ਸੱਚੀ ਅਰਦਾਸ !! Sachi Ardaas !! New Punjabi Webseries 2024 !! Dhillon film production !! Aman dhillon

  Рет қаралды 219,792

Dhillon Film Production

Dhillon Film Production

Күн бұрын

Пікірлер: 374
@KulwinderShergillShergil
@KulwinderShergillShergil 3 ай бұрын
ਬਪੂ ਜੀ ਦੇ ਘਰ ਦੇ ਹਲਾਤ ਵੇਖਕੇ ਮਨ ਭਰ ਆਇਆ 🥹 ਸਹੀ ਕਿਹਾ ਅੰਟੀ ਨੇ ਮਾੜੇ ਬੰਦੇ ਨੂੰ ਕੋਈ ਕੰਮ ਵੀ ਨਹੀ ਦਿੰਦਾ । ਘਰ ਵਿੱਚ ਅੰਤਾਂ ਦੀ ਗਰੀਬੀ ਹੈ ਦਵਾਈ ਦਾਰੂ ਲਈ ਪੈਸੇ ਨਹੀ ਹੈ । ਬਾਪੂ ਦੀ ਅੰਜਨੀ ਧੀ ਸੂਟ ਸਲਾਈ ਦਾ ਕੰਮ ਕਰਕੇ ਘਰ ਦਾ ਖਰਚਾ ਚਲਾ ਰਹੇ ਨੇ । ਪਰ ਜੇ ਗਰੀਬ ਘਰਾਂ ਵਿੱਚ ਬਿਮਾਰੀ ਆ ਜਾਵੇ ਤਾਂ ਬਹੁਤ ਆਉਖਾ ਹੈ 🥹 । ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਦੀ ਬਹੁਤ ਸੋਹਣਾ ਕਿਰਦਾਰ ਨਿਭਾਇਆ ਵਾਹਿਗੁਰੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਅੰਜਨੀ ਨੂੰ 🙏 ਧੰਨਵਾਦ ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 3 ай бұрын
hnji thqu so much❤❤
@KulwinderShergillShergil
@KulwinderShergillShergil 3 ай бұрын
@@anjanisharma5170 ☺️❤️
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@MehakSidhu-r3m
@MehakSidhu-r3m 3 ай бұрын
ਅਰਦਾਸ ਵਿਚ ਬਹੁਤ ਤਾਕਤ ਆ ਜੀ ਧਨ ਧਨ ਗੁਰੂ ਰਾਮਦਾਸ ਜੀ
@jagseersingh768
@jagseersingh768 3 ай бұрын
ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ
@gurdeepkaur5145
@gurdeepkaur5145 3 ай бұрын
ਵਾਹਿਗੁਰੂ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਪਿਉ ਤਾਂ ਪਿਉ ਹੁੰਦਾ ਇੱਕ ਵਾਰੀ ਮਾਂ ਪਿਉ ਚਲੇ ਜਾਣ ਦੁਆਰਾ ਨਹੀਂ ਮਿਲਦੇ ਬਹੁਤ ਦੁੱਖ ਹੋਇਆ ਅੰਜਲੀ ਵੱਲ ਦੇਖ ਕੇ
@Virk-2022
@Virk-2022 3 ай бұрын
ਵਾਹ ਵੀ ਅਮਨ 👌ਕਿਆ ਬਾਤ ਆ ❤ ਰੱਬ ਬੰਦਿਆ ਚ ਵਸਦਾ ਆ ❤❤
@JaspreetKaur-ld3ux
@JaspreetKaur-ld3ux 3 ай бұрын
ਪਹਿਲੀ ਵਾਰ ਅੰਜਲੀ ਨੇ ਵਧੀਆ ਰੋਲ ਕੀਤਾ
@jagseersingh768
@jagseersingh768 3 ай бұрын
ਦੁੱਖੀ ਬੰਦੇ ਦਾ ਸੱਚਾ ਰੱਬ ਹੀ ਹੁੰਦਾ ਜਿਹੜਾ ਉਸਨੂੰ ਦੁੱਖਾ ਦੇ ਸਮੁੰਦਰ ਚੋ ਬਾਹਰ ਕੱਢਦਾ ਵਾਹਿਗੁਰੂ ਜੀ 🙏
@neetugold6136
@neetugold6136 3 ай бұрын
ਧੰਨ ਬਾਬਾ ਦੀਪ ਸਿੰਘ ਜੀ।
@PB_31malwa
@PB_31malwa 3 ай бұрын
Anjali di acting ❤❤ touching c baki story bhut sohni c👍🏽👍🏽
@jagdishkaur9755
@jagdishkaur9755 3 ай бұрын
