ਨੂੰਹ ਵੀਚਾਰੀ ਕੀ ਕਰੇ !! ਭੁੱਖੀ ਨਣਦ !! New Punjabi Movie 2023 !! Numberdarubhia

  Рет қаралды 62,583

numberdar ubhia

numberdar ubhia

Күн бұрын

ਸਤਿ ਸ੍ਰੀ ਅਕਾਲ ਜੀ ਵੀਡੀੳ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਥੋਡਾ ਨੰਬਰਦਾਰ ਪਰਿਵਾਰ ਵੱਲੋ

Пікірлер: 420
@rakeshsalhan1592
@rakeshsalhan1592 10 ай бұрын
Bapu ji both vadyaji video ji
@ramandeepsingh2010
@ramandeepsingh2010 10 ай бұрын
Hlo
@IqbalSingh-hw8hb
@IqbalSingh-hw8hb 10 ай бұрын
👌🏿👌🏿👍🏼👍🏼
@JasvirKaur-dc6yc
@JasvirKaur-dc6yc 22 күн бұрын
​@@ramandeepsingh2010p
@manjindersingh2830
@manjindersingh2830 10 ай бұрын
ਨੰਬਰਦਾਰ ਸਾਬ੍ਵ ਤੁਹਾਡਾ ਆਪਣਾ ਪਰਿਵਾਰ ਦੇਖ ਕੇ ਮੱਨ ਨੂ ਬਹੁਤ ਖ਼ੁਸ਼ੀ ਹੋਈ, ਬਹੁਤੇ ਹੀ ਸਲੀਕੇ ਤੇ ਮਾਨ ਸਨਮਾਨ ਵਾਲੇ ਹਨ , ਘਰ ਦੇ ਸਾਰੇ ਮੈਂਬਰ, ਤੁਹਾਡੀਆਂ ਵੀਡੀੳ ਤਾ ਹੁੰਦੀਆਂ ਹੀ ਬਹੁਤ ਸਾਨਦਾਰ ਨੇ, ਚੰਗੀ ਤੇ ਮਿਆਰੀ ਐਕਟਿਕ, ਪੰਜਾਬ ਦੇ ਸਭਿਚਾਰ ਦੀ ਮੂੰਹ। ਬੋਲਦੀ ਤਸਵੀਰ ਹਮੇਸਾ ਹੀ ਤੁਹਾਡੀਆਂ ਵੀਡੀੳ ਵਿੱਚੋਂ ਪੈਂਦੀ ਹੈ, ਜਿਸ ਨਾਲ ਸਾਡੇ ਪੰਜਾਬ ਦੇ ਰੀਤੀ ਰਿਵਾਜ, ਸਭਿਚਾਰ ਨੂ ਬਾਖੂਬੀ ਪੇਸ ਕੀਤਾ ਜਾਦਾ , ਬਹੁਤ ਬਹੁਤ ਮੁਬਾਰਿਕ ਜੀ ਸਾਰੇ ਪਰਿਵਾਰ ਮੈਂਬਰਾਂ ਨੂ , ਵਾਹਿਗੁਰੂ ਚੜਦੀ ਕੱਲਾ ਬਕਸਣ 🙏
@bapuubhia
@bapuubhia 10 ай бұрын
ਕਮੈਂਟ ਕਰੋ ਜੀ ਸਾਰੇ ਜਾਣੇ ਇਹ ਵੀਡੀਓ ਨੰਬਰਦਾਰ ਉਭਿਆ ਦੇ ਅਸਲੀ ਪਰਿਵਾਰ ਦੀ ਪਹਿਲੀ ਵੀਡੀਓ ਅ ਜੀ ਲਾਇਕ ਕਮੈਂਟ ਸ਼ੇਅਰ ਕਰਦੋ ਭਾਈ ਜਵਾਕੋ ਸਾਰੇ ਘੱਟੋ ਘੱਟ 1000 ਕਮੈਂਟ ਕਰੋ ਜੀ ਦਿਓ ਜੀ ਵੀਡੀਓ ਨੂੰ ਅਪਣਾ ਪਿਆਰ ਧੰਨਵਾਦ ਵਲੋ ਬਾਪੂ ਉਭਿਆ ਨਿਰਭੈ ਸਿੰਘ
@GurpreetSingh-ui7vq
@GurpreetSingh-ui7vq 10 ай бұрын
ਬਹੁਤ ਵਧੀਆ ਵੀਡੀਓ ਜੀ ਸਿਰਾਂ ਵੀਡੀਓ ਬਣਾਈ ਤੁਸੀਂ ਬਾਪੂ ਜੀ
@kulwinderknagra3640
@kulwinderknagra3640 10 ай бұрын
ਬਾਪੂ ਜੀ ਪਰਿਵਾਰ ਤੁਹਾਡਾ ਵਧੀਆ ਰੋਲ ਕਰ ਰਿਹਾ ਹੈ 🙏❤🙏
@Satinder-nm2rc
@Satinder-nm2rc 10 ай бұрын
Nice
@jagdevsingh8335
@jagdevsingh8335 10 ай бұрын
ਸਤਿ ਸ੍ਰੀ ਅਕਾਲ ਜੀ ਨੰਬਰਦਾਰ ਉਭਿਆ ਸਾਹਿਬ ਜੀ ਕੀ ਗੱਲ ਹੈ ਤੁਸੀਂ ਫ਼ਿਲਮ ਬਣਾਉਣ ਵਾਲੇ ਬਹੁਤ ਸਾਰੇ ਵੀਰ ਅਤੇ ਭੈਣਾਂ ਨੂੰ ਬਦਲ ਦਿੱਤਾ ਬੇਬੇ ਸੀਬੋ ਬਹੁਤ ਘੱਟ ਨਜ਼ਰ ਆਉਂਦੇ ਹਨ ਵੀਡੀਓ ਬਹੁਤ ਬਣੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
@muhammadtariq4722
@muhammadtariq4722 10 ай бұрын
تمام کردار بہت ہی خوبصورت انداز میں ادا کیے جا رہے ہیں میں پاکستان فیصل آباد میں رہتا ہوں
