ਨੀ ਰੱਬ ਸਿੱਧੀਆਂ ਪਾਉਦਾ ep 293 |New punjabi Short movie 2024 | Natak | Sukhpal Video

  Рет қаралды 138,863

Pendu Virsa vlogs

Pendu Virsa vlogs

Күн бұрын

Пікірлер: 390
@SimranSingh-zx4wj
@SimranSingh-zx4wj Күн бұрын
ਪੰਮੀ ਭੈਣ ਨੂੰ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਇਹਨਾਂ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
@kavisherranjitsinghchohla3254
@kavisherranjitsinghchohla3254 Сағат бұрын
ਲੱਲੂ ਕਰੇ ਕੁੱਲੀਆਂ ਰੱਬ ਸਿੱਧੀਆਂ ਪਾਵੇ,, ਕੰਮ ਤਾਂ ਬਹੁਤਾ ਘੈਂਟ ਲੱਭਾਂ ਜੱਸੇ ਬਾਈ,, ਸੁਖਪਾਲ ਭੈਣ ਦਾ ਰੋਲ ਵੀ ਬਹੁਤ ਵਧੀਆ ਰਿਹਾ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@shinderpal-ts2bb
@shinderpal-ts2bb Күн бұрын
ਪੰਮੀ ਭੈਣ ਤੇ ਬਿੰਦਰ ਵੀਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ
@premmittal7111
@premmittal7111 Күн бұрын
🎉🎉ਨੀ ਰੱਬ ਸਿੱਧੀਆਂ ਪਾਉਂਦਾ ਮੂਵੀ 293🎉🎉 ਵਧੀਆ ਮੂਵੀ ਵਧਾਈ ਪੇਂਡੂ ਮੈਂ ਮੂਵੀ ਵੇਖੀ ਸੀ 🎉🎉 ਕੁਦਰਤ ਕਾ ਕਨੂੰਨ 🎉🎉 ਸੋ ਕਿ ਇਸ ਮੂਵੀ ਨਾਲ ਮੇਲ ਖਾਂਦੀ ਹੈ 🎉🎉ਸੋ ਵਧਾਈ ਪੇਂਡੂ ਵਿਰਸਾ ਟੀਮ ਮਾਨਸਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉🌳💅🌷🌲🌵🌴🌴💅🌳🙏🙏
@premmittal7111
@premmittal7111 Күн бұрын
ਵਿੰਦਰ ਵੀਰ, ਪੰਮੀ ਭੈਣ ਆਉਂਣ ਦਾ ਧੰਨਵਾਦ ਪ੍ਰਮਾਤਮਾ ਇੰਨਾ ਨੂੰ ਚੜ੍ਹਦੀ ਕਲਾ ਵਿਚ ਰੱਖਣ
@Aulakh_pb13
@Aulakh_pb13 Күн бұрын
ਜੱਸੇ ਵੀਰ ਮੁੰਡੇ ਤੋ ਬੰਦਾ ਬਣ ਗਿਆ ਤੇ ਸੁਖਪਾਲ ਭੈਣ ਕੁੜੀ ਤੋ ਬੁੜੀ ਬਣ ਗੀ 😂😂😂😂😂❤❤❤❤
@manjeetsinghsukhanand2473
@manjeetsinghsukhanand2473 Күн бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਤੇ ਕੋਟ ਕੋਟਾਨ ਪ੍ਰਣਾਮ 🌹🌹🙏🙏🙏🙏🙏
@BaldevSingh-sw9bg
@BaldevSingh-sw9bg Күн бұрын
ਬਲਦੇਵ ਸਿੰਘ ਵੜੈਚ ਸਲੇਮ ਪੂਰ ਸੁਖਪਾਲ ਭੈਣ ਜਸਾ ਵੁਰ ਬਹੁਤ ਵਧੀਆ ਵੀਡੀਓ ਹੈ
@baldevkaur9850
@baldevkaur9850 Күн бұрын
Jr and lijj,
@SwarnKaur-tx6mu
@SwarnKaur-tx6mu 22 сағат бұрын
Waheguru ji🙏🙏🙏🙏🙏
@archanahdproductionmoga6377
@archanahdproductionmoga6377 20 сағат бұрын
Wajeguru Ji ❤❤❤❤❤
@gurpreetsingh-kn9so
@gurpreetsingh-kn9so 2 сағат бұрын
Waheguru ji 🙏
@tarnveerkuthala8762
@tarnveerkuthala8762 Күн бұрын
ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ ਇਹ ਗੱਲਾਂ ਸੱਚ ਹਨ ਕਿ ਰੱਬ ਦੀ ਨਿਗਾਹ ਜਦੋ ਸਿਧੀ ਹੁੰਦੀ ਹੈ ਤਾਂ ਪਤਾ ਨਹੀਂ ਕੀ ਕੁਝ ਹੁੰਦਾ ਰੱਬ ਜਦ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ❤❤❤❤❤
@boharsingh7725
@boharsingh7725 Күн бұрын
ਵਾਹ ਜੀ ਬਾਈ ਬਹੁਤ ਵਧੀਆ ਵੀਡੀਓ 👍👍👍👍👍 🤙🤙🤙🤙🤙
@abctgy4756
@abctgy4756 Күн бұрын
Bhut Kushi Hoi Binder ate Pami ji Nu Wapis Dekh ke Hun Sara Pariwar Pura Hua Pendu Virse da
@SukhdevSinghDhaliwal-wr3dg
@SukhdevSinghDhaliwal-wr3dg 8 сағат бұрын
ਬਹੁਤ ਵਧੀਆ ਵੀਡਿਓ ਹੈ ਜੱਸੇ ਵੀਰ ❤❤❤❤❤
@SukhdevSinghDhaliwal-wr3dg
@SukhdevSinghDhaliwal-wr3dg Күн бұрын
ਬਹੁਤ ਵਧੀਆ ਵੀਡਿਓ ਹੈ ਜੱਸੇ ਵੀਰ ਜੀ ਰੱਬ ਲੰਬੀ ਉਮਰ ਕਰੇ ਸਭ ਦੀ 🙏🙏🙏
@SukhwinderSingh-wq5ip
@SukhwinderSingh-wq5ip Күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@PushpaDevi-b8k5g
@PushpaDevi-b8k5g Күн бұрын
वा
@ushachugh3211
@ushachugh3211 Күн бұрын
A episode ka nam English m likh do plz Sanu Punjabi padni nahi aundi
@neetugold6136
@neetugold6136 Күн бұрын
ਲੱਲੂ ਕਰੇ ਕਲੱਲ਼ੀਆਂ ਰੱਬ ਸਿੱਧੀਆਂ ਪਾਵੇ।ਵਾਹ ਜੱਸੀ ਵਾਹ।
@JagjeetSingh-k1r
@JagjeetSingh-k1r 21 сағат бұрын
ਜੱਸੇ ਬਾਈ ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@pavandeepdandiwal7323
@pavandeepdandiwal7323 Күн бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਪਰਿਵਾਰ ਨੂੰ ਤੰਦਰੁਸਤ ਰੱਖੇ ਰਾਜਾ ਸਿੰਘ ਦੰਦੀਵਾਲ ਲਾਲੇਆਣਾ
@NavdeepSingh-kw8tw
@NavdeepSingh-kw8tw 5 сағат бұрын
ਐਤਕੀਂ ਤੇ ਸੱਚੀ ਬੜਾ ਮਜ਼ਾ ਆਇਆ, ਅਸੀਂ ਸਾਰਿਆਂ ਨੇ ਹਸਦੇ ਹਸਦੇ ਵੀਡਿਓ ਵੇਖੀ😢
@JagsirKumar-w6l
@JagsirKumar-w6l Күн бұрын
ਜੱਸੇ ਵੀਰ ਮੌਤ ਤੋ ਸਾਰੇ ਡਰਦੇ ਆ ਪਰ ਇਕ ਗੱਲ ਜਾਣ ਲਈ ਇਕ ਨਾ ਇਕ ਦਿਨ ਜਾਣਾ ਪੇਣਾ ਏ ਬਾਕੀ ਖੁਸ਼ ਰਹੋ ਮਸਤ ਰਹੋ ਆਨੰਦ ਲਉ ਸਵਸਥ ਰਹੋ ਜਗਸੀਰ ਅਰੋੜਾ ਸੀਮਾ ਅਰੋੜਾ ਕੋਟ ਈਸੇ ਖਾ
@gurindernandra6508
@gurindernandra6508 22 сағат бұрын
ਬਹੁਤ ਵਧੀਆ ਵੀਰ ਸਿੰਘ ਜੀ
@tejasandhu3109
@tejasandhu3109 Күн бұрын
ਬਾਈ ਜੀ ਬਹੁਤ ਸੋਹਣੀ ਵੀਡੀਓ ਹੈ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
@harpreetsharma4125
@harpreetsharma4125 Күн бұрын
ਬਹੁਤ ਵਧੀਆ ਵੀਡੀਓ ਲੱਗੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤❤
@Deepikashrivastav-v6u
@Deepikashrivastav-v6u Күн бұрын
