Naam Japan Wastey Zaroori Hidayta Bhai Veer Singh Ji Spiritual Talk

  Рет қаралды 29,201

Gurbani vichar audio library

Gurbani vichar audio library

Жыл бұрын

Пікірлер: 69
@user-mw3km4jd4w
@user-mw3km4jd4w 2 ай бұрын
Waheguru ji sab te mehar Raheo ji waheguru ji 🎉❤
@AmanDeep-vs2cf
@AmanDeep-vs2cf 3 ай бұрын
Waheguru Ji ka Khalsa waheguru ji ki Fateh Ji Maharaj Ji
@GurpreetSingh-wu4dr
@GurpreetSingh-wu4dr 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@karanbirgill6488
@karanbirgill6488 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manjit1244
@manjit1244 11 ай бұрын
Dhan Dhan shri guru granth saheb ji Maharaj ji Dhan Dhan shri guru saheban ji Maharaj ji Dhan Dhan shri baba deep singh ji Maharaj ji
@jagdeepsodhi8876
@jagdeepsodhi8876 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏💐💐💐💐💐🌹🌹🌹🤲🤲🤲🤗🤗🤗🤗🥰🥰🥰🥰
@Waheguruwaheji
@Waheguruwaheji 5 ай бұрын
ਵਾਹਿਗੁਰੂ ਜੀ 🙏🤍
@MandeepSingh-xc9hc
@MandeepSingh-xc9hc Жыл бұрын
Waheguru waheguru waheguru waheguru waheguru
@user-dg8ko4kb8r
@user-dg8ko4kb8r 3 ай бұрын
Waheguru ji
@GurpreetSingh-jb5oy
@GurpreetSingh-jb5oy Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Rebel.s.king.9004
@Rebel.s.king.9004 5 ай бұрын
ਵਾਹਿਗੁਰੂ ਜੀ
@pssandhu9908
@pssandhu9908 4 ай бұрын
Waheguru ji 🙏🏻
@RaviSingh-jl3pe
@RaviSingh-jl3pe Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@rajvirsingh5544
@rajvirsingh5544 Жыл бұрын
Waheguru Waheguru Waheguru Waheguru Waheguru 🙏🙏🙏🙏
@RupinderKaur-su9bk
@RupinderKaur-su9bk 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏
@harisharanjeet1789
@harisharanjeet1789 9 ай бұрын
Bahut sohna bolya ji, Dhanwaad ji !!
@malkeetsingh7034
@malkeetsingh7034 Жыл бұрын