@muhammadtariq4722
@muhammadtariq4722 10 ай бұрын
Thanks to all team
@gurjantsingh5134
@gurjantsingh5134 10 ай бұрын
ਬਹੁਤ ਵਧੀਆ ਸਟੋਰੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@Ravinderjeetkaur-ov6fw
@Ravinderjeetkaur-ov6fw 10 ай бұрын
ਬਹੁਤ ਵਧੀਆ ਵੀਡੀਓ ਬਣਾਈ ਜੀ ਬੱਚਿਆਂ ਨੇ ਵਧੀਆ ਰੋਲ ਨਿਭਾਇਆ ਤੁਹਾਡਾ ਪਿਉ ਪੁੱਤਾਂ ਦਾ ਰੋਲ ਵੀ ਬਹੁਤ ਵਧੀਆ ਓਵਰ ਆਲ ਸਾਰਿਆਂ ਦਾ ਕੁੜੀਆਂ ਦਾ ਮਾਂ ਦਾ ਸੱਭ ਦਾ ਵਧੀਆ ਕੰਮ ਐ ਜੀ ਸਾਰੇ ਪਰਵਾਰ ਨੂੰ ਬਹੁ ਬਹੁਤ ਵਧਾਈ ਜੀ❤😊
@gurjotbuttar2730
@gurjotbuttar2730 10 ай бұрын
ਬਹੁਤ ਸੋਹਣੀ ਵੀਡੀਓ
@deepharika3335
@deepharika3335 10 ай бұрын
ਬਹੁਤ ਵਧੀਆ ਸਟੋਰੀ ਆ ਜੀ ਬਹੁਤ ਮਨ ਖੁਸ਼ ਹੋਇਆ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਬੱਚੇ ਵੀ ਬਹੁਤ ਵਧੀਆ ਰੋਲ ਆ❤❤❤
@parmjeetkaur6247
@parmjeetkaur6247 10 ай бұрын
ਤੁਸੀਂ ਸਾਰੇ ਬਹੁਤ ਸੋਹਣੀ ਐਕਟਿੰਗ ਕਰਦਿਆਂ ਫੇਰ ਬਾਹਰ ਵਾਲੇ ਕਿਓ ਰੱਖਦਿਓ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@zaheerahmed685
@zaheerahmed685 10 ай бұрын
آپ کی زبان ھماری پنجابی زبان سے ملتی ھے آپ کی ویڈو دیکھ کر ہمیں آ پنے بزگ یاد آجاتے ھیں چھنی ٹکہ لا ئپور پاکستان
@balwantsinghsekhon5218
@balwantsinghsekhon5218 10 ай бұрын
Thanks for introducing Harpreet to acting. Congratulation to Harpreet for very outstanding acting part in this video
@Sahibsinghz
@Sahibsinghz 10 ай бұрын
Thx bapu ji
@harkiratkaur6221
@harkiratkaur6221 10 ай бұрын
ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@sanjudada7655
@sanjudada7655 22 күн бұрын
ਬਹੁਤ ਵਧੀਆ ਹੈ ਜੀ
@gurjindersingh3638
@gurjindersingh3638 10 ай бұрын
Sari family nu sat Shri akal numberder g 🙏 bahut vadia video all the best 👍🙏🥀💙🥀👌 Yamuna Nagar
@kulveersingh8277
@kulveersingh8277 10 ай бұрын
ਬਹੁਤ ਹੀ ਵਧੀਆ ਵਿਡੀਉ ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ❤❤❤😂😂😂😂😂😂😂😂😂
@ChanchalSingh-xd6yb
@ChanchalSingh-xd6yb 10 ай бұрын
ਸਾਰੇ ਹੀ ਪਰਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।❤❤❤
@KuldeepSingh-cx2iq
@KuldeepSingh-cx2iq 10 ай бұрын
ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਜੀ ਸਾਰੇ ਪਰਿਵਾਰ ਨੂੰ ਸਾਰਾ ਪਰਿਵਾਰ ਬਹੁਤ ਵਧੀਆ ਸਾਰਿਆ ਦੀ ਐਕਟਿੰਗ ਕਮਾਲ ਦੀ ਹੈ ਬੱਚਿਆ ਦਾ ਰੋਲ ਬਹੁਤ ਵਧੀਆ ਜਿਉਂਦੇ ਵਸਦੇ ਰਹੋ ❤❤ਦਿਲ ਤੋਂ ਧੰਨਵਾਦ ਹੈ ਜੀ( ਪਿੰਡ ਦੋਸਾਂਝ ਮੋਗਾ )
@user-yl6wq5yh7y
@user-yl6wq5yh7y 10 ай бұрын
Very nice video good acting all members ji ❤🎉❤🎉❤
@sandeepbatth968
@sandeepbatth968 10 ай бұрын
ਬਹੁਤ ਵਧੀਆ ਵੀਡੀਓ
@tejwindersinghkamboj9042
@tejwindersinghkamboj9042 10 ай бұрын
Kaka ,👍👍👍👍👍👍👍👍👍👍👍👍🏻👍👍👍👍👍👍👍
@GurpreetSingh-ui7vq
@GurpreetSingh-ui7vq 10 ай бұрын
ਬਾਪੂ ਉਭਿਆ ਵਾਲਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@parmindersingh4773
@parmindersingh4773 2 ай бұрын
Very nice video 👌👌
@inderjeetgrewal9731
@inderjeetgrewal9731 10 ай бұрын
ਬਹੁਤ ਬਹੁਤ ਧਨਵਾਦ ਲੰਬੜਦਾਰ ਜੀ
@jagmeetteona6186
@jagmeetteona6186 10 ай бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ ❤❤
@muhammadtariquekahlon
@muhammadtariquekahlon 10 ай бұрын
Bapu Ji thanda raho ❤ Muhammad Tarique Kahlon Jat from Pakistan ❤
@dilpreetlifestyle994
@dilpreetlifestyle994 10 ай бұрын
ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਵਧੀਆ ਨੰਬਰਦਾਰ ਉਭੀਆ ਬਾਪੂ ਜੀ 🙏 🙏
@gaganbrar9181
@gaganbrar9181 10 ай бұрын
Nice 👌👌
@milanbaban5909
@milanbaban5909 10 ай бұрын
ਬਹੁਤ ਵਧੀਆ ਜੀ
@desipenduvirsa
@desipenduvirsa 10 ай бұрын
Very nice video ji
@japneetkaur4818
@japneetkaur4818 10 ай бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਚ ਰਖੇ
@desihomemadefood
@desihomemadefood 10 ай бұрын
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ
@JaswinderSingh-ti5bt
@JaswinderSingh-ti5bt 10 ай бұрын
ਵਾਹ ਜੀ ਵਾਹ, ਬਹੁਤ ਵਧੀਆ
@rajendrabishnoi4040
@rajendrabishnoi4040 10 ай бұрын
Very very nice 👍 video
@gursewakparmar
@gursewakparmar 10 ай бұрын
Verynice
@PushpaDevi-vp3qp
@PushpaDevi-vp3qp 10 ай бұрын
ਬਹੁਤ ਵਧੀਆ ਵੀਡੀਓ। ਚੜ੍ਹਦੀ ਕਲਾ ਵਿਚ ਰਹੇ ਸਾਰਾ ਪਰਿਵਾਰ। ਸਤਿ ਸ਼੍ਰੀ ਅਕਾਲ ਜੀ
@taranSandhu-up-2002
@taranSandhu-up-2002 10 ай бұрын
❤❤❤❤❤