ਐ ਖੁਦਾ ਕਿਸੀ ਕੋ ਗਰੀਬੀ ਨ ਦੇ " ਅਗਾਂਹ ਦੇ ਸ਼ਬਦ ਹਨ ਕਿ ਜਦੋਂ ਉਸ ਦੇ ਦਰ ਤੇ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤਾਂ ਨੌਂ ਨਿਧਾਂ ਬਾਰਾਂ ਸਿਧਾਂ ਹੋ ਜਾਂਦੀਆਂ ਹਨ। ਵਧੀਆ ਵੀਡੀਓ ਹੈ।
@ParmjeetKaur-p8y
@ParmjeetKaur-p8y 3 ай бұрын
ਸੱਚੀ ਅਰਦਾਸ ਵਾਹਿਗੁਰੂ ਜੀ ਸੁਣਦੇ ਨੇ ❤🎉❤🎉❤
@kuldipkaur5688
@kuldipkaur5688 3 ай бұрын
Very nice video full with great msg for society.Best acting of all members........ajali is the best actress in this video 🎉🎉🎉🎉
@KuldevsinghSidhu-u7q
@KuldevsinghSidhu-u7q 3 ай бұрын
ਅਮਨ ਇਸ ਵਿਡਾਉ ਨੂੰ ਹੋਰ ਅੱਗੇ ਵਧਾ ਸਕਦੇ ਆ
@sardajijagmohan3191
@sardajijagmohan3191 3 ай бұрын
ਨਹੀਂ ਰਾਜੇ ਯਾਰ ਇੰਡ ਨਾ ਕਰੋ😢😢 ਹੋਰ ਐਪੀਸੋਡ ਬਣਦੇ ਸੀ,,,,, ਬਹੁਤ ਵਧੀਆ ਸਟੋਰੀ ਸੀ, ਹੋਰ ਭਾਗ ਬਣ ਸਕਦੇ ਹਨ
@SushilSharma-ee6sj
@SushilSharma-ee6sj 3 ай бұрын
This one is the most outstanding Video with a new concept by your production house which conveys an excellent message to the modern society. Congratulations for making such a meaningful Video. 🌹🌹 ( Jalandhar Wale )
@ManiKalyan-fx2iw
@ManiKalyan-fx2iw 3 ай бұрын
ਵੈਰੀ ਵੈਰੀ ਵੈਰੀ ਵੈਰੀ ਵੈਰੀ ਨਾਈਸ ਨਾਈਸ ਨਾਈਸ ਪਰਮਾਤਮਾ ਚੜਦੀ ਕਲਾ ਤਰੱਕੀਆਂ ਬਖਸ਼ਣ ਜੀ
@Baljeetkaur-un9rd
@Baljeetkaur-un9rd 3 ай бұрын
ਬਹੁਤ ਵਧੀਆ ਵੀਡੀਓ ਹੈ 🙏🙏
@sonikaur1167
@sonikaur1167 3 ай бұрын
Bhut vadhia story veere ❤❤❤
@bhupindergaddu4562
@bhupindergaddu4562 3 ай бұрын
Very good vlog!!!!!🎉🎉🎉🎉🎉🎉🎉🎉🎉❤❤❤❤❤❤❤
@baljeetbrar4712
@baljeetbrar4712 3 ай бұрын
ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ ਸਾਡਾ ਸਾਰਾ ਪਰਿਵਾਰ ਤੁਹਾਡੀ ਵੀਡੀਓ ਵੇਖਦਾ ਹੈ ਤੁਹਾਡੀ ਵੀਡੀਓ ਬਹੁਤ ਸਿੱਖਿਆ ਦਾਇਕ ਹੁੰਦੀਆਂ ਹਨ ਮੈਂ ਹਜੇ ਵੀਡੀਓ ਨਹੀਂ ਦੇਖੀ ਪਰ ਮੈਨੂੰ ਲੱਗਦਾ ਹੈ ਤੁਹਾਡੀ ਇਹ ਵੀਡੀਓ ਵੀ ਬਹੁਤ ਵਧੀਆ ਹੋਵੇਗੀ
@sidhutar
@sidhutar 3 ай бұрын
Raj bi ji aap ji dian movies bhoot he vadian han every body like charno de and bi kaka ji di thohadi and aman ji de di jodi harjit and angli de jodi karma te sonia di jodi bhoot he vadia han parmatma thohadi team noo chardi kla vich rakhe avtar sidhu from canada god bless you thank you very much
