жыл бұрын
ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀਕਲਾ ਦੇ ਗੀਤ ਗਾਉਣਗੇ
@gurvirsingh6992
@gurvirsingh6992 5 жыл бұрын
Ryt.good
@AndroidHelper123
@AndroidHelper123 5 жыл бұрын
ਇਸਲਾਮ ਧਰਮ ਦੀ ਇਕ ਕਿਤਾਬ ਚ ਮੈ ਪੜਦਾ ਸੀ ਕਿ ਇਕ ਯੂਸਫ ਨਾਮ ਦਾ ਮਿਸਰ ਦਾ ਪਾਤਸ਼ਾਹ ਹੋਇਆ ਹੈ ਜੋ ਬਹੁਤ ਹੀ ਜਿਆਦਾ ਖੂਬਸੂਰਤ ਸੀ ਓਹ ਇਤਨਾ ਸੋਹਣਾ ਸੀ ਕਿ ਜਦੋਂ ਓਹ ਸਹਿਜ ਸੁਭਾਏ ਹੀ ਤਿਆਰ ਹੋ ਕੇ ਆਪਣੇ ਮਹਿਲ ਚੋਂ ਨਿਕਲ ਕੇ ਦਰਬਾਰ ਨੂੰ ਜਾਂਦਾ ਸੀ ਤਾਂ ਓਹਦੀ ਆਭਾ ਵੇਖ ਕੇ ਰਾਹ ਚ ਬੈਠੀਆਂ ਸਬਜੀ ਭਾਜਾ ਚੀਰਦੀਆਂ ਜਵਾਨ ਦਾਸੀਆਂ ਮੁਟੀਆਰਾਂ ਆਪਣੀਆਂ ਉਂਗਲਾਂ ਵੱਢ ਬੈਹਂਦੀਆਂ ਸਨ, ਯੂਸਫ ਦੀ ਸੁੰਦਰਤਾ ਓਹਨਾ ਦਾਸੀਆਂ ਨੂੰ ਇਤਨਾ ਚਕਿਤ ਕਰ ਦਿੰਦੀ ਸੀ ਕੇ ਓਹ ਨਿਤ ਹੀ ਆਪਣੇ ਹਥ ਵਢ ਲੈਂਦੀਆਂ ਸਨ, ਤੇ ਭੋਰਾਂ ਦੁਖ ਨਹੀ ਸਨ ਚਿਤਾਰਦੀਆਂ ਇਹ ਤਾਂ ਇਸਲਾਮ ਧਰਮ ਦੀ ਇਕ ਕਿਤਾਬ ਦੀ ਗਲ ਏ ਜਦੋਂ ਮੈਂ ਖਾਲਸੇ ਪੰਥ ਦੀ ਤਵਾਰੀਖ ਪੜਦਾਂ ਤਾਂ ਮੈ ਸੋਚਣ ਚ ਮਜਬੂਰ ਹੋ ਜਾਂਦਾਂ ਤੇ ਜਵਾਬ ਨਹੀ ਲਭ ਪਾਂਉਦਾ ਕਿ ਜੇ ਯੂਸਫ ਦੀ ਖੂਬਸੂਰਤੀ ਕਰ ਕੇ ਓਹਦੀਆਂ ਦਾਸੀਆਂ ਆਪਣੇ ਹਥਾਂ ਤੇ ਤਿੱਖੇ ਚਾਕੂ ਫੇਰ ਬਹਿਂਦੀਆਂ ਸਨ ਤਾ ਓਹ ਮੇਰਾ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਿਤਨਾ ਸੋਹਣਾ ਹੋਵੇਗਾ, ਜਿਸ ਦੀ ਖੂਬਸੂਰਤੀ ਨੂੰ ਵੇਖ ਕੇ ਭਾਈ ਮਨੀ ਸਿੰਘ ਬੰਦ ਬੰਦ ਕਟਾ ਗਿਆ, ਭਾਈ ਤਾਰੂ ਸਿੰਘ ਖੋਪਰੀ ਲੁਹਾ ਗਿਆ, ਬਾਬਾ ਦੀਪ ਸਿੰਘ ਸੀਸ ਵਾਰ ਗਿਆ, ੪੦ ਸਿੰਘ ੧੦ ਲੱਖ ਨਾਲ ਲੜ ਗਏ ਸਿੰਘ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਲਵਾ ਲਏ ਤੇ ਬੇਅੰਤ ਦੁੱਖ ਸਹਿਕੇ ਉਫ ਨਾ ਕੀਤੀ ਅਤੇ ਗੁਰਬਾਣੀ ਜਪਦੇ ਰਹੇ। ਕਿਤਨਾ ਸੋਹਣਾ ਹੋਵੇਗਾ ਓਹ ਕਲਗੀਧਰ ਮਾਹੀ ਕਲਪਨਾ ਨਹੀ ਕੀਤੀ ਜਾ ਸਕਦੀ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥ ਅਨਭੂਤ ਅੰਗ॥ ਆਭਾ ਅਭੰਗ॥
@harpreetbatth1140
@harpreetbatth1140 5 жыл бұрын
Waheguru jii ..
@gopydhanervlogs1674
@gopydhanervlogs1674 5 жыл бұрын
Waheguru ji
@majarkiampurwala8243
@majarkiampurwala8243 5 жыл бұрын
Vary very very nice
@gopisarhali2865
@gopisarhali2865 5 жыл бұрын
bhut vadia likhya veer ji bilkul shi gal aa 🙏
@bikarbai8230
@bikarbai8230 5 жыл бұрын
Baja walea sayian waheguru ji
@spsidhu804
@spsidhu804 2 жыл бұрын
ਅੱਖਾੰ ਚੋੰ ਪਾਣੀ ਆ ਗਿਆ ਸੁਣ ਕੇ ਬਹੁਤ ਸੋਹਣਾ ਗੀਤ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ 🙏🙏
@rajanpreetsingh4161
@rajanpreetsingh4161 3 жыл бұрын
Proud to be son of guru gobind singh ❤️🙏🏻
@TECHNOLOGY-5956
@TECHNOLOGY-5956 5 жыл бұрын
ਏਹ ਗੀਤ ਮੇਰੇ ਛੋਟੇ ਵੀਰ ਜੁਝਾਰ ਸਿੰਘ ਨੇ ਲਿਖਿਆ
@tatiyabichhoo1897
@tatiyabichhoo1897 5 жыл бұрын
👍👍👍👍
@kamaldeepsingh7679
@kamaldeepsingh7679 5 жыл бұрын
👌👌
@SukhaSingh-vt8oc
@SukhaSingh-vt8oc 5 жыл бұрын
ਬੜੀ ਉਚੀ ਸੋਚ ਦੇ ਨੇ ਜੁਝਾਰ ਸਿੰਘ ਜੀ
@Uk1984
@Uk1984 4 жыл бұрын
ਬਹੁਤ ਖੂਬ ਜੀ
@lovesherpuri2172
@lovesherpuri2172 4 жыл бұрын
Nice veer g
@Gursewak371
@Gursewak371 5 жыл бұрын
ਆਹ ਜਿਹਨਾ ਨੇ Dislike ਕੀਤਾ ਜੇ ਏਹ ਪੰਜਾਬ ਵਾਸੀ ਆ ਤਾ ਏਹਨਾ ਲਈ ਬਹੁਤ ਸ਼ਰਮ ਦੀ ਗੱਲ ਐ ਬਾਬਾ ਨਾਨਕ ਏਹਨਾ ਨੂੰ ਮੱਤ ਬਕਸ਼ੇ 🙏🙏
@arshpreetkaurtoor
@arshpreetkaurtoor 5 жыл бұрын
Gursewak Singh ਸਹੀ ਿਕਹਾ ਵੀਰੇ 😒😔
@urbanzimidaar6642
@urbanzimidaar6642 5 жыл бұрын
Sahi gal aa Broo.....
