Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ

  Рет қаралды 1,681,461

DainikSavera

DainikSavera

Күн бұрын

#DeepSidhu #GurkiratKotli #nihangsingh
Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ
Gurpreet Kotli, who spoke about Deep Sidhu, was surrounded by the Singhs, then asked one thing at a time
#deepsidhunews #nihang #sangrur #sangrurnews #sangrurpolice #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
FACEBOOK: / dainiksaverapunjab
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 1 300
@ravindersingh9727
@ravindersingh9727 2 жыл бұрын
ਪਹਿਲਾ ਤਾਂ ਲੋਕੀ ਦੀਪ ਸਿੱਧੂ ਨਾਲ ਖੜੇ ਨਹੀਂ ਸੀ,ਹੁਣ ਲੋਕਾਂ ਨੂੰ ਦੀਪ ਯਾਦ ਆ ਗਿਆ,
@sukhvirsukha6820
@sukhvirsukha6820 2 жыл бұрын
ਕੌਣ ਨੀ ਖੜ੍ਹਿਆ ਤੁਸੀਂ ਨੀ ਖੜੇ ਹੋਣੇ ਅਸੀਂ ਅੱਜ ਵੀ ਬੋਲ ਦੇ ਵੀ ਕੋਈ ਗ਼ਲਤ ਕੰਮ ਨਹੀਂ ਕੀਤਾ ਉਸਨੇ
@CANADA.773
@CANADA.773 2 жыл бұрын
Yr bai g sheed name dena bhott aukha. Khena sokha bai g
@cesiumion
@cesiumion 2 жыл бұрын
ਤੇਰੇ ਅਰਗੇ ਪਿਹਲਾਂ ਵੀ ਪਿੱਛੇ ਹੀ ਸੀ ਤੇ ਹੁਣ ਵੀ ਨੇ।। ਅਸੀਂ ਦਿਲੋਂ ਆਪਣੇ ਵੀਰ ਨਾਲ਼ ਸੀ ਤੇ ਹੁਣ ਵੀ ਉਹਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀ ਦੀ।।
@likechannelnew7192
@likechannelnew7192 2 жыл бұрын
kzbin.info/www/bejne/o2WzhnmIl86Anbs DEEP SIDHU LAHORE LAST SONG bhangra
@deeprabh5540
@deeprabh5540 2 жыл бұрын
ryt yrrr
@SukhpalSingh-lp6pu
@SukhpalSingh-lp6pu 2 жыл бұрын
ਵੇਖੋ ਸ਼ਾਂਤੀ ਦੇ ਭਰੇ ਲੋਕ ਇਹ ਦੇਣਗੇ ਲੋਕਾਂ ਨੂੰ ਸ਼ਾਂਤੀ ਦਾ ਪੈਗਾਮ
@LabhSingh-eq3lv
@LabhSingh-eq3lv 25 күн бұрын
P 4
@singhdavinder6940
@singhdavinder6940 2 жыл бұрын
ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਵਿਚ ਰਹੇਗਾ
@VikramKumar-bz2pf
@VikramKumar-bz2pf 2 жыл бұрын
❣️🚩
@RampalSingh-n7p
@RampalSingh-n7p 2 ай бұрын
ਦੀਪ ਸਿੱਧੁ ਹੀਰਾ ਸੀ ਹੀਰਾ ਕਮਲੇ ਲੋਕਾਂ ਨੁ ਕੀ ਪਤਾ
@Punjabizone-n5u
@Punjabizone-n5u 2 жыл бұрын
ਤੁਹਾਡੇ ਵਰਗੇ ਲੋਕਾਂ ਨੇ ਸਿੱਖ ਧਰਮ ਤੋਂ ਵਿਸ਼ਵਾਸ ਚੱਕ ਤਾ ਕਈ ਲੋਕਾਂ ਦਾ
@AliKhan-uy8vj
@AliKhan-uy8vj 2 жыл бұрын
ਹੁਣ ਸੱਭ ਨੂੰ ਦੀਪ ਸਿੱਧੂ ਯਾਦ ਆ ਗਿਆ ਪਹਿਲਾ ਓਹਨੂੰ ਗੱਦਾਰ ਕਿਹਦੇ ਸੀ ਝੰਡਾ ਲਾਉਣ ਦਾ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਇਆ ਕਿਸਾਨ ਵੀਰਾਂ ਨੂੰ ਆਪਣੇ ਹੱਕ ਮਿਲ ਗਏ ਪਰ ਝੰਡਾ ਲਾਉਣ ਦਾ ਸੱਭ ਤੋਂ ਵੱਡਾ ਨੁਕਸਾਨ ਸਾਡੇ ਵਰਗੇ ਗਰੀਬ ਲੋਕਾਂ ਨੂੰ ਹੋਇਆ ਸਰਕਾਰਾਂ ਨੇ ਬਦਲਾ ਲੈਣ ਮਾਰਿਆ ਨੇ ਮਹਿੰਗਾਈ ਕਰਤੀ ਕਿਸਾਨ ਇੰਨੀ ਕ ਔਕਾਤ ਰੱਖਦਾ ਕੇ ਓਹ ਮਹਿਗਾਈ ਦੀ ਝਾਲ ਝੱਲ ਸਕਦਾ ਪਰ ਗਰੀਬ ਬੰਦਾ ਕੀ ਕਰੇਗਾ ਇਹ ਕਿਸੇ ਨਹੀਂ ਸੋਚਿਆ ਕਿਸੇ ਨੂੰ ਮਾੜਾ ਨਾ ਕਹੋ ਪਰਾ ਧੰਨਵਾਦ🙏🙏🙏🙏🙏
@Socialgiaan
@Socialgiaan 2 жыл бұрын
Deep nu pehla bhut loka ne gala kadyaa eh kala dike aa gaya bechara
@sidhumosse4972
@sidhumosse4972 2 жыл бұрын
ਜੇ ਰਾਕੇਸ਼ ਟਿਕੈਟ ਨਾ ਰੌ ਕੇ ਓਥੇ ਸੰਗਰਸ਼ ਤੇ ਬੈਠਾ ਰਹਿੰਦਾ ਤਾਂ ਕਿਸਾਨੀ ਅੰਦੋਲਨ ਖ਼ਤਮ ਹੋ ਗਿਆ ਸੀ. 200 ਤੋਂ ਵੱਧ ਮੁੰਡਾ ਹਫਤਾ ਇੱਕ ਮਿਲਿਆ ਨੀ. ਦੂਜੇ ਦਿਨ ਓਥੇ ਧੂ ਧੂ ਕੇ ਕਿਸਾਨ ਕਈ ਕੁੱਟ ਹੋਏ ਪੁਲਿਸ ਵੱਲੋਂ.. ਅਜੇ ਕਹਿੰਦੇ ਕੁਝ ਹੋਇਆ ਨਹੀ
