ਨੀਲੀਆਂ ਪੱਗਾਂ ਵਾਲੇ, ਅਕਲੋਂ ਖਾਲੀਓ, ਕਰੀ ਜਾਓ ਡਰਾਮੇ, ਕੁਰਸੀ ਨੀ ਮਿਲਦੀ, ਗਿਆਨੀ ਬੂਟਾ ਸਿੰਘ

  Рет қаралды 44,817

Giani Buta Singh

Giani Buta Singh

Күн бұрын

Пікірлер: 276
@sandeepsinghlovely4009
@sandeepsinghlovely4009 2 ай бұрын
ਜਥੇਦਾਰ ਤਾਂ ਬਾਦਲ ਦੇ ਘਰੋਂ ਬਣਦੇ । ਇਹ ਸਬ ਡਰਾਮੇ ਕਰੀ ਜਾਂਦੇ । ਭਾਂਡੇ ਮਾਂਜਣੇ ਪਾਠ ਪੜ੍ਹਨ ਨੂੰ ਕਹਿ ਦੇਣਾਂ ਏਨੂੰ ਇਹ ਸਜ਼ਾ ਕਹਿੰਦੇ । ਬਿਲਕੁਲ ਸਹੀ ਕਿਹਾ ਬੂਟਾ ਸਿੰਘ ਨੇ।
@SwaransinghSandhu-st5ky
@SwaransinghSandhu-st5ky 2 ай бұрын
ਬਹੁਤ ਵਧੀਆ ਗੱਲ ਕਰ ਹੈ ਬੂਟਾ ਸਿੰਘ ਜੀ
@KulbirSingh-cb2oh
@KulbirSingh-cb2oh 2 ай бұрын
ਸਹੀ ਕਿਹਾ ਜੀ ਇਹ ਸਾਰੇ ਵੀ ਦੋਸੀ਼ ਹਨ
@gurdevsingh3957
@gurdevsingh3957 2 ай бұрын
ਗਿਆਨੀ ਬੂਟਾ ਸਿੰਘ ਬਿੱਲਕੁਲ ਸ਼ਹੀ ਅਸਲੀਅਤ ਬਿਆਨ ਕਰਕੇ ਜਥੇਦਾਰਾਂ ਦੀਆਂ ਅੱਖਾਂ ਖੋਲ੍ਹੀਆਂ ਗਈਆਂ ਹਨ ਜੀ
@KamalSingh-q9k7s
@KamalSingh-q9k7s 2 ай бұрын
Good theek ਬੋਲਦੇ ਬੂਟਾ ਸਿੰਘ ਸੱਚ ਬੋਲਣ ਦੀ ਹਿੰਮਤ ਰੱਖਦਾ.
@SureshPaulSharma
@SureshPaulSharma 2 ай бұрын
ਗਿਆਨੀ ਜੀ ਤੁਸੀਂ ਸਹੀ ਕਿਹਾ ਇਹ ਅਖੌਤੀ ਜਥੇਦਾਰ ਬਾਦਲ ਪਰਿਵਾਰ ਦੇ ਖਰੀਦੇ ਹੋਏ ਅਤੇ ਉਨ੍ਹਾਂ ਦੇ ਗੁਲਾਮ ਹਨ ਕਿਉ ਕਿ ਇਹਨਾਂ ਦੀ ਨੌਕਰੀ ਬਾਦਲਾਂ ਦੀ ਮਰਜ਼ੀ ਤੇ ਨਿਰਭਰ ਹਨ
@GurumeetSingh-yj1lp
@GurumeetSingh-yj1lp 2 ай бұрын
ਧੰਨਵਾਦ ਬੂਟਾ ਸਿੰਘ ਜੀ ਇੱਕ ਇੱਕ ਗੱਲ ਜਿਹੜੀ ਹ ਉਹ ਸੱਚ ਹੈ ਇਹਨਾਂ ਨੇ ਸ੍ਰੀ ਅਕਾਲ ਤਖਤ ਸਿਰਮੌਰ ਸ਼ਕਤੀ ਸਿੱਖ ਕੌਮ ਦੀ ਜੀ ਦੀ ਆੜ ਦੇ ਵਿੱਚ ਸਿੱਖ ਸੰਗਤਾਂ ਨੂੰ ਬੜਾ ਧੋਖਾ ਦਿੱਤਾ ਉਹਦੀ ਮਾਣ ਮਰਿਆਦਾ ਇਹਨਾਂ ਨੇ ਖਤਮ ਕਰ ਦਿੱਤੀ ਇਹਨਾਂ ਨੂੰ ਸਿੱਖ ਨਾ ਕਹੋ ਇਹਨਾਂ ਨੂੰ ਜਥੇਦਾਰ ਨਾ ਕਹੋ ਇਕੇ ਅਸਾਂ ਧਾਰੀ ਹਿੰਦੂਆਂ ਤੋਂ ਵੀ ਥੱਲੇ ਨੇ ਇਹ ਬਿਠਾਈ ਉਥੇ ਇਸ ਕਰਕੇ ਨੇ ਕਿ ਸਿੱਖੀ ਨੂੰ ਖਤਮ ਕਿਸ ਤਰ੍ਹਾਂ ਕਰਨਾ ਗੁਰੂ ਦੀ ਮਾਣ ਮਰਿਆਦਾ ਖਤਮ ਕਿਸ ਤਰ੍ਹਾਂ ਕਰਨੀ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ
@atmasingh5372
@atmasingh5372 2 ай бұрын
ਵੈਰੀ ਗੁਡ ਭਾਈ ਵੈਰੀ ਗੁਡ
@HarcharanSingh-iz4cw
@HarcharanSingh-iz4cw 2 ай бұрын