ਇਸ ਵਾਰ ਹਾਸੇਦਾਰ ਪ੍ਰੋਗਰਾਮ ਵੇਖ ਬਹੁਤ ਹੀ ਵਧੀਆ ਲੱਗਾ ਜੱਸਾ ਬਾਈ ਇਸ ਵਾਰ ਤਾਂ ਕਮਾਲ ਹੀ ਕਰਤੀ 😂😂 ਬਾਬਾ ਚੜਦੀਕਲਾ ਵਿਚ ਰੱਖੇ। ਨਾਮ ਦੀਪ ,ਮਨੀ ਰਾੜਾ ਸਾਹਿਬ
@SukhdevSinghDhaliwal-wr3dg
@SukhdevSinghDhaliwal-wr3dg Күн бұрын
ਸਿਰਾਂ ਵੀਡਿਓ 👌👌👌👌👌
@user-ew3qt8dx1t
@user-ew3qt8dx1t Күн бұрын
ਬਹੁਤ ਵਧੀਆ ਵੀਡਿਓ ਜੀ ❤
@archanahdproductionmoga6377
@archanahdproductionmoga6377 20 сағат бұрын
IZARA MOGA GOD BLESS YOU ALL PENDU VIRSA FAMILY
@shinderpal-ts2bb
@shinderpal-ts2bb Күн бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ 👍🙂🙂🙂🙂🙂❤❤❤🎉🎉🎉
@sehbazkhan7728
@sehbazkhan7728 Күн бұрын
❤❤
@shinderpal-ts2bb
@shinderpal-ts2bb Күн бұрын
❤❤
@JagroopSingh-ye1nv
@JagroopSingh-ye1nv 23 сағат бұрын
ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ ❤❤❤❤❤
@AtwalEkkamal-cl7uy
@AtwalEkkamal-cl7uy 23 сағат бұрын
ਲੱਲੂ ਕਰੇ ਕਬਲੀਆ ਰੱਬ ਸੇਧਿਆ ਪਾਵੇ ❤❤❤
@palwinderkaur7270
@palwinderkaur7270 23 сағат бұрын
ਬਹਤੁਸੁਹਨੀਵਿਡਾਉਵੀਰਜੀ🎉
@Londonukk
@Londonukk Күн бұрын
ਸਾਰੀ ਟੀਮ ਬਹੁਤ ਵਧੀਆ ਰੱਬ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਬਹੁਤ ਵਧੀਆ ਤੁਹਾਡੀ ਵਾਂਡਿਉ ਦੇਖ ਕੇ ਮਨ ਖੂਸ ਹੋ ਜਾਂਦਾ ❤❤❤ From - gill family UK 🇬🇧
@ParamjeetKaur-r1b
@ParamjeetKaur-r1b 21 сағат бұрын
ਬਹੁਤ ਵਾਧੀਆ ਵੀਡੀਓ ਜੀ ਵਾਹਿਗੁਰੂ ਜੀ ਚਾੜਦੀਕਾਲਾ ਚ ਰੱਖਣ ਸਾਰੀ ਟੀਮ ਨੂੰ ਜੀ
@GurwinderSingh-k7u
@GurwinderSingh-k7u Күн бұрын
ਬਹੁਤ ਵਧੀਆ ਵੀਡੀਓ ਹੈ ਜੀ । ਖੁਸ਼ ਰਹੋ।
@harmilapnoob123
@harmilapnoob123 19 сағат бұрын
ਸਤਿ ਸ਼੍ਰੀ ਅਕਾਲ ਜੀ, ਵੀਡਿਓ ਵਿਚ ਬਿੰਦਰ ਬਾਈ ਤੇ ਪੰਮੀ ਭੈਣ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ❤❤❤ਜੱਸੇ ਵੀਰ ਤੇ ਸੁਖਪਾਲ ਭੈਣ ਪ੍ਰਮਾਤਮਾਂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ,,,🎉🎉🎉 ਵੀਡਿਓ ਬਹੁਤ ਵਧੀਆ ਹੈ 🎉🎉🎉🎉ਦਿਲਮਨ,, ਪ੍ਰਨੀਤ,, ਹਰਮਿਲਾਪ ਸਿੱਧੂ ਰੁੜਕਾ ਡੇਹਲੋਂ
@KulwindarSingh-sx9dh
@KulwindarSingh-sx9dh Күн бұрын
❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਜੀ ਧੰਨਵਾਦ ❤❤❤❤❤🎉🎉🎉🎉🎉🎉
@harindersharma
@harindersharma Күн бұрын
ਬਹੁਤ ਵਧੀਆ ਵੀਡਿਓ।ਪਰਮਾਤਮਾ ਤੁਹਾਨੂੰ ਚਡਦੀ ਕਲਾ ਵਿਚ ਰੱਖੇ।
@Todaygaming-e4
@Todaygaming-e4 Күн бұрын
