ਤੁਹਾਡੇ ਘਰ ਲੜਾਈ ਝਗੜਾ,ਬਿਮਾਰੀ ਕਲੇਸ,ਕਿਤੇ ਇਹ ਚੀਜ਼ਾਂ ਤਾਂ ਨਹੀ ਤੁਹਾਡੇ ਘਰ ਵਿੱਚ ਕਲੇਸ਼ ਦਾ ਕਾਰਨ

  Рет қаралды 14,237

Maa ka pyar or vlogs

Maa ka pyar or vlogs

Күн бұрын

Пікірлер: 88
@gurdevkaur1209
@gurdevkaur1209 Күн бұрын
❤❤ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੈ ਤੁਸੀਂ ਬਿਲਕੁਲ ਸੱਚਾਈ ਦੱਸੀ ਹੈ ਇਹ ਸਾਰੀਆਂ ਗੱਲਾਂ ਸੱਚੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ ਪੁੱਤ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਇਸ ਨਿਮਾਣੀ ਜਿਹੀ ਬੱਚੀ ਨੂੰ ਇਨਾ ਪਿਆਰ ਤੇ ਮਾਣ ਬਖਸ਼ਿਆ ਤੁਹਾਡੇ ਵਰਗੇ ਵੱਡੇ ਬਜ਼ੁਰਗ ਜਦੋਂ ਘਰ ਵਿੱਚ ਹੁੰਦੇ ਹਨ ਤਾਂ ਇੱਕ ਬੋਹੜ ਦੀ ਛਾਂ ਦੀ ਤਰ੍ਹਾਂ ਹੁੰਦੀਆਂ ਹਨ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੁਸੀਂ ਜਦੋਂ ਦੇ ਮੇਰੇ ਚੈਨਲ ਨਾਲ ਜੁੜੇ ਹੋ ਮੈਨੂੰ ਬਹੁਤ ਹੀ ਪਿਆਰ ਦਿੱਤਾ ਹੈ ਇਸੇ ਤਰੀਕੇ ਨਾਲ ਆਪਣੀ ਇਸ ਨਿਮਾਣੀ ਬੱਚੀ ਨੂੰ ਹਮੇਸ਼ਾ ਪ੍ਰੋਸਾਹਿਤ ਕਰਦੇ ਰਹਿਣਾ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਅਤੇ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੁਹਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਪਿਆਰ ਇਤਫਾਕ ਬਣਿਆ ਰਹੇ ਤੇ ਮੇਰੇ ਸਿਰ ਤੇ ਵੀ ਹਮੇਸ਼ਾ ਆਪਣਾ ਪਿਆਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@royalsingh6938
@royalsingh6938 2 күн бұрын
Waheguru ji waheguru ji waheguru ji waheguru ji waheguru ji dhan dhan Guru Nanak Dev ji
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਮਿਹਰਾਂ ਭਰਿਆ ਹੱਥ ਰੱਖਣ ਜੀ
@PunjabiKitchenvlogs1313
@PunjabiKitchenvlogs1313 2 күн бұрын
ਬਹੁਤ ਮਿੱਟੀ ਲਾਉਂਦੀ ਰਹਿੰਦੀ ਹਾਂ ਭੈਣ ਬਹੁਤ ਜ਼ਿਆਦਾ ਲਾਉਂਦੀਆਂ ਨੇ ਇਹ ਤਾਂ ❤❤
@Maakapyarorvlogs
@Maakapyarorvlogs 2 күн бұрын
@@PunjabiKitchenvlogs1313 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭੈਣ ਇਹ ਤਾਂ ਬਹੁਤ ਜਿਆਦਾ ਨਾ ਮਿੱਟੀ ਜਦੋਂ ਆਪਾਂ ਇਹਨੂੰ ਪੱਟਦੇ ਆਂ ਉਸ ਟਾਈਮ ਵੀ ਨੀਚੋਂ ਸਾਰਾ ਖਰਾਬ ਕਰ ਦਿੰਦੀਆਂ ਹਨ ਤੇ ਵਿੱਚ ਬੱਚੇ ਵੀ ਹੁੰਦੇ ਨੇ ਜਦੋਂ ਆਪਾਂ ਕਿਸੇ ਦੇ ਬੱਚਿਆਂ ਨੂੰ ਮਾਰਦਿਆਂ ਨਾ ਉਸਦਾ ਆਪਾਂ ਨੂੰ ਪਾਪ ਬਹੁਤ ਜਿਆਦਾ ਲੱਗਦਾ ਹੈ ਇਸ ਲਈ ਇਸ ਨੂੰ ਜਦੋਂ ਇਹ ਲਗਾਉਂਦੀ ਹੈ ਨਾ ਗਿੱਲਾ ਗਿੱਲਾ ਜਾਂ ਉਸ ਟਾਈਮ ਹੀ ਤੋੜ ਦੋ
@gurdevkaur1209
@gurdevkaur1209 Күн бұрын
❤❤❤❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਜੀ
@khushbrar4847
