ਨਸ਼ਾ ਛਡਾਊ ਸੈਂਟਰਾਂ ਹੁੰਦਾ ਹੈ ਕੁੱਟਮਾਰ? ਸੈਂਟਰ ਕੱਟ ਕੇ ਆਏ ਮੁੰਡੇ ਨੇ ਕੀਤੇ ਰੂਹ ਕੰਬਾਊ ਖੁਲਾਸੇ।

  Рет қаралды 232,961

RMB Television

RMB Television

3 жыл бұрын

#RMBTelevisionInterviews #Punjab #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin / @rmbtelevisionofficial
Facebook- / rmbtelevision
Insatgram- / rmbtelevision

Пікірлер: 1 100
@YadwinderSingh-nz3gd
@YadwinderSingh-nz3gd 3 жыл бұрын
ਮਨਦੀਪ ਵੀਰ ਬਹੁਤ ਹੀ ਸੱਚਾ ਬੰਦਾ ਹੈ।। ਸੱਚ ਬੋਲ ਰਿਹਾ ਹੈ।। ਮਨਦੀਪ ਵੀਰ ਸਾਡੇ ਸ਼ਹਿਰ ਮਲੋਟ ਦੇਹ ਨੇੜੇ ਡੱਬਵਾਲੀ ਦਾ ਰਹਿਣ ਵਾਲਾ ਹੈ।।
@tanusandhu7532
@tanusandhu7532 3 жыл бұрын
101% sach dasya veer ne . Bilkul sach .
@speechlessfeelings71
@speechlessfeelings71 2 жыл бұрын
ਇਸ ਬਾਈ ਨੇ ਇੰਨ ਬਿੰਨ ਸੈੰਟਰ ਦੀ ਅੰਦਰੂਨੀ ਪੂਰੀ ਗੱਲ ਬਾਤ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਦੱਸ ਨਹੀ ਸਕਿਆ ,,ਬਾਈ ਜੀ ਮੈ ਸੈੰਟਰ ਇੱਕ ਬਾਰ ਕੱਟਿਆ ਤੇ TC (therapetic community) ਦੀ treatment ਪੂਰੀ ਕੀਤੀ ਆ ਤੇ 1st grade ਲੈਕੇ ਨਿਕਲਿਆ ,,,ਸੈੰਟਰ ਬਾਰੇ ਇਹ ਸਮਝ ਲਵੋ ਕੀ ਧਰਤੀ ਤੇ ਨਰਕ ਆ ਬਸ ,,ਕੁੱਟ ਮਾਰ ਤਾਂ ਬਹੁੱਤ ਛੋਟਾ ਸ਼ਬਦ ਆ ਬਾਈ ਜੀ, ਅਸਲ ਚ ਕੁੱਟ ਮਾਰ ਦੇ ਨਾਲ ਨਾਲ ਜੋ ਸਜਾਵਾਂ ਮਿਲਦੀਆਂ ੳਹ ਪਰਨਾਮ ਕਹਾੳੰਦੀਆਂ ਤੇ ਇਸ ਬਾਈ ਨੇ spare part ਨੂੰ ਬਹੁੱਤ ਛੋਟਾ ਕਰਕੇ ਦੱਸੇਆ,,ਜੋ ਇਹ ਦੱਸ ਰਿਹਾ ਕੰਧ ਨਾਲ ਮੁੰਹ ਕਰਕੇ ਬੈਠਾੳਣ ਦੀ ਸਜਾ ੳਹ ਤਾਂ ਸਭ ਤੋਂ ਸੌਖੀ ਸਜਾ ਚਾਹੇ 2-3 ਦਿਨ ਬੈਠਾੳਣ ਤੇ ਉਸ ਨੂੰ chair ਕਹਿੰਦੇ ਆ ,,ਪਰ ਜੋ ਬਾਕਿ ਪਰਨਾਮ ਮਿਲਦੇ ੳਹ ਰੂਹ ਕੰਬਾ ਦਿੰਦੇ ਆ ਜਿਵੇਂ ਡੱਡੂ ਚਾਲ, ਗੋਡੇਆਂ ਦੇ ਭਾਰ ਖੜਾੳਣਾ, ਗੋਡੇਆਂ ਦੇ ਭਾਰ ਚਲਾੳਣਾ ਬਜ਼ਰੀ ਜਾਂ ਗਰਮ ਫਰਸ਼ ਤੇ ,ਡੰਡ ਬੈਠਕਾਂ ਕੱਡਾੳਣੀਆ 100-100 ਕੱਠੀਆਂ ਜੇ ਰੁੱਕ ਗਿਆ ਬੰਦਾ ਵਿੱਚ ਤਾਂ 10 ਹੋਰ ਵਧਾ ਦੇਣੀਆ ,, ,ਫੇਰ ਫੈਮਿਲੀ ਤੋਂ ਪਹਿਲਾਂ 4 ਬਜੇ ਜਗਾੳਣਾ,ਤੇ ਪੂਰਾ ਦਿਨ ਤਰਾਂ ਤਰਾਂ ਦੇ ਕੰਮ ਕਰਾੳਣੇ ਫੇਰ ਫੈਮਿਲੀ ਦੇ ਸੋਣ ਤੋਂ 2 ਘੰਟੇ ਬਾਅਦ ਸੁਆੳਣਾ ,,ਸਰਦੀਆਂ ਚ ਠੰਡੇ ਪਾਣੀ ਨਾਲ ਨਹਲਾੳਣਾ, Mentally,phsically ਪੂਰਾ torcher ਕਰਕੇ ਰੱਖ ਦਿੰਦੇ ਆ ਬਾਈ,,ਕੀ guilt ਮੰਨਾੳਣ ਵਾਸਤੇ ਬੈਠਾਈ ਰੱਖਣਾ,encounter session ਚ ਫੱਸੇ ਨੂੰ ਸਪੇਅਰ ਪਾਰਟ ਦੇਣਾ ,,ਘੱਟ ਰੋਟੀ ਦੇਣੀ ,,ਕੀ ਕੀ ਦੱਸਾਂ ਬਾਈ ਯਾਰ ,,,ਤੇ ਕਰਿੰਦੇ ਅਸੀ ਕੁੱਟਦੇ ਨੀ ,,ਕੁੱਝ ਨੀ ਕਹਿੰਦੇ ਕਿਸੇ ਨੂੰ 😏 ਉਤੋਂ ਉੱਥੇ department ਬਣਦੇ ਆ ਹਰ ਤਰਾਁ ਦੇ ਕੰਮ ਦੇ ,, House keeping department ਚ ਸਾਰੇ ਸੈੰਟਰ ਦੀ ਸਫਾਈ ਸਣੇ ਝਾੜੂ ਪੋਚਾ ਤੇ ਕਪੜੇ ਧੋਣੇ , Kitchen department ਚ ਰੋਟੀ ਦਾਲ ਚਾਹ ਆਦਿ ਬਣਾੳਣੀ ਤੇ ਭਾੰਡੇ ਧੋਣੇ ਸਾਰੇ ,,ਇਹ ਸਭ ਕੰਮ ੳਹੀ ਕਰਦੇ ਜੋ ਮਾਪੇਆਂ ਨੇ ਨਸ਼ਾ ਛੁਡਾੳਣ ਭੇਜੇ ਹੁੰਦੇ ਪੈਸੇ ਦੇਕੇ ,,ਕੋਈ ਸਾਲਾ ਮੇਰਾ ਬਾਹਰ ਦਾ ਬੰਦਾ ਨੀ ਰੱਖੇਆ ਹੁੰਦਾ ਇਹਨਾਂ ਕੰਮਾਂ ਵਾਸਤੇ ਇਹਨਾਂ ਕਤੀੜਾਂ ਨੇ,, ਫੇਰ staff ਦੀਆਂ ਗੱਡੀਆਂ ਤੇ bike ਧੌਣੇ ਵੱਖਰੇ ਕੰਮ ,,ਘਰ ਦੇਆਂ ਨੂੰ 45 ਦਿਨ ਬਾਅਦ ਮਿਲਾੳਣ ਪਿੱਛੇ ਵੀ ਗੇਮ ਆ ਬੜੀ ਤਗੜੀ ,, ਇਹ ਧੰਦਾ ਬਾਈ ਜੀ ਬਹੁੱਤ ਵੱਡਾ ਤੇ ਸਭ ਪੈਸੇ ਕਰਕੇ ਚਲਦਾ ਮਾਪੇਆਂ ਦੇ ਜਜ਼ਬਾਤਾਂ ਦਾ ਫਾਇਦਾ ਚੁੱਕ ਕੇ ,,ਪਰ ਨਸ਼ੇੜੀ ਜੋ ਇੱਕ ਮਰੀਜ਼ ਹੁੰਦਾ ਉਹ ਇਹ ਅੱਤਿਆਚਾਰ ਸਹਿੰਦਾ ਹੋਇਆ ਇਹੀ ਸੋਚਦਾ ਕੀ ਬਸ ਰੱਬਾ ਸੱਪ ਵੱਡ ਲਵੇ ਜਾਂ ਮੈ ਬੀਮਾਰ ਹੋ ਜਾਵਾਂ ਜਾਂ ਮਰ ਜਾਵਾਬ ਪਰ ਇਸ ਨਰਕ ਤੋਂ ਕਿਸੇ ਤਰਾਂ ਨਿਕਲ ਜਾਵਾਂ ।। ਰਹੀ ਗੱਲ ਸੈੰਟਰ ਜਾਕੇ ਨਸ਼ਾ ਛੱਡਣ ਦੀ ਤਾਂ 90% ਬੰਦੇ ਨਹੀ ਛੱਡਦੇ ਨਸ਼ਾ ਸੈੰਟਰ ਤੋਂ ਆਕੇ ਵੀ ,,ਹਾਂ ੳਹ ਵੱਖਰੀ ਗੱਲ ਆ ਕੀ ਆਪ ਈ ਮਨ ਬਣਾ ਲੈਣ ਜੇ ੳਹ ਨਸ਼ਾ ਛੱਡਣ ਦਾ ਮੇਰੇ ਵਾਂਗ ਪਰ ਸੈੰਟਰ ਜਾਕੇ ਤਾਂ ਹੋਰ ਖੁੰਦਕ ਚ ਕਰਦੇ ਨਸ਼ਾ ,,ਜੇਲ ਤਾਂ ਫੇਰ ਸੌਖੀ ਕੱਟਣੀ ਪਰ ਸੈੰਟਰ ਤਾਂ ਨਰਕ ਆ ਨਰਕ ,,ਉਦਾਂ ਜਹਿਰ ਦੇ ਦਵੋ ਨਸ਼ੇੜੀ ਨੂੰ ਜਾਂ ਘਰੇ ਈ ਛੁਡਵਾ ਦਵੋ ਜੀ ਪਰ ਸੈੰਟਰ ਨਾ ਭੇਜੋ ਕੋਈ ਵੀ ।।
@GS-yp8ev
@GS-yp8ev 11 күн бұрын
👍🏻
@sunnykataria4634
@sunnykataria4634 10 күн бұрын
ਤੁਹਾਡੀ ਇਕੱਲੀ ਇਕੱਲੀ ਗੱਲ ਸੱਚੀ ਹੈ 22 ji, ਮੈ ਏਹ ਨਰਕ ਸੰਤਾਪ ਹੰਡਾ ਚੁੱਕਿਆ ਹੈ ਵੀਰ
@speechlessfeelings71
@speechlessfeelings71 9 күн бұрын
@@sunnykataria4634 ਧੰਨਵਾਦ ਬਾਈ ,,ਸ਼ੁਕਰ ਆ ਕਿਸੇ ਨੂੰ ਤਾਂ ਸੱਚ ਪਤਾ ਵੀ ਨਰਕ ਆ ਧਰਤੀ ਤੇ ਸੈੰਟਰ ,,ਖਿਆਲ ਰੱਖੋ ਵੀਰੇ ਆਪਣਾ ਤੇ ਨਸ਼ੇ ਦੇ ਕੋਹੜ ਤੋਂ ਬੱਚ ਜਾੳ ਤੇ ਦੂਰ ਹੋ ਜਾਵੋ ਮਾੜੀ ਸੰਗਤ ਤੋਂ ਜਿੰਨਾਂ ਛੇਤੀ ਹੋ ਸਕੇ ।।