ਜਥੇਦਾਰ ਮਨਜੀਤ ਸਿੰਘ ਨੇ ਬਾਦਲਾਂ ਦੀ ਗੁਲਾਮੀ ਨਹੀਂ ਸੀ ਕਬੂਲੀ ਅਕਾਲ ਤਖ਼ਤ ਦੇ ਗੁੰਡੇਆ ਨੇ‌ ਜਿਹੜਾਂ ਉਹਨਾਂ ਦਾ ਹਾਲ ਕੀਤਾ ਬਾਥਰੂਮ ਵਿੱਚ ਲੁਕ ਕੇ ਜਾਨ ਆਪਣੀ ਬਚਾਉਣੀ ਪਈ ਸੀ ਉਹਨੂੰ
@gurvinderpalsingh679
@gurvinderpalsingh679 2 ай бұрын
JATHEDAR MANJIT SINGH CI
@HarcharanSingh-iz4cw
@HarcharanSingh-iz4cw 2 ай бұрын
@@gurvinderpalsingh679 ਧੰਨਵਾਦ ਜੀ
@ManiKalyan-fx2iw
@ManiKalyan-fx2iw 2 ай бұрын
ਸ਼ਾਬਾਸ਼ ਬੂਟਾ ਸਿੰਘ ਜੀ ਸ਼ਾਬਾਸ਼ ਖੁਲਕੇ ਸੱਚ ਬੋਲਣ ਲਈ ਵੈਰੀ ਗੁੱਡ
@mohindersinghparhar3729
@mohindersinghparhar3729 2 ай бұрын
ਜੋ ਕਿਹਾ ਗਿਆ ਹੈ ਉਹ ਕੋੜਾ ਤਾਂ ਲੱਗੇਗਾ ਕਿਉਂਕਿ ਇਹ ਨੰਗਾ ਸੱਚ ਹੈ ॥ ਹੋ ਸਕਦਾ ਹੈ ਕਈਆਂ ਨੂੰ ਬਹੁਤ ਕਸ਼ਟ ਹੋਵੈ॥ ਪਰ ਸੱਚ ਤਾਂ ਸੱਚ ਹੀ ਰਹੇਗਾ ॥ ਜਥੇਦਾਰਾਂ ਦਾ ਉਹ ਕਿਰਦਾਰ ਨਹੀਂ ਰਿਹਾ ਜਿਸ ਕਰਕੇ ਸੰਗਤ ਇਹਨਾਂ ਦਾ ਮਾਣ ਕਰਦੀ ਰਹੀ ਹੈ ॥
@randhawa1988
@randhawa1988 2 ай бұрын
ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਇਹ ਸੀ ਪੂਜਾ ਅਕਾਲ ਕੀ।। ਪਰਚਾ ਸਬਦ ਕਾ ।। ਦੀਦਾਰ ਖ਼ਾਲਸੇ ਕਾ ।। ਇਹਨਾ ਨੇ ਪੰਜ ਪਿਆਰਿਆ ਨੂੰ ਹੀ ਕੱਢ ਦਿੱਤਾ ਸੀ ਅਕਾਲ ਤਖ਼ਤ ਤੋ
@gursharan.singhgursharansi313
@gursharan.singhgursharansi313 2 ай бұрын
ਇੰਨੀ ਦਮ ਕਿਥੇ ਇੰਨਾ ਗੁਲਾਮ ਜੱਥੇਦਾਰਾ ਵਿੱਚ ਇਨ੍ਹਾਂ ਦੀ ਅਕਾਤ ਕਿੱਥੇ ਕੇ ਅਪਦਾ ਮੂੰਹ ਖੋਲ ਸਕਣ
@FaujiLachhman
@FaujiLachhman 2 ай бұрын
ਸੱਚ ਤੇ ਕੱਚ ਤਾਂ ਚੁੱਭਦੇ ਨੇ very very good
@sainisingh1397
@sainisingh1397 2 ай бұрын
Jabrdast video banai sher ne
@HelloYou-j6m
@HelloYou-j6m 2 ай бұрын
Asli sach da pehreydar giani Boota singh.
@rajsinghgill4030
@rajsinghgill4030 2 ай бұрын
ਬਿਲਕੁੱਲ ਸਹੀ ਬੋਲ ਰਹੇ ਹੋ ਜੀ ਤੁਸੀ ਸੱਚ ਬੋਲ ਰਹੇ ਹੋ
@tarsemsingh7802
@tarsemsingh7802 2 ай бұрын
ਸਹੀ ਹੈ।
@gulzarsingh7954
@gulzarsingh7954 2 ай бұрын
ਸਚਾਈ ਕੌੜੀ ਹੁੰਦੀ ਹੈ
@JaspalSingh-ul6ys
@JaspalSingh-ul6ys 2 ай бұрын
ਹਰਾਮਖੋਰ ਸ਼ਬਦ ਬਿਲਕੁਲ ਸਹੀ 👍👍👍👍👍👍👍👍
@ParamjitSingh-pb1cv
@ParamjitSingh-pb1cv 2 ай бұрын