@BhollaKutta
@BhollaKutta 3 ай бұрын
Very nice video raj bai te aman di ❤❤❤❤❤🎉🎉🎉🎉😮😅
@ramandhaliwal8243
@ramandhaliwal8243 3 ай бұрын
ਵਾਹਿਗੁਰੂ ਜੀ ਸਾਰਿਆਂ ਦੀ ਅਰਦਾਸ ਇਸੇ ਤਰ੍ਹਾਂ ਸੁਣੇ🙏
@hardeepk08
@hardeepk08 3 ай бұрын
ਬਿਨਾਂ ਦੇਖੇ ਹੀ ਲਾਈਕ ਕਰ ਰਹੇ ਤੇ ਦੇਖ ਬਾਅਦ ਵਿੱਚ ਰਹੇ ਆ ਕਿਉਂਕਿ ਵਿਸ਼ਵਾਸ਼ ਹੀ ਹੁੰਦਾ ਕਿ ਜੋ ਤੁਹਾਡੀਆਂ ਵੀਡੀਓ ਵਧੀਆ ਹੀ ਹੁੰਦੀਆਂ ਹਨ।👌👌
@RaNa-mh3gk
@RaNa-mh3gk 3 ай бұрын
Vishal ❤
@chamkaursingh4584
@chamkaursingh4584 3 ай бұрын
ਹਾਂ ਜੀ ਸਹੀ ਗੱਲ ਆ
@AmandeepKaur-jd8ex
@AmandeepKaur-jd8ex 3 ай бұрын
Hmm g
@KulwinderShergillShergil
@KulwinderShergillShergil 3 ай бұрын
ਵਿਸ਼ਵਾਸ ਸਾਨੂੰ ਵੀ ਹੈ ਕਿ ਵਧੀਆ ਹੁੰਦੀਆਂ ਵੀਡਿਉ ਪਰ ਉਹਨਾਂ ਨੈ ਵੀ ਬਹੁਤ ਮਹਿਨਤ ਕਰਕੇ ਬਨਾਣੀ ਹੁੰਦੀ ਵੀਡਿੳੇ ਫਿਰ ਸਾਨੂੰ ਵੇਖਣੀ ਤਾਂ ਬਣਦੀ ਹੈ ਪੂਰੀ ਵੀਡਿੳੇ
@reetikabains6893
@reetikabains6893 3 ай бұрын
Sonia di Aman di tusi bohat sweet ho dono tuhadi. Her video vich acting very nice hundi hai ❤❤❤
@bhupinderkaur9904
@bhupinderkaur9904 3 ай бұрын
ਵੀਡੀਓ ਦਿਲ ਨੂੰ ਛੂਹ ਗਈ ਵਾਹਿਗੁਰੂ ਜੀ 🙏🙏
@gurtarchahal4496
@gurtarchahal4496 3 ай бұрын
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ
@waitloseandgain44
@waitloseandgain44 3 ай бұрын
Bahut vadia video hai ji tuhadi agla bhag jaldi jaldi bejna
@gurdipsidhu6013
@gurdipsidhu6013 3 ай бұрын
Love your videos and can’t wait for the next one 🙏🙏🙏
@swarnjeetkaur5726
@swarnjeetkaur5726 3 ай бұрын
Very Very Very nice vedio Very nice heart touching vedio Very nice Aman beta god bless 🙌 you always ji
@harpreetsharma4125
@harpreetsharma4125 3 ай бұрын
ਬਹੁਤ ਵਧੀਆ ਵੀਡੀਓ ਹੈ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@mandeepmann8730
@mandeepmann8730 3 ай бұрын
ਰੱਬ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰੇ,ਵੈਰੀ ਵੈਰੀ ਵੈਰੀ ਨਾਇਸ ਅਮਨ ਦੀਦੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤❤❤❤❤
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤❤❤❤
@Amandeepkaur-rx7xd
@Amandeepkaur-rx7xd 3 ай бұрын
