ਜੌਨੀ ਬਾਬਾ ਨੂੰ ਕੁਝ ਤਿੱਖੇ ਸਵਾਲ! ਕੌਣ ਹਨ ਅਸਲੀ ਸਾਧ? ਕੀ Fame ਨਾਲ ਜੁੜੀਆਂ ਹਨ Controversies? | AKTalkShow

  Рет қаралды 292,244

Anmol Kwatra

Anmol Kwatra

Күн бұрын

Пікірлер: 921
@Anmolkwatraofficial
@Anmolkwatraofficial 5 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@youtubechannel6168
@youtubechannel6168 5 ай бұрын
Waheguru ji
@youtubechannel6168
@youtubechannel6168 5 ай бұрын
Waheguru ji
@youtubechannel6168
@youtubechannel6168 5 ай бұрын
ਬਹੁਤ ਵਧੀਆ ਵਾਹਿਗੂਰੁ ਜੀ 🎉🎉
@karnailsinghsingh9868
@karnailsinghsingh9868 5 ай бұрын
❤❤❤❤
@dvindermand68
@dvindermand68 5 ай бұрын
Waheguru ji
@factspk373
@factspk373 5 ай бұрын
ਜੌਨੀ ਬਾਬਾ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਪਹਿਲ ਦਿੰਦਾ ਇਹ ਗੱਲ ਸਭਤੋਂ ਅਹਿਮ ਆ
@KaranbirSingh1
@KaranbirSingh1 5 ай бұрын
han bilkul bnda sehi a jonny baba
@RSB143
@RSB143 5 ай бұрын
Bulata hai Jesus aur puchta hai 2 swal ke jwab bus 😆🤣 . 1. 😂 jese Jesus kaa Baap nhi ptaa , Vese hi Duniya me 80% Christians ka Baap nhi pata hota , ye hai Christianity me jane kaa asar 2-3 generation me dikhega 😅 ya nhi ? Bolo , Masti hi Masti hogi yaa nhi ? 😁😆🤣😜 . Aur uper se , Christianity kaa sach niche likha hai yaa nhi ? 😒 👇🏻 🤪 Kya bewkufi hai Paap tum kro aur uski saja koi aur 😂😂 lega Aur saza itni....iiii si aur paap itne sare 😂😂😂😂 Kya maha bewkufi hai . in total paap kro maze kro iske liye Christian bnoo yhi huaa naa ? . Jo in 2 Question ke answer de de vo apni bahan beti lekr Christian bn jaye aur bhulna nhi ye dono Abrahamic cult open Randi khane hai Ek in-house aur Dusra Out-House . Khaa. Bharat ki. Mhaan culture aur kaha inka Randi-khana dono me khote-sikke aur khre-sone ke brabar ka fark hai. . Hmare liye to islam ho yaa Christianity dono hi suwer hai , Jab se Christian missionaries ko desh bech diya is Govt. Ne tab se inki gandhi bhi samjh aa gyi Note :: last 9 -10 year me Christian missionaries ne sare desh par kabja kr liya hai , . . Sikh Bnoo yaa Hindu yaa tumko ldnaa nhi to jain yaa bodh bn jayo par aur kuch bhi mat bnoo Hindu bnoo to Arya samaji mat bnn jana ye islam ke brabar hi hai .
@Dhaliwalmanilegendfan
@Dhaliwalmanilegendfan 5 ай бұрын
ਬਹੁਤ ਹੀ ਦਿਲਦਾਰ ਬੰਦਾ ਹੈ ਜੌਨੀ ਬਾਬਾ ਪ੍ਰਵਾਹ ਨਾ ਕਰਿਆ ਕਰੋ ਲੋਕਾ ਦੀ ਲੋਕ ਕਿਸੇ ਨੂੰ ਖੁਸ਼ ਵੇੇਖ ਕੇ ਜਰਦੇ ਨਹੀ
@satindersingh2427
@satindersingh2427 5 ай бұрын
ਜੌਨੀ ਸਾਹਿਬ ਦਾ ਅੰਦਰ ਵਾਲਾ ਬਾਬਾ ਅੱਜ ਕਵਾਤਰਾ ਸਾਹਿਬ ਨੇ ਬਾਹਰ ਕੱਢ ਲਿਆ ਜੋ ਕੇ ਵਾਕਿਆ ਹੀ ਪੁਹਚਿਆ ਹੋਇਆ ਸੰਤ ਹੈ ਬਹੁਤ ਹੀ ਸ਼ਾਂਤ ਸੁਭਾ ਬਾਬਾ ਜੀ ਨੇ ਬਹੁਤ ਹੀ ਠਰਮੇ ਨਾਲ ਹਰ ਸਵਾਲ ਦਾ ਬਹੁਤ ਵਧੀਆ ਜਵਾਬ ਦਿੱਤਾ। ਬਹੁਤ ਹੀ ਮਜ਼ੇਦਾਰ ਪੌਡਕਾਸਟ ਹੈ।
@singhcanadian1313
@singhcanadian1313 5 ай бұрын
Right 🇨🇦
@garrys528
@garrys528 5 ай бұрын
ਜੌਨੀ ਬਾਬਾ ਹਮੇਸ਼ਾ ਗੁਰੂ ਸਾਹਿਬ ਨੂੰ ਪਹਿਲ ਦਿੰਦੇ ਆ ਇੱਸ ਕਰਕੇ ਬਹੁਤ ਚੰਗੇ ਲਗਦੇ ਆ ❤️❤️👏👏
@baljeetsingh9109
@baljeetsingh9109 5 ай бұрын
ਬਾਬਾ ਜੀ ਦੀਆਂ ਗੱਲਾਂ ਸੁਣ ਕੇ ਬਾਈ ਨਜ਼ਾਰਾ ਆ ਗਿਆ ਇੱਕ ਘੰਟਾ ਲਾਈਟ ਗਈ ਰਹੀ ਪੂਰਾ ਗਰਮੀ ਚ ਬਹਿ ਕੇ ਸੁਣਿਆ ਪੂਰਾ ਆਨੰਦ ਵਧ ਗਿਆ
@RajwantKaur-fi6vo
@RajwantKaur-fi6vo 5 ай бұрын
ਹਰ ਹਰ ਮਹਾਦੇਵ ❤❤ਜਿਆਦਾ ਤਰ ਜੌਨੀ ਬਾਬਾ ਜੀ ਦੀ ਅਲੋਚਨਾ ਜਾ ਫਨੀ ਵੀਡੀਓ ਹੀ ਦੇਖਿਆ ਸੀ ਪਰ ਅੱਜ ਵਿਚਾਰ ਸੁਣਨ ਨਾਲ ਗੱਲਬਾਤ ਵਧੀਆ ਲੱਗਾ ਹਰ ਪਖ ਦੇਖਣਾ ਚਾਹੀਦਾ।
@Sprmdr
@Sprmdr 5 ай бұрын
same mere nall c..but apne app te sharm aundi..bahut wadia.. Baba ji di bahut uchhi te suchhi soch a ..