ਪਿੜ ਦੇਸੂ ਖੁਰਦ ਤੋਂ ਲਖਵੀਰ ਸਿੰਘ ❤ ਬਹੁਤ ਵਧੀਆ ਵੀੜੀੳ ਆ❤❤
@Sukhadhaliwal2-o9h
@Sukhadhaliwal2-o9h Күн бұрын
Siraaaa video 👌👌👌👌👌
@Jasksran
@Jasksran Күн бұрын
Very nice👍 ਪਿੰਡ ਨੇਹੀਆ ਵਾਲਾ ਜੂ
@jashansandhu2966
@jashansandhu2966 Күн бұрын
ਜੱਸੇ ਵੀਰ ਤੇ ਸੁਖਪਾਲ ਜੀ ਬਹੁਤ ਵਧੀਆ ਵੀਡੀਓ ਤੇ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@BalkaranSingh-n8h
@BalkaranSingh-n8h 21 сағат бұрын
ਹਾ ਜੀ ਵੀਰ ਜੀ ਬਹੁਤ ਵਧੀਆ😄 ਸਹੀ ਗੱਲ ਹੈ ਰੱਬ ਹੀ ਸਿੱਧੀਆਂ ਪਾਉਂਦਾ ਹੈ🙏🏻😇 । ਨਾਂ ਬਲਕਰਨ ਸਿੰਘ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਏਦਾਂ ਹੀ ਵੀਡੀਓ ਪਾਇਆ ਕਰੋ ਵੀਰ ਜੀ ਬਹੁਤ ਵਧੀਆ ਵੀਡੀਓਜ਼ ਰੱਬ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ🙏🏻
@BhupinderKaur-m4e
@BhupinderKaur-m4e Күн бұрын
Bhupinder Kaur khurdpur ❤❤❤❤
@HarmanSinghHarman-s7j
@HarmanSinghHarman-s7j 23 сағат бұрын
ਬਹੁਤ ਵਧੀਆ ਵੀਡੀਓ ਹੈ ਮਨ ਬਹੁਤ ਖੁਸ਼ ਹੁੰਦਾ ਤੁਸੀਂ ਖੁਸ਼ ਰਹੋ ਸਾਡਾ ਨਾਮ ਹਰਮਨ ਸਿੰਘ ਸੁਨਾਮ
@SukhdevSinghDhaliwal-wr3dg
@SukhdevSinghDhaliwal-wr3dg Күн бұрын
God bless you sukhpal sister 🙏🙏
@MeenaSharma-nx7qg
@MeenaSharma-nx7qg 21 сағат бұрын
Jasa bai na than Kamal karte God bless you all tem by Meena sharma mande gobend y🙏🙏👍👍
@GaganBrar-gm6os
@GaganBrar-gm6os Күн бұрын
ਤੁਹਾਡੀ ਹਰੇਕ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਏ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ ਤੁਸੀਂ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਸਾਰਿਆਂ ਦਾ ਕਿਰਦਾਰ ਸ਼ਲਾਘਾਯੋਗ ਹੁੰਦਾ ਏ। ਤੇ ਅਸੀਂ ਵੀ ਸਾਰਾ ਇਕੱਠੇ ਬੈਠ ਕੇ ਵੀਡੀਓ ਵੇਖਦੇ ਹਾਂ ।। ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ।
@amarjitkaursamra5017
@amarjitkaursamra5017 21 сағат бұрын
Very nice story and very laghf Sukh bhanji jasa
@official_sarbjeet5327
@official_sarbjeet5327 Күн бұрын
Bhut vadia video a god bless you from (Sunam)
@SukhwinderKaur-co7fs
@SukhwinderKaur-co7fs Күн бұрын
ਬਹੁਤ ਵਧੀਆ ਵੀਡੀਓ ਹੈ 👍🏻👍🏻👍🏻👌🏻❤️❤️❤️🌻🏵️🏵️🌻🌻🌻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@riosew
@riosew Күн бұрын
God bless u nd ur family
@TejinderSingh-tr2hf
