ਨੀਲਾ ਗੜਵਈ ਵਾਲੀ ਵਾਇਰਲ ਵੀਡੀਓ ਤੇ ਬਾਬਾ ਰਵਿੰਦਰ ਜੋਨੀ ਨੇ ਦਿੱਤੀ ਸਫਾਈ

  Рет қаралды 277,482

Jagbani

Jagbani

Күн бұрын

Пікірлер: 610
@NISHANATV
@NISHANATV 4 жыл бұрын
ਸੰਤ ਮਹਾਂਪੁਰਸ਼ਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਸਕਦੇ ਇਸ ਵਿੱਚ ਕੋਈ ਸ਼ੱਕ ਨਹੀ ਬਸ ਪਰਮਾਤਮਾ ਤਾਂ ਸ਼ਰਧਾ ਤੇ ਪਿਆਰ ਦਾ ਭੁਖਾ
@sippydhaliwal7184
@sippydhaliwal7184 5 жыл бұрын
ਭਰਾਵੋ ਮੰਨੋ ਨਾ ਮੰਨੋ ਪਰ ਇਹ ਬਾਬਾ ਤਾਂ ਫੀਮ ਵਾਲੀ ਸਚਾਈ ਦੱਸ ਕੇ ਮੇਰੇ ਅੰਦਰ ਤੱਕ ਉਤਰ ਗਿਆ ।
@sahibxcheema
@sahibxcheema 5 жыл бұрын
Hahaha,😂🤣😂🤣😂🤣😂😂🤣
@hsgrewal8437
@hsgrewal8437 5 жыл бұрын
😂😂
@rajrajput-el6us
@rajrajput-el6us 5 жыл бұрын
Sippy Dhaliwal 😂😂😂👍
@missmanghera1310
@missmanghera1310 5 жыл бұрын
J ਕੁੱਝ ਪਤਾ ਨੀ ਹੁੰਦਾ ਤਾਂ bolida ਵੀਂ ਨਹੀਂ ਹੁੰਦਾ 😠😠😠
@hsgrewal8437
@hsgrewal8437 5 жыл бұрын
Kake Manghera tu lagda babe da chela
@jagtarsinghlucky7235
@jagtarsinghlucky7235 4 жыл бұрын
Joni Baba good
@jasvirbuttar5676
@jasvirbuttar5676 5 жыл бұрын
ਅਫੀਮ ਵਾਲੀ ਗॅਲ ਨੇ ਬਾਬਾ ਜੀ िਦਲ ਮੋਹ िਲਅਾ
@Arjungopal4
@Arjungopal4 4 жыл бұрын
Great salute gall sachi krde Jonny baba ji ...
@HarjinderSingh-ie4tu
@HarjinderSingh-ie4tu 3 жыл бұрын
ਜੋ ਅੰਮ੍ਰਿਤ ਵੇਲੇ ਨਾਮ ਜਪਦੇ ਹਨ ਬਾਣੀ ਪੜ੍ਹਦੇ ਹਾਂ ਉਹਨਾਂ ਨੌ ਨਿਧੀਆਂ ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ
@sarbjitsuny1942
@sarbjitsuny1942 4 жыл бұрын
Dil da saaf aa joni baba lagda
@GursewakSingh-qy4yi
@GursewakSingh-qy4yi 3 жыл бұрын
Bahut he jyaada
@kakusingh1081
@kakusingh1081 5 жыл бұрын
ਕਿਸੇ ਦੀ ਨਿੰਦਿਆ ਨੀ ਕਰੀ ਕਿਸੇ ਨੂ ਮਾੜਾ ਨੀ ਕਿਹਾ ਗੱਲ ਵੀ ਕੋਈ ਗਲਤ ਨੀ ਕਹੀ
@preetgill6466
@preetgill6466 5 жыл бұрын
ਵਾਹਿਗੁਰੂ ਜੀ ਲੋਕਾ ਨੂੰ ਸਮੱਤ ਬਖਸੋ
@rajpoottravels7084
@rajpoottravels7084 3 жыл бұрын
Waheguru ji, Ravinder Singh jonhy baba right ⏯️ ne
@preetamaujla8992
@preetamaujla8992 5 жыл бұрын
ਧੰਨ ਧੰਨ ਸਾਹਿਬ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਅਾਦਮੀਅਾ ਅਤੇ ਅੋਰਤਾ ਦੇ ਅਤੇ ਸਬ ਦੇ ਪ੍ਮੇਸ਼ਵਰ ਨੇ ਜੀ
@buntymayank8511
@buntymayank8511 5 жыл бұрын
👌👌