@manjitmann9659
@manjitmann9659 Жыл бұрын
@@sidhumosse4972 ena dimag kithe 22 galan denge lok nuksan eh hoya c bs andolan khatam ho gya c 22 bs je Rakesh takait na stand krda 🙏
@gurmukhsingh1511
@gurmukhsingh1511 Жыл бұрын
Right bro
@deepukaul7966
@deepukaul7966 Жыл бұрын
Ur right brother 😢
@KulwinderSingh-sm2us
@KulwinderSingh-sm2us 2 жыл бұрын
ਬਾ ਬਾਈ ਜੇ ਏਦਾਂ ਹੀ ਅਸੀਂ ਹਰੇਕ ਨੂੰ ਸ਼ਹੀਦ ਦਾ ਦਰਜਾ ਦੇਣ ਲੱਗ ਪਏ ਤਾ ਫਿਰ ਤਾ ਹਰ ਇਕੱਸੀਡੈਂਟ ਵਿਚ ਜਾਨ gavon ਵਾਲਾ ਸ਼ਹੀਦ ke ਦਿਓ
@SarbjitSingh-bk3wl
@SarbjitSingh-bk3wl 6 ай бұрын
Meri jan mery putt Deep sidhu da expedient karwaya giya c jan bujj k Ohdy warga bolan wala burala nahi milda na milna Mery sady muho mada lafaj na nikly soch smaj k boliya kro
@sukhvirsukha6820
@sukhvirsukha6820 2 жыл бұрын
ਜੇ ਦੀਪ ਸਿੱਧੂ ਨੇ ਝੰਡਾ ਝੂਲਾ ਤਾ ਸੀ ਤਾਂ ਕੀ ਹੋ ਗਿਆ ਸੀ ਹੁਣ ਤੱਕ ਸਿੱਖ ਜਿੱਤ ਦੇ ਆਏ ਆ ਲਾਲ ਕਿਲ੍ਹੇ ਨੂੰ ਫੇਰ ਕੀ ਹੋਇਆ
@AMBERSARIABOY
@AMBERSARIABOY 2 жыл бұрын
BILKUL SAHI..BRO
@SandeepRana-xb7km
@SandeepRana-xb7km 2 жыл бұрын
Good bro
@kantasingh9341
@kantasingh9341 2 жыл бұрын
Kotli your dog 🐕 you like many ok 🐕🐕
@molvisamirkhan6599
@molvisamirkhan6599 2 жыл бұрын
Teri maa di chuni mai lava fer boli boli fer ki hoya sikhi jiti aayi aa
@nursingsk
@nursingsk 2 жыл бұрын
Hun bai APA late ho ge
@mannumannu122
@mannumannu122 2 жыл бұрын
ਤੁਸੀਂ ਯਾਦ ਦੀਪ ਸਿੱਧੂ ਨੂੰ ਕਰ ਰਹੇ ਜੇ ਵੋਟ ਤੁਸੀਂ ਝਾੜੂ ਨੂੰ ਪਾਈ ਏ ਤੁਹਾਡਾ ਕੋਈ ਸਟੈਂਡ ਹੈਗਾ ਜਾ ਨਹੀਂ
@majhatv6844
@majhatv6844 2 жыл бұрын
. Ryt ji
@CutekaurA1
@CutekaurA1 2 жыл бұрын
Shi gll a
@arshbrar8009
@arshbrar8009 2 жыл бұрын
ryttt
@Noorsingh-o1j
@Noorsingh-o1j 2 жыл бұрын
Ryt
@GurpreetSingh-bh7nv
@GurpreetSingh-bh7nv 2 жыл бұрын
Sahi gl aw
@kuldeepsandhu4224
@kuldeepsandhu4224 Ай бұрын
Deep sidhu love ❤❤❤
@pammabrar5171
@pammabrar5171 2 жыл бұрын
ਸੁਵਾਦ ਲਿਆ ਤਾ ਵੀਰ ਸਵਾਲ ਪੁਛ ਕੇ ਇਵੇਂ ਏ ਮੰਤਰੀ ਬਣਿਆ ਫਿਰਦਾ ਸੀ
@arshbrar8009
@arshbrar8009 2 жыл бұрын
Gurpreet hemesha sch dekhonda tn e chnngaa ni lgda loka nu
@Canadiantrucker30
@Canadiantrucker30 2 жыл бұрын
@@arshbrar8009 jhooth bolke fame lai aa ihne dhrne cho loca nu maada keh keh k
@Parminder_3094
@Parminder_3094 2 жыл бұрын
@@arshbrar8009 😂😂😂🤣🤣🤣
@Rb8092
@Rb8092 2 жыл бұрын
I love Sikhism khalsa jindabad
@iqbalsingh9423
@iqbalsingh9423 Жыл бұрын
❤❤
@drogangamer8746
@drogangamer8746 Жыл бұрын
ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻
@GauranshKhangre
@GauranshKhangre Ай бұрын
ਬਹੁਤ ਹੀ ਵਧੀਆ ਕੰਮ ਕੀਤਾ ਵੀਰਾਂ ਜੀ
@jaspalsingh9068
@jaspalsingh9068 Жыл бұрын
ਜਿਨਾਂ ਜਿਆਦਾ ਬੋਲਣਗੇ ਉਨੀ ਜਿਆਦਾ ਪੰਜਾਬ ਦੀ ਹਾਲਾਤ ਖਰਾਬ ਹੋ ਗਈ ਹੈ
@PawanKumar-wx2ml
@PawanKumar-wx2ml 18 күн бұрын
Akela accident nahin sath jawan kuri aur sharab peeti huyee thee.