ਰੱਬ ਤੋ ਉਪਰ ਕੁਝ ਨਹੀਂ 👏👏
@sukbdeepdhadda5438
@sukbdeepdhadda5438 3 ай бұрын
ਅਮਨ ਭੈਣ ਜੀ ਥੋਡੀ ਵੀਡਿੳ ਬਹੁਤ ਸੋਹਣੀ ਹੁੰਦੀ ਆ
@gurkeeratsingh-p1f
@gurkeeratsingh-p1f 3 ай бұрын
ਪ੍ਰਮਾਤਮਾ ਸਭ ਦੀ ਅਰਦਾਸ ਇਸੇ ਤਰ੍ਹਾਂ ਸੁਣੇ ਖੁੱਸ਼ ਰਹੋ
@singersachinlohar735
@singersachinlohar735 3 ай бұрын
Aman Ji Sade gariba vastey v ardaas Karo aapka Dil bohut dayavan hai ❤aapke kitne bacche hai
@KulwantSingh-px2xx
@KulwantSingh-px2xx 3 ай бұрын
ਐਨੇ ਗਰਮ ਵਿਚਾਰਾ ਵਾਲੀ ਅੰਜਲੀ ਦੇ ਹਾਲਾਤਾ ਦੇ ਹਿਸਾਬ ਨਾਲ ਹਾਲਾਤ ਹੀ ਬਦਲਗੇ। ਕੁਲਵੰਤ ਮਾਨ ਮਾਨਸਾ ਖੁਰਦ
@AMARSingh-uz4ri
@AMARSingh-uz4ri 3 ай бұрын
Beautiful massage ji 🙏🏻 Amar Singh Patiala 🙏🏻
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👌🏻👌🏻👍👍
@ramanpreetsingh9435
@ramanpreetsingh9435 3 ай бұрын
ਬਹੁਤ ਵਧੀਆ ਵੀਡੀਓ ਜੀ❤❤❤
@iqbalsran7866
@iqbalsran7866 3 ай бұрын
Very Very nice video God bless you all teams 🙏
@SoundPartap
@SoundPartap 3 ай бұрын
Aman didi thusi bhoat sona lagda ho🎉🎉🎉🎉🎉🎉🎉🎉🎉🎉🎉🎉🎉🎉🎉🎉
@gurkeeratsingh-p1f
@gurkeeratsingh-p1f 3 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਦੇਵ ਜੀ ਚੜਦੀ ਕਲਾ ਵਿੱਚ ਰੱਖੇ
@rameshkumari9837
@rameshkumari9837 3 ай бұрын
End krta ke agla part lekar aayoge vedio dil ko chhu gayi mn bhr aaya
@harpreetsinghsra7253
@harpreetsinghsra7253 3 ай бұрын
ਬਹੁਤ ਵਧੀਆ ਵੀਡਿਓ ਜੀ
@sarbjitkaur9202
@sarbjitkaur9202 3 ай бұрын
Very nice God bless you 🙏❤❤
@kulwinderkaur6938
@kulwinderkaur6938 3 ай бұрын
Bhut vdiya video hai ji ❤❤
@KaramjeetKaur-r6p
@KaramjeetKaur-r6p 3 ай бұрын
ਬਹੁਤ ਵਧੀਆ ਕਹਾਣੀ ਲੱਗੀ ਪਰਮਾਤਮਾ ਦੇ ਨਾਮ ਨਾਲ ਜੋੜਨ ਦੀ ਬਹੁਤ ਬਹੁਤ ਧੰਨਵਾਦ ਆਪ ਸਾਰੀ ਟੀਮ ਦਾ ❤❤❤❤🎉🎉🎉🎉
@JaspreetKaur-n5z
@JaspreetKaur-n5z 3 ай бұрын
Waheguru g sda Chardi Kla bakhshan g🙏🌸
@AmrikSingh-hx3cf
@AmrikSingh-hx3cf 3 ай бұрын
ਗਰੀਬ ਦੀ ਸਹਾਇਤਾ ਕਰਨੀ ਬਹੁਤ ਹੀ ਨੇਕ ਕੰਮ ਆ ਜੀ.
@S.k.Brar41
@S.k.Brar41 3 ай бұрын
Very nice 💯
@KulwindarSingh-sx9dh
@KulwindarSingh-sx9dh 3 ай бұрын