@kumarakshaydole
@kumarakshaydole 3 жыл бұрын
Kash main b Sardar ya Punjab me paida hota.... Jatt Da Mukabla ❌ Pagg Da Mukabla ✔️✔️✔️
@bsingh1310
@bsingh1310 2 жыл бұрын
ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਪੱਗ ਦਾ ਮੁਕਾਬਲਾ ਨਹੀਂ ਕੋਈ ਬਹੁਤ ਵਧੀਆ ਵੀਚਾਰ ਗਾਣਾ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@gulfcraneoperator3071
@gulfcraneoperator3071 5 жыл бұрын
ਜਿਹੜੇ disliked ਕਰਦੇ ਹਨ ਉਹ ਸਿੰਘਾਂ ਸਰਦਾਰਾਂ ਨੂੰ ਵੇਖ ਕੇ ਅੰਦਰੋਂ ਸਾੜਦੇ ਹਨ
@shubhparmar9953
@shubhparmar9953 5 жыл бұрын
Sach keha vrr
@joravarsingh2733
@joravarsingh2733 5 жыл бұрын
PatA pata Singha da veri
@HarpreetSingh-yj2wl
@HarpreetSingh-yj2wl 5 жыл бұрын
Joravar Singh sahi gal a bro
@gaganpreetkaur9875
@gaganpreetkaur9875 5 жыл бұрын
Right ji
@gurisatnam2580
@gurisatnam2580 5 жыл бұрын
Right
@TheSahib4703
@TheSahib4703 5 жыл бұрын
ਪੱਗਾਂ ਵਾਲੇ ਵੀਰ ਲਾਈਕ ਕਰਨ
@gaggugill2173
@gaggugill2173 5 жыл бұрын
Damanpreet Singh
@gaggugill2173
@gaggugill2173 5 жыл бұрын
Gaggu Gill maur
@kabaddirush2754
@kabaddirush2754 5 жыл бұрын
Veer asi v sikh e ha...bhave mone e aw...sikhi sade khoon ch aw bro.....ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@baljitnami8976
@baljitnami8976 5 жыл бұрын
Atty song aa gg
@keeratsinghrai3453
@keeratsinghrai3453 5 жыл бұрын
Damanpreet Singh look at my vids u wear a pagg
@jattanajaspreetsingh6495
@jattanajaspreetsingh6495 3 жыл бұрын
Proud to be a sikh from panniwala fatta Sri muktsar sahib
@AmandeepSingh-wn3pc
@AmandeepSingh-wn3pc Жыл бұрын
Veer tu bhi pagg bandh le
@baljitsandhu3340
@baljitsandhu3340 2 жыл бұрын
I'm proud to be sikh and I love turbans. I love sikh sardar. I'm sikh
@MeraPindDhaktana
@MeraPindDhaktana 5 жыл бұрын
ਸੱਚੀਂ ਬਾਈ ਜੀ ਪੱਗ ਦਾ ਮੁਕਾਬਲਾ ਨੀ ਕੋਈ... ਸਲੂਟ ਆ ਸਾਰੇ ਪੱਗਾਂ ਵਾਲੇ ਵੀਰਾਂ ਨੂੰ ਤੇ ਸੱਚੇ ਸਿੰਘਾਂ ਨੂੰ।
@kanwaljeetsingh3195
@kanwaljeetsingh3195 5 жыл бұрын
Pash nal daadi vi veer ji
@user-tk9fc8yx3n
@user-tk9fc8yx3n 8 ай бұрын
Waheguru ji
@jagraj777
@jagraj777 5 жыл бұрын
ਭੇਡਾਂ ਵਾਂਗੂ ਸੇਰ ਕਦੇ ਮੁੰਨੇ ਨਾਂ ਜਾਂਣ 👌👌👌 Great respect for navv production
@mohindersingh6160
@mohindersingh6160 5 жыл бұрын
Thanks veer
@opgamer-fw8gg
@opgamer-fw8gg 2 жыл бұрын
I proud to be a Sikh Wahaguru ji 🙏🙏
@divyakaur6243
@divyakaur6243 2 жыл бұрын
Proud to be Punjabi 🧿🎀🙏❤️ waheguru jii menu har jnam vich sikhni hi bnayo 🙏❤️
@PreetCreations4945
@PreetCreations4945 5 жыл бұрын
ਅੱਜ ਕੱਲ ਦੀ generation ਨੂੰ ਇਹੋ ਜਿਹੇ ਗੀਤਾਂ ਦੀ ਲੋੜ ਹੈ
@adeep7601
@adeep7601 5 жыл бұрын
Your right ji
@PreetCreations4945
@PreetCreations4945 5 жыл бұрын
ਲਚੜ ਗੀਤਾਂ ਨੂੰ ਛੜਕੇ ਐਹੋ ਜਿਹੇ ਗੀਤ ਜ਼ਿਆਦਾ share ਕਰੋ
@mskhattra9426
@mskhattra9426 5 жыл бұрын
Hanji sahi kiha ji
@navkaurmundy8936
@navkaurmundy8936 5 жыл бұрын
Right
@guridhaliwal8641
@guridhaliwal8641 5 жыл бұрын
22 sahii gl aa bot vdiaa msg ditaa eho jhe gaane hi hone chaahide aa
@davyparmaar1412
@davyparmaar1412 5 жыл бұрын
ਸੱਚਾਈ ਨੂੰ ਲਿਆ ਕੇ ਰੱਖ ਦਿੱਤਾ ਜੱਗ ਸਾਮ੍ਹਣੇ, ਇਹ ਬੜੇ ਚਿਰ ਤੋਂ ਅਲੋਪ ਸਿਗੀ ਹੋਈ....! ਟੋਪੀ ਭਾਵੇਂ ਲੱਖਾਂ ਦੀ ਲੈਲਾ, ਪਰ #ਪੱਗ ਦਾ ਮੁਕਾਬਲਾ ਨੀ ਕੋਈ.....!👍🙏🏻🙏🏻
@anshsandhu244
@anshsandhu244 5 жыл бұрын
es gaane ne kinnu kinnu maan mhsoos kraya 👇 👇 👇
@a.k.bhambhu8906
@a.k.bhambhu8906 5 жыл бұрын
WAHEGURU SATNAAM😘😘🙏🙏
@dawarjas4654
@dawarjas4654 5 жыл бұрын
Bhot maan mehsus hoya a veer g sikhi free ch nhi mili sanu mehnge mul lai a
