Must Watch || ਜਦੋਂ ਪਾਣੀ ਵਿੱਚ ਵੜੇ CM Bhagwant Mann - ਮੌਕੇ 'ਤੇ ਕਰਤੇ ਵੱਡੇ ਐਲਾਨ

  Рет қаралды 657,463

Prime Asia TV

Prime Asia TV

Күн бұрын

Пікірлер: 846
@jasvirsaini8789
@jasvirsaini8789 Жыл бұрын
ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਕਿ CM ਸਾਹਿਬ ਆਪ ਨਾਲ ਖੜੇ ਨੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
@gurindergrewal5450
@gurindergrewal5450 Жыл бұрын
ਬਹੁਤ ਹੀ ਵਧੀਆ ਮੁੱਖ ਮੰਤਰੀ ਜੀ, ਨੇੜੇ ਹੋਕੇ ਲੋਕਾਂ ਦਾ ਦਰਦ ਸੁਣਿਆ।ਪਹਿਲੇ ਤਾਂ ਹੈਲੀਕਾਪਟਰ ਰਾਹੀਂ ਹੀ ਜਾਇਜ਼ਾ ਲਿਆ ਜਾਂਦਾ ਸੀ।
@balvirsingh-1313
@balvirsingh-1313 Жыл бұрын
ਇਹ ਪੰਜਾਬ ਦਾ ਦੂਜਾ ਮੁੱਖ ਮੰਤਰੀ ਹੈ ਜੀ ਜੋ ਪੰਜਾਬ ਵਾਸਤੇ ਕੋਲ ਖੜਕੇ ਕੰਮ ਦੇਖ ਰਿਹਾ ਹੈ । ਪਹਿਲਾ ਪਰਤਾਪ ਸਿੰਘ ਕੈਂਰੋ । ਦੂਜਾ ਭਗਵੰਤ ਸਿੰਘ ਮਾਨ
@eknoorvirk701
@eknoorvirk701 Жыл бұрын
ਮੈਨੂੰ ਰੋਣਾ ਆ ਗਿਆ ਇਹੋ ਜਿਹਾ ਮੁੱਖਮੰਤਰੀ ਮੈਂ ਕਦੇ ਨਹੀਂ ਦੇਖਿਆ ਜਿਉਂਦਾ ਰਹਿ ਮਾਨਾ🙏🙏
@sharanjeetkaur8539
@sharanjeetkaur8539 Жыл бұрын
ਤੈਨੂੰ ਕਾਹਦਾ ਰੋਣਾ ਆ ਗਿਆ ਹੀਰੋ ਕਿੱਡਾ ਵੀ ਵੱਡਾ ਹੋਵੇ ਐਕਟਿੰਗ ਕਰਨੀ ਹੀ ਪੈਂਦੀ ਹੈ ਰੋਣਾ ਤਾਂ ਆਉਂਦਾ ਜੇ ਵਾਰਨਿੰਗ ਦਿੱਤੀ ਹੁੰਦੀ ਡੈਮ ਖੋਲਣ ਤੋਂ ਪਹਿਲਾਂ ਇਸ ਦਾ ਜਾਲ ਦੇਖ ਕੇ ਤਾਂ ਵੀ ਫਸੋ
@deeparai0701
@deeparai0701 Жыл бұрын
😂😂
@nirbhaisinghsidhu3912
@nirbhaisinghsidhu3912 Жыл бұрын
🤣🤣🤣🤣🤣🤣
@eknoorvirk701
@eknoorvirk701 Жыл бұрын
@@sharanjeetkaur8539 ਹਰ ਇੱਕ ਦੇ ਦੇਖਣ ਦੇ ਨਜ਼ਰੀਏ ਤੋਂ ਉਸ ਦੀ ਸੋਚ ਦਾ ਪਤਾ ਲੱਗਦਾ ਤੇਰੀ ਸੋਚ ਤੈਨੂੰ ਮੁਬਾਰਕ,
@karamjeetsingh993
@karamjeetsingh993 Жыл бұрын
Eh kehda kalaan punjab ch aaya sari stata ch aaya maan zindabaad
@gurbachan46singh56
@gurbachan46singh56 Жыл бұрын
ਅੱਜ ਤੱਕ ਕੋਈ cm ਇਹਨਾ ਗਰਾਉਂਡ ਲੈਵਲ ਤੇ ਨਹੀ ਗਿਆ ਜਿਊਂਦਾ ਰਹੇ ਮਾਨ ਸਾਹਿਬ
@nirbhaisinghsidhu3912
@nirbhaisinghsidhu3912 Жыл бұрын
🤣🤣🤣🤣
@ChardaPunjab-p6e
@ChardaPunjab-p6e Жыл бұрын