ਸੱਚ ਹੈ🙏🙏🙏🙏
@RamanKumar-s3q
@RamanKumar-s3q 2 ай бұрын
ਪਰੀਤ ਸੈਣੀ ਚੰਗੀ ਮੰਜੀ ਠੋਕਦਾ ਸੀ ਇਹਨਾਂ ਦੀ
@navisingh2284
@navisingh2284 2 ай бұрын
ਕੇਸਾਂ ਧਾਰੀ ਹਿਦੂ ਬਾਦਲ ਦਲ ਟੋਟਲ ਸਮੇਤ ਸਰੋਮਨੀ ਕਮੇਟੀ
@narinderkumar969
@narinderkumar969 2 ай бұрын
ਸਚ ਪਰ ਕੌੜਾ
@sarabjeetbamrah3144
@sarabjeetbamrah3144 2 ай бұрын
Few but apt words😊
@jacksparrow-k4x
@jacksparrow-k4x 2 ай бұрын
ਗਿਆਨੀ ਬੂਟਾ ਸਿੰਘ ਜੀ ਨਧੜਕ ਪੰਜਾਬੀ ਸੂਰਮਾ
@majorsingh9252
@majorsingh9252 2 ай бұрын
ਇਹ ਵਾਕਿਆ ਹੀ ਹਰਾਮਖੋਰ ਨੇ ਇਹਨਾਂ ਨੂੰ ਇਸ ਜਗ੍ਹਾ ੫ ਮਿੰਟ ਨਹੀਂ ਰੱਖਣੇ ਚਾਹੀਦੇ ਮ
@LashmimsihProphet
@LashmimsihProphet 2 ай бұрын
Eh gallan kehan Li Dil chahida great ho app ji
@onkarsingh4307
@onkarsingh4307 2 ай бұрын
Sardar ji eh chor kuti rale hoye a jathedar v ehde a jo saja laiye oh ta vese hi panj sal vota e nahi penia eh ik drama hai
@onkarsingh4307
@onkarsingh4307 2 ай бұрын
Greeb te sare kanoon lagde a ehna de raj vich jina afsra ne sikha te tshadad kita ohna nu ehna ne fityan layan
@onkarsingh4307
@onkarsingh4307 2 ай бұрын
Ehna dia kartooa jag de samne a lok bhuli jande a ji
@vikrammalik7499
@vikrammalik7499 2 ай бұрын
Sir really you are great 👍👍👍
@gurdishsingh8013
@gurdishsingh8013 2 ай бұрын
Good, bhai, .. Buta. Singh, ji,
@nasibsingh5115
@nasibsingh5115 2 ай бұрын
You're Great Sikh !
@gurmitvirdi3477
@gurmitvirdi3477 2 ай бұрын
ਬਿਲਕੁਲ ਸਹੀ
@harbhajansingh3663
@harbhajansingh3663 2 ай бұрын
Good 👍
@ajaibsingh3835
@ajaibsingh3835 2 ай бұрын
ਵੈਰੀ ਗੂਡ ਗਿਆਨੀ ਬੂਟਾ ਸਿੰਘ ਜੀ
@kailashwaasi2017
@kailashwaasi2017 2 ай бұрын
Bilkul sach keha ji tusi
@jaswindersingh-bz6dz
@jaswindersingh-bz6dz 2 ай бұрын
Bilkul Sahi Hai Ji