@hardeepkingra8192
@hardeepkingra8192 5 жыл бұрын
Proud to be Sardaar
@sstarsikkawinningteam1420
@sstarsikkawinningteam1420 5 жыл бұрын
Mennu maan hai k mai Sardar ha te pagg banda ha
@anshsandhu244
@anshsandhu244 5 жыл бұрын
🙏🙏
@kesarsingh8075
@kesarsingh8075 5 жыл бұрын
ਬਹੁਤ ਹੀ ਸੋਹਣਾ ਗੀਤ। ਬਹੁਤ ਹੀ ਸੋਹਣੀ ਵੀਡੀਓ। ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ।
@attarsingh1952
@attarsingh1952 5 жыл бұрын
Proud to be a Sardaar
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਘਟੀਆ ਕਰਤੂਤ ਆਈ ਸਾਹਮਣੇ। ਗੀਤਕਾਰ ਸਾਬ ਪਨਗੋਟਾ ਤੋਂ ਗੀਤ ਲੈਕੇ ਗੀਤਕਾਰ ਦਾ ਬਣਦਾ ਹੱਕ ਦੇਣ ਤੋਂ ਮੁੱਕਰੇ ਰੰਧਾਵਾ ਬ੍ਰਦਰਜ਼ ਮੁੰਡੇ ਨੇ ਗੀਤ ਰਾਹੀਂ ਦੱਸੀ ਸਾਰੀ ਸਚਾਈ। 🔴👉 kzbin.info/www/bejne/aJ6bo62wo76Ieac
@chardikala8228
@chardikala8228 3 жыл бұрын
Pag meri shaan paagi meri jan dhan guru gobind singh ji❤️❤️❤️❤️
@aiimsdelhi2864
@aiimsdelhi2864 3 жыл бұрын
Waheguru mere kre sare Sikh veer pure sardar bno
@inderbai750
@inderbai750 5 жыл бұрын
ਲਾਂਡਰਾਂ ਵਾਲਿਆ ਸਿਰਾਂ ਕਰਤਾ ।। ਉਪਰੋਂ ਉਪਰੋਂ ਨੀ ਵੀਰੇ ਦਿਲੋਂ ਸਲੂਟ ਐ ਯਾਰ ਤੈਨੂੰ 🙏🙏
@PrInicipe
@PrInicipe 4 жыл бұрын
Loki : jatt da muqabla Singh : Pagg da muqabla
@jashanbirsingh8787
@jashanbirsingh8787 3 жыл бұрын
Kya gal khi veer👌
@SandeepSingh-hj6wb
@SandeepSingh-hj6wb 3 жыл бұрын
Moosewala new song: panjab Check kro fir bolo
@PrInicipe
@PrInicipe 3 жыл бұрын
@@SandeepSingh-hj6wb kita veer
@SandeepSingh-hj6wb
@SandeepSingh-hj6wb 3 жыл бұрын
@@PrInicipe use ch sant ji da nam leya baki singera di aukat hani kuch bolan di ohi hai jera support karda sikha nu dillo nal
@PrInicipe
@PrInicipe 3 жыл бұрын
@@SandeepSingh-hj6wb haan bro oh vi shi gal aa , but mai is gaane di support vi kr reha si pagg di repsect krke
@user-nj3gp8fk9k
@user-nj3gp8fk9k 3 жыл бұрын
10Listen to the song in turn, I am allowed to cry, brother, you sang in a very beautiful voice😭😭😭😭😭😭😭😭😭😭😭😭
@Financeguruji26
@Financeguruji26 2 жыл бұрын
This song inspires many ones to get back in sikhi sarupp, we need more such songs!! Baba ji bless u!! 😍🥺
@NirmalSingh-qj2pj
@NirmalSingh-qj2pj 2 жыл бұрын
I'm one of them
@japinderdhillon1984
@japinderdhillon1984 5 жыл бұрын
ਅੱਜ ਕੱਲ ਦੀ generation ਨੂੰ ਇਹੋ ਜਿਹੇ ਗੀਤਾਂ ਦੀ ਜਰੂਰਤ ਆ ਜੋ ਵੀਰ ਭੈਣ ਮੇਰੇ ਨਾਲ ਸਹਿਮਤ ਹਨ ਉੱਤੇ ਲਾਇਕ ਕਰੋ ਅਤੇ ਥੱਲੇ ਵੀ 👇👇
@tonicguruji
@tonicguruji 5 жыл бұрын
Yrr lok vaise ta singra nu kende aa ki lachar geet na gao te fer Vadiaa gane sunde ni Aa gaaana no.1 trending te hona chahida😡 Like if u agree👍 Edit:- 1 million views complete hoge song de 100% real views
@harpreetkaur-gz1ed
@harpreetkaur-gz1ed 5 жыл бұрын
U r right
@sankarSingh-uc2mr
@sankarSingh-uc2mr 5 жыл бұрын
Sahi keha ji tusi ne 👍🏼👍🏼
@tajduhra6083
@tajduhra6083 5 жыл бұрын
VEERE EH GAANA NO 1 TE IS LAI NI KYUKI LIKE KHREEDE NI GAYE... GENUINE LIKES AA. BOHT HI WADIA KOSHISH KITI GAI AA TE BOHT HI WADIA SONG AA
@virkulvir8603
@virkulvir8603 5 жыл бұрын
Sahi keha g lachhar geet sunan waleya ne dislike kitta aa
@karanhanzra2924
@karanhanzra2924 5 жыл бұрын
Att veero nice
@DeepakSharma-rm2vo
@DeepakSharma-rm2vo 2 жыл бұрын
This song deserve 1Billions + views...... Satnam Shree waheguru ji 🙏
@rashpal81
@rashpal81 2 жыл бұрын
The best song ever. Thanks to everyone who has created this song. We need more songs like this.