@lakhwindersingh3254
@lakhwindersingh3254 4 жыл бұрын
ਜਿਹੜੇ ਭੁਚੋ ਵਾਲੇ ਬਾਰੇ ਬਾਬਾ ਜੀ ਹਨ ਉਹ ਬਾਬੇ ਦੇ ਡੇਰੇ ਤੇ ਸੰਗਤਾਂ ਨੂੰ ਲੰਗਰ ਜਾਤ ਪਾਤ ਦੇ ਅਧਾਰ ਤੇ ਅੱਡ ਪੰਗਤਾਂ ਵਿੱਚ ਵਰਤੀਉਦੇ ਹਨ ਭਾਵੇਂ ਅੱਜ ਆਕੇ ਦੇਖਲੋ ਸੰਗਤ ਜੀ
@sandhusaab8734
@sandhusaab8734 4 жыл бұрын
ਮਹਾਰਾਜ ਤਾ ਸਹਿਬ ਗੁਰੂ ਨਾਨਕ ਦੇਵ ਜੀ ਹਨ ।
@gurnambhullar5520
@gurnambhullar5520 5 жыл бұрын
ਬਾਬਾ ਜੀ ਨੰਦ ਸਿਘ ਜੀ ਨੇ ਗੁਰੂ ਸਾਹਿਬ ਜੀ ਦੇ ਦਰਸਨ ਕੀਤੇ ਸਨ ਕੋਈ ਸਕ ਨਹੀ
@ManpreetSingh-wk7sw
@ManpreetSingh-wk7sw 5 жыл бұрын
@BEST IN THE WORLD baba kundan Singh ji,baba harbhajan Singh ji pooran purkh san
@udayveersingh8238
@udayveersingh8238 5 жыл бұрын
Eh khri waddi gall aa..asi Saare Sikh nitt dihari Guru Sahib de darshan karde aa ..Gurudwaria ch
@ManpreetSingh-wk7sw
@ManpreetSingh-wk7sw 5 жыл бұрын
@@udayveersingh8238 tu guru granth sahib vicho guru nanak sahib nu pargat kar sakda ,tu sirae da moorkh hai,top class
@chahal_s
@chahal_s 5 жыл бұрын
ਗੁਰੂ ਨੇ ਦੇਹ ਤੋਂ ਦੂਰ ਕੀਤਾ ਸੀ ਤੁਸੀਂ ਪੱਗਾਂ ਵਾਲੇ ਹਿੰਦੂ ਉਲਟਾ ਹੀ ਕਰੂ
@ManpreetSingh-wk7sw
@ManpreetSingh-wk7sw 5 жыл бұрын
@@chahal_s o moorkh panj piarey deh vich hee hundey,gurbani Santa Dee sangat daa updesh kardee o vee deh vich hunde,moorkha tu vee deh vich hai,Tere maa peo vee deh vich hai,deh vich saara sansar hai,saare guru deh vich hai,eh moorkha da kathan hai,kite gurbani vich likhya ta das.
@logicfacts8871
@logicfacts8871 4 жыл бұрын
ਕੋਤਕ ਨਾਲ ਕੋਈ ਗਰੀਬਾ ਦੀ ਗਰੀਬੀ ਯਾਰ ਦੂਰ ਕਰ ਦੋ िਕਰਪਾ ਕਰਕੇ ਕੁੜੀਅਾ ਦੇ ਰੇਪ ਰੋਕ ਦੋ ਪਲੀਜ ਪਲੀਜ
@yousuf503
@yousuf503 4 жыл бұрын
Jab pehle koi ni rok ska ab kya ukhaad lega koi
@PindPunjabde
@PindPunjabde 4 жыл бұрын
ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਸੌਖਾ ਵੀਰ ਜੀ ਕੁੱਝ ਨਹੀਂ ਹੋ ਸਕਦਾ ਇਸ ਦੇਸ਼ ਦਾ
@gurnambhullar5520
@gurnambhullar5520 5 жыл бұрын
ਧੰਨ ਧੰਨ ਬਾਬਾ ਨੰਦ ਸਿਘ ਜੀ
@avtarsandhu5439
@avtarsandhu5439 5 жыл бұрын
Baba.ji Right.aa
@simransidhu7726
@simransidhu7726 5 жыл бұрын
ਅਫੀਮ ਤਾਂ ਦਵਾਈ ਹੁੰਦੀ ਹੈ ਪਿਆਰਿਓ?
