ਨਾ ਚਾਸਣੀ, ਨਾ ਘੰਟੇ ਤੱਕ ਪਕਾਉਣਾ 5 ਮਿੰਟਾਂ ਵਿੱਚ ਡੱਬਾ ਭਰ ਕੇ ਬਰਫੀ ਤਿਆਰ 😋Besan ki barfi recipe

  Рет қаралды 1,058,636

Deep jas vlogs

Deep jas vlogs

Күн бұрын

#Besanbarfi
#besankibarfi
#Diwalisweetsrecipe
Quick Besan Ki Barfi, Besan Ki Barfi Recipe. Bina CHASNI BESAN KI BARFI BANANE KA SABSE ASAN TARIKA,SIRF GHAR KI 3 CHEEZO SE.
besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi, Diwali special sweets, Diwali sweets
#Diwalisweetsrecipe #Diwalisweets #Besanbarfi #besankibarfi #Barfirecipe
besan ki barfi banane ki vidhi, besan ki barfi recipe in hindi, besan barfi besan ki burfi बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep,halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi
Besan chakki, besan ki barfi, af, besan ki barfi banane ki vidhi, besan ki barfi recipe in hindi, besan barfi, besan ki burfi, बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep Kaur.halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi

Пікірлер: 1 100
@HarleenKaur-uw4hj
@HarleenKaur-uw4hj Жыл бұрын
Hlo di sat shri akal ji 🙏 di ajj main besan de barfi bnayi jiden tusi daso bilkul odean he bahut vadiya bni de barfi gher sab nu bahut pasand ayi barfi ❤❤❤❣️
@deepjasvlogs
@deepjasvlogs Жыл бұрын
Thank u so much Ji sister 🥰 Its my pleasure
@robloxunicorn8976
@robloxunicorn8976 Жыл бұрын
🙏🙏🌹🌹❤️👌👍very nice🙏🙏
@VijayKumar-kd3or
@VijayKumar-kd3or Жыл бұрын
@rasoicocina
@rasoicocina 9 ай бұрын
So nice 🙏🙏🙏👌👌👌❤❤❤❤❤ New subscriber
@BrarNarry
@BrarNarry 6 ай бұрын
😂😂​@@deepjasvlogsbhi hu hu AA uu. To 😮A mi no j
@AmArjit98783
@AmArjit98783 Жыл бұрын
Soo nice ,,,ਮੇਰੇ ਤੇ ਮੂੰਹ ਚ ਪਾਣੀ ਆ ਗਿਆ ,, ਤੁਹਾਡੀ ਬੇਸਨ ਦੀ ਬਰਫੀ ਦੇਖ ਕੇ❤
@Incredible1989
@Incredible1989 Жыл бұрын
ਭੈਣੇ ਤੁਸੀ ਬਹੁਤ ਮਹਿਨਤ ਕਰਦੇ ਹੋ।ਵਾਹਿਗੁਰੂ ਭੈਣ ਨੂੰ ਤਰੱਕੀ ਬਖ਼ਸ਼ੇ।
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ ਤੁਸੀ ਹਮੇਸ਼ਾ ਖੁਸ਼ ਰਹੋ ਜੀ
@gurdishkaurgrewal9660
@gurdishkaurgrewal9660 Жыл бұрын
ਸੌਖਾ ਤਰੀਕਾ ਬੇਟੇ ਦੀਪ! ਤੇਰਾ ਚੁਲ੍ਹਾ ਦੇਖ ਕੇ ਪਿੰਡ ਯਾਦ ਆ ਜਾਂਦਾ ਹੈ ਜੀ 👍 ਜੁੱਗ ਜੁੱਗ ਜੀਓ ਪੁੱਤ!