ਵਾਹਿਗੁਰੂ ਤੇਰਾ ਸੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@parvinderkaur8987
@parvinderkaur8987 11 ай бұрын
Wsheguru ji
@psingh5276
@psingh5276 Жыл бұрын
Some of the words were tough to understand .. wish simple words or explanation of hard words were done .. but it still taught a lot .. Shukrana Ji 🙏🏽🙏🏽🙏🏽🙏🏽
@satbirkaur3340
@satbirkaur3340 7 ай бұрын
Waheguru waheguru❤❤
@satbirkaur3340
@satbirkaur3340 7 ай бұрын
Dhangurunanak
@balbirkaur4961
@balbirkaur4961 10 ай бұрын
Waheguru ji🙏🏼
@cjsingh002
@cjsingh002 Жыл бұрын
Waheguru Ji
@gurcharanmalhotra6713
@gurcharanmalhotra6713 Жыл бұрын
waheguru ji
@BachittarSingh-md5vc
@BachittarSingh-md5vc 10 ай бұрын
Waheguru ji waheguru ji waheguru ji
@psingh5276
@psingh5276 Жыл бұрын
🙏🏽🙏🏽🙏🏽🙏🏽
@SukhchainSingh-kx2bw
@SukhchainSingh-kx2bw Жыл бұрын
🙏🙏
@gurpreetgill9440
@gurpreetgill9440 8 ай бұрын
Waheguru
@RajinderKaur-gj7sk
@RajinderKaur-gj7sk Жыл бұрын
Koti koti shukrana jio Aatmic Gian lae
@jasmohansinghjohal2589
@jasmohansinghjohal2589 Жыл бұрын
Very good thoughts thanks
@Mintunandha
@Mintunandha 5 ай бұрын
Waheguru ji bram kavach path bare baba veer Singh de vichar sanje karo ji
@gurbanivicharaudiolibrary9505
@gurbanivicharaudiolibrary9505 5 ай бұрын
Bhai Sahib Bhai Vir Singh Ji di kisi likhat vich bravam Kavach da zikar nahi hai ji Je kitey likhya hove sadey hatha vich oh likhat nahi ayee Aap ji ney ਵਾਹਿਗੁਰੂ( waheguru ) gurmantar Nu Sarab shaktia da soma dasya hai ji ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ 🙏🙏🙏🙏
@harshbajaj2659
@harshbajaj2659 5 ай бұрын
Waheguru ji aap bol rahe ho 7 to 8 hours sona chahiye par ek gursikh ko t
@gurbanivicharaudiolibrary9505
@gurbanivicharaudiolibrary9505 5 ай бұрын