@khushbrar4847 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Maakapyarorvlogs
@Maakapyarorvlogs 2 күн бұрын
@@khushbrar4847 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ਣ ਜੀ
@khushbrar4847
@khushbrar4847 Күн бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਮੇਰੇ ਘਰ ਪਰਿਵਾਰ ਲਈ ਇਹ ਅਰਦਾਸ ਬੇਨਤੀ ਕਰਨ ਲਈ
@Maakapyarorvlogs
@Maakapyarorvlogs Күн бұрын
@khushbrar4847 🙏🙏🙏 waheguru ji Mehr Karan sister ji 🙏🏻
@rajwinderrai1936
@rajwinderrai1936 2 күн бұрын
ਬਹੁਤ ਵਿਡਿਉ ਵਧੀਆ ਜੀ ❤❤
@Maakapyarorvlogs
@Maakapyarorvlogs 2 күн бұрын
@@rajwinderrai1936 Thanks sister ji waheguru ji Mehr Karan ji 🙏🏻
@Jshndeepkaur928
@Jshndeepkaur928 2 күн бұрын
ਹਾਂਜੀ ਭੈਣ ਜੀ ਘਰਕੀਨ ਦੇ ਬੱਚੇ ਹੋਣਗੇ ਵਿਚ ਆ ਰੱਟਾ ਹੁਣ ਨਾਲ ਪਾਪ ਨਹੀਂ ਲੱਗੂ
@harindersharma6055
@harindersharma6055 2 күн бұрын
Waheguru ji
@Maakapyarorvlogs
@Maakapyarorvlogs 2 күн бұрын
@@Jshndeepkaur928 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਇਸ ਦੇ ਘਰ ਦੇ ਵਿੱਚ ਬਹੁਤ ਜਿਆਦਾ ਬੱਚੇ ਹੁੰਦੇ ਹਨ ਜਦੋਂ ਆਪਾਂ ਇਹਨੂੰ ਤੋੜਦੇ ਆਂ ਤਾਂ ਉਹ ਮਰ ਜਾਂਦੇ ਨੇ ਤੇ ਜਾਣੇ ਅਣਜਾਣੇ ਵਿੱਚ ਆਪਾਂ ਨੂੰ ਬਹੁਤ ਪਾਪ ਲੱਗਦਾ ਹੈ ਵਾਹਿਗੁਰੂ ਜੀ ਇਸ ਪਾਪ ਤੋਂ ਬਚਾ ਕੇ ਰੱਖਣ ਜਦੋਂ ਇਹ ਲਗਾਉਂਦੀ ਹੈ ਉਸ ਵੀ ਟਾਈਮ ਨੂੰ ਤੋੜ ਦੋ ਦੇਖੋ ਚਾਹੇ ਚੰਗਾ ਚਾਹੇ ਮਾੜਾ ਨਾਲੇ ਤਾਂ ਆਪਾਂ ਨੂੰ ਪਾਪ ਨਹੀਂ ਲੱਗੇਗਾ ਨਾਲੇ ਆਪਣਾ ਘਰ ਬਚਿਆ ਰਹੇਗਾ ਵਾਹਿਗੁਰੂ ਜੀ ਸਾਰਿਆਂ ਦੇ ਘਰ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
@Amarjitsingh-p7z
@Amarjitsingh-p7z 2 күн бұрын
Waheguru ji Mehar Karn Ji ❤❤❤❤❤❤❤❤❤❤❤❤❤❤❤
@Inderjit-c9h
@Inderjit-c9h Күн бұрын
Wahagurujii
@Maakapyarorvlogs
@Maakapyarorvlogs Күн бұрын
Waheguru ji Mehr Karan ji 🙏🏻
@GursimransinghSohi-h7g
@GursimransinghSohi-h7g 2 күн бұрын
Bhut vadia anti ji
@GaganDeep-ki5mf
@GaganDeep-ki5mf 2 күн бұрын
Nice video
@Maakapyarorvlogs
@Maakapyarorvlogs 2 күн бұрын
@@GaganDeep-ki5mf ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ
@RajwinderAhluwalia
@RajwinderAhluwalia Күн бұрын