@NachhattarSingh-io6qx
@NachhattarSingh-io6qx 2 ай бұрын
ਗਿਅਨੀ ਜੀ ਤੁਸੀ ਬਿਲਕੂਲਠੀਕ ਬੌਲ ਰਹੇ ਹੌ
@harbhajansingh3663
@harbhajansingh3663 2 ай бұрын
Great personality
@LashmimsihProphet
@LashmimsihProphet 2 ай бұрын
God bless you uncle ji
@jantatelecom6268
@jantatelecom6268 2 ай бұрын
ਬਿਲਕੁਲ।ਸ਼ਹਿ।ਬੋਲੇ
@amandeepkaruaman1052
@amandeepkaruaman1052 2 ай бұрын
Bilkul sachi baat hai gyani ji
@talwindersingh463
@talwindersingh463 2 ай бұрын
Sgpc. Masand. Gunde. Lok. Haram. De. Pake. Harame🥾🦥🥾🦥🥾🦥🥾🦥🥾🦥🥾🦥🥾🦥🥾🦥🥾🦥🥾🦥🥾
@Tajsingh5453
@Tajsingh5453 2 ай бұрын
ਫੇਰ ਕਹਿੰਦੇ ਬੂਟਾ ਗਾਲਾਂ ਕੱਢ ਦਾ
@avtarsinghjawandha4949
@avtarsinghjawandha4949 2 ай бұрын
ਸੱਚੀਆਂ ਬਾਤਾਂ ਨੇ ਭਾਈ❤
@davidsuman2444
@davidsuman2444 2 ай бұрын
Gianni ji aaj te tussin ................100 % nahin 1000% sahi ho ji sat sri aakal ji ( From UK ) 🇬🇧
@sarabjeetbamrah3144
@sarabjeetbamrah3144 2 ай бұрын
Yes Sir!! He usually is correct..in almost all the videos that I have seen😊😊
@subegsingh376
@subegsingh376 2 ай бұрын
Sahi gallan.kr riha
@HarmanchahalChahal-it1jh
@HarmanchahalChahal-it1jh 2 ай бұрын
ਸਹੀ ਗਲ ਕਹੀ
@GursewakSingh-vt2hv
@GursewakSingh-vt2hv 2 ай бұрын
Good job ❤
@BakilRana-ug9ni
@BakilRana-ug9ni 2 ай бұрын
Good Butta Singh Ji ❤❤❤❤❤❤❤❤❤❤❤❤❤❤❤❤❤❤❤❤❤
@karamjitsinghnannar7408
@karamjitsinghnannar7408 2 ай бұрын
Very nice..well said
@bakshishnangla8322
@bakshishnangla8322 2 ай бұрын
An appreciable speech. Well said buta singh ji.
@bikramsinghmangat5801
@bikramsinghmangat5801 2 ай бұрын
Very true, informative and appreciable views.
@tehalsinghsherkhan901
@tehalsinghsherkhan901 2 ай бұрын