ਇਸ ਤਰਾਂ ਦਾ ਹੁੰਦਾ ਮੁੱਖ ਮਾਤਰੀ। ਜਿੱਥੇ ਲੋੜ ਹੈ ਆਪ ਚੱਲ ਗਏ। ਭਗਵੰਤ ਮਾਨ ਬਾਈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏
@manisingh5838
@manisingh5838 Жыл бұрын
ਇਹ ਵੀ ਸਹੀ ਆ ਪੋਸਟਰ ਛਪਵਾਉਣ ਲਈ 750 ਕਰੋੜ ਤੇ flood ਲਈ ਸਿਰਫ 33 ਕਰੋੜ, ਓਹਦੇ ਵਿੱਚੋ ਵੀ ਮਸਾ 4-5 ਕਰੋੜ ਹੀ ਲੱਗਣਾ, ਭਗਤੋ ਕਿਸੇ ਵੀ ਸਰਕਾਰ ਵੱਲੋਂ ਜ ਰੋਟੀ ਦੀ ਲੰਗਰ ਲਾਇਆ ਹੋਵੇ ਤਾਂ ਦੱਸ ਦਿਓ, ਪਿੰਡ ਦੇ ਲੋਕਾਂ ਨੇ ਗੁਰੂਦਵਾਰਾ ਨੇ ਲੋਕਾਂ ਨੂੰ ਬਚਾਇਆ ਨਾ ਕ ਤੁਹਾਡੇ ਭੰਡ ਨੇ
@preetmander8556
@preetmander8556 Жыл бұрын
​@@manisingh5838ਹੋਰਾਂ ਤੋਂ ਚੰਗਾ ਜਾਂ ਮਾੜਾ ਇਹ ਦੱਸ ਵਾਈ ਹਾਂ ਜਾਂ ਨਾਂਹ ਚ ਬਾਕੀ ਗੱਲ ਆਪਾਂ ਬੈਠ‌ ਕੇ ਕਰਾਂਗੇ
@ਬਰਾੜ੍ਹ
@ਬਰਾੜ੍ਹ Жыл бұрын
ਸਿੱਧੀ ਮੂਸੇਵਾਲੇ ਦੀ ਬਾਪ ਤਾਂ ਤਰਲੇ ਕਰਦਾ ਫਿਰਦੈ ਤੇ ਉਸਨੂੰ ਵੀਹ ਮਾਰਚ ਦਾ ਸਮਾਂ ਦੇ ਕੇ ਵੀ ਨਹੀਂ ਮਿਲਿਆ ਕਿਉਂਕਿ ਓਥੇ ਗੱਲ ਦੇਣੀ ਆਉਂਦੀ ਆ ਤੇ ਏਥੇ ਪਾਣੀ ਚ ਵੜ ਕੇ ਪਬਲੀਸਿਟੀ ਮਿਲਦੀ ਏ ਨਹੀਂ ਤਾਂ ਏਹੋ ਜਿਹੇ ਕੰਮਾਂ ਲਈ ਡੀ ਸੀ ਕੋਲ ਫੁੱਲ ਪਾਵਰਾਂ ਨੇ
@SanjeevKumar-tg7ns
@SanjeevKumar-tg7ns Жыл бұрын
​@@manisingh5838ਤੂੰ ਮੈਨੂੰ ਕੋਈ ਅਕਾਲੀ ਲਗਦਾ ,,,ਕਿਸੇ ਦੇ ਚੰਗੇ ਕੰਮ ਦੀ ਤਰੀਫ ਨਾ ਕਰਨਾ,,ਬਸ ਗ਼ਲਤੀਆਂ ਹੀ ਦੇਖਦੇ ਰਹਿਣਾ।। ਪਹਿਲੇ ਵਾਲੇ ਤਾਂ ਜਹਾਜ ਤੋ ਥੱਲੇ ਨੀ ਸੀ ਆਉਂਦੇ ।। ਉਹਨਾ ਨਾਲੋ ਤਾਂ ਕੁੱਝ ਤਾਂ ਚੰਗਾ
@manisingh5838
@manisingh5838 Жыл бұрын
@@SanjeevKumar-tg7ns ਯਾਰ ਤੁਹਾਡਾ ਭਗਤਾਂ ਦਾ ਵੀ ਕੁੱਝ ਨਹੀਂ ਹੋ ਸਕਦਾ ਭਗਤੋ ਨਾ ਮੈ ਅਕਾਲੀ ਦਾ ਨਾ ਮੈ ਕਾਂਗਰਸ ਦਾ ਮੈ ਤਾਂ ਭੰਡ ਦੀ ਗੱਲ ਸੁਣ ਕ ਇਹਨੂੰ ਹੀ ਵੋਟ ਪਾਈ ਸੀ, ਪਰ ਮੈ ਕਿਸੇ ਵੀ ਪਾਰਟੀ ਦਾ ਭਗਤ ਨਹੀਂ ਤੇਰੇ ਵਾਂਗੂ, ਆਪਾ ਸਹੀ ਨੂੰ ਸਹੀ ਬੋਲਣ ਦੀ ਹਿੰਮਤ ਰੱਖ ਦੇ ਆ, ਜੋਂ ਮੈ ਉਪਰ ਲਿਖਿਆ ਉਸ ਚ ਜ ਇੱਕ ਵੀ ਝੂਠ ਬੋਲਿਆ ਤਾਂ ਕਹਿ ਐਵੇਂ ਭਗਤ ਬਣ ਕ ਓਹਦੇ ਵੱਲ ਦੀ ਨਾ ਕਰ, ਬਾਕੀ ਭਗਤਾ ਦਾ ਕਿਹੜਾ ਦਿਮਾਗ ਹੁੰਦਾ
@RanjitSingh-fu8qu
@RanjitSingh-fu8qu Жыл бұрын
ਬਹੁਤ ਵਧੀਆ cm ਸਾਬ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@baldevsinghrandhawa1430
@baldevsinghrandhawa1430 Жыл бұрын
ਵਾਹ ਓਏ ਭਗਵੰਤ ਮਾਨ ਨਹੀ ਰੀਸਾ ਤੇਰੀ ਜੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਅੰਦਰੋ ਬਹਾਰ ਨਹੀ ਅਾਉਣਾ ਸੀ
