ਨਸ਼ੇ ਤੋਂ ਪਰੇਸ਼ਾਨ ਹੋ ਤਾਂ ਪੈਰ ਦੀ ਮਿੱਟੀ ਚੁੱਕ ਕਰੋ ਇਹ ਕੰਮ, ਨਸ਼ਾ ਘਰ ਵਿੱਚ ਕਦੇ ਨਹੀਂ ਆਵੇਗਾ /maakapyarorvlogs

  Рет қаралды 84,822

Maa ka pyar or vlogs

Maa ka pyar or vlogs

Күн бұрын

Пікірлер: 126
@jaswindersinghpannu4395
@jaswindersinghpannu4395 14 күн бұрын
ਜਪਜੀ ਸਾਹਿਬ ਦੇ ਪੰਜ ਪਾਠ ਉਪਰੰਤ ਅਰਦਾਸ ਨਾਲ ਜਲ ਪੀਣ ਨਾਲ ਹਰ ਨਸ਼ਾ ਛੁੱਟਦਾ ਹੈ ਸ਼ਾਰਦਾ ਨਾਲ
@Maakapyarorvlogs
@Maakapyarorvlogs 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਵਾਹਿਗੁਰੂ ਜੀ ਤੇ ਜੋ ਭਰੋਸਾ ਕਰਦੇ ਹਨ ਵਾਹਿਗੁਰੂ ਜੀ ਉਹਨਾਂ ਦੀ ਹਰ ਤਮੰਨਾ ਪੂਰੀ ਕਰਦੇ ਹਨ ਗੱਲ ਬਸ ਸਿਰਫ ਭਰੋਸੇ ਦੀ ਹੀ ਹੈ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਜੀ
@GaganDeep-ki5mf
@GaganDeep-ki5mf 12 күн бұрын
Kina din krna aa path
@samshersingh1863
@samshersingh1863 4 күн бұрын
ਬਾਣੀ ਵਿੱਚ ਲਿਖੇ ਕਿਤੇ ਮਿੱਟੀ ਚੁੱਕਣ ਬਾਰੇ
@Maakapyarorvlogs
@Maakapyarorvlogs 4 күн бұрын
ਮੇਰੇ ਭੈਣ ਭਰਾ ਕਿਸੇ ਵੀ ਕਾਰਨ ਕਰਕੇ ਵਾਹਿਗੁਰੂ ਜੀ ਨਾਲ ਜੁੜਦੇ ਨੇ ਤਾਂ ਮੈਂ ਉਹਨਾਂ ਨੂੰ ਜਰੂਰ ਜੋੜਾਂਗੇ ਚਾਹੇ ਮੈਂ ਇਸ ਵਿੱਚ ਕੁਝ ਵੀ ਬੋਲਿਆ ਪਰ ਭਰੋਸਾ ਸਿਰਫ ਵਾਹਿਗੁਰੂ ਜੀ ਤੇ ਰੱਖਣ ਲਈ ਹੀ ਕਿਹਾ ਹੈ ਕਿਉਂਕਿ ਕਿਸੇ ਵੀ ਬਹਾਨੇ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਤਾਂ ਵਾਹਿਗੁਰੂ ਜੀ ਹਰ ਇੱਕ ਗੱਲ ਹਰ ਇੱਕ ਕੰਮ ਤੁਹਾਡਾ ਪੂਰਾ ਕਰਦੇ ਨੇ ਮੈਂ ਇਹ ਕਦੀ ਨਹੀਂ ਕਿਹਾ ਵੀ ਗੁਰਬਾਣੀ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ
@CharnjitSinghMundi
@CharnjitSinghMundi 10 күн бұрын
Waheguru ji🙏🏻🙏🏻🙏🏻
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
@balwinderdhillon5326
@balwinderdhillon5326 9 күн бұрын
Waheguru ji ka khalsa waheguru ji ki Fateh
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਸਭ ਤੋਂ ਪਹਿਲਾਂ ਤਾਂ ਮੁਆਫ ਕਰਨਾ ਕਿਉਂਕਿ ਮੇਰੇ ਕੋਲ ਤੁਹਾਡਾ ਮੈਸੇਜ ਆਏ ਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਉਸਨੂੰ ਨਹੀਂ ਦੇਖਿਆ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ
@singhamarjit6234
@singhamarjit6234 13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Maakapyarorvlogs
@Maakapyarorvlogs 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ
@KuldeepSingh-l9h6g
@KuldeepSingh-l9h6g 15 күн бұрын
Wahiguru Wahiguru Wahiguru Ji ❤
@Maakapyarorvlogs
@Maakapyarorvlogs 15 күн бұрын
Waheguru ji Mehr Karan veer ji 🙏🏻
@U-ser-0701
@U-ser-0701 15 күн бұрын
Waheguru ji mere bachay nu v nshay to door kro odey te v kirpa kro oh boht chonda es daldal cho niklna himat dio onu rah dio 🙏🙏