@gagangagi3077
@gagangagi3077 5 жыл бұрын
ਰੋਣਾ ਆ ਗਿਆ ਸੌਂਗ ਸੁਣ ਕੇ ਵੀਰ ਅਤੀਸੁੰਦਰ ਸੌਂਗ, ਸ਼ਹੀ ਕਿਹਾ ਪੱਗ ਦਾ ਕੋਈ ਮੁਕਾਬਲਾ ਨਹੀਂ
@SatnamSinghShahi
@SatnamSinghShahi 4 жыл бұрын
ਭਾਈ ਸਾਹਿਬ ਜੋ ਤੁਸੀਂ ਲਿਖਿਆ ਤੇ ਗਾਇਆ ਉਸ ਦਾ ਵੀ ਕੋਈ ਮੁਕਾਬਲਾ ਨਹੀਂ ਕਰ😍 Proud Sardar❤💪
@bobbysahota1361
@bobbysahota1361 3 жыл бұрын
You are right✔ ji 🙏
@itsmaneet
@itsmaneet 3 жыл бұрын
Well said 🙏
@prabhsingh6721
@prabhsingh6721 4 ай бұрын
👉🙏 ਬਹੁਤ ਹੀ ਵਧੀਆ ਲਿਖਿਆ ਇਹ ਗੀਤ ਮੇਰੇ ਵੀਰ ਨੇ ਤੇ ਗਾਇਆ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਸ ਵੀਰ ਤੇ ਪੱਗ ਸਿੱਖਾਂ ਦੀ ਸ਼ਾਨ ਹੁੰਦੀ ਹੈ ਤੇ ਇੱਕ ਵੱਖਰੀ ਪਹਿਚਾਣ ਹੁੰਦੀ ਹੈ ਵਾਹਿਗੁਰੂ 🙏👈
@HarpreetSingh-om9kg
@HarpreetSingh-om9kg 2 жыл бұрын
Proud to be a sikh kom❤️❤️❤️🙏🙏🙏🙏
@WahenoorKaur
@WahenoorKaur 5 жыл бұрын
ਲਾਂਡਰਾਂ ਵਾਲੇਆਂ ਨਹੀਓਂ ਰੀਸਾਂ ਤੇਰੀਆਂ ।।। 👍💐🙏💝💪👌👏 ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ।। ਮੇਰੀ ੧ ਬੇਨਤੀ ਹੈ ਕਿ ਤੁਸੀਂ ਇਕ ਟਰੈਕ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਵੀ ਬਣਾਓ ।। 🙏🙏
@manjotsingh5665
@manjotsingh5665 5 жыл бұрын
ਦੱਬਦੇ ਗਿੱਲ ਵੀ ਨੀ
@jatinderkaur3291
@jatinderkaur3291 5 жыл бұрын
Vgood
@brarrajdeep8038
@brarrajdeep8038 5 жыл бұрын
A hunde a song.a sunya kro..waheguru.pagg wale hit like
@amritsandhu6975
@amritsandhu6975 5 жыл бұрын
Sahi keha G
@jasmeetkaurchauhan
@jasmeetkaurchauhan 5 жыл бұрын
Ryt veer g
@punjabartsproduction9990
@punjabartsproduction9990 5 жыл бұрын
Brar Rajdeep thek kya
@rajusingh4471
@rajusingh4471 5 жыл бұрын
Nyc
@amansandhu9106
@amansandhu9106 5 жыл бұрын
End 👌👌👌 song aa
@kunalsidhu2478
@kunalsidhu2478 3 жыл бұрын
i was just literally start crying in last scene🙏🙏
@manindersingh8040
@manindersingh8040 2 жыл бұрын
PROUD TO BE SHER OF BABBAR SHER GURU GOBIND SINGH JI ❤️
@manindersinghrandhawa1902
@manindersinghrandhawa1902 5 жыл бұрын
ਸਾਰੇ ਵੀਰਾ ਨੂੰ ਬੇਨਤੀ ਹੈ ਕੀ ਵੀਰੋ ਅੱਜ ਕੱਲ ਮੁੱਛ ਦਾ trend ਤਾਂ ਬਹੁਤ ਚਲਿਆ ਸਾਰੇ ਵੀਰ ਮੇਰੇ ਰੱਖ ਰਹੇ ਆ ਕਿਰਪਾ ਕਰਕੇ ਵੀਰੋ ਦਾੜੀ ਵੀ ਵਧਾਓ ਤਾਂ ਜੋ ਪਤਾ ਲੱਗੇ ਸਿੱਖ ਹੋਣ ਦੇ ਨਾਲ ਅਸੀਂ ਸਿੰਘ ਵੀ ਹਾਂ। ਤੇ ਇਕ ਗੱਲ ਜ਼ਰੂਰ ਯਾਦ ਰੱਖਿਓ ਆਪਣੇ ਧਰਮ ਲਈ ਹੀ ਸਾਡੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਈਆਂ ਨੇ ਤੇ ਅਸੀਂ ਆਪਣੇ ਨਾਮ ਪਿੱਛੇ ਲਾਏ ਸਿੰਘ ਦਾ ਮੁਲ ਵੀ ਤਾਂ ਮੋੜਨਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
@harshdeepsingh8291
@harshdeepsingh8291 5 жыл бұрын
sahi keha veer
@sukhwinderkaur9459
@sukhwinderkaur9459 5 жыл бұрын
Maninder Singh Randhawa right veerji
@pindasidhu5743
@pindasidhu5743 4 жыл бұрын
Vere sir te kes rakh k dahri katal karwaun wale moneya nalo v kite thale aa eh aar na paar
@paramdeolparam4054
@paramdeolparam4054 4 жыл бұрын
Good bro
@jdgaming5720
@jdgaming5720 4 жыл бұрын
right veere
@jagroopsinghguraya2480
@jagroopsinghguraya2480 5 жыл бұрын
ਸਾਡੀ ਨਵੀਂ ਪੀੜ੍ਹੀ ਨੂੰ ਬੋਹਤ ਸੋਹਣਾ ਸੁਨੇਹਾ ਦਿੱਤਾ ਹੈ ਜੀ, ਗੁਰੂ ਸਾਹਿਬ ਜੀ ਕਿਰਪਾ ਕਰਨ
@angrejsingh8222
@angrejsingh8222 5 жыл бұрын
Rooh khush ho gai 22 siraaa aaa song
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਘਟੀਆ ਕਰਤੂਤ ਆਈ ਸਾਹਮਣੇ। ਗੀਤਕਾਰ ਸਾਬ ਪਨਗੋਟਾ ਤੋਂ ਗੀਤ ਲੈਕੇ ਗੀਤਕਾਰ ਦਾ ਬਣਦਾ ਹੱਕ ਦੇਣ ਤੋਂ ਮੁੱਕਰੇ ਰੰਧਾਵਾ ਬ੍ਰਦਰਜ਼ ਮੁੰਡੇ ਨੇ ਗੀਤ ਰਾਹੀਂ ਦੱਸੀ ਸਾਰੀ ਸਚਾਈ। 🔴👉 kzbin.info/www/bejne/aJ6bo62wo76Ieac
@gurmanpreetsingh6057
@gurmanpreetsingh6057 2 жыл бұрын
ਬਹੁਤ ਸੋਹਣਾ ਗੀਤ ਗਾਇਆ ਜੀ ।❤️💯
@Mukeshahujaa
@Mukeshahujaa 3 жыл бұрын
ਬਥੇਰੇ ਗਾਣੇ ਵੇਖੇ ਪਰ ਇਸ ਗਾਣੇ ਦਾ ਸਵਾਦ ਹੀ ਵੱਖਰਾ ਹੈ, ਗਾਣੇ ਵੇਖ ਕੇ ਅੰਦਰੋਂ PROUD Feeling ਆਉਂਦਾ ਹੈ.
