ਨਸ਼ੇੜੀ ਨੂੰਹ ਭਾਗ -ਦੂਜਾ ॥Punjabi short movie 2025 ||

  Рет қаралды 115,071

Shalja verma

Shalja verma

Күн бұрын

Пікірлер: 52
@mallmann8309
@mallmann8309 3 ай бұрын
ਬਹੁਤ ਵਧੀਆ ਕਹਾਣੀ ਇਕ ਬੁਰਾਈ ਦੀ ਪੇਸ ਕੀਤੀ ਹੈ ਜੋ ਸਮਾਜ ਨੂੰ ਬੁਰਾਈ ਵਾਰੇ ਸੇਧ ਦੇ ਰਹੀ ਹੈ। ਪੁੱਤ ਸੈਲਜਾ. ਬਹੁਤ ਘੈਂਟ ਰੋਲ ਹੈ ਤੁਹਾਡਾ। ਸਾਰੀ ਟੀਮ ਦਾ ਵਧੀਆ ਰੋਲ ਹੈ। ਬਾਪੂ -- ਮਲ ਸਿੰਘ ਮਾਨ ਕਨੇਡਾ।
@mallmann8309
@mallmann8309 3 ай бұрын
ਅਜ ਮੂਵੀ ਵੇਖਣ ਦਾ ਸੁਆਦ ਆਇਆ ਹੈ। ਸਾਰੀ ਟੀਮ ਦਾ ਬਹੁਤ ਬਹੁਤ ਘੈਂਟ ਰੋਲ ਹੈ। ਪਰਮਾਤਮਾ ਟੀਮ ਨੂੰ ਚੜਦੀ ਕਲਾ ਵਿਚ ਰੱਖੇ ਅਤੇ ਹੋਰ ਬਸ ਬੁਧੀ ਵਖਸੇ। ਬਾਪੂ -- ਮਾਨ ਕਨੇਡਾ।
@naibsingh5273
@naibsingh5273 3 ай бұрын
ਬਹੁਤ ਹੀ ਵਧੀਆ ਸਟੋਰੀ ਇਸ ਤਰ੍ਹਾਂ ਦੀਆਂ ਮੂਵੀਆਂ ਬਣਾਇਆ ਕਰੋ ਨੁਹ ਸੱਸ ਨੂੰ ਨਾ ਲੜਾਈ ਜਾਇਆ ਕਰੋ ਕੲਈ ਨੂਹਾਂ ਤੁਹਾਨੂੰ ਦੇਖ ਕੇ ਫਿਰ ਉਵੇਂ ਕਰਦੀਆ
@gurwinderkaurgill2802
@gurwinderkaurgill2802 3 ай бұрын
ਬਿਲਕੁੱਲ ਸਹੀ ਕਿਹਾ
@GurmeetoMwl
@GurmeetoMwl 2 ай бұрын
​@@gurwinderkaurgill2802😊
@JassMoon-n8p
@JassMoon-n8p Ай бұрын
😮😮😮😮😮😮😮😮😢😢
@JassMoon-n8p
@JassMoon-n8p Ай бұрын
​@gurwinderkaurgill2😮😮😮😮😮802
@AvtarSingh-xp4tk
@AvtarSingh-xp4tk 23 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ ਸਾਰੇ ਲੋਕਾਂ ਤੇ ਜੀ ਵਾਹਿਗੁਰੂ ਜੀ
@kahlon899
@kahlon899 3 ай бұрын
ਸ਼ੈਲਜਾ ਇਹ ਤੇਰੀ ਵਿਡੀਉ ਸਬ ਤੋਂ ਵਧਿਆ ਵਿਡੀਉ ਹੈ ਇਕ ਚੰਗਾ ਮੈਸੇਜ ਹੈ ਵਾਹਿਗੁਰੂ ਸਭ ਤੇ ਮੇਹਰ ਕਰੀ
@kamykalipur85
@kamykalipur85 3 ай бұрын
ਵਧੀਆ ਕੰਮ ਕੀਤਾ ਸਾਰੀ ਟੀਮ ਨੇ 🎉❤❤❤
@KulwinderShergillShergil-tb7jj
@KulwinderShergillShergil-tb7jj 3 ай бұрын
ਬਹੁਤ ਸੋਹਣੀ ਵੀਡਿੳੇ
@GurcharnSingh-u4k
@GurcharnSingh-u4k 3 ай бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ ਤੁਹਾਡੀ।🎉🎉🎉🎉❤❤❤❤❤❤❤
@roshanhanda8103
@roshanhanda8103 2 ай бұрын
ਜ਼ਿੰਦਗੀ ਦਾ ਇੱਕ ਸਭਕੋ ਜੋ ਇਨਸਾਨ ਨੂੰ ਸਿੱਖ ਕੇ ਪਤਾ ਲੱਗਦਾ ਕਹਾਣੀਆਂ ਤਾਂ ਸੁਣਾਉਂਦੇ ਆ ਤੂੰ ਬੰਦੇ ਨੂੰ ਅਹਿਸਾਸ ਹੋਵੇ ਵੀ ਪਤਾ ਲੱਗੇ❤❤❤
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@Dildeeprandhawa82
@Dildeeprandhawa82 3 ай бұрын
ਬਾਕਮਾਲ ਵੀਡੀਓ ❤
@EshaanPatala
@EshaanPatala 3 ай бұрын
ਮਾੜੀ ਸੰਗਤ ਤਾਂ ਸਿਰਫ ਨਾਮ ਹੈ ਦਿਮਾਗ ਤਾਂ ਆਪਣਾ ਹੁੰਦਾ ਹੈ
@clairevandenhoeke794
@clairevandenhoeke794 25 күн бұрын
Waheguru g is chithe to sab nu bachyve kile te klie veer jandhe ne or Maa pyu waad rondhe
@gurwinderkaurgill2802
@gurwinderkaurgill2802 3 ай бұрын
ਬਹੁਤ ਹੀ ਵਧੀਆ ਮੇਸਜ ਆ ਸਾਰੀ ਟੀਮ ਦਾ ਬਹੁਤ ਧੰਨਵਾਦ🙏🙏
@AbhijotsinghkangKang
@AbhijotsinghkangKang 3 ай бұрын
Bahut..vadhiya..video..va..ajj .da .sach..va..right..❤️❤️❤️❤️❤️👍👍💯💯💯💯💯💯❤️❤️❤️💯💯💯
@gurmeet3684
@gurmeet3684 3 ай бұрын
Good story 👌👌👌👌
@krishdandiwal2731
@krishdandiwal2731 8 күн бұрын
Nice 👍👍
@VickyMann-xs3tf
@VickyMann-xs3tf Ай бұрын
Video nice 👍👍❤❤
@RaviSingh-l1r9y
@RaviSingh-l1r9y 2 ай бұрын
u right now information ℹ️❤❤❤❤❤
@Gurpreetlover
@Gurpreetlover 3 ай бұрын
Wow
@manpreetgill4173
@manpreetgill4173 3 ай бұрын
Story vadya
@harwindersinghharrybrar5308
@harwindersinghharrybrar5308 3 ай бұрын
❤❤❤❤❤
@spartswanderjatana
@spartswanderjatana 2 ай бұрын
Bs bachalo ji Punjab nu bera garak karta ji Punjab da 22 ji bahat ashi video ji
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤
@DeepakBhagat-e7m
@DeepakBhagat-e7m 2 ай бұрын
Sahi gal Kai mata na
@hansrajsingh_467
@hansrajsingh_467 3 ай бұрын
Very nice act
@DeepakBhagat-e7m
@DeepakBhagat-e7m 2 ай бұрын
Sachi gal aaa ma
@mallmann8309
@mallmann8309 3 ай бұрын
ਚੰਨੋ ਸੈਲਜਾ. ਅਜ ਤਾ ਵਧਾਈਆ ਹੋ ਗਈਆ ਤੇਰੀ ਸੱਸੂ ਮਾ ਕਿਵੇ ਪੁੱਤ ਪੁੱਤ ਕਰਦੀ ਹੈ ਜਿਹੜੀ ਗਾਲ ਜਾ ਈਰਖਾ ਤੋ ਵਗੈਰ ਕਦੇ ਵੀ ਕਿਸੇ ਵੀ ਮੂਵੀ ਵਿਚ ਨਹੀਸੀ ਬਲਾਉਦੀ। ਮਾਨ ਕਨੇਡਾ।
@BabiChatha
@BabiChatha 3 ай бұрын
Bhut vdia msg dita semi bro . Awe de he movie a bna ke pesh karo jo loka nu sed den ...bhut kaint c
@kulwinderkaur-rs5ri
@kulwinderkaur-rs5ri Ай бұрын
❤❤❤🎉🎉🎉😢😢😢😢
@balwindersingh722
@balwindersingh722 3 ай бұрын
🎉🎉🎉🎉
@jkaudio7960
@jkaudio7960 3 ай бұрын
❤❤
@JassiMasihh-yj5ij
@JassiMasihh-yj5ij 2 ай бұрын
Nice
@sarbjitleelan6344
@sarbjitleelan6344 3 ай бұрын
😢😢😢😢😢😢😢
@Jashanpreet844
@Jashanpreet844 3 ай бұрын
Very nice video
@KuldeepSingh-ci9yw
@KuldeepSingh-ci9yw Ай бұрын
बच्चों पर भरोसा रखो और उसकी पता करो ❤❤❤❤❤❤❤❤❤❤
@GurmeetKaur-gw4yw
@GurmeetKaur-gw4yw 3 ай бұрын
3 ਭਾਗ ਵੀ ਭੇਜੋ
@kudisangrurwali5213
@kudisangrurwali5213 2 ай бұрын
Monday 4 vaje a reha g
@MukhtiarsinghSingh-x5k
@MukhtiarsinghSingh-x5k 2 ай бұрын
2024 no no 2025 haaha
@PawanMaan-c6h
@PawanMaan-c6h 2 ай бұрын
Manu waheguru na hath de k rakhya ma 5 war overdose hoya waheguru bhout war bacha lya ❤
@ranjeetkarm2434
@ranjeetkarm2434 2 ай бұрын
Chano Moti ho gyi chitta la la ke😂
@clairevandenhoeke794
@clairevandenhoeke794 25 күн бұрын
Menu ik waar miss cool karo plzzzzz me ithe bet ke haal kar da ga visvash he ta
@Vandna-i5q
@Vandna-i5q 2 ай бұрын
Hello kaisi hai Shailja
@ImaanKang
@ImaanKang Ай бұрын
Eh roil kudi ta nahi sahi lag the muda nu eh rol karna chda se
@ManinderButtar-rr5xo
@ManinderButtar-rr5xo 2 ай бұрын
Background music band kro sunda kuj nhi
@PawanMaan-c6h
@PawanMaan-c6h 2 ай бұрын
Bhai ma v mada ja taste dekhya c bc fr aeo ja nashedi bngya c 6 saal pitaa gya ma centre pta ni 17 18 centre cut la c ta jdo shdya gharr apna room ch bd karlya c avde app nu ma room ch 2 mine wad niklya c ta avdi sagat shdi sari na phone kola rakhya gya koi contact nhi hun jma shi jeda mnu pind ch nashdi khenda c hun hoi pra pra krde na bhout vadiya zindgi bngyi nasha shd k nasha bhout kuj wach ta c car bullet jawellery sara kuj bjchta c wahegru na sara kuj deta dwara ❤
@kudisangrurwali5213
@kudisangrurwali5213 2 ай бұрын
Je tuce koshish kita ta chad sake kae lock ta koshish v nahi karde , mandea v okha chadna par je tuce chaho ta sab kuj kar sakde o
@harwindersinghharrybrar5308
@harwindersinghharrybrar5308 3 ай бұрын
Wow
Hoodie gets wicked makeover! 😲
00:47
Justin Flom
Рет қаралды 132 МЛН
За кого болели?😂
00:18
МЯТНАЯ ФАНТА
Рет қаралды 2,9 МЛН
БУ, ИСПУГАЛСЯ?? #shorts
00:22
Паша Осадчий
Рет қаралды 2,8 МЛН
Deewana | New Punjabi Movie 2024 | PunjabBytes
1:36:32
Jaggie Films
Рет қаралды 328 М.