ਬਹੁਤ ਵਧੀਆ ਹੁੰਦਿਆ ਵੀਡੀਓ ਰਾਜ ਬਾਈ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ
@HarpreetSingh-khokhar
@HarpreetSingh-khokhar 3 ай бұрын
Very nice video Aman didi Rajveer Dhillon veer ji ❤❤🎉🎉🙏
@yuvrajking1155
@yuvrajking1155 3 ай бұрын
Bhaut bhaut vida g, vvvery nice👍👍👍👍👍👍👍
@Reeta_Rani__
@Reeta_Rani__ 3 ай бұрын
ਅਮਨ ਭਾਬੀ ਤੁਸੀਂ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਹੈ
@makadsaabbhotvadiyakeetama3544
@makadsaabbhotvadiyakeetama3544 3 ай бұрын
ਵਾਹਿਗੁਰੂ ਜੀ 🙏
@Arsh6232
@Arsh6232 3 ай бұрын
Very very nice video Aman didi ❤❤❤❤ Raj veer ji 👌👌👌👍👌🌹🌹💐💐💐
@gurmelsingh5040
@gurmelsingh5040 3 ай бұрын
ਬਹੁਤ ਵਧੀਆ
@JaswinderKaur-x9v
@JaswinderKaur-x9v 3 ай бұрын
Veri nice video
@binderjaspreet8894
@binderjaspreet8894 3 ай бұрын
Aman puter Raj Harjit Anjali thohadi sari team chardi kalan vich rakhe waheguru ji thohadi har video dekh rahe han God bless you🙏❤️🙏
@Reeta_Rani__
@Reeta_Rani__ 3 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ 👍👍👍👍👍
@ManpreetKaur-qe9ks
@ManpreetKaur-qe9ks 3 ай бұрын
ਮੈਨੂੰ ਤੇ ਬਹੁਤ ਇੰਤਜ਼ਾਰ ਸੀ ਵੱਡਾ ਕਬੀਲਦਾਰ ਵੀਡੀਓ ਦੀ
@inderjitkaur2225
@inderjitkaur2225 3 ай бұрын
Jadon hi dhillon mansa da video dekhde Han te Sara kum chhod k pehlan dekhde Han
@gursewaksingh-wi7dx
@gursewaksingh-wi7dx 3 ай бұрын
Ehnu stroi hor chlana c bapuu ni thik karna c anjli di khushi vikhuni c nale anjli da rista harjeet nal karva k fer end karde .❤❤ Bhut vdya stori
@Mandeep.maan21
@Mandeep.maan21 3 ай бұрын
waheguru ji sb nu ehh samrat bhakshe
@ManpreetKaur-qe9ks
@ManpreetKaur-qe9ks 3 ай бұрын
ਬੋਹਾ ਤੇ ਮੇਰੇ ਤਾਇਆ ਸੋਹਰਾ ਰਹਿੰਦੇ ਹਨ ਜੀ ਵੀਰ ਜੀ ਦੀ ਮੈਡੀਕਲ ਦੀ ਦੁਕਾਨ ਆ ਬੰਗਾਲੀ ਸੱਪਾਂ ਵਾਲੇ ਦੇ ਹਸਪਤਾਲ ਵਿੱਚ ਨਵਦੀਪ ਵੀਰ ਜੀ
@RupinderShergill-tn9yf
@RupinderShergill-tn9yf 3 ай бұрын
WAHEGURU JI MAHER KARN SAB TA❤🎉🎉❤🎉
@harjiramchoudhary7017
@harjiramchoudhary7017 3 ай бұрын
Very nice video❤❤❤🎉🎉🎉 good acting.
@gurmeet3684
@gurmeet3684 3 ай бұрын