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਅੰਟੀ ਜੀ
@eagleeye1491
@eagleeye1491 Жыл бұрын
ਪੁੱਤਰ ਕਿੰਨੀ ਸੋਹਣੇ ਤਰੀਕੇ ਨਾਲ ਦੱਸਿਆ ਅਤੇ ਕਿੰਨੀ ਸੋਹਣੀ ਅਵਾਜ਼ ਐ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਜੀ
@ravinderbraich7628
@ravinderbraich7628 Жыл бұрын
ਬਹੁਤ ਵਧੀਆ ਵੀਡੀਓ
@amrjeetkauramarjeet2464
@amrjeetkauramarjeet2464 8 күн бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਝਾਇਆ ਜੀ🙏🙏🎉❤️❤👌
@HarpreetSingh-kx8we
@HarpreetSingh-kx8we Жыл бұрын
ਬਹੁਤ ਸੋਹਣੀ ਵੀਡੀਓ ਦੀਦੀ 👌👌
@manpreetsaggu2579
@manpreetsaggu2579 11 ай бұрын
ਬਹੁਤ ਵਧੀਆ ਤਰੀਕੇ ਨਾਲ ਬਰਫ਼ੀ ਬਣਾਈ ਹੈ ਭੈਣ ਜੀ ਨੇ ਸਭ ਤੋਂ ਵਧੀਆ ਜਦੋਂ ਦਸਿਆ ਵੀ ਪੰਜਾਬੀ ਵਿੱਚ ਹੈ
@sukhikooner7767
@sukhikooner7767 Жыл бұрын
ਤੁਹਾਡੀ ਸਾਦਗੀ ਨੇ recipe ਨੂੰ ਹੋਰ ਵੀ ਸੁਆਦਾਲਾ ਬਣਾ ਦਿੱਤਾ . ਧੰਨਵਾਦ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@harinderverma7009
@harinderverma7009 Ай бұрын
Sahi keha bilkul tusi, kinna sohna mitha mitha te simple bolde aa didi🙏🏻🙌🏻
@trilochangill6254
@trilochangill6254 Ай бұрын
ਬਹੁਤ ਹੀ ਵੱਧੀਆਂ ਅਤੇ ਸੌਖਾ ਤਰੀਕੇ ਨਾਲ ਤੁਸੀਂ ਸਮਝਾਇਆ ਹੈਂ ਜੀ। ਬਹੁਤ ਬਹੁਤ ਧੰਨਵਾਦ ਜੀ।
@deepjasvlogs
@deepjasvlogs Ай бұрын
Bhut bhut dhanwaad ji🙏
@satpalsingh3233
@satpalsingh3233 Жыл бұрын
ਬਹੁਤ ਵਧੀਆ ਤੇ ਬਹੁਤ ਪਿਆਰੀ ਅਵਾਜ਼ ਵਿੱਚ ਸਮਝਾਉਣ ਦਾ ਤਰੀਕਾ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@jasnoorsingh365
@jasnoorsingh365 Жыл бұрын
​@@deepjasvlogs q Qq1q11 Qqqqqqq Qq11
@harjindersinghbadhnikalan
@harjindersinghbadhnikalan 11 ай бұрын
Very nice
@84-yd2iy
@84-yd2iy 5 күн бұрын
ਬਹੁਤ ਵਧੀਆ
@tiwanasaab6788
@tiwanasaab6788 11 ай бұрын
v.v v.v.v.v.v.v. nice sweet dish sister ji & good luck beta ji
@baljinderkaur3595
@baljinderkaur3595 Ай бұрын
ਬਹੁਤ ਹੀ ਵਧੀਆ ਤਰੀਕਾ ਜੀ ।ਧੰਨਵਾਦ
@balwinderkaursembhi803
@balwinderkaursembhi803 Жыл бұрын
ਬਹੁਤ ਵਧੀਆ ਤਰੀਕਾ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍👌😋😋
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਅੰਟੀ ਜੀ 🥰
@rajvirkaur6674
@rajvirkaur6674 9 ай бұрын
ਬਹੁਤ ਵਧੀਆ ਤਰੀਕਾ
@VkSahota-ge2og
@VkSahota-ge2og Жыл бұрын
ਬਹੁਤ ਵਧੀਆ ❤❤
@GurjitSingh-tb1lm
@GurjitSingh-tb1lm Жыл бұрын
ਬਹੁਤ ਵਧੀਆ ਬਰਫ਼ੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@raniitsingh3915
@raniitsingh3915 Жыл бұрын
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ,, ਬਹੁਤ ਬਹੁਤ ਧੰਨਵਾਦ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@RajinderKaur-jb2sn
@RajinderKaur-jb2sn Жыл бұрын
Bahut hi vdhia trikka dssea didi ji. Thank you.
