ਸੁਣੋ ਨਿਹੰਗ ਸਿੰਘ ਕਿਵੇਂ ਛਡਾਉਂਦੇ ਨੇ ਚਿੱ+ਟਾ | Nihang Singh Center | Motivational Interview | Iam Hero

  Рет қаралды 58,059

Iam Hero

Iam Hero

Күн бұрын

contact for paid promotions - 9878750902
facebook - / iamhero1998
Instagram - ....
for paid promotion - +919878750902
thanks for watching this video 😊

Пікірлер: 212
@GursawekSidhuGursawekSidhu
@GursawekSidhuGursawekSidhu 10 ай бұрын
ਬਾਈ ਜੀ ਨਸ਼ਾ ਛੱਡਣਾ ਸਭ ਤੋਂ ਜਿਆਦਾ ਸੌਖਾ ਹੈ ਤੇ ਛੱਡ ਕੇ ਰੱਖਣਾ ਬਹੁਤ ਹੀ ਜਿਆਦਾ ਔਖਾ ਹੈ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹਨ
@dalbirsinghrandhawa6266
@dalbirsinghrandhawa6266 Жыл бұрын
ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ❤❤
@Kpreet012
@Kpreet012 6 ай бұрын
😂😂😂aukhaa eh sb to vdia 😂
@GursawekSidhuGursawekSidhu
@GursawekSidhuGursawekSidhu 10 ай бұрын
ਬਾਈ ਜੀ ਜੇ ਇੰਟਰਵਿਊ ਕਰਨੀ ਹ ਨਾ ਸੈਂਟਰਾਂ ਬਾਰੇ ਮੈਂ ਸਾਰਾ ਦੱਸ ਦਿੰਨਾ ਮੇਰਾ ਵੀ ਬਹੁਤ ਹੀ ਜਿਆਦਾ ਇਹ ਸੈਂਟਰਾਂ ਵਿੱਚ ਜਿਆਦਾ ਸਮਾਂ ਬੀਤਿਆ ਮੈਨੂੰ 10 ਸਾਲ ਹੋ ਗਏ ਕੰਮਾਂ ਦੇ ਵਿੱਚ ਤੇ ਬਾਈ ਜੀ ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦਿੰਨਾ ਕਦੋਂ ਮਰਜੀ ਤੁਸੀਂ ਆਓ ਤੁਸੀਂ ਇੰਟਰਵਿਊ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਸੈਂਟਰਾਂ ਬਾਰੇ ਮੈਂ ਦੱਸੂੰਗਾ ਵੀ ਕਿਹੜਾ ਸੈਂਟਰ ਵਧੀਆ ਤੇ ਕਿਹੜਾ ਨਹੀਂ ਵਧੀਆ
@GurnoorLaali
@GurnoorLaali 6 ай бұрын
Which centre is better
@RachnaWalia-l1z
@RachnaWalia-l1z Ай бұрын
Dso
@sourabhsara
@sourabhsara 3 күн бұрын
Dass veer.khra vdiya cntre ?? Main bhut katte ne cntre.10 sàala toh katt reha ha..dass taa jraa.kehre cntre de gal krda
@laddihabibwal7589
@laddihabibwal7589 Жыл бұрын
ਕੋਈ ਵੀ ਸੈਂਟਰ ਇਹ ਨਹੀਂ ਕਹਿੰਦਾ ਕੇ ਅਸੀਂ ਨਸ਼ਾ ਛੁਡਾਉਂਦੇ ਹਾਂ ਕਿਉਂ ਕੇ ਨਸ਼ਾ ਛੱਡਣਾ ਬਹੁਤ ਸੋਖਾ ਏ‌ ਪਰ ਛੱਡੀ ਰੱਖਣਾਂ ਬਹੁਤ ਮੁਸ਼ਕਲ ਏ ਕਿਉਂ ਕੇ ਇਹ ਇੱਕ ਦਿਮਾਗ਼ ਦੀ ਬਿਮਾਰੀ ਏ ਨਾਂ ਕੇ ਸਰੀਰ ਦੀ
@Brownkudidakhasam
@Brownkudidakhasam 9 ай бұрын
True bro
@BalwinderSingh-xf6dn
@BalwinderSingh-xf6dn Жыл бұрын
Waheguru jii
@malkeetsingh4610-xci
@malkeetsingh4610-xci Жыл бұрын
Waheguru ji mehar kro,,🙏🙏
@singhmani3347
@singhmani3347 Жыл бұрын
Veere bahut vdya uprala tuhadaa Loki glla krde rehnde aa tuc apna Kam karo 🎉❤❤❤
@gurdesun4766
@gurdesun4766 Жыл бұрын
Thxx ver
@simranavjeet3906
@simranavjeet3906 8 ай бұрын
4.30am ਉੱਠਣਾ ਸਿਆਲਾ ਚ ਬੜਾ ਔਖਾ ਏ ਵਾਹਿਗੁਰੂ ਇਦਾ ਹੀ ਨਸ਼ਾਂ ਛਡਾ ਦੇਵੇ ਸੈਂਟਰਾ ਤੌਹ ਬਿਨਾਂ ਹੀ
@laddihabibwal7589
@laddihabibwal7589 Жыл бұрын
ਮੇਰੇ ਘਰਵਾਲਿਆਂ ਨੇਂ ਹੁਣ ਤੱਕ 28 ਵਾਰੀ ਪੈਸੇ ਭਰਕੇ ਛੁਡਾਇਆ ਮੈਨੂੰ 15 ਲੱਖ ਤੋਂ ਵੱਧ ਪੁਲਿਸ ਨੂੰ ਦੇ‌ ਕੇ ਉਹਨਾਂ ਦੇ ਘਰ ਭਰੇ ਤੇ ਤੂੰ ਪਤੰਦਰਾ ਕਹਿਣਾਂ ਦੌ ਵਾਰੀ ਪੈਸੇ ਭਰਕੇ ਛੁਡਾਇਆ ਮੈਨੂੰ
@Nasharma-iy7lq
@Nasharma-iy7lq Жыл бұрын
Baba jvakmt aa dimag bhut aa babe da rab he janda baba da hje v kuch khnda lagda
@KashmirSingh-xx6qn
@KashmirSingh-xx6qn Жыл бұрын
Waheguru ji 🙏🙏🤲💕
@amrindersingh4061
@amrindersingh4061 4 ай бұрын
👍
@simranavjeet3906
@simranavjeet3906 8 ай бұрын
ਬਾਬੇ sada ਸਭ ਦਾ ਹਾਲ ਇਹੀ aha ਅਸੀ ਵੀ ਰਾਤ ਨੂੰ ਜਾਗੀ ਦਾ ਹੈ ਸਵੇਰੇ ਸੋਈ ਦਾ ਹੈ ਭਰਾ ਸੈਂਟਰ ਕੋਈ ਵੀ ਹੋਏ ਸਬ ਦਾ ਇੱਕੋ ਹਾਲ ਹੀ ਹੁੰਦਾ। ਸੈਂਟਰ ਚ ਨਹੀਂ ਕੋਈ ਨਸ਼ਾਂ ਛਡ ਦਾ ਆਪਣੀ ਮਰਜ਼ੀ ਨਾਲ ਬੰਦਾ ਨਸ਼ਾ ਛਡ ਦਾ।
@goldysingh2076
@goldysingh2076 5 ай бұрын
Sae gal
@GurtejSingh-o1g
@GurtejSingh-o1g 5 ай бұрын
Very nice 👍👍👍❤❤❤
@HappyHappy-kx7qk
@HappyHappy-kx7qk 7 ай бұрын
ਅਕਲ ਕਰ ਅਗਲੇ ਦੇ ਦੁੱਖ ਤੇ ਦੰਦ ਕੱਡੀ ਜਾਂਦਾ… ਦੁਖੀ ਹੁੰਦਾ ਅਮਲੀ ਬੰਦਾ ਅੰਦਰੋਂ..
@gspannu401
@gspannu401 7 ай бұрын
Eh set aa baba
@vjrana8164
@vjrana8164 Жыл бұрын
ਏਦਾਂ ਦੀ ਸਟੋਰੀਆਂ ਸੁਣ ਕੇ ਲੋਕਾਂ ਨੇ ਮੋਟਿਵੇਸ਼ਨ ਤਾਂ ਕਿ ਲੈਣੀ ਛੱਡਣ ਦੀ, ਉਲਟਾ ਹੋਰ ਲੱਗ ਜਾਣ ਕੀਤੇ। ਗੁਰੇਜ ਕਰੋ ਏਦਾਂ ਦੀ ਵੀਡਿਉ ਦੇਖਣ ਤੋਂ
@kanwar23
@kanwar23 Жыл бұрын
Me v ahi sochda c.. 300 da ki mada 😂
@GursawekSidhuGursawekSidhu
@GursawekSidhuGursawekSidhu 10 ай бұрын
ਇਕ ਬਾਈ ਦੀ ਗੱਲ ਹੋਰ ਹੈ ਕੋਈ ਵੀ ਸੈਂਟਰ ਵਾਲਾ ਇਹ ਨਹੀਂ ਕਹਿੰਦਾ ਵੀ ਅਸੀਂ ਬੰਦੇ ਨੂੰ ਐ ਨਹੀਂ ਕਰਦੇ ਹਰੇਕ ਸੈਂਟਰ ਵਾਲਾ ਬਾਈ ਜੀ ਕੁੱਟਦਾ ਬੰਦੇ ਨੂੰ ਕਿਹੜਾ ਸੈਂਟਰ ਵਾਲਾ ਜਿਹੜਾ ਪਨਿਸ਼ਮੈਂਟ ਨਹੀਂ ਦਿੰਦਾ ਕਿਉਂਕਿ ਹੌਲੀ ਬੰਦੇ ਦੇ ਤਾਂ ਪਹਿਲਾਂ ਹੀ ਬਹੁਤ ਹੀ ਜਿਆਦਾ ਦੁੱਖ ਹੁੰਦੇ ਹਨ ਤੇ ਉਹਨੂੰ ਬਹੁਤ ਹੀ ਜਿਆਦਾ ਟੋਰਚਰ ਕੀਤਾ ਜਾਂਦਾ ਤੇ ਉਸ ਦੇ ਤਹਿਤ ਕੀਤਾ ਜਾਂਦਾ ਉਹਨੇ ਕਿਉਂਕਿ ਇੱਕ ਨਸ਼ਾ ਹੀ ਕਰਿਆ ਹੁੰਦਾ ਉਹਨੇ ਕੋਈ ਹੋਰ ਕੋਈ ਕਿਸੇ ਦੀ ਧੀ ਭੈਣ ਦੀ ਜਿੱਤ ਤਾਂ ਨਹੀਂ ਲੁੱਟੀ ਹੁੰਦੀ ਗੀ ਤੇ ਉਹਨੂੰ ਇਨਾ ਬੇਇਜਤ ਕਿਉਂ ਕਰਿਆ ਜਾਂਦਾ ਉਸ ਨਾਲ ਇਨੇ ਇਨੇ ਭੈੜੇ ਵਰਤਾਅ ਕਰੀ ਜਾਂਦੇ ਹਨ ਸੈਂਟਰ ਚ ਜਿਹੜੇ ਮੈਂ ਆਪਦੀਆਂ ਅੱਖਾਂ ਸਾਹਮਣੇ ਵੇਖਿਆ ਹਨ
@goldysingh2076
@goldysingh2076 5 ай бұрын
Sae gal 22 mere nal hoea
@KauraRauli-jk4ss
@KauraRauli-jk4ss 11 ай бұрын
Bai nu guru di rangt chd gi
@bhadursingh2272
@bhadursingh2272 Жыл бұрын
ਤੇਰੀ ਕੋਈ ਇੰਟਰਵਿਊ ਸੁਣ ਮੈਸਜ਼ ਵਧੀਆ ਨਹੀਂ ਹੁੰਦਾ ਝੂਠ ਬਹੁਤ ਬੋਲਦਾ ਸੁਆਲ ਦਾ ਜਵਾਬ ਆਪੇ ਦੀ ਜਾਂਦੇ ਵਧੀਆ ਕੰਮ ਕਰੋਂ ਕਿਸੇ ਦਾ ਸੁਣ ਕੇ ਭਲਾ ਹੋਵੇ
@lalisidhu8108
@lalisidhu8108 Жыл бұрын
ਸਹੀ ਗੱਲ ਵੀਰ ਜੀ
@simranavjeet3906
@simranavjeet3906 8 ай бұрын
ਬਾਬੇ ਕੁੱਟ ਨਾਲ ਨਸ਼ਾ ਜੇ chadan ਲੱਗ ਗੇ ਤਾਂ ਸਰ ਗਿਆ। ਕੁੱਟ ਨਾਲ ਨਹੀਂ ਕੋਈ ਨਸ਼ਾ ਛਡਦਾ। ਮੈਂ 13 ਵਾਰ ਸੈਂਟਰ ਕੱਟ ਚੁਕਿਆ। ਡਰ ਨਾਲ ਨਹੀਂ ਕੋਈ ਛੱਡ ਦਾ। ਤੂੰ ਵੀਰੇ ਪਹਿਲਾਂ ਇੱਕ ਸਾਲ ਤਾਂ ਨਸ਼ੇ ਤੋਂ ਦੂਰ ਰਹਿ ਕੇ ਦਿਖਾ ਫਿਰ ਗੱਲ ਕਰੀ।
@anmolShah-y9m
@anmolShah-y9m 7 ай бұрын
@JatinderSingh-nu7jy
@JatinderSingh-nu7jy Жыл бұрын
Menu eda aje v halka pulka sman shkia lagda
@kanwar23
@kanwar23 Жыл бұрын
Na na veer raat da ni latha ☺️
@RajanKaushal-u3c
@RajanKaushal-u3c Жыл бұрын
Baba ta hun v set eaaaa
@simranavjeet3906
@simranavjeet3906 8 ай бұрын
ਨਿਹੰਗਾਂ ਵਾਲੇ ਸੈਂਟਰ ਨਾ ਬੰਦਾ ਜਾਵੇ ! ਇਸ ਬੰਦੇ ਦੀਆ ਗੱਲਾ ਸੁਣ ਕੈ ਡਰ ਲਗਣ ਲੱਗ ਗਿਆ
@avtarsandhuavtarsandhu8474
@avtarsandhuavtarsandhu8474 Жыл бұрын
Bai gurdave v puri foke skai jnda va naheg veer nu
@kachheghraanwale
@kachheghraanwale 6 ай бұрын
Hun da rate dasda 22 shadya kad fer
@manidhillon8648
@manidhillon8648 Жыл бұрын
Bai jo interview lai riha kreya ehda bi sab kuj hoeya j hun shad geya hobe kuj keh ni sakde
@munnaludhiana3676
@munnaludhiana3676 Жыл бұрын
Bai yr eh koi jruri ni aa k center ch hi nasha chutna m 3grm saman pinda c Roj da 2009 ch lgya c te 2018 ch chadya oh v apne ap chadya… apna he maan bnana painda center ya dwai sirf help aa ek chad da bnda apne decision nal he aa
@yaadveersingh3997
@yaadveersingh3997 Жыл бұрын
ਬਿਲਕੁਲ ਸਹੀ ਵੀਰ 👍🤗
@lovejeetsingh319
@lovejeetsingh319 Жыл бұрын
Very Good Waheguru Charhdikala ch rakhe tainu ..veer🙏 . Bass bach ke rahi ehna cheeza to nasha har ikk maarha
@munnaludhiana3676
@munnaludhiana3676 Жыл бұрын
@@lovejeetsingh319 Dhanwad veer🙏🏽
@kanwar23
@kanwar23 Жыл бұрын
Mann fateh jag fateh
@GurnoorLaali
@GurnoorLaali 6 ай бұрын
👍
@balvirsajjan6860
@balvirsajjan6860 3 ай бұрын
Patrakar ne v check kita lagda
@kanwarsidhu3286
@kanwarsidhu3286 Жыл бұрын
ਬਾਈ ਜਿਸਨੇ ਛੱਡਣਾ ਘਰੇ ਛੱਡ ਦੇਣਾ ਨਹੀ ਤਾ ਸਾਡੇ ਪਿੰਡ ਬਹੁਤੇ ਮੁੰਡੇ ਸੈਟਰ ਕੱਟ ਕੇ ਆਏ ਨੇ ਤੇ ਆਕੇ ਪਿੰਡ ਆਕੇ ਫੇਰ ਲਾਉਣ ਲੱਗ ਪਏ
@1234fazermann
@1234fazermann 11 ай бұрын
ਤੈਨੂੰ ਵੀਰ ਪਤਾ ਹੀ ਨਹੀਂ ਐਡਿਕਸ਼ਨ ਚੀਜ ਕਿ ਐ, ਜਿਹੜੇ ਨਾਲ ਹੁੰਦਾ ਓਹਨੂੰ ਏ ਪਤਾ
@kanwarsidhu3286
@kanwarsidhu3286 11 ай бұрын
@@1234fazermann ਵੀਰ ਮੈ ਇਸ ਚਿਟੇ ਦਾ ਸਵਾਦ 2008 ਚ ਦੇਖ ਲਿਆ ਸੀ ਜਦੋ ਇਹ ਨਵਾ ਨਵਾ ਆਇਆ ਸੀ ਉਦੋ ਇਹ ਪੰਜ ਛੇ ਸੌਅ ਦਾ ਗ੍ਰਾਮ ਸੀ ਤੇ ਮੈ 2014 ਤੋ ਬਾਅਦ ਇਹ ਨਸਾ ਘਰ ਰਹਿ ਕੇ ਹੀ ਛੱਡ ਦਿਤਾ ,ਬਸ ਉਹ ਸੰਗਤ ਛੱਡਣੀ ਪੈਦੀ ਆ
@1234fazermann
@1234fazermann 11 ай бұрын
@@kanwarsidhu3286 ਤੇਰੇ ਤੇ ਵੀਰ ਪਰਾਤਮਾ ਦਾ ਹੱਥ ਕਿ, ਹਰ ਕਿੱਸੇ ਤੇ ਨਹੀਂ ਹੁੰਦਾ। ਜੈ ਇਹਨਾਂ ਹੀ ਸੌਖਾ ਹੁੰਦਾ ਛੱਡਣਾ, ਹਰ ਕੋਈ ਛੱਡ ਦਿੰਦਾ। ਲੋਕਾਂ ਤੋਂ ਫ਼ੀਮ ਨੀ ਛੱਡੀ ਜਾਂਦੀ, ਇਹ ਤਾਂ ਉਹਦਾ ਪਯੋੋ ਐ
@LakkyLakky-n1r
@LakkyLakky-n1r 2 ай бұрын
Sahi gal veer ji
@JatinderSingh-nu7jy
@JatinderSingh-nu7jy Жыл бұрын
Bai ji bana pao fer koi ni bhang peo no problem
@avtarsandhuavtarsandhu8474
@avtarsandhuavtarsandhu8474 Жыл бұрын
Bai ne ta hun v jeeb valea nal sat aa
@95924
@95924 Жыл бұрын
2 kama vich sab to vadh kmaai hai ik Nsha vechn da te duja Nsha shdaun da bde vadde bissness ne dove. 1 2 mahine ghar dea nu ese lyi ni milaunde ke munde di halat bare pta na lag je ghar walea nu. Center v sare nshedia ne hi khole hoye aa hor kehra kise MBBS doctor ne kholiya hunda center?? Je kise nu koi shakk hai ta pta kr liyo 2 4 centre walea da background
@deepkuldeep8813
@deepkuldeep8813 Жыл бұрын
Sahi gal bro mai v katiya centre
@germany1621
@germany1621 7 ай бұрын
Yaar ah i am hero wala v dala v bohat interview karda jo chaj de sawal v oh puchda ni. Ehne interview kitia self drive te phir koi phone ni chukda. Jo chaj de sawal v oh puchde ni eh sare compro kar lende a fame de lai
@pardeepbains5684
@pardeepbains5684 Жыл бұрын
Hun guru de singh amli hon gety
@SIDHU_GAMER-
@SIDHU_GAMER- 9 ай бұрын
Veer tussi app check karna baad ch apne interview kari
@Sunnydhillon86
@Sunnydhillon86 Жыл бұрын
Mein gidderbaha da hi aa kina kol reha c gidderbaha tu dsi bai
@gurdesun4766
@gurdesun4766 Жыл бұрын
Ma veer Purana bus kol kothi hagi a excise wali de othe Rhea c veer
@Love-ud8vs
@Love-ud8vs 11 ай бұрын
ਪੱਤਰਕਾਰ ਵੀਰ ਗੱਲ ਗੱਲ ਨਾਲ ਹੇਨਾ ਹੇਨਾ ਹੂੰ ਆਹ ਹੈ ਬਹੁਤ ਜਿਆਦਾ ਕਰਦਾ ਸਾਰਾ ਕੁਸ਼ ਪਤਾ ਪੂਰੀ ਆਪਣੇ ਤੇ ਹੰਢਾਈ ਹੋਈ ਇਸ ਨੇ ਪਰ ਦੂਜੇ ਬੰਦੇ ਦਾ ਸਵਾਦ ਜਿਆਦਾ ਲੈਂਦਾ😂😂
@prabadeepsingh1779
@prabadeepsingh1779 7 ай бұрын
Eh landu jithy marji mooh chkda l……fadn chl janda sab jhooth bolde hun
@prabadeepsingh1779
@prabadeepsingh1779 7 ай бұрын
Tu bai lan da paterkaar osnu chabi deke shadya tere apne kolo koi swal nhi hoyaa fuddu news wala tu kada I am hero koi swal kr tamasha Vekhande peya Lola nu
@HardeepSingh-vo7kz
@HardeepSingh-vo7kz Ай бұрын
EH SARA SENTAR KASAI KHANA HAN
@manjeetkaur51
@manjeetkaur51 Жыл бұрын
Veere jehre bnde ne ap nsha kita hove oh duje di story te hsda ni hunda. Mnu tuhadi eh gl psand ni
@moosedrilla8217
@moosedrilla8217 Жыл бұрын
Ryt 👌
@95924
@95924 Жыл бұрын
Hnji veer. Baki eh hale v set lagda hoya
@95924
@95924 Жыл бұрын
Guru sahib da bana pa ke v jhooth boli jande veer eh yr galat gall aa baki shadn wala v bhulekha bro
@YadwinderBal
@YadwinderBal 9 ай бұрын
Mai v 2warho ho aiea ose center vicho mere pind de adha kilometer door wa sirf
@95924
@95924 Жыл бұрын
Crrunt lagda dekhea mai. Lagaun wale te laggn wale da address v de du je chahida hoya kise nu. Change ghar de sarpanch da munda c oh bai jihnu Crrunt laya Nihanga da center aa. Gvaah da number v de dunga jina de sahmne current laya c ik munde de te usdi galti sirf eni c ke oh Nshe di tod nal tadaf riha c te koi goli ya dvai mang riha c pr 5 6 jnea ne buri trah kutt mar krke Crrunt laya te bht buri halat kiti. Hor v bahit ne jina da bura haal kita. Mainu ajj 4 saal ho gye nsha shaddea pr Center nal nhi apne man to shaddea jdo shaddea
@simranavjeet3906
@simranavjeet3906 8 ай бұрын
ਭਰਾ ਤੇਨੂੰ ਵੇਖ ਦੇ ਹਾ ਕਿੰਨਾ ਚਿਰ ਤੂੰ ਕੱਢ ਦਾ 4 ja 5 ਸਾਲ ਜਦੋ ਛਡੇ ਨੂੰ ਹੋਗੇ ਓਦੋ ਗੱਲ ਕਰੀ
@Deoljatt
@Deoljatt Жыл бұрын
Ik gal interview vich gappa buht maar de te dasde v ehhda aa jihda gold maddle jittya hunda te interview laain valla ehda puchda k mil jnda kyo tinu ni pta tu ehda krda jihda caneda da born hunda
@Sandhu_vlogs365
@Sandhu_vlogs365 Жыл бұрын
Bro canada ch v pta sab nu ethe v ehi sab kuz hunda 🤭
@Sandhu_vlogs365
@Sandhu_vlogs365 Жыл бұрын
Baki bro eh interview lain wala eve hi acting krda pta tan sab aw ehnu melt kida hunda nd first time ulti aundi aw baki dand kida kad k gal kr reha mzak bnaunde bro eh punjab da te ehi mauka dinde other state de lokan nu boln tha k udta punjab 🙏
@Deoljatt
@Deoljatt Жыл бұрын
@@Sandhu_vlogs365 pta pta jaan mainu
@Deoljatt
@Deoljatt Жыл бұрын
@@Sandhu_vlogs365 bilkul jaan mai janda ehnu chnggi tra bai jehra interview lainda eh nai peenda saman eh gappa marda aa buht ehnu ohda pta mai ehnu nu chnggi tra jnda affem kha lainda hyo eh pritpal kol lai k veer
@amaninderpalsinghdhillon1081
@amaninderpalsinghdhillon1081 Ай бұрын
Yaar baki sab thik wa par ek din 2 lines laun to baad agle din tot vajan lag pae, aje ke bro afeem v khanda c
@gamingworld-tw6po
@gamingworld-tw6po Жыл бұрын
Ok
@avtarsandhuavtarsandhu8474
@avtarsandhuavtarsandhu8474 Жыл бұрын
Baba g de adhe gapp aa
@Zorawar17gill
@Zorawar17gill 9 ай бұрын
Bikul
@GurinderBaniwichar
@GurinderBaniwichar 7 ай бұрын
👈Nasha bhai har jagah milda bss pta usnu hunda jo nasha krda
@raazsiidhu3587
@raazsiidhu3587 Жыл бұрын
ਬਕਵਾਸ। 43:00 ਮਿੰਟ ਤੋਂ ਬਾਅਦ ਝਾਕਦਾ ਦੇਖ ਲਵੋ ,ਨਿਹੰਗ ਸਿੰਘ ਜੀ ਦੀ ਗੱਲ ਵੱਲ ਧਿਆਨ ਨਹੀਂ,ਮੂਰਖਾਂ ਵਾਂਗ ਹੱਸੀ ਜਾਂਦਾ ਹੈ । ਕੀ ਸਿੱਖਿਆ ਮਿਲੀ ?
@LuckySingh-fc9ib
@LuckySingh-fc9ib Жыл бұрын
Minu ta lgda h a hun bi sat h ji
@lovedhillon786
@lovedhillon786 Жыл бұрын
Lagda ta Eve hi aa🤗
@LuckySingh-fc9ib
@LuckySingh-fc9ib Жыл бұрын
@@lovedhillon786bilkul sahi h ji 😁 1000% ber
@harneksingh3804
@harneksingh3804 Жыл бұрын
Khera canter aa kitha aa canter dasyo veere
@lovedhillon786
@lovedhillon786 Жыл бұрын
Bai Giyani kinne chir di recovery aa veere teri🙄🤔🧐
@yaadveersingh3997
@yaadveersingh3997 Жыл бұрын
ਕੇਹੜੀ ਰਿਕਵਰੀ, ਇਕ ਓਹਲਾ ਜਿਹਾ ਹੀ ਹੁੰਦਾ ਬੱਸ
@95924
@95924 Жыл бұрын
Vehm e hinda veer bs.
@mysontyson627
@mysontyson627 Жыл бұрын
ਬਾਈ ਰਿਪੋਰਟਰ ਤੇਰੀ ਬੋਲ ਚਾਲ ਸ਼ੌਂਕੀ ਸਰਦਾਰ ਵਾਲੇ ਲੋਪੋਂ ਵਾਂਗ ਏ
@jaypee8818
@jaypee8818 Жыл бұрын
Nasha chedya tahi kuch time idde symptoms rhnde ne Janta da km hai bolna Boli jayo bakki bro Tension na lah ape thik ho jana jede muh sukda Time nal Bakki lokkan nu ahi khna twanu bhaut pta nasha krda lgda tuhi aap krde hone tahi pta twanu 😂 awe vidwan bnke comment krde ne je motivate ni kr skde demotivate bhi na kro 🙏
@nijjarbtown
@nijjarbtown Жыл бұрын
Phela apne nihang jihde bhang dode afeem nal rajje rehnde aa ohna de ta shada la Nashe baba ,, nasha shadone lai proper doctor counseling de lodh pendi aa addiction physically ta one month ch banda theek ho janda gal ta mentally strong hone de aa kine shad ke aounde aa phir relapse ho jande aa drug addiction ik bimari aa
@sandhufarm95
@sandhufarm95 Жыл бұрын
Sahi keha dimag da elaj jaruri eh ek dimagi bimari a nal meeting consling jaruri a🤙🙏
@lalisidhu8108
@lalisidhu8108 Жыл бұрын
ਹੱਸਣਾ ਬੰਦ ਕਰ ਵੀਡੀਓ ਵਿੱਚ
@punjabivillage4654
@punjabivillage4654 10 ай бұрын
bai ehh rajasansi da munda wa .ehh halle be tight rehnda wa. aawe lokka nu fuddu bonda peya ehh is de koi pind aan k family history dekho pata lgg ju saab nu 😂😂😂😂 bro bus aahi gal wa apne ap nu sacha kahon lai guru de baane nu pa k bahkadri karde wa .bai hor kush nhi eeho jahe lokk nu ma ta chounda wa aager enna warger guru de baane de bahkadari karde wa jutti faree enna wargeya nu ehh pind aan k dekho halle be tight rehnda
@GoppyKandiala-ch4bm
@GoppyKandiala-ch4bm Жыл бұрын
Eh center ni eh ta dukandari ena Loka de koi ve center
@RamandeepKaur-kw1dw
@RamandeepKaur-kw1dw Жыл бұрын
1 din che latta dukahn lagg gyia hadd e hogi jhooth bolda 22
@95924
@95924 Жыл бұрын
Chitte da nsha ghato ghat 24 ghante tak ta taklif ni hundi bai eh jhooth bolda bana pa ke. Baki veer eh jinna ne v Center khole hoye ne sare nshedia ne hi khole hoye aa hor kehra eh koi MBBS doctor hunde ne baki je kise nu koi shakk hove ta 2 4 centre walea da background pta krlo. Bahut centre katte ne 12 13 saal samaan laya pr jdo shaddea ta apne man nal apni marji to. or ehna diya hor v bahut storiya ne je kise ne puchna hoya ta msg kr lwe das devange Crrunt tak laya mere sahmne ik munde de buri tarah kutt ke ksoor sirf ena ke agla dvai ya goli mang riha c tod nal tadaf ke bs. 2 kam vich sab to vadh paisa hai ik Nsha vechn da te duja Nsha shdaun da bde vadde bissness ne veere
@95924
@95924 Жыл бұрын
Baki 12 saal di age vich Alto wala v thorha jiyada ho gya bro 😂😂 aiwe shaddi jande ehne hun v laya hona pakka smaan
@malhotra654
@malhotra654 Жыл бұрын
Sala kehnda 17 sal di age ch shuru kita fr kehnda m viyaha brya ihne hun b laya kuj
@amaninderpalsinghdhillon1081
@amaninderpalsinghdhillon1081 Ай бұрын
Jhooth te jhooth, ek din ch tot vajan lag gae
@Preetk764
@Preetk764 Жыл бұрын
Bai tera pind kehra aa
@manidhillon8648
@manidhillon8648 Жыл бұрын
J bNda 10 15 din lagatar lau ga fr taklef hude a abe na fudu bnaey kro kise nu giane minu hun bi set lagda
@SandhuFerozepuria-fj8ze
@SandhuFerozepuria-fj8ze Жыл бұрын
Bai gaddi ajj ve 150 ta a
@karamjitdhillon3715
@karamjitdhillon3715 Жыл бұрын
ਬਾਬਾ ਨੇਂ ਤਾਂ ਹੁਣ ਵੀ ਕੁੱਝ ਖਾਂਦਾ ਆ
@Dhillon00086
@Dhillon00086 Жыл бұрын
Sahi keha 22
@sukhreetsingh06
@sukhreetsingh06 Жыл бұрын
😁😁😁😁
@prabhfitnessstudio
@prabhfitnessstudio Жыл бұрын
😊
@shubhamshukla1710
@shubhamshukla1710 Жыл бұрын
Bhai droop ch sunglasses Lan da e mtbal ni ki kuch khada va
@vanusharma0786
@vanusharma0786 Жыл бұрын
Bai g eh dwai nal muh sukda hunda and jdo banda nasha chadda thoda time body different run krdi a sahmne wale lai eh chij nasha chadan wala smjh skda mai v chadea bai ta pta menu
@LakhwinderSingh-h9d
@LakhwinderSingh-h9d Ай бұрын
Hun v ehda medical nasha kita muh suki janda jaban ththli jandi a ehdi
@farmer2504
@farmer2504 Жыл бұрын
Eh koi nihang nahi aa sirf vikhawa wa main khud center katte aa nihanga de business aa pure business jehre munde chukan jande aa ohna di jeb wichon jehra nasha milna sara ohna la lena avi bus gallan mere kol aao interview lai sab dasu jo hunda centra wich
@95924
@95924 Жыл бұрын
Ohnu eh break milni kehnde bhra apni centre di bhasha vich. Staff aalea di break khol dinde ta hi agla lalach vich rehnda ehna kol bina paisea to
@jungbazz
@jungbazz 9 ай бұрын
Kmi aa saale kmi de
@Realhorselover-ii6nk
@Realhorselover-ii6nk Жыл бұрын
2011 to 2015 tk saman par wala onda fr delhi wala on lg pya jera injection londa ta marda mere nal bhot munde londe c o dasde hunde c pr cush v a sirf mout a apni te ghar dya di barbadi zindagi narak ho jndi a
@JasspreetBhangu-c7y
@JasspreetBhangu-c7y 6 ай бұрын
Centre wala nu ta passa takh matalab a
@jashandeep6108
@jashandeep6108 Жыл бұрын
Alto 8.lakh to 10.lakh😮😮😮😮
@laddihabibwal7589
@laddihabibwal7589 Жыл бұрын
ਇੱਕ ਚੀਜ਼ ਪੱਕੀ ਐ‌ ਕੇ ਚਿੱਟੇ ਵਾਲਾ ਬੰਦਾ ਗੱਲਾਂ ਬਹੁਤ ਚੋਦਦਾ ਏ ਗੱਲਾਂ ਚੋਦੂ ਹੁੰਦਾ ਏ ਬੰਦਾ
@jaggirandhawa7930
@jaggirandhawa7930 9 ай бұрын
😂
@MANAV_DEEP
@MANAV_DEEP 10 ай бұрын
Rajya ta hale ve aa chadya kisse ne ajj takk😅😅😊
@BipanKumar-tk2lk
@BipanKumar-tk2lk Жыл бұрын
Edar v verna c kol awdi vikgee bai 😢😢 photos video dekh dekh churda hun bai j koi cmmt pahdd reha chd dau nasha barbadi a khtam hojo ge Bapu mera ASI retaeyar a main ap ta sardka te ana c te ghrdea nu v le anda
@rajindersidhu7985
@rajindersidhu7985 10 ай бұрын
ਕਿਹੜਾ ਪਿੰਡ ਬਾਈ ? ਕਿਸਮਤ ਹੁੰਦੀ ਬਾਈ। ਆਪਾ ਗਲਤ ਰਾਹ ਚੁਣਕੇ ਕਿਸਮਤ ਮਾੜੀ ਬਣਾ ਲੈਨੇ ਆ। ਕਿਸਮਤ ਤਾ ਕੁਝ ਹੱਦ ਤੱਕ ਹੁੰਦੀ ਆ। ਸਾਰਿਆ ਨੂੰ ਕਿਸਮਤ ਜਾ ਲਿਖਿਆ ਸੀ ਏਹ ਕਹਿਕੇ ਨੀ ਹੁੰਦਾ ਬੰਦਾ ਆਪ ਹੀਚੰਗਾ ਮਾੜਾ ਕਰਦਾ। ਵਾਹਿਗੁਰੂ ਦਾ ਨਾਮ ਲਓ ਰੱਬ ਨੂੰ ਭੁੱਲੋ ਨਾ ਹਮੇਸ਼ਾ ਚੰਗਾ ਸੋਚੋ ਚੰਗਾ ਕਰੋ ਬਸ। ਸਭ ਸਹੀ ਰਹਿੰਦਾ। ਤੇ ਖੁਦ ਨੂੰ ਸਹੀ ਰੱਖੋ। ਬਾਕੀ ਜੋ ਹੋਗਿਆ ਬਾਈ ਝੁਰ ਨਾ ਹੁਣ। ਵਰਨਾ ਦਵਾਰੇ ਕਿਵੇ ਖੁਦ ਲੈਣੀ ਏ ਮਿਹਨਤ ਨਾਲ ਏਹ ਸੋਚ ਬਾਈ। ਸਭ ਕੁਝ ਕਰਲੇ ਗਾ। ਕੋਈ ਰਾਹ ਚੁਣ ਲਾ ਤੇ ਲੱਗਜਾ ਮਿਹਨਤ ਕਰਨ। ਕਿਸੇ ਦੀ ਨਾ ਸੁਣੀ। ਸੁੱਖ ਜੌਹਲ ਸੀ ਜਿਵੇ ਸਰੀਰ ਬਣੌਣ ਲਾਗਿਆ ਬਸ ਮੁੱਲ ਪੈ ਰਿਹਾ। ਜਿੰਮ ਲੱਗਜਾ ਬਾਈ ਚਖਦੇ ਖੁਰਾਕ ਤੇ ਬਾਓਸਰ ਲੱਗ ਕਿਸੇ ਦਾ। ਏਹ ਨਾ ਸੋਚੀ ਵੀ ਲੋਕ ਆਖਣਗੇ ੲਐਸਆਈ ਦਾ ਮੁੰਡਾ ਆਹ ਨੌਕਰੀ ਕਰਦਾ ਲੈ।
@KamaljeetSingh-tt1zn
@KamaljeetSingh-tt1zn Жыл бұрын
Main. tan. iko. gl. kehna. Babe. Nanak. Ji. ne keha mn. Jite. jg. jeet eh. Sentar. Suntar. sb. Pkhand. te. bisnis. ne
@mukul2148
@mukul2148 9 ай бұрын
Mainu tan interview lain wala hi pagal lagda Jenhu pata nahi gal kiwe karni
@LakhwinderSingh-h9d
@LakhwinderSingh-h9d Ай бұрын
Ehda hun v laga lagda ya goli jeeb wali khadi
@gurjindersingh2767
@gurjindersingh2767 7 ай бұрын
Veer ik Harbal Madicin hai koe v nasha shad sakde ho granty naal. Koe v camical nhi aa is vich Harbal Madicin
@jass2965
@jass2965 Жыл бұрын
ਤੂੰ ਆਪ ਬੰਨ ਕੇ ਪੀਲੀ ਰੋਜ ਲੱਗ ਜਾਨਾਂ ਕਿਵੇਂ ਛੱਡਿਆ ਜਾਂਦਾ ਕਿੰਨੀ ਤਕਲੀਫ਼ ਹੁੰਦੀ ਆ ਕਿਹੜਾ ਸਮਾਨ ਆਉਂਦਾ ਤੇਨੁੰ ਸਾਰਾ ਪਤਾ ਸਮਾਨ ਦਾ ਕਿਹੜਾ ਪਾਰ ਦਾ ਕਿਹੜਾ ਦਿੱਲੀ ਆਲਾ ਤੇਰਾ ਸਭ ਕੁੱਝ ਕੀਤਾ ਹੋਇਆ ਤੂੰ ਮੇਰੇ ਕੋਲ ਆ ਤੇਰੀ ਇੰਟਰਵਿਉ ਮੈ ਕਰੂ ਨਾਲ਼ੇ ਮੈ ਆਪਣਾ ਦੱਸੂ ਮੈਂ ਵੀ ਸਭ ਕੀਤਾ ਮੈ ਤਾਂ ਮੰਨਦਾ 2015ton19 ਤੱਕ
@yaadveersingh3997
@yaadveersingh3997 Жыл бұрын
ਨਾਲੇ ਸਵਾਦ, ਨਾਲੇ ਵਿਉ 🤣😂🤣 ਪੈਸਾ ਹੀ ਪੈਸਾ
@95924
@95924 Жыл бұрын
Bai jinne centre ne sare nshe karn walea de ne hor kehra oh koi MBBS doctor ne kholiya hunda center thonu te shayd pta hona bai je nsha kita tusi kde
@jass2965
@jass2965 Жыл бұрын
@@95924 ਮੇਰੇ ਨਾਲ ਮੁੰਡਾ ਹੁੰਦਾ ਸੀ ਉਸ ਦਾ ਹੁਣ ਸੈਟਰ ਆ ,ਸਾਂਝਾ ਕਿਸੇ ਨਾਲ ਜਗਾ ਤਾਂ ਨਹੀਂ ਦੱਸਦਾ ਮੈ ਪਿੱਛੇ ਜੇ ਉਹ ਆਇਆ 1 ਹਫ਼ਤਾ ਪੂਰਾ ਲਾਕੇ ਗਿਆ ਸਮਾਨ ਪਰ ਸੈਟਰ ਚ ਨਹੀਂ ਲਾਉਂਦਾ ##ਸਾਰੇ ਇੱਕ ਨਹੀਂ ਹੁੰਦੇ ਵਧੀਆ ਸੈਟਰ ਵੀ ਹੈਗੇ ਨੇ
@95924
@95924 Жыл бұрын
@@jass2965 veer ohi gall aa jiyada centre sirf nsha karn aalea de ne koi MBBS doctor ni bhra
@ChamkaurSingh-gv2hf
@ChamkaurSingh-gv2hf Жыл бұрын
​@@95924p
@Kpreet012
@Kpreet012 6 ай бұрын
Menu te lagda aje v eh krda e hona nashe😂😂😂 chawall jia
@Sandhu_vlogs365
@Sandhu_vlogs365 Жыл бұрын
Veer jhooth da saaf pta lg reha hr gal wich gal duji suru kr dinda bai hun guru da singh saj gya hun jhooth bnd Krde Waheguru mehar krnge 🙏
@95924
@95924 Жыл бұрын
12 saal de nu Alto wala thorha jiyada ho gya veer 😂
@shortcreater6863
@shortcreater6863 Жыл бұрын
@@95924 alto wala ke auto wala bai
@95924
@95924 Жыл бұрын
@@shortcreater6863 dhiyan nal suno vedio veer jdo keh riha c ke mainu ghardea ne 12 saal de nu Alto lai ditti c. Chlo lai v ditti honi koi vaddi gall ni pr ki 12 saal aala bacha alto chlaunda hona ? Ykeen ni ho riha
@Jatt24k
@Jatt24k Жыл бұрын
Nihang de centre baahle marhe hunde ne
@95924
@95924 Жыл бұрын
Guru sahib da name varat ke loka nu fuddu bnaunde bai eh
@Zorawar17gill
@Zorawar17gill 9 ай бұрын
Nihang centre are the worst center in Punjab using only guru name…. Only business pure business… they don’t care whether u don’t do drugs or not….. they don’t have proper knowledge and kutt mar next level…. This guy probably on a propaganda to glorify nihang centre…. If u send someone to centre put them only for 45 days not more then that u can ruin his life I’m telling u… this guy will never leave drugs in life because hes lying…. Rab to daro…. Don’t send ur loved ones to any centre or I tell u one centre its called hermitage bhatia hospital proper rehabilitation in punjab no kutt no marrr no consiquence nothing…. Proper take care of ur lovedeone…. But fees is 1 lakh one month… but othere centrr 6 months is equal to hermitage 1 month…. Proper psychiatric care proper medical care,,,, swimming pool, running track, cricket ground, yoga centre, gym play station, food better then restaurant decided by dieticians…. Great centre but send ur loved one only for 1 months I’m not hermitage agent… but I’m telling 100 percent truth…… this guy is proper lier if u r so happy in the centre why you got happy when they discharge you from rehabilitation…. Total contradiction in his lies filled conversation fuckin idiot 🫵🏼
@Zorawar17gill
@Zorawar17gill 9 ай бұрын
Nihang centre are the worst center in Punjab using only guru name…. Only business pure business… they don’t care whether u don’t do drugs or not….. they don’t have proper knowledge and kutt mar next level…. This guy probably on a propaganda to glorify nihang centre…. If u send someone to centre put them only for 45 days not more then that u can ruin his life I’m telling u… this guy will never leave drugs in life because hes lying…. Rab to daro…. Don’t send ur loved ones to any centre or I tell u one centre its called hermitage bhatia hospital proper rehabilitation in punjab no kutt no marrr no consiquence nothing…. Proper take care of ur lovedeone…. But fees is 1 lakh one month… but othere centrr 6 months is equal to hermitage 1 month…. Proper psychiatric care proper medical care,,,, swimming pool, running track, cricket ground, yoga centre, gym play station, food better then restaurant decided by dieticians…. Great centre but send ur loved one only for 1 months I’m not hermitage agent… but I’m telling 100 percent truth…… this guy is proper lier if u r so happy in the centre why you got happy when they discharge you from rehabilitation…. Total contradiction in his lies filled conversation fuckin idiot 🫵🏼
@PreetGur-dl2dw
@PreetGur-dl2dw Жыл бұрын
ਬਾਈ 😬ਦੰਦ ਨਾ ਕੱਢਿਆ ਕਰ ਯਾਰ ਹਰ ਵੀਡੀਓ ਵਿੱਚ ਹੀ ਖੋਤਿਆਂ ਵਾਗੂ ਦੰਦ ਕੱਡੀ ਜਾਨੇ ਓ
@MalkeetSingh-fl8rc
@MalkeetSingh-fl8rc Жыл бұрын
Sahi keha vr
@kanwar23
@kanwar23 Жыл бұрын
Hasda changa ni lagda 😂
@LakhwinderSingh-de4bu
@LakhwinderSingh-de4bu Жыл бұрын
Sahi gl aa over acting jyada krda 22
@PreetGur-dl2dw
@PreetGur-dl2dw Жыл бұрын
@@kanwar23 Hasda ta Changa lgda Y koi gall hundi aa hassn aali ohde tee hseya jndaa hunda Ehta Dukh aali Gall tee V hassi hi jnda hunda 22 apna
@gagandeepmaan8074
@gagandeepmaan8074 Жыл бұрын
Center ta center hunda jdo sja ho j Nasha na mile
@MalkeetSingh-fl8rc
@MalkeetSingh-fl8rc Жыл бұрын
Bai hasda wala gl gat krda video Teri vadia hundi aa hasn wala kam glt krda
@kanwar23
@kanwar23 Жыл бұрын
Hmm dusra smj skda k mere te hasda
@rohitsyal244
@rohitsyal244 Жыл бұрын
Veer ihda ta 1 lakh ja 2 lakh lega thaney tenu ta duniia da ta pete hi nai kiney ghardia kher chey h
@avtarsandhuavtarsandhu8474
@avtarsandhuavtarsandhu8474 Жыл бұрын
Baba g ne chita nasha nhi baba koi hor nasha karda c
@GaganSharma-d7h
@GaganSharma-d7h Жыл бұрын
Ja yr geayni
@gurdesun4766
@gurdesun4766 Жыл бұрын
Ha bool ki kam a gyani nal
@moosedrilla8217
@moosedrilla8217 Жыл бұрын
​@@gurdesun4766 thodi entarbew ah bro 🙄🙄
@Brownkudidakhasam
@Brownkudidakhasam 9 ай бұрын
Yaar eh patarkar bhi launda aa saman
@Kpreet012
@Kpreet012 6 ай бұрын
Sry bt i dnt knw why eh bnda menu bekaar gappi jia e lgda chahe kpde hor ne …
@gagangrewal5059
@gagangrewal5059 Жыл бұрын
Veer ji tusi bdia Kamm kr rhe o,parr tusi ehna dukh walian gallan te hassea na kro,,eh nashe arrange krn lie keete act 🤣 wale nhi Ron wale a,,thoda haasa shayad kise lie ek sehh hosakdi a,,
@lovedeepsingh7546
@lovedeepsingh7546 Жыл бұрын
Veer reporter tu app vi nak ja khurkda rehna kade bahva jea lagda dal ch kala jdo himachal center vale de interview kiti c odo ta saream he khurki janda c veer bachho
@simdeepkaursingh
@simdeepkaursingh Жыл бұрын
odro torh vjde ..path krva krva marr dinde ....pothi saab nhi deni chede ...saun nu te dinde he nhi...
@electrovision2188
@electrovision2188 Жыл бұрын
Oye baba ajay dundh hoya firdaa hai
@SonuKamra-j9r
@SonuKamra-j9r 6 ай бұрын
ਰਗੜੇ ਦਾ ਕਮਾਲ😂😂
@Sunnydhillon86
@Sunnydhillon86 Жыл бұрын
Ah interview lenn wale nu 1 percent ni pta interview lenn da ewe daand kaddi janda gl gl te Ehh gal aa koii
@SIDHU_GAMER-
@SIDHU_GAMER- 9 ай бұрын
interview tu phele v chitta Baba tussi usse keta
@avtarsandhuavtarsandhu8474
@avtarsandhuavtarsandhu8474 Жыл бұрын
Feem v kahde saste aa legya v feem to nasha karn
@garrysahota476
@garrysahota476 Жыл бұрын
Fokra a yr a. Ima heero sala
@meetsandhu7455
@meetsandhu7455 Жыл бұрын
Tu Fer uturne center ni dekhea baba hanumangarh,,othe pani ali daal te kut maar daanga nal .Mai ktea 6month
@hitmanuncle1409
@hitmanuncle1409 3 ай бұрын
ਐਵੇ ਗਾਪੌੜ ਮਾਰੀ ਜਾਂਦਾ 😀😀
@DeepakSharma-cu8jr
@DeepakSharma-cu8jr Жыл бұрын
Oye Sardar Tere Anchoring Bohot Fudu Hai Tu Gal Gal Te Faltu Dand Kad Ke Tu Gal Di Seriousness Nu Katham Kar Dinda Hain , Serious Gal Nu Serious Hoke Ke Express Kareya Kar
The Joker wanted to stand at the front, but unexpectedly was beaten up by Officer Rabbit
00:12
Help Me Celebrate! 😍🙏
00:35
Alan Chikin Chow
Рет қаралды 63 МЛН
规则,在门里生存,出来~死亡
00:33
落魄的王子
Рет қаралды 27 МЛН
The Joker wanted to stand at the front, but unexpectedly was beaten up by Officer Rabbit
00:12