@gaganbuttar8841
@gaganbuttar8841 4 жыл бұрын
ਲੋਕੋ ਚਾਹੇ ਕੁਝ ਵੀ ਕਹਿਲੋ ਪਰ ਲਾਂਡਰਾਂ ਵਾਲੇ ਦਾ ਮੁਕਾਬਲਾ ਨਾ ਕੋਈ। Like kro k gall Sahi lage
@aqibmahmood2937
@aqibmahmood2937 4 жыл бұрын
pag da muqabla nai koi... love from Pakistan 🇵🇰❤️
@JagjeetSingh-td4pd
@JagjeetSingh-td4pd 4 жыл бұрын
🙏🏻🙏🏻🙏🏻🙏🏻
@gurjotsinghranjeetsingh6739
@gurjotsinghranjeetsingh6739 4 жыл бұрын
Nice
@urvikaur194
@urvikaur194 4 жыл бұрын
Thxxxx bro
@lakhveersingh6974
@lakhveersingh6974 4 жыл бұрын
🙏🙏🙏thnks brro Love you
@aqibmahmood2937
@aqibmahmood2937 4 жыл бұрын
♥️
@bikingdoggy
@bikingdoggy 2 жыл бұрын
ਪਿਛਲੇ 30 ਸਾਲਾਂ ਤੋਂ ਮੈਂ ਆਪਣੀ ਜਨਮ ਭੂਮੀ ਜਲੰਧਰ ਤੋਂ ਦੂਰ ਹਾਂ, ਮੈਨੂੰ ਬਹੁਤ ਯਾਦ ਆਉਂਦੀ ਹੈ
@abbhisingh9405
@abbhisingh9405 2 жыл бұрын
I proud to be a sikh ♥️
@SanjeevMehra_
@SanjeevMehra_ 3 жыл бұрын
ਕਾਸ਼ ਮੈਂ ਸਿੱਖ ਕੌਮ ਚ ਜਨਮ ਲੈਂਦਾ🙏😶 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏🙏
@Amrit1
@Amrit1 2 жыл бұрын
ਸਿੱਖ ਕੌਮ ਵਿੱਚ ਆਉਣ ਲਈ ਜਨਮ ਦੀ ਜਰੂਰਤ ਨਹੀਂ। ਹੁਣ ਵੀ ਤੁਸੀਂ ਅੰਮਿ੍ਤ ਛਕ ਕੇ ਸਿੰਘ ਸਜ਼ ਸਕਦੇ ਹੋ।
@HarjinderSingh-on4mh
@HarjinderSingh-on4mh 2 жыл бұрын
ਕੋਈ ਗੱਲ ਨੀ ਵੀਰ ਆਪਣੇ ਕੇਸ ਰੱਖੋ ਤੇ ਅੰਮ੍ਰਿਤ ਛਕ ਕੇ ਸਿੰਘ ਸਜ਼ ਸਕਦੇ ਹੋ 🙏🏽🙏🏽🤗🤗
@ranjeetrairai6332
@ranjeetrairai6332 Жыл бұрын
Sikh ho ke vee ki kahi jande o
@RAHUL_MEHRA_Ji
@RAHUL_MEHRA_Ji 11 ай бұрын
ਧੰਨ ਧੰਨ ਸ਼੍ਰੀ ਮੌਤੀ ਰਾਮ ਮਹਿਰਾ ਜੀ ਦਾ ਜਨਮ ਹਿੰਦੂ ਧਰਮ ਵਿੱਚ ਹੀ ਹੋਇਆ ਸੀ ਸਿੱਖ ਧਰਮ ਵਿੱਚ ਜਨਮ ਨਹੀ ਸੀ ਹੋਇਆ ਓਹਨਾਂ ਦਾ ਤੇ ਨਾ ਹੀ ਓਹਨਾਂ ਨੇ ਅੰਮ੍ਰਿਤ ਛਕਿਆ ਸੀ ਪਰ ਓਹਨਾਂ ਦਾ ਜਿਗਰਾ ਸ਼ੇਰ ਵਰਗਾ ਸੀ ਧੰਨ ਧੰਨ ਬਾਬਾ ਮੌਤੀ ਰਾਮ ਮਹਿਰਾ ਜੀ ਦਾ ਇਤਿਹਾਸ ਪੜੋ ਵੀਰ ਜੀ ਜਨਮ ਭਾਵੇ ਕਿਸੇ ਵੀ ਧਰਮ ਵਿੱਚ ਹੋਇਆ ਹੋਏ ਰੱਬ ਨਾਲ ਪਿਆਰ ਹੋਨਾ ਚਾਹੀਦਾ ਹੈ ਅਤੇ ਕੁਛ ਕਰਨ ਲਈ ਹਿੰਮਤ ਹੋਣੀ ਚਾਹੀਦੀ ਹੈ !!
@prabhjit1056
@prabhjit1056 5 жыл бұрын
ਬਹੁਤ ਸੋਹਣੀ ਅਵਾਜ ਬਹੁਤ ਸੋਹਣਾ msg ਵਾਹਿਗੁਰੂ ਸਭ ਨੂੰ ਖੁਸ਼ ਰੱਖੇ
@ojenk8990
@ojenk8990 2 жыл бұрын
I love this song… Even i dont understand~ Hai from malaysia… 😍😍😍😍😍
@user-jr6fq4gv5m
@user-jr6fq4gv5m Ай бұрын
ਬਹੁਤ ਵਧੀਆ ਬਾਜ ਸਿੰਘ ਖਾਲਸਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ❤❤❤
@oye_preet_tu.