Naam japney ke liye starting mey 7ya 8 ghantey sona chahiye kyonkey sanayu (nervous system) ko poora aaram milega toh jaap mey Rass (swad) ayega nahi toh 5 ghantey mey sanayu ko poora aram nahi milta Naam jaap ik majboori ki tarah routine mey hoga Woh Jo swad aana chahiye nahi ayega jab mun nirmal ho jata hai us ke Baadh 4,5 ghante kafi hai Kionkey nirmal mun mey furna(Thoughts) nahi atey toh woh neend kam samey mey poori ho jati hai Par shuru sey lekar nirmal honey tak minimum 7ghantey zaroori hai 🙏🙏🙏🙏
@simrandeepsingh5998
@simrandeepsingh5998 Жыл бұрын
Waheguru ji... pls explain 6th point pls... waheguru ji🙏🙏
@gurbanivicharaudiolibrary9505
@gurbanivicharaudiolibrary9505 Жыл бұрын
ਵੀਰ ਜੀ ਛੇਵੇਂ ਪੁਆਇੰਟ ਦੀ ਵਿਆਖਿਆ :- ਮਾਇਕੀ ਮੰਡਲ ਵਿਚ ਤਿੰਨ ਗੁਣ ਮੰਨੇ ਗਏ ਹਨ 1.ਤਮੋ ਗੁਣ :ਇਸ ਹਾਲਤ ਵਿਚ ਰਹਿਣ ਵਾਲੇ ਜੀਵ ਦੀ ਹਾਲਤ ਨੂੰ ਤਾਮਸਿਕ ਹਾਲਤ ਕਿਹਾ ਗਿਆ ਹੈ ਇਸ ਹਾਲਤ ਵਿਚ ਜੀਵ, ਖੁਦਗਰਜ਼ ਤੇ ਸਵਾਰਥੀ ਹੁੰਦਾ ਹੈ ਹੋਰ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦਾ ਦੂਸਰੀ ਨਿਸ਼ਾਨੀ ਇਹ ਵਿਕਾਰਾਂ ਵਿਚ ਖਚੱਤ ਰਹਿੰਦਾ ਹੈ 2.ਰਜੋ ਗੁਣ ਇਸ ਹਾਲਤ ਵਿਚ ਵਿਚਰਨ ਵਾਲੇ ਨੂੰ ਰਾਜਸਿਕ ਹਾਲਤ ਕਹਿੰਦੇ ਹਨ ਜੋ ਤਮੋ ਗੁਣ ਨਾਲੋ ਉਚੇਰੀ ਅਵਸਥਾ ਹੈ ਇਸ ਹਾਲਤ ਵਿਚ ਜੀਵ ਆਪਣੀ ਖੁਸ਼ੀ ਦੇ ਨਾਲ ਇਹ ਵੀ ਧਿਆਨ ਰੱਖਦਾ ਹੈ ਕਿ ਕਿਤੇ ਮੇਰੇ ਕਰਤਬ ਨਾਲ ਦੂਸਰੇ ਨੂੰ ਦੁੱਖ ਤਾਂ ਨਹੀਂ ਪਹੁੰਚ ਰਿਹਾ ਇਸ ਹਾਲਤ ਵਿਚ ਵਿਚਰਨ ਵਾਲੇ ਦੇ ਅੰਦਰ ਵੀ ਰਸ ਦੀ ਲਾਲਸਾ ਹੁੰਦੀ ਹੈ ਪਰ ਮਰਿਆਦਾ ਦੇ ਅੰਦਰ ਅੰਦਰ ਰਸ ਮਾਣਦੇ ਹਨ ਵਿਕਾਰਾਂ ਵਿਚ ਖਚੱਤ ਨਹੀਂ ਹੁੰਦੇ 3.ਸਤੋ ਗੁਣ ਇਹ ਤਮੋ ਰਜੋ ਦੋਨਾਂ ਤੋਂ ਉਚੇਰੀ ਹਾਲਤ ਹੈ ਇਸ ਹਾਲਤ ਵਿਚ ਪ੍ਰਮਾਤਮਾ ਦੀ ਯਾਦ ਉਸਦੀ ਖੁਸ਼ੀ, ਉਸਦੀ ਰਜ਼ਾ ਵਿਚ ਰਹਿਣਾ ਮੁਖ ਗਲ ਹੁੰਦੀ ਹੈ ਆਪਣੀ ਖੁਸ਼ੀ ਦੀ ਕੋਈ ਪਰਵਾਹ ਨਹੀ ਹੁੰਦੀ 4.