ਭੈਣ ਜੀ ਪਿੱਪਲ ਦਾ ਦਰੱਖਤ ਇਕੋ ਇਕ ਅਜਿਹਾ ਹੈ ਜੋ ਦਿਨ ਰਾਤ ਨਿਰਵਿਘਨ ਆਕਸੀਜਨ ਦਿੰਦਾ ਹੈ ਇਸ ਲਈ ਇਸ ਨੂੰ ਪੰਡਿਤ ਵੀ ਕਿਹਾ ਜਾਂਦਾ ਹੈ ਦੂਜੇ ਸਾਰੇ ਦਰੱਖਤ ਰਾਤ ਨੂੰ ਕਾਰਬਨਡਾਕਸਾਈਡ ਛੱਡ ਦੇ ਹਨ ਆਪਣੀ ਜਾਣਕਾਰੀ ਨੂੰ ਦਰੁਸਤ ਕਰ ਲਵੋ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਾਇੰਸ ਦੇ ਵਿੱਚ ਇਸ ਨੂੰ ਖੋਜ ਕਰਕੇ ਦੇਖੋ ਜਿਹੜਾ ਪਿੱਪਲ ਦਾ ਦਰਖਤ ਹੈ ਉਹ ਰਾਤ ਵੇਲੇ ਕਾਰਬਨ ਡਾਈਆਕਸਾਈਡ ਹੀ ਛੱਡਦਾ ਹੈ ਅਕਸੀਜਨ ਨਹੀਂ ਬਾਕੀ ਜਿਹੜੇ ਹੋਰ ਪੌਦੇ ਨੇ ਉਹਨਾਂ ਵਿੱਚੋਂ ਇੱਕ ਦੋ ਪੌਦੇ ਹਨ ਜਿਹੜੇ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਹਨ ਜਿਹੜੇ ਕਿ ਸੰਘਣੇ ਜਿਆਦਾ ਹੁੰਦੇ ਹਨ ਦਿਨ ਵੇਲੇ ਇਹ ਸਭ ਤੋਂ ਜ਼ਿਆਦਾ ਆਕਸੀਜਨ ਛੱਡਦਾ ਹੈ ਅਤੇ ਰਾਤ ਵੇਲੇ ਕਾਰਬਨ ਡਾਈਆਕਸਾਈਡ ਮੈਂ ਵੀ ਇੱਕ ਟੀਚਰ ਰਹਿ ਚੁੱਕੀ ਹਾਂ ਮੈਂ ਕੋਈ ਵੀ ਗੱਲ ਜਦੋਂ ਕਰਦੀ ਹਾਂ ਤੱਥਾਂ ਦੇ ਅਧਾਰ ਤੇ ਹੀ ਕਰਦੀ ਹਾਂ ਤੁਸੀਂ ਗੂਗਲ ਤੇ ਸਰਚ ਕਰਕੇ ਦੇਖ ਸਕਦੇ ਹੋ ਅਗਰ ਸਾਰੇ ਦਰਖਤ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਣਗੇ ਤਾਂ ਅੱਜ ਤੱਕ ਦੁਨੀਆ ਖਤਮ ਹੋ ਜਾਣੀ ਸੀ ਕਿਉਂਕਿ ਪਿੱਪਲ ਦੇ ਦਰਖਤ ਤਾਂ ਬਹੁਤ ਘੱਟ ਨੇ ਜਿਆਦਾਤਰ ਦੂਸਰੇ ਹੀ ਦਰਖਤ ਨੇ ਪਲੀਜ਼ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਤੁਸੀਂ ਦੇਖ ਸਕਦੇ ਹੋ ਜੋ ਮੈਂ ਤੁਹਾਨੂੰ ਕਿਹਾ ਉਹ ਬਿਲਕੁਲ ਸੱਚ ਹੈ
@SarbjeetkaurDhillon-ov2nc
@SarbjeetkaurDhillon-ov2nc 2 күн бұрын
Very nice sister
@Maakapyarorvlogs
@Maakapyarorvlogs 2 күн бұрын
Thanks sister ji waheguru ji Mehr Karan ji 🙏🏻
@PunjabiKitchenvlogs1313
@PunjabiKitchenvlogs1313 2 күн бұрын
ਸਤਿ ਸ੍ਰੀ ਆਕਾਲ ਭੈਣ 🙏
@Maakapyarorvlogs
@Maakapyarorvlogs 2 күн бұрын
@@PunjabiKitchenvlogs1313 ਸਤਿ ਸ੍ਰੀ ਅਕਾਲ ਭੈਣ ਭੈਣ ਭੈਣ ਭੈਣ ਭੈਣ ਤੁਹਾਡੇ ਚੈਨਲ ਬਣਾਏ ਨੂੰ ਮੈਂ ਦੇਖਿਆ ਤਿੰਨ ਸਾਲ ਦੇ ਕਰੀਬ ਹੋ ਗਿਆ ਕੀ ਤੁਹਾਡਾ ਚੈਨਲ ਹਜੇ ਤੱਕ ਮੋਨੇਟਾਈਜ਼ੇ ਨਹੀਂ ਹੋਇਆ
@Arpancollection369
@Arpancollection369 2 күн бұрын
ਸਤਿ ਸ੍ਰੀ ਆਕਾਲ ਦੀਦੀ ਜੀ
@Maakapyarorvlogs
@Maakapyarorvlogs 2 күн бұрын
@@Arpancollection369 ਸਤਿ ਸ੍ਰੀ ਅਕਾਲ ਭੈਣ ਕੀ ਹਾਲ ਹੈ ਤੁਹਾਡਾ ਤੁਹਾਡੀ ਕਿਸੇ ਵੀ ਵੀਡੀਓ ਤੇ ਪਤਾ ਨਹੀਂ ਕਿਉਂ ਕਮੈਂਟ ਨਹੀਂ ਹੁੰਦਾ ਜਿਹੜਾ ਤੁਸੀਂ ਜਨਮਦਿਨ ਮਨਾਇਆ ਸੀ ਉਸ ਤੇ ਵੀ ਕਮੈਂਟ ਨਹੀਂ ਹੋਇਆ ਪਲੀਜ਼ ਚੈੱਕ ਕਰਿਓ ਕਿ ਸਾਡੇ ਵੱਲੋਂ ਕਮੈਂਟ ਕਿਉਂ ਨਹੀਂ ਆਉਂਦਾ
@Arpancollection369
@Arpancollection369 2 күн бұрын
@Maakapyarorvlogs ਨਹੀਂ ਦੀਦੀ ਜੀ ਕਮੈਟ ਹੁੰਦੇ ਨੇ ਕੲਈ ਵਾਰ ਅਰਪਨ ਦੀਆਂ ਵਿਡੀਉ ਤੇ ਨਹੀਂ ਹੁੰਦੇ
@Maakapyarorvlogs
@Maakapyarorvlogs 2 күн бұрын
@Arpancollection369 ਹਾਂਜੀ ਭੈਣ ਮੈਂ ਅਰਪਣ ਦੀ ਵੀਡੀਓ ਤੇ ਕਈ ਵਾਰੀ ਕਮੈਂਟ ਕੀਤਾ ਕਿਉਂਕਿ ਜਦੋਂ ਮੇਰੇ ਸਾਹਮਣੇ ਆ ਜਾਂਦੀ ਹੈ ਵੀਡੀਓ ਮੈਂ ਉਸਨੂੰ ਜਰੂਰ ਦੇਖਦੀ ਆਂ ਪਰ ਕਮੈਂਟ ਨਹੀਂ ਹੁੰਦਾ
@Arpancollection369
@Arpancollection369 Күн бұрын
@Maakapyarorvlogs ਸਤਿ ਸ੍ਰੀ ਆਕਾਲ ਦੀਦੀ ਜੀ ਮੈਂ ਵਿਡੀਉ ਬਣਾਉਣਾ ਚਾਹੁੰਦੀ ਆਂ ਪਰ ਕੈਮਰੇ ਅੱਗੇ ਨਹੀਂ ਹੁੰਦਾ ਪਲੀਜ ਮੈਨੂੰ ਕੁਝ ਦੱਸੋ
@Maakapyarorvlogs
@Maakapyarorvlogs Күн бұрын
@Arpancollection369 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਹਾਨੂੰ ਆਤਮ ਵਿਸ਼ਵਾਸ ਲੈ ਕੇ ਆਓ ਇੱਕ ਦੋ ਵਾਰ ਹੋਵੇਗਾ ਕਿਉਂਕਿ ਪਹਿਲਾਂ ਮੈਂ ਵੀ ਨਹੀਂ ਆ ਸਕਦੀ ਸੀ ਜਦੋਂ ਤੁਸੀਂ ਇੱਕ ਦੋ ਵੀਡੀਓ ਬਣਾਵੋਗੇ ਤੇ ਤੁਸੀਂ ਵਧੀਆ ਬੋਲਣ ਲੱਗ ਜਾਵੋਗੇ
@BituthahiWala
@BituthahiWala 2 күн бұрын
ਭੈਣ ਜੀ ਸਤਿ ਸ੍ਰੀ ਅਕਾਲ ❤
@Maakapyarorvlogs
@Maakapyarorvlogs 2 күн бұрын
@@BituthahiWala ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ
@gagangill447
@gagangill447 2 күн бұрын
Bhen g sade mainn gate age bell patr lga ki a drkht thk aa londa ya nhi??
@Maakapyarorvlogs
@Maakapyarorvlogs 2 күн бұрын
@@gagangill447 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਲ ਪੱਤਰ ਦਾ ਦਰਖਤ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਇਹ ਕੋਈ ਵੀ ਨੁਕਸਾਨ ਨਹੀਂ ਨਾ ਸਾਇੰਸ ਦੇ ਅਨੁਸਾਰ ਨਾ ਸਾਸਤਰ ਅਨੁਸਾਰ ਬਿੱਲ ਦਾ ਜਿਹੜਾ ਫਲ ਹੁੰਦਾ ਉਹ ਸਰੀਰ ਵਾਸਤੇ ਵੀ ਬਹੁਤ ਜਿਆਦਾ ਬੈਨੀਫਿੱਟ ਨੇ ਅਗਰ ਤੁਸੀਂ ਖਾਵੋ ਕਮਰ ਦਰਦ ਜੋੜਾਂ ਦਾ ਦਰਦ ਬੈਹ ਇਸ ਚੀਜ਼ ਵਾਸਤੇ ਬਹੁਤ ਵਧੀਆ ਹੁੰਦਾ ਹੈ ਤੇ ਹਿੰਦੂ ਧਰਮ ਦੇ ਵਿੱਚ ਬਿਲ ਪੱਤਰ ਨੂੰ ਸ਼ਿਵਜੀ ਭਗਵਾਨ ਨੂੰ ਵੀ ਚੜਾਇਆ ਜਾਂਦਾ ਹੈ ਇੱਕ ਬੇਰੀ ਕਦੇ ਵੀ ਮੇਨ ਗੇਟ ਦੇ ਵਿੱਚ ਨਾ ਲਗਾਓ ਇਕ ਪਿੱਪਲ ਬਸ ਇਹ ਦੋ ਚੀਜ਼ਾਂ ਤੋਂ ਬਿਨਾਂ ਤੁਸੀਂ ਕੋਈ ਵੀ ਦਰਖਤ ਲਗਾ ਸਕਦੇ ਹੋ
@JaswinderSingh-cu9ek
@JaswinderSingh-cu9ek Күн бұрын
Dear bhen ji ....... Pehli gll ta baba nanak ne te bht sare sadhu santa ne khea v kise v pshu pnshi da bnea ghr todna ja dhona ni chida bht paap lgda ,,,, j sada bnea ghr koi daah Eve fr oh jehdi kook hundi a sidha uupr Waheguru tkk jndi a ........ Dujji gall sade praane ghr ch koi ghr ni c hunda ena da fer v ldayi hundi rehndi c te koi pippl b ni c .... Fr kyu hundi c ldayi ??? Merie bhene eve vehma bhram ch naa pao loka nu .... Ldayiaa ta bndea de nature te depend krdia ne Nah ki ena bejubaan creature's te .
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਇਹ ਗੱਲ ਕਿ ਸਾਨੂੰ ਕਿਸੇ ਵੀ ਬੇਜ਼ੁਬਾਨ ਦਾ ਘਰ ਨਹੀਂ ਤੋੜਨਾ ਚਾਹੀਦਾ ਮੈਂ ਇਹ ਵੀ ਦੱਸਿਆ ਹੈ ਕਿ ਤੁਸੀਂ ਉਸਨੂੰ ਜਦੋਂ ਲਗਾਉਂਦੀ ਹੈ ਪਹਿਲਾਂ ਤੋੜ ਦੋ ਜਾਂ ਫਿਰ ਜਦੋਂ ਬੱਚੇ ਨਿਕਾਲੇ ਉਸ ਤੋਂ ਬਾਅਦ ਤੋੜ ਦੋ ਫਿਰ ਉਹ ਉਸ ਘਰ ਵਿੱਚ ਵਾਪਸ ਨਹੀਂ ਆਉਂਦੀ ਜਦੋਂ ਇੱਕ ਵਾਰ ਬੱਚੇ ਕੱਢ ਲੈਂਦੀ ਹੈ ਤੇ ਦੂਸਰਾ ਜੋ ਤੁਸੀਂ ਦੱਸਿਆ ਹੈ ਵੀ ਆਪਣੇ ਸੁਭਾਅ ਦੇ ਵਿੱਚ ਹੀ ਫਰਕ ਪੈ ਗਿਆ ਹੈ ਬਿਲਕੁਲ ਸਹੀ ਕਿਹਾ ਹੈ ਕਿਉਂਕਿ ਅੱਜ ਕੱਲ ਸਹਿਣ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ ਮੈਂ ਤੁਹਾਡੀ ਇਸ ਚੀਜ਼ ਦਾ ਬਹੁਤ ਦਿਲੋਂ ਸਤਿਕਾਰ ਕਰਦੀ ਹਾਂ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਦੀ ਮੇਰ ਮਿਹ ਮੇਰਾ ਭਰਿਆ ਹੱਥ ਰੱਖਣ ਜੀ
@SumanBrar-9592
@SumanBrar-9592 2 күн бұрын
ਦੀਦੀ ਸਾਡੇ ਘਰੇ ਛੱਤ ਤੇ ਲੱਗੀ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜ ਜਿੱਥੇ ਵੀ ਹੁੰਦੇ ਨੂੰ ਤੁਸੀਂ ਨਾ ਤੋੜ ਦਿਆ ਕਰੋ
@gurwinderkaur1501
@gurwinderkaur1501 Күн бұрын
Sade Ghar hai ji
@gurwinderkaur1501
@gurwinderkaur1501 Күн бұрын
Hanji kande se pepal te bhoot hunde a
@Maakapyarorvlogs
@Maakapyarorvlogs Күн бұрын
ਸਤਿ ਸ੍ਰੀ ਅਕਾਲ ਭੈਣ ਉਹ ਸਿਰਫ ਇੱਕ ਵਹਿਮ ਸੀ ਭੈਣ ਭੂਤ ਵਾਲਾ ਤਾਂ ਕਿਉਂਕਿ ਇਸਦੇ ਵਿੱਚ ਰਾਤ ਨੂੰ ਕਾਰਬਨ ਡਾਈਆਕਸਾਈਡ ਜਿਆਦਾ ਨਿਕਲਦੀ ਹੈ ਜੋ ਕਿ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ
@harindersharma6055
@harindersharma6055 2 күн бұрын
Please Manu v spot karo 🙏❤ nice blog sister
@Maakapyarorvlogs
@Maakapyarorvlogs 2 күн бұрын
@@harindersharma6055 ਹਾਂਜੀ ਜਰੂਰ ਜੀ ਅਸੀਂ ਤੁਹਾਨੂੰ ਸਾਰੇ ਸਪੋਰਟ ਕਰ ਰਹੇ ਹਾਂ
@swaransingh9586
@swaransingh9586 Күн бұрын
Di mere beta nu bhut ĝusa ki kariedasña ji galat sahgt caa 8:39
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਸੀਂ ਸਵੇਰੇ ਕੇਸੀ ਇਸ਼ਨਾਨ ਕਰਕੇ ਥੋੜਾ ਜਿਹਾ ਪ੍ਰਸ਼ਾਦ ਸਜਾ ਲੈਣਾ ਫਿਰ ਤੁਸੀਂ ਨੇ ਜਪੁਜੀ ਸਾਹਿਬ ਅਤੇ ਆਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਕੇ ਬੇਟੇ ਦੀ ਅਰਦਾਸ ਕਰਨੀ ਵਾਹਿਗੁਰੂ ਜੀ ਅੱਗੇ ਕਿ ਵਾਹਿਗੁਰੂ ਜੀ ਮੇਰੇ ਬੇਟੇ ਨੂੰ ਬੁਰੀ ਸੰਗਤ ਦੇ ਵਿੱਚੋਂ ਤੁਸੀਂ ਆਪ ਕੱਢ ਕੇ ਲੈ ਕੇ ਆਓ ਉਸ ਤੇ ਮੇਹਰ ਭਰਿਆ ਹੱਥ ਰੱਖ ਕੇ ਵਾਹਿਗੁਰੂ ਜੀ ਉਸਦੀ ਰੱਖਿਆ ਕਰੋ ਤੇ ਹਰ ਰੋਜ਼ ਇੱਕ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਤੁਹਾਡਾ ਬੱਚਾ ਬਿਲਕੁਲ ਠੀਕ ਹੋ ਜਾਵੇਗਾ ਤੇ ਕੋਲ ਥੋੜਾ ਜਲ ਰੱਖ ਲਿਆ ਕਰੋ ਤੇ ਉਹ ਜਾਲ ਦਾ ਸਿੱਟਾ ਵੀ ਦੇ ਲਿਆ ਕਰੋ ਘਰ ਵਿੱਚ ਤੇ ਬੇਟੇ ਨੂੰ ਪਿਲਾ ਵੀ ਦਿਆ ਕਰੋ
@harjinderkang7712
@harjinderkang7712 2 күн бұрын
Di mere bete nu bhut gusa aaoda ki karie dasna ji
@Maakapyarorvlogs
@Maakapyarorvlogs 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ
@harjinderkang7712
@harjinderkang7712 2 күн бұрын
@Maakapyarorvlogs 26sal aw ji te u s a gyaa
@Maakapyarorvlogs
@Maakapyarorvlogs 2 күн бұрын
@harjinderkang7712 ਦੀਦੀ ਤੁਸੀਂ ਉਹੀ ਦੀਦੀ ਹੋ ਜਿਨਾਂ ਦਾ ਬੇਟਾ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਰਿਸਪੈਕਟ ਸਤਿ ਸ੍ਰੀ ਅਕਾਲ ਦੀਦੀ ਜੀ ਤੁਸੀਂ ਆਪਣੀ ਬੇਟੇ ਦੇ ਨਾਮ ਤੇ 501 ਰੁਪਈਆ ਉਸਦੀ ਤਸਵੀਰ ਦੇ ਉੱਪਰ ਦੀ ਬਾਰਨੇ ਦੀ ਤਰ੍ਹਾਂ ਵਾਰ ਕੇ ਰੱਖ ਦਿਓ ਕਰਦੀ ਇਹਦਾ ਮਤਲਬ ਕੀਤਾ ਸੀ ਚਲ ਲਾ ਦੇ ਅਤੇ 41 ਦਿਨ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਬੇਟੇ ਦੇ ਨਾਮ ਤੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਬੇਟੇ ਦੇ ਮਨ ਦੇ ਵਿੱਚ ਜਿੰਨਾ ਵੀ ਕ੍ਰੋਧ ਗੁੱਸਾ ਹੈ ਉਸ ਨੂੰ ਸ਼ਾਂਤ ਕਰਕੇ ਉਸਦੇ ਮਨ ਨੂੰ ਸ਼ਾਂਤੀ ਬਖਸ਼ ਵਾਹਿਗੁਰੂ ਜੀ ਉਹ ਸਾਰੇ ਪਰਿਵਾਰ ਨਾਲ ਵਧੀਆ ਤਰੀਕੇ ਨਾਲ ਗੱਲ ਕਰੇ ਤੇ ਉਹ ਆਪਣੇ ਗੁੱਸੇ ਨੂੰ ਸ਼ਾਂਤ ਕਰ ਲਈ ਵਾਹਿਗੁਰੂ ਜੀ ਫਿਰ ਜਿਹੜੇ ਉਹ ਪੈਸੇ ਨੇ 41 ਦਿਨਾਂ ਮਗਰੋਂ ਉਹਨਾਂ ਪੈਸਿਆਂ ਨੂੰ ਤੁਸੀਂ ਚਾਹੇ ਤਾਂ ਗੁਰੂ ਘਰ ਕੋਈ ਚੀਜ਼ ਲੈ ਕੇ ਦੇ ਦਿਓ ਚਾਹੇ ਕਿਸੇ ਗਰੀਬ ਨੂੰ ਰਾਸ਼ਨ ਲੈ ਕੇ ਦੇ ਦਿਓ ਅਰਦਾਸ ਕਰਿਓ ਕਿ ਮੇਰੇ ਬੇਟੇ ਦਾ ਸਾਰਾ ਕ੍ਰੋਧ ਵਾਹਿਗੁਰੂ ਜੀ ਤੁਸੀਂ ਕੱਢ ਦੇਵੋ ਰੀ ਤੁਸੀਂ ਦੇਖਿਓ ਹੌਲੀ ਹੌਲੀ ਤੁਹਾਡਾ ਬੇਟਾ ਬਿਲਕੁਲ ਠੀਕ ਹੋਣ ਲੱਗ ਜਾਵੇਗਾ
@harjinderkang7712
@harjinderkang7712 2 күн бұрын
Nahi ji Maa ta faste time gal kiti aw ji
@Maakapyarorvlogs
@Maakapyarorvlogs 2 күн бұрын
@harjinderkang7712 ok sister ji 🙏🏻koi gal nahi tusi eh kam karo 1month ch beta theek ho javega
@GaganDeep-oc8xu
@GaganDeep-oc8xu 2 күн бұрын
Boht sohni video didi mitti da ghar dhhun naal kehnde bahut paap lagda bache mar jande hn jeev hatey hundi aa ke eh sahi he ja glt jroor dsyo
@Maakapyarorvlogs
@Maakapyarorvlogs Күн бұрын
ਸਤਿ ਸ੍ਰੀ ਅਕਾਲ ਭੈਣ ਨੂੰ ਜਦੋਂ ਇਹ ਵੱਡਾ ਘਰ ਬਣਾ ਲੈਂਦੀ ਹੈ ਇਸ ਵਿੱਚ ਬੱਚੇ ਹੁੰਦੇ ਨੇ ਤੇ ਜਦੋਂ ਆਪਾਂ ਤੋੜਦੇ ਆਂ ਬਹੁਤ ਆਪਾਂ ਨੂੰ ਨਾ ਉਹਨਾਂ ਦਾ ਪਾਪ ਲੱਗਦਾ ਤੁਸੀਂ ਜਦੋਂ ਇਹ ਛੋਟੇ ਜਿਹੇ ਲਗਾਉਂਦੀ ਲਗਾਉਂਦੀ ਹ ਨਾ ਉਸੇ ਟਾਈਮ ਹੀ ਇਸਨੂੰ ਸਾਫ ਕਰ ਦਿਆ ਕਰੋ ਫਿਰ ਇਹ ਨਹੀਂ ਲਗਾਉਂਦੀ ਜਾਂ ਫਿਰ ਇਹ ਥੋੜੇ ਕੁ ਦਿਨਾਂ ਬਾਅਦ ਆਪਣੇ ਸਾਰੇ ਬੱਚੇ ਕੱਢ ਲੈਂਦੀ ਹੈ ਜਦੋਂ ਉਹ ਗਲੀਆਂ ਦਿਖਣ ਲੱਗ ਜਾਣ ਖਾਲੀ ਹੋ ਜਾਵੇ ਫਿਰ ਤੋੜ ਦੇਣਾ
@KaranveerSingh-KS
@KaranveerSingh-KS 2 күн бұрын
Voice over di video upload kitti ni
@Maakapyarorvlogs
@Maakapyarorvlogs 2 күн бұрын
ਸਤਿ ਸ੍ਰੀ ਅਕਾਲ ਜੀ ਤੁਹਾਡੀ ਵੀਡੀਓ ਅਸੀਂ ਬਣਾ ਕੇ ਰੱਖ ਲਈ ਹੈ ਕੱਲ ਨੂੰ ਅਪਲੋਡ ਕਰਾਂਗੇ ਤੁਹਾਨੂੰ ਉਸੇ ਟਾਈਮ ਲਿੰਕ ਭੇਜ ਦੇਵਾਂਗੇ
@JagsirSingh-eq5sh
@JagsirSingh-eq5sh 2 күн бұрын
ਦੀਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤ ਵੀ ਦੀਦੀ ਤੁਸੀਂ ਕਿਸੇ ਦੀ ਗੱਲ ਦਿਲ ਤੇ ਨਾ ਲਾਇਆ ਕਰੋ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਮੈਂ ਵੀਰਪਾਲ ਕੌਰ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੈਨ ਤੁਹਾਡੇ ਪਿਆਰ ਦੇ ਵਾਹਿਗੁਰੂ ਜੀ ਦੀ ਮਿਹਰ ਦੇ ਸਦਕਾ ਹੀ ਤਾਂ ਆਪਾਂ ਅੱਗੇ ਚੱਲ ਰਹੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੀ ਹਰ ਖੁਸ਼ੀ ਮਨੋਕਾਮਨਾ ਪੂਰੀ ਕਰਨ
@Maakapyarorvlogs
@Maakapyarorvlogs Күн бұрын
ਤੁਹਾਡੀ ਵੀਡੀਓ ਇਸ ਚੈਨਲ ਤੇ ਅਪਲੋਡ ਕਰ ਦਿੱਤੀ ਹੈ ਦੇਖ ਲਵੋ youtube.com/@knowledgeandmotivationalc9e?si=Vtdequ7jwiEO6Ilv
@JasveerKaur10dsbr
@JasveerKaur10dsbr 13 сағат бұрын
ਅੰਮ੍ਰਿਤ ਛੱਕ ਕੇ ਭੀ ਬਹਮ
@Maakapyarorvlogs
@Maakapyarorvlogs 10 сағат бұрын
ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਮੈਂ ਸਾਇੰਸ ਤੇ ਜੋ ਵਹਿਮ ਕਰਦੇ ਸੀ ਉਸ ਬਾਰੇ ਦੱਸਿਆ ਹੈ ਤੁਸੀਂ ਜੋ ਚੀਜ਼ ਮੰਨਣੀ ਚਾਹੁੰਦੇ ਹੋ ਉਸਨੂੰ ਮੰਨ ਸਕਦੇ ਹੋ ਮੈਂ ਇਹ ਤੁਹਾਨੂੰ ਪੂਰਾ ਕਲੀਅਰ ਦੱਸਿਆ ਹੈ ਵੀਡੀਓ ਦੇ ਵਿੱਚ ਕਿ ਬਜ਼ੁਰਗਾਂ ਦਾ ਇਹ ਮੰਨਣਾ ਹੈ ਇਸ ਲਈ ਮੈਂ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਮੈਂ ਆਪਣੀ ਵੀਡੀਓ ਦੇ ਵਿੱਚ ਪੂਰੀ ਗੱਲ ਕਲੀਅਰ ਤੌਰ ਤੇ ਦੱਸਦੀ ਹੁੰਦੀ ਆਂ ਸਿਰਫ ਮੇਨ ਚੀਜ਼ ਦੇਖ ਕੇ ਵੀਡੀਓ ਦੇ ਨਤੀਜੇ ਤੇ ਨਾ ਪਹੁੰਚਿਆ ਕਰੋ
@sukhiveena1385
@sukhiveena1385 Күн бұрын
Channel monitiog kive Honda hai ji
@Maakapyarorvlogs
@Maakapyarorvlogs Күн бұрын
ਸਤਿ ਸ੍ਰੀ ਅਕਾਲ ਜੀ ਹਾਂ ਜੀ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਕਿ ਚੈਨਲ ਕਿਵੇਂ monetize ਕੀਤਾ ਜਾਂਦਾ ਹੈ ਜਦੋਂ ਵੀ ਮੈਂ ਵੀਡੀਓ ਪਾਵਾਂਗੀ ਤੁਹਾਨੂੰ ਲਿੰਕ ਜਰੂਰ ਭੇਜ ਦੇਵਾਂਗੇ
@sukhiveena1385
@sukhiveena1385 Күн бұрын
@@Maakapyarorvlogs ok Thanks 🙏🙏
@Maakapyarorvlogs
@Maakapyarorvlogs Күн бұрын
@sukhiveena1385 🙏🏻🙏🏻🙏🏻❤
@ranjitrani8732
@ranjitrani8732 Күн бұрын
Asen.tadidi.sochdea.ke.paap.na.hojea.ji
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜਦੋਂ ਆਪਾਂ ਉਸ ਦੇ ਵਿੱਚ ਬੱਚੇ ਹੁੰਦੇ ਨੂੰ ਉਸਨੂੰ ਭੰਨਾਂਗੇ ਤਾਂ ਆਪਾਂ ਨੂੰ ਪਾਪ ਲੱਗੇਗਾ ਜਦੋਂ ਉਹ ਲਗਾਉਂਦੀ ਹੁੰਦੀ ਹੈ ਨਾ ਘਰ ਜਾਂ ਥੋੜੀ ਜਿਹੀ ਮਿੱਟੀ ਉਸੇ ਟਾਈਮ ਨੂੰ ਤੋੜ ਦੋ ਫਿਰ ਉਹ ਉਸ ਜਗ੍ਹਾ ਤੋਂ ਚਲੀ ਜਾਂਦੀ ਹੈ ਜਾਂ ਫਿਰ ਜਦੋਂ ਉਹ ਬੱਚੇ ਕੱਢ ਲੈਂਦੀ ਹੈ ਫਿਰ ਤੁਹਾਨੂੰ ਨਾ ਗਲੀਆਂ ਦਿਖਣ ਲੱਗ ਜਾਣਗੀਆਂ ਜਦੋਂ ਉਹ ਬੱਚੇ ਕੱਢ ਲਏਗੀ ਸਾਰੀਆਂ ਗਲੀਆਂ ਦਿਖਣ ਲੱਗ ਜਾਣਗੀਆਂ ਫਿਰ ਤੁਸੀਂ ਉਸਨੂੰ ਤੋੜ ਦੋ
@simmadhanjal1540
@simmadhanjal1540 2 күн бұрын
ਪੰਜਾਬੀ ਤਾਂ ਸਹੀ ਬੋਲਣ ਕੋਸ਼ਿਸ਼ ਕਰੋ ਜੀ
@Maakapyarorvlogs
@Maakapyarorvlogs Күн бұрын
🙏🙏🙏
@Royalmaan9954
@Royalmaan9954 2 күн бұрын
Dii Jina da viah na hunda hove Ki kra plz video bna do
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜਰੂਰ ਮੈਂ ਤੁਹਾਡੀ ਡਿਮਾਂਡ ਤੇ ਇਹ ਵੀਡੀਓ ਕੱਲ ਨੂੰ ਬਣਾਵਾਂਗੀ
@Royalmaan9954
@Royalmaan9954 10 сағат бұрын
@ hnji ayi nhi video
@Maakapyarorvlogs
@Maakapyarorvlogs 8 сағат бұрын
ਸਤਿ ਸ੍ਰੀ ਅਕਾਲ ਜੀ ਸ਼ਾਮ ਨੂੰ ਆਵੇਗੀ ਜੀ ਅੱਜ
@BaljotChahal-t9e
@BaljotChahal-t9e Күн бұрын
ਭੈਣੇ ਤੇਰਾ ਪਿੰਡ ਕਿਹੜਾ ਉਭਵਾਲ ਹੈ
@Maakapyarorvlogs
@Maakapyarorvlogs Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰਾ ਪੇਕਾ ਪਿੰਡ ਉਭਾਵਾਲ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ
@BaljotChahal-t9e
@BaljotChahal-t9e Күн бұрын
ਭੈਣੇ ਮੈਂ ਤੇਰੇ ਪਿੰਡ ਦੀ ਹਾਂ ਤੇਰੀ ਫ਼ਰੈਡ ਬਿੱਟੂ ਦੇ ਘਰ ਕੋਲ ਸਾਡਾ ਘਰ ਹੈ ਤੁਸੀਂ ਮੈਥੋਂ ਅੱਗੇ ਪੜਦੇ ਸੀ ਮੈਂ ਤੈਨੂੰ 22ਸਾਲ ਬਾਅਦ ਵੇਖਿਆ ਹੈ ਬਹੁਤ ਵਧੀਆ ਲੱਗਿਆ ਭੈਣੇ ਮੈਂ ਤੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਹੈ 😊😊😊
@BaljotChahal-t9e
@BaljotChahal-t9e Күн бұрын
ਭੈਣੇ ਤੂੰ ਕਿਥੇ ਵਿਆਹੀ ਹੈ
@Maakapyarorvlogs
@Maakapyarorvlogs Күн бұрын
ਸਤਿ ਸ੍ਰੀ ਅਕਾਲ ਛੋਟੀ ਭੈਣ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਮੈਨੂੰ ਇਹ ਕਮੈਂਟ ਕੀਤਾ ਨਹੀਂ ਤਾਂ ਅੱਜ ਕੱਲ ਕੋਈ ਆਪਣਾ ਵੀ ਸਾਥ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸਪੋਰਟ ਕੀਤਾ ਵਾਹਿਗੁਰੂ ਜੀ ਤੁਹਾਡੀ ਘਰ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ
@Maakapyarorvlogs
@Maakapyarorvlogs Күн бұрын
@BaljotChahal-t9e ਮੇਰਾ ਸਹੁਰਾ ਪਿੰਡ ਨਾਭੇ ਦੇ ਕੋਲ ਹੈ sister ♥❤
Муж внезапно вернулся домой @Oscar_elteacher
00:43
История одного вокалиста
Рет қаралды 5 МЛН
Disrespect or Respect 💔❤️
00:27
Thiago Productions
Рет қаралды 41 МЛН
Noodles Eating Challenge, So Magical! So Much Fun#Funnyfamily #Partygames #Funny
00:33