@gurtejsingh8134
@gurtejsingh8134 4 жыл бұрын
ਸਹੀ ੲੇ
@rk5443
@rk5443 4 жыл бұрын
ਰੱਬ ਦਾ ਬੰਦਾ ਏ ਪਿਆਰਿਆਂ ਚੰਗੀ ਨੋਲਜ ਏ ਇੱਸ ਨੂੰ ਬਾਕੀ ਅਸੀਂ ਕਿਹੜਾ ਦੁੱਧ ਨਾਲ ਨਹਾਤੇ ਹੋਏ ਹਾ ਜਿਹੜਾ ਮਾੜਾ ਕਹੀਏ
@rajinder1982
@rajinder1982 5 жыл бұрын
ਸੱਚੀ ਗੱਲ ਏ ਬਾਬਾ ਜੀ, ਬਦਨਾਮ ਕਰਨਾ ਆਸਾਨ ਏ।
@mangvirsingh3317
@mangvirsingh3317 5 жыл бұрын
ਬਹੁਤ ਵਧੀਆ ਗੱਲਾਂ ਕਰਦੇ ਨੇ ਯਾਰ
@charanjitkaur8219
@charanjitkaur8219 4 жыл бұрын
Naw I'm fan jone BABA G 🙏🏻🌹🌹🌹🌹🥰🙏🏻🙏🏻🙏🏻🙏🏻🙏🏻🙏🏻 very nice parsan
@balvinderkaur4579
@balvinderkaur4579 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਤਵਾਡੀ ਸੋਚ ਬਹੁਤ ਵਦੀਆ ਜੀ
@SherKhan-wq4hf
@SherKhan-wq4hf 5 жыл бұрын
Tuhanu loka nu eh jehe lok sant lagdey ney BA's kro ehna nu follow karna 7837120851 yeh mai galat keha ta call me
@amandeepchahalsingh5712
@amandeepchahalsingh5712 4 жыл бұрын
Gapi aaa
@firstclass9422
@firstclass9422 5 жыл бұрын
ਬਾਬਾ ਜੀ ਇਸ ਦੁਨੀਆਂ ਵਿੱਚ ਕਲਯੁੱਗ ਦਾ ਪਹਿਰਾ ਹੈ ਜੋ ਸਚ ਹੈ ਉਹ ਇਹਨਾਂ ਨੂੰ ਝੂਠ ਲਗਦਾ ਹੈ ਜੋ ਝੂਠ ਹੈ ਉਹ ਇਹਨਾਂ ਨੂੰ ਸਚ ਲਗਦਾ ਬੇਮੂਖ ਜੀਵ ਹੈ
@ManjitSingh-gv4we
@ManjitSingh-gv4we 4 жыл бұрын
ਇਹ ਪੰਜਾਬੀ ਜਨਤਾ ਲਈ ਸ਼ਰਮ ਦੀ ਗੱਲ ਹੈ। ਜੋ ਇਨ੍ਹਾਂ ਬਕਵਾਸ ਗੱਲਾਂ ਦਾ ਪਾਲਣ ਕਰ ਰਹੇ ਹਨ
@HarjinderSingh-ie4tu
@HarjinderSingh-ie4tu 3 жыл бұрын
ਭਗਤੀ ਕਰਨ ਵਾਲਿਆਂ ਦੇ ਕੋਲ ਸਭ ਕੁਝ ਹੁੰਦਾ ਹੈ
@gurnambhullar5520
@gurnambhullar5520 5 жыл бұрын
ਰਬ ਦੇ ਪਿਆਰੇਆ ਨੂੰ ਤੰਗ ਨਹੀ ਕਰਨਾ ਚਾਹੀਦਾ ਇਹ ਵੀ ਪਾਪ ਏ
@sarbjeetkaur5217
@sarbjeetkaur5217 5 жыл бұрын
Great je babe je🙏🙏🙏🙏
@damnsir1
@damnsir1 5 жыл бұрын
Bilkul
@hdsingh7345
@hdsingh7345 5 жыл бұрын
Gurnam bhullar ਰੱਬ ਦੇ ਪਿਆਰੇ ਭਾਵੇਂ ਤੁਹਾਡੀ ਜੋ ਮਰਜੀ ਕਰੀ ਜਾਣ
@faryadali7453
@faryadali7453 4 жыл бұрын
lun banocod londa aw sre
@kulwant_darewal
@kulwant_darewal 4 жыл бұрын
ਠੱਗ ਨੇ ਸਾਰੇ
@rajpoottravels7084
@rajpoottravels7084 3 жыл бұрын