ਅੱਜ ਦੀ ਗੱਲ ਤੁਹਡੀ ਬਿਲਕੁਲ ਸਹੀ ਹੈ ਹੋਣਾ ਉਹ ਹੈ ਜੋਂ ਸੁਖਬੀਰ ਨੇ ਕਹਿਣਾ ਤੇ ਜਥੇਦਾਰ ਕੇਵਲ ਰਬੜ ਦੀ ਮੁਹਰ ਹਨ ਅੱਜ ਦੀ ਤਰੀਕ ਚ਼
@sarabjeetbamrah3144
@sarabjeetbamrah3144 2 ай бұрын
Babaji sach da raah lamba aur aukha hunda..waheguru tuhadde ang sang ne😊😊
@karamsingh1479
@karamsingh1479 2 ай бұрын
Verry.3..true..Gianni.ji..ih.. sare..sire.. de.. chore.. ne
@LalababaSingh
@LalababaSingh 2 ай бұрын
Giani. Ji. Such. Such. Hi. Hunda
@SmilingBigWaterfall-zf4yc
@SmilingBigWaterfall-zf4yc 2 ай бұрын
Wah wahh
@sirajdeen9165
@sirajdeen9165 2 ай бұрын
More love respect Sh Buta Singh only one man army who speaks True Real in Bravery Attitude.No one only single brave Singh with give all statements without pressure, religion cast ,
@jaspalsidhu8414
@jaspalsidhu8414 2 ай бұрын
You are saying absolutely right sir they are befooling the inocent people avoid from these cunning people
@JasbirSingh-mw5hv
@JasbirSingh-mw5hv 2 ай бұрын
Very nice powerful message
@AmanSingh-lq9fs
@AmanSingh-lq9fs 2 ай бұрын
Gaini ji daily tohadi gal sunda par aaj ta swaad wali gal kar ditti weldone Waheguru tuhade te mehar kare
@KaramjeetSidhu-gp4yk
@KaramjeetSidhu-gp4yk 2 ай бұрын
Good ji sir
@sandeepvansh1470
@sandeepvansh1470 2 ай бұрын
Sch bol rhe. N boota singh ji waheguru ji
@timmyplaz3830
@timmyplaz3830 2 ай бұрын
Best ever podcast so far ...well done Buta Singh
@balbirsinghjmajra2523
@balbirsinghjmajra2523 2 ай бұрын
S Buta Singh ji kina ਸ਼ਬਦਾਂ ਨਾਲ ਤੁਹਾਡਾ ਸਤਿਕਾਰ ਕਰਾਂ ਗੁਰੂ ਫਤਹਿ ਜੀਉ
@hirdeypalsingh5866
@hirdeypalsingh5866 2 ай бұрын
Right
@LakhwinderVirdi-j2m
@LakhwinderVirdi-j2m 2 ай бұрын
S.Boota Singh you are right.
