Chamkila ਦੀ ਸ਼ੁਰੂਆਤ ਮੇਰੇ ਪਿਤਾ ਨੇ ਕਰਵਾਈ ਸਦੀਕ ਤੇ ਮਾਣਕ ਸਣੇ ਕਈ ਵੱਡੇ ਗਾਇਕ ਸਾਡੇ ਘਰ 'ਚ ਬੈਠੇ ਰਹਿੰਦੇ ਸੀ |

  Рет қаралды 32,161

Pro Punjab Tv

Pro Punjab Tv

Күн бұрын

Пікірлер: 108
@RavidarSingh-e6r
@RavidarSingh-e6r Ай бұрын
ਸਿਰਫ ਤਿਨ ਚਾਰ ਗਾਣੇ ਹੀ ਥੇੜੇ ਜਿਹੇ ਹੀ😮 ਗਰਮ ਸਨ, ਬਾਕੀ ਸਭ ਠੀਕ ਹਨ, ਉਸਦੀਆ ਕੰਪੋਜੀਸ਼ਨਾ ਞਰਗਾ ਕੋਈ ਨਹੀ ਬਣਾ ਸਕਿਆ, ਕੋਈ ਕਿਸੇ ਕਰਕੇ ਨਹੀ ਉਪਰ ਆੳਦਾ , ਪਰ ਮੌਕਾ ਲੈਣ ਲਈ ਕਿਸੇ ਦੀ ਜਰੂਰਤ ਹੁੰਦੀ ਹੈ, ਚਮਕੀਲਾ ਅਪਣੇ ਟੇਲੈਂਟ ਕਰਕੇ ੳਉਪਰ ਅਇਆ, ਟੀਚਰ ਕੋਲ ਬਹੁਤ ਸਟੂਡੈਂਟ ਹੁੰਦੇ ਹਨ, ਪਰ ਜਿਹੜੇ ਇਟਲਜਿਟੇ ਹੁੰਦੇ ਹਨ, ੳਉਹੀ ੳਉਪਰ ਅਆੳਦੇ ਹਨ
@pardhanstikerartskheri3688
@pardhanstikerartskheri3688 Ай бұрын
ਬਿਲਕੁਲ ਵੀਰੇ, ਉਸ ਦੇ ਨਾਲ ਦੇ ਧਾਰਮਿਕ ਗੀਤ ਵੀ ਕਿਸੇ ਤੋਂ ਨੀ ਗਾਏ ਗਏ ਹੁਣ ਤੱਕ.
@bittuuhdnawalia4235
@bittuuhdnawalia4235 Ай бұрын
ਸਤਿ ਸ੍ਰੀ ਅਕਾਲ ਜੀ ਕੇਸਰ ਸਿੰਘ ਨਰੂਲਾ ਇੱਕ ਬਹੁਤ ਹੀ ਵੱਡੇ ਮਿਊਜਿਕ ਡਾਇਰੈਕਟਰ ਸਨ ਜਿਨਾਂ ਨੇ ਕਿ ਬਹੁਤ ਹੀ ਵੱਡੇ ਵੱਡੇ ਸਿੰਗਰਾਂ ਨੂੰ ਰਿਕਾਰਡ ਕੀਤਾ
@paramjeetgrewal3222
@paramjeetgrewal3222 Ай бұрын
ਕੇ ਐਸ ਨਰੂਲਾ ਜੀ ਦੇ ਸੰਗੀਤ ਵਿੱਚ ਬਹੁਤ ਮਸ਼ਹੂਰ ਕਲਾਕਾਰਾਂ ਨੇਂ ਗਾਇਆ ਜਿੰਨਾਂ ਵਿੱਚੋਂ ਕੁੱਝ ਕਲਾਕਾਰਾਂ ਦੇ ਨਾਂ ਮੈਨੂੰ ਯਾਦ ਹਨ, ਲਾਲ ਚੰਦ ਯਮਲਾ ਜੱਟ, ਚਾਂਦੀ ਰਾਮ ਸ਼ਾਂਤੀ ਦੇਵੀ, ਕਰਮਜੀਤ ਧੂਰੀ ਸਵਰਨ ਲਤਾ, ਹਰਚਰਨ ਗਰੇਵਾਲ ਤੇ ਸੀਮਾਂ, ਮੁਹੰਮਦ ਸਦੀਕ ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਗੁਲਸ਼ਨ ਕੋਮਲ, ਕਰਨੈਲ ਗਿੱਲ ਨਰਿੰਦਰ ਬੀਬਾ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਕਰਤਾਰ ਰਮਲਾ ਸੁਖਵੰਤ ਕੌਰ, ਸੀਤਲ ਸਿੰਘ ਸੀਤਲ ਅਤੇ ਸੀਮਾਂ, ਕੁਲਦੀਪ ਪਾਰਸ ਸੁਖਵੰਤ ਕੌਰ,ਰੰਗੀਲਾ ਜੱਟ ਸੁਰਿੰਦਰ ਕੌਰ, ਰਮੇਸ਼ ਰੰਗੀਲਾ, ਦੀਦਾਰ ਸੰਧੂ ਅਮਰ ਨੂਰੀ, ਜਸਵੰਤ ਸੰਦੀਲਾ ਪਰਮਿੰਦਰ ਸੰਧੂ, ਜਸਦੇਵ ਯਮਲਾ, ਜਸਵਿੰਦਰ ਯਮਲਾ,ਪਿਆਰਾ ਸਿੰਘ ਪੰਛੀ, ਅਵਤਾਰ ਫੱਕਰ ਬਲਜੀਤ ਬੇਦੀ ,ਰੇਸ਼ਮ ਸਿੰਘ ਰੇਸ਼ਮ ਅਤੇ ਬਲਵੀਰ ਕੌਰ,ਰੰਗੀਲਾ ਜੱਟ ਮੋਹਣੀ ਨਰੂਲਾ, ਪ੍ਰੀਤਮ ਬਾਲਾ ਅਤੇ ਚਰਨਜੀਤ ਚੰਨ, ਮੁਖਤਿਆਰ ਸਿੰਘ ਅਦਲੀਵਾਲਾ ਅਤੇ ਸ਼ਰਨਜੀਤ ਕੌਰ,ਏ ਐਸ ਕੰਗ, ਨਰਿੰਦਰ ਬੀਬਾ , ਸਤਿੰਦਰ ਬੀਬਾ, ਅਮੀਰ ਸਿੰਘ ਰਾਣਾ, ਰਣਬੀਰ ਰਾਣਾ, ਫ਼ਕੀਰ ਸਿੰਘ ਫ਼ਕੀਰ,ਦਾਰੀ ਰਾਮ ਲਖੀਆ, ਅਮਰ ਸਿੰਘ ਸ਼ੇਰਪੁਰੀ, ਸੁਰਿੰਦਰ ਮੋਹਣੀ, ਪਰਮਜੀਤ ਸੰਧੂ,ਕੇ ਦੀਪ ਜਗਮੋਹਣ ਕੌਰ,ਪਿਆਰਾ ਸਿੰਘ ਜਲਾਲਾਬਾਦੀ ਅਤੇ ਮੰਜੂ, ਗੁਰਚਰਨ ਪੋਹਲੀ ਪਰੋਮਿਲਾ ਪੰਮੀ , ਊਸ਼ਾ ਕਿਰਨ, ਕੁਮਾਰੀ ਲਾਜ,ਸਨੇਹ ਲਤਾ,ਪਰਗਨ ਤੇਜ਼ੀ ਅਤੇ ਨੀਲਮ ਗਿੱਲ,ਲੱਖੀ ਵਣਜਾਰਾ ਅਤੇ ਕਿਰਪਾਲ ਕੌਰ,ਪ੍ਰਕਾਸ਼ ਕੌਰ,ਆਸਾ ਸਿੰਘ ਮਸਤਾਨਾ, ਗੁਰਦਿਆਲ ਨਿਰਮਾਣ, ਕਾਂਸੀ ਰਾਮ ਗੁਲਾਮ , ਰਣਜੀਤ ਸਿੰਘ ਵਿਰਕ,ਰੰਗਾ ਸਿੰਘ ਮਾਨ,ਕਰਮ ਚੰਦ ਜਲੰਧਰੀ, ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ, ਜਸਵੀਰ ਖੁਸ਼ਦਿਲ,ਸਵਰਨ ਸਿੰਘ ਆਪਣਾਂ , ਨੂਰਾਂ,ਸਤਿੰਦਰਪਾਲ ਸਿੰਘ ਸਿੰਘ ਸਿੱਧਵਾਂ ਵਾਲੇ ਢਾਡੀ, ਬਿੱਕਰ ਸਿੰਘ ਪ੍ਰਦੇਸੀ ਢਾਡੀ, ਭਾਈ ਬਖਸ਼ੀਸ਼ ਸਿੰਘ ਰਾਗੀ, ਭਾਈ ਜਸਵਿੰਦਰ ਸਿੰਘ, ਭਾਈ ਗੋਪਾਲ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਅਮਰਜੀਤ ਸਿੰਘ ਤਾਨ,ਭਾਈ ਸੋਹਣ ਸਿੰਘ ਰਸੀਆ ਅਤੇ ਭਾਈ ਸੁਰਜਨ ਸਿੰਘ।ਇਸ ਤੋਂ ਇਲਾਵਾ ਕਈ ਢਾਡੀ ਜਥੇ, ਰਾਗੀ ਅਤੇ ਕਾਫ਼ੀ ਗਾਇਕਾਂ ਦੇ ਨਾਮ ਹਜੇ ਰਹਿ ਗਏ ਹੋਣਗੇ।
@Harjinderbrar-j2e
@Harjinderbrar-j2e Ай бұрын
ਬਾਈ ਪਰਮਜੀਤ ਸਿੰਘ ਜੀ। ਪਰ ਆਪ ਜੀ ਨੂੰ ਐਨੇ ਕਲਾਕਾਰ ਵੀਰਾਂ ਦੇ ਨਾਮ ਕਿਵੇਂ ਯਾਦ ਰਹਿ ਜਾਂਦੇ ਹਨ।ਆਪ ਦੇ ਦਿਮਾਗ ਵਿੱਚ ਯਾਦ ਰੱਖਣ ਦੀ ਸ਼ਕਤੀ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਧੰਨਵਾਦ ਜੀ।
@paramjeetgrewal3222
@paramjeetgrewal3222 Ай бұрын
@@Harjinderbrar-j2e ਬਹੁਤ ਮੇਹਰਬਾਨੀ ਵੀਰ ਜੀ
@sidhuanoop
@sidhuanoop Ай бұрын
ਬਿਲਕੁਲ ਸਹੀ ਬਾਈ ਜੀ ਬਹੁਤ ਗਾਇਕ ਗਾਇਕਾਵਾਂ ਨੇ ਗਾਇਆ ਨਰੂਲਾ ਸਾਹਿਬ ਦੇ ਸੰਗੀਤ ਵਿੱਚ ਸਭ ਦੀ ਸ਼ੁਰੂਆਤ ਈ ਉਹਨਾਂ ਦੇ ਸੰਗੀਤ ਵਿੱਚ ਹੋਈ ਸੀ, ਉਦੋਂ ਗਾਇਕ ਆਪਣੀਆਂ ਤਰਜ਼ਾਂ ਆਪ ਤਿਆਰ ਕਰਦੇ ਸੀ ਜਾਂ ਉਸਤਾਦ ਸ਼੍ਰੀ ਜਸਵੰਤ ਭੰਵਰਾ ਜੀ ਤਰਜ਼ਾਂ ਬਣਾਕੇ ਦਿੰਦੇ ਸੀ ਅਤੇ ਪੂਰਾ ਸਾਲ ਗੀਤ ਅਖਾੜਿਆਂ ਚ ਗਾਉਂਦੇ ਸੀ ਤਾਂ ਜੋ ਰਿਕਾਰਡਿੰਗ ਨੂੰ ਜ਼ਿਆਦਾ ਸਮਾਂ ਨਾਂ ਲੱਗੇ। ਉਸਤਾਦ ਕੇਸਰ ਸਿੰਘ ਨਰੂਲਾ ਜੀ ਸੰਗੀਤ ਨਾਲ ਐਸਾ ਸ਼ਿੰਗਾਰਦੇ ਕਿ ਅੱਜ ਅੱਧੀ ਸਦੀ ਬੀਤ ਜਾਣ ਤੋਂ ਬਾਅਦ ਵੀ ਪੁਰਾਣੇ ਗੀਤ ਸੁਣੇ ਜਾ ਰਹੇ ਹਨ
@paramjeetgrewal3222
@paramjeetgrewal3222 Ай бұрын
@@sidhuanoop ਐਚ ਐਮ ਵੀ ਕੰਪਨੀਂ ਨੇਂ ਉਹਨਾਂ ਨੂੰ ਪੱਕੇ ਤੌਰ ਤੇ ਰੱਖਿਆ ਹੋਇਆ ਸੀ।
@rajpalmann4543
@rajpalmann4543 Ай бұрын
ਪੱਤਰਕਾਰ ਇਸਤਰਾਂ ਝਾਕਦੈ ਜਿਵੇਂ ਪੌਣ ਆਈ ਹੁੰਦੀ ਏ
@20091981m
@20091981m Ай бұрын
ਜਸਪਿੰਦਰ ਨਰੂਲਾ ਜੀ ਨਾਲ ਇੰਟਰਵਿਊ ਅੱਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ..... Eh legend lok ne🙏🏻🙏🏻🙏🏻
@paramjeetgrewal3222
@paramjeetgrewal3222 Ай бұрын
ਕੇ ਐਸ ਨਰੂਲਾ ਜੀ ਪੰਜਾਬ ਦੇ ਸਭ ਸੰਗੀਤਕਾਰਾਂ ਤੋਂ ਉੱਪਰ ਹਨ, ਚਰਨਜੀਤ ਆਹੂਜਾ ਨੇਂ ਵੀ ਸਹਾਇਕ ਵਜੋਂ ਉਹਨਾਂ ਨਾਲ ਕੰਮ ਕਰਿਆ।
@rachhpalsinghsingh4465
@rachhpalsinghsingh4465 Ай бұрын
ਜਸਪਿੰਦਰ ਨਰੂਲਾ ਜੀ ਆਪ ਨੂੰ ਬੋਲਣ ਦੀ ਤਮੀਜ ਐ ਜੀ ਜੋ ਕੁਲਦੀਪ ਮਾਣਕ ਸਾਬ ਕਿਹਾ ਜੀ
@sidhuanoop
@sidhuanoop Ай бұрын