@deepjasvlogs
@deepjasvlogs Жыл бұрын
Thank u g
@blueskyfacts1601
@blueskyfacts1601 Жыл бұрын
ਬਹੁਤ ਵਧੀਆ ਜੀ ਸਮਝਾਉਂਣ ਦਾ ਤਰੀਕਾ ਚੰਗਾ ਲੱਗਿਆ 🙏
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@rajvirsinghsingh6848
@rajvirsinghsingh6848 11 ай бұрын
very good
@gurjeetsingh9370
@gurjeetsingh9370 Жыл бұрын
ਬਹੁਤ ਵਧੀਆ ਤਰੀਕਾ ਜੀ
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਵੀਰ
@Gurmeet-kk7tc
@Gurmeet-kk7tc Жыл бұрын
ਬਹੁਤ ਵਧੀਆ ਤਰੀਕਾ❤❤
@mantuf.d.kmantuf.d.k4921
@mantuf.d.kmantuf.d.k4921 10 ай бұрын
Simple and healthy recipes thanks beta ji
@BhupinderSingh-rw7ue
@BhupinderSingh-rw7ue Жыл бұрын
ਬਹੁਤ ਵਧੀਆ ਤਰੀਕਾ ਲੱਗਿਆਂ ਬੇਟਾ ।❤💕
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ
@BalkarSingh-ko2qy
@BalkarSingh-ko2qy Жыл бұрын
ਬੁਹਤ ਵਧੀਆ ਤਰੀਕਾ ਹੈ ਜੀ ਧੰਨਵਾਦ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@princebrar512
@princebrar512 Жыл бұрын
..ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਜੀ ❤
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@BaldevSingh-je2ry
@BaldevSingh-je2ry Жыл бұрын
ਬੋਹੜ। ਵਧੀਆ। ਤਰੀਕਾ। ਜੀ
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਵੀਰ
@neelamverma6704
@neelamverma6704 Жыл бұрын
Your way of speaking and teaching is very much heart touching. Subscribed your channel immediately on seeing your video. Shall try this recipe for sure💐
@deepjasvlogs
@deepjasvlogs Жыл бұрын
Thanks and welcome dear sis 🥰
@manjeetkaurwaraich1059
@manjeetkaurwaraich1059 Жыл бұрын
ਬਹੁਤ ਬਹੁਤ ਹੀ ਵਧੀਆ ਬਰਫੀ ਬਣੀ ਧੰਨ ਧੰਨ ਵਾਦ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@raahi8581
@raahi8581 Жыл бұрын
New method of making besan. I will have to try this. Your simplicity is your best asset. Please don't change it. In the background, I also noticed a cricket star in the making. God bless you and your family with a lot of success.
@deepjasvlogs
@deepjasvlogs Жыл бұрын
😊 thanks ji
@jasvinderkaur8138
@jasvinderkaur8138 Жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ ਦੀਦੀ
@roshandugg7370
@roshandugg7370 Жыл бұрын
Your vocabulary and explanation is mind blowing madam thanks for teaching
@deepjasvlogs
@deepjasvlogs Жыл бұрын
It's my pleasure
@jassalkaur3548
@jassalkaur3548 Жыл бұрын
👌👍🥰🥰🥰
@GurinderSingh-fb9us
@GurinderSingh-fb9us 5 ай бұрын
ਭੈਣੇ ਬਹੁਤ ਵਧੀਆ ਰੈਸਪੀ ਧੰਨਵਾਦ
@GurinderSingh-fb9us
@GurinderSingh-fb9us 5 ай бұрын
ਵਾਹਿਗੁਰੂ ਮੇਹਰ ਕਰੇ ਭੈਣ ਨੂੰ
@nirmaldhillon4780
@nirmaldhillon4780 Жыл бұрын
Excellent way to tell the recipe i like the vesan burfi thanks sister ❤🙏
@deepjasvlogs
@deepjasvlogs Жыл бұрын
My pleasure 😊
@sonyfoujigurdaspur
@sonyfoujigurdaspur Жыл бұрын