Sahi aaa ,dhan dhan baba nand Singh sahib ji maharaj ji nanaksar kaleran sahib ji ne guru sahib ji nu pargat kita hai te partakh darshan kite atte parshaad chhakaaya hai ,
@palwindersingh2821
@palwindersingh2821 4 жыл бұрын
Jai ho baba jonny
@manjitgill7808
@manjitgill7808 4 жыл бұрын
ਪੱਤਰਕਾਰ ਵੀ ਸਾਰੇ ਇਕੋ ਈ ਸਵਾਲ ਪੁੱਛੀ ਜਾਂਦੇ ਆ
@PreetSaroyeOfficial
@PreetSaroyeOfficial 4 жыл бұрын
ਬੀਤੀ ਹੋਈ ਜਿੰਦਗੀ ਨੂੰ ਬਾਹਲਾ ਸੋਚੀ ਦਾ ਨਹੀਂ ਜੇਕਰ ਅਗਲਾ ਅੱਜ ਸਹੀ ਰਸਤੇ ਤੇ ਚੱਲ ਰਿਹਾ ਫਿਰ ਅਸੀਂ ਕਿ ਲੈਣਾ ਅਗਲਾ 12 ਸਾਲ ਪਹਿਲਾਂ ਕਿ ਕਰਦਾ c ਅਗਲਾ ਅੱਜ ਤਾਂ ਗੱਲਾਂ ਸਹੀ ਕਰਦਾ ਅਾ
@veersinghtony5285
@veersinghtony5285 4 жыл бұрын
Right bro
@gknayaknayak667
@gknayaknayak667 5 жыл бұрын
Bahut Aram nal jwab Dita koi gusa nhi
@stillfresh3100
@stillfresh3100 4 жыл бұрын
ਇਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਹਤੀ 🙏🏻💯 ਬਾਕੀ ਰੱਬ ਜਾਣੇ ਕੌਣ ਸਾਹੀ ਅਾ
@bspunjablive1370
@bspunjablive1370 4 жыл бұрын
Dhan dhan baba ji
@KuldeepSingh-ly5me
@KuldeepSingh-ly5me 3 жыл бұрын
Waheguru Ji 🙏
@itzme_jp
@itzme_jp 4 жыл бұрын
ਜੇਕਰ ਮੀਂਹ ਪੈਂਦੇ ਨੇ ਫੇਰ ਸਹਾਰਾ ਰੇਗਿਸਤਾਨ ਤੇ ਰਾਜਸਥਾਨ ਚ ਪਵਾ ਦਿਆ ਕਰੋ ਲੋਕ ਸੌਖੇ ਹੋ ਜਾਣਗੇ ਨਾਲੇ ਲੋਕਾਈ ਦੀ ਭਲਾਈ
@hardeepsingh5734
@hardeepsingh5734 5 жыл бұрын
ਜਿਹੜਾ ਰੱਬ ਦੇ ਨਾਲ ਪਿਆਰ ਕਰੇ ਜਿਹੜਾ ਮਹਾਂਪੁਰਖਾ ਨਾਲ ਪਿਆਰ ਕਰੇ ਉਹਨੂੰ ਦੁਨੀਆਂ ਪਾਗਲ ਕਹਿੰਦੀ ਬਾਬਾ ਜੀ ਦੁਨੀਆਂ ਵਿੱਚ ਵੇਪਰਵਾਹ ਹੋ ਕੇ ਤੁਰਦੇ ਚਲੋ
@rajpoottravels7084
@rajpoottravels7084 3 жыл бұрын
Johnny baba ji right daas vi baba ji jony ji da fan hai kattad
@sehajnoormaan7358
@sehajnoormaan7358 4 жыл бұрын
Bhot accha bhai jony ji
@gursewaksinghKabaddi
@gursewaksinghKabaddi 4 жыл бұрын
ਕਿਸੇ ਵੀ ਰੱਬ ਦੇ ਬੰਦੇ ਨੂੰ ਤੰਗ ਕਰਨਾ ਗ਼ਲਤ ਗੱਲ ਆ ਜੀ
@karanbraich6667
@karanbraich6667 3 жыл бұрын
Good bai ji
@GurjeetSingh-nl8dp
@GurjeetSingh-nl8dp 5 жыл бұрын
ਨੀਲਾ
@kababbionline8685
@kababbionline8685 4 жыл бұрын
Dhan Dhan Baba Nand Singh Ji Teri Jai Hove
@satkabirmanufacturer5018