@oye_preet_tu. 5 жыл бұрын
ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ, ਸ਼ਿੰਗਾਰ ਬਿਨ੍ਹਾਂ ਨਾ ਨਾਰੀ... ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ, ਦਸਤਾਰ ਬਿਨ੍ਹਾਂ ਨਾ #ਸਰਦਾਰੀ...
@officalwarirchsaab3340
@officalwarirchsaab3340 5 жыл бұрын
Nice jiii
@harpalsinghanandpuria3730
@harpalsinghanandpuria3730 5 жыл бұрын
Attttttt ji
@oye_preet_tu.
@oye_preet_tu. 5 жыл бұрын
@@harpalsinghanandpuria3730 ji Shukriyaa
@oye_preet_tu.
@oye_preet_tu. 5 жыл бұрын
@@officalwarirchsaab3340 ji Shukriyaa
@GurpreetSingh-kk1im
@GurpreetSingh-kk1im 5 жыл бұрын
Kiya baat he veere
@manpreetmalhi8629
@manpreetmalhi8629 5 жыл бұрын
ਅੱਖ਼ਾਂ ਭਰ ਆਈਆਂ ਯਾਰ ਸੱਚੀ ਐਡਾ ਸੋਹਣਾ ਗੀਤ ਸੁਣਕੇ ਅੱਜ ਕੱਲ ਦੇ ਬਦਮਾਸ਼ੀ ਆਲ਼ੇ ਭੜਕਾਊ ਗਾਣੇ ਗਾਉਂਣ ਆਲ਼ੇ ਲੰਡੂ ਸਿੰਗਰਾਂ ਦੇ ਮੂੰਹ ਤੇ ਵੱਟ ਕੇ ਕਰਾਰੀ ਚਪੇੜ ਮਾਰੀ ਆ ਸਿੰਘ ਸਰਦਾਰ ਵੀਰਾਂ ਨੇ 👌✌👍🙏
@gagandeepsaroye5805
@gagandeepsaroye5805 5 жыл бұрын
Sahi keha veer
@riaazrecords7302
@riaazrecords7302 5 жыл бұрын
Shii gll aw veer...
@vgarmorking9990
@vgarmorking9990 5 жыл бұрын
Hanjii veere sahi kehhaa
@KNOWLEDGEKICHAI
@KNOWLEDGEKICHAI 5 жыл бұрын
Me to
@pardeepaujla8709
@pardeepaujla8709 5 жыл бұрын
Ehteh Rakh 👍🏽💪🏼 sachee gal kithee
@facttv4271
@facttv4271 2 жыл бұрын
I am proud to be a sikh sardar
@JasvirSingh-sz3jq
@JasvirSingh-sz3jq 2 жыл бұрын
Proud to be a sikh💪
@MrNice-pm7mr
@MrNice-pm7mr 5 жыл бұрын
ਵੀਰੇ dislike ਨਾ ਕਰੋ ਜੀ ,, ਸਿੰਘ ਸਾਬ ਦਾ Great
@nokianikka4396
@nokianikka4396 5 жыл бұрын
ਬਹੁਤ ਸੋਹਣਾ ਆ ਗੀਤ
@karandeepsingh7946
@karandeepsingh7946 5 жыл бұрын
One like for pagg..... Dhan guru gobind singh tera sab sadka.......
@lallhakumar4896
@lallhakumar4896 2 жыл бұрын
listen this song after three years.... suddenly goosebumps voice lyrics story 🙏👌
@kesarjitbuttar2380
@kesarjitbuttar2380 5 жыл бұрын
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੁਨੇਹਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 👌👌👌👌👌👍👍💐
@jassijassi1189
@jassijassi1189 5 жыл бұрын
Att bhai
@abdelalouadali1191
@abdelalouadali1191 5 жыл бұрын
I am from Morocco and I enjoy such kind of Punjabi songs that find pride in putting on turbans. Respect .
@abdulkhan-tk3sz
@abdulkhan-tk3sz 5 жыл бұрын
Me too
@manvisingh4058
@manvisingh4058 5 жыл бұрын
Good bhai jaan
@taranjeetsinghdhaliwal2627
@taranjeetsinghdhaliwal2627 3 жыл бұрын
Thanks g like k liye
@Punjab_5rivers
@Punjab_5rivers Жыл бұрын
very nice
@abhudhabiwale1076
@abhudhabiwale1076 2 жыл бұрын
🙏🙏🙏🙏Proud to be Sikhism🇮🇳🇮🇳🇦🇪🇦🇪 world's best song! 👌
@rajivsaxena8437
@rajivsaxena8437 5 жыл бұрын
Hindu hu par song sunke rona aa gaya sahi me pag da mukabla nahi koi ,sir ka taaz hai
@mrakeshsingh7179
@mrakeshsingh7179 5 жыл бұрын
rajiv saxena hanji bro sachi yaar rona a geya 😭😭😭waheguru g 🙏
@NirmalSingh-bu1pp
@NirmalSingh-bu1pp 5 жыл бұрын
Nyc
@HarpreetSingh-no6qk
@HarpreetSingh-no6qk 4 жыл бұрын
Waheguru ji..
@onlyvideos7564
@onlyvideos7564 4 жыл бұрын
rajiv saxena lol admi mai himmat honi chahiye. Pagg pehne se kuch nahi hota
@sandee1700
@sandee1700 4 жыл бұрын
@@onlyvideos7564 chll sala gasti da
@BhupinderSingh-xv7sd
@BhupinderSingh-xv7sd 5 жыл бұрын
Aa hunda song hun dasso kehra Sidhu moose ala te Kehra babbu Maan..... Koi karda hai Rees k. PROUD TO BE SIKH
@parveendaral6771
@parveendaral6771 5 жыл бұрын
Pagg te Jatt Vaariyan nu mardene satt...
@gurirathore4740
@gurirathore4740 5 жыл бұрын
@@harpalmalhi9441 akal naal bol ohdi te teri bhain vich koi fark hai
@karmansingh7347
@karmansingh7347 5 жыл бұрын
Sahi gal kite aa vire
@BhupinderSingh-xv7sd
@BhupinderSingh-xv7sd 5 жыл бұрын
@@harpalmalhi9441 na tenu babbu mann dy naam te gussa Kyo lagya o tera jeja hai k?