ਬਹੁਤ ਵਧੀਆ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@B33263
@B33263 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
@deepjasvlogs
@deepjasvlogs Жыл бұрын
ਤੁਹਾਨੂੰ ਵੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜੀ
@ManjeetSingh-ke1ee
@ManjeetSingh-ke1ee Жыл бұрын
@@deepjasvlogs l
@SatpalSingh-cg3iv
@SatpalSingh-cg3iv 9 ай бұрын
Bhahut vadia medam g parmatama tuhanu khush rahke
@sukharatol6515
@sukharatol6515 Жыл бұрын
ਵੈਰੀ ਟੇਸਟੀ
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ
@paramjitkhattra937
@paramjitkhattra937 2 күн бұрын
very very nice video God bless you
@baljitkaur5631
@baljitkaur5631 Жыл бұрын
ਬਹੁਤ ਵਧੀਆ 👌
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਭੈਣ
@harpreetsingh6926
@harpreetsingh6926 Жыл бұрын
ਖੰਡ ਨਹੀਂ ਦਸੀ ਕਿੰਨੀ ਪਾਉਣੀ ਹੈ ਜੀ
@deepjasvlogs
@deepjasvlogs Жыл бұрын
ਅੱਧੀ ਕੌਲੀ ਜੀ
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ, nice recipe
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਵੀਰ
@jaswantkatawde2858
@jaswantkatawde2858 Жыл бұрын
Satshiri akaal ji,very nice recepie,looks very tasty,wahe guru ji always bless you all 🙏🏻💐🌾🙏🏻💐🌾🙏🏻💐🌾👍👍👍👍🌟🌟🌟🌟💞💞💞💞
@deepjasvlogs
@deepjasvlogs Жыл бұрын
Sat sri akal ji 🙏
@narinderkumar7960
@narinderkumar7960 Жыл бұрын
ਬਹੁਤ ਹੀ ਵਧੀਆ ਤੇ ਅਸਾਨ ਤਰੀਕਾ ਦੱਸਿਆ ਹੈ ਤੁਸੀਂ, ਧੰਨਵਾਦ, ਬੀਬਾ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@sidhuchahal__allinone402
@sidhuchahal__allinone402 Жыл бұрын
Simple and tasty burfi recipe👌🏻👌🏻😋
@deepjasvlogs
@deepjasvlogs Жыл бұрын
Thanks a lot g
@7ManRaj_Sidhu-vlog.
@7ManRaj_Sidhu-vlog. 11 ай бұрын
Asi vi ese tra bnone aa ,very tasty
@rajkang69
@rajkang69 Жыл бұрын
ਕੀ ਕਹਿਣੇ ਮਿੱਠੀ ਬੋਲੀ ਦੁਆਬੇ ਦੀ ! ਪੁੱਤਰ ਜੀ ਕੀ ਵਾਕਿਆ ਹੀ ਦੁਆਬਾ ਤੋਂ ਹੋ ? ਬਹੁਤ ਵਧੀਆ ਬਲੌਗ ਪਸੰਦ ਆਇਆ ਅਤੇ ਤਰੀਕਾ ਉਸ ਤੋਂ ਵੀ ਵਧੀਆ ! ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਆਪ ਸਾਰੇ ਪਰਿਵਾਰ ਦੇ ਸਿਰ ਉੱਪਰ । ਸਬਸਕਰਾਈਬ ਵੀ ਕਰ ਲਿਆ ਪੁੱਤਰ ਜੀ ।
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ, ਪਰ ਅਸੀਂ ਮਾਲਵੇ ਤੋਂ ਹਾ ਜੀ ਐਨੇ ਜਿਆਦਾ ਪਿਆਰ ਲਈ ਦਿਲੋ ਧੰਨਵਾਦ ਜੀ ਤੁਸੀ ਹਮੇਸ਼ਾ ਖ਼ੁਸ਼ ਰਹੋ ਅਤੇ ਚੜਦੀਕਲਾ ਵਿਚ ਰਹੋ ਜੀ
@harmeetaujla4724
@harmeetaujla4724 Жыл бұрын
ਮਲਵਈ ਬੋਲੀ ਹੈ ਜੀ ਦੁਆਬੇ ਦੀ ਬੋਲੀ ਨਹੀਂ ਜੀ
@savleensangera
@savleensangera Жыл бұрын
Hnji di tuhdi boli toh hi lg reha ae . I proud of you. Menu Kushi aa k tusi Punjabi o
@harjinderkaur6890
@harjinderkaur6890 Жыл бұрын
❤😂😅a😂0❤😂😅l😊❤😊😂❤😮😂❤❤😂😊😊😅😅😢😅😮🎉😊😊😊🎉😂😊😂😊😅😮😢😅😊😅😅😅😢😮😂🎉😂😂😊😂😂😂😂❤😂🎉😅❤😢😊❤🎉😅😂😮😊😅😅😅😅😅😅😅😂😅à❤❤😂😅😮❤😮😅à😂😅🎉😂😅😅🎉😅😮😅 TTA❤
@mrmrs.sandhu3769
@mrmrs.sandhu3769 Жыл бұрын
Duabe walea di boli bht difrent hai. Hek ji la ke boldea oh te maje wale v khich ke je boldea. Eh malwai boli aa .