@gurbaljeetsingh-s3r
@gurbaljeetsingh-s3r 18 күн бұрын
ਇਹ ਪਾਗਲ ਹੈ ਸਮਝੋ ਪਹਿਲਾ ਇਹ ਪਤਾ ਕਰੋ ਸਿੱਧੂ ਨੂੰ ਮਾਰੀਆ ਕਿਸ ਨੇ ਹੈ
@TheJagga32
@TheJagga32 2 жыл бұрын
ਜੇ ਮੋਰਚੇ ਤੇ ਕੇਸਰੀ ਨਿਸ਼ਾਨ ਨਾ ਹੁੰਦਾ ਜੇ ਮੋਰਚੇ ਤੇ ਸਿੰਘ ਨਾ ਹੁੰਦੇ ਇਹ ਸੰਘਰਸ਼ ਜਿੱਤ ਨਹੀ ਹੋਣਾ ਸੀ
@gangboy2380
@gangboy2380 2 жыл бұрын
ਦੀਪ ਸਿੱਧੂ 22 ਜਿਦਾ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਰਹੇਗਾ,, ਸਿੱਧੂ 22 ਮੁਸੇ ਵਾਲਾਂ ਜਿਦਾਂ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਹਮੇਸ਼ਾ ਰਹੇਗਾ,, ਵੀਰ ਆਪਸ ਵਿੱਚ ਲੜਨਾ ਛੱਡੋ ਤੇ ਸਿੱਧੂ 22 ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@angrejsinghsohi9512
@angrejsinghsohi9512 2 жыл бұрын
ਮੇਰੇ ਗੁਰੂ ਦੇ ਲਾਲਾ ਨਾਲੋਂ ਜ਼ਿਆਦਾ ਵੱਡਾ ਦਰਜਾ ਪ੍ਰਾਪਤ ਹੋ ਗਿਆ ਜਿਨ੍ਹਾਂ ਸਾਰੀ ਜਿੰਦਗੀ ਪੱਤਤ ਪੁਣੇ ਚ ਗੁਜਾਰੀ ਇਹਨਾਂ ਦੀ ਗੱਲ ਜਿਆਦਾ ਹੁੰਦੀ ਗੁਰੂ ਦੀ ਨੀ ਗੁਰੂ ਦੀ ਵਿਚਾਰ ਧਾਰਾ ਤਾਂ ਹੈ ਹੀ ਨਹੀਂ ਕਿਸੇ ਚ
@davindersingh4327
@davindersingh4327 2 жыл бұрын
ਸਿੰਘ ਸਾਬ ਇਸ ਬੰਦੇ ਤੇ ਛਿਤਰ ਫੇਰੋ ਇਹਨੂੰ ਪੱਤਰਕਾਰੀ ਸਖਾਦੋਓ ਅੱਜ
@ajayrai6742
@ajayrai6742 2 жыл бұрын
Aacha tu krla aanke
@Nirbhai-x2o
@Nirbhai-x2o 3 ай бұрын
ਸਾਡੇ ਸਹੀਦ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਜਣੇਖਣੇ ਨੂ ਸਾਡੇ ਸਿਰਤੇ ਨਾ ਬਹਾਉ
@singhpirthavi3921
@singhpirthavi3921 2 жыл бұрын
ਔਰੰਗਜੇਬ ਦੀ ਤਰ੍ਹਾਂ ਦਬਾਉਣ ਲੱਗ ਪਏ ਨੇ ਅੱਜ ਕੱਲ੍ਹ ਫੁਕਰੇ ਲੋਕਾਂ ਨੂੰ ਕਿ ਗੁਰੂ ਸੇਹਵਾਨ ਨੇ ਇਹ ਹੀ ਸਿੱਖਿਆ ਦਿੱਤੀ ਸੀ🙏🙏🙏🙏🙏🙏🙏🙏
@sa1632272204
@sa1632272204 3 ай бұрын
Eh kotli gand banda. Mere naal pdeya. Janani baj bnda sirf publicity da bhuka eh. Jithe ikath hunda phunch janda. Whdi kise gl ch koi tuk haigi aa k ehnu koi dbawe.
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@davinder4319
@davinder4319 2 жыл бұрын
ਜਦੋ ਲੋਕ ਉਸਨੂੰ ਬੁਰਾ ਬੋਲ ਰਹੇ ਸੀ ਉਦੋ ਕੋਈ ਨਹੀਂ ਬੋਲਿਆ
@sarbabehniwal204
@sarbabehniwal204 2 жыл бұрын
ਹੀਰਿਆਂ ਦਾ ਮੁੱਲ ਵਾਧ ਵਿੱਚ ਪੈਦਾ ਜਦੋਂ ਓਹ ਜਹਾਨ ਤੋਂ ਚਲੇ ਜਾਂਦੇ ਨੇ। ਸਿੱਖ ਕੌਮ ਦੀ ਬਦਕਿਸਮਤੀ ਹੈ ਇਹ।
@satindersingh6407
@satindersingh6407 2 жыл бұрын
ਇਹ ਨਹੀ ਕਦੇ ਇਕੱਠੇ ਹੋ ਸਕਦੇ 🙏
@REHBAR777
@REHBAR777 2 жыл бұрын
Sabhnu apni apni trp chahidi a
@lakhwindersinghlayal8460
@lakhwindersinghlayal8460 2 жыл бұрын
100% nai ho sakde
@jasmeetkauraulakh8136
@jasmeetkauraulakh8136 2 жыл бұрын
ਗੁਰਪ੍ਰੀਤ ਬੇਟਾ ਜੀ ਮੈਂ ਜਾਨਕਾਰੀ ਲੈਣੀ ਸੀ ਕਿ31 ਤਰੀਕ ਨੂੰ ਕਿਸਾਨਾਂ ਦਾ ਧਰਨਾ ਲੱਗਣਾ ਹੈ ਅਸੀਂ ਟਿਕਟਾਂ ਬੁੱਕ ਕਰਾਇਆ ਸਨ ਬਾਹਰ ਜਾਂਣਾਂ ਸੀ ਇਹ ਗੱਲ ਸਹੀ ਹੈ ਤਾਂ ਅਸੀਂ ਟਿਕਟਾਂ ਕੈਂਸਲ ਕਰਵਾ ਦੇਈਏ
@halalamaster48
@halalamaster48 2 жыл бұрын
Inni vadhia video vich eh fuddi jhavnde kala ilm wale dirty muslmana di ad da ki kum, ehda matlab sikh doglay hoye?