ਆਤਮਿਕ ਮੰਡਲ ਦਾ ਚੌਥਾ ਪਦ ਇਹ ਤਾਂ ਤਮੋ, ਰਜੋ, ਸਤੋ ਤੋਂ ਸੁਰਤ ਜਦ ਉਪਰ ਉਠਦੀ ਹੈ ਤਾਂ ਉਥੇ ਪਹੁੰਚਦੀ ਹੈ ਭਾਈ ਸਾਹਿਬ ਇਥੇ ਛੇਵੇਂ ਨੁਕਤੇ ਵਿਚ ਦਸਦੇ ਹਨ ਮਨ ਜਦ ਤਾਮਸਿਕ ਹਾਲਤ ਵਿਚ ਹੋਵੇ ਭਾਵ ਵਿਕਾਰਾਂ ਵਿਚ ਖਚੱਤ ਹੋਵੇ ਉਸ ਵੇਲੇ ਉਹ ਸਤੋਗੁਣ ਵਿਚ ਨਹੀ ਜਾ ਸਕਦਾ ਕਿਉਂਕਿ ਵਿਕਾਰ ਦਾ ਜ਼ੋਰ ਹੁੰਦਾ ਹੈ ਤੁਸੀਂ ਪ੍ਰਭੂ ਵਲ ਧਿਆਨ ਲਗਾਉਗੇ ਨਹੀਂ ਲਗੇਗਾ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋਗੇ ਅੰਦਰ ਕਾਮ ਯਾ ਲੋਭ ਯਾ ਜਿਹੜਾ ਵਿਕਾਰ ਪ੍ਰਬਲ ਹੈ ਉਹ ਖਿੱਚ ਪਾਏਗਾ ਉਸ ਵੇਲੇ ਕੁਝ ਪਿਆਰ ਵਾਲੀਆਂ ਸਾਖੀਆਂ ਪੜ ਕੇ ਯਾ ਮਹਾਪੁਰਸ਼ਾਂ ਦੀਆਂ ਲਿਖਤਾਂ ਪੜ ਕੇ ਵਿਚਾਰ ਸ਼ਕਤੀ ਨਾਲ ਮਨ ਨੂੰ ਤਾਮਸਿਕ ਹਾਲਤ ਵਿਚੋਂ ਕਢ ਕੇ ਰਾਜਸਿਕ ਵਿਚ ਲੈ ਆਉ ਫਿਰ ਰਾਜਸਿਕ ਤੋਂ ਜਦੋਂ ਸਤੋ ਗੁਣ ਵਲ ਜਾਉਗੇ ਵਿਕਾਰ ਖਿਚ ਨਹੀਂ ਪਾਉਣਗੇ, ਮਨ ਲਗੇਗਾ ਭੁਲ ਚੁਕ ਮੁਆਫ 🙏🙏🙏🙏
@amandeepkaurdhillon8859
@amandeepkaurdhillon8859 3 ай бұрын
Point 5 explain karo g
@gurbanivicharaudiolibrary9505
@gurbanivicharaudiolibrary9505 3 ай бұрын
Point 5 da bhav hai Sadh-Sangat dey asrey Kusangat da bachav Karo Bhoomi tey bhatakdiya Marhiya Rooha toh bhav bhog vilas, tey vashnawa vich galtan jeev, ena dey marhey asra toh apna bachau karna 🙏🙏🙏🙏
@amrjeetsingh1328
@amrjeetsingh1328 Жыл бұрын
ਜ਼ੁਬਾਨ ਨਾਲ‌ਜਪਣ ਨਾਲ ਪ੍ਰਾਣਾਂ ਚ ਕਿਵੇਂ ਜਾਵੇਗਾ ‌ ਵਾਹਿਗੁਰੂ ਸ਼ਬਦ ਦੀ ਧੁਨ ਨੁੰ ਕਿਥੇ ਲੈਣ ਜਾਣਾ ਜਾਂ ਪਿਛਾ ਕਰਨਾ ਹੈ। ਮਥੇ ਚ ਜਾ ਢਿਡ ਚ ਜਾ ਹਿਰਦੇ ਚ ਦਸਿਓ ਵਿਸਥਾਰ ਨਾਲ
@gurbanivicharaudiolibrary9505
@gurbanivicharaudiolibrary9505 Жыл бұрын
Detail ਸਿਮਰਨ ਕਿਵੇਂ ਕਰਨਾ ਹੈ ਤਿੰਨ ਭਾਗ 👇👇kzbin.info/www/bejne/aIrWmGRvhKeXrKs kzbin.info/www/bejne/b3bGc2NjndOpgbs kzbin.info/www/bejne/bpfYn3iCetaIm80🙏🙏🙏
@MrJeet11
@MrJeet11 5 ай бұрын
ਬਸ, ਜਪੀ ਜਾਉ ਜੀ, ਜਪੀ ਜਾਉ ਜੀ, ਜਪੀ ਜਾਉ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
@MrJeet11
@MrJeet11 5 ай бұрын
ਬਸ, ਜਪੀ ਜਾਉ ਜੀ, ਜਪੀ ਜਾਉ ਜੀ, ਜਪੀ ਜਾਉ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
@harshbajaj2659
@harshbajaj2659 5 ай бұрын
Ek gursikh ki nind 4 to 5 hours hona chahiye
@gurbanivicharaudiolibrary9505
@gurbanivicharaudiolibrary9505 5 ай бұрын