@BhupinderSingh-xv7sd
@BhupinderSingh-xv7sd 5 жыл бұрын
@@harpalmalhi9441 chal saala chutiya maa da =%+*=%
@jogarani224
@jogarani224 Ай бұрын
❤ਵਾਹਿਗੁਰੂ ਦੇ ਲਈ ਇਕ ਬੋਤਲ ❤ਸ੍ਰੀ ਗੁਰੂ
@arvindersingh6712
@arvindersingh6712 2 жыл бұрын
Waheguru Ji Ka khalsa Waheguru Ji ki Fateh
@Modranmirza
@Modranmirza 5 жыл бұрын
ਇਸ ਗਾਣੇ ਲਈ ਲਿਆ ਦਿਓ ਹਨੇਰੀਆਂ ਲਾਈਕਾਂ ਵਾਲ਼ੀ
@billarattewalia6578
@billarattewalia6578 4 жыл бұрын
Shi gal bro ji
@lakhvirsingh5052
@lakhvirsingh5052 4 жыл бұрын
Suchi like it
@RanjitSingh-hc5iq
@RanjitSingh-hc5iq 4 жыл бұрын
Hello
@vijetasingh3502
@vijetasingh3502 4 жыл бұрын
Haji gaana bhut Sona ha 🤘 🙏 vo pagal ha jine ya gana dislike kitha 😇
@parmrohit825
@parmrohit825 4 жыл бұрын
I'll😚☺😎
@kawanveersingh899
@kawanveersingh899 5 жыл бұрын
bhut jyada vadia uprala hai ji ah song sunn ke ਛਾਤੀ ਚੌੜੀ ਹੋ ਜਾਂਦੀ ਹੈ
@JASBIRSINGH-yj5ek
@JASBIRSINGH-yj5ek 5 жыл бұрын
Wahe guru ji
@jaspalsingh-zg6op
@jaspalsingh-zg6op 5 жыл бұрын
Pagg da mukbla
@gurbanilive248
@gurbanilive248 5 жыл бұрын
Khalsa Ji great
@gurbanichannel--1547
@gurbanichannel--1547 3 жыл бұрын
Need more of these kind of songs for our Generations.. Brilliant .. Wadhiyaa to whole team .. Make more & give the change me to add me in your team ... Feel proud to work with you 👍👍
@sardari9341
@sardari9341 2 жыл бұрын
Bht vdia vere pr.. Aj kal. Koi. Nhi smjda k sanu dastar kinia kurbania nal mili a🙏🙏🙏Dhan shri guru GOBIND SINGH g 🙏🙏🙏🙏🙏🙏🙏
@harvindersingh2235
@harvindersingh2235 3 жыл бұрын
ਸੱਚ ਇਸ ਗੀਤ ਨੇ ਅੰਦਰੋ ਦਿਲ ਝਝੂੜ ਕੇ ਰੱਖ ਦਿੱਤਾ ਰੋਣਾ ਹੋਈ ਆ ਗਿਆ 😭😭 ਬਹੁਤ ਵਧੀਆ ਗੀਤ ਹੈ
@DWTRAVEL2022
@DWTRAVEL2022 2 жыл бұрын
I cut my hair 18 year ago but my dream before my death I ll be complete again complete Sikh sir te dumala
@officialguri3677
@officialguri3677 5 жыл бұрын
ਬਹੁਤ ਘੈੰਟ ਗਾਣਾ ਵੀਰੇ ਰੱਬ ਚੜਦੀ ਕਲਾ ਵਿੱਚ ਰੱਖੇ 💯 👌
@oriyavlogs9688
@oriyavlogs9688 2 жыл бұрын
ਮੈਂ ਵੀਰੇ ਕਦੇ ਕਦੇ ਬੰਨ ਲੈਂਦਾ ਹਾਂ ਜੀ। ਤੁਹਾਡੇ ਵਰਗਾ ਮੈਂ ਨਹੀਂ ਬਣ ਸਕਿਆ। ਸ਼ੌਕ ਬਹੁਤ ਸੀ ਨਿਹੰਗ ਸਿੰਘਾਂ ਵਾਂਗੂ ਬਣ ਕੇ ਰਹਿਣ ਦਾ। ਵਾਹਿਗੁਰੂ ਜੀ ਮੈਨੂੰ ਮਾਫ kareyo ਜੀ।🙏🌹🙏🥺🥺🦅🦅🦅🦅🦅
@g.o.a.t8400
@g.o.a.t8400 2 жыл бұрын
Itni sohni Rabb di Bakshish Da Samman Karna sikhna chahida.. 🔥❤️❤️❤️
@Zimidarstudio
@Zimidarstudio 5 жыл бұрын
ਬਹੁਤ ਵੱਧੀਆਂ ਗੀਤ ਗਾਇਆ ਕੋਈ ਮੁਕਾਬਲਾ ਨਹੀਂ ਪੱਗ ਦਾ👌👌👌
@tarektotto9376
@tarektotto9376 5 жыл бұрын
Bobby kambof
@Zimidarstudio
@Zimidarstudio 5 жыл бұрын
Hanji
@babysaroya6098
@babysaroya6098 2 жыл бұрын
Daily sundi a. Mai eh song Ina. Vdia likhea a a
@Zimidarstudio
@Zimidarstudio 2 жыл бұрын
@@babysaroya6098 hnji hnji ☺️
@ChanniNattan
@ChanniNattan 5 жыл бұрын
Kon kon repeat sun rehya hai hun tak aa song like krke dasso
@poojakaur4362
@poojakaur4362 4 жыл бұрын
Boht nyc aa mai repeat ch sun rhee haa ji
@vijetasingh3502
@vijetasingh3502 4 жыл бұрын
Sachi pagg tha Shan ha apni 🤘🙏🙏
@kasharora3938
@kasharora3938 4 жыл бұрын
Me
@pindasidhu5743
@pindasidhu5743 4 жыл бұрын
Vere singh sajo 🙏
@bsingh3099
@bsingh3099 4 жыл бұрын
Very nice song.wehguru ji ka Khalsa waheguru ji ki Fateh.
@Xyzdy289
@Xyzdy289 2 жыл бұрын
Proud to be sikh 💪
@sourav9574
@sourav9574 2 жыл бұрын
🙇ਸੱਚੇ ਪਾਤਸ਼ਾਹ ਜੀ ਨੇ ਆਪਣੀ ਕੋਮ ਲਈ ਦਸਤਾਰ ਬੰਦੀ ਕਰਕੇ ਸਿੰਘਾ ਨੂੰ ਇਹ ਤਾਂਜ ਉਹਨਾਂ ਦੇ ਸਿਰ ਉੱਤੇ ਬਨੰ ਦਾ ਮਾਣ ਬਖਸ਼ਿਆ ਹੈ ਵਾਹਿਗੁਰੂ ਜੀ 🙏
@harjeetkaur4787
@harjeetkaur4787 4 жыл бұрын
This sardarni is so ghaint ... Only sardar can efford.... ਸਤਿ ਸ੍ਰੀ ਆਕਾਲ 🙏
@khush4355
@khush4355 Жыл бұрын
Aithey dastar di gall ho rhi hai....te ode samne tan tuhadi ghaintness koi mayne nhi rkhdi... So aaha jediyan gallan hai..hor kite jakar kro ji..