@TarsemSinghRajput
@TarsemSinghRajput Жыл бұрын
ਲਵ ਯੂ ਜੱਟਾ।
@arzoopreet7234
@arzoopreet7234 Жыл бұрын
ਪੰਜਾਬ ਦੇ ਭਾਗ ਚੰਗੇ ਨੇ ਜੌ eda ਦੀ ਸੋਚ ਵਾਲਾ cm ਮਿਲ ਗਏਆ ❤❤❤❤
@kirankaur4504
@kirankaur4504 Жыл бұрын
ਵਾਹਿਗੁਰੂ ਜੀ ਮਿਹਰ ਕਰੋ 👏👏👏👏👏👏ਸਭ ਤੇ 👏👏👏👏👏
@ArnavSandhu-lw9jk
@ArnavSandhu-lw9jk Жыл бұрын
ਭਾਈ ਸਾਹਿਬ ਜੀ ਮਹਾਰਾਜ ਤੁਹਾਨੂੰ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਮਾਨ ਸਾਹਿਬ ਜੀ ਨੂੰ ਵਾਹਿਗੁਰੂ ਜੀ 🎉🎉🎉🎉
@Goldenpunjab2024
@Goldenpunjab2024 Жыл бұрын
ਬॅਸ ਇਹੀ ਫਰਕ ਅਾ ਅਾਮ ਅਾਦਮੀ ਪਾਰਟੀ ਦੀ ਸਰਕਾਰ ਮਤਲਬ ਅਾਮ ਲੋਕਾ ਦੀ ਸਰਕਾਰ िਵਚ िਰਵਾਇਤੀ ਰਾਜਨੀਤਕ ਪਾਰਟੀਅਾ ਦੀਅਾ ਸਰਕਾਰਾ ਦੇ ਅਾਗੂ ਹੈਲੀਕਪਾਟਰ ਤੇ ਗੇੜਾ ਮਾਰ ਕੇ ਹੀ ਸਾਰ िਦੰਦੇ ਸੀ
@mehndipalwan7549
@mehndipalwan7549 Жыл бұрын
ਮਾਨ ਸਾਬ ਵਾਹਿਗੁਰੂ ਤੁਹਾਡੀਆਂ ਲੰਬੀਆਂ ਉਮਰਾਂ ਕਰਿ
@gurdarshansidhu170
@gurdarshansidhu170 Жыл бұрын
ਇਮਾਨਦਾਰ ਬੇਦਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@sukhwinderkaur2721
@sukhwinderkaur2721 Жыл бұрын
ਬਹੁਤ ਬਹੁਤ ਵਧੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾ ਬਾਦ ❤❤
@ChamanLal-il9ow
@ChamanLal-il9ow Жыл бұрын
@laxmibai6373
@laxmibai6373 Жыл бұрын
ਮਾਨ ਸਾਬ ਨਾਇਕ ਫਿਲਮ ਦੇ ਅਸਲ ਹੀਰੋ ਹੈ ਜੀ 🙏
@satwantsatti9655
@satwantsatti9655 Жыл бұрын
ਮਾਨ ਸਾਹਿਬ ਇਕ ਅਕਾਉਂਟ ਨੰਬਰ ਜਾਰੀ ਕਰੋ ਜੀ ਹੜ੍ਹ ਪੀੜਤਾਂ ਲਈ,ਤਾਂ ਜੋ ਅਸੀਂ ਆਪਣਾ ਕੁੱਝ ਯੋਗਦਾਨ ਪਾ ਸਕੀਏ ਅਸੀਂ ਸਾਰੇ ਤੁਹਾਡੇ ਨਾਲ ਹਾਂ. From UK. Thanks
@newfarming2429
@newfarming2429 Жыл бұрын
bhaji sade pind harh , pani ayea..va tuci video v dekh sakde o net te.. lohian khas ..area je tuc help krni chaunde o ta ek do person bhej k pinda vich ja k direct help kro ..me v USA vich aa..asi v kuj na kuj krange ..help... sada jhona khatm ho gya.. sara..nuksaan bahut hoyea..wmk..