@sarbjeetsingh1302
@sarbjeetsingh1302 2 ай бұрын
Babaji SSAJI
@surendarsinghfalodya6140
@surendarsinghfalodya6140 2 ай бұрын
ਬੂਟਾ ਸਿੰਘ ਗੱਲ ਤੇਰੀ ਠੀਕ ਹੈ ਜਥੇਦਾਰ ਗਲਤ ਹੋ ਸਕਦੇ ਨੇ ਪਰ ਅਕਾਲ ਤਖਤ ਸਾਹਿਬ ਗਲਤ ਨਹੀਂ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਕਾਲ ਤਖਤ ਸਾਹਿਬ ਹੈ ਤੂੰ ਕਹਿੰਦਾ ਮੈਂ ਅਕਾਲ ਤਖਤ ਨੂੰ ਨਹੀਂ ਮੰਨਦਾ ਇਹ ਦਾ ਮਤਲਬ ਤੂੰ ਸਿੱਖ ਨਹੀਂ ਹੈ ਅਕਾਲ ਤਖਤ ਸਾਹਿਬ ਬਾਰੇ ਕਿੰਤੂ ਤਨ ਤੋਂ ਕਰਨਾ ਇਹ ਤੂੰ ਆਪਣੀ ਔਕਾਤ ਤੋਂ ਵੱਧ ਬੋਲ ਗਿਆ ਹਾਲਾਂਕਿ ਮੈਂ ਵੀ ਬਾਦਲਾ ਦਾ ਪੱਕਾ ਵਿਰੋਧੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮਾੜਾ ਚੰਗਾ ਬੋਲਾਂਗੇ ਤੂੰ ਆਪਣੇ ਯੂਟਬ ਚੈਨਲ ਦੇ ਵਿਊਜ਼ ਲਈ ਜਿਆਦਾ ਗਲਤ ਬੋਲ ਗਿਆ ਬੂਟਾ ਸਿੰਘ ਖਬਰਦਾਰ
@LashmimsihProphet
@LashmimsihProphet 2 ай бұрын
Uncle ji mai christion ha par roj sunda tuhanu tusi bhuat great ho or sahi ho
@sukhjindersingh1675
@sukhjindersingh1675 2 ай бұрын
ਬਹੁਤ ਵਧੀਆ ਜਦੋ ਸੱਭ ਪੰਜਾਬੀ ਮਿਲ ਕੇ ਪੰਜਾਬ ਵਾਸਤੇ ਲੜਨਗੇ ਫ਼ਿਰ ਪੰਜਾਬ ਬਚਣਾ
@sarabjeetbamrah3144
@sarabjeetbamrah3144 2 ай бұрын
​@@sukhjindersingh1675agree 👍🏻 👏
@didarsingh6310
@didarsingh6310 2 ай бұрын
Aagya buta Chaa gia butta
@gurus1213
@gurus1213 2 ай бұрын
ਧੰਨਵਾਦ ਜੀ। ਸਹੀ ਕਿਹਾ ਤੁਸੀਂ। ਇਹ ਸਭ ਬਾਦਲ ਦਲੀਏ ਹਨ, ਇੰਨਾਂ ਨੇ ਗੁਰਦੁਆਰਿਆਂ ਨੂੰ ਲੁਟ ਕੇ ਖਾਹ ਲਿਆ, ਕੁਝ ਨਹੀਂ ਛੱਡਿਆ।
@perminderbrar2877
@perminderbrar2877 2 ай бұрын
ਹਰਾਮਖੋਰ…ਸਹੀ ਸ਼ਬਦ ਵਰਤਿਆ ਗਿਆਨੀ ਜੀ
@JasPinder-gx3xs
@JasPinder-gx3xs 2 ай бұрын
BOOTA SINGH JI SUCH BOLEN TE TOHADDA THANKS RS DHALIWALL FDK ❤
@amrikSingh-ur4cd
@amrikSingh-ur4cd 2 ай бұрын
Ur right 👍👍👍
@strawhatpizza
@strawhatpizza 2 ай бұрын
you r soo right sir thanx for saying it