Naam japney ke liye starting mey 7ya 8 ghantey sona chahiye kyonkey sanayu (nervous system) ko poora aaram milega toh jaap mey Rass (swad) ayega nahi toh 5 ghantey mey sanayu ko poora aram nahi milta Naam jaap ik majboori ki tarah routine mey hoga Woh Jo swad aana chahiye nahi ayega jab mun nirmal ho jata hai us ke Baadh 4,5 ghante kafi hai Kionkey nirmal mun mey furna(Thoughts) nahi atey toh woh neend kam samey mey poori ho jati hai Par shuru sey lekar nirmal honey tak minimum 7ghantey zaroori hai 🙏🙏🙏🙏
@GurpreetSingh-ug6kn
@GurpreetSingh-ug6kn Жыл бұрын
8 point Gurmukh ne apne pera te khadona hai kirpa karke dasso ji asi samjhne nahi
@gurbanivicharaudiolibrary9505
@gurbanivicharaudiolibrary9505 Жыл бұрын
ਵੀਰ ਜੀ ਅੱਠਵੇਂ ਬਚਨ ਵਿਚ ਸਾਨੂੰ ਸੁਚੇਤ ਕਰਦੇ ਹਨ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਹੈ ਭਾਵ ਸਿਮਰਨ ਕਰਨ ਦੇ ਨਾਲ ਕਿਰਤ ਕਰਕੇ ਆਪਣਾ ਗੁਜ਼ਰਾਨ ਕਰਨਾ ਹੈ ਇਸ ਨੂੰ ਫਾਈਲੀਅਤ ਵਾਲੀ ਹਾਲਤ ਕਹਿੰਦੇ ਹਨ ਪੁਰਾਣੇ ਸਮੇਂ ਜਿਹੜੇ ਨਾਮ ਜਪਦੇ ਸਨ ਉਹ ਮੰਗ ਕੇ ਖਾਂਦੇ ਸਨ ਯਾ ਦੂਸਰਿਆਂ ਦੇ ਆਸ਼ਰਿਤ ਸਨ ਇਹ ਮਫੂਲੀਅਤ ਵਾਲੀ ਹਾਲਤ ਹੈ ਇਸ ਤੋਂ ਵਰਜਿਆ ਗਿਆ ਹੈ ਪੁਰਾਣੇ ਸਮੇਂ ਜਿਨੇ ਵੀ ਡੇਰਾ ਚਲਾਉਣ ਵਾਲੇ ਮਹਾਪੁਰਸ਼ ਸਨ, ਡੇਰੇ ਦੀ income ਸੰਗਤਾਂ ਲਈ ਖਰਚ ਕਰਦੇ ਸਨ, ਆਪਣਾ ਨਿਰਬਾਹ ਟੋਕਰੀਆਂ ਬਣਾ ਕੇ ਯਾ ਕੋਈ ਹੋਰ ਕਿਰਤ ਕਰਦੇ ਸਨ 🙏🙏🙏🙏
@GurpreetSingh-ug6kn
@GurpreetSingh-ug6kn Жыл бұрын
@@gurbanivicharaudiolibrary9505 Bahut Bahut Dhanwaad veerji Guru Maharaj bhala kare Pr veerji ek gal mai aapji to share karna chahnda ha mai kirat karke bahut pareshaan ha Mere kol koi kirat nahi bahut koshish or ardas kitti pr haar maan gaya veerji mai
@gurbanivicharaudiolibrary9505
@gurbanivicharaudiolibrary9505 Жыл бұрын
​@@GurpreetSingh-ug6kn kzbin.info/www/bejne/l4XYhoGlqbhniM0🙏🙏🙏🙏
@harmanjitsingh1565
@harmanjitsingh1565 9 ай бұрын
6th point ਤਾਮਸਕ ਤੋਂ ਰਾਜਸਕ ਦਾ ਕੀ ਮਤਲਬ ਹੈ? ਤੇ ਕਿਵੇਂ ਕੀਤਾ ਜਾਵੇ? ਤੇ ਫਿਰ rajsak ਤੋਂ ਸਤੋ ਗੁਣ ਤਕ ਕਿਵੇਂ?