@ranjatsingh238
@ranjatsingh238 3 жыл бұрын
ਇਹ ਗੱਲ ਨੱਬੇ ਪੰਰਸੇਟ ਲੋਕ ਐ ਹੀ ਕਹਿੰਦੇ ਆ ਸੱਚੀ ਕੁੱਟਦੇ ਏਆ ਸੱਚ ਹੈ
@MohinderSingh-em1rc
@MohinderSingh-em1rc 2 жыл бұрын
Google te sarch maro ji ek priaas nasha mukti kender shri muktsar sahb ithe 2019 december vich ek munda mareya c
@singhisking5365
@singhisking5365 3 жыл бұрын
ਨਹੀ ਪਰਾਈਵੇਟ ਨਸ਼ਾ ਛੁਡਾਊ ਕੇਂਦਰ ਨਹੀ ਛੱਡਣ ਦਾ ਰਾਹ ਇਹ ਪੈਸੇ ਬਣਾਉਣ ਦਾ ਰਾਹ ਹੈ ਇਸ ਤੋਂ ਚੰਗੀ ਗੱਲ ਹੈ ਕੋਈ ਨਸ਼ਾ ਹੀ ਨਾ ਕਰੋ ਕੋਈ ਹੋਰ ਬਹੁਤ ਕੁਝ ਹੈ ਖਾਣ ਪੀਣ ਨੂੰ
@MohinderSingh-em1rc
@MohinderSingh-em1rc 3 жыл бұрын
fb.watch/6t7UU9JySK/
@amrtpal6590
@amrtpal6590 3 жыл бұрын
@@MohinderSingh-em1rc 22222222
@dreamsboygirllife8428
@dreamsboygirllife8428 3 жыл бұрын
Shi gal aa bhut tenahion hundi menu vi veer g
@honeybandisingh5540
@honeybandisingh5540 2 жыл бұрын
Verre kismat a eh sab kujh
@MohinderSingh-em1rc
@MohinderSingh-em1rc 2 жыл бұрын
@@honeybandisingh5540 ji bhout kutmar karde aa nasha mukti kender wale gandi gali bhi nikalte hain pesent ko mentli desturb vi karde aa veer main ithe 7 mahiney laye aa bhout jaleel karde aa pesenta nu 💯
@gagangill0866
@gagangill0866 3 жыл бұрын
Munde ne 100% sach dasia 👍
@Singh_005
@Singh_005 3 жыл бұрын
ਬਿਲਕੁੱਲ ਸਹੀ ਕਹਿ ਰਿਹਾ ਭਰਾ ਸੈਂਟਰ ਚ ਗਿਆ ਬੰਦਾ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ
@jaskarangamer8541
@jaskarangamer8541 Жыл бұрын
Shi gal aa
@bhattitanda7137
@bhattitanda7137 9 ай бұрын
Bai Himachal vale centr bhut badiya aa Punjab vale ta bhut kuut mar krde aa mai khud 4center ktte how aa
@panjabiboy4932
@panjabiboy4932 8 ай бұрын
Naa Bai Ehh Jhuth Aa Sare Center Eho Jahe Nhi Hunde
@user-rq3bb1hh2w
@user-rq3bb1hh2w Жыл бұрын
ਮਾਂ ਬਾਪ ਨੂੰ ਦੁਖੀ ਕਰਕੇ ਨਸ਼ੇ ਕਰੋ ਗੇ ਤੇ ਦੁੱਖ ਤੇ ਸਬਾਵਿਕ ਹੀ ਹੈ
@AmandeepSingh-po4ur
@AmandeepSingh-po4ur 3 жыл бұрын
Senter ta rabb kise dushman nu v na dikhave bht aokha aa veere
@MohinderSingh-em1rc
@MohinderSingh-em1rc 3 жыл бұрын
Vekho 22 ji sach center da fb.watch/6t7UU9JySK/
@panam55
@panam55 3 жыл бұрын
Jail change yaar
@dildeeprandhawa82
@dildeeprandhawa82 3 жыл бұрын
ਨਸ਼ਾ ਛੁਡਾਊ ਕੇਂਦਰ ਨਹੀਂ ਇਹ ਨਸ਼ਾ ਲਗਾਉ ਕੇਂਦਰ ਨੇ।
@ChahalShera
@ChahalShera 3 ай бұрын
👋 waheguru ji meher.karna..sare..ma..da..dil..no..push..ka..dako..puttera..da.dukh..waheguru..hi..budhi..pave.
@daljitsandhu8603
@daljitsandhu8603 3 жыл бұрын
ਪ੍ਰਾਈਵੇਟ ਨਸਾ ਛਡਾਓ ਸੈਂਟਰ ਪੈਸੇ ਕਮੌਣ ਨੂੰ ਖੁੱਲ੍ਹੇ ਆ, ਬੁਰਾ ਹਾਲ ਸੈਂਟਰਾਂ ਦਾ , 😡😡😡😡
@DanishKhan-nh9lk
@DanishKhan-nh9lk 3 жыл бұрын
Bai ma gal Karan chanda ha ..Ma sandar gal karna chanda ha mal sah dasu g..
@DanishKhan-nh9lk
@DanishKhan-nh9lk 3 жыл бұрын
Hlo
@SachinSharma-rz7gb
@SachinSharma-rz7gb 2 жыл бұрын
Shi gala baai paise lutan lootan lyi khole ne koi faida ni hunda bc
@ManpreetSingh-fl4gg
@ManpreetSingh-fl4gg Жыл бұрын
Right y100
@meetsandhu7455
@meetsandhu7455 10 ай бұрын
Hanumangarh da u turn center nhi dekhea Fer ehne Raju ala Mai 7 mheene ktte a mnu pta
@PB-id4py
@PB-id4py 2 жыл бұрын
ਜਿਹੜੇ ਚੋਰੀ ਕਰਦੇ ਨੇ, ਮਾਂ ਬਾਪ ਤੇ ਹੱਥ ਚੱਕਦੇ, ਲੁੱਟ ਖੋਹ ਕਰਦੇ ਨੇ ਓਨਾ ਲਈ ਸੈਂਟਰ ਹੀ ਠੀਕ ਐ।
@simratkaler9866
@simratkaler9866 11 ай бұрын
Nasha krwonda sabkus nhi kise da g ni krda j ohde nl othe ah kus hou oh age v glt e kruga
@user-xz4cr4nf6j
@user-xz4cr4nf6j 7 ай бұрын
Really?