@TejinderSingh-tr2hf 21 сағат бұрын
ਪੈਸਾ ਵੱਡਾ ਨੀ ਏਕਤਾ ਵੱਡੀ ਸੰਭਲ ਸਿਆਣਪ. ਨਾਲ ਮਿਲਕੇ ਚਲੋ ਸਾਰੇ ਪਾਤਰ ਵਿਚਾਰ ਕਰ ਲੋ
@Hardeep_lally
@Hardeep_lally 21 сағат бұрын
ਜੱਸੇ ਵੀਰ ਕਹਾਣੀ ਬਹੁਤ ਹੀ ਵਧੀਆ 🎉🎉 From Hardeep Lally Chandigarh
@baghelsingh9735
@baghelsingh9735 23 сағат бұрын
Waheguruji❤waheguruji❤satramji
@SatnamBhullar-s2h
@SatnamBhullar-s2h Күн бұрын
👌👌👌❤ ਬਹੁਤ ਵਧੀਆ ਵੀਡਉ ਗੁਰਮੇਜ ਸਿੰਘ ਭੁੱਲਰ
@kuldeepkaur8151
@kuldeepkaur8151 Күн бұрын
ਬਿੰਦਰ.ਭੇਣ.ਮਾਣੁਕੇ❤❤🎉🎉
@Sukhdevsinghdhaliwal-jx3dr
@Sukhdevsinghdhaliwal-jx3dr Күн бұрын
Ghaint video 💣💣💣💣💣
@DeshRaj-oi8pg
@DeshRaj-oi8pg 21 сағат бұрын
Bhut hi bhadya video congratulations to all of you
@madhusabharwal3449
@madhusabharwal3449 Күн бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ❤❤ ਵੀਡੀਓ ਬਹੁਤ ਹੀ ਵਧੀਆ ਬਣੀ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@jaswinderKaur-kz9ke
@jaswinderKaur-kz9ke 20 сағат бұрын
ਬਹੁਤ ਵਧੀਆ ਵੀਡੀਓ ਜਸਵਿੰਦਰ ਕੌਰ ਲਸੋਈ
@dr.bhupinderchadha9116
@dr.bhupinderchadha9116 20 сағат бұрын
Very nice ....jado rabb sidhia pan te ae ta sabh piche reh janda
@Sukhdevsinghdhaliwal-jx3dr
@Sukhdevsinghdhaliwal-jx3dr 8 сағат бұрын
ਸਿਰਾਂ ਵੀਡਿਓ ❤❤❤❤❤
@SukhiKaur-y1t
@SukhiKaur-y1t Күн бұрын
Ghaint 🚩🚩🚩🚩🚩
@SukhdevSinghDhaliwal-wr3dg
@SukhdevSinghDhaliwal-wr3dg 8 сағат бұрын
All team great work 💕💕💕💕💕
@SukhjeetkaurDhaliwal-n6g
@SukhjeetkaurDhaliwal-n6g Күн бұрын
Top video ⭐⭐⭐⭐⭐
@JagseerSidhu-n4v
@JagseerSidhu-n4v 22 сағат бұрын
Sidhu sangatpura moga ❤❤❤❤❤❤❤❤❤❤❤❤
@JaswantSingh-hf8gu
@JaswantSingh-hf8gu Күн бұрын
ਹਰਗੁਣ ਮਾਹਲ ਧਨੌਲਾ ਅਤੇ ਗੁਰਸ਼ਬਦ ਸਿੰਘ ਧਨੌਲਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurpreetsingh-kn9so
@gurpreetsingh-kn9so Күн бұрын
Waheguru ji 🙏 waheguru ji 🙏
@mastramchauhan2447
@mastramchauhan2447 Күн бұрын
जस्सा भाई ता नाले सुख पाल बहन, बहुत ही सुन्दर वीडियो ता नाले सटोरी सभी कलाकारों को सनेह भरा प्यार
@Sukhadhaliwal2-o9h
@Sukhadhaliwal2-o9h Күн бұрын