@RajuSingh-ln7xz
@RajuSingh-ln7xz 10 ай бұрын
Babuji.both.wadia.video.a.ji.choti.Phain.di.parfoms.both.wadia
@khosa6740
@khosa6740 10 ай бұрын
Nyc video
@Ravinderjeetkaur-ov6fw
@Ravinderjeetkaur-ov6fw 10 ай бұрын
ਵਾਲੀਆ ਈ ਸਾਰਾ ਪਰਿਵਾਰ ਬਹੁਤ ਸਲੀਕੇ ਵਾਲਾ ਹੈ ਜੀ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਵੀਡੀਓ ਬਹੁਤ ਪਸੰਦ ਆਈ ਜੀ
@user-qb3xw6tu3s
@user-qb3xw6tu3s 10 ай бұрын
Very nice good bless you 🎉🎉🎉🎉
@offlinegamerandgaming6252
@offlinegamerandgaming6252 10 ай бұрын
Sira lata numberdaar ji 👌👌👌👌👌🙏🙏🙏🙏🙏
@AshrafKhan-ys4qk
@AshrafKhan-ys4qk 10 ай бұрын
Very nice ji 3 mashine wali gall
@user-fw7st4eq5h
@user-fw7st4eq5h 10 ай бұрын
🎉 ਬਹੁਤ ਬਹੁਤ ਮੁਬਾਰਕਾਂ ਬਾਪੂ ਅਤੇ ਸਮੂਹ ਪਰਿਵਾਰ ਜੀ ਨੂੰ
@simranpreet1550
@simranpreet1550 10 ай бұрын
ਬਹੁਤ ਬਹੁਤ ਵਧੀਆਜੀ
@SatnamSingh-kl9hy
@SatnamSingh-kl9hy 10 ай бұрын
Bahut shandar video Bapuji
@GurpreetSingh-fq7di
@GurpreetSingh-fq7di 10 ай бұрын
Very nice video bapu ji your all team members work superb 👍❤️🌹🙏🙏
@jassikur6503
@jassikur6503 10 ай бұрын
❤❤❤❤❤ji nice bota vadia video
@jarnailsidhu6190
@jarnailsidhu6190 10 ай бұрын
ਬਹੁਤ ਵਧੀਆ
@renubedi1471
@renubedi1471 10 ай бұрын
Sari family nu dekha ke buhat maja aya 🙏🙏
@jsa-bb2mf
@jsa-bb2mf 10 ай бұрын
Vary vary nice video
@gurjinderdhillon9841
@gurjinderdhillon9841 10 ай бұрын
Good
@loveleencheema1746
@loveleencheema1746 10 ай бұрын
Wooooooooooooooooooop
@user-ww7fp8ju2p
@user-ww7fp8ju2p 10 ай бұрын
ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਸਾਰੇ ਪਰਿਵਾਰ ਦਾ ਧੰਨਵਾਦ ਜੀ ਅਤੇ ਛੋਟੇ ਬੱਚਿਆਂ ਦਾ ਵੀ ਧੰਨਵਾਦ
@jathedarharnathsinghjalalp7604
@jathedarharnathsinghjalalp7604 10 ай бұрын
ਬਹੁਤ ਹੀ ਵਧੀਆ ਅਜੋਕੇ ਸਮਾਜ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਕਾਬਿਲ ਏ ਤਾਰੀਫ਼ ਹੈ।
@user-un9sr7zz7s
@user-un9sr7zz7s 10 ай бұрын
Bapu g love from Pakistan ❤
@rachhpalsingh78466
@rachhpalsingh78466 10 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@GurmeetSingh-sv1jz