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੇ ਜੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਅਰਦਾਸ ਦੇ ਵਿੱਚ ਜਾਣਾ ਜਪੁਜੀ ਸਾਹਿਬ ਜੀ ਦਾ ਇੱਕ ਪਾਠ ਬੱਚੇ ਵਾਸਤੇ ਕਰਨਾ ਤੇ ਕੋਲੇ ਜਲ ਰੱਖ ਲੈਣਾ ਫਿਰ ਉਹ ਜਲ ਉਸਦੇ ਖਾਣੇ ਦੇ ਵਿੱਚ ਜਾਓ ਉਸਨੂੰ ਪੀਣ ਲਈ ਦੇਣਾ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਜੀ ਇਹ ਮੇਰਾ ਬੱਚਾ ਨਹੀਂ ਇਹ ਤੁਹਾਡਾ ਬੱਚਾ ਹੈ ਕਿਰਪਾ ਕਰੋ ਇਸਨੂੰ ਇਸ ਦਲਦਲ ਦੇ ਨਸ਼ੇ ਦੇ ਵਿੱਚੋਂ ਕੱਢ ਦੇਵੋ ਵਾਹਿਗੁਰੂ ਜੀ ਵਿਸ਼ਵਾਸ ਰੱਖਿਓ ਜਦੋਂ ਬੱਚਾ ਬਾਹਰ ਜਾਵੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਤੁਸੀਂ ਅੰਗ ਸੰਗ ਸਹਾਈ ਹੋ ਕੇ ਇਹਨੂੰ ਹਰ ਇੱਕ ਬੁੜੇ ਕੰਮ ਤੇ ਬੁਰੇ ਸੰਗਤ ਤੋਂ ਬਚਾਉਣਾ ਤਾਂ ਵਾਹਿਗੁਰੂ ਜੀ ਉਸਦੇ ਅੰਗ ਸੰਗ ਸਹਾਈ ਹੋ ਕੇ ਜਰੂਰ ਬਚਾਉਣਗੇ ਤੇ ਤੁਹਾਡਾ ਬੱਚਾ ਇੱਕ ਦਿਨ ਨਸ਼ੇ ਚੋਂ ਜਰੂਰ ਬਾਹਰ ਨਿਕਲੇਗਾ ਵਿਸ਼ਵਾਸ ਰੱਖਿਓ ਕਿਉਂਕਿ ਵਿਸ਼ਵਾਸ ਨੂੰ ਹੀ ਫਲ ਲੱਗਦਾ ਹੈ
@U-ser-0701
@U-ser-0701 12 күн бұрын
@@Maakapyarorvlogs 🙏🙏
@Kamal-xr6bz
@Kamal-xr6bz 10 күн бұрын
👍👍👍👌
@Maakapyarorvlogs
@Maakapyarorvlogs 10 күн бұрын
Thanks ji waheguru ji Mehr Karan ji 🙏🏻
@RajveerChahal-ho5rb
@RajveerChahal-ho5rb 16 күн бұрын
Bhaut vadia galla dssia di tuci thank u
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਗੱਲਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤਾਂ ਵਾਹਿਗੁਰੂ ਜੀ ਤੁਹਾਡਾ ਹਮੇਸ਼ਾ ਸਾਥ ਦੇਣਗੇ ਜੀ ਵਾਹਿਗੁਰੂ ਜੀ ਭਲੀ ਕਰਨ
@AmanpreetKaur-sd5hm
@AmanpreetKaur-sd5hm 13 күн бұрын
Waheguruji waheguruji
@BalwinderSingh-eq5sz
@BalwinderSingh-eq5sz 15 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉
@Maakapyarorvlogs
@Maakapyarorvlogs 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ
@bablihunjan3737
@bablihunjan3737 15 күн бұрын
Waheguru Waheguru ji ❤❤❤❤❤❤❤❤❤
@Maakapyarorvlogs
@Maakapyarorvlogs 15 күн бұрын
Waheguru ji Mehr Karan 🙏🏻
@RohitSingh-cl4mj
@RohitSingh-cl4mj 15 күн бұрын
5
@jassi0625
@jassi0625 16 күн бұрын
ਮੈਨੂੰ ਨਹੀਂ ਵਿਸਵਾਸ ਕਿ ਸਰਾਬ ਛੁਟ ਜਾਵੇਗੀ।। ਪਾਠ ਵੀ ਬੇਟਾ ਕਰਦਾ।। ਗੁਰਦੁਆਰਾ ਸਾਹਿਬ ਵੀ ਰੋਜ ਜਾਦਾ। ਹਾ ਬਸ ਵਾਹਿਗੁਰੂ ਜੀਉ ਨੇ ਜਾ ਉਹ ਹੀ ਮੇਹਰ ਕਰ ਸਕਦਾ ਨੇ ਜੀ। ਸਰਾਬ ਵੀ ਇਕ ਸਟੇਡਿਡ ਹੀ ਹੈ ਜੀ।। 😊😊
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਬ ਕੋਈ ਸਟੈਂਡਰਡ ਨਹੀਂ ਸਟੈਂਡਰਡ ਜਦੋਂ ਆਪਾਂ ਗੁਰੂ ਦੇ ਸਿੱਖ ਸਜਦੇ ਹਾਂ ਕੋਈ ਵੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੁਲਾਉਂਦਾ ਹੈ ਉਸ ਟਾਈਮ ਤੁਹਾਡੀ ਇੱਜ਼ਤ ਬਣਦੀ ਹੈ ਸ਼ਰਾਬ ਸਰੀਰ ਨੂੰ ਤਾਂ ਖਾਂਦੀ ਹੀ ਖਾਂਦੀ ਹੈ ਇਨਸਾਨ ਦੀ ਇੱਜਤ ਵੀ ਖਾ ਜਾਂਦੀ ਹੈ ਪਰ ਤੁਸੀਂ ਮੈਥੋਂ ਸਿਆਣੇ ਹੋ ਵਾਹਿਗੁਰੂ ਜੀ ਤੇ ਜਦੋਂ ਆਪਾਂ ਵਿਸ਼ਵਾਸ਼ ਕਰਦੇ ਹਾਂ ਸ਼ਰਾਬ ਤਾਂ ਕੀ ਬਹੁਤ ਬਹੁਤ ਵੱਡੇ ਕੰਮ ਹੋ ਜਾਂਦੇ ਹਨ ਮੇਰੇ ਪਾਪਾ ਜੀ ਨੇ ਖੁਦ 50 ਸਾਲ ਦੀ ਉਮਰ ਦੇ ਵਿੱਚ ਸ਼ਰਾਬ ਛੱਡੀ ਸੀ ਉਸ ਤੋਂ ਬਾਅਦ ਵਾਹਿਗੁਰੂ ਜੀ ਤੇ ਮੇਰਾ ਇਨਾ ਭਰੋਸਾ ਹੋ ਗਿਆ ਕਿਉਂਕਿ ਮੇਰੇ ਪਾਪਾ ਜੀ ਨੇ ਸਿਰਫ ਇੱਕ ਦਿਨ ਦੇ ਵਾਚਨਾ ਦੇ ਨਾਲ ਸ਼ਰਾਬ ਛੱਡ ਦਿੱਤੀ ਸੀ ਬਾਬਾ ਜੀ ਦਿਆਂ ਦੇ ਬਚਨ ਹੋਏ ਤੇ ਉਹਨਾਂ ਦੀ ਸ਼ਰਾਬ ਛੁੱਟ ਗਈ ਕੋਈ ਪਤਾ ਨਹੀਂ ਵਾਹਿਗੁਰੂ ਜੀ ਕਿਸ ਦੇ ਅੰਦਰ ਵਸ ਕੇ ਆਪਾਂ ਨੂੰ ਕਿਹੜੀ ਦਾਤ ਦੇ ਦੇਣ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਣਾ ਜੀ ਵਾਹਿਗੁਰੂ ਜੀ ਆਪ ਜੀ ਦੀ ਹਰ ਮਨੋਕਾਮਨਾ ਸੰਪੂਰਨ ਕਰਨ
@amritpalbrar3930
@amritpalbrar3930 12 күн бұрын
Waheguru ji 🙏🏻
@mikasinghmika-um1qv
@mikasinghmika-um1qv 9 күн бұрын
ਤੁਸੀਂ ਜੇ ਸ਼ਰਾਬ ਛੱਡਣਾ ਚਾਹੁੰਦੇ ਹੋ ਤਾਂ ਮੈਸੇਜ ਕਰੋ ਜੀ
@BituthahiWala
@BituthahiWala 16 күн бұрын
ਭੈਣੇ ਜੀ ਸਹੀ ਗੱਲ ਬੱਚੇ ਘਰ ਦਾਖਾਣਾ ਖਾ ਕੇਖੁਸ ਨਹੀ
@Maakapyarorvlogs
@Maakapyarorvlogs 15 күн бұрын
ਹਾਂਜੀ ਭੈਣ ਪਰ ਇਸ ਦੇ ਵਿੱਚ ਵੀ ਮੈਂ ਗਲਤੀ ਆਪਣੀ ਹੀ ਮੰਨਦੀ ਹਾਂ ਕਿਉਂਕਿ ਆਪਾਂ ਬੱਚੇ ਨੂੰ ਛੋਟੇ ਹੁੰਦੇ ਤੋਂ ਇਸ ਚੀਜ਼ ਵੱਲ ਨਹੀਂ ਲਗਾਉਂਦੇ ਹੈਗੇ ਤੇ ਜਦੋਂ ਬੱਚੇ ਬਾਹਰ ਵਾਲੀ ਚੀਜ਼ ਖਾਣ ਨੂੰ ਮੰਗਦੇ ਹਨ ਤਾਂ ਉਸ ਟਾਈਮ ਉਸਨੂੰ ਥੋੜਾ ਜਿਹਾ ਮਨਾ ਕਰੋ ਠੀਕ ਹ ਮਹੀਨੇ ਦੇ ਵਿੱਚ ਇੱਕ ਦੋ ਵਾਰ ਉਹਨੂੰ ਖਿਲਾ ਦੋ ਪਰ ਹਰ ਰੋਜ਼ ਨਹੀਂ ਕਿਉਂਕਿ ਬਾਹਰਲੀਆਂ ਚੀਜ਼ਾਂ ਵਿੱਚ ਕਿੰਨਾ ਕੈਮੀਕਲ ਪਾਇਆ ਜਾਂਦਾ ਤੁਹਾਡੇ ਬੱਚੇ ਨੂੰ ਉਹ ਖਤਮ ਕਰ ਦੇਵੇਗਾ
@SurinderpalKaur-g3u
@SurinderpalKaur-g3u 15 күн бұрын
Waheguru. Ji Bhala. Kro. Ji
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਭੈਣ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ
@sahil.sidhu.2008
@sahil.sidhu.2008 15 күн бұрын
Waheguru ji waheguru ji waheguru ji
@Maakapyarorvlogs
@Maakapyarorvlogs 15 күн бұрын
Waheguru ji Mehr Karan ji 🙏🏻
@GurpreetKaur-sy8wx
@GurpreetKaur-sy8wx 16 күн бұрын
Bahut bahut dhanwad mein ik bahut badkismat maa han 😢😢😢😢😢😢😢😢😢😢
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਦੀ ਜੀ ਤੁਸੀਂ ਆਪਣਾ ਮਨ ਖਰਾਬ ਨਾ ਕਰੋ ਕਿਉਂਕਿ ਕਈ ਵਾਰੀ ਆਪਣੇ ਮਾੜੇ ਕਰਮਾਂ ਦੀ ਸਜ਼ਾ ਵਾਹਿਗੁਰੂ ਜੀ ਆਪਾਂ ਨੂੰ ਦਿੰਦੇ ਹਨ ਪਰ ਤੁਸੀਂ ਵਾਹਿਗੁਰੂ ਜੀ ਅੱਗੇ ਭਰੋਸਾ ਕਰਕੇ ਵਾਹਿਗੁਰੂ ਜੀ ਨੂੰ ਅੰਗ ਸੰਗ ਸਹਾਈ ਸਮਝ ਕੇ ਆਪਣੇ ਬੱਚਿਆਂ ਦੇ ਨਮਿੱਤ ਪਾਠ ਕਰਿਆ ਕਰੋ ਅਤੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਜਰੂਰ ਸੁਣਨਗੇ ਕਿਉਂਕਿ ਕੋਈ ਪਤਾ ਨਹੀਂ ਕਿਸ ਟਾਈਮ ਕੀਤੀ ਅਰਦਾਸ ਉਨਾਂ ਨੂੰ ਫਲ ਮਿਲ ਜਾਵੇ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ
@kauramtibai6000
@kauramtibai6000 15 күн бұрын
Didi ji weheguru ji
@Maakapyarorvlogs
@Maakapyarorvlogs 15 күн бұрын
Waheguru ji Mehr Karan sister ji 🙏🏻
@Pragyaaoroa
@Pragyaaoroa 16 күн бұрын
Waheguru ji mere bache nu ve nashe to door Karo ji
@Maakapyarorvlogs
@Maakapyarorvlogs 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੋ ਮੈਂ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਉਹ ਸਾਰਾ ਕੁਝ ਕਰੋ ਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਸਵੇਰੇ ਸ਼ਾਮ ਦੋਹੇਂ ਆਪਣੇ ਬੱਚੇ ਲਈ ਅਰਦਾਸ ਕਰੋ ਕਿਉਂਕਿ ਮਾਂ ਦੀਆਂ ਅਸੀਸਾਂ ਬੱਚੇ ਨੂੰ ਵਾਪਸ ਬੁਰੀ ਸੰਗਤ ਚੋਂ ਲੈ ਕੇ ਆਉਣ ਵਾਸਤੇ ਬਹੁਤ ਜਰੂਰੀ ਨੇ ਜਦੋਂ ਤੁਸੀਂ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਉਸਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਜਰੂਰ ਕੱਢਣਗੇ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
@BituthahiWala
@BituthahiWala 16 күн бұрын
ਸਤਿ ਸ੍ਰੀ ਅਕਾਲ ਭੈਣ ਜੀ🙏🙏
@Maakapyarorvlogs
@Maakapyarorvlogs 15 күн бұрын
ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ ਜੀ
@crazynob9375
@crazynob9375 13 күн бұрын
ਵਾਹ ਜੀ ਵਾਹ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਸੱਚੇ ਪਾਤਸ਼ਾਹ ਜੀ
@Maakapyarorvlogs
@Maakapyarorvlogs 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@harmeetkaur4628
@harmeetkaur4628 13 күн бұрын
Very nice 👌 👍
@Maakapyarorvlogs
@Maakapyarorvlogs 12 күн бұрын
Thanks sister ji waheguru ji Mehr Karan ji 🙏🏻
@ranarani8043
@ranarani8043 15 күн бұрын
Waheguru Waheguru Ji
@Maakapyarorvlogs
@Maakapyarorvlogs 14 күн бұрын
Waheguru ji Mehr Karan sister ji 🙏🏻
@Ramankumar-fl4gx
@Ramankumar-fl4gx 11 күн бұрын
🙏🙏
@Maakapyarorvlogs
@Maakapyarorvlogs 10 күн бұрын
Waheguru ji Mehr Karan sister ji
@JaspreetSingh-l5i
@JaspreetSingh-l5i 16 күн бұрын
❤❤❤
@Maakapyarorvlogs
@Maakapyarorvlogs 15 күн бұрын
Waheguru ji Mehr Karan ji 🙏🏻
@amandeepchouhan-g5l
@amandeepchouhan-g5l 16 күн бұрын
Vry nyc dii g❤❤❤
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੇ ਭੈਣ ਦੀ ਹਰ ਮਨੋਕਾਮਨਾ ਸੰਪੂਰਨ ਕਰਨਾ ਜੀ
@AnshBawa-uy6nm
@AnshBawa-uy6nm 10 күн бұрын
🙏🙏🙏🙏🙏🙏🙏🙏🙏🙏🙏🙏🙏
@Maakapyarorvlogs
@Maakapyarorvlogs 10 күн бұрын
Waheguru ji Mehr Karan ji 🙏🏻
@KuldeepSingh-l9h6g
@KuldeepSingh-l9h6g 15 күн бұрын
Amrit Chhakan nu te Mera V dill Karda Bhain g ❤
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਗਰ ਤੁਹਾਡਾ ਅੰਦਰੋਂ ਮਨ ਕਰਦਾ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਤੁਸੀਂ ਅਰਦਾਸ ਕਰਿਆ ਕਰੋ ਤਾਂ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨਗੇ
@KuldeepSingh-l9h6g
@KuldeepSingh-l9h6g 15 күн бұрын
@@Maakapyarorvlogs Thanks 🙏
@GurlalBrar-nu2ps
@GurlalBrar-nu2ps 15 күн бұрын
Very nice did
@Maakapyarorvlogs
@Maakapyarorvlogs 15 күн бұрын
Thanks a lot
@LakhwinderSg
@LakhwinderSg 16 күн бұрын
Parmjit kaur wahe guru ji 🙏🙏🙏🙏🙏
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਤੁਹਾਡੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
@kuldipsingh7111
@kuldipsingh7111 14 күн бұрын
ਬਿਲਕੁੱਲ ਸਹੀ ਗੱਲਬਾਤ ਹੈ ਜੀ
@Maakapyarorvlogs
@Maakapyarorvlogs 13 күн бұрын
Thank you ji waheguru ji Mehr Karan ji 🙏🏻
@MamtaAnand-y1d
@MamtaAnand-y1d 13 күн бұрын
Wahyguru ji baba deep singh hi mare beta no ve thekkarn
@Maakapyarorvlogs
@Maakapyarorvlogs 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੇ ਭਰੋਸਾ ਰੱਖਿਓ ਪਾਠ ਕਰਿਓ ਬੱਚੇ ਦੇ ਨਾਂ ਤੇ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਨੀ ਵਾਹਿਗੁਰੂ ਜੀ ਤੁਹਾਡੇ ਬੇਟੇ ਨੂੰ ਜਰੂਰ ਠੀਕ ਕਰਨਗੇ ਜੀ
@Sandhufamilyvpog
@Sandhufamilyvpog 16 күн бұрын
Nice vlog didi g
@Maakapyarorvlogs
@Maakapyarorvlogs 15 күн бұрын
Thank you 😊
@PunjabiKitchenvlogs1313
@PunjabiKitchenvlogs1313 16 күн бұрын
ਸਤਿ ਸ੍ਰੀ ਆਕਾਲ ਭੈਣੇ 🙏
@Maakapyarorvlogs
@Maakapyarorvlogs 16 күн бұрын
ਸਤਿ ਸ੍ਰੀ ਅਕਾਲ ਜੀ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ
@harminderkaur-e3h
@harminderkaur-e3h 16 күн бұрын
🎉🎉🎉
@Maakapyarorvlogs
@Maakapyarorvlogs 16 күн бұрын
Waheguru ji Mehr Karan sister ji 🙏🏻
@DhaliwalKaur-sb4rd
@DhaliwalKaur-sb4rd 15 күн бұрын
@Maakapyarorvlogs
@Maakapyarorvlogs 14 күн бұрын
Waheguru ji Mehr Karan sister ji 🙏🏻
@KuldeepSingh-l9h6g
@KuldeepSingh-l9h6g 15 күн бұрын
3 Peg tan thik h yaar ❤
@Maakapyarorvlogs
@Maakapyarorvlogs 15 күн бұрын
ਵੀਰ ਜੀ ਗੱਲ ਪੈੱਗ ਦੀ ਨਹੀਂ ਗੱਲ ਬੱਚਿਆਂ ਦੇ ਭਵਿੱਖ ਪਤਨੀ ਦਾ ਪਿਆਰ ਅਤੇ ਮਾਂ-ਬਾਪ ਦਾ ਬੁਢੇਪੇ ਵੱਲ ਜਰੂਰ ਦੇਖ ਲੈਣਾ ਕਿਉਂਕਿ ਅੱਜ ਤਿੰਨ ਪੈੱਗ ਲਗਾਉਗੇ ਤੇ ਬਾਅਦ ਦੇ ਵਿੱਚ ਜਿਆਦਾ ਲੱਗ ਜਾਂਦਾ ਜਦੋਂ ਆਪਣਾ ਸਰੀਰ ਕੰਮ ਨਹੀਂ ਕਰਦਾ ਉਦੋਂ ਫਿਰ ਇਹ ਸ਼ਰਾਬ ਆਪਣੇ ਤੇ ਹਾਵੀ ਹੋ ਜਾਂਦੀ ਹੈ ਆਪਣਾ ਸਰੀਰ ਤਾਂ ਖਰਾਬ ਹੁੰਦਾ ਹੀ ਹੁੰਦਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਇਹ ਮਨੁੱਖਾ ਜਨਮ ਆਪਾਂ ਨੂੰ ਬਹੁਤ ਜੂਨਾਂ ਤੋਂ ਬਾਅਦ ਦਿੱਤਾ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਅਗਰ ਤੁਹਾਡਾ ਮਨ ਕਰਦਾ ਹੈ ਕਿਉਂਕਿ ਮਨ ਨੂੰ ਕਾਬੂ ਕਰਨਾ ਬਹੁਤ ਜਰੂਰੀ ਹ ਤੇ ਜਰੂਰ ਅੰਮ੍ਰਿਤ ਛਕੋ ਤਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣ ਮੈਂ ਵੀ ਅਰਦਾਸ ਕਰਾਂਗੀ ਕਿ ਮੇਰੇ ਵੀਰ ਦਾ ਮਨ ਪੱਕਾ ਹੋ ਜਾਵੇ ਤੇ ਉਹ ਅੰਮ੍ਰਿਤ ਛਕ ਲਵੇ
@KuldeepSingh-l9h6g
@KuldeepSingh-l9h6g 15 күн бұрын
@@Maakapyarorvlogs Thanks Bhain g
@AmritpalSingh-x3c
@AmritpalSingh-x3c 8 күн бұрын
Mere ghar v ldai bhut rhendi di
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ sister ਲੜਾਈ ਦੀ ਬਹੁਤ ਕਾਰਨ ਹੋ ਸਕਦੇ ਨੇ ਘਰ ਦੇ ਵਿੱਚ ਨਸ਼ਾ ਜਾਂ ਫਿਰ ਹੈਣਾ ਇੱਕ ਦੂਸਰੇ ਨਾਲ ਆਪਣੀ ਨਹੀਂ ਬਣਦੀ ਇਸ ਨੂੰ ਸਿਰਫ ਤੁਸੀਂ ਹੈਨਾ ਗੁਰਬਾਣੀ ਦੇ ਨਾਲ ਹੀ ਠੀਕ ਕਰ ਸਕਦੇ ਹੋ ਜਦੋਂ ਤੁਸੀਂ ਖਾਣਾ ਬਣਾਉਂਦੀ ਹੋ ਉਸ ਟਾਈਮ ਵੀ ਵਾਹਿਗੁਰੂ ਦਾ ਨਾਮ ਜਪਣਾ ਇਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਨਾ ਤੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚੋਂ ਕਲੇਸ਼ ਖਤਮ ਕਰਕੇ ਪਿਆਰ ਇਤਫਾਕ ਬਣਾ ਦੋ ਵਾਹਿਗੁਰੂ ਜੀ ਸਾਡੇ ਘਰ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਅਗਰ ਤੁਸੀਂ ਕਿਸੇ ਵੀ ਚੀਜ਼ ਤੋਂ ਦੁਖੀ ਹੋ ਉਸਦੀ ਅਰਦਾਸ ਕਰਨੀ ਵਾਹਿਗੁਰੂ ਜੀ ਹੌਲੀ-ਹੌਲੀ ਤੁਹਾਡੇ ਸਾਰੇ ਦੁੱਖ ਕੱਟ ਦੇਣਗੇ ਤੇ ਤੁਹਾਡੇ ਘਰ ਵਿੱਚੋਂ ਕਲੇਸ਼ ਵੀ ਖਤਮ ਹੋ ਜਾਵੇਗਾ ਇਕਨਾ ਛੋਟਾ ਜਿਹੀ ਗੱਲ ਹੁੰਦੀ ਹੈ ਉਹਨੂੰ ਵਧਾਉਣ ਦੀ ਜਗ੍ਹਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਿਆ ਕਰੋ ਅਗਰ ਇਕ ਜਣਾ ਲੜਦਾ ਤਾਂ ਦੂਸਰਾ ਚੁੱਪ ਕਰ ਜਾਇਆ ਕਰੋ ਦੇਖਿਓ ਤੁਸੀਂ ਜਦੋਂ ਇਸ ਤਰੀਕੇ ਨਾਲ ਕਰਨ ਲੱਗ ਗਏ ਮਹੀਨੇ ਦੇ ਵਿੱਚ ਵਿੱਚ ਹੀ ਤੁਹਾਡੇ ਘਰ ਵਿੱਚ ਬਹੁਤ ਫਰਕ ਪੈ ਜਾਵੇਗਾ
@AvijotSandhu-ne4dn
@AvijotSandhu-ne4dn 8 күн бұрын
😢
@Maakapyarorvlogs
@Maakapyarorvlogs 8 күн бұрын
Waheguru ji Mehr Karan ji 🙏🏻
@rajwinderrai1936
@rajwinderrai1936 16 күн бұрын
🙏🙏🙏🙏🙏
@Maakapyarorvlogs
@Maakapyarorvlogs 16 күн бұрын
Waheguru ji Mehr Karan sister ji 🙏🏻
@AnshBawa-uy6nm
@AnshBawa-uy6nm 10 күн бұрын
sarab nhi sut sakdi kise diii❤
@Maakapyarorvlogs
@Maakapyarorvlogs 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਰਾਬ ਕਿਉਂ ਨਹੀਂ ਛੁੱਟ ਸਕਦੀ ਇਹ ਤਾਂ ਸਾਡੀ ਖੁਦ ਦੀ ਹੱਡ ਬੀਤੀ ਹੈ ਤੇ ਇੱਕ ਮੇਰੀ ਹੋਰ ਭੈਣ ਸਚਿਨ ਖੁਰਾਨਾ ਨੇ ਮੈਨੂੰ ਅੱਜ ਸਵੇਰੇ ਹੀ ਕਮੈਂਟ ਕੀਤਾ ਹੈ ਤੇ ਕਿਉਂਕਿ ਉਹਨਾਂ ਨੂੰ ਵੀ ਮੈਂ ਇੱਕ ਸ਼ਬਦ ਦੱਸਿਆ ਸੀ ਤੇ ਉਹਨਾਂ ਦੇ ਭਰਾ ਨੇ ਸ਼ਰਾਬ ਬਿਲਕੁਲ ਛੱਡ ਦਿੱਤੀ ਹੈ ਵਾਹਿਗੁਰੂ ਜੀ ਤੇ ਭਰੋਸਾ ਰੱਖੋਗੇ ਤਾਂ ਸਭ ਕੁਝ ਹੋ ਸਕਦਾ ਹੈ ਜੀ ਬਸ ਭਰੋਸੇ ਦੀ ਲੋੜ ਹੈ ਵਾਹਿਗੁਰੂ ਜੀ ਇੱਕ ਪਲ ਦੇ ਵਿੱਚ ਸਾਰਾ ਕੁਝ ਕਰ ਸਕਦੇ ਹਨ ਮੈਂ ਉਹਨਾਂ ਦਾ ਕਮੈਂਟ ਪਿੰਨ ਕਰਾਂਗੀ ਤੁਸੀਂ ਜਰੂਰ ਦੇਖਣਾ ਵਿਸ਼ਵਾਸ ਰੱਖੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨਗੇ ਜੀ
@karangrewal3426
@karangrewal3426 16 күн бұрын
Maata challenge ali video kis din ayu 😊😊😊
@Maakapyarorvlogs
@Maakapyarorvlogs 16 күн бұрын
ਸਤਿ ਸ੍ਰੀ ਅਕਾਲ ਬੇਟਾ ਜੀ ਬੇਟਾ ਜੀ ਤੁਸੀਂ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਉਸ ਨੂੰ ਤੇ ਇੱਕ ਚੈਨਲ ਹੋਰ ਹੈ ਆਪਣਾ ਉਹਨੂੰ ਕਰ ਲਓ ਉਸ ਚੈਨਲ ਦੇ ਉੱਪਰ ਆਪਾਂ ਤੁਹਾਡੇ ਚੈਨਲ ਵਾਲੀ ਵੀਡੀਓ ਪਾਵਾਂਗੇ ਅਸੀਂ ਤੁਹਾਨੂੰ ਉਹਨਾਂ ਦੋਨਾਂ ਦਾ ਲਿੰਕ ਭੇਜ ਰਹੇ ਹਾਂ
@GurbakshKaur-n4t
@GurbakshKaur-n4t 15 күн бұрын
Beta tusi video bohut lambi kar rahe ho sunan wala bor ho janda hai jaldi daso karna ki hai bura na manana 🙏🙏
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਵੱਡਿਆਂ ਦਾ ਕਦੀ ਵੀ ਬੁਰਾ ਨਹੀਂ ਮਨਾਉਂਦੀ ਕਿਉਂਕਿ ਉਨਾਂ ਤੋਂ ਕੁਝ ਸਿੱਖਣ ਨੂੰ ਹੀ ਮਿਲਦਾ ਹੈ ਪਰ ਮੈਂ ਵੀ ਮਜਬੂਰ ਹਾਂ ਆਂਟੀ ਜੀ ਕਿਉਂਕਿ ਅਗਰ ਮੈਂ ਇਹ ਵੀਡੀਓ ਦੋ ਜਾਂ ਤਿੰਨ ਮਿੰਟ ਦੀ ਬਣਾ ਦੇਵਾਂ ਤਾਂ ਉਹਦੇ ਵਿੱਚੋਂ ਇੱਕ ਮਿੰਟ ਹੀ ਦੇਖੀ ਜਾਵੇਗੀ ਤੇ ਫਿਰ ਉਸਦਾ youtube ਵੱਲੋਂ ਕੁਝ ਨਹੀਂ ਮਿਲਦਾ ਸਾਨੂੰ ਮਜਬੂਰੀ ਦੇ ਵਿੱਚ 10 ਮਿੰਟ ਤੋਂ ਉੱਪਰ ਦੀ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਉਸ ਦੇ ਵਿੱਚ ਪੰਜ ਮਿੰਟ ਹੀ ਵੀਡੀਓ ਦੇਖੀ ਜਾਂਦੀ ਹੈ ਤੇ ਕਈ ਵਾਰੀ ਮੈਨੂੰ ਜਦੋਂ ਕੋਈ ਗੱਲ ਦੱਸਣੀ ਹੁੰਦੀ ਹੈ ਤਾਂ ਮੈਂ ਉਸਨੂੰ ਥੋੜਾ ਜਿਹਾ ਨਾ ਡਿਟੇਲ ਦੇ ਵਿੱਚ ਸਮਝਾਉਣ ਲੱਗ ਜਾਂਦੀਆਂ ਕਿਉਂਕਿ ਪਹਿਲਾਂ ਮੈਂ ਟੀਚਰ ਲਾਈਨ ਦੇ ਵਿੱਚ ਸੀ ਆਦਤ ਵੀ ਪਈ ਹੋਈ ਹੈ ਤੁਸੀਂ ਵੀਡੀਓ ਸਕਿੱਪ ਕਰਕੇ ਦੇਖ ਲਿਆ ਕਰੋ ਮੇਰੀ ਵੀ ਪਲੀਜ ਮਜਬੂਰੀ ਸਮਝਣਾ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਤੇ ਮੈਨੂੰ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹਿਣਾ ਜੀ
@riffipahwa6598
@riffipahwa6598 16 күн бұрын
Ka day. V
@riffipahwa6598
@riffipahwa6598 16 күн бұрын
De kis time jana v
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਟਾਈਮ ਚਲੇ ਜਾਇਓ ਸਵੇਰੇ ਸ਼ਾਮ ਦੁਪਹਿਰੇ ਇਸ ਵਿੱਚ ਕੋਈ ਵਹਿਮ ਨਹੀਂ ਹੈ
@gurwinderkaur1501
@gurwinderkaur1501 16 күн бұрын
Didi stitching da keda link hai
@Maakapyarorvlogs
@Maakapyarorvlogs 16 күн бұрын
www.youtube.com/@Kirancookingandstiching
@Sikhivibes
@Sikhivibes 16 күн бұрын
Didi eh upaye kis din karna hai
@Maakapyarorvlogs
@Maakapyarorvlogs 16 күн бұрын
@Sikhivibes ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਉਪਾਏ ਨੂੰ ਤੁਸੀਂ ਐਤਵਾਰ ਨੂੰ ਕਰਨਾ ਹੈ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਜੋ ਵੀ ਤੁਹਾਡੇ ਘਰ ਵਿੱਚ ਸ਼ਰਾਬ ਦਾ ਨਸ਼ਾ ਜਾਂ ਹੋਰ ਨਸ਼ਾ ਕਰਦਾ ਹੈ ਉਸ ਨੂੰ ਹਟਾ ਦੇਣਾ ਵਾਹਿਗੁਰੂ ਜੀ ਮਿਹਰ ਕਰਨ ਜੀ
@Sikhivibes
@Sikhivibes 15 күн бұрын
Kis time karna hai eh bhi das do
@Maakapyarorvlogs
@Maakapyarorvlogs 15 күн бұрын
@Sikhivibes ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮ ਨੂੰ ਭਰੋਸਾ ਵਾਹਿਗੁਰੂ ਜੀ ਤੇ ਰੱਖਣਾ ਕਿਉਂਕਿ ਹਟਾਉਣ ਵਾਲੇ ਵਾਹਿਗੁਰੂ ਜੀ ਹਨ ਜੋ ਮੈਂ ਪਾਠ ਦੱਸਿਆ ਹੈ ਉਹ ਜਰੂਰ ਕਰਨਾ ਵਾਹਿਗੁਰੂ ਜੀ ਭਲੀ ਕਰਨਗੇ ਜੀ
@Amarjitsingh-p7z
@Amarjitsingh-p7z 16 күн бұрын
It's true what parents should have thought more thoroughly about this.
@Maakapyarorvlogs
@Maakapyarorvlogs 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ
@harindersharma6055
@harindersharma6055 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਏਂ ❤❤❤❤
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਤੁਹਾਡੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ
@AvtarSingh-el3wl
@AvtarSingh-el3wl 14 күн бұрын
Bhut.bura.hal.aa.ji
@Maakapyarorvlogs
@Maakapyarorvlogs 14 күн бұрын
Ssa ji ha ji bilkul theek keha hai waheguru ji the rang ne 🙏🏻🙏🏻
@samshersingh1863
@samshersingh1863 4 күн бұрын
ਭੈਣ ਜੀ ਤੁਸੀ ਲੋਕਾਂ ਨੂੰ ਕਿਉ ਗੁੰਮਰਾਹ ਕਰ ਰਹੇ ਓ
@Maakapyarorvlogs
@Maakapyarorvlogs 4 күн бұрын
🙏🙏🙏
@BombayDePunjabi
@BombayDePunjabi 16 күн бұрын
Ah upaye kado karne and kis time karne morning ja evening time karne. A
@Maakapyarorvlogs
@Maakapyarorvlogs 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਏ ਐਤਵਾਰ ਨੂੰ ਤੁਸੀਂ ਸਵੇਰੇ ਜਾਂ ਸ਼ਾਮ ਜਦੋਂ ਮਰਜ਼ੀ ਕਰ ਲੈਣਾ ਪਰ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਨਾ ਭੁੱਲਣਾ
@sukhmeetkaursony5886
@sukhmeetkaursony5886 16 күн бұрын
Namk wala kam kis din karna?
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਵਾਰ ਵਾਲੇ ਦਿਨ ਕਿਸੇ ਵੀ ਟਾਈਮ ਕਰ ਲੈਣਾ ਪਰ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਉਸ ਇਨਸਾਨ ਵਾਸਤੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਜਰੂਰ ਕਰਨਾ ਅਤੇ ਅਰਦਾਸ ਕਰਨੀ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ
@gaganmaan9858
@gaganmaan9858 8 күн бұрын
Waheguruji 🙏🙏
@Maakapyarorvlogs
@Maakapyarorvlogs 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਜੀ
@ArshdeepKaur-t2n
@ArshdeepKaur-t2n 15 күн бұрын
Waheguru ji waheguru ji ❤❤❤
@Maakapyarorvlogs
@Maakapyarorvlogs 14 күн бұрын
Waheguru ji Mehr Karan sister ji 🙏🏻
@nagra_family1
@nagra_family1 16 күн бұрын
❤❤❤❤
@Maakapyarorvlogs
@Maakapyarorvlogs 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੁਹਾਡੀ ਹਰ ਮਨੋਕਾਮਨਾ ਸੰਪੂਰਨ ਕਰਨ ਜੀ
@samshersingh1863
@samshersingh1863 4 күн бұрын
ਭੈਣ ਜੀ ਤੁਸੀ ਲੋਕਾਂ ਨੂੰ ਕਿਉ ਗੁੰਮਰਾਹ ਕਰ ਰਹੇ ਓ
@Maakapyarorvlogs
@Maakapyarorvlogs 4 күн бұрын
🙏🏻
@MajorSingh-q9t
@MajorSingh-q9t 15 күн бұрын
❤❤
@Maakapyarorvlogs
@Maakapyarorvlogs 15 күн бұрын
Waheguru ji Mehr Karan ji 🙏🏻
@RajinderKaur-gr1bk
@RajinderKaur-gr1bk 15 күн бұрын
❤❤❤
@Maakapyarorvlogs
@Maakapyarorvlogs 15 күн бұрын
Waheguru ji Mehr Karan sister ji 🙏🏻
Noodles Eating Challenge, So Magical! So Much Fun#Funnyfamily #Partygames #Funny
00:33