@arjunrinwa974
@arjunrinwa974 Жыл бұрын
Bilkul sahi gal a veer ji
@karamjeetsingh2352
@karamjeetsingh2352 Жыл бұрын
ਪਹਿਲੇ ਮੁੱਖ ਮੰਤਰੀਆਂ ਤੋਂ ਤਾਂ ਚੰਗਾ ਨਿੱਕਲਿਆ ਨਿੱਦਕੋਂ ਪਾਣੀ ਤਾਂ ਪਹਿਲਾਂ ਵੀ ਆਉਂਦਾ ਰਿਹਾ ਪਹਿਲੇ ਮੁੱਖ ਮੰਤਰੀਆਂ ਦਾ ਕਿਹੜਾ ਆਪਾਂ ਕੱਟਾ ਧੁੱਪੇ ਬੰਨ ਦਿੱਤਾ ਇਹਨੂੰ ਕੰਮ ਕਰਨ ਦਾ ਹੌਸਲਾ ਤਾਂ ਦਿਓ ਭਰਾਵੋ
@SandeepKaur-os9fo
@SandeepKaur-os9fo Жыл бұрын
Bilkul ji
@KarnailSingh-hj7pb
@KarnailSingh-hj7pb Жыл бұрын
ਵੀਰੋ ਕਮੇਟ ਪਾਉਣ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਅਕਾਲੀ ਸਰਕਾਰ ਆਈ ਤੇ ਕਾਂਗਰਸ ਵੀ ਆਈ ਕਿ ਕੋਈ ਸੂਖਵੀਰ ਬਾਦਲ ਜਾਂ ਕੇਪਟਨ ਕੋਈ ਵੀ ਕਿਸੇ ਦੀ ਵੀ ਕੋਈ ਚੰਗ਼ਾ ਕੰਮ ਜਾਂ ਹੱੜਾ ਦੇ ਵੇਲੇ ਐਵੇਂ ਮੰਤਰੀ ਖੱੜੀਆ ਆਕੇ ਯਾਰ ਕਿਸੇ ਨੂੰ ਤਾਂ ਕੋਈ ਚੰਗਾ ਕੰਮ ਕਰ ਲੈਣ ਦੇ ਕਿਸੇ ਨੂੰ ਤਾਂ ਕਰਨਦੋ
@balvirsingh6201
@balvirsingh6201 Жыл бұрын
ਹੜ ਤੇ ਪਹਿਲਾ ਵੀ ਓਦੇ ਸੀ. ਪਰ ਪਹਿਲਾ ਪੰਜਾਬ ਦਾ ਮੰਤਰੀ ਜਿਹੜਾ ਪਾਣੀ ਚ ਤੁਰਿਆ ਫਿਰਦਾ
@jinderpal4664
@jinderpal4664 Жыл бұрын
ਬਿਲਕੁਲ ਸਹੀ ਕਿਹਾ
@nirbhaisinghsidhu3912
@nirbhaisinghsidhu3912 Жыл бұрын
,🤣🤣🤣🤣omg
@malkitsinghsaini9360
@malkitsinghsaini9360 Жыл бұрын
Totally right we have no right to disturb nature , let's water flow as desire no hurdles, help nature and respect nature🌿🍃
@HarjinderSingh-bn8kn
@HarjinderSingh-bn8kn Жыл бұрын
ਬੇ ਸ਼ੱਕ ਅਸੀਂ ਅੱਤ ਦੀ ਗਰੀਬੀ ਹੰਢਾਉਂਦੇ ਹਾਂ ਪਰ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਮਾਂਨ ਸਾਹਿਬ ਦਾ ਰਾਜ ਹੋਵੇ ਅਤੇ ਸਰਬੱਤ ਦਾ ਭਲਾ ਕਰਿਓ
@rbrar3859
@rbrar3859 Жыл бұрын
ਬਹੁਤ ਵਧੀਆ ਲੱਗੀਆਂ ਮਾਨ ਸਾਹਬ।
@hardeepgill3105
@hardeepgill3105 Жыл бұрын
ਮਾਨ ਸਾਬ ਜੀ ਤੁਹਾਨੂੰ ਰੱਬ ਤੰਦਰੁਸਤੀ ਅਤੇ ਲੱਬੀ ਉਮਰ ਬਖਸੇ ਮੇਰੇ ਕੋਲ ਤੁਹਾਡੀ ਸਿਫ਼ਤ ਕਰਨ ਲਈ ਲਫਜ਼ ਨਹੀਂ ਹੇਗੇ ਤੁਸੀ ਬਹੁਤ ਗ੍ਰੇਟ ਇਨਸਾਨ ਹੋ ਧੰਨਵਾਦ ਜੀ
@pothopotho2571
@pothopotho2571 Жыл бұрын
ਮਾਨ ਸਾਹਿਬ ਬਹੁਤ ਇਮਾਨਦਾਰ ਦਲੇਰ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਹਰ ਸਮੇਂ ਹਾਜ਼ਰ ਹਨ
@arjansingh1945
@arjansingh1945 Жыл бұрын
ਬਹੁਤ ਵਧੀਆਂ ਕੰਮ ਕਰਨ ਦਿਉ
@shamlal4753
@shamlal4753 Жыл бұрын
Good. MANN.SAB
@darasarpanch4355
@darasarpanch4355 Жыл бұрын
,ਬਹੁਤ ਵਧੀਆ ਜੀ
@pamsinghpamsingh1002