@GurmeetSingh-sv1jz 10 ай бұрын
Very nice video Ji sare parivar nu Mubarak video bahut Changi c
@GurpreetSingh-mi8jj
@GurpreetSingh-mi8jj 10 ай бұрын
Vry Good job veer ji 👍👍🥰😍👌👌👌👌
@dishumovies0
@dishumovies0 10 ай бұрын
Bahut badiya video🎉🎉🎉
@Navpreetsingh1288
@Navpreetsingh1288 10 ай бұрын
ਬਹੁਤ ਵਧੀਆ ❤
@gurpreetsinghdhaliwal6428
@gurpreetsinghdhaliwal6428 10 ай бұрын
ਨੰਬਰਦਾਰ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਅੱਜ ਤਾ ਘਰ ਦੇ ਪਰਿਵਾਰ ਨੇ ਹੀ ਵੀਡੀਓ ਤਿਆਰ ਕਰਤੀ ਬਹੁਤ ਵਧੀਆ ਲੱਗਿਆ ਜੀ ਵੀਡੀਓ ਦੇਖ ਕੇ
@user-sv3jm8sc4l
@user-sv3jm8sc4l 10 ай бұрын
Veri nice video Veri Veri nice
@NXTSAM
@NXTSAM 10 ай бұрын
@premmakkar3428
@premmakkar3428 10 ай бұрын
Very nice ji God bless you
@charanjilal5502
@charanjilal5502 10 ай бұрын
Very 😁 funny episode 😂😂good ecting jase beta nice
@salindersingh5241
@salindersingh5241 10 ай бұрын
ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ
@gurbhindersingh5259
@gurbhindersingh5259 10 ай бұрын
👍👍👍❤❤
@sarvansinghgill4702
@sarvansinghgill4702 10 ай бұрын
Bhut vadia episode a team na bhut vadia episode bna
@kuldeepsharma823
@kuldeepsharma823 10 ай бұрын
Berry good
@user-mw3fh5qs3q
@user-mw3fh5qs3q 10 ай бұрын
ਬਹੁਤ ਵਧੀਆ ਪਰਿਵਾਰਕ ਕਹਾਣੀ। ਚੜ੍ਹਦੀ ਕਲਾ ਰਹੇ। ਬੱਚਿਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ।
@GurdevSingh-fv4hd
@GurdevSingh-fv4hd 10 ай бұрын
Video is very nice 👍😮 waiting nexr video ❤❤❤
@harjeetsingh-dg6oc
@harjeetsingh-dg6oc 10 ай бұрын
Bahut vadheeaa
@GurpreetSingh-xe1go
@GurpreetSingh-xe1go 10 ай бұрын
Very nice video 👌❤️❤️❤️👍🎊🎈🍨🍨
@baljindermander1545
@baljindermander1545 10 ай бұрын
Buht badia
@gamingyoutuber6124
@gamingyoutuber6124 10 ай бұрын
Very nice video ha g🙏🌷🌷🌷🌷🌷
@AvtarSingh0590
@AvtarSingh0590 10 ай бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🎉😂
@billosingh1985
@billosingh1985 10 ай бұрын
ਬਹੁਤ ਵਧੀਆ ਵੀਡੀਓ ਧਨਵਾਦ ਜਿਲਾ ਮੋਗਾ