@taransekhon3762
@taransekhon3762 5 жыл бұрын
Ae Gana #1 Trending te hona chahida , hit like if u Agree ??????
@singhamrender714
@singhamrender714 2 жыл бұрын
jadon menu pagg ban ni aundi si tan mera kesh katon nu jee krda si but jadon mai eh gaana sunya tan mai daily paag banane lagaya fer jadon vi mera kesh katon nu jee krda mai eh gaana sun lainda si ta mai hun bhut tanwad krda is gaane nu gon walle te likhne wale te director nu thanks ❤❤
@maninderkaur1187
@maninderkaur1187 3 жыл бұрын
PROUD TO BE SIKH🙏💝💝
@s.manpreetsinghmaan2696
@s.manpreetsinghmaan2696 4 жыл бұрын
☬ਸਿੰਘ ਸਾਬ ਅੱਖਾਂ ਭਰ ਆਈਆਂ ਵੀਡੀਓ ਦੇਖ ਕੇ... 🙏🏻
@RAJEEVKUMAR-xk5pz
@RAJEEVKUMAR-xk5pz 3 жыл бұрын
Darpok sikh naamdhari se darte hai....khali vedio banate hai bas ,....guru nanak ki barabri me insaan ko guru bana diya kuch kar nae sake unka chee...hindu ke ram .. muslim ke allah ya Jesus koi duniya me bana nae saka ...apne ap ko sher samjhte ho.... naamdhari ka kuch nae kar sakhe tu lok samjhe...
@JaspreetSingh-oq7ob
@JaspreetSingh-oq7ob 3 жыл бұрын
@@RAJEEVKUMAR-xk5pz chll oo gasti deyaa bacheya
@karanpannu1684
@karanpannu1684 3 жыл бұрын
@@RAJEEVKUMAR-xk5pz putt kde pnga leke vekhi lggju pta tenu v
@RAJEEVKUMAR-xk5pz
@RAJEEVKUMAR-xk5pz 3 жыл бұрын
@@karanpannu1684 kzbin.info/www/bejne/mIGTomaBpJl7ebc
@officials_singh2736
@officials_singh2736 3 жыл бұрын
🙏🙏🙏🙏🙏🙏🙏🙏🙏🙏🙏
@mohit_6045
@mohit_6045 5 жыл бұрын
ਟੋਪੀ ਭਾਵੇ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਾ ਕੋਈ। ਬਹੁਤ ਵਧੀਆ ਗੀਤ। 🙏🙏
@jagjeetsingh1345
@jagjeetsingh1345 5 жыл бұрын
NYC vere
@manindersingh8040
@manindersingh8040 2 жыл бұрын
AFTER READING COMMENTS UNDER THESE SONGS MUSLIMS AND PAKISTANIS SUPPORTING SIKHS❤️ LOVE TO PAKISTAN LOVE TO REAL HINDUS 😐❤️ LOVE TO ALL GODS❤️❤️❤️
@parwindersingh9422
@parwindersingh9422 2 жыл бұрын
Proud to be a Sikh 🙏🙏
@spmultani2756
@spmultani2756 4 жыл бұрын
Paggan valae kardo like👇👇👇
@harsimrankaur2697
@harsimrankaur2697 3 жыл бұрын
"Ardas" Short katha 25 Seconds by Giani Pinderpal Singh Ji kzbin.info/www/bejne/rIDFcmt7gqd4hJY ਵਾਹਿਗੁਰੂ ਜੀ❤🌷ਵਾਹਿਗੁਰੂ ਜੀ🙏📿0
@kaurramandhillon7359
@kaurramandhillon7359 3 жыл бұрын
😒pagg wale ta veer pr pggan wale pasand buht a😎
@manukegilltv7838
@manukegilltv7838 5 жыл бұрын
Dastar wale veer like karan
@kambojpb4639
@kambojpb4639 4 жыл бұрын
Pag da mukabla ni koyi .100%sach hi
@sachinkamboj4783
@sachinkamboj4783 4 жыл бұрын
Dastaar vale ta nhi Dastar Di kadar kran vale aa
@amolakhudda2213
@amolakhudda2213 3 жыл бұрын
@harsimrankaur2697
@harsimrankaur2697 3 жыл бұрын
"Ardas" Short katha 25 Seconds by Giani Pinderpal Singh Ji kzbin.info/www/bejne/rIDFcmt7gqd4hJY ਵਾਹਿਗੁਰੂ ਜੀ❤🌷ਵਾਹਿਗੁਰੂ ਜੀ🙏📿0
@ranjotsinghdhillon3608
@ranjotsinghdhillon3608 3 ай бұрын
ਇਹ ਗੀਤ ਮੇਰੇ ਛੋਟੇ ਭਰਾ ਜੁਝਾਰ੍ ਨੇ ਲਿਖਿਆਂ ❤❤❤❤❤❤❤
3 wheeler new bike fitting
00:19
Ruhul Shorts
Рет қаралды 49 МЛН
1❤️#thankyou #shorts
00:21
あみか部
Рет қаралды 88 МЛН
Always be more smart #shorts
00:32
Jin and Hattie
Рет қаралды 31 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 7 МЛН
Chunnia De Brand
3:55
Pamma Dumewal
Рет қаралды 6 М.
Gobind De Lal - SIKH - Diljit Dosanjh - New Punjabi Songs
3:52
Lokdhun Punjabi
Рет қаралды 16 МЛН
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 1,8 МЛН
Kundli Ch Taksal
5:25
Dhadi Jatha Gurpreet Singh Landran Wale - Topic
Рет қаралды 505 М.
Bakr & Бегиш | TYTYN
3:08
Bakr
Рет қаралды 787 М.
Sadraddin - Jauap bar ma? | Official Music Video
2:53
SADRADDIN
Рет қаралды 1,3 МЛН
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 848 М.
V $ X V PRiNCE - Не интересно
2:48
V S X V PRiNCE
Рет қаралды 552 М.
Adil - Серенада | Official Music Video
2:50
Adil
Рет қаралды 580 М.
Iliyas Kabdyray ft. Amre - Армандадым
2:41
Amre Official
Рет қаралды 89 М.