@yadvirk6857
@yadvirk6857 2 жыл бұрын
@@jasmeetkauraulakh8136 very Very good job on your work experience in
@sukhchouhanchouhan6508
@sukhchouhanchouhan6508 2 жыл бұрын
ਦੀਪ ਸਿੱਧੂ 22 ਜ਼ਿੰਦਾਬਾਦ
@sonofkabaddi
@sonofkabaddi 2 жыл бұрын
ਬਹੁਤ ਵਧੀਆ ਬਾਈ ਜੀ 👍🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏
@mrani2785
@mrani2785 2 жыл бұрын
ਆਪਸ ਵਿਚ ਲੜ ਕੇ ਤਾ ਪਜਾਬ ਵਿਚ ਹੀ ਗਦਰ ਪਾ ਦੇਣਾ ਤੁਸੀ
@shindabrar4766
@shindabrar4766 2 жыл бұрын
ਪਹਿਲਾਂ ਸਾਰੇ ਦੀਪ ਸਿੱਧੂ ਨੂੰ ਗਾਲ਼ਾਂ ਕੱਢਦੇ ਸੀ ਹੁਣ ਉਹਦੇ ਪਿੱਛੇ ਛਿਤਰੋ ਛਿਤਰੀ ਹੋਈ ਜਾਂਦੇ ਆ ਚੱਲ ਵਿਚਾਰਾ ਉਹ ਦੁਨੀਆ ਛੱਡ ਗਿਆ ਸੱਭ ਤੋਂ ਵੱਡਾ ਦੁੱਖ ਉਹਦੇ ਮਾਪਿਆਂ ਨੂੰ ਆ ਉਹ ਦੇ ਬੱਚਿਆਂ ਨੂੰ ਆ ਬਾਕੀ ਬਾਈ ਸਾਰੇ ਰੌਲਾ ਪਾਉਣ ਵਾਲੇ ਆ ਮਿਰਚ ਕੲੀਆਂ ਦੇ ਲੱਗੂ ਗੀ ਬਾਕੀ ਬਾਈ ਸ਼ਹੀਦ ਉਹ ਗਿਣਿਆ ਜਾਂਦਾ ਜਿਹੜਾ ਕਿਸੇ ਲੜਾਈ ਵਿਚ ਸ਼ਹੀਦ ਹੋਇਆ ਹੋਵੇ ਐਕਸੀਡੈਂਟ ਵਾਲੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਤੁਸੀਂ ਕੁਝ ਮਰਜ਼ੀ ਕਹੋ ਉਹ ਥੋਡੀ ਆਪਣੀ ਸਮਝ ਆ
@sonu_malwayi
@sonu_malwayi 11 ай бұрын
Tu vi hoja fer accident ch shaheed tainu vi mann lavange.. Kehna bda sokha kar k vikha fer ya fer tera yaar Kotli ho jaave.. Assi vi tuhade waaste page bna lavange.. Kro teyaari fer.. Don't waste your time
@TheJagga32
@TheJagga32 2 жыл бұрын
ਦੀਪ ਸਿੱਧੂ ਹੀਰਾ ਬੰਦਾ ਕੋਟਲੀ ਚਵਲ
@punjab-np9mc
@punjab-np9mc 2 жыл бұрын
ਦੀਪ ਇੱਕ ਹੀਰਾ ਸੀ ਕੌਮ ਤੇ ਪੰਜਾਬ ਦਾ।।
@RamDas-sj2wy
@RamDas-sj2wy 2 жыл бұрын
hanji begani lady nal khe khanda c heera sarab pee ke maryea
@JaspreetSingh-dh8wv
@JaspreetSingh-dh8wv 2 жыл бұрын
Deep SIDHU is not god
@Thebegginer99
@Thebegginer99 2 жыл бұрын
@@JaspreetSingh-dh8wv o salya heera te rabb ch frq hunda
@JaspreetSingh-dh8wv
@JaspreetSingh-dh8wv 2 жыл бұрын
@@Thebegginer99 fudua mea bhi aa hi keha
@Thebegginer99
@Thebegginer99 2 жыл бұрын
@@JaspreetSingh-dh8wv Teri maa di lann tu ap hi keh reha ki ki o rabb ni Salia meria kine ਕਿਹਾ o rabb aa lann Leni dya Teri maa te chda mai
@desraaj3560
@desraaj3560 2 жыл бұрын
ਪਹਿਲਾ ਦੀਪ ਸਿੰਧੂ ਗਰਦਾਰ ਹੁਣ ਸ਼ਹੀਦ ਹੋ ਗਈਆਂ ਜਿਉਂਦੇ ਟਾਈਮ ਦੀਪ ਦਾ ਸਾਥ ਨੀ ਦਿੱਤਾ
@karnailbilla1169
@karnailbilla1169 2 жыл бұрын
Wahyguruji wahyguruji wahyguruji wahyguruji
@jasssingle3782
@jasssingle3782 2 жыл бұрын
ਵਾਹਿਗੁਰੂ ਜੀ 🙏🙏🙏🙏
@deepgill979
@deepgill979 2 жыл бұрын
ਬਾਂਈ ਬੱਸ ਕਰੋ 🙏🏻
@gurmejsingh9357
@gurmejsingh9357 2 жыл бұрын
ਸਰਦਾਰ ਸ਼ਹੀਦ ਭਗਤ ਸਿੰਘ ਜ਼ਿੰਦਾਬਾਦ
@noorandjujutv335
@noorandjujutv335 2 жыл бұрын
ਪਰਾਵੋ ਸਬ ਇੱਕਟੇ ਹੋਵੋ ਯਰ ਸ਼ੈੱਡੋ ਪੁਰਾਣੀਆਂ ਗੱਲਾਂ ਕਿਸੇ ਵੀ ਝੰਡੇ ਹੇਠਾਂ ਇੱਕਟੇ ਹੋਜੋ ਇੱਕਟੇ ਹੋਜੋ ਬਸ ਭਰਾਵੋ 🇮🇳✌️🙏🙏🙏🙏
@randhawagoldyrandhawa7505
@randhawagoldyrandhawa7505 2 жыл бұрын
Eh lok kise karke nahi bol rahe apni Publiccity kar rahe ne mai sahi VA🙏
@SINGHSaabji-qn8np
@SINGHSaabji-qn8np Жыл бұрын
ਵਾਹਿਗੁਰੂ ਜੀ
@HappyUppal-q4p
@HappyUppal-q4p 2 жыл бұрын
ਗੁਰਪ੍ਰੀਤ ਕੋਤਰੀ ਨੇ ਬੋਲਿਆ c deep sindhu ਗਦਰ ਅਾ 27,28 ਜਨਵਰੀ ਨੂੰ ਹੈ ਬੋਲ c ਗੁਰਪ੍ਰੀਤ ਦੇ ਹੁਣ ਮੁਕਰ ਗਿਆ
@arshbrar8009
@arshbrar8009 2 жыл бұрын