@pamsinghpamsingh1002 Жыл бұрын
ਵਾ ਵਾ ਮਾਨ ਸਾਹਬ। ਹਰ ਵਾਰ ਮੁੱਖ ਮੰਤਰੀ ਤੁਸੀਂ ਹੀ ਬਣੂ ਮੇਰੀ ਰੱਬ ਅੱਗੇ ਅਰਦਾਸ ਹੈ
@arshsingh3151
@arshsingh3151 Жыл бұрын
ਮਾਨ ਸਾਹਿਬ ਜੀ ਇਹਨਾਂ ਗਰੀਬਾਂ ਦੀ ਮਦਦ ਕਰੋ ਜੀ
@khullarfamily3478
@khullarfamily3478 Жыл бұрын
ਹਜੇ ਜਿੰਦਾਬਾਦ0 ਨਾ2 ਕਰੋ2 2 ਰੋਟੀ ਥਾਲੀ ਞਿੱਚ ਹੈ ਨਾ ਕੀ ਮੂਹ ਞਿੱਚ
@charangitsahota7952
@charangitsahota7952 Жыл бұрын
ਬਹੁਤ ਵਧੀਆ CM ਸਾਬ ਜੀ🙏🌷🙏
@RavinderSingh-iy1cm
@RavinderSingh-iy1cm Жыл бұрын
ਜੁੱਗ ਜੁੱਗ ਜਿਉ ਸਰਦਾਰ ਭਗਵੰਤ ਮਾਨ ਜੀ
@manjitbalbal5070
@manjitbalbal5070 Жыл бұрын
ਪੰਜਾਬ ਨੂੰ ਬਹੁਤ ਹੀ ਵਧੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲਿਆ।
@JaskaranSingh-mx8xq
@JaskaranSingh-mx8xq Жыл бұрын
I salute to Bhagwant maan Saab Jii
@sswransinghsingh3325
@sswransinghsingh3325 Жыл бұрын
ਬਹੁਤ ਵਧੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ
@vinodchaudhary1558
@vinodchaudhary1558 Жыл бұрын
Soch nu salaam
@satnamhanda7682
@satnamhanda7682 Жыл бұрын
ਮਜਦੂਰਾ ਲਈ ਵੀ ਕੋਈ ਬਿਆਨ ਦੇ ਦੇ ਭਗਵੰਤਮਾਨ ਸਰਕਾਰ ਚੱਲੋ ਕਿਸਾਨਾ ਨੂੰ ਵੀ ਮਿਲਣਾ ਚਾਹੀਦਾ ਉਹਨਾਂ ਦਾ ਨੁਕਸਾਨ ਯਾਰ ਮਜਦੂਰ ਦਾ ਵੀ ਪਰਿਵਾਰ ਏ
@baba_bakshish_shah_ji
@baba_bakshish_shah_ji Жыл бұрын
bilkul right bro majdoor nu koi nhi dekhda
@gsingh8774
@gsingh8774 Жыл бұрын
ਵਧੀਆ ਸੋਚ ਨੂੰ ਸਲਾਮ ਹੈ
@rajjoshi7511
@rajjoshi7511 Жыл бұрын
ਜੇਕਰ ਹੁਣ ਵੀ ਪੰਜਾਬੀ ਮੁੱਖ ਮੰਤਰੀ ਨੂੰ ਸਹਿਯੋਗ ਨਹੀਂ ਦੇਣਗੇ ਤਾਂ ਫੇਰ .... ਸ਼ਬਦ ਲਿਖ ਨਹੀਂ ਸਕਦਾ ਆਪੇ ਹੀ ਸਮਝ ਜਾਇਓ। ਵਾਹਿਗੁਰੂ ਜੀ ਭਲੀ ਕਰਨ ਜੀ
@bindersingh-by5ry
@bindersingh-by5ry Жыл бұрын
Bhagwant man jindabad
@bindersingh-by5ry
@bindersingh-by5ry Жыл бұрын
Very nice
@harjinderkaurghumman7771
@harjinderkaurghumman7771 Жыл бұрын
ਗਰੇਟ cm ਸਾਹਿਬ ਜੀ ਤੁਸੀਂ ਗਰੇਟ ਹੋ 🙏🙏🙏🙏🙏🙏
@nirbhaisinghsidhu3912
@nirbhaisinghsidhu3912 Жыл бұрын
🤣🤣🤣🤣🤣
@rameshkumar-lb7rh
@rameshkumar-lb7rh Жыл бұрын
Real cheif minister of Punjab Bai Bhagwant maan Bai 👍👍👍👍👍👍👍
@bhupies9979
@bhupies9979 Жыл бұрын