@shindabrar9779
@shindabrar9779 3 жыл бұрын
ਆ ਪੱਤਰਕਾਰ ਨੂੰ ਇਕ ਹਫਤੇ ਲਈ ਸੈਂਟਰ ਛੱਡਿਆ ਜਾਵੇ ਇਸ ਨੂੰ ਫੇਰ ਯਕੀਨ ਆਓ
@sidhufmly5953
@sidhufmly5953 3 жыл бұрын
🤣🤣
@jindavlog5678
@jindavlog5678 3 жыл бұрын
Hahaha
@JAGGA-mn7ou
@JAGGA-mn7ou 3 жыл бұрын
Han bai ma v evi kehna
@jagdeepghuman899
@jagdeepghuman899 3 жыл бұрын
🤣🤣🤣🤣
@rickykumar3731
@rickykumar3731 3 жыл бұрын
Pher eh ni aunda 6 month 😁
@HarmeetJalalabadia
@HarmeetJalalabadia 3 жыл бұрын
ਬਾਈ ਵੀਰ ਬਿਲਕੁੱਲ ਸੱਚ ਦੱਸ ਰਿਹਾ, ਮੈ ਵੀ ਤਿੰਨ ਵਾਰ ਸੈਟਰ ਕੱਟ ਕੇ ਆਇਆ।
@preetrandhawa2566
@preetrandhawa2566 3 жыл бұрын
Main aap katya bahi
@maninder2853
@maninder2853 3 жыл бұрын
Te fr tusi apne ap kosish kro veere nasha na krn d kosish kro,siddhe raah pen d kosish kro,apne maa baap vall vekh k nasha shaddo
@ravindergill5169
@ravindergill5169 3 жыл бұрын
Main v katea veere 3 vaari...gal sahi hai...tusi kithe katea c??
@gurmeetkajla7918
@gurmeetkajla7918 3 жыл бұрын
Mai cut k aaeya 4 month lga k aande par mai hun sahi aa 7 month ho gye nashe to door aa
@ravindergill5169
@ravindergill5169 3 жыл бұрын
@Mala Bhagat hnji eh gal ta sahi hai g...jad apna putt marda dikha ghardea nu nashe naal ta bhej de ne gharaale centre... Main 3 vaari centre gaya but chadh ni hoya jad akal aayi bhut kuch gwa chuka c main life ch...study vgera sab khrab hoi... Ajj rab di kirpa naal theek naal ha...rabb kise nu na laave eh bimari...
@bhadursingh2272
@bhadursingh2272 3 жыл бұрын
ਪਹਿਲਾਂ ਸੈਂਟਰ ਵਾਲਿਆਂ ਦਾ ਹੀ ਡੋਪ ਟੈਸਟ ਕਰਕੇ ਵੇਖ ਲਵੋ ਪਤਾ ਲੱਗਾ ਜੂ ਨਸ਼ਾ ਕੀਤੇ ਬਿਨਾਂ ਕੁਟ ਨਹੀਂ ਸਕਦਾ ਏਨਾ ਬੰਦਾ ਬੰਦੇ ਨੂੰ
@bhagwantdhaliwal9104
@bhagwantdhaliwal9104 3 жыл бұрын
sare nasedi te badmash ne sale
@MohinderSingh-em1rc
@MohinderSingh-em1rc 2 жыл бұрын
💯💯💯💯💯👌
@SandeepSharma-zp7bt
@SandeepSharma-zp7bt 2 жыл бұрын
Dss veer kithe krwaona
@Harpreet_62
@Harpreet_62 Жыл бұрын
@@SandeepSharma-zp7bt y tere bot mirch lad rahi a tu nasha mania nahi karda homega par centra ch badmasi tere warge karde a je dam a baher kise te hath chak ke dekho agla gand ch baan pa dinda made te ki zor dikhona
@teetubrar7387
@teetubrar7387 Жыл бұрын
​@@Harpreet_62right bro
@sukhmindersingh3560
@sukhmindersingh3560 3 жыл бұрын
ਵੀਰ ਜੀ ਕਦੇ ਵੀ ਸੈਂਟਰ ਨੀ ਭੇਜਣਾ ਚਾਹੀਦਾ ਜਲਾਦ ਨੇ ਸੈਂਟਰ ਵਾਲੇ ਤੇ ਸਾਲੇ ਆਪ ਨਸੈੜੀ ਆ
@MohinderSingh-em1rc
@MohinderSingh-em1rc 3 жыл бұрын
fb.watch/6t7UU9JySK/ Vekh lo 22 ji sach
@soniastephen6689
@soniastephen6689 3 жыл бұрын
ਇਹਨਾਂ ਸਾਲੀਆ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ, 100 ਵਿਚੌ 99% ਇਹ ਸਾਲੇ ਆਪ ਨਸ਼ੇੜੀ ਨਿਕਲਣੇ।
@veerbhalmajra967
@veerbhalmajra967 3 жыл бұрын
Sahi gl a y Teri 101%
@sharansingh171
@sharansingh171 3 жыл бұрын
ਸਹੀ ਆ
@augenauf6790
@augenauf6790 3 жыл бұрын
Sehi gal aa. Gunde nashedi canter khol ke bethe aa. Bohat gande aa canter.
@DeepakInParis
@DeepakInParis 3 жыл бұрын
Waheguru ji mehar kro
@labbisidhu6004
@labbisidhu6004 3 жыл бұрын
ਵੀਰ ਜੀ 100 ਵਿਚੋਂ 1 ਪਰਸੈਂਟ ਬੰਦਾ ਵੀ ਨਹੀਂ ਛੱਡ ਸਕਦਾ ਐਮੇ ਤਾਂ ਨਸ਼ਾ ,, ਸੈਂਟਰ ਵਾਲੇ ਜਲਾਦ ਨੇ , 12-13 ਮੁੰਡੇ ਮੈਂ ਵੇਖੇ ਨੇ ਸੈਂਟਰ ਵੀ ਲਾ ਆਏ 6-6 ਮਹੀਨੇ ਫਿਰ ਵੀ ਆ ਕੇ ਉਹੀ ਸਭ ਕੁੱਝ ਚਲਦਾ ਉਹਨਾਂ ਦਾ
@AmritpalSingh-cf4iv
@AmritpalSingh-cf4iv 3 жыл бұрын
ਬਾਈ ਜੀ ਅਮਲੀ ਪਾਗਲ ਕਰ ਦਿੰਦੇ ਆ ਬੰਦੇ ਨੂੰ ਜਿਹੜਾ ਪਰਵਾਰ ਦੇ 6 ਜਾਂ 7 ਮੈਂਬਰ ਪਾਗਲ ਕਰੀ ਰੱਖਦਾ ਓਹੋਜੇ 30 ਬੰਦੇ ਸਾਂਬਣੇਂ ਪੈਂਦੇ ਆ।
@honeybandisingh5540
@honeybandisingh5540 2 жыл бұрын
Centr vich ja k banda nahi sudrda
@bobysekhonbobysekhon9162
@bobysekhonbobysekhon9162 2 жыл бұрын
@@AmritpalSingh-cf4iv ਨਸ਼ਾ ਛਿੱਤਰਾਂ ਨਾਲ ਹੀ ਛੁਡਾਇਆ ਜਾ ਸਕਦਾ ਬਾਈ ।
@raghukhehracanada1664
@raghukhehracanada1664 2 жыл бұрын
Bobby sekhon g tuhadai prade jiddan hoi naa tuhnue oss din ptta lagge rabb aggae ardaas krda tue me is line chh fss jae naa os din mera comment pdd lyi rmb channel coh kdd k pdd lyi putt
@teetubrar7387
@teetubrar7387 Жыл бұрын
​@@raghukhehracanada1664tempo aa ehe bai
@simranuppal2804
@simranuppal2804 3 жыл бұрын
ਇਹ ਗੱਲ ਬਿਲਕੁਲ ਸੱਚ ਹੈ ਇਹ ਬਹੁਤ ਹੀ ਕੁੱਟਦੇ ਹਨ ਬੰਦੇ ਨੂੰ
@singhisking5365
@singhisking5365 3 жыл бұрын
ਕੋਈ ਵੀ ਵਿਅਕਤੀ ਕਿਸੇ ਨੂੰ ਜਾਣਕੇ ਨਸ਼ਾ ਕਰਨ ਨੀ ਲਾਉਦਾ ਲਾਉਣ ਵਾਲਾ ਆਪਣੀ ਮਰਜ਼ੀ ਨਾਲ ਕਰਦਾ ਹੈ ਤੇ ਨਸ਼ਾ ਕਰਨ ਵਾਲੇ ਦੇ ਪਰਿਵਾਰ ਕਹਿ ਦਿੰਦੇ ਕੇ ਸਾਡਾ ਮੁੰਡਾ ਫਲਾਣੇ ਨੇ ਖਰਾਬ ਕਰਤਾ ਭਲਾ ਪੁੱਛਣ ਵਾਲਾ ਹੋਵੇ ਥੋਨੂੰ ਜਾ ਥੋਡੇ ਮੁੰਡੇ ਨੂੰ ਕਿਹੜਾ ਚਰਾਗੇ ਮਰਾਸੀ ਰਾਹੀਂ ਸੱਦਾ ਭੇਜਿਆ ਸੀ ਕੇ ਆਜਾ ਟੈਂਟ ਲੱਗਾ ਨਸ਼ੇ ਦਾ ਛਕ ਕੇ ਜਾਓ
@hundalps1835
@hundalps1835 3 жыл бұрын
Right
@huntervibes7915
@huntervibes7915 3 жыл бұрын
Bai koi kise nu launda ta nhi jad vanda lag janda nasha krn fr shd dinda fr dubara ohi lok laa dinde ne nasha krn j nhi yakeen nasha kr k vekh laa bhrava eve ni boli da hunda 20% jwaaka ta loka da shikar ban jande ne 60% apni marzi naal nasha krn lag jande 20% e shi e sari duniaa vich nhi har koi insaan kise chiz da nasha jrur krda
@babbumodhgill8703
@babbumodhgill8703 2 жыл бұрын
Baai kuchh vi keh lo Khrbuje nu vekh ke khrbuja rng bdlda hi he
@harpreetchaudhary5170
@harpreetchaudhary5170 2 жыл бұрын
@@huntervibes7915 bilkul sahi ajj kl ta bhra bhra nu nsha lwayi jnda
@user-im9lq4dk4o
@user-im9lq4dk4o Жыл бұрын
ਇਹਨਾ ਸੈਟਰਾ ਵਿੱਚ ਸਰਕਾਰੀ ਕੈਮਰੇ ਲਗਣੇ ਚਾਹੀਦੈ ਆ ਇਹ ਸਰਤ ਜਰੂਰੀ ਹੋਵੇ ਸੈਟਰ ਚਲਾਉਣ ਲਈ
@user-hs2md1kt3f
@user-hs2md1kt3f 4 ай бұрын
Sehi keha veer ji 🙏🙏
@harmailsingh4669
@harmailsingh4669 3 жыл бұрын
ਬਈ ਸੱਚੀ ਗੱਲਾਂ ਕਰਦਾ
@Pawan-Sharma600
@Pawan-Sharma600 6 ай бұрын
Bilkul sahi hy.bagwaan dushman ko b na veje aise center main
@user-ms4nm3ww2n
@user-ms4nm3ww2n 3 жыл бұрын
Waheguru g
@simratpalsinghbrar5222
@simratpalsinghbrar5222 3 жыл бұрын
ਬਿਲਕੁਲ ਠੀਕ
@shindabrar9779
@shindabrar9779 3 жыл бұрын
ਹੁਣ ਪਤਾ ਲਗ ਗਿਆ ਕੀਨੇ ਬੁੱਚੜ ਐ ਉਦੇਕਰਨ ਵਾਲੇ ਚੈਨਲ ਵਾਲਿਓ ਇਕ ਗੱਲ ਦਾ ਧਿਆਨ ਦਿਉ ਵੀ ਸੈਂਟਰ ਮਲਿਕ ਹਮੇਸ਼ਾ ਅਸਲੇ ਨਾਲ ਤੇ ਸਕੌਰਟੀ ਨਾਲ ਕਿਉ ਰਹਿਦੇ ਨੇ?
@MohinderSingh-em1rc
@MohinderSingh-em1rc 2 жыл бұрын
Veere staaf wale nasha karke mundeya nu bhout kutde aa kuteya ton vi mada haal karde aa mundeya da
@drkaranbir6974
@drkaranbir6974 Жыл бұрын
asla nal ta rakhde pata jo kuch kita loka d mundya nal te agla baah paon tak janda o jeere ale pamme d latt tori c ae kise munde ne aak k
@augenauf6790
@augenauf6790 3 жыл бұрын
Bilkul sehi gal aa. Ek dam sehi keh reha munda.
@AvtarSingh-vb7rs
@AvtarSingh-vb7rs 3 жыл бұрын
ਸਰਕਾਰੀ ਸੈਂਟਰ ਦਾਖਲ ਹੋਵੋ ਪਟੀਆਲਾ ਜਾਂ ਚੰਡੀਗੜ੍ਹ ਹੋਵੋ
@veerbhalmajra967
@veerbhalmajra967 3 жыл бұрын
Right y
@princedhillon897
@princedhillon897 3 жыл бұрын
की नाम है गा चंडीगढ़ ते पटियाला वाले सरकारी सैंटर दा उस दा कोइ फोन नंबर है गा तेरे कोल भाई
@sukhmanjeetsingh9167
@sukhmanjeetsingh9167 2 жыл бұрын
@@princedhillon897 nav jevan kender (kapurthala)
@punjabi_vlogs_5959
@punjabi_vlogs_5959 2 жыл бұрын
Waheguru ji 🙏
@nannu7538
@nannu7538 Жыл бұрын
It is totally true story of every center
@deepsingh3757
@deepsingh3757 3 жыл бұрын
200000000% sach keha veer n sab mere nal hoya sab kuch
@hardeepbrar8
@hardeepbrar8 3 жыл бұрын
ਖਾਨ ਦਾ ਕੰਮ ਚਲਾਇਆ ਸੈਂਟਰਾਂ ਨੇ ਮੈਂ ਬਹੁਤ ਮੁੰਡੇ ਦੇਖੇ ਸੈਂਟਰਾਂ ਚੋ ਆ ਕੇ ਨਸ਼ੇ ਕਰਦੇ ਜਿੰਨੇ ਛੱਡਣਾ ਘਰੇ ਛੱਡ ਸਕਦਾ
@sandeepaujla7525
@sandeepaujla7525 Жыл бұрын
ਖਾਣ ਦਾ ਕੰਮ ਏ ਸਾਰਾ ਇਹਨਾਂ ਦੇ MDਦੀਆਂ ਕੋਠੀਆਂ ਬਣੀਆਂ ਦੇਖਿਓ ਨਸੇ ਛਡਾਉਣ ਵਾਲੇ ਕੇਦਰਾ ਵਿੱਚ 20ਹਜਾਰ ਮਹੀਨਾ ਲੈਦੇ ਨੇ ਖਰਚਾ ਇੱਕ ਮੁੰਡੇ ਦਾ ਜਦਕਿ ਖਰਚਾ 2ਹਜਾਰ ਵੀ ਨਹੀ ਆਉਦਾ ਮਹੀਨੇ ਦਾ ਬਾਕੀ ਜਿਹੜੀ ਦੁਵਾਈਆਂ ਦੰਦੇ ਉਹ ਆਮ ਦਰਦ ਵਾਲੀ ਗੋਲੀਏ ਬਸ ਜਿਹੜਾ ਪੱਤਾ 10ਰੂਪੇ ਦਾ ਆਉਦਾ ਏ ਉਹੀ ਇੱਕ ਗੋਲੀ ਦੰਦੇ ਨੇ ਨਵੇ ਆਏ ਮੁੰਡੇ ਨੂੰ ਬਸ ਸਾਡੇ ਨਸੇ ਕਰਨ ਵਾਲੇ ਵੀਰ ਘਰੇ ਬੈਠਕੇ ਹੀ ਛੱਡ ਦੇਣ ਫੇਰ ਨੀ ਵਧੀਆ ਨਾਲੇ ਵਧੀਆ ਦੁਵਾਈ ਲੈਕੇ ਆਵੋ ਕਿਸੇ ਵਧੀਆ ਡਾਕਟਰ ਤੋ ਸਾਰਾ ਕੁਝ ਘਰੇ ਹੁੰਦਾ ਦੁੱਧ ਘੀ ਦਹੀ ਲੱਸੀ ਇਹ ਕੁਝ ਸੈਟਰ ਵਿੱਚ ਦੇਖਣ ਨੂੰ ਨਹੀ ਮਿਲਦਾ ਜੇਲ੍ਹ ਨਾਲੋ ਸੈਟਰ ਔਖਾ ਏ ਕੱਟਣਾ ਨਸਾ ਘਰ ਹੀ ਛੱਡਦਿਆਂ ਕਰੋ ਇਜ ਵਰਗੀ ਰੀਸ ਨਹੀ ਕਿਤੇ ਅਰਾਮ ਨਾਲ ਟੀ ਵੀ ਦੇਖੋ ਕਸਰਤ ਕਰੋ ਵੱਧ ਤੋ ਨਹਾਉਣਾ ਦੋ ਟਾਈਮ ਕਿਸੇ ਮਾਲਿਸ਼ ਵਾਲੇ ਤੋ ਮਾਲਿਸ਼ ਕਰਵਾ ਲਵੋ 10ਦਿਨਾਂ ਵਿੱਚ ਨਸਾ ਛੁਟ ਜਾਵੇਗਾ
@jaikumar6218
@jaikumar6218 3 жыл бұрын
ਇਹ ਸਭ ਕੁਝ ਸੁਨਣ ਤੋਂ ਬਾਅਦ ਨਸ਼ੇ ਬਾਰੇ ਸੋਚਣਾ ਵੀ ਸਜਾ ਹੀ ਹੋਵੇਗਾ।ਟੱਬਰਾਂ ਨੂੰ ਨ ਰੋਲੋ।ਛੱਡ ਦਿੳ ਭੈਡਿਆਂ ਆਦਤਾਂ
@HardeepSingh-zr8ls
@HardeepSingh-zr8ls 3 ай бұрын
😡😡😡😡😡🍨🍨🍨
@pindachahal8228
@pindachahal8228 3 жыл бұрын