o kehda mukrr reha Sara Punjab e bol reha o kehda ikla c bs frk ena k o jajbati banda on video ch bol gya c Odo mahool e awe da c
@Parminder_3094
@Parminder_3094 2 жыл бұрын
@@arshbrar8009 shi gal baii Jamant jabat hon to baad roya bhut😂😂😂 khase jajbat chaki firda c Htkore lai lai ronda c
@BalwinderKaur-nx4kv
@BalwinderKaur-nx4kv 2 жыл бұрын
ਜਾਂ ਰੋਲਾ ਪਾਲੋ ਜਾ ਤਰੀਕੇ ਨਾਲ ਗੱਲ ਕਰੋ ਕੋਣ ਕੀ ਕਹਿ ਰਿਹਾ ਕੁੱਝ ਪਤਾ ਨੀ ਲਗ ਰਿਹਾ
@jijaji278
@jijaji278 2 жыл бұрын
😂
@jaswinderjaswinder9101
@jaswinderjaswinder9101 2 жыл бұрын
Gusse vich har koi aapa kho dinda sade veer bi gusse vich aa Deep sidhu veer nu galt kiha si gussa jeyj aa
@Parminder_3094
@Parminder_3094 2 жыл бұрын
Balwinder kaur jidan ehne deep sidhu nu chawal kha c Oh koii treeka c??
@krishansinghhans9105
@krishansinghhans9105 3 ай бұрын
ਗੱਲਾ ਬਾਤਾਂ ਸਮਝਾਉਣ ਨਾਲ ਕੁਝ ਨਹੀਂ ਹੋਣਾ ਵੀਰੇ ਇਹਦਾ ਡਾਂਗ ਫੇਰ ਉਹ ਵੀਰੇ
@khushisidhu2800
@khushisidhu2800 2 жыл бұрын
Ki bno mere punjab da waheguru g
@Singhgurman0095
@Singhgurman0095 2 жыл бұрын
Ehna sarya ral k mahol karna hor kuj ni jeen ni dende Kise nu
@Humanity0101
@Humanity0101 Жыл бұрын
​@yessingh9414 Galam soach too niklo haq sach naal khado ji
@Nirbhai-x2o
@Nirbhai-x2o 3 ай бұрын
ਇਹ ਸਿੰਘ ਕੈਪਟਨ ਅਮਰਿੰਦਰ ਨੂ ਸਵਾਲ ਕਿਉ ਨਹੀ ਕਰਦੇ ਉਹ ਗੁਟਖਾ ਸਹਿਬ ਫੜਕੇ ਝੂਠੀਆਂ ਸੋਹਾ ਖਾਕੇ ਵੋਟਾ ਲੈਗਿਆ ਸੀ
@justforyou6785
@justforyou6785 2 жыл бұрын
ਇਥੇ ਜਿਓੰਦੇ ਦੀ ਕਦਰ ਨੀ ਤੇ ਮਰੇ ਪਿੱਛੇ ਲੜਦੇ ਫਿਰਦੇ..!
@sidhumoosewalaiambigfan8057
@sidhumoosewalaiambigfan8057 2 жыл бұрын
😂😂😂😂
@JeetSingh-jh7xm
@JeetSingh-jh7xm 2 жыл бұрын
Wahe guru g wahe guru g wahe guru g wahe guru g wahe guru g wahe guru g wahe guru g
@parveenchandla1623
@parveenchandla1623 2 жыл бұрын
Jdo deep sidhu jiunda c je ehni support uddo krde na lok tan syd aaj oh veer jiunda hunda. Ku k mrn ton bad hr koi insan chnga hojanda h. #DEEP SIDHU ❤️🙏
@arshbrar8009
@arshbrar8009 2 жыл бұрын
shii aa Bai Odo ni bole Hun jwaak nu gherr gher k dronde aa
@Jvgill
@Jvgill 2 жыл бұрын
🔥
@lovelymal3390
@lovelymal3390 2 жыл бұрын
Sahi gall aaa
@gopitakhar922
@gopitakhar922 2 жыл бұрын
saaf aa murder kita gya ,kudi nu ikali ikali gal paata aa ,te murder v kise party ne karwaya .jiwe accident hoya lagda ,uda kudi Bach sakdi aa par satt to ni Bach sakdi jida di gaddi di halat aa
@gopitakhar922
@gopitakhar922 2 жыл бұрын
@Gurpreet Singh maarna ta saarya ne aa ,tu v marna aa te main .oh shd tu gal rahi gal nashedi di tu apne hatthi fada ke aona te kudi di support krda lagda ,ik gal hor gaal na kadya kr veere ,tu ik gal aa soch tere maarn to baad koi kini k support krega ,Jina banda harkdaar aa uni support ta bandi aa Ina k aa maarn to baad bande di yaadgar reh jndi aa .jealous feel na kr tu v level up kr changa km krke dikha gandi sarkar te maade km khilaf ho ja tere nal aasi rahage.