Super hit video 💖💖💖💖💖
@userPali
@userPali Күн бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@SunnySukhwinder-h2p
@SunnySukhwinder-h2p Күн бұрын
Sukhwinder Singh panesar Ludhiana pendu Birsa❤❤ bahut badhiya ji🎉🎉🎉🎉🎉🎉👍👍👍👍👍👍👌👌👌👌👌👏👏👏👏👏🙏🙏🙏🙏🙏👌👌👍👍👍🙏🙏
@Sukhdevsinghdhaliwal-jx3dr
@Sukhdevsinghdhaliwal-jx3dr Күн бұрын
Always on top ❤❤❤❤❤❤
@navjotkaurrajveerkaur7thb865
@navjotkaurrajveerkaur7thb865 Күн бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@rachhpalsingh78466
@rachhpalsingh78466 21 сағат бұрын
ਸਾਰੀ ਟੀਮ ਦਾ ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@gurjitsingh7404
@gurjitsingh7404 21 сағат бұрын
ਵੀਡੀਓ ਬਹੁਤ ਵਧੀਆ। ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ
@Sukhdevsinghdhaliwal-jx3dr
@Sukhdevsinghdhaliwal-jx3dr Күн бұрын
Siraaaa video ⛳⛳⛳⛳⛳
@Sukhadhaliwal2-o9h
@Sukhadhaliwal2-o9h Күн бұрын
Atttttttt video 🔥💥🔥💥🔥💯
@GurwinderSinghGurwinderSin-c8e
@GurwinderSinghGurwinderSin-c8e Күн бұрын
Very nice video God bless you bazz jasar Ludhiana ❤❤🎉🎉
@kavinsingh4820
@kavinsingh4820 Күн бұрын
God bless you all team members 🎉❤❤
@ArmanShira-y7n
@ArmanShira-y7n 23 сағат бұрын
Very nice video jii❤❤❤❤❤
@jaspreetsandhu8274
@jaspreetsandhu8274 Күн бұрын
Shi gl a veere jede kise da mada ni krde Rabb Ona nl v kde madi ni hon Dinda 😊😊
@SunilKumar-c6u8s
@SunilKumar-c6u8s Күн бұрын
Sunil Kumar Phillaur Kubbe de payi latt ohnu raas aa gayi . Iss baar ta Bappiana ate Phaphre Bhaike village da name b chamkata . Story and video very good 👍🏻👍🏻👍🏻👍🏻🙏🏻
@BabitaRani-p1y
@BabitaRani-p1y Күн бұрын
Bhot acha laga veer ji sukhpal sister good job
@MandeepSingh786-r6e
@MandeepSingh786-r6e Күн бұрын
ਪਹਿਲਾ ਲਾਈਕ ਪਿੰਡ ਫਰੀਦਕੋਟ ਕੋਟਲੀ ਬਠਿੰਡਾ ਡੇਰਾ ਸਾਹਿਬ ਬਾਬਾ ਅਮੇਦ ਪੂਰੀ ਜੀ 🎉
@navjyotkaur9354
@navjyotkaur9354 22 сағат бұрын
Siraaaa video❤😂🎉😢😮😅😊
@Maninder_brar
@Maninder_brar Күн бұрын