@hardevsinghhardev3904
@hardevsinghhardev3904 2 ай бұрын
ਵੈਰੀ,ਗੁਡ, ਇਸ, ਗੱਲ, ਨਾਲ,ਸੋ,ਪਰਸੇਟ, ਤੇਰੇ,ਨਾਲ,ਸੇਮਤ,ਹਾ
@narinderpalsingh1386
@narinderpalsingh1386 2 ай бұрын
Right 👍
@rsbajwa5505
@rsbajwa5505 2 ай бұрын
Good, dil khus jar dita
@bitusingh6893
@bitusingh6893 2 ай бұрын
Bhi butta sìngh,,,,very nice and brave and like
@NirmalSingh-ow5zg
@NirmalSingh-ow5zg 2 ай бұрын
ਇਹ ਅਕਾਲ ਤਖ਼ਤ ਗੁਰੂ ਦਾ ਨਹੀਂ ਹੈ। ਇਹ ਤਖਤ ਗੁੰਡਿਆਂ ਤੇ ਧੀ ਚਿਦੋਣਿਆਂ ਦਾ ਹੈ।
@kingsardar8467
@kingsardar8467 2 ай бұрын
Giani Boota Singh g, the first and the only one who speaks truth.God! give him more strength and long , healthy life to serve the true Sikh religion.
@deshpremi6295
@deshpremi6295 2 ай бұрын
ਇਹਨਾਂ ਪੁਜਾਰੀਆਂ ਨੇ ਤਾਂ ਗੁਰੂਆਂ ਨੂੰ ਵੀ ਦਰਬਾਰ ਸਾਹਿਬ ਵਿੱਚ ਵੜਨ ਨਹੀਂ ਦਿੱਤਾ ਸੀ।
@BhupinderSingh-ko7gf
@BhupinderSingh-ko7gf 2 ай бұрын
Good 👌👌👍🏻👍🏻👍🏻
@surinderkumar5592
@surinderkumar5592 2 ай бұрын
Good preaching giani ji kateer v theek a te khach v theek a
@malkitsingh8608
@malkitsingh8608 2 ай бұрын
Buta Singh is a great Sikh.
@ajaibsingh3873
@ajaibsingh3873 2 ай бұрын
ਇਹ ਸਾਰੇ ਵੀ ਤਾਂ ਉਹਨਾਂ ਦੇ ਹੀ ਬੰਦੇ ਨੇ। ਇਹ ਕੀ ਸਜਾ ਦੇਣਗੇ। ਬਿਲਕੁੱਲ ਨਹੀਂ ਦੇ ਸਕਦੇ। ਪਹਿਲਾਂ ਇਹ ਕਿੱਥੇ ਸੀ ਇਹ ਸਜਾ ਦੇਣਵਾਲੇ। ਇਹ ਨੌਕਰ ਨੇ ਸਾਰੇ।
@gursharansingh4236
@gursharansingh4236 2 ай бұрын
SAT SRI AKAL S S B. BUTA SINGH JI BAHUT VADHIA TE SACH BOLE TUC. AHE JATHEDAR HE E ASE HAN.
@gmg4010
@gmg4010 2 ай бұрын
Giani Ji Security, security security of yourself and family. Truth hurts very very badly.