@hdpunjabisongs4u259
@hdpunjabisongs4u259 2 жыл бұрын
I am big fan of deep sidhu acting dialogue delivery
@katterhindu4552
@katterhindu4552 2 жыл бұрын
😃
@MANOJKUMAR-tx5qo
@MANOJKUMAR-tx5qo Жыл бұрын
Bus krr pagle rulayega kya😄
@AmandeepSingh-ev1fu
@AmandeepSingh-ev1fu Жыл бұрын
Deep sidhu bai zindabaad ⚔️👍🏻👍🏻👍🏻👍🏻😁😁
@krandhawatv9687
@krandhawatv9687 2 жыл бұрын
ਸਾਡਾ ਤਾਂ ਇੱਕੋ ਬਾਈ ਸੀ ਸਿੱਧੂ ਮੂਸੇਵਾਲਾ ❤️🌸
@Sukhmnn9904
@Sukhmnn9904 2 жыл бұрын
Eho kuch hi reh gya punjab ch 👏
@preetsinghbath6801
@preetsinghbath6801 2 жыл бұрын
Deep sidhu bai zindabad
@defenderoftrutha2z83
@defenderoftrutha2z83 2 жыл бұрын
Eh Sikh Kom hun sirf aa kam karan jogi reh gayi , kise ne aa kehta kise o kehta , tusi koi Chaz da kam na kareyo
@MaltSingle
@MaltSingle 2 жыл бұрын
Afghanistan like situation
@punjab-np9mc
@punjab-np9mc 2 жыл бұрын
ਜਾਗਦੀ ਜ਼ਮੀਰ ਵਾਲੇ ਪੰਜਾਬ ਚ ਬਹੁਤ ਘੱਟ ਨੇ।।
@arman__90-e1q
@arman__90-e1q 2 жыл бұрын
ਦੀਪ ਸਿੰਘ ਸ਼ਹੀਦ ਸਿੱਧੂ ਪੰਜਾਬ ਦਾ ਸੂਰਮਾਂ ਸੀ ਤੇ ਰਹੇਗਾ ਕੁਤੀ ਬਿੱਲੀ ਜੋ ਬਕਵਾਸ ਕਰਦੀ ਆ ਕਰਦੀ ਰਹਿਣ ਰਹੇ ਯੋਹਦੇ ਨੂੰ ਕੋਈ ਫਰਕ ਨਹੀਂ ਪੈਂਦਾ 🙏
@pindersingh9807
@pindersingh9807 2 жыл бұрын
ਬਾਈ ਝੰਡਾ ਲਹਿਰਾਉਣ ਨਾਲ਼ ਕੀ ਫਾਇਦਾ ਹੋਇਆ ਸੀ ਮਾ ਤਾ ਪੁਤ ਮਰਵਾ ਦਿਤਾ
@jagdeep9264
@jagdeep9264 6 ай бұрын
ਖੱਚ ਨੂੰ ਬੋਲਣ ਦਾ ਸਮਾ ਘੱਟ ਦਿੱਤਾ
@lalkarsingh8400
@lalkarsingh8400 2 жыл бұрын
Waheguru ji mehar Karan Punjab te🙏🙏🙏
@hamanjeetsingh1850
@hamanjeetsingh1850 Жыл бұрын
😮😮l
@KumarNarinder-r3p
@KumarNarinder-r3p 2 ай бұрын
Good👍
@Aakay-f7e
@Aakay-f7e 2 жыл бұрын
ਜੇ ਦੀਪ ਸਿੱਧੂ ਚਮਾਰ ਹੁੰਦਾ ਤਾਂ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਸੀ ਜੇ ਕੋਈ ਬਾਬਾ ਜੱਟ ਹੋਵੇ ਤਾਂ ਝੜਾਈ ਕਰ ਦਿੰਦੇ ਨੇ
@jasminekaur1999
@jasminekaur1999 2 жыл бұрын
Nahi g eida de koi gal ne appa shik hai bs koi cast Nahi Sara Sam hai Appa Jo cast de gal Karda ho shik ne
@jarnailsingh2408
@jarnailsingh2408 2 жыл бұрын
Sahe keha bahi
@paramjitkaur3897
@paramjitkaur3897 2 жыл бұрын
Bahut hi Dhanbad Veer WaheGuru Ji ka Khalsa
@gurmeetsinghsingh593
@gurmeetsinghsingh593 2 жыл бұрын
Bahut bahut vadiya ji waheguru ji Maher karn ji 🙏🙏🙏🙏
@paramjitkaur3897
@paramjitkaur3897 2 жыл бұрын
Bahut badhiya Karen Veer
@SurjeetSingh-vd4ew
@SurjeetSingh-vd4ew 2 жыл бұрын
ਜੁਦਾਈ ਕਿਸੇ ਵੀ ਮਸਲੇ ਦਾ ਹੱਲ ਨਹੀ ।
@lambarsingh-nc9qe
@lambarsingh-nc9qe Жыл бұрын
Good ❤️ nice 👍👍🙏🙏👍
@manisingh7304
@manisingh7304 2 жыл бұрын
ਪਿਆਰ ਨਾਲ ਮਸਲੇ ਹਲ ਕਰ ਲਵੋ ਪਿਆਰਿਉ
@hmk5666
@hmk5666 2 жыл бұрын
I am big fan deep sidhu🙏🙏🙏🙏🙏
@sidhudhandiwal4757
@sidhudhandiwal4757 2 жыл бұрын
ਕੱਟੜ ਹੋਣਾ ਬਹੁਤ ਭੈੜੀ ਮਾਨਸਿਕ ਬਿਮਾਰੀ ਹੈ
@Babbarsher84
@Babbarsher84 2 жыл бұрын