Tattu da cheif minister , Rajasthan ch soka pe reha nehar band kr rakhia ranjstan walia , wese ta bohat bolde ki pani te sabh da hakk hun nehara kyo ni khode te punjab ni dooob rahe aw daso jara
@Prince-kb6ez
@Prince-kb6ez Жыл бұрын
​@@bhupies9979chutya fir roke ga kis muh nal
@gurmitkaur4235
@gurmitkaur4235 Жыл бұрын
Gbu Mann shab
@ranjitmalhi1773
@ranjitmalhi1773 Жыл бұрын
ਨਹੀਂ ਰੀਸਾਂ ਭਗਵੰਤ ਮਾਨ ਦੀਆਂ
@GurcharanSingh-ux3xp
@GurcharanSingh-ux3xp Жыл бұрын
ਪੰਜਾਬ ਦਾ ਸਪੁੱਤਰ ਭਗਵੰਤ ਸਿੰਘ ਮਾਨ ❤
@nirbhaisinghsidhu3912
@nirbhaisinghsidhu3912 Жыл бұрын
🤣🤣🤣🤣🤣
@ldramgharia4922
@ldramgharia4922 Жыл бұрын
Man sabb jindabad jindabad jindabad jindabad jindabad jindabad
@tirathsingh6539
@tirathsingh6539 Жыл бұрын
🙏🙏🙏 ਸਲਾਮ
@kabalbhullar3873
@kabalbhullar3873 Жыл бұрын
ਵਾਹ ਓ ਮਾਨਾ ਵਾਹ ਜਿਉਂਦਾ ਰਹੇ
@gurmeetsingh8283
@gurmeetsingh8283 Жыл бұрын
Good job Maan sahib
@karamjeetsingh319
@karamjeetsingh319 Жыл бұрын
Good order give to publice thanks cm man shaib
@kewalsingh5518
@kewalsingh5518 Жыл бұрын
ਮਾਨ ਸਾਹਿਬ ਪਾਣੀ ਵਿਚ ਵੜਨ ਦੀ ਲੋੜ ਨਹੀ ਲੋਕ ਬਹੁਤ ਨੇ ਸੇਵਾਦਾਰ
@mrsmusafirsingh6671
@mrsmusafirsingh6671 Жыл бұрын
ਬਾਬਾ ਮੇਹਰ ਕਰੇ ਜੀ, ਬਹੁਤ ਸਮਝਦਾਰ ਮੁੱਖ ਮੰਤਰੀ, ਲੋਕਾਂ ਵਿੱਚ ਵਿਚਰਣ ਵਾਲਾ। ਬਾਕੀ ਸਾਨੂੰ ਵੀ ਮੁੜ ਟੋਭੇ, ਤਲਾਬ ਖਾਲੀ ਕਰਨੇ ਚਾਹੀਦੇ ਜੋ ਪਿੰਡਾਂ ਚ ਮਿੱਟੀ ਪਾ ਕੇ ਪੂਰ ਦਿੱਤੇ ਗਏ। ਪਾਣੀ ਨੂੰ ਸਟੋਰ ਕਰਕੇ ਅਸੀਂ ਪੱਤਣ ਵੀ ਉੱਚਾ ਕਰ ਸਕਦੇ ਹਾਂ।
@harjotsingh4643
@harjotsingh4643 Жыл бұрын
ਹੀਰਾ ਪੁੱਤ ❤❤❤❤❤
@AkAk-yd9qf
@AkAk-yd9qf Жыл бұрын
ਪੰਜਾਬ ਦਾ ਤਾਂ ਲਿਖ ਦਿੰਦਾ ਬਾਈ
@surinderklair1726
@surinderklair1726 Жыл бұрын
C m Punjab zindabad
@Karmjitkaur-gk1xq
@Karmjitkaur-gk1xq Жыл бұрын
Good CM PUNJAB🙏🙏👍👌
@karamjitsingh8908
@karamjitsingh8908 Жыл бұрын
ਬਹੁਤ ਵਧੀਆ, ਮਹਿਸੂਸ ਕਰਨਾਤੇ ਹੱਲ ਕਰਨਾ ਸਮੱਸਿਆ ਨੂੰ।
@gursewaksingh8611
@gursewaksingh8611 Жыл бұрын
🙏🙏👍👍
@sansardeepsingh1122
@sansardeepsingh1122 Жыл бұрын
ਬਹੁਤ ਹੀ ਵਧੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ👍👍
@pardeeppardeepsingh1040
@pardeeppardeepsingh1040 Жыл бұрын
ਸਰਕਾਰ ਹੋਵੇ ਆਮ ਆਦਮੀ ਪਾਰਟੀ ਵਾਰਗੀ ਨੀ ਹੋਵੇਂ ਨਾਂ