@sarwandhanjal7031
@sarwandhanjal7031 2 ай бұрын
Giani ji 🙏🙏🙏🙏🙏
@AvtarSingh-wz4be
@AvtarSingh-wz4be 2 ай бұрын
good
@kulwantsinghmann4976
@kulwantsinghmann4976 2 ай бұрын
Jathadaro jawab mangde hun loke
@kuldipsaini1686
@kuldipsaini1686 2 ай бұрын
Buta singh ji tusi greet ho preet singh saini de tra
@GursahibSingh-y9b
@GursahibSingh-y9b 2 ай бұрын
B ਜਿੱਥੇ ਵਰਿ ਗਿਆਨੀ ਬੂਟਾ ਸਿੰਘ ਜੀ ਧੱਕ ਕੇ ਚਾੜ ਦਿਓ ਨਾਲੇ ਤੁਹਾਡੇ ਇਸ ਮੁੱਦੇ ਤੇ ਇਹਨਾਂ ਨੇ ਤਨਖਾਹਾਂ ਜਾਂ ਹੁਕਮਨਾਮੇ ਆਮ ਨਾਗਰਿਕ ਆਮ ਬਾਬਿਆਂ ਤੇ ਹੁੰਦੇ ਜਿਵੇਂ ਰਣਜੀਤ ਸਿੰਘ ਹੋ ਗਿਆ ਸਰਬਜੀਤ ਹੋ ਗਿਆ ਹ ਹ ਹ ਹ ਹ ਹ ਹ ਹ ਹ ਹਰਨੇਕ ਨਿਘੀ ਹੋ ਗਿਆ ਜਾਂ ਤੁਹਾਡੇ ਵਰਗੇ ਗਿਆਨੀ ਜਿਹੜੇ ਥੋੜੀ ਵਧੀਆ ਗੁਰਮਤ ਦੀ ਗੱਲ ਕਰਦੇ ਨੇ ਠੀਕ ਹ ਵਿਚਾਰਕ ਮਤਭੇਦ ਹਰ ਇੱਕ ਦੇ ਰਹਿੰਦੀ
@amrindermaan7828
@amrindermaan7828 2 ай бұрын
Bohat vdia vichar baba g
@surjitsingh1049
@surjitsingh1049 2 ай бұрын
S, Bura Singh ji, You are telling truth about the wrong affairs of the so called Akalis. They are not in real sense skalis. They are duplicste Akalis. No one can challenge them as they have power to distribute money collected from Golak among their well wishers. That is why everyone is trying to associate himself with them. Only truth spoken by you can bring revolution and they can be thrown out of power by the Sangat. You deserve congratulations for your brave and true videos. Thanks and regards.
@gursharansingh4236
@gursharansingh4236 2 ай бұрын
WAHEGURU JI KA KHALSA WAHEGURU JI KI FATEH.
@kanwaljitsingh3248
@kanwaljitsingh3248 2 ай бұрын
Balle Balle
@kamleshkaur2919
@kamleshkaur2919 2 ай бұрын
Satcar Joog Singh Sahib ji Sat Shree Akall ji Veer ji
@SukhvirSingh-lo7ch
@SukhvirSingh-lo7ch 28 күн бұрын
V. Good Gianni ji
@PardeepKumar-kx3lj
@PardeepKumar-kx3lj 2 ай бұрын
Shi hai
@kamleshkaur2919
@kamleshkaur2919 2 ай бұрын
Satcar Joog Singh Sahib ji Sat Shree Akall ji Veer ji Sardar Sukhbir Singh Badal Saab ji Bilkul Nirdosh Han ji
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН
Ozoda - Lada ( Official Music Video 2024 )
06:07
Ozoda
Рет қаралды 31 МЛН
Un coup venu de l’espace 😂😂😂
00:19
Nicocapone
Рет қаралды 11 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН