No video

ਨੀ ਮਜਾਜਣੇ ਮੈਂ ਕੁੱਟਣਾ ਸ਼ਰੀਕ ਸਾਲਾ ( ਭਾਗ 02 ) Latest New Punjabi Comedy Movie 2024 | New Punjabi Film

  Рет қаралды 111,105

VCR WALE JATT

VCR WALE JATT

Күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
.......
ਗੋਲਡੀ ( ਬਾਪੂ ਜੀ )
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 108
@surindersingh7094
@surindersingh7094 4 ай бұрын
ਰਾਜ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਕਹਾਣੀ ਹੈ usa
@karmjitrai146
@karmjitrai146 8 күн бұрын
ਬਹੁਤ ਵਧੀਆ ਫਿਲਮ ਆ ਬਾਈ ਭੋਲੇ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ 😂😂 ਚਾਚੇ ਦਾ ਰੋਲ ਬਹੁਤ ਵਧੀਆ ਤੇ ਐਕਟਿੰਗ ਓਦੋ ਵੀ ਸਿਰਾ ਫੁਲ ਕੌਮੇਡੀ 😂😂 ਰਾਏ ਨਾਭਾ ਤੋਂ ❤
@PalaAULAKH
@PalaAULAKH 4 ай бұрын
ਬਾਈ ਭੋਲੇ ਗੋਰੋ ਤੇਰੀ ਬਾਂਹ ਫੜਕੇ ਆਉਦੀ ਬਹੁਤ ਸੋਹਣੀ ਲੱਗਦੀ ਆ ਜਿਹੜੇ ਜਿਹੜੇ ਵੀਰ ਗੋਰੋ ਤੇ ਭੋਲੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰਿਆਂ ਨੂੰ ❤❤❤❤
@gurjindersingh3638
@gurjindersingh3638 4 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਭੋਲੇ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਕਮਾਲ ਦੀ ਨਜ਼ਾਰਾ ਆ ਗਿਆ ਜੀ 🙏🥀💛🥀👌🤣🤣
@nirmalsinghmallhi9773
@nirmalsinghmallhi9773 4 ай бұрын
ਜਿਹੜੇ ਬੰਦੇ ਆਪਣਾ ਆਖਦੇ ਨੇ ਉਹੀ ਉਂਗਲਾ ਲਗਾਕੇ ਲੜਾਈ ਕਰਵਾ ਦਿੰਦੇ ਨੇ ਅੱਜ ਕਲ ਕੋਈ ਆਪਣਾ ਨ੍ਹੀ ਜੇ ਦਿਮਾਗ ਨਾਲ ਚਲਦੇ ਤਾਂ ਦੋਵੇ ਘਰ ਵਸੇ ਰਹਿੰਦੇ ਬਹੁਤ ਵਧੀਆ ਸਿਖ ਦਿੱਤੀ ਵਲੌਗ ਵਿਚ ਬਹੁਤ ਵਧੀਆ ਵਲੌਗ ਜਨਾਨੀਆ ਮਗਰ ਵੀ ਨ੍ਹੀ ਲਗਣਾ ਚਾਹੀਦਾ ਪਿਆਰ ਨਾਲ ਸੱਤ ਸ੍ਰੀ ਅਕਾਲ
@PervaizShah-ok5qx
@PervaizShah-ok5qx 4 ай бұрын
Bohat ziada sohny video. Pummy di acting bohat wadiya.
@boharsingh7725
@boharsingh7725 4 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ ਕਮਾਲ਼ 👍👍👍👍👍 👌👌👌👌👌
@user-iu5lx8ul7e
@user-iu5lx8ul7e 4 ай бұрын
❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤🎉🎉🎉🎉🎉🎉🎉🎉🎉🎉🎉❤❤❤🎉🎉🎉🎉🎉🎉🎉🎉🎉🎉❤❤❤❤🎉🎉🎉🎉🎉🎉🎉🎉🎉🎉❤
@user-iu5lx8ul7e
@user-iu5lx8ul7e 4 ай бұрын
❤❤❤🎉🎉🎉🎉❤❤❤🎉🎉🎉❤❤🎉🎉🎉🎉❤❤❤❤❤🎉🎉🎉❤❤❤❤❤🎉🎉🎉🎉❤❤❤🎉🎉🎉🎉🎉❤❤❤❤🎉🎉
@GurpreetSingh-fq7di
@GurpreetSingh-fq7di 4 ай бұрын
Very nice video brother Bhole and Pammi always your videos superb and your all team members work great 👍❤️🌹🙏🙏
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਰੱਬ ਤੈਨੂੰ ਮੁੰਡਾ ਦੇਵੇ
@seemabansal1671
@seemabansal1671 4 ай бұрын
💐 Jai 💐 mata 🌹 di 💐💐🌹💐🌹💐🌹💐🌹🌹💐🌹🌹💐🌹🌹
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਇਹ ਤਾਂ ਬਿਲਕੁਲ ਸੱਚੀ ਕਹਾਣੀ ਲੱਗਦੀ ਹੈ । ਇਹੋ ਜਿਹੀਆਂ ਘਟਨਾਵਾਂ ਅਕਸਰ ਪਿੰਡਾਂ ਵਿੱਚ ਵਾਪਰਦੀਆਂ ਰਹਿੰਦੀਆਂ ਹਨ ਜੀ ।
@BoharDhillon-hw3uc
@BoharDhillon-hw3uc 4 ай бұрын
Very nice ✌️✌️✌️✌️✌️
@kalwanumotionpictures8874
@kalwanumotionpictures8874 4 ай бұрын
ਬਹੁਤ ਵਧੀਆ ਪੇਂਡੂ ਕਮੇਡੀ, ਭੋਲੇ ਦੀ ਐਕਟਿੰਗ ਸਿਰਾ ਐ
@jashanjassivollyboll9525
@jashanjassivollyboll9525 4 ай бұрын
Pammi turda Ghaint a 😂😂😂😂
@ShinderpalMaan-ue9ug
@ShinderpalMaan-ue9ug 4 ай бұрын
Bahut he vedia vedio bai bhola ji God bless you both teams🙏🙏
@GurmeetKaur-kl7zs
@GurmeetKaur-kl7zs 4 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਸੋਹਣੀ ਫੈਮਿਲੀ
@user-hx8hh6pp1c
@user-hx8hh6pp1c 4 ай бұрын
Good bai ji 🎉🎉🎉🎉❤❤
@user-bs7qf5pv6y
@user-bs7qf5pv6y 4 ай бұрын
Bhole Bhai te harjass Labo pammi te Puri teem atat
@MalkitSingh-gz6zb
@MalkitSingh-gz6zb 4 ай бұрын
Labho Ne Hun Labha Police Vich Bharti Karba Dita❤
@KuldeepSingh-rv1uo
@KuldeepSingh-rv1uo 4 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@nachhatarhalwai5868
@nachhatarhalwai5868 4 ай бұрын
ਚੱਕਰ ਹਲਵਾਈ ਵੀਡੀਓ ਬਹੁਤ ਧੰਨਵਾਦ ਬਾਈ
@mallmann8309
@mallmann8309 2 ай бұрын
ਪੁੱਤ ਸੈਲਜਾ. ਤੁਸੀ ਕੁਛ ਨਹੀ ਆਪਣਾ ਚਮਤਕਾਰ ਵਿਖਾਇਆ। ਬਾਪੂ -- ਮਾਨ ਕਨੇਡਾ।
@jasbirsekhon7525
@jasbirsekhon7525 4 ай бұрын
Sirra videos hundia bhole
@user-il8it5gu2m
@user-il8it5gu2m 4 ай бұрын
ਭੋਲੇ ਨੁ ਕੀ ਕਰੁ ਭੋਲਾ ਮਸੁ਼ਰ ਕਿਤਾ ਪਿਆ ਸਿਆਣਾ ਪਾਗਲ ਨੁ ਕੇਹਂਦੇ ਆ ਗ਼ਲ ਨਾ ਪਵੇ ਜਾਵੇ
@user-bl5df8bu3q
@user-bl5df8bu3q 4 ай бұрын
Bannna bonnnna bonnna bonnna bonnna tu jayega jail tu ni bachda bonnna 😝😝😝😝😝
@jagvirsinghbenipal5182
@jagvirsinghbenipal5182 4 ай бұрын
ਸਿਰਾ ਬਾਈ ਜੀ 👌👌🔥🔥
@harwindersinghdhindsa585
@harwindersinghdhindsa585 4 ай бұрын
ਵਾਈ ਟੀਮ ਨੂੰ ਕੁਮੇਟ ਨਾਲ ਨਾ ਪਾੜੋ ❤🎉
@balvirsingh2658
@balvirsingh2658 4 ай бұрын
ਵਧੀਆ ਜੀ
@user-bl5df8bu3q
@user-bl5df8bu3q 4 ай бұрын
Bonnnna chacha jinian chuglia tey joar laya hunda hun Punjab police cha hunda aagayi mager di gharwali Motta dimgh wali eh annn di bery ho rahi 😝😝😝😝😝
@nachhatarhalwai5868
@nachhatarhalwai5868 4 ай бұрын
ਆਪ ਗੁਡ ਬਾਈ ਭੋਲਿਆ
@gurdeepsingh-jh7qk
@gurdeepsingh-jh7qk 4 ай бұрын
ਬਾਈ ਭੋਲੇ ਬਹੁਤ ਵਧੀਆ ਕਮੇਡੀ ਆ
@rachhpalsingh78466
@rachhpalsingh78466 4 ай бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@reshamsingh7501
@reshamsingh7501 4 ай бұрын
ਬਹੁਤ ਵਧੀਆ ਸਟੋਰੀ ਹੈ ਜੀ ਖੁਸ ਰਹੋ ਜੀ
@dharambanipal9130
@dharambanipal9130 2 ай бұрын
👌👌👍👍
@birendersingh3226
@birendersingh3226 4 ай бұрын
Hakam Singh Pola G bahut badiya video banaye hai g waheguru G hamesa Chadikala kamyabi khusiya Devan meher rekhan G 🇮🇳🌻🙏
@user-qp9dl6wc7i
@user-qp9dl6wc7i 4 ай бұрын
Nice ❤❤❤ vedio 🎉🎉🎉👌👌👌👌😅😅😅😅
@ParamjitSingh-xm6do
@ParamjitSingh-xm6do 4 ай бұрын
❤❤❤🎉😂😂😂
@suchasingh3466
@suchasingh3466 4 ай бұрын
Very nice video
@SukhmanderSingh-uy3xc
@SukhmanderSingh-uy3xc 4 ай бұрын
ਜਸਪ੍ਰੀਤ ਤੇ ਲਾਬੋ ਐਵੇਂ ਪਾਥੀਆਂ ਦੇ ਵਾੜੇ ਪਿੱਛੇ ਝੱਗੜਾ ਕਰੀ ਜਾਦੀਆ ਪੱਮੀ ਦਾ ਚਾਚਾ ਆਗਿਆ
@prabhdeepsingh7456
@prabhdeepsingh7456 4 ай бұрын
Very nice 👌👍
@sofigurdaspuri9099
@sofigurdaspuri9099 4 ай бұрын
ਕਹਾਣੀਕਾਰ ਨੇ ਇਸ ਮੂਵੀ ਚ ਪੰਮੀ ਨਾਲ ਇਨਸਾਫ਼ ਨਹੀਂ ਕੀਤਾ llll ਪੰਮੀ ਚੰਗੇ ਭਲੇ ਬੰਦੇ ਨੂੰ ਹੈਂਡੀਕੈਪ ਬਣਾ ਤਾ lll ਗੌਰਖੋ ਨੇ ਪਾਥੀਆਂ ਪਿਛੇ ਬੰਦਾ ਮਰਵਾ ਤਾ lllਗੌਰਖੋ ਨੂੰ ਬਰਾਬਰ ਸਜਾ ਹੋਣੀ ਚਾਹੀਦੀ ਸੀ
@jaskarandhindsa6818
@jaskarandhindsa6818 4 ай бұрын
Very very nice video g ❤❤❤
@user-yo4cf1zq9l
@user-yo4cf1zq9l 4 ай бұрын
Very very nice g
@Gurjeetsingh-mx9ic
@Gurjeetsingh-mx9ic 4 ай бұрын
Very nice video ❤❤❤
@user-oz1nt6pl8r
@user-oz1nt6pl8r 4 ай бұрын
Bht achy video
@HarjinderBhullar6076
@HarjinderBhullar6076 4 ай бұрын
ਮਧਰਾ ਜਿਹਾ 3 ਫੁੱਟ ਦਾ ਬੰਦਾ ਚੁਗਲਖੋਰ ਦੋਵਾਂ ਪਾਸੇ ਉਂਗਲ਼ ਲਾਉਂਦਾ, ਪੰਮੀ ਤੇ ਭੋਲੇ ਬਾਈ ਮਧਰੇ ਜਿਹੇ ਬੰਦੇ ਦੇ ਤਿੰਨ ਚਾਰ ਚਿੱਤੜਾਂ ਤੇ ਡਾਂਗ ਫੇਰ ਦਿਉ ਚਿੱਤੜ ਲਾਲ ਟਮਾਟਰ ਵਾਂਗ ਕਰ ਦਿਉ
@user-kj5er7vk9z
@user-kj5er7vk9z 4 ай бұрын
Good 22 ji
@user-hy1ch1fp4b
@user-hy1ch1fp4b 4 ай бұрын
Very nice bro
@inderkadyan8095
@inderkadyan8095 3 ай бұрын
Very nice vlog 👌 👍
@ajitpalsingh8052
@ajitpalsingh8052 3 ай бұрын
Very nice
@gurdeepsingh-jh7qk
@gurdeepsingh-jh7qk 4 ай бұрын
ਭੋਲੇ ਬਾਈ ਬਹੁਤ ਵਧੀਆ ਕਮੇਡੀ ਆ ਦੱਬ ਕੇ ਰੱਖ ਰੇਸ ਪਰਮਾਤਮਾ ਤੇਰੀ ਸਾਰੀ ਟੀਮ ਨੂੰ ਤਰੱਕੀਆਂ ਬਖਸੇ ਬਾਈ ਜੀ ਚੜਦੀ ਕਲਾ ਚ ਰਹੋ
@jarnailsingh3797
@jarnailsingh3797 4 ай бұрын
Very. Nice. All. Actors. Of. The. Video. ❤
@jaswentsingh-os4vs
@jaswentsingh-os4vs 3 ай бұрын
​@@jarnailsingh3797A of the
@VkSingh-wt8xv
@VkSingh-wt8xv 2 ай бұрын
Iyyihliyyiyiyiy
@VkSingh-wt8xv
@VkSingh-wt8xv 2 ай бұрын
😮Iyi 11:18 yiiiy❤😊s in MN vvw
@KuldeepSingh-hc3xk
@KuldeepSingh-hc3xk 2 ай бұрын
Chacha beiman hai.Pami Marva diya.
@soniuppal161
@soniuppal161 4 ай бұрын
Sira video
@HarjinderBhullar6076
@HarjinderBhullar6076 4 ай бұрын
ਹਰਜੱਸ ਕੌਰ ਕਹਿੰਦੀ ਤੇਰਾ ਪੰਮੀ ਦੀ ਬਹੂ ਮਧਰੀ ਗੋਡੀ ਦੀ ਮੋਹਰਾ ਨਸਲ ਦੀ ਮੱਝ ਨਾਲ ਕੀ ਟੈਂਕਾਂ ਤੋਪਾਂ ਫਿੱਟ ਆ
@JaswantSingh-ww5sy
@JaswantSingh-ww5sy 2 ай бұрын
ਵੀਡਿਓ ਬਹੁਤ ਭੈੜ ਇੱਕ ਮਰਗਿਆ ਦੂੱਜਾ ਜੇਲ੍ਹ ਵਿਚ ਐਦੂ ਮਾੜਾਂ ਕੀ ਹੋਓ ਧੰਨਵਾਦ
@chahalchahal1266
@chahalchahal1266 4 ай бұрын
Good
@sarwandassmehton3421
@sarwandassmehton3421 4 ай бұрын
Ohhhhhhhhhhhhhhhhhhhhhhhhhh Bhai Bholle ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@SandeepGerwal-in8fs
@SandeepGerwal-in8fs 4 ай бұрын
Nice
@user-bl5df8bu3q
@user-bl5df8bu3q 4 ай бұрын
Labbo labba dono tidal 😝😝😝😝😝
@Gurpyar_bhangu
@Gurpyar_bhangu 3 ай бұрын
ਬਹੁਤ ਵਧੀਆ ਹੈ ਲੇਖਕ
@jasbirsekhon7525
@jasbirsekhon7525 4 ай бұрын
Jaldi videos paya karo bhola g
@rupinderdhillon2374
@rupinderdhillon2374 3 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@amarjitsingh1946
@amarjitsingh1946 4 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ❤❤
@user-bl5df8bu3q
@user-bl5df8bu3q 4 ай бұрын
Eh bonnna da Kam sara jahda toakk cha munde Banda firda jina joar chuglia tey laya j ehhi joar apne kadd tey laya hunda bonnna tu pp vich afsar ta ni sapatu hunda bonna bonna bonna bonna bonna 😝😝😝😝😝
@PrabhjotSingh-hk2on
@PrabhjotSingh-hk2on 4 ай бұрын
ਬਹੁਤ ਵਧੀਆ ਬਾਈ ਭੋਲ਼ੇ ❤❤
@Rinkuxyzz
@Rinkuxyzz 4 ай бұрын
Bhut dukhi tragically Recorded
@Sukhwinderdhanday
@Sukhwinderdhanday 4 ай бұрын
❤❤
@user-il8it5gu2m
@user-il8it5gu2m 2 ай бұрын
ਭੋਲੀਆਂ
@IqbalSandhu-pb5cv
@IqbalSandhu-pb5cv 4 ай бұрын
ਲਾਭੋ ਨਾਲ ਮਾੜੀ ਹੋਈ
@harmandhaliwal2842
@harmandhaliwal2842 4 ай бұрын
Very nice Video Bhai ji
@DharamPal-ci9cn
@DharamPal-ci9cn 4 ай бұрын
Honi ni taldy bhai
@naibsingh5273
@naibsingh5273 4 ай бұрын
Harek pind vich do char tobe fook honde he han good sotry lades 5o de hove ta 35 de he dusde hai labho de akting siraa
@SPBusinessandPoetry
@SPBusinessandPoetry 4 ай бұрын
بہت اچھی کہانی ہے چھوٹی چھوٹی باتیں بڑی بڑی لڑائیاں بن جاتی ہیں حوصلے اور صبر سے رشتے نبھانے چاہیئں
@jassi3221
@jassi3221 4 ай бұрын
ਬਹੁਤ ਵਧੀਆ ਵੀਡੀਓ ਬਾਈ
@gurpreetSingh-jy7fj
@gurpreetSingh-jy7fj 4 ай бұрын
ਸੇਲ ਜਾ ਤੂੰ ਤਾਂ ਮੋਟੀ ਬਹੁਤ ਹੋ ਗਈ ਰਾਸ਼ਣ ਘੱਟ ਖਿਆ ਕਰ
@sarbjeetdhiman7859
@sarbjeetdhiman7859 4 ай бұрын
Sira 👌👌👌👍
@luckybhatia2419
@luckybhatia2419 4 ай бұрын
Nice video good message
@PervaizShah-ok5qx
@PervaizShah-ok5qx 4 ай бұрын
Sari team da kum bohat wadiya. Pummy di acting bohat wadiya. Sara kaam mochey (little man) ney kharaab kia hey.