Bilkul sai gal a veer de,,💯💯💯✔
@sandeepaujla7525
@sandeepaujla7525 Жыл бұрын
ਵੀਰੇ ਇਹ ਵੀਰ ਬਿਲਕੁਲ ਸੱਚ ਬੋਲ।ਰਿਹਾ ਕੁਟਮਾਰ ਹੁੰਦੀ ਏ ਜੇ ਚੈਕਿੰਗ ਹੁੰਦੀ ਏ ਸੈਟਰਾ ਵਿੱਚ ਇਹ ਸਾਰੇ ਰਹਿਦੇ ਮੁੰਡਿਆਂ ਨੂੰਪਹਿਲਾਂ ਹੀ ਸਮਝਾਇਆ ਜਾਦਾ ਕੇ ਜੇ ਮੀਡੀਆ ਵਿੱਚ ਕੋਈ ਵੀ ਸੈਟਰ ਦੀ ਪੋਲ ਖੋਲੀ ਤੁਹਾਨੂੰ ਡਾਗਾਂ ਮਾਰਕੇ ਕੁਟਿਆ ਜਾਵੇਗਾ ਸੱਚੀ ਗੱਲ ਏ ਮਨਦੀਪ ਦੀ ਭਰਾ ਦੀ ਕੁਝ ਸੈਟਰ ਚੰਗੇ ਵੀ ਹਨ ਪਰ ਵੱਧ ਕੁਟਮਾਰ ਵਾਲੇ ਹਨ
@dilvirjaura7209
@dilvirjaura7209 Жыл бұрын
True 100%
@gurinderkaur2819
@gurinderkaur2819 3 жыл бұрын
ਵੀਰ ਜੀ ਮੇ ਖੂੱਦ ਆਪਣੀ ਅੱਖਾ ਨਾਲ ਦੇਖਿਆ ਸੇਟਰ ਵਾਲੈ ਖੂੱਦ ਨੱਸ਼ਾ ਕੱਰਦੇ ਇਹ ਲੋਕ ਸੇਟਰ ਚਂ ਨਹੀ ਨੱਸ਼ਾ ਕੱਰਦੇ ਇਹਨਾ ਨੇ ਬਾਹਰ ਅੱਡੇ ਬੱਣਾਏ ਆ ਜੇ ਨੱਹੀ ਜਕੀਨ ਤੇ ਵੀਰ ਆ ਜਾਈਓ ਅੱਖਾ ਨਾਲ ਦੱਖਾ ਦੱਓ ਇਹ ਸੱਬ ਚੋਰ ਆ ਸਾਡੈ ਲੀਡਰ ਹੀ ਹਰਾਮੀ ਕੱਦੀ ਕਿਸੇ ਲੀਡਰਾ ਦੇ ਬੱਚੇ ਦੇਖੈ ਸੇਟਰ ਚਂ
@chhinderpalkaur9833
@chhinderpalkaur9833 3 жыл бұрын
NSA na kro
@chhinderpalkaur9833
@chhinderpalkaur9833 3 жыл бұрын
Jindgi Anmol HH Jina HH age
@SunnyKumar-nv1tc
@SunnyKumar-nv1tc 2 жыл бұрын
इस से आसान कोई दवा नही कोई भो नशा हो बिना तड़प के छोड़े ओर घर पे रह के किसी को पता भी नही लगेगा kzbin.info/door/E112lNOMc2bR1Jq0q9FU0A
@harjinderkaur9940
@harjinderkaur9940 2 жыл бұрын
ਘਰਦਿਆ ਨੂੰ ਕੁੱਤੇ ਠੀਕਰੇ ਪਾਣੀ ਪਲਾ ਕਿ ਜਾਦੇ ਮਾਪਿਆ ਨੂੰ ਧੱਕੇ ਮਾਰ ਮਾਿਪਆਦੀਦੇਖ ਦੇਖ ਇਨਾ ਵਲਾ ਭੁਖ ਮਰ ਜਾਦੀ ਮਾਵਾ ਇਨਾ ਦੇ ਪੇਰੀ ਪੈਦੀਆ ਇਹ ਨੀ ਹਟਦੇ ਫਿਰ ਅਕ ਕਿ ਕੇ ਚੁਕਾਉਦੇ ਫਿਰ ਮਾਪੇ ਕੀ ਕਰਨ ਉਨਾ ਦੀਆ ਅੱਖਾ ਸਾਮਣੇ ਮੋਤ ਘੁੰਮਦੀ
@SandeepSharma-zp7bt
@SandeepSharma-zp7bt 2 жыл бұрын
Veer saare ekko j ni hudde
@jinderpoohla
@jinderpoohla 3 жыл бұрын
ਬਾਈ ਮੇਰਾ ਦੋਸਤ ਲਾ ਕੇ ਆਇਆ 3 ਮਹੀਨੇ ਸਿੱਧਾ ਨੀ ਤੁਰੀਆਂ ਜਾਂਦਾ ਬਾਈ ਉਹਦਾ ਬੁਰਾ ਹਾਲ ਕਰਤਾ ਸੀ
@baldavsandhu7252
@baldavsandhu7252 3 жыл бұрын
Bai kehre center gaya c please replay
@rajugrewalrajugrewal2996
@rajugrewalrajugrewal2996 3 жыл бұрын
Khanne vich rasoolda pind jeevan jot center a othe ma peo nu bohat fuddu bnonde ne police v otho di rli hoyi a jdo koi bahro onda ta o new munde kamre ch lko dinde ne te apne staaf nu agge kr dinde ne avtar aujla nam a malak da ma peo nu photo bhejde ne ghar vich ki jim karda dekho sutta peya filma dekhda a
@ekambhatti9086
@ekambhatti9086 3 жыл бұрын
@@rajugrewalrajugrewal2996 ਸਹੀ ਕਿਹਾ ਵੀਰ ਤੈ
@singhisking5365
@singhisking5365 3 жыл бұрын
@@rajugrewalrajugrewal2996 ਇਹੋ ਜਿਹੇ ਸਹੀ ਕਮੈਂਟ ਕਰਕੇ ਹਰੇਕ ਨਿਊਜ ਵਿਚ ਸਾਰੇ ਜਾਣੇ ਇਹੋਜਿਹੇ ਲੋਕਾ ਨੂੰ ਨੰਗਾ ਕਰੀ ਰੱਖਿਆ ਕਰੋ, ਕੋਈ ਮਰਜੀ ਵਿਸ਼ੇ ਨਾਲ ਸੰਬੰਧਤ ਗੱਲਬਾਤ ਹੋਵੇ ਪਰ ਜੇ ਕੋਈ ਗਲਤ ਲਿਖਦਾ ਗਲਤ ਕਹਿੰਦਾ ਜਾਂ ਬੋਲਦਾ ਜਿਸ ਨਾਲ ਲੋਕ ਗੁੰਮਰਾਹ ਹੁੰਦੇ ਹਨ ਆਪ ਸਾਰੇ ਸਹੀ ਕਮੈਂਟ ਕਰਕੇ ਇਕਦੂਜੇ ਨੂੰ ਦਸਿਆ ਕਰੋ ਮੀਡੀਆ ਵਿਕਾਊ ਹੋ ਚੁੱਕੇ ਹਨ
@charnjitsingh29
@charnjitsingh29 2 жыл бұрын
ਕੁਝ ਸੈਂਟਰ ਹਨ ਹੱਥ ਨਹੀਂ ਲਉਦੇ
@fannyvideos6718
@fannyvideos6718 Жыл бұрын
ਇਹ ਗੱਲ ਸੱਚ ਐ ਵਿਰੈ ਮੈਂ ਇਸ ਦਾ ਪੱਕਾ ਸਬੂਤ ਦੇ ਸਕਦਾ ( I'm Mohd Irshad,Malerkotla Punjab)
@baggabatth185
@baggabatth185 2 жыл бұрын
ਬਿਲਕੁਲ ਸਹੀ ਕਿਹ ਰਿਹਾ ਵੀਰ ਮੈ ਖੁਦ ਰਾਜਸਥਾਨ ਸੈਟਰ ਕੱਟਿਆ ਮੇਰੇ ਨਾਲ ਵੀ ਇਹ ਕੁੱਝ ਹੋਇਆ ਬਾਈ ਬਹੁਤ ਬੁਰਾ ਹਾਲ ਕਰਦੇ
@gillsaab_7270
@gillsaab_7270 3 жыл бұрын
ਮੈਂ ਵੀ 3ਮਹੀਨੇ ਸੈਂਟਰ ਕੱਟਿਆ ਜ਼ੀਰੇ ਵਾਲਾ। ਉਹ ਵੀ TC program c ਓਦੋਂ ਬਹੁਤ ਬੁਰਾ ਹਾਲ ਸੀ। ਮੌਤ ਨੂੰ ਨਜਦੀਕ ਤੋਂ ਦੇਖਿਆ
@baldavsandhu7252
@baldavsandhu7252 3 жыл бұрын
Veer daang to bach gaya c
@gurwinderdhaliwal700
@gurwinderdhaliwal700 3 жыл бұрын
Veer mi v tc he cuteya 4 war pair haje v theek nhai hoya
@baldavsandhu7252
@baldavsandhu7252 3 жыл бұрын
@@gurwinderdhaliwal700 veer main vrehive 6 baar kattea
@kpsingh8323
@kpsingh8323 3 жыл бұрын
ਬਾਈ ਜਿਹੜੇ ਚੀਕਾਂ ਮਾਰਨੋ ਨੀ ਹਟਦੇ ਸਿਰਫ ਓਹਨਾ ਦੇ ਪੈਂਦੀ ਆ ਕੁੱਟ। ਜਿਹੜੇ ਆਰਾਮ ਨਾਲ ਰਹਿੰਦੇ ਆ ਓਹਨਾ ਦੇ ਨੀ ਪੈਂਦੀ। ਮੈ ਰਹਿ ਕੇ ਆਇਆ 3 ਮਹੀਨੇ 2020 ਚ ਹੁਣ ਠੀਕ ਆ ਬਿਲਕੁਲ
@harjinderkaur9940
@harjinderkaur9940 2 жыл бұрын
ਸਹੀ ਆ ਪੁਤ ਗਲਤੀ ਤੇ ਕੁਟਦੇ ਮੇਰਾ ਮੁੰਡਾ ਪਤਾ ਨਹੀ ਕਿੰਨੀ ਵਾਰ ਸੇਟਰ ਲਾ ਕਿ ਆਉਦਾ ਆਕਿ ਫਿਰ ਨਸ਼ਾ ਕਰ ਲੇਦਾ ਜੇ ਇਨੀ ਸਜਾ ਮਿਲ ਦੀ ਹੋਵੇ ਤਾ ਆਕੇ ਨਸ਼ਾ ਨਾ ਕਰੇ
@shabbigill4137
@shabbigill4137 9 ай бұрын
Vir kithe rhe tuc
@user-bb8sq6mz6x
@user-bb8sq6mz6x 7 ай бұрын
ਬਾਈ ਜੀ ਸਖ਼ਤਾਈ ਵੀ ਕਰਨੀ ਹੀ ਪੈਂਦੀ ਆ ਓਹਨਾ ਨੂੰ.. ਕਿਉ ਆਪਣੇ ਵਰਗੀਆਂ ਜਿਣਸਾਂ ਡਰਾਮੇ ਬਹੁਤ ਕਰਦੀਆਂ ਆ.. ਸੈਂਟਰ ਮਾੜੇ ਨਈ ਸਾਰੇ.. ਜਿਥੋਂ ਇਲਾਜ ਹੋਣਾ ਓਥੋਂ ਹੀ ਭੱਜਦੇ ਆ..
@gagansekhon7526
@gagansekhon7526 3 жыл бұрын
Center alyea kol sunshana v ni haigaaa waheguru hi mehar krda jido ohdu hi sudhar da bnda ji eh ta parmatma hi sidii nigha rkhae vs 🙏🙏
@user-cf9cq6ri9o
@user-cf9cq6ri9o Жыл бұрын
Bilkul sach aa sade v ik munda center teo aya us ne sanu sab kuj dasea us diya galla sun k dukh bhout lagea😢😢😢
@swarankaur4245
@swarankaur4245 2 жыл бұрын
You are right brother 💪💯
@sandeepshergill5724
@sandeepshergill5724 Жыл бұрын
Bhut vdia dsia tc veer
@jinderpoohla
@jinderpoohla 3 жыл бұрын
ਬਾਈ ਸੈਟਰਾਂ ਵਿੱਚ ਜਾਣ ਨਾਲੋਂ ਬਾਈ ਮਰਨਾ ਸੌਖਾ
@MohinderSingh-em1rc
@MohinderSingh-em1rc 3 жыл бұрын
fb.watch/6t7UU9JySK/ Sach vekho 22 ji
@jaskarndhillon181
@jaskarndhillon181 3 жыл бұрын
Sahi gall a
@MohinderSingh-em1rc
@MohinderSingh-em1rc 3 жыл бұрын
@@jaskarndhillon181 koi karvai nahi hoi veer
@jaskarndhillon181
@jaskarndhillon181 3 жыл бұрын
Koe na veer jis din asla hath aa gya us din honi karvie bro
@MohinderSingh-em1rc
@MohinderSingh-em1rc 3 жыл бұрын
@@jaskarndhillon181 rab hi vekho hun
@charnjitsingh624
@charnjitsingh624 3 жыл бұрын
ਨਸ਼ਾ ਕੇਂਦਰ ਸੈਂਟਰ ਆਪ ਨਾਸਾ ਕਰ ਕੇ ਕੁੱਟਦੇ ਆ ਵੀਰ ਸੱਚ ਬੋਲ ਰਿਹਾ ਹੈ
@princesheemar4853
@princesheemar4853 3 жыл бұрын
100% true
@kushwantsingh2616
@kushwantsingh2616 2 жыл бұрын
ਠੀਕ ਐ ਵਧੀਆ ਗੱਲਾਂ ਕੀਤੀਆਂ ਪਰ ਜਿਹੜੇ ਜੁੱਤੀਆਂ ਤੇ ਕੁੱਟ ਖਾਂਦੇ ਨੇਂ ਉਹ ਆਵਦੀਆ ਕਰਤੂਤਾਂ ਕਰਕੇ ਹੀ ਖਾਂਦੇ ਨੇ ਮੈ ਵੀਰੇ ਵੀਹ ਸਾਲ ਨਸ਼ਾ ਕੀਤਾ ਪਰ ਨਸ਼ਾ ਜੇ ਛੱਡਿਆ ਜਾ ਕੁਝ ਦਿਮਾਗ ਵਿੱਚ ਚੰਗੀ ਗੱਲ ਆਈ ਤਾਂ ਸੈਂਟਰ ਹੀ ਆਈ ਜਿਹੜੇ ਘਰ ਡਾਕਟਰ ਕੋਲ ਨਹੀਂ ਛੱਡਦੇ ਉਹਨਾਂ ਨੂੰ ਘਰ ਵਾਲੇ ਮਰਨ ਲਈ ਤਾਂ ਛੱਡ ਦੇਣ ਇਹ ਪਰਿਵਾਰ ਦੀ ਮਜਬੂਰੀ ਤੇ ਜਿਹਨਾਂ ਨੇ ਛੱਡਿਆ ਸੌ ਵਿਚੋਂ 98 ਸੈਂਟਰ ਵਾਲੇ ਹੀ ਹੋਣਗੇ ਬਾਕੀ ਕਾਫੀ ਗੱਲਾਂ ਇਸ ਮੁੰਡੇ ਦੀਆਂ ਸੱਚੀਆਂ ਵੀ ਨੇ ਉਹ ਹਰੇਕ ਨੂੰ ਨਹੀਂ ਕੁੱਟਦੇ ਬੰਦਾ ਕੁਬੰਦਾ ਵੇਖ ਕੇ ਕੁੱਟਦੇ ਨੇ ਸਾਰਿਆਂ ਨੂੰ ਬਖਸ਼ਦੇ ਵੀ ਨਹੀਂ ਤੇ ਬਿਜ਼ਨਸ ਵਾਲੀ ਗੱਲ ਵੀ ਸਹੀ ਏ ਮੁੰਡੇ ਦੀ ਸੈਂਟਰ ਵਾਲੇ ਜਿਆਦੇ ਬੰਦੇ ਬਿਜ਼ਨਸ ਹੀ ਕਰਦੇ ਨੇ ਪਰ ਸਾਰੇ ਨਹੀਂ ਘਰਾਂ ਵਿੱਚ ਛੱਡਦਾ ਕੌਣ ਆ ਵੀਰੇ
@dhillozhouse2414
@dhillozhouse2414 2 жыл бұрын
aa veera sach bol rha..🙏
@KarmjitSingh-so3vo
@KarmjitSingh-so3vo 2 жыл бұрын
Right💯
@lakhwinderrasai3998
@lakhwinderrasai3998 3 жыл бұрын
Sahi gal veere teri
@SukhdevSingh-rx3om
@SukhdevSingh-rx3om 3 жыл бұрын
Good 👍decision.
@goradhillon9516
@goradhillon9516 3 жыл бұрын
100/ right veer
@sidhufmly5953
@sidhufmly5953 3 жыл бұрын
Ehna te ehi treatment sahi aa.ghar de v akk ke hi ਭੇਜਦੇ aa centre ch. ਪਰਿਵਾਰ de kehan te ta nashaਛੱਡਣ nu ਮੰਨਦੇ ni......
@parmveermane9870
@parmveermane9870 3 жыл бұрын
Right bro
@indrrgill2742
@indrrgill2742 3 жыл бұрын
Ehh koi halh nahi jo tuc kah rahe ooo.... Avde app vich jhaak ke wekhio dujiya nuh kahi jande oo....bekar soch wale look
@sukhwinderkaur6100
@sukhwinderkaur6100 3 жыл бұрын
Veer ji gal sahi aa. Mainu 22 din bad mainu 2 geinty need ae c . Jutti Baduu
@rockingshivirockingshivi3440
@rockingshivirockingshivi3440 3 жыл бұрын
Mam. Tusi. V. Centre. Katyaa
@mithasingh4484
@mithasingh4484 Жыл бұрын
ਵੀਰ ਜੀ ਲੋਕਾਂ ਨੂੰ ਸੁਚੇਤ ਕਰੋ ਸਿਰਫ ਸੱਚ ਦੱਸੋ ਦੋ ਸ਼ਰੀਰ ਨਾਲ ਹੁੰਦਾ ਉਹ ਦੱਸੋਂ ਦੋ ਤੌੜ ਵਿਚ ਹੁੰਦਾ ਕੋਈ ਵੀ ਬੰਦਾ ਨਹੀਂ ਦੱਸ ਰਿਹਾ ਸੁਚੇਤ ਕਰੋ ਲੋਕਾਂ ਨੂੰ
@user-uf4kh9pm4z
@user-uf4kh9pm4z 11 ай бұрын
Sach hi Dass reaa Dass ki jhuth bolea ess veer nae
@mithasingh4484
@mithasingh4484 11 ай бұрын
@@user-uf4kh9pm4z ਬਾਈ ਜੀ ਦੱਸ ਸੱਚ ਰਿਹਾ ਵੀਰ ਲੇਕਿਨ ਅਧੂਰਾ ਸੱਚ ਹੈ
@guntajkaur9858
@guntajkaur9858 3 жыл бұрын
Sahi keh reha eh veer
@vipanksharmak
@vipanksharmak 3 жыл бұрын
Bilkul reality aa M aap kamm kita rehab center ch..... Kutt maar boht normal aa......jdo patient nu chuk k lyaande ne odo gaddi di pichhli seat kholi hundi aa te patient nu 4 5 bande dabb k rakhde ne....sir ch mukkiya v maariya jandiya ne....
@MohinderSingh-em1rc
@MohinderSingh-em1rc 2 жыл бұрын
Keede painge plastic de jihre pesenta nu kutmar karde aa
@ajaykhairathebestway3984
@ajaykhairathebestway3984 3 жыл бұрын
ਬਾਈ ਜੀ ਸੈਂਟਰ ਵਿੱਚ ਤਾਂ ਰੱਬ ਦੁਸ਼ਮਣ ਨੂੰ ਵੀ ਨਾ ਪੇਜੇ ਬਾਈ ਠੁਖਾਈ ਤਾਂ ਹੁੰਦੀ ਏ
@KuldeepSingh-eq5cw
@KuldeepSingh-eq5cw 2 жыл бұрын
ਸੈਬੀ ਕੀ ਕਹਿੰਦਾ
@lovedeep6026
@lovedeep6026 Жыл бұрын
Sach gal ah veer ji bilkul
@sandeepdhillon6719
@sandeepdhillon6719 3 жыл бұрын
ਵੀਰ ਜੀ ਸਾਰੇ ਹੀ ਸੈਂਟਰਾਂ ਦਾ ਇਹੀ ਹਾਲ ਹੈ। ਜਦੋਂ ਕੋਈ ਇਹਨਾਂ ਨੂੰ ਟੱਕਰ ਦਾ ਕਰਦਾ ਫਿਰ ਕੰਨਾਂ ਨੂੰ ਹੱਥ ਲਾਉਂਦੀ ਆ। ਮੈਂ ਵੀ ਬਾਈ ਜੀ ਸੈਂਟਰ ਜਾਵਾਂ ਜਿਸ ਮੇਰੇ ਵੀਰ ਨੇ। ਪਟਿਆਲਾ ਵਾਲੇ ਸੈਂਟਰ ਗਿਆ ਉਹ ਵੀਰ ਕੁਮੈਂਟ ਵਿੱਚ ਦੱਸੇ। ਉਸ ਸੈਂਟਰ ਦੇ ਮਾਲਕ ਦਾ ਨਾਂ ਹੈ ਮਧੁਰਜੀਤ ਸੈਂਟਰ ਦਾ ਨਾਂ ਹੈ ਵਰਦਾਨ ਜਿਸਮ ਮੇਰੇ ਵੀਰ ਨੇ ਕੱਟਿਆ ਉਹ ਪੇਜ਼ ਲਾਈਕ ਕਰਿਯੋ ਆਪਣੇ ਆਪ ਵਿੱਚ ਬਦਮਾਸ਼ ਬਣਦਾ ਸੀ। ਬਾਬੇ ਦੀ ਬਾਬੇ ਦੀ ਕਿਰਪਾ ਨਾਲ ਕੰਨਾਂ ਨੂੰ ਹੱਥ ਲਵਾਏ ਸੀ ਬਾਈ ਜੀ ਇਹਨਾ ਵੀ ਸੈਂਟਰ ਵਾਲਿਆਂ ਨੂੰ ਮਰੀਜ਼ ਨੂੰ ਜਲੀਲ ਨਹੀਂ ਕਰਨਾ ਚਾਹੀਦਾ। ਕੀ ਉਹ ਜਦੋਂ ਵੀ ਮਿਲੇ ਦਿਲੋਂ ਇੱਜ਼ਤ ਨਾ ਕਰੇ ਬੱਸ ਕਪੜੇ ਮਾਰੇ
@PadamBOla
@PadamBOla 2 жыл бұрын
Ki hoya c ? Puri gal dss sakde o? Me janda micky nu
@sonybilla6141
@sonybilla6141 Жыл бұрын
Ki hoea c y othe Mai bhut changi tra jnda madhurjeet nu
@user-kx8ss6ye8s
@user-kx8ss6ye8s 3 жыл бұрын
ਅਸੀਂ ਵੀ ਸੈਂਟਰ ਕੱਟੇ ਹੋਏ ਨੇ ,ਸਾਡੇ ਵਾਲੇ ਚ ਜਮਾ ਨੀ ਕੁੱਟ ਸੀ ,,ਜੋ ਰੂਲ ਹੁੰਦੇ ਓਹਨਾ ਮੁਤਾਬਿਕ ਸੀ ਸਾਰਾ ਕੁਜ ਜੀਵਨ ਆਸ ਫਾਊਂਡੇਸ਼ਨ ਹੋਸ਼ਿਆਰਪੂਰ ਆਸ ਕਿਰਨ ਹੋਸ਼ਿਆਰਪੂਰ ਊਨਾ ਦੇ ਦੋ ਹੋਰ
@kindersing2928
@kindersing2928 3 жыл бұрын
Really bro
@harmanrandhawa4045
@harmanrandhawa4045 2 жыл бұрын
Banka bhji ta fer banka bhji a
@sulakhansingh8111
@sulakhansingh8111 Жыл бұрын
Ryt banka paji great person ❤
@Aarurahul
@Aarurahul 3 жыл бұрын
Sahi kha munde ne center ch 20% hi munde sudar de hai mere nal khud hoya aj de time rehab ch vi recovery buht ghat hai 20% vi buht jyada
@078Goldy
@078Goldy 3 жыл бұрын
Sach bai bilkul
@thegreatfoodmania9951
@thegreatfoodmania9951 2 жыл бұрын
Bilkul shi gal a veer g mera brother v nasha kander ch se hune hi aya 1november nu ohne v sanu sara kuch dasia rooh kamb gyi sadi veer g sab kuch sach keha es veer ne asi center ekjoyt jeera road te
@manmeetsingh-lp8fo
@manmeetsingh-lp8fo 3 жыл бұрын
bilkul sahi gll hai veer mere naal bhi hunda c😭😭😭
@kanwarsumitsinghdhaliwal985
@kanwarsumitsinghdhaliwal985 3 жыл бұрын
Reporteran di problem ki hundi aa kade gal puri ni karn dinde, naal di naal vicho dujja swaal puchan da ki matlab?
@harrydhaliwal4167
@harrydhaliwal4167 Жыл бұрын
Bilkul sachia gallan DSS rea veer ,ek ek gall CH sachai aa
@prabhjitkullar8936
@prabhjitkullar8936 3 жыл бұрын
💯💯sahi veer
@DavinderChattha
@DavinderChattha 3 жыл бұрын
YG bilkul sahi gal hai eh center wale bahut hi madi krde ne Bhai sahib ji mai os din gal kri live sode naal eh centera wale jo kehnde ne andar os to bilkul ult krde ne Bhai sahib ji bahut hi mada khana pina bekar hunda hai
@ParamjitKaur-zy1kz
@ParamjitKaur-zy1kz 3 жыл бұрын
paji mera naam hinda a me be 15 din lai gia c apni marji nall gia c te 4 month lava te consling he eda de karde a ke ghardia nu galla bich lai lende a
@GurpreetKaur-lr9qi
@GurpreetKaur-lr9qi 3 жыл бұрын
Sahi gll aaa veere aaa Sacha ae
@gurwinderpal3091
@gurwinderpal3091 3 жыл бұрын
Bilkul sahi keh reha veer mai v catea centre
@AvtarSingh-vb7rs
@AvtarSingh-vb7rs 3 жыл бұрын
ਦੋ ਸੋ ਗ੍ਰਮ ਚਿਨੀ ਤੇ ਸੁਕੀ ਚਾਹ ਮਿਕਸ ਕਰ ਦਿੰਦੇ ਨੇ ਫ਼ਿਰ ਕਹਿਣਾ ਅਲੱਗ ਅਲੱਗ ਕਰ ਨਾਂ ਕਰੀਫਿਰ ਡੰਡੇ ਨਾਲ ਕੁਟ।
@singhisking5365
@singhisking5365 3 жыл бұрын
ਹੋਰ ਵੀ ਬਹੁਤ ਕੁਝ ਕਰਾਉਂਦੇ ਬਾਈ ਬਹੁਤ ਨੇ ਤਾ ਭਜਣ ਦੀ ਵੀ ਕੋਸ਼ਿਸ਼ ਕੀਤੀ ਸੈਟਰਾਂ ਚੋ ਨਾਲੇ ਮਰਨ ਦੀ
@MohinderSingh-em1rc
@MohinderSingh-em1rc 3 жыл бұрын
@@singhisking5365 fb.watch/6t7UU9JySK/ Aive markut karde aa 22 ji
@jotidon2278
@jotidon2278 3 жыл бұрын
Sahi gal kut tah har centar vich hi peandi aa
@PB-id4py
@PB-id4py 2 жыл бұрын
ਕੋਈ ਵੀ ਕਿਸੇ ਵੀ ਵਿਸੇ ਤੇ ਕੋਈ ਗੱਲ ਨੀ ਕਰਨੀ,ਸਿਰਫ ਤੇ ਸਿਰਫ ਸੈਂਟਰ ਦੀ ਗੱਲ ਹੀ ਕਰਨੀ । ਦੂਜੇ ਬੰਦਿਆਂ ਦੀਆਂ ਰੋਜ਼ ਪੰਜ ਸ਼ਿਕਾਇਤਾਂ ਕਰਨੀਆਂ ਜ਼ਰੂਰੀ ਹਨ। ਕਹਿਣ ਦਾ ਭਾਵ ਟੋਟਲ ਜ਼ੁਲਮ ਸੈਂਟਰਾਂ ਵਿੱਚ ਗੁੰਡਾਗਰਦੀ, ਧੱਕਾ, ਕੁੱਟਮਾਰ,ਕੰਮ ਕਰਾਉਣਾ ਏਹ ਸਭ ਕੁਛ ਹੁੰਦਾ।
@PreetSingh-no7oh
@PreetSingh-no7oh 3 жыл бұрын
Bilkul sahi kha bro na
@ravindergill5169
@ravindergill5169 3 жыл бұрын
Bai yrr kalli smoking krn piche tu centre chla gya kamaal hogi...
@sandhusarpanchvideos1758
@sandhusarpanchvideos1758 3 жыл бұрын
E hal ta jail ch gengstran nal v nhi hunda jehda mere vargr bandeya nal ehe karde ne. Veer je stand leya ta pura leyo veer RMB. TV thanvaad
@MohinderSingh-em1rc
@MohinderSingh-em1rc 2 жыл бұрын
Kush ni hona veer
@JaswinderKaur-ho5wj
@JaswinderKaur-ho5wj 2 жыл бұрын
Sachi gAlla A veer dye paterkar saab
@sidhugurdyal3979
@sidhugurdyal3979 3 жыл бұрын
Bilkul eh sach bol reha a munda
@daljitsandhu8603
@daljitsandhu8603 3 жыл бұрын
ਸੱਭ ਸੱਚ ਦਸਿਆ ਵੀਰ ਨੇ ਸੈਂਟਰਾ ਵਿੱਚ ਏਦਾ ਇ ਹੂੰਦਾ
@baldavsandhu7252
@baldavsandhu7252 3 жыл бұрын
Bai tusi center bich enterview karr ke aa jande ohnan te daang paendi aa
@gulshanpreet2016
@gulshanpreet2016 2 жыл бұрын
Wmk ji 🙏🙏🏻
@kulwantbaines7677
@kulwantbaines7677 2 жыл бұрын
End a bro zindgi da bssssssss
@simratpalsinghbrar5222
@simratpalsinghbrar5222 3 жыл бұрын
ਪੱਤਰਕਾਰ 10ਸੈਟਰ ਭੇਜ ਦਿਓ
@jagpreetbansal4738
@jagpreetbansal4738 3 жыл бұрын
Do vaar center kareya mai but nasha ni shadeya ..shadeya odo jado mera apna man kita ,,4 saal ho gye hun ,,baki age vi eda recovery ch raha waheguru mehar kare
@pindighuman3085
@pindighuman3085 3 жыл бұрын
Bai fr jis dwai nl shdya c o dwai shd te
@manavarora208
@manavarora208 3 жыл бұрын
@@pindighuman3085 22 g chadan da mood bna k ph kar lena main no deda ga help kar sakda dil majboot karna pena veer
@jitbrar1172
@jitbrar1172 2 жыл бұрын
@@manavarora208 bai ji mai chadna hai plzz help me..mai pka man bniya hoya hai vr ji
@honeypandet2532
@honeypandet2532 2 жыл бұрын
Bilkul sahi gal 22 ji
@panag733
@panag733 3 жыл бұрын
👍👍👍
@simarrandhawa1360
@simarrandhawa1360 3 жыл бұрын
Baabe sachi bahot kutde aa Mein vi 8 center kat chuka Center aale sanu dangra wang Rakh de aa Bai 😔
@ranbirkhehra7139
@ranbirkhehra7139 3 жыл бұрын
Veer ji... center jaan nalo ta jail changi aa...center vale bande jalad hunde ne..Rab kade dusman nu v center na bheje
@Prince-cy4fc
@Prince-cy4fc 2 жыл бұрын
100% sahi aa y di gall
@fansultanda8311
@fansultanda8311 3 жыл бұрын
je aouna v aa ta bohut vadia center aa mahilpur aa mogowal bohut vadia poori garanti aa MD bhajhi v nice aa poori sahulat mildi aa
@tejsangha4276
@tejsangha4276 3 жыл бұрын
Center Da rule Divide and rule
@AMRITVIRKLAGAR
@AMRITVIRKLAGAR 3 жыл бұрын
ਦਹਿਸ਼ਤ ਚ ਰਹਿ ਬੰਦਾ ਖੂੰਖਾਰ ਹੋ ਜਾਂਦਾ ।
@MohinderSingh-em1rc
@MohinderSingh-em1rc 3 жыл бұрын
Ena tang karde aa center wale ke banda ghar ake nasha karda hi karda aa
@AMRITVIRKLAGAR
@AMRITVIRKLAGAR 3 жыл бұрын
@@MohinderSingh-em1rc ਬਿਲਕੁਲ ਵੀਰ ਸੈਂਟਰ ਬੰਦੇ ਨੂੰ ਸੁਧਾਦਾ ਨਹੀਂ ਸਗੋਂ ਕ੍ਰਿਮੀਨਲ ਬਣਾ ਦੇਂਦਾ ।
@MohinderSingh-em1rc
@MohinderSingh-em1rc 3 жыл бұрын
@@AMRITVIRKLAGAR lokk apne bacheyan nu nashidiyan koll bheji jande aa
@gillgill8595
@gillgill8595 3 жыл бұрын
Sachiyan gallan
@sharmacomputerandprinter4215
@sharmacomputerandprinter4215 2 жыл бұрын
True 👍
@MohinderSingh-em1rc
@MohinderSingh-em1rc 3 жыл бұрын
Google te sarch maro shri muktsar sahb nasha mukti kender ithe december 2019 vich ek munda mareya c
@malwindersingh1949
@malwindersingh1949 2 жыл бұрын
bro mai odo othe hi c
@malwindersingh1949
@malwindersingh1949 2 жыл бұрын
bai dard nal bahut tadfya o munda suba 5am te mrya c dard hon nal dawayi nhi diti osnu
@malwindersingh1949
@malwindersingh1949 2 жыл бұрын
fir asi 6 munde otho phaje c baht kutde c muktsar canter ch
@MohinderSingh-em1rc
@MohinderSingh-em1rc 2 жыл бұрын
@@malwindersingh1949 veer munde nu ki hoiaya c oh tan kehnde fansi lai aa munde ne
@malwindersingh1949
@malwindersingh1949 2 жыл бұрын
@@MohinderSingh-em1rc nhi bro dard hunda c osde
Alex hid in the closet #shorts
00:14
Mihdens
Рет қаралды 13 МЛН
Пранк пошел не по плану…🥲
00:59
Саша Квашеная
Рет қаралды 6 МЛН
Stay on your way 🛤️✨
00:34
A4
Рет қаралды 13 МЛН
A little girl was shy at her first ballet lesson #shorts
00:35
Fabiosa Animated
Рет қаралды 10 МЛН
Harjinder Singh Jajj Interview|Drug addiction|Mani Parvez|Kaint Punjabi
55:07
Kaint Punjabi (ਘੈਂਟ ਪੰਜਾਬੀ)
Рет қаралды 157 М.
ToRung short film: i sell watermelon🍉
0:38
ToRung
Рет қаралды 11 МЛН
Мировой Рекорд по Засыпанию (@DazByron )
0:30
Голову Сломал
Рет қаралды 1,5 МЛН
Как мама ухаживает за мной VS гостями
0:50
Время горячей озвучки
Рет қаралды 3,1 МЛН
Rang Pi Liya Mama 😂 #shorts #tiktokvideo #funnyshorts #comedy #ytshorts
0:46
Sukhasan Ka Rahman Bhai
Рет қаралды 22 МЛН
Secret Experiment Toothpaste Pt.4 😱 #shorts
0:35
Mr DegrEE
Рет қаралды 12 МЛН
Девушка ограбила мажора, но…😳
1:00
Trailer Film
Рет қаралды 3,1 МЛН