@hihjn
@hihjn Жыл бұрын
Best CM ❤🙏🙏🙏👍
@bhindasingh6411
@bhindasingh6411 Жыл бұрын
Vaah kya baat
@AmarjitKaur-qx8og
@AmarjitKaur-qx8og Жыл бұрын
Waheguru ji app sewa lbo bhagwant Mann too
@akashmannakashmann20
@akashmannakashmann20 Жыл бұрын
Good cm maan saab
@ArpinderSingh-n7f
@ArpinderSingh-n7f Жыл бұрын
Cm bhagwant maan ji good 👍👍👍👍👍
@tejasworld248
@tejasworld248 Жыл бұрын
Real nyak cm bhagwantmann,jindabad
@harjinderkaur9548
@harjinderkaur9548 Жыл бұрын
Wah mann ji
@mann-kg4pg
@mann-kg4pg Жыл бұрын
ਕਦੇ ਸੋਚਿਆ ਵੀ ਨਹੀਂ ਸੀ ਕੋਈ ਮੁੱਖ ਮੰਤਰੀ ਇਸ ਤਰਾਂ ਲੋਕਾਂ ਦੇ ਵਿੱਚ ਵਿਚਰੂਗਾ। ਧੰਨਵਾਦ ਮਾਨ ਸਾਹਿਬ। ਜੀ।
@gurjantaulakh2186
@gurjantaulakh2186 Жыл бұрын
Very. Nice. Maan. Ji
@gavisingh80
@gavisingh80 Жыл бұрын
Good job maan saab ji 🙏
@kulwantkaur8249
@kulwantkaur8249 Жыл бұрын
ਇਹ ਹੁੰਦੀ ਹੈ cm Bhagwant man ਸਾਹਿਬ ਦੀ ਪਾਵਰ ਬਾਕੀ ਤਾਂ ਮਹਿਲਾਂ ਅੰਦਰ ਬੜੇ ਰਹਿੰਦੇ ਹਨ।
@BaljitSingh-vb4yu
@BaljitSingh-vb4yu Жыл бұрын
Dhan Dhan satguru tear hi asra ❤🎉😊
@gsingh8774
@gsingh8774 Жыл бұрын
ਪਿਛਲੀਆਂ ਸਰਕਾਰਾਂ ਦੇ ਗਲਤ ਸਮਝੋਤੇ ਕਰਨ ਤੇ ਪੰਜਾਬ ਨੂੰ ਦੁੱਖ ਭੋਗਣਾ ਪੈ ਰਿਹਾ ਹੈ
@ashokkumargupta9714
@ashokkumargupta9714 Жыл бұрын
Great cm
@varindersingh-th6bv
@varindersingh-th6bv Жыл бұрын
Good cm mann g
@sarbjeetkaur1112
@sarbjeetkaur1112 Жыл бұрын
Good job maan sahb
@satinderpalkaur9534
@satinderpalkaur9534 Жыл бұрын
Very good CM maan 👍👍👌👌🙏🙏
@bpunia6555
@bpunia6555 Жыл бұрын
One and only CM came down to ground level,so proud of CM Mann
@JaspreetSingh-lm4lm
@JaspreetSingh-lm4lm Жыл бұрын
ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖੇ ਮਾਨ ਸਹਿਬ
@KS-xg4hg
@KS-xg4hg Жыл бұрын
Good Maan sahb
@bholakukreja4006
@bholakukreja4006 Жыл бұрын
अगर 15-20 साल पहले ऐसा मुख्य मंत्री मिला होता तो पंजाब सोने की चिड़ि बन गया होता ये वाक्या मे ही शेर है i love जुगनू जी
@rajwinderkaur9417
@rajwinderkaur9417 Жыл бұрын
Bhut vdia ji help kro loka di .