@RenuKaur-zz9ex
@RenuKaur-zz9ex 5 ай бұрын
Waheguru ji 🙏🙏
@HarpalSingh-zh7ix
@HarpalSingh-zh7ix 5 ай бұрын
ਵੀਰੇ ਪਹਿਲੀ ਵਾਰ ਮੈਂ ਕੋਈ ਇਸ ਤਰ੍ਹਾ ਦਾ show ਦੇਖਿਆ,,, ਯਕੀਨ ਕਰੋ ਨਾ ਕਰੋ ਪਰ ਸੱਚੀ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਰੱਬ ਨਾਲ ਜੁੜਣ ਦਾ ਹੋਰ ਵੀ ਦਰਦ ਕਹਿ ਲਓ ਖੁੱਸੀ ਕਹਿ ਲਓ ਨਾਮ ਜਪਣ ਦਾ ਕਹਿ ਲਓ,,, ਮੇਰਾ ਅੰਦਰਲਾ ਮੈਨੂੰ ਕਹਿ ਰਿਹਾ,,, ਵਾਹਿਗੁਰੂ ਜੀ ਭਲੀ ਕਰੇ ਜੀ ❤❤❤
@tajwrsingh5990
@tajwrsingh5990 5 ай бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🏻
@officialgoldy7471
@officialgoldy7471 5 ай бұрын
🙏
@pappugrewal9019
@pappugrewal9019 5 ай бұрын
ਜੋਨੀ ਭਾਈ ਸ੍ਹਾਬ ਬਹੁਤ ਵਧੀਆ ਇਨਸਾਨ ਹਨ ਦੂਜੇ ਬਾਬਿਆਂ ਵਾਂਗੂੰ ਕੋਈ ਸ਼ੋਅ ਔਫ ਨਹੀਂ ਕਰਦੇ ਹਰ ਇੱਕ ਚੰਗੇ ਮੰਦੇ ਪ੍ਰਸ਼ਨ ਦਾ ਜਵਾਬ ਬਹੁਤ ਹੀ ਸਹਿਜਤਾ ਨਾਲ ਦਿੰਦੇ ਹਨ ਕੋਈ ਪੰਜ ਚਾਰ ਚਮਚੇ ਸੇਵਾ ਕਰਨ ਵਾਲੇ ਨਾਲ ਨਹੀਂ ਰੱਖਦੇ ਹਰ ਇੱਕ ਐਂਕਰ ਬਹੁਤ ਹੀ ਨਿਡਰ ਹੋਕੇ ਇਹਨਾਂ ਨੂੰ ਪ੍ਰਸ਼ਨ ਕਰਦੇ ਹਨ ਜਿਹੜਾ ਕੇ ਦੂਜੇ ਬਾਬਿਆਂ ਅੱਗੇ ਨਹੀਂ ਕਰ ਸਕਦੇ ਭਾਈ ਸ੍ਹਾਬ ਕਦੇ ਵੀ ਔਖੇ ਨਹੀਂ ਹੁੰਦੇ ਕਿਸੇ ਵੀ ਤੇ ਕਿਸੇ ਵੀ ਤਰਾਂ ਦੇ ਪ੍ਰਸ਼ਨ ਦਾ ਜਵਾਬ ਬਹੁਤ ਹੀ ਸਹਿਜਤਾ ਨਾਲ ਬਾਣੀ ਦਾ ਹਵਾਲਾ ਦੇਕੇ ਦਿੰਦੇ ਹਨ ਵਾਹਿਗੁਰੂ ਬਾਬਾ ਜੀ ਤੇ ਸਦਾ ਮਿਹਰ ਬਣਾਈ ਰੱਖਣ।
@jagga976
@jagga976 5 ай бұрын
ਬਹੁਤ ਹੀ ਸਹਿਜ ਦੇ ਨਾਲ, ਬਾਬਾ ਜੀ ਨੇ ਗੱਲ ਬਾਤ ਕੀਤੀ❤
@surinderkaur5083
@surinderkaur5083 5 ай бұрын
Jo v baba ji ne baba kundan Singh baare kiha oh 💯 sahi a mere relative bhut jude hoye ne nanaksar baba kundan singh naal🙏🙏
@PardeepRandhawa-hc1ph
@PardeepRandhawa-hc1ph 5 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@jaswindersingh-li7sh
@jaswindersingh-li7sh 5 ай бұрын
ਜੇ ਪੰਜਾਬ ਦੇ ਸਾਰੇ ਸੰਤ ਮਹਾਂਪੁਰਸ਼ ਇਸ ਤਰਾ ਬੱਚੇ ਭੜਾਉਣ ਲੱਗ ਜਾਣ ਤਾ ਪੰਜਾਬ ਫਿਰ ਤੋ ਦੁਨੀਆਂ ਦਾ ਨੰਬਰ ਵਨ ਸੂਬਾ ਬਣਜਾਵੇਗਾ, ਬਾਬਾਜੀ ਅਤੇ ਕਵਾਤਰਾ ਜੀ ਬਹੁਤ ਬਹੁਤ ਧੰਨਵਾਦ
@tanveervloges7346
@tanveervloges7346 5 ай бұрын
Sare podcasts vicho mera personally sab too vadhia podcast hai eh jdo too Jony Baba ji ne vichar shuru kiti mera ta ik mint v rona bnd nhi hoya dhan ne baba ji de vichar jehna ne dubara fir Parmatma di yadh de nere kr dita ❤️❤️
@Motivational_life429
@Motivational_life429 5 ай бұрын
ਇਸ ਬਾਬੇ ਨੂੰ ਕੌਣ ਕੌਣ ਪਸੰਦ ਕਰਦਾ ❤?
@Alessandro1186
@Alessandro1186 5 ай бұрын
ਅਸੀਂ ਕਰਦੇ ਹਾਂ ਜੀ। ਨਮਸਕਾਰ ਡੰਡੌਤ ਕਰਦੇ ਹਾਂ।
@SHAMSHERSINGH-ol9tw
@SHAMSHERSINGH-ol9tw 5 ай бұрын
Podcast te sab syane aa ji kyo ki ehh live nai aa.