Waheguru ji sari team nu chadikalan vich rakhan | bahut shoni video 🌹🎄🌹🎄🌹🎄🌹🎄🌹🎄🌹🎄🌹🎄🌹🎄
@leelasingh226
@leelasingh226 3 ай бұрын
ਵੀਡੀਓ ਬਹੁਤ ਵਧੀਆ ਹੈ
@SarbjitKaur-su5ce
@SarbjitKaur-su5ce 3 ай бұрын
Very nice video sarbjit Kaur 🎉🎉❤
@amarjit_kaur_08kaur_08-fn7mp
@amarjit_kaur_08kaur_08-fn7mp 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@sukhdevsingh-bc7dr
@sukhdevsingh-bc7dr 3 ай бұрын
ਬਹੁਤ ਵਧੀਆ ਵੀਡੀਓ ਰਾਜ ਬੇਟੇ 👍
@BaljeetAulakh-ox8ds
@BaljeetAulakh-ox8ds 3 ай бұрын
ਬਹੁਤ ਵਧੀਆ ਆਈਟਗ ਕਰਦੇ ਹਨ ਅਮਨ ਦੀਦੀ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ ❤
@BoharDhillon-hw3uc
@BoharDhillon-hw3uc 3 ай бұрын
Very Very nice video ji 👍👍👍👍👍 👌👌👌👌👌
@GurmukhSingh-z8d
@GurmukhSingh-z8d 3 ай бұрын
ਰੱਬ ਸਾਰੀਆਂ ਦੀ ਅਰਦਾਸ ਇਸੇ ਤਰ੍ਹਾਂ ਹੀ ਸੁਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 🙏🏻🙏🏻🙏🏻🙏🌹
@gagangamer7131
@gagangamer7131 3 ай бұрын
Bàhut vadia video Aman didi ❤
@BaljitJhaloor-iy9ng
@BaljitJhaloor-iy9ng 3 ай бұрын
ਵਾਹਿਗੁਰੂ ਜੀ
@robinsingh3156
@robinsingh3156 3 ай бұрын
Nice video
@PreetMandahar
@PreetMandahar 3 ай бұрын
Very nice and emotional video ❤❤❤❤❤❤❤❤
@RupinderKaur-j5y
@RupinderKaur-j5y 3 ай бұрын
Very heart touching story
@JaswinderKaur-fr3wp
@JaswinderKaur-fr3wp 3 ай бұрын
Wahguru ji ka khalsa wahguru ji ki fateh 🙏
@RaniKaur-z9q
@RaniKaur-z9q 3 ай бұрын
Maharaj de ghre sche dilo kiti ardass waheguru jrort Sunday hai🙏buhat sohni video 😊
@JaswantKaur-r3w
@JaswantKaur-r3w 3 ай бұрын
Aman didi mind blowing acting ❤touching video next episode jarur banao Aman didi bappu ji nu thek hoe dikhao please
@SandeepKaur-wu8eh
@SandeepKaur-wu8eh 3 ай бұрын
Beautiful story
@BhagSinghMandeir
@BhagSinghMandeir 3 ай бұрын
Very Nice 👍👍👍👍 22 ji God Bless You All Team
@LaviMaan-lf3px
@LaviMaan-lf3px 3 ай бұрын
ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਸੱਚੇ ਦਿਲੋਂ ਕੀਤੀ ਅਰਦਾਸ ਜਰੂਰ ਸੁਣਦਾ ਵਾਹਿਗੁਰੂ ਜੀ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ 👌👌👍👍🌹🌹🌹💕💕💕🎉🎉😘😘😘😘😘