ਬਹੁਤ ਖੂਬਸੂਰਤ ਮੁਲਾਕਾਤ ਕਰਵਾਉਣ ਲਈ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ ਮੇਰੇ ਪੂਜਨੀਕ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਨਾਲ ਦੋ ਗੀਤ ਰਿਕਾਰਡ ਕਰਵਾਏ ਸਨ ਬੀਜੀ ਮੋਹਣੀਂ ਨਰੂਲਾ ਜੀ ਹੋਰਾਂ ਨੇ। ਦੋਵੇਂ ਗੀਤ ਸੁੱਪਰ ਡੁੱਪਰ ਹਿੱਟ ਸਨ ਆਪਣੇ ਸਮੇਂ ਚ❤❤
@paramjeetgrewal3222
@paramjeetgrewal3222 Ай бұрын
@@sidhuanoop ਜੱਟੀ ਮਾਰ ਗਈ ਛੱਪੜ ਤੇ ਗੇੜਾ।
@harryh6582
@harryh6582 Ай бұрын
ਕਰਨੈਲ ਗਿੱਲ ਨਹੀਂ ਕਹਿਣਾ ਕਰਨੈਲ ਸਿੰਘ ਗਿੱਲ ਕਹ ਏਕ ਤਾ ਇਹਨਾ ਦਾ ਗੀਤ ਜੱਟੀ ਮਾਰ ਗਈ ਛਾਪਰ ਤੇ ਗੇੜਾ ਦੂਸਰਾ ਗੀਤ ਖੇੜਾ ਸੀ ਮੋਹਣੀ ਨਰੂਲਾ ਨਾਲ🙏
@sidhuanoop
@sidhuanoop Ай бұрын
ਤੇਰੇ ਚਿੱਟਿਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕੱਢਕੇ। ਪਾਣੀਂ ਤੇਰਿਆਂ ਹੱਥਾਂ ਦਾ ਪੀਣਾਂ ਨੀ ਕੱਚੀਏ ਕੁਆਲ ਗੰਦਲੇ
@BalwinderSingh-os5ib
@BalwinderSingh-os5ib Ай бұрын
ਸਾਡੇ ਪੰਜਾਬ ਦੀ ਵਧੀਆ ਕਲਾਕਾਰ। ਨਰੂਲਾ ਜੀ ਹਿੰਦੂ ਸਿੱਖਾਂ ਦੀ ਮਿਸਾਲ
@singersatpalkingra
@singersatpalkingra Ай бұрын
ਬਹੁਤ ਹੀ ਵਧੀਆ ਸੰਗੀਤਕਾਰ ਸਨ ਕੇਸਰ ਸਿੰਘ ਨਰੂਲਾ ਜੀ ਬੇਟੀ ਜਸਪਿੰਦਰ ਨਰੂਲਾ ਜੀ ਬਹੁਤ ਵਧੀਆ ਆਵਾਜ਼ ਦੇ ਮਾਲਕ ਹਨ ਜੀ
@SOMAL-c9v
@SOMAL-c9v Ай бұрын
Chamkila amarjot super 🌟 star kalakar 👍🙏
@GurjantSingh-rt7tf
@GurjantSingh-rt7tf Ай бұрын
Great. Very Great Artist... Narula ji..
@GurpalSingh-jr2sr
@GurpalSingh-jr2sr Ай бұрын
ਜਸਪਿੰਦਰ ਨਰੂਲਾ ਜੀ ਆਪਣੇ ਪਿਤਾ ਪੁਰਖੀ ਵਿਰਾਸਤ ਨੂੰ ਅੱਗੇ ਚਲਾ ਰਹੇ ਹਨ ,ਔਰ ਅਵੱਸ਼ ਬਹੁਤ ਉੱਚਾ ਸੰਗੀਤਕ ਘਰਾਣਾ ਹੈ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ ਜੀ ਦਾ, ਮੋਹਣੀ ਨਰੂਲਾ ਜੀ ਦੇ ਅਨੇਕਾਂ ਗੀਤ ਬਨੇਰਿਆਂ ਚੁਬਾਰਿਆਂ ਉਪਰੋਂ ਸਪੀਕਰਾਂ ਤੇ ਲੱਗੇ, ਜਿਵੇਂ ਸੁਰਮਾਂ ਪੰਜ ਰੱਤੀਆਂ ਕਾਬਲ ਤੋਂ ਮੰਗਵਾਇਆ, ਤੇਰੇ ਚਿੱਟਿਆਂ ਦੰਦਾਂ ਦਾ ਹਾਸਾ ਵੇ ਲੈ ਗਿਆ ਮੇਰੀ ਜਿੰਦ ਕੱਢ ਕੇ,ਬੋਲ ਕਲਿਹਰੀਆ ਮੋਰਾ ਵਿਚ ਭਰਜਾਈਆਂ ਦੇ, ਅੰਬਰਸਰੀਆ ਮੁੰਡਿਆਂ ਵੇ ਕੱਚੀਆਂ ਕਲੀਆਂ ਨਾ ਤੋੜ,ਤੇਰੀ ਮਾਂ ਨੇ ਬੋਲੇ ਵੇ ਸਾਨੂੰ ਮੰਦੜੇ ਬੋਲ, ਇਦਾਂ ਹੀ ਜਸਪਿੰਦਰ ਜੀ ਦੇ ਬੜੀ ਦੇਰ ਪਹਿਲਾਂ ਆਏ ਧਾਰਮਿਕ ਗੀਤ ਹੋ ਗਿਆ ਕੰਧਾਰੀ ਨੂੰ ਗ਼ਰੂਰ ਦਾਤਿਆ ,ਅਤੇ ਨਾਂਮ ਜਪੋ ਤੇ ਜਨਮ ਸੁਧਾਰੋ ਬੇਹੱਦ ਪਸੰਦ ਕੀਤੇ ਗਏ ਸਨ।
@sidhuanoop
@sidhuanoop Ай бұрын
ਮਹਾਨ ਸੰਗੀਤਕਾਰ ਸਨ ਉਸਤਾਦ ਸ਼੍ਰੀ ਕੇਸਰ ਸਿੰਘ ਨਰੂਲਾ ਜੀ❤❤ ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ ❤❤
@rayhornby
@rayhornby Ай бұрын
Jaspinder Narula an amazing singer, under-rated we would love to see you more.