@satkabirmanufacturer5018 5 жыл бұрын
ਸਿੱਧ ਪੁਰਸ਼ ਪਰਮਾਤਮਾ ਦਾ ਰੂਪ ਹੁੰਦੇ ਨੇ ਤਾਂ ਪਰਮਾਤਮਾ ਕੁਝ ਵੀ ਕਰ ਸਕਦਾ
@BhupinderSingh-ex2vt
@BhupinderSingh-ex2vt 5 жыл бұрын
Bilkul sahi keha ji
@ਜੈਪੀਰਾਫੱਕੀਰਾਦੀ
@ਜੈਪੀਰਾਫੱਕੀਰਾਦੀ 5 жыл бұрын
Bilkul g 🙏🌹🙏
@samjawanda8916
@samjawanda8916 5 жыл бұрын
gurbani pdo us ch kramaat chmtkar lai sikh dharm ch koi jgha ni
@Avideep627
@Avideep627 5 жыл бұрын
bohat vdia gal kiti baba ji👌👌❤
@bharbhoorsingh3167
@bharbhoorsingh3167 4 жыл бұрын
ਬੇਹਲੇ ਬੈਠ ਕੇ ਜਿੰਦਗੀ ਲੰਘਣ ਦਾ ਮਤਲਬ ਪੈਸੇ ਲਈ ਪ੍ਰਚਾਰ ਕਰਨਾ😄😄
@ranjeetbrar4277
@ranjeetbrar4277 4 жыл бұрын
ਨੀਲਿਆਂ cool lip ਨਾ ਸੁੱਟ ਲਈ ਪਹਿਲਾ ਹੀ ਜੀਭ ਨਾਲ ਸਿੱਟ ਕਰੀ ਜਾਦਾਂ😂😂😂😂
@gurpreetpb19wala74
@gurpreetpb19wala74 5 жыл бұрын
ਬਾਈ ਇਹ ਬੰਦਾ ਸਹੀ ਏ
@RajinderSingh-wu6xt
@RajinderSingh-wu6xt 4 жыл бұрын
Very good baba jee
@kamalraj.9419
@kamalraj.9419 4 жыл бұрын
Jony baba zindabad
@laddichahalsamajsevi1242
@laddichahalsamajsevi1242 5 жыл бұрын
ਬਾਬਾ ਨਾਨਕ ਜੀ ਦੇ ਰਾਹ ਤੋ ਇਹ ਕੋਹਾਂ ਦੂਰ ਨੇ ਮੈ ਇਹਨਾਂ ਨੂੰ ਕੋਈ ਬਾਬਾ ਜਾਂ ਸੰਤ ਨਹੀਂ ਮੰਨਦਾ ਗੁਰੂ ਦਾ ਨਾਮ ਲੈਕੇ ਲੋਟੂ ਨੇ ਇਹ ਸਭ
@GurpreetSinghazaad123
@GurpreetSinghazaad123 5 жыл бұрын
ਮੂਰਖ ਆ ਵੀਰ ਇਸ ਦਾ ਮਤਲਵ ਇਹੋ ਜੀ ਕਤੀੜ ਗੁਰੁੂ ਗੋਬਿੰਦ ਸਿੰਘ ਜੀ ਤੋੰ ਵੀ ਉਤੇ ਹੋਗੇ ਮੁਰਖ ਸਾਲੇ😝😝😝
@harmeshsinghharmesh8143
@harmeshsinghharmesh8143 4 жыл бұрын
ਬਾਬਾ ਜੀ ਤੁਸੀਂ ਸਹੀ ਓ
@balrajdeol6404
@balrajdeol6404 5 жыл бұрын
ਹਾਏ ਹਾਏ ਬਾਬਾ ਜੀ ਅਫੀਮ ਦਾ ਨਾਮ ਲੈ ਕੇ ਸਵਾਦ ਹੀ ਲਿਆਤਾ,, ਗੱਲ ਵਾਲੀ ਆਉਂਦੀ ਤੁਹਾਨੂੰ,, ਹੁਣ ਵੀ ਮਾਸਾ ਖਾਧੀ ਲੱਗਦੀ ਆ
@bjbalrajvickygrewal449
@bjbalrajvickygrewal449 4 жыл бұрын
Dhan GURU NANAK Ji
@manujagmohanjajmohsn3574
@manujagmohanjajmohsn3574 4 жыл бұрын
Baba maza aa gya
@charanjitmahal9013
@charanjitmahal9013 4 жыл бұрын
Baba ji tuhadi dilo respect hai
@anhadjotloveboy3356
@anhadjotloveboy3356 Жыл бұрын
Jony baba ji tuc sahi ohhh
@gursewaksinghKabaddi
@gursewaksinghKabaddi 4 жыл бұрын
ਸਹੀ ਗੱਲ ਆ ਜੀ ਭਗਤੀ ਵਿਚ ਹੀ ਸਕਤੀ ਆ
@jagjeetsingh4019
@jagjeetsingh4019 4 жыл бұрын
Bhai ranjeet singh g is great
@harjindersingh9050
@harjindersingh9050 5 жыл бұрын
ਬਾਬਾ ਨਾਨਕ ਜੀ ਨੇ ਗਿਆਨ ਦੀ ਕਰਾਮਾਤ ਕੀਤੀ ਸੀ ਸਿੱਧ ਗੁਰੂ ਨਾਨਕ ਤੋਂ ਵੱਡੇ ਨਹੀਂ ਜੋ ਕਰਾਮਾਤਾਂ ਦਿਖਾੳੁਣ ਇਹ ਸਾਰੇ ਪਖੰਡੀ ਆ।
@prabhdeepkaur3633
@prabhdeepkaur3633 4 жыл бұрын
Aa joni babe nu sunn k ta hasaa ee aundaaa
@TheKing-yt7te
@TheKing-yt7te 4 жыл бұрын
I am fan of johny baba ji
@doctersukhi5054
@doctersukhi5054 5 жыл бұрын
ਇਨਾ ਕ ਪੈਸਾ ਕਮਾ ਲਿਆ ਹੋਣਾ ਵਿਹਲਾ ਖਾ ਸਕਦਾ ਹੁਣ ਇਹ ਪਖੰਡੀ
@BalrajSingh-kb1sr
@BalrajSingh-kb1sr 5 жыл бұрын
Sahi Gal Hai Paji
@gurmukhaima5808
@gurmukhaima5808 4 жыл бұрын
Veer g ehte sare rab bani ferde ne
@narankarkhaira1360
@narankarkhaira1360 5 жыл бұрын
We r with you sada yaar zindabad
@babaljeetsinghbrar9200
@babaljeetsinghbrar9200 4 жыл бұрын
baba kaim a yr
@GursewakSingh-qy4yi
@GursewakSingh-qy4yi 3 жыл бұрын
Bahut jyaada
@nihaaldhillon8594
@nihaaldhillon8594 5 жыл бұрын
ਜੇ ਫ਼ੀਮ ਖਾਂ ਲੲੀ ਤਾਂ ਕੀ ਪਾਪ ਕਰ ਦਿੱਤਾ ਕਿਸੇ ਦੀ ਕੁੜੀ ਤਾਂ ਨਹੀਂ ਛੇੜੀ ਵਾਹਿਗੁਰੂ ਜੀ
@gurjeetsidhu1813
@gurjeetsidhu1813 5 жыл бұрын
NIHAAL DHILLON sahi kiha tusi
@garrymalout4267
@garrymalout4267 5 жыл бұрын
ਪਾਪ ਤਾ ਕੀਤਾ ਨੀ ਨੀਲੇ ਨੇ ਜਦੋ ਤੇਰੀ ਭੈਣ ਦੇ ਫੁਦੀ ਦੇ ਚੱਪਣ ਚੁੱਕੇ ਫੇਰ ਦੱਸੀ ਪਾਪ ਕੀਤਾ ਜਾ ਭਲਾ 😅😅😅😅
@nihaaldhillon8594
@nihaaldhillon8594 5 жыл бұрын
@@garrymalout4267 ਭੈਣ ਸੱਬ ਦਿਆ ਸਾਂਝੀਆਂ ਹੁੰਦੀਆਂ ਤੇਰੀ ਵੀ ਉਹੋ ਜਿਹੀ ਹੋਣੀਂ
@123hp5
@123hp5 4 жыл бұрын
ਸੱਚਾ ਬੰਦਾ ਸੱਚੇ ਹੁਦਾ
@rrockmusic8117
@rrockmusic8117 4 жыл бұрын
Love u all baba jony ji
@gurpreetrandhawa7302
@gurpreetrandhawa7302 4 жыл бұрын
Att comedy jony babe di
@gurmukhaima5808
@gurmukhaima5808 4 жыл бұрын
Sab to vadda shri Guru Granth Sahib g---- bakki sarre pakandi.
@azaadbrar2437
@azaadbrar2437 4 жыл бұрын
ਅਫ਼ੀਮ ਛੱਡ ਦਿੱਤੀ ਓਹ ਚੀਜ਼ ਹੁਣ ਪੁਰਾਣੀ ਹੋ ਗਈ ।ਓਹ ਹੁਣ ਅਸਰ ਕਰਨੀ ਛੱਡ ਗਈ ਸੀ । ਹੁਣ ਤਾ ਚਿੱਟਾ ਚਲਦਾ
@jagjotsingh3152
@jagjotsingh3152 4 жыл бұрын
☺️☺️
@kababbionline8685
@kababbionline8685 4 жыл бұрын
Dhan Guru Nanak Ji
@jagtarfathe8422
@jagtarfathe8422 5 жыл бұрын
ਠੀਕ, ਜੀ
@khushiboort9335
@khushiboort9335 4 жыл бұрын
Baba ji ess interview ch bahut sohna bolle o realy
@lakhbirsingh9745
@lakhbirsingh9745 5 жыл бұрын
Dhan BaBa Nand Singh ji
@charanjitmahal9013
@charanjitmahal9013 4 жыл бұрын
Eh Sant baba Dil da saaf hai
@mundakuwaitdinarwarga2188
@mundakuwaitdinarwarga2188 4 жыл бұрын
Guru onley tan tan Shri Guru Granth Sahib Ji
@gurveertoor663
@gurveertoor663 5 жыл бұрын
Dhan guru nanak....,
@tarlochansingh5091
@tarlochansingh5091 5 жыл бұрын
ਬਾਬਾ ਜੀ ਲੋਕਾਂ ਦਾ ਕੰਮ ਐ ਬੋਲਣਾ ਬੋਲੀ ਜਾਣ ਦਿਓ ਤੁਸੀਂ ਪਰਵਾਹ ਨਾ ਕਰੋ।
@attarsingh8569
@attarsingh8569 4 жыл бұрын
ਮੁਰਖੋ ਲੋਕੋ ਸੰਤਾ ਦੇ ਕੋਤਕ ਤੇ ਮੋਜ ਹੁੰਦੀ ਏ
@Chauhan.007.
@Chauhan.007. 4 жыл бұрын
ਮੀਡੀਆ ਵਾਲੇ ਸਵਾਦ ਲੈਣ ਲਈ ਜਾਈ ਜਾਂਦੇ ਆ... ਗਲਤ ਬੰਦੇ ਦੀਆਂ ਗਲਤ ਗੱਲਾਂ ਨੂੰ ਪ੍ਰਮੋਟ ਕਰੀ ਜਾਂਦੇ ਆ.. ਸਾਰੀ ਗ਼ਲਤੀ ਮੀਡੀਆ ਦੀ ਆ.. ਜੋ ਸਿੱਖੀ ਬਾਰੇ ਗਲਤ ਪ੍ਰਚਾਰ ਕਰ ਰਿਹਾ... ਇਹ ਇੰਟਰਵਿਊ ਲਈ ਉਸ ਕੋਲ ਕਿਊ ਜਾਂਦੇ ਆ
@avtarsingh9498
@avtarsingh9498 5 жыл бұрын
Wah ji wah jony baba jhoith nhi bolea kehnda afeem kha k bollea vadhia sukhaala janda a
@harbindermohem
@harbindermohem 4 жыл бұрын
ਸਾਨੂੰ ਕੀ ਜੀ ਖਾਓ,, ਖਾਓ ਦੱਬ ਕੇ ਦਵਾਈ ਹੁੰਦੀ ਅਫੀਮ ਖੁੱਲਕੇ ਪਰਚਾਰ ਕਰੋ ਅਸੀਂ ਤੁਹਾਡੇ ਨਾਲ ਹਾ
@akshdeepakashdeep7776
@akshdeepakashdeep7776 5 жыл бұрын
Waheguru ji
@gurveertoor663
@gurveertoor663 5 жыл бұрын
Dhan dhan mere baba ji
@cricketjunction377
@cricketjunction377 4 жыл бұрын
😀😀😀😀😀😀😀😀 A geya
@kaurkharoud899
@kaurkharoud899 5 жыл бұрын
ਬਾਬਾ ਜੀ ਅਫੀਮ ਦੀ ਖੇਤੀ ਦੀ ਕਰਵਾਉ।ਰਜ2 ਖਾਉ।ਧੰਨਵਾਦ ਜਗ ਬਾਣੀ TV.
@ramindersandhu3585
@ramindersandhu3585 5 жыл бұрын
Baba nand singh ji kehnde k sadhu di िਨੰिਦਆ ਕਰਨ ਆਲੇ nu ਜिਹਰ ਦੇਣ ਦੀ ਲੋੜ ਨੀ😊
@sukhajutt9400
@sukhajutt9400 4 жыл бұрын
Good aaa joni baba
@ks-ni3qq
@ks-ni3qq 5 жыл бұрын
ਭੰਗੀ ਬਾਬਾ ਹੁਣ ਵੀ ਟੱਲੀ ਹੋਇਆ ਪਰ ਹਰਕਤਾਂ ਤੁਹਾਡੀਆਂ ਬੰਦੇ ਵਰਗੀਆਂ ਨਹੀਂ ਵਿੱਚ ਵਾਲਿਆਂ ਵਾਂਗ ਲੱਗਦੀਆਂ ਹਨ
@jaspreetsingh8781
@jaspreetsingh8781 5 жыл бұрын
Hahaha
@ChamkaurSingh-kg3hy
@ChamkaurSingh-kg3hy 5 жыл бұрын
ਬਾਬਾ ਜੀ, ਸਾਨੂੰ ਵੀ ਕਰ ਦਿਓ ਬੰਦੋਬਸਤ ਭੁੱਕੀ ਦਾ ਤੇ ਫੀਮ ਦਾ...ਤੁਸੀਂ ਕਿੱਥੋਂ ਲੈਂਦੇ ਸੀ ਕਾਲਾ ਮਾਲ...ਚਿੱਟਾ ਵੀ ਲਾ ਲਿਆ ਕਰੋ..