@GurpreetSingh-pr3qf
@GurpreetSingh-pr3qf 5 ай бұрын
ਬਹੁਤ ਚੰਗਾ ਬਾਬਾ
@pamajawadha5325
@pamajawadha5325 5 ай бұрын
Asi v
@sukhwinderkaur7145
@sukhwinderkaur7145 5 ай бұрын
ਮੈਨੂੰ ਸਪੱਸ਼ਟ ਗੱਲ ਕਰਨ ਵਾਲਾ ਵਿਅਕਤੀ ਪਸੰਦ ਹੈ, ਜੋਨੀ ਬਾਬਾ ਜੀ ਪਹਿਲੀ ਪਸੰਦ ਹਨ, ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੈ ਬਹੁਤ ਸੁਣਦੀਆਂ
@gursharnvirk3867
@gursharnvirk3867 5 ай бұрын
ਅਨਮੋਲ ਵੀਰੇ ਬਹੁਤ ਵਧੀਆ ਪੌਡਕਾਸਟ ਕਰਦੇ ਓ ਤੁਸੀਂ ਇਦਾਂ ਈ ਚੰਗੀਆਂ ਸਖ਼ਸ਼ੀਅਤਾਂ ਨੂੰ ਲੈ ਕੇ ਆਇਆ ਕਰੋ
@kamalsingh-dc1vs
@kamalsingh-dc1vs 5 ай бұрын
ਸਿੱਖ ਕੌਮ ਨੂੰ ਮਾਣ ਹੈ ਕਿ ਸਾਡੇ ਕੋਲ ਅੱਜ ਕੱਲ੍ਹ ਦੇ ਕਲਯੁਗ ਦੇ ਸਮੇਂ ਵਿੱਚ ਵੀ ਜੌਨੀ ਵਰਗਾ ਸੱਚਾ ਇਮਾਨਦਾਰ ਸਿੱਖ ਪ੍ਰਚਾਰਕ ਹੈਂ ਵਾਹਿਗੁਰੂ ਜੀ ਮੇਹਰ ਕਰਨ ਜੀ ❤🙏🦁♥️🌹💐🙏
@bhupindersingh678
@bhupindersingh678 5 ай бұрын
@Kirankaonke
@Kirankaonke 5 ай бұрын
Sachi gll a vr g
@kanwardeep6975
@kanwardeep6975 5 ай бұрын
🙏🙏ਬਹੁਤ ਬਹੁਤ ਧੰਨਵਾਦ ਜੀ 🙏🙏ਬਹੁਤ ਚੰਗਾ ਲੱਗਿਆ ਪੋਡਕਾਸਟ🙏ਪਰਮਾਤਮਾ ਜੀ ਸਭ ਨੂੰ ਤੰਦਰੁਸਤੀ ਦੇਵੇ🙏
@Anu_Bharti22
@Anu_Bharti22 5 ай бұрын
Bht hi mind relaxing Podcast hai sunke bahut vadia feel hoiya.. Har gall nu baba ji ne bht hi Positivity nal samjaya.. Spritual Podcast da experience hamesha bht vadia rehnda kyunki raab dii gall te chnge karma to upr hor koi gall ho hi nhi sakdi is duniya te.. Thanku ANMOL sir har wari ek nava te best experience karwan lai🙏
@GurpreetSingh-jb5oy
@GurpreetSingh-jb5oy 5 ай бұрын
ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਏ ਧਿਆਨਾ
@deepkamal3761
@deepkamal3761 5 ай бұрын
ਬਹੁਤ ਵਧੀਆ ਅਨਮੋਲ ਦੁਆਵਾਂ ਬਹੁਤ ਸਾਰੀਆਂ ਇਸ ਪੋਡਕਾਸਟ ਲਈ |ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਾਬਾ ਜੀ ਨੇ 🙏
@Narinderkaur-kj1bf
@Narinderkaur-kj1bf 5 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵਾਰਤਾ। ਗੁਰਬਾਣੀ ਸ਼ਬਦ ਅਨੁਸਾਰ ਵਿਚਾਰ ਸਾਂਝੇ ਕੀਤੇ ਹਨ।❤❤
@Legend_47_0
@Legend_47_0 3 ай бұрын
ਜੈਕਾਰੇ ਵਾਲੀ ਤਾ ਕੋਈ ਗੱਲ ਹੀ ਨਹੀਂ ਸੀ 😂He is making smile on my face whole video 😂❤
@savitasharma4231
@savitasharma4231 5 ай бұрын
🙏🙏🙏A true Saint is a friend philosopher and guide..🎶 listening and reciting gurbani gives immense sakoon❤
@balwindersingh7463
@balwindersingh7463 5 ай бұрын
ਬੁਹਤ ਸਹੀ ਗੁਰਬਾਣੀ ਦੀਆਂ ਸਤਰਾਂ ਨਾਲ-ਨਾਲ ਜ਼ਿੰਦਗੀ ਜਿਊਣ ਦਾ ਢੰਗ ਸਿੱਖੀ ਕਮਾਉਣ ਲਈ ਹੈ ਦਿਆ ਪਹਿਲਾਂ,ਫਿਰ ਧਰਮ,ਫਿਰ ਹਿੰਮਤ,ਫਿਰ ਨਿੱਡਰ,ਫ਼ਿਰ ਸਾਹਿਬ,5 ਪਿਆਰੇ ਆਂ ਵਾਲੇ ਗੁਣ ਹੀ ਸਿੱਖੀ ਸਿਧਾਂਤਾਂ ਨੂੰ ਜਨਮ ਦਿੰਦੇ ਹਨ ਕਵਾਤਰਾ ਵੀਰ ਭਾਈ ਸਾਹਿਬ ਏਨ੍ਹਾ ਰਾਹਾਂ ਤੇ ਦੁੱਖ ਗੁੜ੍ਹਤੀ ਦੇ ਰੂਪ ਵਿੱਚ ਆਉਣੇ ਹਨ ਇਸ ਵਾਰੀ ਕਵਾਤਰਾ ਭਾਈ ਨੂੰ ਜ਼ਰੂਰ ਮਿਲਾਂਗੇ india aa ਕੇ
@jasvir-be7uq
@jasvir-be7uq 5 ай бұрын
ਬਹੁਤ ਵਧੀਆ ਜੀ ( ਗੁਰੂੂ ਸਾਹਿਬ ਤੋ ਤੁਸੀ ਕੁਝ ਵੀ ਪੁੱਛ ਸ਼ਕਦੇ ਹੋ ਆਰਦਾਸ ਦਾ ਤਰੀਕਾ ਬਾਬੇ ਜੌਨੀ ਵਾਲਾ ਹੀ ਹੈ ਕੜਾਹ ਪ੍ਸਾਦ ਿਤਆਰ ਕਰਕੇ ਗ਼ੁਰੂ ਗ਼੍ੰਥ ਸਾਹਿਬ ਅੱਗੈ ਰੰਖ ਕੇ ਗ਼੍ੰਥੀ ਤੋਂ ਅਰਦਾਸ ਕਰਵਾਓ )ਗ੍ੰਥੀ ਨੂ ਪੈਸੈ ਦੈ ਦਿਓ ਅਰਦਾਸ ਕਰਨ ਦੇ ਫਿਰ ਹੁਕਮਨਾਮ ਜੋ ਤੁਸੀ ਪੁੱਛਿਆ ਉਸ ਤੇ ਆਵੇਗਾ
@nanakji5936
@nanakji5936 4 ай бұрын
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ । ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ । ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ ਤੇ ਵਿਚਾਰ ਕਰ ਸੱਕਦੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@prettybrar5195
@prettybrar5195 5 ай бұрын
Bahot vadiya Gallan baata. Bahot sohniya gallan kitiyan Baba ji ne. Bahot Maja aaya Sun k. Bahot sohne Vichaar Sunan nu mile.