@RavidarSingh-e6r
@RavidarSingh-e6r Ай бұрын
ਚਮਕੀਲੇ ਟੇਲੇਂਟਡ ਸੀ, ਫਿਲਮਾ ਐਞੇ ਹੀ ਨਹੀ ਜਣੇ ਖਣੇ ਤੇ ਬਣਦੀਆਂ????, ਚਮਕੀਲਾ ਦੀ ਪਹਿਲੀਆਂ ਚਾਰ ਪੰਜ ਰਿਕਾਰਡਿੰਗ ਞਿਚ ਕੋਈ ਞੀ ਗਾਣਾ ਗਲਤ ਨਹੀ ਸੀ, ਪਰ ਦੋ ਤਿਨ ਗਾਣੇ ਹੀ ਥੋੜੇ ਜਿਹੇ ਕਰਾਰੇ ਹਨ, ੳਉਸ ਕੋਲ ਸੇਰ ਞਰਗੀ ਅਞਾਜ ਸੀ, ਸੰਗੀਤ ਬਾਰੇ ਪਤਾ ਸੀ, ਜੋ ਤਰਜਾ ੳਉਸਨੇ ਬਣਾਈ ਆ ਕੋਈ ਨਹੀ ਬਣਾ ਸਕਦਾ
@gurbhajansinghgill
@gurbhajansinghgill Ай бұрын
ਊਸਤਾਦ ਜਸਵੰਤ ਭੰਵਰਾ ਜੀ ਨਾਲ ਕੇਸਰ ਸਿੰਘ ਨਰੂਲਾ ਸਾਹਿਬ ਸੰਗੀਤ ਦਿੰਦੇ ਰਹੇ ਨੇ। ਹਿਦ਼ ਮਾਸਟਰ’ਜ਼ ਵਾਇਸ ਵਿੱਚ ਨਰੂਲਾ ਸਾਹਿਬ ਦੀ ਰੀਕਾਰਡਿੰਗ ਸ਼ਾਇਦ ਸਭ ਤੋਂ ਵੱਧ ਹੋਵੇ। ਉਹ ਧਾਰਮਿਕ, ਲੋਕ ਸੰਗੀਤ, ਸ਼ਾਸਤਰੀ ਸੰਗੀਤ ਦੇ ਗੂੜ੍ਹ ਗਿਆਤਾ ਸਨ। ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਨਰੂਲਾ ਸਾਹਿਬ ਦਾ ਸੰਗੀਤ ਬਹੁਤ ਹੀ ਪਸੰਦ ਸੀ। ਉਨੰਹਾਂ ਦਾ ਸੰਗੀਤ ਚੰਚਲ ਨਹੀਂ ਸੀ। ਮੈਨੂੰ ਮਾਣ ਹੈ ਕਿ ਮੇਰੇ ਲਿਖੇ ਚਾਰ ਗੀਤਾਂ ਨੂੰ ਨਰੂਲਾ ਸਾਹਿਬ ਨੇ ਸੰਗੀਤ ਦਿੱਤਾ। ਐੱਚ ਐੱਮ ਵੀ ਕੰਪਨੀ ਬੰਦ ਬੋਣ ਮਗਰੋਂ ਜਦ 1987-88 ਵਿੱਚ ਦੋਬਾਰਾ ਮੁੜ ਸ਼ੁਰੂ ਹੋਈ ਤਾਂ ਉਸ ਦੇ ਰਿਕਾਰਡਿੰਗ ਅਫ਼ਸਰ ਰਵੀ ਧਰ ਸਨ ਜਿੰਨ੍ਹਾਂ ਨੇ ਲੁਧਿਆਣੇ ਆ ਕੇ ਇੰਦਰਲੋਕ ਸਟੁਡੀਉ ਵਿੱਚ ਸਥਾਨਕ ਗਾਇਕਾਂ ਨੂੰ ਰੀਕਾਰਡ ਕੀਤਾ। ਨਰਿੰਦਰ ਬੀਬਾ ਜੀ ਨੇ ‘ ਵਧਾਈਆਂ ਬੀਬੀ ਤੈਨੂੰ’ ਕੈਸਿਟ ਵਿੱਚ ਮੇਰੇ ਤਿੰਨ ਗੀਤ ਗਾਏ ਸਨ ਨਰੂਲਾ ਜੀ ਦੇ ਸੰਗੀਤ ਵਿੱਚ। ਦੋ ਦਿਨ ਖੁੱਲ੍ਹ ਕੇ ਮਿਲਣ ਦਾ ਮੌਕਾ ਮਿਲਿਆ। ਬਹੁਤ ਮਿਲਾਪੜੇ ਇਨਸਾਨ ਸਨ। ਮੇਰਾ ਇੱਕ ਗੀਤ ਹੰਸ ਰਾਜ ਹੰਸ ਜੀ ਨੇ ਵੀ 1999ਵਿੱਚ ‘ਨਿੱਕੇ ਨਿੱਕੇ ਦੋ ਖ਼ਾਲਸੇ’ਕੈਸਿਟ ਵਿੱਚ ਗਾਇਆ ਸੀ ਇਹ ਦੁਨੀਆਂ ਨਹੀਂ ਕਮਦਿਲਿਆਂ ਦੀ ਇਹ ਰਣ ਹੈ ਪੌਣ ਸਵਾਰਾਂ ਦਾ। ਨੀਹਾਂ ਦੇ ਵਿੱਚ ਦੇ ਸਿਰ ਹੋਵਣ, ਮੁੱਲ ਪੈ ਜਾਂਦਾ ਦੀਵਾਰਾਂ ਦਾ। ਕੇਸਰ ਸਿੰਘ ਨਰੂਲਾ ਜੀ ਦੀ ਸੁਰੀਲੀ ਧੀ ਜਸਪਿੰਦਰ ਦਾ ਇੰਟਰਵਿਊ ਚੰਗਾ ਲੱਗਾ। ਯਾਦਵਿੰਦਰ ਦਾ ਸ਼ੁਕਰੀਆ। ਗੁਰਭਜਨ ਗਿੱਲ 98726 31199
@paramjeetgrewal3222
@paramjeetgrewal3222 13 күн бұрын
@@gurbhajansinghgill ਵਧਾਈਆਂ ਬੀਬੀ ਤੈਨੂੰ, ਟਾਈਟਲ ਹੇਠ ਐਚ ਐਮ ਵੀ ਕੰਪਨੀਂ ਦਾ ਰਿਕਾਰਡ ਵੀ ਬਣਿਆਂ ਸੀ ਪਰ ਬਹੁਤ ਘੱਟ ਗਿਣਤੀ ਵਿੱਚ।
@paramjeetgrewal3222
@paramjeetgrewal3222 13 күн бұрын
@@gurbhajansinghgill ਬਾਅਦ ਵਿੱਚ ਕੰਪਨੀਂ ਨੇ ਟਾਈਟਲ ਬਦਲ ਕੇ,, ਵਧਾਈਆਂ ਬੀਬੀ ਤੈਨੂੰ ਦੀ ਜਗ੍ਹਾ ਜੁਗ ਜੁਗ ਜੀ ਭਾਬੋ ਕਰ ਦਿੱਤਾ ਸੀ।
@RavidarSingh-e6r
@RavidarSingh-e6r Ай бұрын
ਚਮਕੀਲੇ ਦੀ ਸ਼ੁਰੂਆਤ ਟਕੂਏ ਤੇ ਟਕੂਆ ਗਾਣੇ ਨਾਲ, ਚਰਨਜੀਤ ਅਹੂਜਾ ਦੇ ਮਿਊਜਿਕ ਨਾਲ ਹੋਈ, ਨਰੂਲਾ ਜੀ ਨਾਲ LP ਹਿਕ ਉਤੇ ਸੌ ਜਾ ਨਾਲ ਰਿਕਾਰਡਿੰਗ ਹੋਈ ਸੀ, ਉਸ ਟਾਈਮ ਚਮਕੀਲਾ ਸਿਖਰਾ ਤੇ ਸੀ, ਪਰ ਨਰੂਲਾ ਜੀ ਨਾਲ ਰਿਕਾਰਡਿੰਗ ਹੋਣ ਤੋ ਬਾਅਦ ਹੋਰ ਸਿਖਰਾ ਤੇ ਹੋ ਗਿਆ ਸੀ, ਕੇਸਰ ਟਿਕੀ ਨੇ ਦਁਸਿਆ ਸੀ ਕਿ, ਮੈਡਮ ਜਸਪਿੰਦਰ ਨਰੂਲਾ ਨੇ ਅਪਣੇ ਪਿਤਾ ਜੀ ਨੂ ਕਿਹਾ ਸੀ, ਚਮਕੀਲੇ ਨੂ ਘਰ ਲਿਆਉਣ ਞਾਸਤੇ, ਮੈਡਮ ਚਮਕੀਲੇ ਨੂ ਞੇਖਣਾ ਚਾਹੁੰਦੀ ਸੀ
@kamalsingh4523
@kamalsingh4523 Ай бұрын
All time super hit Jodi amar Singh Chamkila ji and amar jot ji ❤❤❤
@preetnarula1439
@preetnarula1439 Ай бұрын
Mere Chacha ji san K. S Narula ji
@baldevsidhu7719
@baldevsidhu7719 Ай бұрын
ਇਹ ਪਹਿਲਾ ਕੀਰਤਨ ਛੜ ਕੇ ਫਿਰ ਇਸ ਨੇ ਆਵਦੀ ਜਮੀਰ ਵੇਚ ਦਿਤੀ ਤੇ ਹੁਣ ਇਹ ਹਿਦੂ ਬਣ ਗਈ
@harmeshsingh4715
@harmeshsingh4715 Ай бұрын
God bless you. Dr sahib a jio
@culchredog-rn8cj
@culchredog-rn8cj 24 күн бұрын
ਆਪਣੇ ਟਾਈਮ ਦੇ ਨਾਲ ਸਾਰੇ ਹੀ ਕਲਕਾਰਾਂ ਨੇ ਗਰਮ ਗੀਤ ਗਾਏ ਹਨ ਕੀਰਤਨ ਤਾਂ ਕਿਸੇ ਕਲਾਕਾਰ ਨੇ ਕੀਤਾ ਨੀ
@balwinderhayer2293
@balwinderhayer2293 Ай бұрын
Excellent 👍
@tarvinderbrarbrar5413
@tarvinderbrarbrar5413 Ай бұрын
Nice interview
@krishandev3633
@krishandev3633 Ай бұрын
Legend y chamkila amrjot ji❤🙏
@bhagatsingh7004
@bhagatsingh7004 Ай бұрын
ਜਸਪਿੰਦਰ ਨਰੂਲਾ ਜੀ ਇਕ ਮਹਾਨ ਗਾਇਕਾ ਹੈ।
@NirmalSingh-bz3si
@NirmalSingh-bz3si Ай бұрын
ਭੈਣ ਜੀ ਜਸਪਿੰਦਰ ਨਰੂਲਾ ਜੀ ਸਸਅ??? ਅਸੀਂ ਤੁਹਾਡੇ ਪਿਤਾ ਜੀ ਨੂੰ ਦੇਖ ਸੁਣਕੇ ਅਤੇ ਤੁਹਾਡੀ ਮਾਤਾ ਜੀ ਮੋਹਿਣੀ ਨਰੂਲਾ ਜੀ ਨੂੰ ਗਾਉਦਿਆਂ ਸੁਣਦਿਆਂ ਦੇਖਕੇ ਹੀ ਉਮਰ ਲੰਘ ਗਈ,,ਜਦੋਂ ਕੋਈ ਪੰਜਾਬੀ ਗੀਤਾਂ ਦਾ ਵੱਡਾ ਰਿਕਾਰਡ ਆਉਣਾ ਤਾਂ ਉਸ ਉਪਰ ਲਿਖਿਆ ਹੋਣਾ ਸੰਗੀਤਕਾਰ ( ਕੇ,, ਐੱਸ, ਨਰੂਲਾ ) ਇਕ ਵਾਰੀ ਦਿੱਲੀ ਕਿਸੇ ਭਵਨ ਦੇ ਵਿੱਚ ਕਿਸੇ ਬੁੱਕ ਦੀ ਘੁੰਡ ਚੁਕਾਈ ਹੋ ਰਹੀ ਸੀ ,,ਮੈ ਪੰਜਾਬ ਪੁਲਸ ਦਾ ਅਫਸਰ ਹੋਣ ਦੇ ਨਾਤੇ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਖੁਸ਼ਹਾਲ ਬਹਿਲ ਜੀ ਗੁਰਦਾਸਪੁਰ ਵਾਲੇ ਨਾਲ ਬਤੌਰ ਪੀ ਐਸ ਓ ਡਿਉਟੀ ਪਰ ਗਿਆ ਸੀ ,,ਤਾਂ ਉੱਥੇ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ ਵੀ ਆਏ ਹੋਏ ਸੀ ,,ਜਿਨਾ ਦੇ ਮੇਰੇ ਕੋਲ ਅਜੇ ਵੀ ਆਟੋਗ੍ਰਾਫ ਪੲਏ ਨੇ ,,ਜਿੱਥੇ ਵੀ ਹੋਣ ਰੱਬ ਉਨਾ ਦੀ ਰੂਹ ਨੂੰ ਸਾਂਤੀ ਬਖਸੇ ,,ਆਖਰ ਵਿੱਚ ਆਪਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਸਅ,, ਵਲੋਂ ASI ਨਿਰਮਲ ਸਿੰਘ ਨਰੂਲਾ ,,ਪਟਿਆਲਾ
@ParvinderSingh-lr9jy
@ParvinderSingh-lr9jy Ай бұрын
Jo bhee hove, par chamkile ate Amarjot dee awaj aur music, lyrics daa koi tod nahi.
@Bhupinderdhaliwal123
@Bhupinderdhaliwal123 Ай бұрын
ਸਰਦਾਰ ਕੇਸਰ ਸਿੰਘ ਨਰੂਲਾ ਸੰਗੀਤ ਕਾਰ ਕਿਆ ਬਾਤਾਂ ਸੀ ਮੈਡਮ ਨਰੂਲਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@varinder3847
@varinder3847 Ай бұрын
Sahi gall ay Charanjeet Ahuja Saab to pehla Punjabi cassta te KS NARULA (KESAR SINGH) Ji da Naam hunda Si as music director 🙏
@manjitsinghmanjitsingh660
@manjitsinghmanjitsingh660 Ай бұрын
ਸਾਰੇ commenters ਨੂੰ ਬੇਨਤੀ ਕਿ ਕੁਲਦੀਪ ਮਾਣਕ ਦਾ ਗੀਤ * ਗੋਲੀ ਮਾਰੋ ਐਹੋ ਬਨੌਟੀ ਯਾਰ ਦੇ * ਵਿੱਚ K S NARULA JI ਸੰਗੀਤ ਨੂੰ ਧਿਆਨ ਨਾਲ ਸੁਣਨ ।। ❤
@paramjeetgrewal3222
@paramjeetgrewal3222 13 күн бұрын
@@manjitsinghmanjitsingh660 ਜੋ ਤੁਸੀਂ ਗੀਤ ਦੇ ਸੰਗੀਤ ਬਾਰੇ ਗੱਲ ਕਹਿਣੀ ਚਾਹੁੰਦੇ ਹੋ ਉਹ ਸਭ ਤੋਂ ਪਹਿਲਾਂ ਮੈਂ ਹੀ ਨੋਟ ਕੀਤੀ ਸੀ।
@IqbalSingh-gu7np
@IqbalSingh-gu7np Ай бұрын
The best Interview Narula ji Best music Director ❤❤❤❤❤❤
@SatnamBanga-xo1jo
@SatnamBanga-xo1jo Ай бұрын
Very nice g
@Djpk-gry
@Djpk-gry Ай бұрын
On the best singer
@sarbjeetgill4618
@sarbjeetgill4618 27 күн бұрын
Very nice
@madanlal2746
@madanlal2746 Ай бұрын
Very nice vichar ji 🙏
@kamalrehal2507
@kamalrehal2507 Ай бұрын
Good singer
@rajendermaan2684
@rajendermaan2684 Ай бұрын
Bohot vadiya lagga gallyn sun k najyara hi aagey
@mdjnagal676
@mdjnagal676 Ай бұрын
Narula Saab ji Kiya baat hai ji 🙏🏻🇦🇪
@JaspalSingh-gk8wy
@JaspalSingh-gk8wy Ай бұрын
Chamkila is super star allwes
@surjitsinghnagra3248
@surjitsinghnagra3248 Ай бұрын
Sister ji tusi bilkul sahi kaha chamkila ji de pehle records vich music narula ji da c
@ManjitSingh-lh7lk
@ManjitSingh-lh7lk Ай бұрын
Your mother was also popular female singer in panjab 🙏
@ManjitSingh-lh7lk
@ManjitSingh-lh7lk Ай бұрын
Ks narula ji was very popular musiian in Panjabi world rip🙏
@JaspalSingh-kb8sl
@JaspalSingh-kb8sl Ай бұрын
💐👍
@AmerjeetSingh-m7i
@AmerjeetSingh-m7i Ай бұрын
20:28 good afternoon sir and mam
@SUKHCHAMKILA2012
@SUKHCHAMKILA2012 Ай бұрын
ਭਾਪਾ ਜੀ ਨਰੂਲਾ ਜੀ ਨੇ ਇਕ lp ਰਿਕਾਡ ਕੀਤਾ ਸੀ ਹਿੱਕ ਉੱਤੇ ਸੌਂ ਜਾ ਵੇ ਸ਼ਰਾਬੀ ਬਾਕੀ ਸ਼ੁਰੂਆਤ sn ਗੁਲਾਟੀ ਜੀ ਤੋਂ ਹੋਈ ਸੀ. ਮੇਰੀ ਵੀ ਇੱਕ ਟੇਪ max ਕੰਪਨੀ ਨੇ ਨਰੂਲਾ ਸਾਹਿਬ ਜੀ ਦੇ ਮਿਊਜ਼ਿਕ ਵਿੱਚ ਹੋਈ ਸੀ ਜੋ ਅਜੇ ਤੱਕ ਮਾਰਕੀਟ ਵਿੱਚ ਨਹੀਂ ਆਈ. ਹੈ
@jagchahal1393
@jagchahal1393 Ай бұрын
I just love her.
@BalbirKaur-nw1it
@BalbirKaur-nw1it Ай бұрын
Very nice 🎉🎉
@manjeetdeol
@manjeetdeol Ай бұрын
Jaspinder Narula is lejand
@daljindersumra3473
@daljindersumra3473 Ай бұрын
@chainpalkaurmangatgill2848
@chainpalkaurmangatgill2848 Ай бұрын
🙏♥️
@The_honouredone1
@The_honouredone1 Ай бұрын
Subconscious mind vich jo sochdey rehney aa oh jahi tasvir sadey samney bann key aajandi hey ,hor koai matta pargat nahi hoai .eh soch da hi hissa hey
@DarshanMoga-g7x
@DarshanMoga-g7x Ай бұрын
Chamkila Zandabad ❤
@jaggersidhu6599
@jaggersidhu6599 Ай бұрын
They all want chamkila credit now 😂 Chamkila made himself through his talent no one made Chamkila!
@HollywoodPunjabi
@HollywoodPunjabi Ай бұрын
Music dil gal kr rahi ਨਾ ਕਿ ਗੰਦੇ ਸ਼ਬਦਾ ਦੀ ।😂😂😂
@batmeezkamboj6152
@batmeezkamboj6152 Ай бұрын
Eh apne aap ch mukammal ne bibi jaspinder narula ji she don't need stunts for fame
@Rabb_mehar_kre
@Rabb_mehar_kre Ай бұрын
@jaggersidhu....fer oh aap e bna lainda music ...music director kol jaan di ki lod c????.. sari Umar Charanjit Ahuja ji de magr magr firda reha oh.....gandd Gaya ohne....ki kartoot krda c oh... Hun eh naa keh deo k maa de dhid cho e kaliaan gaunda aya c😂, khr kaliaan tan ohde ton baad ch v nhi gaayian gyiaan....kyon k female singers da sahaara lai ke gaun Wale ikkale nhi gaa skde.... Shinde new chittraan de dandde maar maar ke sikhaya c gandd paune legend nu....kalyug aa... Gandiaan te ghatia cheejan moohre aungiaan...eh kehra koi lukvin gal aa.... Chamkila type lok h ajjkal apni maasi, bhua te maame dian kurian naal viaah krwa rhe aa.... Chaache taye dian aulaadan nal Chamkile ton sedh lain Wale affairs chla rhe aa... Kalyug aa bai....thode vass nhi....proud aa bai ji ohna Singhaan te jihna ne thokkya....ji. A mrzi roula paayi jaave koi but vdhia kamm hoya odon jo oh Kharku bharaavan ne kita.... Thokde oh hor singers nu v...but oh promise kr k mukkre nhi...ohna ne gandd pauna chhad dita c....os time....eh fukra c ...fer eh badnam krda c Sikh yodhyaan nu k ehna ne Darbar Sahib ch mere ton paise lai lye....
@lakhvindersingh9844
@lakhvindersingh9844 Ай бұрын
Wakia hi ks nrula ikk bhut wadda nam c
@manjitsinghmanjitsingh660
@manjitsinghmanjitsingh660 Ай бұрын
ਮਹਾਨ ਸੰਗੀਤਕ ਘਰਾਣਾਂ * ਨਰੂਲਾ ਪਰਿਵਾਰ * ਦੀ ਨਿਸ਼ਾਨੀ ਬੀਬਾ ਜਸਪਿੰਦਰ ਕੌਰ ਨਰੂਲਾ ਜੀ ਨੂੰ ਸਰੋਤਿਆ - ਦਰਸ਼ਕਾਂ ਦੇ ਰੂਬਰੂ ਕਰਵਾਉਣ ਲਈ ਪਰੋ ਪੰਜਾਬ ਟੀ ਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ।।❤❤
@Resham520
@Resham520 Ай бұрын
🙏🙏
@karamjitsinghsalana4648
@karamjitsinghsalana4648 Ай бұрын
❤❤❤❤❤very nice
@sudeshkumaridogra3806
@sudeshkumaridogra3806 Ай бұрын
MADAM NARULA JI, SALAAM JI, MERE KHYAAL VICH , USTTAAD N F ALI KHAANN TTON BAAD , EK TTUSSEEN HO JO KI TTAARR SAPTTAKK VICH AINNE HIGH NOTES LAGAA KE GOUNDEY O, HORR MAINNU KOYEE INDIA VICH NAZARR NI AOUNDAA. BA KAMAAL FANKAARR HO TTUSSEEN. FROM AMRITSAR PB. VIDESH KR. CLASSICAL MUREED. MAIN CIRAF EK SUNWAYYEEAA HI HAAN. WITH REGARDS.
@DarshanMoga-g7x
@DarshanMoga-g7x Ай бұрын
Amar Singh Chamkila G Zandabad
@Carryfans973
@Carryfans973 Ай бұрын
Chamkila kathal Varinder kathal is andar Sheikh chehre n badhate a Gaya ll yah kam agenciyan ka hai taajo Punjabi Sangeet ko Don kiya jaaye
@RajKamal-g2i
@RajKamal-g2i Ай бұрын
Chamkile De Geeta Nu Music Charanjit Ahuja Ne Dita Uhde Record Jehre Hunde Si.Uhna Te Likhya Hunda Kesar Singh Narula Kite Vi Nahi Dekhya
@paramjeetgrewal3222
@paramjeetgrewal3222 Ай бұрын
@@RajKamal-g2i ਹਿੱਕ ਉੱਤੇ ਸੌਂ ਜਾ ਵੇ ,ਐਲ ਪੀ ਰਿਕਾਰਡ ਜੋ 1985 ਵਿੱਚ ਆਇਆ ਸੀ ਉਸ ਦਾ ਸੰਗੀਤ ਕੇ ਐਸ ਨਰੂਲਾ ਜੀ ਦਾ ਹੀ ਹੈ।
@sgill-ca
@sgill-ca Ай бұрын
ਜਸਪਿੰਦਰ ਭੈਣ ਜੀ, ਤੁਹਾਨੂੰ ਸੱਚੀਂ ਨਹੀਂ ਪਤਾ ਕਿ ਨਰੂਲਾ ਜੀ ਦਾ ਨਾਂ ਕਿਓਂ ਨਹੀਂ ਲਿਆ ਗਿਆ, ਭੋਲ਼ੀਏ ਭੈਣੇ ਅੱਜ ਤਾਂ 8, 8 ਸਾਲ ਦੇ ਬੱਚੇ ਵੀ ਜਾਣਦੇ ਨੇ। ਖੈਰ ਰੱਬੀ ਰੂਹਾਂ ਨਾਮ ਨਹੀਂ ਮੰਗਦੀਆਂ।
@daljitsingh1686
@daljitsingh1686 Ай бұрын
Wow you’re amazing and could you pls tell us about the chamkila’s song’s name thanks
@GurcharanSingh-y2w
@GurcharanSingh-y2w Ай бұрын
God bless you behan ji
@dharamveersingh7627
@dharamveersingh7627 Ай бұрын
12:12…ਕਿਸੇ ਗਾਇਕ ਨੂੰ ਦਰਸ਼ਨ ਸ਼ਾਸਤਰ,ਮਨੋਵਿਗਿਆਨ,ਵਿਗਿਆਨ,ਧਰਮ ਬਾਰੇ ਫੈਸਲਾਕੁਨ ਮੰਨਣਾ …ਵਾਜਬ ਨਹੀਂ ।(…ਐਂਕਰ ਦਾ ਸਵਾਲ ਢੁਕਵਾਂ ਨਹੀਂ..)
@jashanSingh-z9c
@jashanSingh-z9c Ай бұрын
ਜਿਹੜੇ ਗਾਣਿਆਂ ਨੂੰ ਤੁਸੀਂ ਡਬਲ ਮੀਨਿਗ ਵਾਲੇ ਦੱਸਦੇ ਹੋ ਉਸ ਕਲਮ ਵਿਚੋਂ ਸਮਾਜਿਕ ਮੁੱਦਿਆਂ ਵਾਲੇ ਗਾਣੇ ਵੀ ਬਹੁਤ ਨਿਕਲੇ ਹਨ
@HollywoodPunjabi
@HollywoodPunjabi Ай бұрын
ਗੰਦੇ ਗੰਦੇ ਆਪਣੀ ਧੀ ਤੇ ਮਾ ਸੁਣੋ ਓਹਨਾ ਨਾਲੋ ਸੁਣੋ ਸਵਾਦ ਲਓ।
@bootasinghbootasingh7418
@bootasinghbootasingh7418 Ай бұрын
Samjh Nani aae k chamkila Bare dasia K narula Bare das rahe ho
@navathwal5753
@navathwal5753 Ай бұрын
kade bhand di khabar v chla deya kar vikou media
@ikodapasara8143
@ikodapasara8143 Ай бұрын
ਇਹ ਵੀ ਹੁਣ ਆਪਣੇ ਬਾਪੂ ਨੂੰ ਵੇਚੂ ?
@Gogi2233
@Gogi2233 Ай бұрын
Negtivicy kado bahar
@ikodapasara8143
@ikodapasara8143 Ай бұрын
@@Gogi2233 ਹਾਹਾ ਇਹ ਕਿਹੜੀ ਪਸ਼ਤੋ ?
@Gogi2233
@Gogi2233 Ай бұрын
@@ikodapasara8143 ki?
@gurdialhothi5181
@gurdialhothi5181 Ай бұрын
Iko da pasara tu kde v km di gal nhi kiti
@ikodapasara8143
@ikodapasara8143 Ай бұрын
@@gurdialhothi5181 ਤੂੰ ਇਹਨਾਂ ਦੋਨਾਂ ਦਾ ਦੱਲ਼ਾਂ ?
@ShamsherSingh-k6b
@ShamsherSingh-k6b Ай бұрын
35 ਮਿੰਟ ਦਾ ਪ੍ਰੋਗਰਾਮ ਤੇ 7 ਮਿੰਟ ਟੁਣਨ ਟੁਣਨ ਵਜਾਈ ਜਾਂਦੇ ਓ
@Virksaab92
@Virksaab92 Ай бұрын
Saale Sara int kharab kar dende banda interview kyo vekhe
@navreetrandhawa1990
@navreetrandhawa1990 Ай бұрын
7 Minute di INTRO jaan deyo Yadwinder Ji baaki Channels vala Nonsense kamm tusi naa shuru kro...
@YadwinderSingh-j5s
@YadwinderSingh-j5s Ай бұрын
Faheem sanyasi bavaseer. Nuska
@kanwarjitsingh4117
@kanwarjitsingh4117 Ай бұрын
Eh hindu pathan wali gal samjh ni lagi baki sab tan theek a
@gaganxs
@gaganxs Ай бұрын
28:04 yadwinder are you mirroring the facial expressions or something really intrigued you? your eyebrows and mouth showed approach to probing/challenging her.
@rachhpalkuw7443
@rachhpalkuw7443 Ай бұрын
Wadwindee camraid ji tusi sikha de dushman ho
@Carryfans973
@Carryfans973 Ай бұрын
35 sal marne ke bad kisi singer nu nahin sunaya jata dusra number chamkile de gane log gayak ban Gaye Jo 35 sal bad bhi Sone Chandi is singer ko agency ne marwaya taajo Punjabi ko Sangeet ko down kiya jaaye iske bad kuchh laddu Sikh tere khad ko badhate Gayee
@Rabb_mehar_kre
@Rabb_mehar_kre Ай бұрын
Hindu Sikh tan ajj v vakh nhi...ikko centre aa... Haan eh gal jrur aa k Sikh ikk vakhra dharam aa. But target Hindu te Sikh da Braham roop Parmatma ch "leen" hona... Naa swarag naa nark.....ya 84 lakh joon ya rebirth keh lvo ya fer Parmatma ch merge hona... Manzil ikko aa... Raah v naam japna hai, hor koi raah nhi.... Haan jive sade Sikhism ch saakhiaan hundian ovein h Hinduism ch Puranic stories hn....but Sikhism da asal gyaan Gurbani ch aa ovein h Hinduism ya Sanatan keh lvo ohda gyaan Vedaan ch aa... Ved v ose trah Parmatma nu define krde aa jive sanu Gurbani ch dassya gya....baki apni apni zindgi aa ...jive koi manna chahve mann lve.....
Увеличили моцареллу для @Lorenzo.bagnati
00:48
Кушать Хочу
Рет қаралды 7 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
Миллионер | 3 - серия
36:09
Million Show
Рет қаралды 1,7 МЛН
Увеличили моцареллу для @Lorenzo.bagnati
00:48
Кушать Хочу
Рет қаралды 7 МЛН