@gurbanivicharaudiolibrary9505
@gurbanivicharaudiolibrary9505 9 ай бұрын
ਵੀਰ ਜੀ ਛੇਵੇਂ ਪੁਆਇੰਟ ਦੀ ਵਿਆਖਿਆ :- ਮਾਇਕੀ ਮੰਡਲ ਵਿਚ ਤਿੰਨ ਗੁਣ ਮੰਨੇ ਗਏ ਹਨ 1.ਤਮੋ ਗੁਣ :ਇਸ ਹਾਲਤ ਵਿਚ ਰਹਿਣ ਵਾਲੇ ਜੀਵ ਦੀ ਹਾਲਤ ਨੂੰ ਤਾਮਸਿਕ ਹਾਲਤ ਕਿਹਾ ਗਿਆ ਹੈ ਇਸ ਹਾਲਤ ਵਿਚ ਜੀਵ, ਖੁਦਗਰਜ਼ ਤੇ ਸਵਾਰਥੀ ਹੁੰਦਾ ਹੈ ਹੋਰ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦਾ ਦੂਸਰੀ ਨਿਸ਼ਾਨੀ ਇਹ ਵਿਕਾਰਾਂ ਵਿਚ ਖਚੱਤ ਰਹਿੰਦਾ ਹੈ 2.ਰਜੋ ਗੁਣ ਇਸ ਹਾਲਤ ਵਿਚ ਵਿਚਰਨ ਵਾਲੇ ਨੂੰ ਰਾਜਸਿਕ ਹਾਲਤ ਕਹਿੰਦੇ ਹਨ ਜੋ ਤਮੋ ਗੁਣ ਨਾਲੋ ਉਚੇਰੀ ਅਵਸਥਾ ਹੈ ਇਸ ਹਾਲਤ ਵਿਚ ਜੀਵ ਆਪਣੀ ਖੁਸ਼ੀ ਦੇ ਨਾਲ ਇਹ ਵੀ ਧਿਆਨ ਰੱਖਦਾ ਹੈ ਕਿ ਕਿਤੇ ਮੇਰੇ ਕਰਤਬ ਨਾਲ ਦੂਸਰੇ ਨੂੰ ਦੁੱਖ ਤਾਂ ਨਹੀਂ ਪਹੁੰਚ ਰਿਹਾ ਇਸ ਹਾਲਤ ਵਿਚ ਵਿਚਰਨ ਵਾਲੇ ਦੇ ਅੰਦਰ ਵੀ ਰਸ ਦੀ ਲਾਲਸਾ ਹੁੰਦੀ ਹੈ ਪਰ ਮਰਿਆਦਾ ਦੇ ਅੰਦਰ ਅੰਦਰ ਰਸ ਮਾਣਦੇ ਹਨ ਵਿਕਾਰਾਂ ਵਿਚ ਖਚੱਤ ਨਹੀਂ ਹੁੰਦੇ 3.ਸਤੋ ਗੁਣ ਇਹ ਤਮੋ ਰਜੋ ਦੋਨਾਂ ਤੋਂ ਉਚੇਰੀ ਹਾਲਤ ਹੈ ਇਸ ਹਾਲਤ ਵਿਚ ਪ੍ਰਮਾਤਮਾ ਦੀ ਯਾਦ ਉਸਦੀ ਖੁਸ਼ੀ, ਉਸਦੀ ਰਜ਼ਾ ਵਿਚ ਰਹਿਣਾ ਮੁਖ ਗਲ ਹੁੰਦੀ ਹੈ ਆਪਣੀ ਖੁਸ਼ੀ ਦੀ ਕੋਈ ਪਰਵਾਹ ਨਹੀ ਹੁੰਦੀ 4.ਆਤਮਿਕ ਮੰਡਲ ਦਾ ਚੌਥਾ ਪਦ ਇਹ ਤਾਂ ਤਮੋ, ਰਜੋ, ਸਤੋ ਤੋਂ ਸੁਰਤ ਜਦ ਉਪਰ ਉਠਦੀ ਹੈ ਤਾਂ ਉਥੇ ਪਹੁੰਚਦੀ ਹੈ ਭਾਈ ਸਾਹਿਬ ਇਥੇ ਛੇਵੇਂ ਨੁਕਤੇ ਵਿਚ ਦਸਦੇ ਹਨ ਮਨ ਜਦ ਤਾਮਸਿਕ ਹਾਲਤ ਵਿਚ ਹੋਵੇ ਭਾਵ ਵਿਕਾਰਾਂ ਵਿਚ ਖਚੱਤ ਹੋਵੇ ਉਸ ਵੇਲੇ ਉਹ ਸਤੋਗੁਣ ਵਿਚ ਨਹੀ ਜਾ ਸਕਦਾ ਕਿਉਂਕਿ ਵਿਕਾਰ ਦਾ ਜ਼ੋਰ ਹੁੰਦਾ ਹੈ ਤੁਸੀਂ ਪ੍ਰਭੂ ਵਲ ਧਿਆਨ ਲਗਾਉਗੇ ਨਹੀਂ ਲਗੇਗਾ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੋਗੇ ਅੰਦਰ ਕਾਮ ਯਾ ਲੋਭ ਯਾ ਜਿਹੜਾ ਵਿਕਾਰ ਪ੍ਰਬਲ ਹੈ ਉਹ ਖਿੱਚ ਪਾਏਗਾ ਉਸ ਵੇਲੇ ਕੁਝ ਪਿਆਰ ਵਾਲੀਆਂ ਸਾਖੀਆਂ ਪੜ ਕੇ ਯਾ ਮਹਾਪੁਰਸ਼ਾਂ ਦੀਆਂ ਲਿਖਤਾਂ ਪੜ ਕੇ ਵਿਚਾਰ ਸ਼ਕਤੀ ਨਾਲ ਮਨ ਨੂੰ ਤਾਮਸਿਕ ਹਾਲਤ ਵਿਚੋਂ ਕਢ ਕੇ ਰਾਜਸਿਕ ਵਿਚ ਲੈ ਆਉ ਫਿਰ ਰਾਜਸਿਕ ਹਾਲਤ ਵਿਚ ਸਿਮਰਨ ਕਰਨਾ ਹੈ, ਤੇ ਜਦੋਂ ਸਿਮਰਨ ਦੁਆਰਾ ਸਤੋ ਗੁਣ ਵਲ ਜਾਉਗੇ ਵਿਕਾਰ ਖਿਚ ਨਹੀਂ ਪਾਉਣਗੇ, ਮਨ ਲਗੇਗਾ ਭੁਲ ਚੁਕ ਮੁਆਫ 🙏🙏🙏🙏