@ashokkumargupta9714
@ashokkumargupta9714 Жыл бұрын
Very nice good job cm sahib ji
@gillramuwlia855
@gillramuwlia855 Жыл бұрын
Very nice cm
@harbakhshishsingh9825
@harbakhshishsingh9825 Жыл бұрын
Jug jug jio MANN saab
@nouman6075
@nouman6075 Жыл бұрын
Best work Mann Sir
@ungraduatemusicyt6307
@ungraduatemusicyt6307 Жыл бұрын
Cm man jindabad
@ArpinderSingh-n7f
@ArpinderSingh-n7f Жыл бұрын
❤❤❤❤❤❤❤🎉🎉🎉🎉🎉🎉🎉🎉🎉🎉
@trsaini1386
@trsaini1386 Жыл бұрын
ਬਾਦਲਾਂ ਵੇਲੇ ਜਾ ਕਾਂਗਰਸ ਵੇਲੇ ਇਹੀ ਸੁਣਨ ਨੂੰ ਮਿਲਦਾ ਸੀ ।ਮੁੱਖ ਮੰਤਰੀ ਸਾਹਿਬ ਨੇ ਹੜਾਂ ਦਾ ਹਵਾਈ ਸਰਵੇਖਣ ਕੀਤਾ।ਪਰ ਆਹ ਸਰਵੇਖਣ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਆ।ਭਗਵੰਤ ਮਾਨ ਜਿੰਦਾ ਬਾਦ।ਵਾਹਿਗੁਰੂ ਕਰੇ 100 ਸਾਲ ਦੀ ਉਮਰ ਹੋਵੇ ਮਾਨ ਸਾਹਿਬ ਦੀ ਅਤੇ ਪੂਰੀ ਉਮਰ ਰਾਜ ਕਰੇ।ਵਾਹਿਗੁਰੂ PM ਬਣਾ ਦੇਵੇ ਮਾਨ ਸਾਹਿਬ ਨੂੰ
@SikanderSingh-ve7us
@SikanderSingh-ve7us Жыл бұрын
Very Good Ji
@NirmalSingh-yi7gm
@NirmalSingh-yi7gm Жыл бұрын
Wa g man sab
@Arshdeep_Batth
@Arshdeep_Batth Жыл бұрын
God bless you
@juglalsingh7879
@juglalsingh7879 Жыл бұрын
Waheguru
@binderpal3811
@binderpal3811 Жыл бұрын
ਪੰਜਾਬ।ਦਾ। ਵਾਰਿਸ। ਭਗਵੰਤ। ਮਾਨ
@monumonu6188
@monumonu6188 Жыл бұрын
Bahot badia.
@gurjeetsingh-gd1wr
@gurjeetsingh-gd1wr Жыл бұрын
Great👍
@swaransingh6306
@swaransingh6306 Жыл бұрын
ਵਾਹ ਵਾਹ ਮਾਨਾ
@harpalsinghkainthharpalsin9778
@harpalsinghkainthharpalsin9778 Жыл бұрын
ਵਾਹ ਉਏ ਮਾਨਾ,,, ਜਿਉਂਦਾ ਰਹਿ,,,,ਇਹ ਹੁੰਦਾ ਏ ਅਸਲ ਮੁੱਖ ਮੰਤਰੀ,,,,
@SatnamSingh-zk4ce
@SatnamSingh-zk4ce Жыл бұрын
Good great cm
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 10 МЛН
Trick-or-Treating in a Rush. Part 2
00:37
Daniel LaBelle
Рет қаралды 40 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН
Prime USA  (18) || Will Trump deport 1 million people ?
12:03
Prime Asia TV
Рет қаралды 84 М.
CANADA VISITOR VISA BIG CHANGE || 10 years MULTI ENTRY VISA STOPPED
12:08