Пікірлер
@surinderladdi6431
@surinderladdi6431 9 сағат бұрын
❤❤❤❤❤❤❤ ਦਿਲੋਂ ਮੋਹ ਤੇ ਪਿਆਰ ,❤❤❤❤❤❤❤
@AsifAli-np3wv
@AsifAli-np3wv 9 сағат бұрын
Nice❤
@ravindersinghsidhu8713
@ravindersinghsidhu8713 9 сағат бұрын
WONDERFUL CONVERSATION WITH SAHABAJ SAHIB JEE, SALAMA ELEQUM JEE SALUTE JEE ❤❤❤❤❤❤❤❤❤❤❤
@Eastwestpunjabicooking
@Eastwestpunjabicooking 9 сағат бұрын
ਹਮ ਨਹੀ ਚੰਗੇ , ਬੁਰਾ ਨਹੀ ਕੋਏ।। ਪਰ ਸਾਰੇ ਨਹੀਇਕੋ ਜਿਹੇ। ਸਾਰੀਆ ਨਸਲਾਂ ਚ ਗੁੱਲੀ ਡੰਡਾ ਹੈ ਪਰ ਸਾਡੇ ਚੜਦਿਆ ਵੱਲੋਂ ਲਹਿੰਦੇ ਵੱਲ ਦੇ ਬੇ ਸ਼ੁਮਾਰ ਪੱਆਰ ਇੱਜ਼ਤ ਤੇ ਮਹਿਮਾਨ ਨਿਵਾਜੀ ਬਹੁਤ ਏਕੇ ਹੈ। ਅਸੀ ਵੀ ਇਵੇਂ ਦੇ ਨਹੀ।ਤੁਸੀ ਵੀ ਜੇਕਰ ਪਾਇਲਟ ਸਾਹਿਬ ਢਿਲੋ ਸਾਹਿਬ ਵੀ ਸਾਡੇ ਘਰ ਆਉਣ ਤਾਂ ਅਸੀ ਵੀ ਨਹੀ ਕਰ ਸਕਦੇ।ਇਹ ਸੱਚ ਹੈ।
@moninderkumar9344
@moninderkumar9344 9 сағат бұрын
Good 🎉🎉
@sukhmandersingh3680
@sukhmandersingh3680 9 сағат бұрын
ਦਿਲ ਦੀ ਗਹਿਰਾਈ ਚੋ ਗੱਲ ਬਾਤਾਂ ਹੋਈਆ ਇਸ ਤਰਾਂ ਲੱਗਦਾ ਸੈਕੜੇ ਸਾਲਾ ਬਾਦ ਮਿਲੇਆ ਦੋਸਤ
@AnnoyedBoxer-pb3yu
@AnnoyedBoxer-pb3yu 9 сағат бұрын
❤❤❤❤❤❤❤❤🎉
@Eastwestpunjabicooking
@Eastwestpunjabicooking 9 сағат бұрын
ਸੀਡਾ ਪਿਓ ਦਾ ਪਿੰਡ ਚੱਕ ਨੰਬਰ 2( ਚੜਦਰਕੋਟ) ਤੇ ਦੂਜਾ ਬਹੁਤ ਵੱਡਾ ਘਰ ਮਾਲ ਗੋਦਾਮ ਰੇਡ ਪੇਸਟ ਆਫਿਸ ਦੇ ਕੋਲ ਜ਼ੈਲਦਾਰਾਂ ਦੀ ਕੋਠੀ ਵੀ ਏ
@jujhar25ify
@jujhar25ify 9 сағат бұрын
Inj hee piyaar naal rehna chahida.
@NadeemBhaiya
@NadeemBhaiya 9 сағат бұрын
Koi saraiki bolda ❤❤
@balwinderbhamra9557
@balwinderbhamra9557 9 сағат бұрын
Tehna Sahib ji pakistan de loka di hospitality is no 1 bohut pyar karde a i experienced in 2019 after that bohut galat fehmiya dor hoiya jo news channela ne negtivity falaie hoye c
@sandeepjikumar968
@sandeepjikumar968 9 сағат бұрын
😂😂😂😂😂😂
@KuldeepSingh-qq9ds
@KuldeepSingh-qq9ds 9 сағат бұрын
ਸਾਰੇ ਪੰਜਾਬੀਆਂ ਨੂੰ ਸਲਾਮ ਤੇ ਸਤਸ਼੍ਰੀ ਅਕਾਲ 🙏🙏
@BaldevSingh-mm4sg
@BaldevSingh-mm4sg 9 сағат бұрын
Tahina saab God bless you Khush raho mere veer ji❤❤❤❤❤❤❤❤❤❤❤❤ Dil to salut aa ........ ......... ...... ..... ..... Tahina saab gujaarish aa veer ji sabat Surat ban jau pagri ta bahut sohni lagaya karugi ❤ ....... .... ..... ...... Sat Shari Akaall tahina saab Indian Army SARDAR B S PATTI TARN TARAN TO I LOVE YOU SISTER JI HARMAN THIND JI SAT SHARI AKAL TUSI HAMESHA KHUSH RAHINDE GO WAHEGURU JI HARMAN THIND SISTER JI NU AND TAHINA SAAB VEER JI NU SAT SHARI AKAL
@rajwindersingh5388
@rajwindersingh5388 9 сағат бұрын
ਬਹੁਤ ਵਧੀਆ ਸੁਨੇਹਾ ਦਿੱਤਾ ਆਪਸੀ ਪਿਆਰ ਦਾ
@ਸੁੱਖਮਨ-ਸ7ਛ
@ਸੁੱਖਮਨ-ਸ7ਛ 9 сағат бұрын
ਵਾਹ! ਟਹਿਣਾ ਸਾਬ੍ਹ ਪੱਗ ਬਹੁਤ ਜਚਦੀ ਆ,, ਪ੍ਰਮਾਤਮਾ ਰਾਜੀ ਰੱਖੇ,, ਏਸੇ ਤਰਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਭਾਈਚਾਰਕ ਸਾਂਝ ਬਣਾ ਕੇ ਰੱਖੇ 🙏🏿🙏🏿🙏🏿
@zorawarsinghgillmani6712
@zorawarsinghgillmani6712 9 сағат бұрын
🤲🤲🤲🙏🙏🤲🤲🙏
@mrsingh7784
@mrsingh7784 9 сағат бұрын
Tehna saab, ah tusi bahut vadia gal kiti, main v bahut vaar sochda c, Pakistan vich zyada satkaar karde ne, saaton shayad mool v naa moria jave.. 🙏🙏
@bhupinderkaur4839
@bhupinderkaur4839 9 сағат бұрын
Both vidhia ji
@gurdeepbhullarr6286
@gurdeepbhullarr6286 9 сағат бұрын
Pagg ta ban Lai g Dari v rkh leni c
@gurpalsingh5548
@gurpalsingh5548 9 сағат бұрын
ਬਹੁਤ ਬਹੁਤ ਵਧੀਆ ਲਗਿਆ ਵੀਰ ਜੀ
@SatnamSingh-fm8xt
@SatnamSingh-fm8xt 9 сағат бұрын
Good report❤❤
@JagtarSingh-h1b
@JagtarSingh-h1b 9 сағат бұрын
Waheguru ji
@Surinderkumar-fq2wf
@Surinderkumar-fq2wf 9 сағат бұрын
Nice
@gurcharansinghmann1814
@gurcharansinghmann1814 9 сағат бұрын
ਰਾਜੇ ਸ਼ੀਹ ਮੁਕਦਮ ਕੁਤੇ , ਜਾਇ ਜਗਾਇਨ ਬੈਠੇ ਸੁਤੇ।।❤
@AmarSingh-fr2zc
@AmarSingh-fr2zc 9 сағат бұрын
Bahut vadhiya jànkari vala vedio hai
@HardevSingh-i5z
@HardevSingh-i5z 9 сағат бұрын
Nasir.dillon.sahab.bahut.sohna.kam.kar.rahe.ho.tusi.done.punjaba.nu.milaun.layi.tuhada.dill.to.salam.ha.vir.ji.me.hardev.singh.brar.sadul.sahar.rajasthan.to.ha
@daljeetsingh8605
@daljeetsingh8605 9 сағат бұрын
Muslim kaum bot changi hai tahna saab.. E te rss te bjp te godi media valia ne jehar khol ditta logaa de ander...
@NavdeepsinghNavdeepsingh-q9u
@NavdeepsinghNavdeepsingh-q9u 9 сағат бұрын
Dhan Dhan Guru Nanak Dev ji ❤❤❤❤
@karamjitkaur2917
@karamjitkaur2917 9 сағат бұрын
Dhan dhan shri guru Nanak Dev Ji ❤❤
@JaspalSingh-w4k
@JaspalSingh-w4k 9 сағат бұрын
🙏 ਸਾਡੇ ਵੱਡੇ ਭਾਜ਼ੀ ਟਹਿਣਾ ਜੀ ਹੋਰ ਡਰੈਵਰ ਭਾਜ਼ੀ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਭਾਜ਼ੀ ਜੀ ਤੁਸੀਂ ਬੱਚੀਆ ਨੂੰ ਪੜਾਉਣ ਦਿਵਾਰਾਂ ਆਪੇ ਤੋੜ ਦੇਣ ਗੇ ਤੇ ਜੱਫੀਆਂ ਆਪਣੇ ਆਪ ਪੈ ਜਾਣਗੀਆਂ ❤🙏 ਸਾਰੀਆਂ ਨੂੰ ਚੰੜਦਾ ਪੰਜਾਬ ਜਲੰਧਰ ਦੋਨੋਂ ਜਿੰਦਾ ਬਾਦ ❤️💯👍🇮🇳👍
@awaisjaniofficial2154
@awaisjaniofficial2154 9 сағат бұрын
Bhai g pakistan vich sidhu moosewala di gal v kar jo❤❤
@gurmeetsinghbrar9993
@gurmeetsinghbrar9993 9 сағат бұрын
ਨਾਮ ਮੋਟਰ ਵੇ ਜਾ ਭਾਰਤ ਮਾਲਾ ਕੰਮ ਕਾਰਪੋਰੇਟ ਦਾ ਜੀ ਸੋਚਣ ਵਾਲੀ ਗੱਲ ਹੀ ਹੈ ਲੱਗਦਾ ਜੋਂ ਗਲ ਕਿਸਾਨ ਆਖ਼ ਰਹੇ ਹਨ ਵੀ ਵਪਾਰ ਖੁੱਲ੍ਹੇ ਗਾ ਜਦੋਂ ਜ਼ਮੀਨਾਂ ਵਾਪਰੀਆਂ ਨਿ ਖਰੀਦ ਲਈਆਂ ਮੁਆਫ਼ ਕਰਨਾ ਟਹਿਣਾ ਸਾਹਬ ਗੱਲ ਜੋਂ ਤੁਸੀ ਕਰ ਰਹੇ ਹੋ ਉਸ ਵਿਸ਼ੇ ਵੱਖ ਹੈ ਧੰਨਵਾਦ ਜੀ ਚੰਗਾ ਲੱਗਾ ਗਲ ਬਾਤ ਸੁਣ ਕੇ
@savrupamsinghaulakh
@savrupamsinghaulakh 9 сағат бұрын
Nice
@daljeetsingh8605
@daljeetsingh8605 9 сағат бұрын
Bot sone lag rahe ho tahna ji.. Me te kahna tusi pakke tor te pagg ban lo.. 🙏🙏🙏🙏
@rinkusaini5180
@rinkusaini5180 9 сағат бұрын
Goga hass pea 😂😂
@finehumanbeing3506
@finehumanbeing3506 9 сағат бұрын
Stop mocking the Sikh turban. Hate when monas think it's ok to wear it for wedding day and for a Gurdwara trip but not ok rest of the time. Hypocrites.
@sardarsaabsingh6463
@sardarsaabsingh6463 9 сағат бұрын
ਦੇਸ਼ ਪੰਜਾਬ ਪੰਜਾਬੀਅਤ ਜਿੰਦਾਬਾਦ ❤❤
@simmisidhu3980
@simmisidhu3980 9 сағат бұрын
Tehna veer pag vich sohne lagde hon
@faqirsingh9572
@faqirsingh9572 10 сағат бұрын
Zindabad Punjabi
@kuldeepminhas4388
@kuldeepminhas4388 10 сағат бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ 🙏
@amrishsinghbhullar1112
@amrishsinghbhullar1112 10 сағат бұрын
Bohot vadia nice 👍
@Diljitkourjosan6170
@Diljitkourjosan6170 10 сағат бұрын
ਬਹੁਤ ਵਧੀਆ ਸਵਰਨ ਸਿੰਘ ਟਹਿਣਾ ਵੀਰ ਜੀ। ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏❤👍
@daljitsingh8044
@daljitsingh8044 10 сағат бұрын
ਮਜਹਬ ਨਹੀਂ ਸਿਖਾ ਤਾਂ ਆਪਸ ਮੇ ਵੈਰ ਰੱਖਣਾ। ਪਰ ਲੜਾਈਆਂ ਦਾ ਕਾਰਨ ਮਜਹਬ ਹੀ ਹੈ।
@raviinderpalsingh9879
@raviinderpalsingh9879 10 сағат бұрын
SATNAM WAHEGURU JI
@karamjeetkaur6856
@karamjeetkaur6856 10 сағат бұрын
Wahaguru ji
@Bakhshishsingh-sn6hh
@Bakhshishsingh-sn6hh 10 сағат бұрын
Rehna. Sahib. Sade. Rishi. Muni. Peer,. Pegambher. Guru. Sahiban. Sab. Ne. Dharm di. Neev. Payar. Te. Bhaichare. Te. Sanjhi. Walta. Te. Rakhi si. Ohna. Da. Updesh. Sabh. Lai. Ha. Khatri,. Bahman, shood,. Vais,. Updesh. Chahon. Varna. Ko. Samjha., Rab. Sabh de. Andir. Ha. Jo. Ikk. Ha. Do. Nahi
@balgersingh9444
@balgersingh9444 10 сағат бұрын
❤❤❤🎉
@JujharSingh-c8c
@JujharSingh-c8c 10 сағат бұрын
ਮੇਰਾ ਸੁਪਨਾ ਅਧੂਰਾ ਰਹਿ ਗਿਆ, ਏਸ ਕਾਨਫਰੰਸ ਵਿੱਚ ਜਾਣ ਦੀ ਬਹੁਤ ਇੱਛਾ ਸੀ, ਕਾਸ਼ ਅਲਬੇਲਾ ਸਾਹਬ ਤੇ ਟਹਿਣਾ ਸਾਹਬ ਦੇ ਵਿਚਾਲੇ ਥੱਲੇ ਬੈਠਾ ਹੁੰਦਾ ਤੇ ਗੱਲਾਂ ਸੁਣੀ ਜਾਂਦਾ ਸੁਣੀ ਜਾਂਦਾ
@usmancheema10
@usmancheema10 10 сағат бұрын
💓💓💓