Veer sabh dharma da satikar, par avde dharm ch kattarh hone koi marhi gall ni. Asin avde Punjab de haqqa’n khatar kattarh hoiye koi marhi gall ni. Jadh Punjab de haqqa’n di gall krde aa ohde vich Punjab de Hindu Muslim sarya’n de haqq aunde aa, tusin Anandpur da mta parho. Sadde gurua’n ne shaheedia’n payia’n es dharti te sarkara’n saddi hasti mitaun nu firdia’n etho’n. Sabh dharma da satikar, par Punjab layi avde dharm layi kattarh bano veer🙏🏼
@Isharsingh-bv9ik
@Isharsingh-bv9ik Ай бұрын
Waheguru Ji
@GURDEEPSINGH-cs7dz
@GURDEEPSINGH-cs7dz 2 жыл бұрын
Miss you deep Sidhu veer ji 😔😔😔
@ashoksinghmattu8055
@ashoksinghmattu8055 6 ай бұрын
Very good Baba ji 🙏 👍
@arjinderkaur5771
@arjinderkaur5771 2 жыл бұрын
Miss you my brother deep sidhu 😭
@sandhusaab7504
@sandhusaab7504 2 жыл бұрын
Ameen sister ji thanks 🙏❤
@sandhusaab7504
@sandhusaab7504 2 жыл бұрын
@new account • 8.8B views • 3 seconds ago ਕੀ ਮਤਮਲ ਤੇਰਾ ।
@sandhusaab7504
@sandhusaab7504 2 жыл бұрын
@new account • 8.8B views • 3 seconds ago ਪੰਜਾਬੀ ਚਾ ਲਿਖ ।
@hemi_purewal
@hemi_purewal 2 жыл бұрын
Tatte fadlo ashiq deep sidhu de
@Sukhdeepmaan54
@Sukhdeepmaan54 Жыл бұрын
Miss you bai deep sidhu
@harpreetSingh-co4mn
@harpreetSingh-co4mn 2 жыл бұрын
Waheguru paana bakhsi
@gurjantbatth4908
@gurjantbatth4908 2 жыл бұрын
Good khalsa ji
@doctorsgurdaschahal4711
@doctorsgurdaschahal4711 2 жыл бұрын
Good brother deep sidhu jindabad
@gurpreetgill9886
@gurpreetgill9886 Жыл бұрын
Jado veer juoda si odo ta Gadar khide si veer nu para Kate ho jo veer ji 🙏🙏
@freefirelover6056
@freefirelover6056 2 жыл бұрын
Deep sidhu jindabad
@baldevsingh9391
@baldevsingh9391 2 жыл бұрын
कमाल कर दी भाई या ने बोलन योगा रिहा नी
@ajitbishnoi6614
@ajitbishnoi6614 2 жыл бұрын
Love you Miss you deep
@naunihalsingh8689
@naunihalsingh8689 2 жыл бұрын
DALAL THAA BJP KA
@mohitsainii3801
@mohitsainii3801 2 жыл бұрын
Loda la la uska bosdka kalistani ka
@veerreacts
@veerreacts Жыл бұрын
Jio mere Singh veer ji...waheguru ji mehar karryon 🙏
@virpalkaur9121
@virpalkaur9121 2 жыл бұрын
Hun deep sidhu jiyada pakh aunda pehla khde ohde nl hun jiyada khoon kholda koi fiyada ni ladaI da pyar nl rho plzzz
@Lbc3
@Lbc3 2 жыл бұрын
Sahi aw ji
@jagjitsinghnijjar9906
@jagjitsinghnijjar9906 2 ай бұрын
ਨੁਕਸਾਨ ਹੋਇਆ ਸਾਡਾ ਹੀਰਾ ਦੀਪ ਸਿੰਘ ਖੋਹ ਲਿਆ ਅਜੇ ਉਸ ਸੂਰਮੇ ਨੇ ਕੋਮ ਨੂੰ ਬਹੁਤ ਅੱਗੇ ਲੈਣ ਕੇ ਜਾਣਾ ਸੀ ਉਸ ਤਰ੍ਹਾਂ ਦਾ ਲੀਡਰ ਕੋਮ ਨਹੀਂ ਮਿਲਣਾ
@preetgill9363
@preetgill9363 2 жыл бұрын
Sidhu moose vala ensaaf mile✊✊✊✊✊⭐👈🚜🚜🚜🚜
@sahibsingh7896
@sahibsingh7896 2 жыл бұрын
ਦੀਪ ਸਿੱਧੂ ਨੇ ਕਿਹੜੀ ਜੰਗ ਜਿੱਤੀ ਸੀ
@JashanAdiwal-b7c
@JashanAdiwal-b7c 6 ай бұрын
ਵੀਰੇ ਲੱਤਾਂ ਭਾਰ ਝੱਲਦੀਆਂ ਤਾਂ ਤੋਂ ਝੰਡਾ ਚਲਾ ਕੇ ਵੇਖ
@NirmalSingh-bz3si
@NirmalSingh-bz3si 2 ай бұрын
ਦੀਪ ਦਾ ਮਤਲਬ ( ਦੀਵਾ ) ਹੁੰਦਾ ਫੁਦੂਆ ਜਿਹੜਾ ਚਾਨਣ ਕਰਦਾ ਤੂੰ ਤਾਂ ਹਨੇਰਾ ਆ
@Shinda22-ms1xr
@Shinda22-ms1xr 6 ай бұрын
❤❤❤❤❤❤
@1236......