@mandepsingh1564
@mandepsingh1564 4 ай бұрын
Good work all teem
@rajinderkaur9137
@rajinderkaur9137 4 ай бұрын
Labo di aawaz nal Kana toh khoon nilak janda, thoda slow bola kar
@manjitvirk8548
@manjitvirk8548 4 ай бұрын
Very nice video ji😂😂😂❤
@MalkeetSingh-sr3ec
@MalkeetSingh-sr3ec 4 ай бұрын
ਨਾਈਸ
@mastjaat2261
@mastjaat2261 4 ай бұрын
Goroseraa
@PalSingh-jo2lf
@PalSingh-jo2lf 4 ай бұрын
Very nice vedio
@naibsingh5273
@naibsingh5273 4 ай бұрын
Suneta orf raj ladae de pund as move vich kive saraef hoge salja ta saref hai man sakde hai
@sidhu-647
@sidhu-647 4 ай бұрын
Right
@user-yo1ij3uw8t
@user-yo1ij3uw8t 4 ай бұрын
Goro nu vi choko
@PritamSingh-ok4jf
@PritamSingh-ok4jf 4 ай бұрын
ਅੱਗ ਲਾ ਕੇ dabbu ਕੰਧ ਤੇ.
@gurdeepsingh-jh7qk
@gurdeepsingh-jh7qk 4 ай бұрын
0:02
@user-vs7fx6xc7r
@user-vs7fx6xc7r 4 ай бұрын
ਪੰਮੀ ਬਾਈ ਤੁੰ ਵਧੀਆ ਕਲਾਕਾਰ ਹੈਗੇਆ ਪਰ ਭੋਲੇ ਨਾਲ ਵੀਡੀਓ ਬਣਾਕੇ ਆਪਣੀ ਕਲਾਕਾਰੀ ਬੇਕਾਰ ਕਰੀਂ ਜਾਂਦਾ ਐ
@harwindersinghdhindsa585
@harwindersinghdhindsa585 4 ай бұрын
ਵੀਰ ਗਲਤ ਗੱਲ ਕੀਤੀ
@user-bl5df8bu3q
@user-bl5df8bu3q 4 ай бұрын
Bolah manz da kadahi vangu sara pange bonna Dey gusha ek mint da hunda gusha to bacho gusha zindagi barbaad krdenda plz control 🛂🛂🛂🛂🛂
@dharambanipal9130
@dharambanipal9130 2 ай бұрын
👌👌👍👍
@amandeepsingh135
@amandeepsingh135 4 ай бұрын
❤❤
@mammiskitchen8312
@mammiskitchen8312 4 ай бұрын
Very nice video
@darshansinghcheema6383
@darshansinghcheema6383 4 ай бұрын
Very nice
@dharambanipal9130
@dharambanipal9130 2 ай бұрын
👌👌👍👍
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 23 МЛН
The Giant sleep in the town 👹🛏️🏡
00:24
Construction Site
Рет қаралды 21 МЛН
what will you choose? #tiktok
00:14
Анастасия Тарасова
Рет қаралды 7 МЛН
Amritsar police roots divert
7:15
Sangarshi Punjab News
Рет қаралды 33 М.
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 23 МЛН