@gurmeetdhaliwal287
@gurmeetdhaliwal287 5 ай бұрын
ਅੱਜ ਤਾਂ ਦੋ ਰੂਹਾ ਸੱਚੀਆ ਦੇ ਦਾਰਸਣ ਹੋਗੈ ਜਾਰ ਤਾਂ ਕਰਮਾਂ ਵਾਲਾ ❤❤❤❤❤ ਵੀਰ ਅਨਮੋਲ ਜੋਨੀ ਬਾਬਾ ਪਿਆਰ ਜੇਨਾ ਲੱਫੜ ਮਾਰਦਾ ਪਤਾ ਚੀਸ (1)ਘੈਟਾ ਵਾਦ ਵਿੱਚ ਪਟਰੋਲ ਵਾਂਗੂ ਲੱਗਦੀਆ ਤੇਰੇ ਮੇਰੇ ਵਰਗੇ ਦੇ ਨਹੀਂ ਹੋਰ ਲੋਕ ਵੇਸਰਮ ਵਧੇਰੇ ਆ
@beantkaur9016
@beantkaur9016 5 ай бұрын
🙏🙏ਵਾਹਿਗੁਰੂ ਜੀਬਾਬਾ ਜੀ ਬਾਰੇ ਬੋਲਣ ਲਈ ਸਾਡੇ ਕੋਲ ਸ਼ਬਦ ਹੀ ਹੈ ਨੀਸਾਰੇ ਪਾਸੇ ਬਾਬਾ ਜੀਚੜਦੀ ਕਲਾ ਹੀ ਹੈ ਕੀ ਲਿਖੀਏ ਸਾਡਾ ਤਾਂ ਮੈਸਜ ਹੀ ਬਹੁਤ ਵੱਡਾ ਹੋ ਜਾਣਾ🙏🙏
@Livingartconsultants
@Livingartconsultants 5 ай бұрын
ਬਹੁਤ ਬਹੁਤ ਵਧਿਆ ਲਗਿਆ podcast ਆਨੰਦ ਆ ਗਿਆ.... ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏
@lallylallymachinetoolsludh733
@lallylallymachinetoolsludh733 5 ай бұрын
Waah g waah bhut vadia kita g ahna nl podcast kr k Waheguru G Sab Da Bhala Kareyo G ❤
@jagdeepjakhu9234
@jagdeepjakhu9234 5 ай бұрын
27:35 dhan dhan shri guru ravidas ji 🙏🙏
@simranpreetkaur0
@simranpreetkaur0 5 ай бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ
@ramandeepkaurkaur7131
@ramandeepkaurkaur7131 5 ай бұрын
Bhot ee vadia podcast aa.....literally bhot nice....Baba Johnny ji such aa amazing person....anmol veere bht vadia km kr rhe tuc NGO da....waheguru ji thnu tarakia bkhsn🙏🏻🙏🏻....chk K rkho km eve eee👍👍😊
@ginderkaur6274
@ginderkaur6274 5 ай бұрын
ਧਨ ਵਾਹਿਗੁਰੂ ਜੀ
@SukhwinderKaur-co7fs
@SukhwinderKaur-co7fs 5 ай бұрын
ਬਹੁਤ ਵਧੀਆ ਪੋਡਕਾਸਟ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ 🙏🙏🙏🙏🙏
@sukhwinderkaur7145
@sukhwinderkaur7145 5 ай бұрын
ਅਰਦਾਸ ਤਾਂ ਹਰ ਇੱਕ ਕਰ ਸਕਦਾ ਵਾਹਿਗੁਰੂ ਸਭ ਦੀ ਸੁਨਦਾ, ਸੱਚੇ ਦਿਲੋਂ ਕੀਤੀ ਅਰਦਾਸ ਸੁਣੀ ਜਾਦੀ ਹੈ, ਆਪਾ ਵਿੱਚ ਵਿਚੋਲਾ ਪਾ ਲੈਦੇ ਹਾਂ, ਜਦੋਂ ਕਿਸੇ ਤੋਂ ਅਰਦਾਸ ਕਰਵਾ ਲੈਦੇ ਹਾਂ, ਗੁਰੂ ਨਾਨਕ ਸਬ ਦਾ ਸਾਝਾ ਹੈ
@Sa65ib
@Sa65ib 4 ай бұрын
ਬਾਬਾ ਜੀ ਇਹੋ ਜਿਹੇ ਇਨਸਾਨ ਆ ਜੋ ਵਹਿਗੁਰੂ ਨਾਲ ਜੋੜਨ ਦੀ ਗੱਲ ਕਰਦੇ ਆ, ਕਿਸੇ ਨਾਲ ਕੋਈ ਨਫ਼ਰਤ ਨੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਿਰ ਕਰਨ ਸਾਰੇ ਸੰਸਾਰ ਨੂੰ ਭਾਈਚਾਰਕ ਸਾਂਝ ਬਖਸ਼ਣ ਵਹਿਗੁਰੂ
@nancymalhotra8652
@nancymalhotra8652 5 ай бұрын
Thank you Anmol 22 tusi Baba ji nu sdeya sachi eh bahut wdia te Rabbi rooh ne. Thank you ehna naal podcast karan layi
@RSB143
@RSB143 5 ай бұрын
Bulata hai Jesus aur puchta hai 2 swal ke jwab bus 😆🤣 . 1. 😂 jese Jesus kaa Baap nhi ptaa , Vese hi Duniya me 80% Christians ka Baap nhi pata hota , ye hai Christianity me jane kaa asar 2-3 generation me dikhega 😅 ya nhi ? Bolo , Masti hi Masti hogi yaa nhi ? 😁😆🤣😜 . Aur uper se , Christianity kaa sach niche likha hai yaa nhi ? 😒 👇🏻 🤪 Kya bewkufi hai Paap tum kro aur uski saja koi aur 😂😂 lega Aur saza itni....iiii si aur paap itne sare 😂😂😂😂 Kya maha bewkufi hai . in total paap kro maze kro iske liye Christian bnoo yhi huaa naa ? . Jo in 2 Question ke answer de de vo apni bahan beti lekr Christian bn jaye aur bhulna nhi ye dono Abrahamic cult open Randi khane hai Ek in-house aur Dusra Out-House . Khaa. Bharat ki. Mhaan culture aur kaha inka Randi-khana dono me khote-sikke aur khre-sone ke brabar ka fark hai. . Hmare liye to islam ho yaa Christianity dono hi suwer hai , Jab se Christian missionaries ko desh bech diya is Govt. Ne tab se inki gandhi bhi samjh aa gyi Note :: last 9 -10 year me Christian missionaries ne sare desh par kabja kr liya hai , . . Sikh Bnoo yaa Hindu yaa tumko ldnaa nhi to jain yaa bodh bn jayo par aur kuch bhi mat bnoo Hindu bnoo to Arya samaji mat bnn jana ye islam ke brabar hi hai .
@mrsinghmaan8522
@mrsinghmaan8522 5 ай бұрын
ਬਹੁਤ ਗਿਆਨ ਆ ਬਾਬਾ ਜੀ ਨੂੰ ਲੋਕ ਬਸ ਗਲਤੀਆ ਫੜ ਲੈਦੇ ਆ,,ਮੈ ਸੁਰੂ ਤੋ ਹੀ ਬਾਬਾ ਜੋਨੀ ਸੁਨਿਆ ਬਹੁਤ ਗਿਆਨ ਤੇ ਬਹੁਤ ਹਸਮੁਖ ਨੇ ..ਸੋਹਣੀ ਇਟਰਵਿਉ ਸੀ ਮੈ ਵਟਸਐਪ ਸਟੇਟਸ ਤੇ ਲਾਕੇ ਸਬ ਨੂੰ ਕਿਹਾ ਸੀ ਜਰੂਰ ਸੁਨੋ
@surinderkaur5083
@surinderkaur5083 5 ай бұрын
So nice podcast Bhut thehraw hai baba ji vich.pehli vaar suneya enna nu🙏🙏
@HarjotTo
@HarjotTo 5 ай бұрын
ਬਾਬਾ ਜੋਨੀ ਜੀ ਬਹੁਤ ਜਿਆਦਾ ਚੰਗੇ ਹਨ ਢੰਡਰੀਆਂ ਵਾਲਾ ਮਜ਼ਾਕ ਕਰਦਾ ਹੈ ਢੰਡਰੀਆਂ ਵਾਲਾ ਬਾਬਾ ਸਖਤੀਆਂ ਨੂੰ ਨਹੀਂ ਮੰਨਦਾ ਵੀ ਸ਼ਕਤੀਆਂ ਹੁੰਦੀਆਂ ਹਨ ਉਹ ਤਾਂ ਇਹ ਵੀ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਤਪੱਸਿਆ ਨਹੀਂ ਕੀਤੀ ਮੈਂ ਰੱਬ ਨੂੰ ਇਨਾ ਮਨ ਦੀ ਸੀ ਢੰਡਰੀਆਂ ਵਾਲਾ ਰਣਜੀਤ ਸਿੰਘ ਦੀ ਵੀਡੀਓ ਦੇਖ ਕੇ ਮੈਂ ਰੱਬ ਨੂੰ ਮੰਨਣੋ ਹਟ ਗਈ ਢੰਡਰੀਆਂ ਵਾਲਾ ਪਹਿਲਾਂ ਵੀਡੀਓ ਬਹੁਤ ਵਧੀਆ ਬਣਾਉਂਦਾ ਸੀ ਲੋਕਾਂ ਨੂੰ ਵਧੀਆ ਤਰੀਕੇ ਨਾਲ ਦੱਸਦਾ ਸੀ ਬੀ ਸ਼ਕਤੀਆਂ ਹਨ ਸ਼ਕਤੀਆਂ ਹੁੰਦੀਆਂ ਹਨ ਸ਼ਹੀਦ ਵੀ ਹੁੰਦੇ ਹਨ ਕਿਸੇ ਦੀ ਭਾਵਨਾ ਨਾਲ ਖੇਲਣਾ ਨਹੀਂ ਚਾਹੀਦਾ ਰੱਬ ਨਾਲੋਂ ਕੋਈ ਨੂੰ ਨਾ ਤੋੜੋ ਰੱਬ ਹੈ ਰੱਬ ਨਾਲੋਂ ਦੂਰ ਨਹੀਂ ਕਰਨਾ ਚਾਹੀਦਾ ਮੈਂ ਢੰਡਰੀਆਂ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਪਰ ਉਹ ਕਹਿੰਦਾ ਹੈ ਸ਼ਕਤੀਆਂ ਨਹੀਂ ਹੁੰਦੀਆਂ ਇਹ ਬਹੁਤ ਗਲਤ ਗੱਲ ਹੈ ਮੇਰੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਜਿਆਦਾ ਹੈ ਗੁਰੂ ਗੋਬਿੰਦ ਸਿੰਘ ਜੀ ਇਥੇ ਹੀ ਹਨ ਕਿਤੇ ਨਹੀਂ ਗਏ ਬਸ ਆਪਣੀ ਦੇਖਣ ਵਾਲੀ ਅੱਖ ਨਹੀਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਬਾਬਾ ਜੂਨੀ ਬਹੁਤ ਵਧੀਆ ਇਨਸਾਨ ਹਨ ਵਧੀਆ ਸਤਿਕਾਰ ਕਰਦੇ ਹਨ ਇਹ ਪਹੁੰਚੀ ਹੋਈ ਰੂਹ ਹਨ ਬਹੁਤ ਵਧੀਆ ਬਾਬਾ ਜੀ ਹਨ ਇਹਨਾਂ ਦਾ ਮਜ਼ਾਕ ਨਾ ਕਰਿਆ ਕਰੋ ਕਿਸੇ ਵੀ ਇਨਸਾਨ ਦਾ ਮਜ਼ਾਕ ਨਹੀਂ ਕਰਨਾ ਚਾਹੀਦਾਸਜਾ ਮਿਲਦੀ ਹੈ ਜਿਹੋ ਜਿਹੀ ਕਰਨੀ ਵੈਸੀ ਭਰਨੀ ਜਦੋਂ ਢੰਡਰੀਆਂ ਵਾਲਾ ਛੋਟਾ ਹੁੰਦਾ ਸੀ ਬਹੁਤ ਵਧੀਆ ਵਿਚਾਰ ਕਰਦਾ ਹੁੰਦਾ ਸੀ ਗੁਰੂਆਂ ਪੀਰਾਂ ਬਾਰੇ ਹੁਣ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਪਰ ਇਹ ਗੱਲ ਵਧੀਆ ਨਹੀਂ ਹੈ ਸ਼ਕਤੀਆਂ ਹੁੰਦੀਆਂ ਹਨ ਜੋ ਲੋਕ ਨਾਮ ਜਪਦੇ ਹਨ ਉਹਨਾਂ ਨਾਲ ਬਹੁਤ ਕੁਸ਼ਨ ਦਿਖਾਈ ਦਿੰਦਾ ਹੈ ਚੰਦ ਤਾਰੇ ਆਕਾਸ਼ ਗੁਰੂਆਂ ਦੇ ਦਰਸ਼ਨ ਹੁੰਦੇ ਹਨ ਇਸ ਕਰਕੇ ਮੈਂ ਇਹੀ ਕਹਿੰਦੀ ਹਾਂ ਕਿਸੇ ਦੀ ਭਾਵਨਾ ਨੂੰ ਇਦ ਨਹੀਂ ਕਹਿਣਾ ਚਾਹੀਦਾ ਬੇ ਸ਼ਕਤੀਆਂ ਨਹੀਂ ਹੁੰਦੀਆਂ ਜੋ ਵੱਧ ਨਾਮ ਪਰਮਾਤਮਾ ਦਾ ਲੈਂਦਾ ਹੈ ਇਹ ਉਸ ਨੂੰ ਹੀ ਦਿਖਾਈ ਦਿੰਦੀਆਂ ਹਨ ਜਿਵੇਂ ਆਪਾਂ ਕੋਈ ਆਪਾਂ ਕੋਈ ਵੀ ਕੋਰਸ ਕਰਦੇ ਹਾਂ ਆਪਾਂ ਨੂੰ ਚਾਰ ਪੰਜ ਸਾਲ ਲਾਉਣੇ ਪੈਂਦੇ ਹਨ ਫੇਰੀ ਬੰਦਾ ਉਹ ਚੀਜ਼ਾਂ ਸਿੱਖਦਾ ਹੈ ਫਿਰ ਹੀ ਉਸ ਵਿੱਚ ਸਿੱਖਣ ਦੀ ਕਲਾ ਆਉਂਦੀ ਹੈ ਫਿਰ ਹੀ ਪਤਾ ਲੱਗਦਾ ਹੈ ਮੈਨੂੰ ਆਹ ਚੀਜ਼ ਆਉਂਦੀ ਹੈ ਦਿਮਾਗ ਵਿੱਚ ਸਭ ਕੁਝ ਹੈ ਉਹ ਚੀਜ਼ ਆਉਣ ਲੱਗ ਜਾਂਦੀ ਹੈ ਜਿਵੇਂ ਮੈਂ ਕੋਈ ਡਾਕਟਰ ਬਣਨਾ ਚਾਹੁੰਦਾ ਹਾਂ ਮੈਨੂੰ ਪਹਿਲਾਂ ਪੰਜ ਸਾਲ ਲਾਉਣੇ ਪੈਣਗੇ ਹੌਲੀ ਹੌਲੀ ਮੈਨੂੰ ਪਤਾ ਲੱਗੂਗਾ ਫਿਰ ਮੈਨੂੰ ਡਾਕਟਰੀ ਆਉਣ ਲੱਗ ਜਾਊਗੀ ਇਸੇ ਤਰਾਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਬਹੁਤ ਰਿਧੀਆਂ ਸਿੱਧੀਆਂ ਦਾ ਪਤਾ ਲੱਗਦਾ ਹੈ
@ashokklair2629
@ashokklair2629 4 ай бұрын
ਢਢਰੀ ਤਾ ਬਹੁਤ ਸਾਤਰ ਦਿਮਾਗ ਹੈ, ਜੋ ਸਿਖਕੌਮ ਨੂ ਦੋਫਾੜ ਕਰ ਰਿਹੈ।਼
@ShamSingh-m2k
@ShamSingh-m2k 4 ай бұрын
❤❤❤❤❤❤❤❤❤❤❤
@njnavi5906
@njnavi5906 4 ай бұрын
Dhadrian wala Sankari agent hai os nu sunna band Karo please
@NirmalSingh-yk3lj
@NirmalSingh-yk3lj 5 ай бұрын
Bhut vadiya ji dhan dhan baba kundan singh ji baba ji bare jo v keha sab sach a sada sara pind hi nanaksar nal judiya
@RSB143
@RSB143 5 ай бұрын
Bulata hai Jesus aur puchta hai 2 swal ke jwab bus 😆🤣 . 1. 😂 jese Jesus kaa Baap nhi ptaa , Vese hi Duniya me 80% Christians ka Baap nhi pata hota , ye hai Christianity me jane kaa asar 2-3 generation me dikhega 😅 ya nhi ? Bolo , Masti hi Masti hogi yaa nhi ? 😁😆🤣😜 . Aur uper se , Christianity kaa sach niche likha hai yaa nhi ? 😒 👇🏻 🤪 Kya bewkufi hai Paap tum kro aur uski saja koi aur 😂😂 lega Aur saza itni....iiii si aur paap itne sare 😂😂😂😂 Kya maha bewkufi hai . in total paap kro maze kro iske liye Christian bnoo yhi huaa naa ? . Jo in 2 Question ke answer de de vo apni bahan beti lekr Christian bn jaye aur bhulna nhi ye dono Abrahamic cult open Randi khane hai Ek in-house aur Dusra Out-House . Khaa. Bharat ki. Mhaan culture aur kaha inka Randi-khana dono me khote-sikke aur khre-sone ke brabar ka fark hai. . Hmare liye to islam ho yaa Christianity dono hi suwer hai , Jab se Christian missionaries ko desh bech diya is Govt. Ne tab se inki gandhi bhi samjh aa gyi Note :: last 9 -10 year me Christian missionaries ne sare desh par kabja kr liya hai , . . Sikh Bnoo yaa Hindu yaa tumko ldnaa nhi to jain yaa bodh bn jayo par aur kuch bhi mat bnoo Hindu bnoo to Arya samaji mat bnn jana ye islam ke brabar hi hai .
@SonySir-w1c
@SonySir-w1c 5 ай бұрын
ਕਿਆ ਬਾਤ ਆ ਬਾਬਾ ਜੀ... ਸਵਾਦ ਆ ਗਿਆ ਸੁਣ ਕੇ... ਰੂਹ ਖੁਸ਼ ਹੋਗੀ... ਵਾਹਿਗੁਰੂ ❤
@SwarnjitKaur-y5e
@SwarnjitKaur-y5e 5 ай бұрын
Dhan Dhan Baba Nand singh ji 🙏
@SikanderSingh-r1i
@SikanderSingh-r1i 5 ай бұрын
Waheguru ji ਮਹਿਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ❤❤❤❤ਬਾਬਾ ਜੀ
@gurnoorsinghwaheguruji6716
@gurnoorsinghwaheguruji6716 5 ай бұрын
Waheguru ji waheguru ji waheguru ji waheguru ji waheguru ji
@dhindsajivan2792
@dhindsajivan2792 4 ай бұрын
ਚੰਗੀਆਂ ਤੇ ਸੁੱਚਿਆ ਗੱਲਾਂ ਸੁਣਨ ਨੂੰ ਮਿਲੀਆ , ਰੱਬੀ ਰੂਹ ਨੇ ਬਾਬਾ ਜੀ 👏🏻
@harman_bhullar_96
@harman_bhullar_96 5 ай бұрын
Pura podcast dekhiya sir bhaut kuj samjan vich milya Wmk Tuhade Te🙏
@NirmalSingh-df1wb
@NirmalSingh-df1wb 5 ай бұрын
Dhan Dhan Shaheed Baba Deep Singh Ji🙏🙏
@KulwinderKaur-py3gy
@KulwinderKaur-py3gy 5 ай бұрын
ਬਹੁਤ ਕੀਮਤ ਗੱਲ ਹੈ ਬਾਬਾ ਜੀ ਜੋਨੀ ਜੀ ਡਾਕਟਰ ਅਨਮੋਲ
@baljitsidhu8912
@baljitsidhu8912 5 ай бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀਓ।❤❤❤
@jyotikaur7418
@jyotikaur7418 5 ай бұрын
ਵਾਹਿਗੁਰੂ ਜੀ👏
@rajwantkaurdhillon7355
@rajwantkaurdhillon7355 3 ай бұрын
Anmol beta bhut vadiya podcast. tusi ve koi rabbi rooh ho. Waheguru gi sada chardikala vich rakhan 🙏🙏🙏🙏🙏
@SwarnjitKaur-y5e
@SwarnjitKaur-y5e 5 ай бұрын
Waheguru Ji 🙏 🙏 waheguru ji waheguru ji 🙏 🙏🙏🙏🙏
@Harjindersingh-nk3hu
@Harjindersingh-nk3hu 5 ай бұрын
ਬਾਬਾ ਜੌਨੀ ਜੀ.ਤੁਹਾਡੀ ਗੱਲਬਾਤ ਵਿਚ ਪ੍ਰੋੜਤਾ ਤੇ ਪਰਪੱਕਤਾ ਵਿਖਾਈ ਦਿੱਤੀ. ਇਹ ਐਂਕਰ ਤੁਹਾਡੇ ਪੱਧਰ ਦਾ ਨਹੀਂ. ਐਵੇਂ ਗਲਬਾਤ ਚ ਕਮਲਿਆ ਵਾਂਗੂ ਤਾੜੀਆਂ ਮਾਰੀਆਂ ਜਾਂਦਾ.