@harmanjitsingh1565
@harmanjitsingh1565 9 ай бұрын
@@gurbanivicharaudiolibrary9505 ਬਹੁਤ ਬਹੁਤ ਧੰਨਵਾਦ ਵਿਸਥਾਰ ਸਹਿਤ ਵਿਆਖਿਆ ਕਰਨ ਲਈ 🙏
@SatwantSingh-yt5ih
@SatwantSingh-yt5ih Жыл бұрын
ਅੱਠਵੇਂ ਬਚਨ ਦੀ ਸਮਝ ਨਹੀਂ ਲੱਗੀ ਜੀ ਕਿਰਪਾ ਕਰਕੇ ਦਸੋ ਜੀ
@gurbanivicharaudiolibrary9505
@gurbanivicharaudiolibrary9505 Жыл бұрын
ਅੱਠਵੇਂ ਬਚਨ ਵਿਚ ਸਾਨੂੰ ਸੁਚੇਤ ਕਰਦੇ ਹਨ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਹੈ ਭਾਵ ਸਿਮਰਨ ਕਰਨ ਦੇ ਨਾਲ ਕਿਰਤ ਕਰਕੇ ਆਪਣਾ ਗੁਜ਼ਰਾਨ ਕਰਨਾ ਹੈ ਇਸ ਨੂੰ ਫਾਈਲੀਅਤ ਵਾਲੀ ਹਾਲਤ ਕਹਿੰਦੇ ਹਨ ਪੁਰਾਣੇ ਸਮੇਂ ਜਿਹੜੇ ਨਾਮ ਜਪਦੇ ਸਨ ਉਹ ਮੰਗ ਕੇ ਖਾਂਦੇ ਸਨ ਯਾ ਦੂਸਰਿਆਂ ਦੇ ਆਸ਼ਰਿਤ ਸਨ ਇਹ ਮਫੂਲੀਅਤ ਵਾਲੀ ਹਾਲਤ ਹੈ ਇਸ ਤੋਂ ਵਰਜਿਆ ਗਿਆ ਹੈ ਪੁਰਾਣੇ ਸਮੇਂ ਜਿਨੇ ਵੀ ਡੇਰਾ ਚਲਾਉਣ ਵਾਲੇ ਮਹਾਪੁਰਸ਼ ਸਨ, ਡੇਰੇ ਦੀ income ਸੰਗਤਾਂ ਲਈ ਖਰਚ ਕਰਦੇ ਸਨ, ਆਪਣਾ ਨਿਰਬਾਹ ਟੋਕਰੀਆਂ ਬਣਾ ਕੇ ਯਾ ਕੋਈ ਹੋਰ ਕਿਰਤ ਕਰਦੇ ਸਨ 🙏🙏🙏🙏
@GurjantSingh-gi5zv
@GurjantSingh-gi5zv Жыл бұрын
Khalasa ji. Is wich Kai shabad. Ajehe bole. Gae Han ohne. Di. Samaz nahi aundi. Jiwen. Mukhaiat. Wagaira
@gurbanivicharaudiolibrary9505
@gurbanivicharaudiolibrary9505 Жыл бұрын
Veer ji Mukhaiat eh kerhe number da nukta vich hai Ya word kuch hor hai type kujh hor ho gaya shayad 🙏🙏🙏🙏
@HarpreetKaur-ul9ob
@HarpreetKaur-ul9ob 11 ай бұрын
Waheguru ji
@FFGaming-wl6kv
@FFGaming-wl6kv Жыл бұрын
ਵਾਹਿਗੁਰੂ ਜੀ
@SukhchainSingh-zj4zq
@SukhchainSingh-zj4zq 4 ай бұрын
Ji waheguru ji ji waheguru ji ji waheguru ji waheguru ji waheguru ji waheguru ji waheguru ji waheguru ji ji waheguru ji waheguru ji ji ji ji ji ji ji ji ji ji ji ji ji ji ji ji ji ji ji ji ji
@parmjeetkaur5256
@parmjeetkaur5256 10 ай бұрын
Waheguru ji 🙏
@manjitkaur2659
@manjitkaur2659 Жыл бұрын
🙏 Waheguru ji 🙏
@rajkaur2577
@rajkaur2577 11 ай бұрын
Waheguru ji
@BalrajSingh-rl7hm
@BalrajSingh-rl7hm 5 ай бұрын
Waheguru ji
@paramjeetkaile8519
@paramjeetkaile8519 Жыл бұрын
Waheguruji
@BhupinderSingh-ct6gd
@BhupinderSingh-ct6gd Жыл бұрын
ਵਾਹਿਗੁਰੂ ਜੀ
@jatinderkaur370
@jatinderkaur370 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurjitsingh5335
@gurjitsingh5335 Жыл бұрын
ਵਾਹਿਗੁਰੂ ਜੀ
@rajinderkaur0927
@rajinderkaur0927 Жыл бұрын
Waheguru ji
@HarmanDeep-by6eu
@HarmanDeep-by6eu 7 ай бұрын
Waheguru Ji 🙏
@lakhbirsingh2667
@lakhbirsingh2667 10 ай бұрын
Waheguru ji
Самое Романтичное Видео ❤️
00:16
Глеб Рандалайнен
Рет қаралды 6 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Я нашел кто меня пранкует!
00:51
Аришнев
Рет қаралды 4,3 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 18 МЛН
Namm da subconscious mind jana bhai veer singh ji
11:57
Sant channel
Рет қаралды 22 М.
Mainu pyar di lagan kis taran lagi si | Aap biti | Bhai Veer Singh Ji
10:22
Gurbani vichar audio library
Рет қаралды 21 М.
004 Audio Book   Sacha Sant   Bhai Sahib Bhai Veer Singh Ji   Udasi
54:48
Scientific Proof Bhai Veer Singh Ji Spiritual Talk
16:32
Gurbani vichar audio library
Рет қаралды 57 М.
Naam Jap Te Simran Bhai Veer Singh Ji Spiritual Talk
3:29
Gurbani vichar audio library
Рет қаралды 25 М.
Самое Романтичное Видео ❤️
00:16
Глеб Рандалайнен
Рет қаралды 6 МЛН