ਵੀਡਿਓ ਬਹੁਤ ਹੀ ਵਧੀਆ ❤❤❤ਪਰ ਤੇਜਾ ਬਾਈ ਐਕਟਿੰਗ ਦੇ ਵੱਟ ਹੀ ਕੱਡੀ ਜਾਂਦਾ ,,,ਸਿਰਾ ਕੰਮ ਆ ਬਾਈ ਦਾ❤❤❤❤❤❤❤❤❤❤ਏਹਦਾ ਦੂਜਾ ਭਾਗ ਜਰੂਰ ਬਣਾਓ ਜੀ
@jasbirvirdi6653
@jasbirvirdi6653 5 сағат бұрын
ਬਹੁਤ ਵਧੀਆ
@shinderpal-ts2bb
@shinderpal-ts2bb Күн бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ
@AmandeepKaur-p1j
@AmandeepKaur-p1j Күн бұрын
Nice video g
@GURJEETSINGH-ਜੈਲਦਾਰ
@GURJEETSINGH-ਜੈਲਦਾਰ Күн бұрын
ਬਹੁਤ ਵਧੀਆ ❤️❤️❤️❤️
@AbhijotsinghSinghabhi-x5v
@AbhijotsinghSinghabhi-x5v Күн бұрын
Nice video 🎉🎉 Good 💯👌 episode Waheguru ji Mehar Karn 🌺
@BalwinderSinhh-z7j
@BalwinderSinhh-z7j Күн бұрын
ਬਹੁਤ ਬਹੁਤ ਵਧੀਆ ਵਿਡੀਉ ਪਲੀਜ ਨਾਮ ਬੋਲ ਦਿਆਂ ਕਰੋ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤🎉🎉🎉🎉
@happy_harman9725
@happy_harman9725 Күн бұрын
Very very nice story 🎉🎉❤❤👍👍👍👍
@bhajankaur8289
@bhajankaur8289 21 сағат бұрын
Rabb sidhia paounda🎉🎉🎉🎉bhut vdhia vidio h 🎉🎉🎉🎉sari team da dhanvad 🎉🎉🎉🎉🎉 bhajan kaur jirkpur Chandigarh ❤❤❤❤
@gurpreetsingh4552
@gurpreetsingh4552 2 сағат бұрын
Good video
@sufyansheikh6659
@sufyansheikh6659 Күн бұрын
Nice episode today bhut maza aya essy hi same episode bnaya karo ❤❤❤❤❤❤❤❤❤❤❤
@RajuSingh-sd1vp
@RajuSingh-sd1vp 22 сағат бұрын
ਰਾਜੂ ਦੁਬਾਰੇ ਆਣਾ
@GurbazsinghSingh-j7i
@GurbazsinghSingh-j7i Күн бұрын
ਬਹੁਤ ਵਧੀਆ ਵੀਡੀਓ ❤❤❤
@daljeetjeeti383
@daljeetjeeti383 Күн бұрын
ਵੀਡੀਓ ਬਹੁਤ ਹਈ ਵਧੀਆ ਲੱਗਦੀ ਹੈ ਜਸੇ ਵੀਰ ਤੇ ਸੁਖਪਾਲ ਭੈਣ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਅਤੇ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 12 / 2024
@Sukhdevsinghdhaliwal-jx3dr
@Sukhdevsinghdhaliwal-jx3dr Күн бұрын
❤❤❤❤❤
@RaniVerma-x5c
@RaniVerma-x5c 12 сағат бұрын
Bahut hi badhiya video hai waheguru mehar kare ❤❤
@rupinderbal1114
@rupinderbal1114 Күн бұрын
Bouth vadhia sukhpal & jassa bro rab tuhanu khush rakhe
Cat mode and a glass of water #family #humor #fun
00:22
Kotiki_Z
Рет қаралды 42 МЛН
How to treat Acne💉
00:31
ISSEI / いっせい
Рет қаралды 108 МЛН
VIP ACCESS
00:47
Natan por Aí
Рет қаралды 30 МЛН