@SantoshKumar-bz9eu
@SantoshKumar-bz9eu 10 ай бұрын
Very very nice video naberdar g ❤❤❤❤
@randhwa532
@randhwa532 10 ай бұрын
Bhut vadia ji
@satindermann5550
@satindermann5550 10 ай бұрын
Verry.nicr
@MdAnower-zx3ju
@MdAnower-zx3ju 10 ай бұрын
Very good papu
@neeelamkaur71
@neeelamkaur71 10 ай бұрын
Very nice video🎉🎉🎉
@SukhdevSingh-bb5rd
@SukhdevSingh-bb5rd 10 ай бұрын
Bapu ji bhut vdiya video h
@KabalChattha-mj8ne
@KabalChattha-mj8ne 10 ай бұрын
Bhut vdiya video hai bapu ji ❤
@Gurpreet__Kaur___
@Gurpreet__Kaur___ 10 ай бұрын
Bht vdia ji..keep it up..❤️👍👍
@laddi.0008
@laddi.0008 10 ай бұрын
Very nice video bapu ji❤
@SatnamSingh-bz8kq
@SatnamSingh-bz8kq 10 ай бұрын
Bahut vadiya video bapu ji
@simokaur2005
@simokaur2005 10 ай бұрын
Nice video bapu ji 🙏🙏👌👌
@gurpreetsinghsivia7053
@gurpreetsinghsivia7053 10 ай бұрын
Bhot sari soni video aa
@rajinderkaur9137
@rajinderkaur9137 10 ай бұрын
Bahut vadiya
@damanharika
@damanharika 10 ай бұрын
Very nice 🎉🎉
@amarjitsingh1946
@amarjitsingh1946 10 ай бұрын
Nice video g 👍👌💚💙
@gurpreetsran7066
@gurpreetsran7066 10 ай бұрын
God bless you all family
@HardeepSingh-ry6wx
@HardeepSingh-ry6wx 10 ай бұрын
Siraaaaaa ❤❤❤❤
@IqbalSandhu-pb5cv
@IqbalSandhu-pb5cv 10 ай бұрын
ਬਹੁਤ ਵਧੀਆ ਸਾਰੇ ਪਰਿਵਾਰ ਦਾ ਦਾ ਰੋਲ
@harmindersingh5893
@harmindersingh5893 10 ай бұрын
Vary. Nice.
@rachhpalsingh78466
@rachhpalsingh78466 10 ай бұрын
ਬਹੁਤ ਵਧੀਆ ਉਪਰਾਲਾ ਹੈ । ਨੰਬਰਦਾਰ ਉੱਭਿਆ ਦੇ ਪੂਰੇ ਪਰਿਵਾਰ ਵਿੱਚ ਕਲਾਕਾਰੀ ਹੈ ਕਿਉਂਕਿ ਕਲਾਕਾਰੀ ਖੂਨ ਵਿੱਚ ਹੈ ।
@magharsingh8128
@magharsingh8128 10 ай бұрын
Bhout he vadieo ji
@pirtpalsidhu485
@pirtpalsidhu485 10 ай бұрын
ਬਹੁਤ ਵਧੀਆ ਵੀਡੀਓ ਲੱਗੀਂ ਜੋ ਆਪਣੇ ਪਰਿਵਾਰ ਨਾਲ ਬਣਾਈ ਹੈ ਪ੍ਰਿਤਪਾਲ ਮਾਖਾ
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН
АЗАРТНИК 4 |СЕЗОН 2 Серия
31:45
Inter Production
Рет қаралды 875 М.
王子原来是假正经#艾莎
00:39
在逃的公主
Рет қаралды 26 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН