ਨ.ਸ਼ਾ ਤ.ਸਕਰਾਂ ਨੇ 8 ਘਰਾਂ ਨੂੰ ਲਾ ਦਿੱਤੀ ਅੱ.ਗ ਨ.ਸ਼ਾ ਵੇਚਣ ਤੋਂ ਰੋਕਦੇ ਸੀ ਗਰੀਬ ਪਰਿਵਾਰ Daan Singh Wala story

  Рет қаралды 16,276

RMB Television

RMB Television

Күн бұрын

Пікірлер: 80
@fatehvlogs7904
@fatehvlogs7904 14 күн бұрын
ਬਾਈ ਜੀ ਸਰਪੰਚ ਦਾ ਪੂਰਾ ਹੱਥ ਹੈ ਵਿੱਚ ਸਰਪੰਚ ਤੇ ਭੀ ਕਾਰਵਾਈ ਹੋਣੀ ਚਾਹੀਦੀ ਏ
@VijayYadav-dp1cm
@VijayYadav-dp1cm 14 күн бұрын
Good👍
@JotiKaur-g6y
@JotiKaur-g6y 12 күн бұрын
ਸਰਪੰਚ ਤੇ ਪੁਲਿਸ ਦੋਨਾਂ ਤੇ ਕਾਰਵਾਈ ਹੋਵੇ
@swarnjeetkaurmattu1315
@swarnjeetkaurmattu1315 14 күн бұрын
ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦਾ ਹੱਥ ਹਿੱਸਾ ਮਿਲਦਾ ਹੋਣਾਂ
@JotiKaur-g6y
@JotiKaur-g6y 12 күн бұрын
Police ਤੇ v ਕਾਰਵਾਈ ਹੋਣੀ ਚਾਹੀਦੀ e
@PremSingh-t3h
@PremSingh-t3h 14 күн бұрын
ਸਰਪੰਚ ਦਾ ਹੱਥ ਨਾਲ ਹੈ ਸਰਪੰਚ ਜੇਲ੍ਹ ਵਿੱਚ ਭੇਜ ਦਿੱਤਾ ਜਾਣਾ ਚਾਹੀਦਾ ਹੈ।
@gurmukhsingh-zs7ly
@gurmukhsingh-zs7ly 14 күн бұрын
ਵੀਰ ਜੀ ਜਿਥੋਂ ਤੱਕ ਇਹ ਖ਼ਬਰ ਜਾਦੀ ਆ ਸਾਰੇ ਰਲ ਕੇ ਸਾਥ ਦਿਉ ਜੀ 🙏 ਗਰੀਬ ਘਰਾਂ ਨੂੰ ਇਨਸਾਫ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sattiathwal-o2c
@sattiathwal-o2c 14 күн бұрын
Fansi honi chahidi hai
@butasingh8893
@butasingh8893 14 күн бұрын
ਬਾਈ ਜੀ ਪੰਜਾਬ ਸਰਕਾਰ ਦਾ ਪੂਰਾ ਹੱਥ
@sukhbirsingh7003
@sukhbirsingh7003 14 күн бұрын
ਗਰੀਬ ਲੋਕਾਂ ਦਾ ਨੁਕਸਾਨ ਹੋਗਿਆ ਪਰ ਕਾਰਵਾਈ ਕਿਸੇ ਨੇ ਨੀ ਕਰਨੀ 😢
@PeetaBrar-t5f
@PeetaBrar-t5f 14 күн бұрын
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@PB-03-Bathinde-wale
@PB-03-Bathinde-wale 14 күн бұрын
ਅੈਹੋ ਜਿਹਾ ਕਾਡ ਮੈ ਅਾਪਣੀ ਜਿੰਦਗੀ ਵਿਚ ਕਦੇ ਨਹੀ ਦੇਖਿਅਾ ਪਰ ਦੇਸ ਦੀ ਵੰਡ ਸਮੇ 1947 ਵਿਚ ਸੁਣਿਅਾ ਜਰੂਰ ਸੀ 🙏ੲਿਨਾ ਗਰੀਬ ਲੋਕਾ ਦੀ ਅਾਮ ਲੋਕ ਮਁਦਦ ਕਰਨ
@Jagjitsingh-x6q
@Jagjitsingh-x6q 14 күн бұрын
84 di yaad karva diti
@Major.Singh69
@Major.Singh69 14 күн бұрын
ਕਿਸਾਨ ਜਥੇਬੰਦੀਆਂ ਨੂੰ ਅਪੀਲ ਕਿ ਇਹ ਮਜ਼ਦੂਰ ਪਰਿਵਾਰਾਂ ਦਾ ਸਾਥ ਦੇਣ ਆ ਕੇ ਧਰਨਾ ਦੇਣ ਤਾਂ ਜੋ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕਰ ਸਕੇ ਨਹੀਂ ਤਾਂ ਪੁਲਿਸ ਨੇ ਕਰੋਸ ਪਰਚੇ ਕਰਕੇ ਇਹਨਾਂ ਨੂੰ ਦਬਾ ਲੈਣਾ ਵਿਚਾਰਿਆਂ ਨੂੰ ਤੇ ਬੁੱਧੀਜੀਵੀ ਵਕੀਲ ਹੋਰ ਸੰਸਥਾਵਾਂ ਨੂੰ ਅਪੀਲ ਹੈ ਕਿ ਇਹਨਾਂ ਦਾ ਸਾਥ ਦਿਓ ਗਰੀਬਾਂ ਦਾ
@VijayYadav-dp1cm
@VijayYadav-dp1cm 14 күн бұрын
Good👍👍
@Prem_Akali
@Prem_Akali 12 күн бұрын
ਸਰਪੰਚ ਦੇ ਉਤੇ ਪਰਚਾ ਹੋਣਾ ਚਾਹੀਦਾ ਸਰਪੰਚ ਦੀ ਫੁਲ ਸੈਹ ਮਿਲੀ ਆ ਨਸਾ ਤਸਕਰ ਨੂੰ
@BalvirSingh21475
@BalvirSingh21475 14 күн бұрын
ਮੈਂ ਕਹਿੰਦਾ ਪਹਿਲਾਂ ਸਰਪੰਚ ਨੂੰ ਕਾਲਡਾ ਕਰੋ ਚਿੱਟੇ ਪਿੱਛੇ ਤਾਂ ਲੜਾਈ ਹੋ ਗਈ ਆ ਪਤੰਦਰਾ ਤੂੰ ਕਹੀ ਜਾਣਾ ਸਾਡੇ ਪਿੰਡ ਚਿੱਟਾ ਨਹੀਂ ਵੇਚਦਾ ਕਮਾਲ ਆ ਯਾਰ ਹੱਦ ਹੋ ਗਈ
@Jagjitsingh-x6q
@Jagjitsingh-x6q 14 күн бұрын
Sara Kam hi sarpanch ne hi karvayia
@MandeepSingh-rv1wn
@MandeepSingh-rv1wn 14 күн бұрын
ਸਰਪੰਚ ਨੇ ਹੱਦ ਹੀ ਕਰ ਦਿੱਤੀ
@Naharsingh-c2n
@Naharsingh-c2n 14 күн бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏🙏
@HarvinderSingh-yx8ef
@HarvinderSingh-yx8ef 14 күн бұрын
ਸੁਣ ਲਓ ਜੀ ਸਰਪੰਚ ਕਹਿੰਦਾ ਗਰੀਬ ਹੰਕਾਰੇ ਹੋਏ
@BaljeetKaur-fs5hg
@BaljeetKaur-fs5hg 14 күн бұрын
ਸਰਪੰਚ ਕਿੰਨਾ ਝੂਠ ਬੋਲਦਾ ਆ ਕਹਿੰਦਾ ਸਾਡੇ ਪਿੰਡ ਨਸ਼ਾ ਕੋਈ ਕਰਦਾ ਹੀ ਨਹੀਂ ਝੂਠਾ ਸਰਪੰਚ
@VijayYadav-dp1cm
@VijayYadav-dp1cm 14 күн бұрын
Good👍
@JagjitSingh-vx9bz
@JagjitSingh-vx9bz 13 күн бұрын
ਕੂਚੀ ਪਾਰਟੀ ਦਾ ਹੈ ਇਹ ਸਰਪੰਚ । MLA ਵੀ ਗੁੰਡਾ ਅਨਸਰਾਂ ਦੀ ਪੂਰੀ ਮੱਦਦ ਕਰ ਰਿਹਾ ।
@Gursimrnn
@Gursimrnn 14 күн бұрын
ਜੇ ਸਮਾਂ ਰਹਿੰਦੇ ਿੲੱਕਜੁੱਟ ਹੋ ਕੇ ਿੲਸ ਅੱਗ ਨੂੰ ਠੱਲ ਨਾ ਪਾੲੀ ਤਾਂ ਿੲਹ ਅੱਗ ਹਰ ਘਰ ਪਹੁੰਚੇਗੀ 😒
@Major.Singh69
@Major.Singh69 14 күн бұрын
ਕੰਜਰ ਦਾ ਨਸ਼ੇ ਤਸਕਰ ਦੀ ਸਪੋਰਟ ਕਰਨ ਨੂੰ ਨਹੀਂ ਹਟਦਾ ਹੈਗਾ ਇਹ ਨਹੀਂ ਕਹਿੰਦਾ ਹੈ ਕਿ ਹਾਂ ਭਾਈ ਉਸ ਨੇ ਗਲਤ ਕਰਿਆ ਪਰ ਉਹਨਾਂ ਨੇ ਇਹਦਾ ਕਰ ਭੰਨਤਾ ਸੀਗਾ ਤਾਂ ਇਹ ਕਾਨੂਨੀ ਕਾਰਵਾਈ ਕਰਵਾ ਦਿੰਦਾ ਸਾਲਾ ਹੰਕਾਰ ਦਾ ਹੋਇਆ ਅਸਲ ਦੇ ਵਿੱਚ ਗਰੀਬ ਘਰਾਂ ਦੀਆਂ ਜਨਾਨੀਆਂ ਨਾ ਜਦੋਂ ਆਵਾਜ਼ ਉਠਾਉਂਦੀ ਨੇ ਇਹਨਾਂ ਤੋਂ ਸਰਮਾਏਦਾਰਾਂ ਤੋਂ ਜਰੀਆਂ ਨਹੀਂ ਜਾਂਦੀਆਂ ਫਿਰ ਇਹ ਕਹਿੰਦੇ ਨੇ ਇਹ ਗਲਤ ਨੇ ਆਪਦੇ ਹੱਕ ਲਈ ਬੋਲਣਾ ਕੀ ਗਲਤ ਆ ਸਾਲਾ ਹੋਇਆ ਡਿਬੇਟ ਦਾ ਹਰ ਕੇਸ 'ਚ ਕਹਿੰਦਾ ਬੋਲਦੀ ਆ ਅਸਲ ਦੇ ਵਿੱਚ ਸਾਡੀ ਮਾਨਸਿਕਤਾ ਇਹ ਹੈ ਕਿ ਜੇ ਕੋਈ ਗਰੀਬ ਬੋਲਦਾ ਨਾ ਉਹ ਸਭ ਤੋਂ ਜਰਿਆ ਨਹੀਂ ਜਾਂਦਾ ਹੈਗਾ
@AmritpalSingh-eh9sh
@AmritpalSingh-eh9sh 14 күн бұрын
ਬੰਤਾ ਸਰਪੰਚ ਦੇ ਘਰ ਜਾਉ
@HaragamSingh-yj7qd
@HaragamSingh-yj7qd 14 күн бұрын
Vre kita t galt us n bt us d ghr b bht bhan tod kite ehna n agla akya Piya c
@AmritpalSingh-eh9sh
@AmritpalSingh-eh9sh 14 күн бұрын
@HaragamSingh-yj7qd ਕੌਣ ਸਰਪੰਚ
@AvtarSingh-tb3gd
@AvtarSingh-tb3gd 14 күн бұрын
ਲੜਾਈ ਕਿਸੇ ਨਾਲ ਘਰ ਕਿਸੇ ਦੇ ਫੂਕਤੇ ਇਹਨਾ ਦੇ ਘਰਾ ਨੂੰ ਅੱਗ ਕਿਉਂ ਲਾਈ ਇਹ ਨੀ ਸਮਝ ਨਹੀਂ ਆਉਂਦੀ ਜਿਵੇਂ 84 ਦੇ ਦੰਗਿਆਂ ਵਾਲੇ ਅਜੇ ਤੱਕ ਨੀ ਛੁੱਟੇ ਇਹ ਵੀ ਨਹੀਂ ਛੁੱਟਣੇ ਚਾਹੀਦੇ ਇਹਨਾ ਨੇ ਨੀ 84 ਵਾਲਾ ਹੀਕੰਮ ਕੀਤਾ
@Romy64062
@Romy64062 14 күн бұрын
Cm Bhagwant maan ........pehli or akhri bar ....kyu k galti ek baar hi hoti hai jo humse hui hai
@gurcharansingh6287
@gurcharansingh6287 14 күн бұрын
ਸਰਕਾਰ ਕਿੱਥੇ ਸੁਤੀ ਪਈ ਹੈ
@JagjitSingh-vx9bz
@JagjitSingh-vx9bz 10 күн бұрын
ਅਕਾਲੀ ਕਾਂਗਰਸੀ ਕਿੱਥੇ ਹਨ ਹੁਣ ??? ਸ਼ਰਮ ਆਉਣੀ ਚਾਹੀਦੀ ਆ ।
@GurjitSingh-gs2zc
@GurjitSingh-gs2zc 14 күн бұрын
ਸਰਪੰਚ ਨੇ ਕਰਵਾਇਆ
@lakhwindersingh9731
@lakhwindersingh9731 13 күн бұрын
ਸਰਪੰਚ ਦੇ ਬਿਆਨ ਮੈਚ ਨਹੀਂ ਹੋ ਰਹੇ ਕਦੇ ਕਹਿੰਦਾ ਮੈਂ ਚੰਡੀਗੜ੍ਹ ਸਾਂ ਕਦੇ ਕਹਿੰਦਾ ਇਹਨਾਂ ਦੇ ਘਰ ਤਿੰਨ ਦਿਨ ਜਾਂਦੇ ਰਹੇ ਡਲੇ ਚਲਦੇ ਰਹੇ ਇਹ ਸਰਪੰਚ ਚਪਰਾਸੀ ਬਣਨ ਦੇ ਲਾਇਕ ਨਹੀਂ ਆ ਸਰਪੰਚ ਬਣਿਆ
@KewalSharma-wv2xy
@KewalSharma-wv2xy 14 күн бұрын
Jangal....raj
@ManpreetsinghManpreetsingh-t1e
@ManpreetsinghManpreetsingh-t1e 12 күн бұрын
ਬਾਈ ਜੀ ਪਿੰਡ ਵਾਲਿਆਂ ਦੀ ਕੋਈ ਇੰਟਰਵਿਊ ਨਹੀਂ ਆਈ
@sarabjitkaur2393
@sarabjitkaur2393 13 күн бұрын
Sarpanch nu Paisa charrh reaaa . Sarpanch da pura hath aa iss vich
@Sanvi_kaur1234
@Sanvi_kaur1234 14 күн бұрын
Sarpanch ke prachar jarur hona chahie
@Jagjitsingh-x6q
@Jagjitsingh-x6q 14 күн бұрын
Sarpach polically and economically strong hai .Greeb lokan di sunvy nhi honi .Ghar baar khatam ho ge
@JiwanSingh-hg3sc
@JiwanSingh-hg3sc 13 күн бұрын
Kyo j sach boln di himt rkhdi aa ta.ohnu glt dsda
@JotiKaur-g6y
@JotiKaur-g6y 12 күн бұрын
Police ਸਰਪੰਚ ਦਾ ਪੂਰਾ ਹੱਥ ਏ, ਪੁਲਸ ਕਿਹੰਦੀ c ਸਿਸਟਮ ਚ ਰਹਿ k ਕਨੂੰਨ ਚ ਕਰਨ ਚ। ਓਦਾ। ਹੀ ਕੀਤੀ
@Jagjitsingh-x6q
@Jagjitsingh-x6q 14 күн бұрын
Sarpanch sre aam greeban de khilaf bol riha
@shivparkesh8810
@shivparkesh8810 14 күн бұрын
Bhagwant maan mordabad
@Manyakaur1313
@Manyakaur1313 14 күн бұрын
ਸਰਪੰਚਾ ਇਕ ਦਿਨ ਤੇਰਾ ਘਰ ਵੀ ਏਦਾਂ ਹੀ ਮਚੇਗਾ। ਤੇਰੀ ਛੇਹ ਤੇ ਹੀ ਹੋਇਆ ਆ। ਰੱਬ ਨੂੰ ਕੀ ਮੂੰਹ ਵਿਖਏਗਾ। ਤੇਰੇ ਵੀ ਘਰ ਬੱਚੇ ਆ ।ਸ਼ਰਮ ਕਰ
@JagjitSingh-vx9bz
@JagjitSingh-vx9bz 13 күн бұрын
ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ । ਸਰਪੰਚ ਨੂੰ ਭੁਗਤਣੀ ਹੀ ਪੈਣੀ ।
@gurdevkaur4862
@gurdevkaur4862 14 күн бұрын
🙏🙏
@Gatrg-t1c
@Gatrg-t1c 14 күн бұрын
Sarri galti sarpanch di hai
@LaddiYarr-uf1jw
@LaddiYarr-uf1jw 14 күн бұрын
Sarpanch pind ch chite di saplayi kra reha saaf pta lagda
@HarpreetSingh-jl1cs
@HarpreetSingh-jl1cs 11 күн бұрын
ਕਿੱਥੇ ਆ ਜਾਗਦੀਆਂ ਜ਼ਮੀਰ ਵਾਲੇ, sb chup।। ਸਰਪੰਚ ta khud rlyea hoya।। ਕਾਰਵਾਈ ਪਹਿਲਾ sarpench te honi chidi aa
@KarmjeetKaur-jy3li
@KarmjeetKaur-jy3li 14 күн бұрын
Pinda cha chita ta kmm bakda sarpanch jutha boli jnda sarpanch ta kervi kite java
@gagnawalia5000
@gagnawalia5000 14 күн бұрын
ਪਹਿਲਾਂ ਇਹਨਾਂ ਨੇ ਕੀਤੀ ਸੀ ਰਮਿੰਦਰ ਦੇ ਗਲ ਪੈਂਦੇ ਸੀ ਹੁਣ ਗਰੀਬ ਬਣਦੇ ਆ
@JaswinderSingh-md8jj
@JaswinderSingh-md8jj 14 күн бұрын
Asa..sarpanch.noo.sga.melne.chahe.de.ha
@RomyRaikot-bs2ql
@RomyRaikot-bs2ql 13 күн бұрын
Gur sikh priwar aaa dasooo hun kethe aaa sikhi nu theke te leye ferdea jehre krn madad apde bhrawa di .....k wapar krn waste aaa bs baharo paise magwa k sangat ghar apne bharan jandeaa......guru di golak ta muh aaa greeb da❤
@SurjeetSingh-qt6fu
@SurjeetSingh-qt6fu 14 күн бұрын
ਏਹੇ ਪਿੰਡ ਖ਼ੁਆਰੀਆਂ ਦਾ ਮਰ ਗਏ ਪਿੰਡ ਵਾਲੇ
@Sanvi_kaur1234
@Sanvi_kaur1234 14 күн бұрын
Sarpanch Guru kar ja ke soh chake ke Nashe ka koi roll nahin
@Jagjitsingh-x6q
@Jagjitsingh-x6q 14 күн бұрын
Police stations te attack eho jihe hi karde ne . Par Police ne kuj nhi karna . Jungle raaj .Sarpanch nu waheguru ji kde maaf nhi karnge. Sarkar di tan seh te kam hoyia
@sukhjitpalsingh2572
@sukhjitpalsingh2572 14 күн бұрын
Vicho gal kuch hor honi
@Jagjitsingh-x6q
@Jagjitsingh-x6q 14 күн бұрын
Kuj v hove par aah kuj nhi dekhia
@GogaGarcha
@GogaGarcha 14 күн бұрын
Bahut hi nindanyog ghatna hoi aa
@GogaGarcha
@GogaGarcha 14 күн бұрын
Greeb maare gye bichare.mehngai da sma sari umr kam kar k ghar bhar bnae hone greeba ne.kiven ghar bhar bnon ge hun smaann sara sarh dita
@rajsingh-ii5fr
@rajsingh-ii5fr 12 күн бұрын
Bhai July nuksan hai na nuksan
@Manyakaur1313
@Manyakaur1313 14 күн бұрын
Pind walea nu ikaathe ho k chitta vechn walea de ghr nu agg kyu nhi lgaa dende
@Gatrg-t1c
@Gatrg-t1c 14 күн бұрын
Bondu sarpan ch
@AmanjassOrg
@AmanjassOrg 13 күн бұрын
Oh munda koi chitta ni bech da thode munde usss nu tang karde c jan bujj k sale gappi jado sreef bnda badmash bnda fir sbb kush udd da❤
@jattrecords8925
@jattrecords8925 14 күн бұрын
ਇਹ ਆਪਸ ਵਿੱਚ ਲੜੇ ਆ
@Kuldeep_designer
@Kuldeep_designer 14 күн бұрын
Shi aw sirr thodi gal apas ch ladae si mnu sari gal ristedara ne dsii aww ethe apni ghara ch rishtedari aw sari gal apas chh aw koi nashe di gal bat nii sii jitho Tak Mai sunia aw
@Ogfacts186
@Ogfacts186 14 күн бұрын
ਗੱਲ ਕੋਈ ਹੋਰ ਹੋ yr eh 7 ghr e c nasha ਰੋਕਣ ਆਲੇ ਬਾਕੀ ਪਿੰਡ ਕਿੱਥੇ c
Мясо вегана? 🧐 @Whatthefshow
01:01
История одного вокалиста
Рет қаралды 7 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Show with Rajwinder Singh Rahi | EP 566 | Talk with Rattan
35:34
Talk with Rattan
Рет қаралды 144 М.
Мясо вегана? 🧐 @Whatthefshow
01:01
История одного вокалиста
Рет қаралды 7 МЛН