@thebarbarianeye
@thebarbarianeye Жыл бұрын
Looks delicious ma'am you are so humble polite. One day you will rise to the heights👏🙌
@deepjasvlogs
@deepjasvlogs Жыл бұрын
Thank you so much ji
@kauranikjeet9433
@kauranikjeet9433 Жыл бұрын
My all time favorite burfi... ❤
@SukhpalDhaliwal-mn1by
@SukhpalDhaliwal-mn1by 5 ай бұрын
ਬਹੁਤ ਵਧੀਆ ਤਰੀਕੇ ਨਾਲ ਦਸਿਆ ਤੁਸੀਂ ਦੀਦੀ ❤
@kkaur85
@kkaur85 Жыл бұрын
Very nice! You teach very well 🙂 please bring more recipes
@deepjasvlogs
@deepjasvlogs Жыл бұрын
Thank you, I will
@loveleenkaur2155
@loveleenkaur2155 Жыл бұрын
😎👍🏽
@sohansinghsandhu4025
@sohansinghsandhu4025 Жыл бұрын
ਵਾਹ ਬੀਬਾ ਜੀ ਦੀ ਰਹੁ ਵਧੀਆ ਲਗੀ ਬਰਫੀ ,ਤਰੀਕਾ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@inderjeetgill9417
@inderjeetgill9417 Жыл бұрын
So sweet of you sister ❤️
@deepjasvlogs
@deepjasvlogs Жыл бұрын
It's my pleasure
@gurmailkaur6164
@gurmailkaur6164 Жыл бұрын
Beta bhut nice barfi good job 🙏🙏👍👍👍👌👌🌷🌷🌺🌺
@deepjasvlogs
@deepjasvlogs Жыл бұрын
Thank u aunty ji
@Chota_Gamer2009
@Chota_Gamer2009 Жыл бұрын
Bahut hi vadhiya laggi besan wali burfi di recipe 😋🥰
@deepjasvlogs
@deepjasvlogs Жыл бұрын
Thanks g brother
@prempauljoshi1666
@prempauljoshi1666 4 ай бұрын
ਬਹੁਤ ਹੀ ਵਧੀਆ ਲੱਗਿਆ, ਖੁਸ਼ ਰਹੋ
@gurtejlehal2930
@gurtejlehal2930 Жыл бұрын
Very nice vlog 👌 God bless you❤️🙏
@deepjasvlogs
@deepjasvlogs Жыл бұрын
Thank you so much g
@jasveetkaurbrar3618
@jasveetkaurbrar3618 11 ай бұрын
Bohut wadia
@FaraattaTv
@FaraattaTv Жыл бұрын
Tusi cooking bahut vadia karde oo , well done 👍
@deepjasvlogs
@deepjasvlogs Жыл бұрын
Thank you 😊
@JasvinderKaur-y2i
@JasvinderKaur-y2i 5 ай бұрын
ਬਹੁਤ ਵਧੀਆ 🎉❤
@RanbirSingh-dr9uz
@RanbirSingh-dr9uz Жыл бұрын
My favorite ❤
@deepjasvlogs
@deepjasvlogs Жыл бұрын
Ok g thank u so much g
@VickySingh-vx5lo
@VickySingh-vx5lo 5 ай бұрын
Bahut Badhiya bahut easy ji shukriya..
@surindordhillon870
@surindordhillon870 Жыл бұрын
You are hard working person, please carry on and hope best for you
@deepjasvlogs
@deepjasvlogs Жыл бұрын
Thanks g
@RashpalSingh-gv2fg
@RashpalSingh-gv2fg Жыл бұрын
V good jankari....
@jatinderkaur4579
@jatinderkaur4579 Жыл бұрын
Wow👌🏻👌🏻👌🏻
@deepjasvlogs
@deepjasvlogs Жыл бұрын
Thanks g
@JagtarsinghDariwal
@JagtarsinghDariwal 3 ай бұрын
ਠਿਕ ਹੈ ਜੀ ਬਾਹੁਤ ਵਦਿਆ
@satindergurjar8112
@satindergurjar8112 Жыл бұрын
Thodi Simplicity te Boli Dove Bohat Sohninaa ne. Parmatma Thonu Te thode parivaar Nu Chardikalla ch Rakhe 🙏🏻
@deepjasvlogs
@deepjasvlogs Жыл бұрын
ਥੋਨੂੰ ਵੀ ਪਰਮਾਤਮਾ ਹਮੇਸ਼ਾਂ ਖ਼ੁਸ਼ ਰੱਖੇ ਜੀ🙏
@ManjitKaur-sj2zv
@ManjitKaur-sj2zv Жыл бұрын
Buht vida brfi very good god blassyou❤🎉🎉🎉❤
@jass8431
@jass8431 Жыл бұрын
Your voice is like sargun Mehta 👍 nice vlog 💕💕
@deepjasvlogs
@deepjasvlogs Жыл бұрын
Thanks g sis 🥰
@sukhvirsingh7349
@sukhvirsingh7349 Жыл бұрын
ਬਹੁਤ ਹੀ ਵਧੀਆ ਜੀ
@inderpalkaur7491
@inderpalkaur7491 Жыл бұрын
👌👍
@deepjasvlogs
@deepjasvlogs Жыл бұрын
Thanks g
@sukretasharma9919
@sukretasharma9919 4 ай бұрын
Thanks for new recipe 👍❤️
@beantkumar9278
@beantkumar9278 Жыл бұрын
Bahut vadia g
@simudhillon6822
@simudhillon6822 Жыл бұрын
Khand de kine quantity lane aa mam
@deepjasvlogs
@deepjasvlogs Жыл бұрын
ਅੱਧੀ ਕੌਲੀ ਜੀ
@BhupinderSingh-gv6zv
@BhupinderSingh-gv6zv Жыл бұрын
Good
@SukhdevSingh-oy7nz
@SukhdevSingh-oy7nz Жыл бұрын
ਬਹੁਤ ਵਧੀਆ ਹੈ ਜੀ
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ
@sukhjiwansingh3899
@sukhjiwansingh3899 Жыл бұрын
ਬਹੁਤ ਵਧੀਆ ਲੱਗਿਆ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@KuldeepKaur-d1q
@KuldeepKaur-d1q Жыл бұрын
Bhut vadea he g
@surinderdeo5521
@surinderdeo5521 Ай бұрын
Kaka boht piara a
@rajwantkaur5713
@rajwantkaur5713 Жыл бұрын
ਪੁੱਤ ਬਹੁਤ ਵਧੀਆ ਰੈਸਪੀ ਅਤੇ ਸੌਖੀ ਤੁਸੀਂ ਬਹੁਤ ਸਾਦੇ ਤੇ ਬਹੁਤ ਸੋਹਣਾ ਬੋਲਦੇ ਪਰਮਾਤਮਾ ਤਰੱਕੀ ਬਖਸ਼ਣ
@deepjasvlogs
@deepjasvlogs Жыл бұрын
ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖਣ ਜੀ
@harwindergill1333
@harwindergill1333 Жыл бұрын
Very nice work
@kashmirsingh7509
@kashmirsingh7509 Жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@pawandeep9851
@pawandeep9851 5 ай бұрын
ਜੁਗ ਜੁਗ ਜੀਵੇ ਪੁੱਤਰ ਜੀ ਬਹੁਤ ਵਧੀਆ ਹੈ
@punjabigirl163
@punjabigirl163 Ай бұрын
