ਨਸ਼ੇ ਦੇ ਮਾਰੇ ASI ਦੀ ਕਰਤੂਤ…ਕਿਉਂ ਦਿੱਤਾ ਸਰਕਾਰੀ ਪਿਸਤੌਲ ਕਿਰਾਏ ‘ਤੇ?

  Рет қаралды 11,288

Swarn Tehna Official

Swarn Tehna Official

Күн бұрын

Пікірлер
@User.YouTube_creaters
@User.YouTube_creaters 17 сағат бұрын
ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ *ਜਿਥੇ ਅੱਜ ਵੀ ਹੱਕ ਦੇ ਵਾਸਤੇ ਸੂਲੀ ਚੜ੍ਹਨ ਮਨਸੂਰ*
@User.YouTube_creaters
@User.YouTube_creaters 17 сағат бұрын
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@User.YouTube_creaters
@User.YouTube_creaters 17 сағат бұрын
੧੩ ਪੋਹ-੨੭ ਦਸੰਬਰ ਦਾ ਇਤਹਾਸ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦੇਣ ਦਾ ਹੁਕਮ ਹੋਇਆ,ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੇ ਨਿਹਾਂ ਵਿੱਚ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।ਜਦੋਂ ਦੋਵੇਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ,ਇਹ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ। *ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ🙏*
@User.YouTube_creaters
@User.YouTube_creaters 17 сағат бұрын
ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ ‬ ‪ *ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ* ‬ ‪ ਮਨਮੋਹਨ ਸਿੰਘ ਸਰ RIP 🙏🙏🙏
@shamshersingh9633
@shamshersingh9633 7 сағат бұрын
ਬਿਲਕੁਲ ਸੱਚ ਆ ਜੀ ਧੰਨਵਾਦ ਵੀਰ
@jasjitsingh6258
@jasjitsingh6258 13 сағат бұрын
ਬਹੁਤ ਮਾੜੀ ਗੱਲ ਹੈ ਜੀ
@sawindersingh4851
@sawindersingh4851 14 сағат бұрын
ਟਹਿਣਾ ਸਹਿਬ ਦੀਆਂ ਗੱਲਾਂ ਬਹੁਤ ਸੱਚੀਆਂ ਖਰੀਆਂ ਮਜ਼ੇਦਾਰ ਵਾਲੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਭਲਾ ਕਰੳ ਜੀ ❤🎉❤🎉❤🎉😂🎉
@DalBirSingh-y3p
@DalBirSingh-y3p 6 сағат бұрын
ਟਹਿਣਾ ਸਾਹਬ ਜੀ, ਗੁਰੂ ਨਾਨਕ ਦੇਵ ਸਾਹਿਬ ਥੋਨੂੰ ਚੜਦੀ ਕਲਾ ਦੀਆ ਬਖਸਿਸ਼ ਕਰਨ ਤਾ ਜੋ ਸਚਾਈ ਤੇ ਪੈਰਾ ਦਿੰਦੇ ਰਹੋ❤
@kashmirsingh6562
@kashmirsingh6562 13 сағат бұрын
Very good and true news
@baljinder8279
@baljinder8279 13 сағат бұрын
C I D ਸੀਰੀਅਲ ਤਰ੍ਹਾਂ ਦੀ ਸਾਰੀ ਕਹਾਣੀ ਸੁਣਨ ਦੀ ਰੌਚਕਤਾ ਬਣਾਈ ਰੱਖੀ ਨਾਲ ਦੀ ਨਾਲ ਡਰ ਬੇ ਅੰਤਾਂ ਦਾ, ਕੇ ਜਿਹੜੇ ਸਿਰਫ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਚ ਰੁੱਝੇ ਰਹਿੰਦੇ ਆ ਉਹਨਾਂ ਲਈ ਡਰ ਕੇ ਜਗ ਵਿਚ ਕੀ ਕੁਝ ਵਾਪਰ ਰਿਹਾ ਹੈ l ਕੀ ਬਣੂੰ ਦੁਨੀਆਂ ਦਾ, ਵੀਰੇ ਸੱਚ ਪੱਖ ਚ ਆਵਾਜ਼ ਸਾਡੇ ਤੱਕ ਪਹੁਚਾਉਣ ਲਈ ਧੰਨਵਾਦ, ਪੰਜਾਬੀ ਸੱਥ ਲਾਂਬੜਾ
@BalkarSingh-dc1oq
@BalkarSingh-dc1oq 15 сағат бұрын
ਟਹਿਣਾ ਸਾਹਿਬ ਜਿੰਦਾ ਬਾਦ
@joginderkaur2778
@joginderkaur2778 8 сағат бұрын
🙏🙏🙏
@tarsemgharu4658
@tarsemgharu4658 14 сағат бұрын
ਹੈਰਾਨੀ ਵਾਲੀ ਗੱਲਬਾਤ ਪੇਸ਼ ਕਰਦੇ ਹੋ। very Good 👍
@GurpreetSingh-d2s1q
@GurpreetSingh-d2s1q 9 сағат бұрын
ਠੀਕ
@gurpreetdhillon9077
@gurpreetdhillon9077 8 сағат бұрын
ਟੇਹਣਾ ਸਾਹਿਬ ਜ਼ਿੰਦਾਬਾਦ
@BalkarSingh-st1ov
@BalkarSingh-st1ov 13 сағат бұрын
ਸਾਰਾ ਲਾਣਾ ਹੀ ਕਰਾਪਟ ਐ ਵੀਰ ਜੀ
@diljeetkaur5858
@diljeetkaur5858 10 сағат бұрын
ਬਹੁਤ ਮਾੜੀ ਘਟਨਾ ਵੱਧ ਤੋਂ ਵੱਧ ਸਮਾਂ ਮਿਲਣੀ ਚਾਹੀਦੀ
@ParkashSingh-nh6op
@ParkashSingh-nh6op 16 сағат бұрын
Bhut vedya Thena je
@HardeepSingh-vb1on
@HardeepSingh-vb1on 6 сағат бұрын
Good job Veer ji l silute you
@BalkarSingh-st1ov
@BalkarSingh-st1ov 13 сағат бұрын
❤❤waheguu
@gurcharankulana
@gurcharankulana 15 сағат бұрын
ਪੂਲਸ ਨੂੰ ਹੂਣ ਜਾਦ ਆਇਆ ਪਹਿਲਾ ਕੀ ਕਰਦੀ ਸੀ
@surinderbajaj4381
@surinderbajaj4381 13 сағат бұрын
Very nice efforts bro.
@harry_singh777
@harry_singh777 16 сағат бұрын
ਇਹ ਪਹਿਲਾਂ ਵੀ ਕਿਸੇ ਸਟੇਟ ਵਿੱਚ ਹੋਇਆ ਹੈ ਸੋਨੀ ਟੀਵੀ ਵਾਲਿਆਂ ਨੇ ਕਰੈਪ ਪੈਟਰੋਲ ਵਿੱਚ ਵਿਖਾਇਆ ਸੀ
@chamkaursingh7454
@chamkaursingh7454 9 сағат бұрын
ਦਿਨੋ ਦਿਨ ਕਿਰਦਾਰ ਗਰਕਦਾ ਜਾ ਰਿਹਾ ਹੈ ।
@jarnailsingh9949
@jarnailsingh9949 15 сағат бұрын
118th like Jarnail Singh Khaihira Retired C H T Seechewaal ❤❤
@sardarabc6736
@sardarabc6736 14 сағат бұрын
🙏🙏🙏🙏👍👍👍💕💕💕💕💕💕💕👍👍👍🙏🙏🙏🙏🙏🙏
@VeerpalBrar-ui6uk
@VeerpalBrar-ui6uk 17 сағат бұрын
🙏🙏
@gurmailsinghcoach8099
@gurmailsinghcoach8099 8 сағат бұрын
Tehna saheb 2 ment te kehnda jo gallbat ho gae ho gae sidha kaho v ram saroop bund marwounda c jes ne mobile kahredea os de vechare de ewe rupeya lag ge hone a v nahe tera v katel ch na awega nahe ene de
@tejindersingh8405
@tejindersingh8405 13 сағат бұрын
ਟਹਿਣਾ ਜੀ ੧ mic 🎤 ka lvo avj bht ght aundi a
@KulvinderKanwal686
@KulvinderKanwal686 3 сағат бұрын
Waheguru Waheguru
@JagtarSingh-h1b
@JagtarSingh-h1b 6 сағат бұрын
Good
@parminderkaur6955
@parminderkaur6955 6 сағат бұрын
❤❤
@singhbaljit6959
@singhbaljit6959 7 сағат бұрын
Eh bande ne ik waar khanne de pind ch ja k eh kam karan lga si par fer jdo eh….Read more
@RameshKumar-cu8yu
@RameshKumar-cu8yu 6 сағат бұрын
ਤੌਬਾ ਤੌਬਾ...........
@ajmersingh6906
@ajmersingh6906 16 сағат бұрын
Licence si Revolver jo guddi vicho gagsatra kudia servic revoler nhi si tasdik kro jhuth na bolo
SLIDE #shortssprintbrasil
0:31
Natan por Aí
Рет қаралды 49 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
New year ka trip plan ho gaya aur 5 million ka celebration 🎉
14:50
Dimple Malhan Vlogs
Рет қаралды 1,1 МЛН
SLIDE #shortssprintbrasil
0:31
Natan por Aí
Рет қаралды 49 МЛН