@RAMANDEEPKAUR-tj2dp
@RAMANDEEPKAUR-tj2dp 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@JaspinderKaur-ph8sv
@JaspinderKaur-ph8sv 5 ай бұрын
Waheguru 🙏🏼 bhut sohna podcast so happy to watch
@sukhwinderkaur7145
@sukhwinderkaur7145 5 ай бұрын
ਇਹ ਗੱਲ ਬਿਲਕੁਲ ਸਹੀ ਹੈ ਬਦਲਾ ਤਾਂ ਰੱਬ ਹੀ ਲੈ ਸਕਦਾ, ਉਸ ਤੇ ਹੀ ਂਛੱਡ, ਦੇਣੀ ਚਾਹੀਦੀ ਹੈ, ਬਹੁਤ ਹੀ ਕਰਾਰੀ ਚਪੇੜ ਮਾਰਦਾ ਹੈ, ਮੈਂ ਰਜਿਲਟ ਕੱਡਿਆ ਹੋਇਆ,
@KaurNavu-bb1sy
@KaurNavu-bb1sy 5 ай бұрын
Bhene kalyug chl rha kithe glt insaan nu sza mildi ajjkl rabb v galt insaan nu trakki để rha a
@Karm3572
@Karm3572 5 ай бұрын
Pr bahut jiyda same baad krda
@deepmann4937
@deepmann4937 5 ай бұрын
Podcast bhut vdia lgaa...jony Babaji thodia glaa ne ruh nu skoon dita h...tusi sirf rabb dia gl kiti h🙏🙏
@gurmeetsingh-ct6gq
@gurmeetsingh-ct6gq 5 ай бұрын
ਬਾਬਾ ਜੀ ਤੁਸੀਂ ਸਹੀ ਗੱਲਾ ਕਰਕੇ ਆਪਣੇ ਵਲ ਖਿਚ ਰਹੇ ਹੋ ਸਚੀ ਗਲ ਬਾਬਾ ਜੀ
@gurwinderkaur6606
@gurwinderkaur6606 5 ай бұрын
Bahut bahut hi vdia sadhu ne Baba ji .koi jo marji khe apni apni soch te hi hunda ..Gurbani nal jurhe hoe ne me ehna di intervew bassi sahib nal vi live suni si ohna ne bahut koshish kiti si ehna nu oljhaun but ehna ne har swal da jbab gurbani nal hi ditta si .
@rajsachdeva4826
@rajsachdeva4826 5 ай бұрын
ਵਾਹਿਗੁਰੂ ਜੀ 🙏
@VikrantDhand
@VikrantDhand 4 ай бұрын
Bhut hi vadia podcast aaa es podcast nu dekh k sun k Johny baba g nu milna me bs bhut Dil krda raab roop Banda yr
@Nagrablogs
@Nagrablogs 5 ай бұрын
ਮੇਰਾ ਫੈਵਰਟ ਸ਼ੋ ਅੱਜ ਤਕਾ ਦਾ ❤❤❤❤❤❤❤❤
@the_clear_cut_production
@the_clear_cut_production 3 ай бұрын
ਮੈਂ ਰਵਿੰਦਰ ਸਿੰਘ ਜੋਨੀ ਬਾਬਾ ਜੀ ਨੂੰ ਬੋਹੋਟ ਵਾਰ ਸਟੇਜ ਤੋ ਸੁਣਿਆ ਤੇ ਅੱਜ ਪੋਡਕਾਸਟ ਸੁਣ ਕੇ ਬਾਬਾ ਜੀ ਪ੍ਰਤੀ ਮੇਰੀ ਖੁਸ਼ੀ ਹੋਰ ਵੀ ਵਧ ਗਈ ਬੋਹੋਤ ਗੈਂਟ ਬੰਦੇ ਨੇ ਡੋਡੋ AK & RSJ ਬਾਬਾ ਜੀ
@gurmeetsingh-ct6gq
@gurmeetsingh-ct6gq 5 ай бұрын
ਬਾਬਾ ਜੀ ਤੁਹਾਨੂੰ ਸੁਣ ਕੇ ਬਹੁਤ ਖੁਸੀ ਹੋਈ ਜੀ ਅੱਜ ਨਹੀਂ ਸੁਣਿਆ ਬਾਬਾ ਜੀ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸੁਣਿਆ ਜੀ ਬਾਬਾ ਜੀ ਨੇ ਜੋ ਗੁਰਬਾਣੀ ਦੇ ਅਰਥ ਕਰੇ ਕਿਸੇ ਨੂੰ ਹੀ ਪਤਾ ਹੋਊ ਸੱਚੇ ਬਚਨ ਕਰੇ ਗੁਰਬਾਣੀ ਦੀਆਂ ਗੱਲਾ ਕੀਤੀਆਂ
@bhaigurcharansinghrammana962
@bhaigurcharansinghrammana962 5 ай бұрын
ਬਹੁਤ ਸੋਹਣਾ ਪ੍ਰੋਗਰਾਮ ਹੈ ਬੋਣੇ ਸੋਹਣੇ ਤਰੀਕੇ ਨਾਲ ਨਿਭਾਇਆ ਹੈ ਅਨਮੋਲ ਕਵਾਤਰਾ ਅਤੇ ਜੋਨੀ ਬਾਬੇ ਨੇ ਧੰਨਵਾਦ
@HarpreetSingh-jb4bo
@HarpreetSingh-jb4bo 5 ай бұрын
ਵਾਹਿਗੁਰੂ ਜੀ
@ShravanSahota
@ShravanSahota 3 ай бұрын
Paji bahut vdia bahut he deep Galla ketia Tuc bahut vdia legia sun ka thq 🤗 God Thonu Khush Rekha
@thephotographersunny
@thephotographersunny 5 ай бұрын
ਸਪੀਚਲੈਸ ਕਰਤਾ ਅਨਮੋਲ ੨੨ ਜੀ, ਮੈਂ ਸੋਚ ਵੀ ਨੀ ਸਕਦਾ ਏਨਾ ਵਧੀਆ ਪੋਡਕਾਸਟ🙏❤ ਅਨਮੋਲ ਜੀ ਬੇਨਤੀ ਆ ਤੁਹਾਡਾ ਆ ਪੋਡਕਾਸਟ ਵੇਖ ਕੇ ਦਿਲ ਕਰਦਾ ਜੇ ਹੋ ਸਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨਾਲ ਵੀ ਪੋਡਕਾਸਟ ਕਰੋ, ਜੇ ਪੋਸੀਬਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਢਤਿਹ
@amrikhassanpuri346
@amrikhassanpuri346 5 ай бұрын
ਗੁਰ ਇਕਬਾਲ ਨਿਰਾ ਗੱਪੀ
@parmjeetkaur1903
@parmjeetkaur1903 5 ай бұрын
ਵਾਹਿਗੁਰੂ ਸਾਹਿਬ ਜੀਓ 👏🏻🌹
@sukhasuter6377
@sukhasuter6377 5 ай бұрын
Sat shri akaal sat shri kal paji Bdi Chngi gl kitti Baba Ji ne or AAP NE Anamol Ji manu Mann hai aap dono te
@GurjitKaur-r8e
@GurjitKaur-r8e 5 ай бұрын
Wahiguru g❤❤❤❤❤❤❤❤❤❤❤
@surinderkaur5083
@surinderkaur5083 5 ай бұрын
Dhan dhan baba Kundan Singh ji❤🙏🙏
@gagansidhu5101
@gagansidhu5101 5 ай бұрын
ਰੱਬੀ ਰੂਹ ਸੀ ਸੁਆਮੀ ਅਨੰਤ ਪ੍ਰਕਾਸ਼ ਜੀ ਮਹਾਰਾਜ।।। ਧੰਨ ਹੋ ਤੁਸੀਂ ਉਨ੍ਹਾਂ ਦੇ ਦਰਸ਼ਨ ਕੀਤੇ ਬਾਬਾ ਜੀ।