@1236...... 2 жыл бұрын
Asal de hunde ta deep de mure khde hunde jdo police fadke leke gyi c.. Jida lakhe mure khde hoye c lok os wele... Udo ta deep ekla c tusi sab ohnu BJP da banda samjde c.. Keh dwo je mai jhooth kiha
@ramasharma3238
@ramasharma3238 2 жыл бұрын
Right ✅ bro
@amandeepsingh8975
@amandeepsingh8975 2 жыл бұрын
Sachi gall Aa Veer
@warning5949
@warning5949 Жыл бұрын
🙏🙏🙏🙏
@mrblackapp6544
@mrblackapp6544 2 жыл бұрын
👍👍🚩🙏
@asimsid5590
@asimsid5590 2 жыл бұрын
🇮🇳☝️
@amanatiwana4848
@amanatiwana4848 2 жыл бұрын
Sheed Bai deep sidhu ji zindabaad
@paramsingh1410
@paramsingh1410 2 жыл бұрын
Miss you deep sidhu bai love you waheguru g tuci changa ni kita ek sikh komda heera la leya ajj sare bhul ge bai nu hor koi mare usdi ek ek mont storya paiya deep sidhu bai g di ek din pai sare ne fr bhul ge bai nu deep sidhu bai hje vi jinda ga 🙏🙏🙏🙏
@inderjitsingh-fp9hw
@inderjitsingh-fp9hw 2 жыл бұрын
Deep sidhu zindabad
@ranjitathwal3891
@ranjitathwal3891 Жыл бұрын
Very good job Baba ji
@SulakhanSingh-us4ex
@SulakhanSingh-us4ex 2 жыл бұрын
ਲੜਾਈ ਆਪਣੀ ਟੋਪੀਆਂ ਵਾਲਿਆਂ ਨਾਲ ਹੈ ਜੇ ਕਦੀ ਆਪਣੇ ਤੋਂ ਭੁੱਲ ਚੁੱਕ ਹੋ ਜਾਵੇ ਉਸ ਨੂੰ ਇਕੱਲਿਆਂ ਕਰਕੇ ਸਮਝਾ ਲਿਆ ਕਰੋ , ਗੱਲ ਹਮੇਸ਼ਾ ਸੋਚ ਕੇ ਹੀ ਕਰਣੀ ਬਣਦੀਆ ਨਹੀਂ ਤਾਂ ਨਵੇਂ ਹੀ ਟੰਟੇ ਸ਼ੁਰੂ ਹੋ ਜਾਂਦੇ ਹਨ।
@GodScar3
@GodScar3 Жыл бұрын
Kehde topiya waleya nal punjab toh baar kene sikh rehde Je agleya n soch leya sade ehna naal ladai aw. Fer ki hona Aive naa chwala mareya karo Sikh bandeya nu bohut pyar krde Hor state ch Bas kuch fudu bande hunde. Sare nahe Jeve tu
@AvtarSingh-ht8zb
@AvtarSingh-ht8zb 2 жыл бұрын
Baba ਦੀਪ ਸਿੰਘ ਬਾਬਾ ਜੀਵਨ g
@mangalsingh2493
@mangalsingh2493 2 жыл бұрын
Deep heera se Punjab da os veer na Apni zindagi kurban karte ha sab lii
@starentertainment7666
@starentertainment7666 2 жыл бұрын
parmeshwar kirpa kri sab jnn te
@davinder.gurdaspur9804
@davinder.gurdaspur9804 2 жыл бұрын
Good bless you
@Kdeepsingh-rh8zx
@Kdeepsingh-rh8zx 2 жыл бұрын
Hunn deep yaad aa gya veeroo
@maansaab4356
@maansaab4356 2 жыл бұрын
Waheguru Ji Chandi ki the gurpreer nal
@arshbrar8009
@arshbrar8009 2 жыл бұрын
Hnji wehguru Osde sda ang sng aaa
@JasvirSingh-ji3zx
@JasvirSingh-ji3zx 2 жыл бұрын
ਦੇਸ ਦੇ ਝੰਡੇ ਨੂੰ ਹੱਥ ਪਾਉਣਾ ਸੌਖੀ ਗੱਲ ਨਹੀਂ ਬਾਕੀ ਸਾਰੇ ਨੂੰ ਪਤਾ ਲੱਗ ਗਿਆ
@lovlybhatti5470
@lovlybhatti5470 2 жыл бұрын
Deep Sidhu sirf actor Si.. tussi lokka ne chak ke Shahid da darja de deta Shahid o Jinna ne Sikh maryada anusar Shahid Diya prapt kariya actor nu chak ke hi log Shahid karar de deta... Dip Sidhu sirf kisan aandolan Lai boliya Ja actor aur kuchh Nahin
@Parminder_3094
@Parminder_3094 2 жыл бұрын
Sikh maryada anusar shaheedi kive prapt hundi aa?? Example de k smja bai
@sattitaprianwala
@sattitaprianwala Жыл бұрын
ਬੋਹੁਤ ਬਦੀਆ ਸਿੰਘੋ.....
@mantabsinghmantab1074
@mantabsinghmantab1074 2 жыл бұрын
Bhout vadia VCHAR bahi ji slueit kessan Mjdor Ekta zindabad DEEP SUDHU ZINDABAD
@llpsingh128
@llpsingh128 2 жыл бұрын
ਮੈਂ ਸਿੰਘ ਆ ਕੀ ਹਰੇ ਝੰਡੇ ਵਾਲੇ ਇਨਸਾਨ ਨੀ
@llpsingh128
@llpsingh128 2 жыл бұрын
ਮੈ
Their Boat Engine Fell Off
0:13
Newsflare
Рет қаралды 15 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
GIANT Gummy Worm #shorts
0:42
Mr DegrEE
Рет қаралды 152 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Their Boat Engine Fell Off
0:13
Newsflare
Рет қаралды 15 МЛН