@Gurjeetsingh-hx9fq
@Gurjeetsingh-hx9fq 2 жыл бұрын
Joni joni yes baba
@johnysingh1066
@johnysingh1066 4 жыл бұрын
At least he is honest he is telling the truth
@deeparsh7230
@deeparsh7230 4 жыл бұрын
Full set aw jhony.
@doctersukhi5054
@doctersukhi5054 5 жыл бұрын
ਆਹ 12 ਕਿਤਾਬਾਂ ਚ ਪਖੰਡ ਲਿਖੇ ਨੇ ਰੱਜ ਕੇ।ਅਨਪੜ੍ਹ ਪੇਂਡੂਆਂ ਲਈ
@Nav56757
@Nav56757 5 жыл бұрын
👌👌👌👌👍👍👍👍👍👍
@jaswindersinghaujla2734
@jaswindersinghaujla2734 5 жыл бұрын
Good baba g
@devilhere6018
@devilhere6018 4 жыл бұрын
Baba ji mai kapil da show vekhna band kr dita.. Because tohade wal yada hassa anda... Baki tohadi smile vekh k te bakhiya dukhan lag jandiya has has.... Bs edan he kirpa bnai rakheo...
@kakusingh1081
@kakusingh1081 5 жыл бұрын
ਇਹ ਕੌਤਕ ਦੀ ਪੁਰਾਣੀ ਗੱਲ ਕਰ ਰਿਹਾ ਮੈ ਅੱਜ ਦੇ ਦਿਨ ਦੇਖੇ ਨੇ ਇੱਕ ਨੀ ਕਈ ਕਈ....ਪਹਿਲੀ ਵਾਰ ਦੇਖਿਆ ਸਾਧ ਦਾ ਕਿਹਾ ਬਿਰਥਾ ਨੀ ਜਾਂਦਾ
@karamjitsingh7712
@karamjitsingh7712 5 жыл бұрын
We have highly respect baba Mhaharnam singh ji Bhucho kalan wale
@deepsran753
@deepsran753 5 жыл бұрын
ਮੇਰੀ ਹੱਥ ਜੋੜ 🙏🙏🙏 ਕੇ ਬੇਨਤੀ ਹੈ ਮੇਰੀਆਂ ਮਾਵਾਂ, ਭੈਣਾਂ ਨੂੰ ਇਹੋ ਜਿਹਿਆਂ ਪਖੰਡੀਆਂ ਪਿੱਛੇ ਨਾਂ ਲੱਗੋ। ਜੋ ਆਪ ਨਸੇ ਨਾਲ ਰੱਜ ਕੇ ਤੁਰੇ ਫਿਰਦੇ ਆਂ। ਉਹ ਕਿਸੇ ਦਾ ਕੀ ਭਲਾ ਕਾਰਨਗੇ। ਸਿਰਫ ਤੇ ਸਿਰਫ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੋਂ। ਇਹਨਾਂ ਪਖੰਡੀਆਂ ਪਿੱਛੇ ਨਾਂ ਲੱਗੋ।
@karamjitkaur275
@karamjitkaur275 5 жыл бұрын
BALE OE SADA KHA PHIMA LA SKIMA
@deepsran753
@deepsran753 5 жыл бұрын
Karamjit Kaur belkul sahi keha tusi 😂😂😂😂😂🤣🤣🤣🤣
@portugalnewshr_41j39
@portugalnewshr_41j39 4 жыл бұрын
Ik kramaat hor krdo ji crona virus nu thik krdo
번쩍번쩍 거리는 입
0:32
승비니 Seungbini
Рет қаралды 182 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
24 Часа в БОУЛИНГЕ !
27:03
A4
Рет қаралды 7 МЛН
RIC Customer Story: Grewal Farms
3:07
Regional Investment Corporation
Рет қаралды 34 М.