Bhot sohni bni hai ji🎉🎉🎉🎉
@preetkaur8375
@preetkaur8375 Жыл бұрын
ਬਹੁਤ ਹੀ ਵਧੀਆ👍👍❤️❤️❤️❤️❤️❤️✅
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@brinderdhaliwal3570
@brinderdhaliwal3570 4 ай бұрын
God bless you in short time you save me good amount of money and time it’s so nice the way you explain now any body can make it and enjoy very good info thank you very much 🙏🏽
@deepjasvlogs
@deepjasvlogs 4 ай бұрын
It's my pleasure
@babudadiana482
@babudadiana482 Ай бұрын
Very nice video ❤
@harshsra6464
@harshsra6464 7 ай бұрын
Bhot bdiya he ji
@satnamsinghvirk4572
@satnamsinghvirk4572 4 ай бұрын
Very good recipe God bless you
@JagdishKaur-rh8je
@JagdishKaur-rh8je 7 ай бұрын
ਸੁਆਦ 👌
@jagsirsingh2697
@jagsirsingh2697 11 ай бұрын
Bahut wadia bhainji Jagsir Singh Singapore 🇸🇬
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੇਸਣ ਦੀ ਬਰਫੀ 🙏❤🙏
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
@jaswindernanreh6332
@jaswindernanreh6332 26 күн бұрын
🎉🎉🎉🎉😢 bahut vadiya didi
@damanpreet7549
@damanpreet7549 4 ай бұрын
Bhut hi vadiya ji
@GurdevDhillon-we7nc
@GurdevDhillon-we7nc Жыл бұрын
Kya baat g
@GurnamSingh-wk5fe
@GurnamSingh-wk5fe Жыл бұрын
ਸਾਡੇ ਦੋਆਬੇ ਦੀ ਬੋਲੀ ਲੱਗਦੀ ਹੈ।ਬਹੁਤ ਹੀ ਵਧੀਆ ਲੱਗਾ।ਖ਼ੁਸ਼ ਰਹੋ ਜੀ।ਇਕ ਬਾਰ ਜਰੂਰ ਬਣਾ ਕੇ ਦੇਖਾ ਗਾ, ਮੈਂ ਵੀ ਇਹ ਖਾਣ ਦਾ ਸ਼ੋਕੀਨ ਹਾ।🎉🎉🎉🎉🎉
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ ਪਰ ਅਸੀਂ ਮਾਲਵੇ ਤੋਂ ਹਾ ਜੀ ਵੀਰ 😊🤗
@mandeepkaurmanjit9139
@mandeepkaurmanjit9139 6 ай бұрын
Hnji Hnji di very very thankful 🙏 🙌 ❤️ 💕 try kita c bhut bhut dhanwadd
@rupinderdhot1139
@rupinderdhot1139 Жыл бұрын
Thodiya sariya recipe buht vdiya hundiya
@AmritpalSingh-zs5yq
@AmritpalSingh-zs5yq Жыл бұрын
ਬਹੁਤ ਸੁੰਦਰ ਬਰਫ਼ੀ ਬਣਾਇਆ ਭੈਣ 👌👌👌😋 ਭੈਣ ਤੇਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ ਵੀਰ
@ramagill5819
@ramagill5819 Жыл бұрын
ਬਹੁਤ ਵਧੀਆ ਹੈ ਬਰਫੀ
@deepjasvlogs
@deepjasvlogs Жыл бұрын
ਬਹੁਤ ਧੰਨਵਾਦ ਜੀ ਵੀਰ
@bhupinderjeet9907
@bhupinderjeet9907 Жыл бұрын
ਬਹੋਤ ਹੀ ਸਹੋਣਾ ਲੱਗਾ ਭੈਣ ਜੀ
@deepjasvlogs
@deepjasvlogs Жыл бұрын
ਬਹੁਤ ਬਹੁਤ ਧੰਨਵਾਦ ਜੀ
Всё пошло не по плану 😮
00:36
Miracle
Рет қаралды 3,5 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
ROSÉ & Bruno Mars - APT. (Official Music Video)
02:54
ROSÉ
Рет қаралды 114 МЛН
Всё пошло не по плану 😮
00:36
Miracle
Рет қаралды 3,5 МЛН