@KaramjitKaur-j7j
@KaramjitKaur-j7j 3 ай бұрын
Bohat sohni video ji very nice Ji 👍👍
@DeepSingh-dn4od
@DeepSingh-dn4od 3 ай бұрын
Bahut vadia video hai g
@KaranWander-x6j
@KaranWander-x6j 3 ай бұрын
Harjeet da viah ta vich e reh gea nlle bappu thik hunde dikha dinde khani da ik hor part bnona chaida c bki video bhot sohni c❤
@ShwetaSharma-fi1wy
@ShwetaSharma-fi1wy 3 ай бұрын
Very very very nice ji sab di acting bahut vadhiya
@SukhpreetKauruppal
@SukhpreetKauruppal 3 ай бұрын
Very nice video 👌🏽👌🏽💐💐🌺🌺❤❤
@ManjeetKaur-lf4ws
@ManjeetKaur-lf4ws 3 ай бұрын
Very nice video. God bless you all team members. Anjali har role bahut Vadhiya nibhaundi hai Sonia bahut sohni lagdi hai. Harjeet ta naukri wali labhda hai par sara din kamm karna aukha te nakhre dekhne painde ne.
@soniasonia1865
@soniasonia1865 3 ай бұрын
Thank u ❤️
@DeepakSharma22794
@DeepakSharma22794 3 ай бұрын
Bhut Sohni video ji
@Karanaujlafan142
@Karanaujlafan142 3 ай бұрын
Very nice ji video God bless you dear friend s very good
@manjotkaur9523
@manjotkaur9523 3 ай бұрын
ਬਹੁਤ ਵਧੀਆ 👌
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@jashandeepsingh7068
@jashandeepsingh7068 3 ай бұрын
Very nice video Aman didi 👍🏽👍🏽👍🏽👍🏽
@kamaljitgill8785
@kamaljitgill8785 3 ай бұрын
Very good video kash sari duniya iss traha Di ho jaye, te koi gareeb na rove……
@palwinderkaur5461
@palwinderkaur5461 3 ай бұрын
Super super super super super super super super
The Best Band 😅 #toshleh #viralshort
00:11
Toshleh
Рет қаралды 22 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
To Brawl AND BEYOND!
00:51
Brawl Stars
Рет қаралды 17 МЛН
The evil clown plays a prank on the angel
00:39
超人夫妇
Рет қаралды 53 МЛН
The Best Band 😅 #toshleh #viralshort
00:11
Toshleh
Рет қаралды 22 МЛН