@BhupinderNagra-bb3mg
@BhupinderNagra-bb3mg 5 ай бұрын
One of the best podcast WaheGuru ji 🙏🏻 Joni Baba ji is the best 🙏🏻🌼thanks Anmol ji for this Segment ji 😊
@GurpreetSran-x4p
@GurpreetSran-x4p 5 ай бұрын
Dhan Ho wahaguru
@dharshansingh3930
@dharshansingh3930 4 ай бұрын
ਬਹੁਤ ਵਧੀਆ ਪੌਂਡਕਾਸਟ ❤ ਮੈ ਦੁਬਈ ਤੋ
@rajmander957
@rajmander957 5 ай бұрын
ਬਹੁਤ ਵਧੀਆ ਗੱਲ ਬਾਤ ਮੈ ਸੰਗਰੂਰ ਤੋਂ ਉਪੰਲੀ ਪਿੰਡ
@HarmanSingh-tb2ug
@HarmanSingh-tb2ug 3 ай бұрын
Same here y
@meetsandhu6180
@meetsandhu6180 5 ай бұрын
Bhut Vdea baba ji Waheguru ji
@pordosol2386
@pordosol2386 5 ай бұрын
Nice
@SumitpalSingh-ek3qm
@SumitpalSingh-ek3qm 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ it's amazing I didn't explain the words. It's directly touch my soul.❤
@DamanBagri
@DamanBagri 5 ай бұрын
ਸਿਰਾ ਬੰਦਾ ਜੋਨੀ ਬਾਬਾ 🙏🏻
@Manyakaur1313
@Manyakaur1313 3 ай бұрын
Boht imandaar ne johny baba g boht down to earth ❤❤❤❤
@KunalKumar-zb1wh
@KunalKumar-zb1wh 5 ай бұрын
ਕਹਿੰਦੀ ਬਾਬਾ ਜੀ ਮਾਇਆ ਨੀ ਟਿਕਦੀ ਬਾਬੇ ਕਹਿੰਦੇ ਜੇ ਮਾਇਆ ਟਿਕਦੀ ਹੁੰਦੀ ਅਸੀਂ ਅਮਰੀਕਾ ਕਿ ਲੈਣ ਆਉਣਾ ਸੀ।😂
@amitarora8613
@amitarora8613 5 ай бұрын
Har gal mjak nai hundi
@user-rl8nv9mm2z
@user-rl8nv9mm2z 5 ай бұрын
ਜੈਕਾਰੇ ਵਾਲੀ ਤਾਂ ਗੱਲ ਹੀ ਨਹੀਂ ਕਮਾਲ ਹੈ ਸਾਡੀ ਕੋਈ dand ਲਾਵੇ ਅਸੀ ਜੈਕਾਰੇ ਲਵਾਗੇ ਅਸੀ ਤਾਂ ਨੀਵੀ ਪਾਵਾਗੇ ਏਥੇ ਜੈਕਾਰੇ ਗਜਾਉਂਦੇ ਨੇ 😂😢😅😮
@PoonamGaddi
@PoonamGaddi 5 ай бұрын
Two intelligent people on one stage❤❤❤❤❤
@ravindergill9225
@ravindergill9225 5 ай бұрын
ਜੀ, ਹਰਮੋਨੀਅਮ ਸਿੱਖ ਲਿਆ, ਕੱਚੀ ਬਾਣੀ ਦਾ ਕੀਰਤਨ, ਚਿੱਟਾ ਚੋਗਾ ਭਾਦੋਂ ਦੀ ਧੁੱਪ ਤੋਂ ਬਚ ਗੇ ਟੱਲਾ ਲੱਗ ਗਿਆ ਮੌਜਾਂ,
@harwindersinghmander1241
@harwindersinghmander1241 5 ай бұрын
ਅਨੰਦ ਮਾਣੋ ਪੱਕੇ ਗੁਰੂ ਦੀ ਹਜ਼ੂਰੀ ਵਿਚ ਕੀਰਤਨ ਕਰੋ ਜਾ ਸੁਣੋ
@rapperjim1304
@rapperjim1304 5 ай бұрын
Dil bagh bagh karan wala podcast ❤🎉😊 Waheguru meher kare 🙏🏻
@deep_4173_
@deep_4173_ 5 ай бұрын
ਕਿੱਥੋਂ ਕਿਥੋਂ ਤੱਕ ਦੇਖ ਰਹੇ ਓ ਜੀ ਪੋਡਕਾਸਟ ਜਿਲਾ ਪਿੰਡ ਜਰੂਰ ਦਸਿਓ
@Inderjatt-wh6yn
@Inderjatt-wh6yn 5 ай бұрын
Mansa
@workoutwithammy6236
@workoutwithammy6236 5 ай бұрын
london england
@amritpalkaur1052
@amritpalkaur1052 5 ай бұрын
Mumbai
@rozgaarwithgoutampuri8037
@rozgaarwithgoutampuri8037 5 ай бұрын
ਜਿਲਾ ਸੰਗਰੂਰ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ
@manisharai6209
@manisharai6209 5 ай бұрын
Sangrur
@HarpreetSingh-pt9vb
@HarpreetSingh-pt9vb 5 ай бұрын
ਬੜੇ ਸਹਿਜ ਨਾਲ ਜਵਾਬ ਦਿੰਦੇ ਨੇ ਭਾਈ ਸਾਹਿਬ
@narindertiwana9721
@narindertiwana9721 5 ай бұрын
ਸਾਰੇ ਪ੍ਰੋਡਕਟਸ ਚੋਂ no one ਪ੍ਰੋਡਕਟਸ
@param3384
@param3384 5 ай бұрын
ਬਹੁਤ ਹੀ ਵਧੀਆ 👍👍👍👍
@gurmeetsingh-ct6gq
@gurmeetsingh-ct6gq 5 ай бұрын
ਬਾਬਾ ਜੀ ਨੇ ਬਾਬਾ ਕੁੰਦਨ ਸਿੰਘ ਜੀ ਵਾਰੇ ਜੋ ਕਿਹਾ ਜੀ ਸਹੀ ਜੀ ਸੱਚ ਜੀ
@SimranKaur-hj3um
@SimranKaur-hj3um 5 ай бұрын
Aj tak hase majak hi sune c mai But amazing season.. about that man... simple sabda ch..kh skde a..Gyan bande nu kina ucha kr denda...❤❤
@GurdeepSingh-ti6sz
@GurdeepSingh-ti6sz 5 ай бұрын
Man khus ho gya intarview sun ke🙏
@Ravneetbhangu-ee5ns
@Ravneetbhangu-ee5ns Ай бұрын
Bahut badhiya waheguru ji
@pinder3836
@pinder3836 5 ай бұрын
Reels hmesha mjaak de patar ch dekhyaa jony baba g nu Podcast sohna vdea insan ne baba 👌👌👌 soch changi
Quando eu quero Sushi (sem desperdiçar) 🍣
00:26
Los Wagners
Рет қаралды 15 МЛН
So Cute 🥰 who is better?
00:15
dednahype
Рет қаралды 19 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН