ਨੈੱਟਵਰਕ ਤੋਂ ਦੂਰ ਵੱਸਦੇ ਲੋਕਾਂ ਦੀ ਜ਼ਿੰਦਗੀ ।ਦਰਿਆ ਤੇ ਬਣਿਆ ਬਰਫ਼ ਦਾ ਪੁਲ। Ghudda। Kashmir to Ladakh Trek।

  Рет қаралды 142,968

Ghudda Singh

Ghudda Singh

Күн бұрын

#adventurevlog #punjabivlog #ghuddavlog #ghuddasingh #nature #travel #punjabivideo #amritpalsingh #ghuddavlog #punjabivlog #punanitravwl #ghuddavlogs #familyvideo #warwanvalleytrek #kashmirladakhtrek
Instagram- amritpalsinghghudda
ਭੇਡਾਂ ਵਾਲੇ ਬਾਈ-
ਇਸ਼ਤਿਆਕ ਅਹਿਮਦ-- 97977 90956

Пікірлер: 337
@manpreetsmagh9892
@manpreetsmagh9892 Жыл бұрын
ਕੌਣ ਕਹਿੰਦਾ ਕਿ ਪੰਜਾਬੀ ਖਤਮ ਹੋ ਜਾਊਗੀ… ਪੰਜਾਬ ਅਤੇ ਪੰਜਾਬੀ ਹਰ ਦਿਨ ਨਵੇਂ ਢੰਗ ਤਰੀਕੇ ਅਪਣਾਉਂਦੇ ਹੋਏ ਵਧਦੇ ਜਾ ਰਹੇ ਹਨ।
@kaursinghgillmultanian3061
@kaursinghgillmultanian3061 Жыл бұрын
ਸਿਕੰਦਰ ਬੇਟੇ ਦਾ ਪੋਡਕਾਸਟ ਸੁਣ ਰਿਹਾ ਬਹੁਤ ਵਧੀਆ ਲੱਗਿਆ ਸਿਕੰਦਰ ਵਧਾਈ ਦਾ ਪਾਤਰ ਐ ਜਿਹੜਾ ਇਸ ਜੰਜਾਲ ਵਿਚੋਂ ਨਿਕਲ ਕੇ ਹੁਣ ਲੋਕਾਂ ਨੂੰ ਕੱਢ ਰਿਹਾ। ਖ਼ੁਸ਼ ਰਹੋ ਆਬਾਦ ਰਹੋ।
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਸਿਕੰਦਰ ਬਾਈ ਬਲਦੇਵ ਬਾਈ ਰੇਸ਼ਮ ਸਿੰਘ ਅਤੇ ਬਾਈ ਅਰਸ਼। ਬਹੁਤ ਵਧੀਆ ਸਫ਼ਰ ਰਿਹਾ ਜੀ।ਕਈ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਨਾਲ ਸਿਕੰਦਰ ਬਾਈ ਦੇ ਗੀਤ ਮਨ ਮੋਹ ਲੈਂਦੇ ਨੇ ਜੀ।❤❤❤❤❤❤
@greenjaw260
@greenjaw260 Жыл бұрын
ਮੈਨੂੰ ਲਗਭਗ 2 ਸਾਲ ਹੋ ਗਿਆ ਹੋਣਾ ਜੌ ਤੁਹਾਡੀ ਵੀਡਿਓ ਤੋਂ ਨਜ਼ਾਰੇ ਆਉਂਦੇ ਨੇ ਓਹ ਮੈਂ ਕਿੱਥੇ ਹੋਰ ਨੀ ਵੇਖੇ ਸਿਖੰਦਰ ਬਈ ਦੇਵ ਬਈ ਰੇਸ਼ਮ ਬਈ ਤੇ ਘੁੱਦਾ ਬਈ ਅੱਲ ਟਾਈਮ favourite 🙏
@jassajattsangha3784
@jassajattsangha3784 Жыл бұрын
ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਸਿਰਾ ਸਿਰਾ ਘੁਦਾ ਪਾਜੀ ਤੇ ਸਾਰੇ ਵੀਰ ❤
@Jassjatt-e5h
@Jassjatt-e5h Жыл бұрын
ਬਾਈਆਂ ਦੀ ਪੰਜਾਬੀ ਸੁਣ ਕੇ ਮਨ ਖੁਸ਼ ਹੋ ਗਿਆ
@paramjitkehal3542
@paramjitkehal3542 Жыл бұрын
ਹਰ ਮੈਦਾਨ ਫਤਹਿ 🏆🥇🎉
@nirmalsinghmallhi9773
@nirmalsinghmallhi9773 Жыл бұрын
ਸਾਰੇ ਬਾਈਆ ਨੁ ਪਿਆਰ ਪ੍ਰੀ ਸੱਤ ਸ੍ਰੀ ਅਕਾਲ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਸਰਦਾਰਾ ਦੀ ਸਰਦਾਰੀ ਬਣੀ ਰਹੇ
@parvindersinghsidhu7383
@parvindersinghsidhu7383 Жыл бұрын
Hilo
@gurvarindersingh4217
@gurvarindersingh4217 Жыл бұрын
ਪਿਆਰ ਭਰੀ
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਫਰਾਂ ਚ ਅੰਗ ਸੰਗ ਸਹਾਈ ਹੋਣ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
@kuldeepSingh-nh8up
@kuldeepSingh-nh8up Жыл бұрын
AmritpalVeera.SikanderVeera.Res
@gurdialsingh3131
@gurdialsingh3131 Жыл бұрын
Sahi aaa veero rab karke sardaran di sardari bani hahe ji wmk
@jspawaar675
@jspawaar675 Жыл бұрын
ਲਾਇਕ ਨੰਬਰ 725 ਵੀਰ ਅਮ੍ਰਿਤਪਾਲ ਸਿੰਘ ਘੁੱਦਾ ਸਿੰਘ ਜੀ ਦੇਵ ਜੀ ਸਿਕੰਦਰ ਸਿੰਘ ਢੁੱਡੀਕੇ ਅਤੇ ਹੋਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਂਝੀ ਸੱਤ ਸ਼੍ਰੀ ਆਕਾਲ ਜੀ।
@jatinderbhinder4360
@jatinderbhinder4360 Жыл бұрын
ਬਹੁਤ ਉਡੀਕ ਰਹਿੰਦੀ ਤੁਹਾਡੀ ਵੀਡਿਓ ਦੀ ਬਾਈ ਜੀ
@bittitalwandisabo5343
@bittitalwandisabo5343 Жыл бұрын
ਅੱਜ ਦੀ ਸਟੇਅ ਕੇਂਥਲ ਜਿਉਂਦੇ ਵੱਸਦੇ ਰਹੋ ਸਰੇ ਭਰਾ ਸਤਿ ਸ੍ਰੀ ਆਕਾਲ 🙏🙏 ਬਿੱਟੀ ਤਲਵੰਡੀ ਸਾਬੋ ਬਠਿੰਡਾ
@chahal-pbmte
@chahal-pbmte Жыл бұрын
ਦੁਰਗਮ ਰਸਤਿਆਂ ਦੇ ਨਜ਼ਾਰੇ ਜ਼ਿਆਦਾ ਮਨੋਰੰਜਕ ਅਤੇ ਖਤਰਿਆਂ ਭਰੇ ਹੁੰਦੇ ਹਨ। ਇਸ ਫਿਲਮ ਵਿੱਚ ਬਹੁਤ ਸੋਹਣੀਆਂ ਸੀਨਰੀਆਂ ਵੇਖਣ ਨੂੰ ਮਿਲੀਆਂ। ਧੰਨਵਾਦ ਪੰਜ ਪੀਰ ਟੋਲੀ ਦਾ।
@RanjitSingh-j5w
@RanjitSingh-j5w Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@RimpyjotMaan
@RimpyjotMaan Жыл бұрын
ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਤੁਹਾਡੇ ਵਲੋਗ ਦਾ ਵੀਰੇ
@zorbatb4701
@zorbatb4701 Жыл бұрын
har koi subscribe karo tan jo punjabi boli te punjabi bhrawan nu appreciation mile zyada to zyada...good work ghudda singh
@kawarpalsingh1813
@kawarpalsingh1813 Жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਤੋਂ
@bittitalwandisabo5343
@bittitalwandisabo5343 Жыл бұрын
ਹੰਮਪਟ ਤੋਂ ਕੇਂਥਲ ਵੱਲ ਨੂੰ ਅੱਜ ਦਾ ਸਫ਼ਰ
@onlinesk341
@onlinesk341 Жыл бұрын
Ghuddey veer. Video dekn da maza Ustime jyada aunda jado baldev veer naal hunda.. Aida lagda sholey film de jai te veeru di jodi..❤
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ।ਸਾਰਿਆਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@PrabhjotSingh-zc4yk
@PrabhjotSingh-zc4yk Жыл бұрын
ਸਾਨੂੰ ਇਸ ਸੁੰਦਰ ਕੁਦਰਤ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤🙏
@harpalsingh1449
@harpalsingh1449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾ ਨੂੰ ਬਹੁਤ ਹੀ ਖੂਬਸੂਰਤ ਗੀਤ ਜਿਸ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਜਿਕਰ ਕੀਤਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
@mrsingh7580
@mrsingh7580 Жыл бұрын
Rab kare panjabian di sardari bane rahe “ Waheguru chardi kala vich rakhe. Love from Scotland 🙏
@Benipal.farm_2301
@Benipal.farm_2301 Жыл бұрын
Knk k nnk blk kn kk i. 8 i. 88 ii ii 8iii8🇸🇽☎️💟🟧📢🕙💟💟💟☎️🇰🇭🇦🇩🚩
@prabhdeepkaur7989
@prabhdeepkaur7989 Жыл бұрын
Beautiful lines.... For Punjab
@TarsemSingh-st1vw
@TarsemSingh-st1vw Жыл бұрын
Amrit, sikander, resham, dev,arsh sarian noo bahut bahut piar beta ji tuhadi journey bahut vadhia chal rhi hai keep it up beta ji god bless both of you👍👍👍👍👍👍👍 Lakhwinder Kaur from gurdaspur
@amnindersingh2709
@amnindersingh2709 Жыл бұрын
Ghaint galbat bai g baba g chardikala vich rakhe hamesha ❤
@kuldeepkaur3809
@kuldeepkaur3809 Жыл бұрын
ਚੜਦੀ ਕਲਾ ਵੀਰਿਓ ਬਹੁਤ ਬਹੁਤ ਸੋਹਣੀ ਕੁਦਰਤ ❤ਬਰਫ਼ ਦਾ ਪੁਲ਼ ਲੰਘਣ ਤੋਂ ਬਾਅਦ ਤਾਂ ਬਹੁਤ ਖ਼ੂਬਸੂਰਤ ਸੋਹਣੀ ਕੁਦਰਤ ਧੰਨਵਾਦ ਵੀਰੇ🙏🏻
@bittitalwandisabo5343
@bittitalwandisabo5343 Жыл бұрын
ਸਾਹਮਣੇ ਦੇ ਪਹਾੜਾਂ ਦਾ ਆਹ ਝਾਕਾ ਏਹ ਬਣਤਰ ਦੇਖਣ ਆਲੀ ਆ ਇਹਨਾਂ ਦੀ ਹਾਲਾ ਕੀ ਇਹ ਪਹਾੜ ਤੋਂ ਆਪਾਂ ਬਹੁਤ ਦੂਰ ਆਂ ਜਿਉਂਦੇ ਰਹੋ ਘੁੱਦਾ ਬਾਈ ਜੀ
@luckysidhu1952
@luckysidhu1952 Жыл бұрын
COACH SAHAB SARE BAC&EA DA KHIAL RAKHDE NE WAHEGURU JI CHARDIKALA TANDRUSTI TE TRAKIA BAKSHAN
@GurjitSingh-lq6bh
@GurjitSingh-lq6bh Жыл бұрын
ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਹੋ ਘੂਦੇ ਬਾਈ ਜੀ ਵਾਹਿਗੁਰੂ ਚੜਦੀ ਕਲਾ ਰਖੇ
@deepharika3335
@deepharika3335 Жыл бұрын
ਬਹੁਤ ਵਧੀਆ ਵੀਰੇ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@RajbirSingh-ki8ro
@RajbirSingh-ki8ro Жыл бұрын
ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਸਿ੍ਅਕਾਲ❤
@dilbagbaude
@dilbagbaude Жыл бұрын
ਸਾਰੇ ਵੀਰਾਂ ਨੂੰ ਦਿਲਬਾਗ ਸਿੰਘ ਬੌਡੇ ਵੱਲੋਂ ਰੱਜਵਾਂ ਪਿਆਰ!!!!!
@balrajdeol5759
@balrajdeol5759 Жыл бұрын
@jassbai
@jassbai Жыл бұрын
ਸਦਾ ਚੜਦੀ ਕਲਾ ਵਿੱਚ ਰਹੋ
@bittitalwandisabo5343
@bittitalwandisabo5343 Жыл бұрын
ਬੱਕਰਬਾਲਾ ਦੇ ਘਰ ਵੇਖ ਕੇ ਖੁਸ਼ੀ ਹੋਈ ਘਰ ਭਾਵੇਂ ਆਰਜ਼ੀ ਨੇ ਫ਼ੇਰ ਵੀ ਸੋਹਣੀ ਗੱਲ ਬਾਤ ਹੈ ਬਾਕੀ ਪੰਜਾਬੀ ਵੀ ਵਧੀਆ ਬੋਲ ਲੈਂਦੇ ਨੇ
@ManiSingh-or9ly
@ManiSingh-or9ly Жыл бұрын
ਸਤਸ਼੍ਰੀਅਕਾਲ ਕਲ ਦੀ ਵੀ ਨਾਲ 🙏
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@funjabivlog8345
@funjabivlog8345 Жыл бұрын
ਬਹੁਤ ਘੈਂਟ ਗੱਲਬਾਤ ਬਾਈ
@JaswinderSingh-hm9rv
@JaswinderSingh-hm9rv Жыл бұрын
ਸੱਤ ਸ਼੍ਰੀ ਆਕਾਲ ਬਾਈ ਜੀ
@khokharvlogs4732
@khokharvlogs4732 Жыл бұрын
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@jaspreetsinghartandcraft1563
@jaspreetsinghartandcraft1563 Жыл бұрын
ਬਰਬਾਨ ਵੈਲੀ ਸਚੀ ਬੜੀ ਸੋਹਣੀ ਆਂ 🙏🏻
@balvisingh14
@balvisingh14 Жыл бұрын
what a scenery
@gaganmarahar8890
@gaganmarahar8890 Жыл бұрын
God bless you all bro 🙏
@amriksinghthind6412
@amriksinghthind6412 Жыл бұрын
ਸਤਿ ਸ਼੍ਰੀ ਆਕਾਲ ਜੀ
@GurpreetSingh-cm3oq
@GurpreetSingh-cm3oq Жыл бұрын
Ghudda Bai Ji Nu Sat Shri Akaal. Bai Ji das ne eh gana Sakandar veer mukh vicho ik interview duran suneya c Hik te rakh lai ji Chandrya dollar 💵 ve. Ki eh ehna ne likhya c. Jehra Lasoi wale veer ne release kita. Uttar diyo please Dhanvad 🙏🏼.
@jarmanjitsingh1331
@jarmanjitsingh1331 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ
@sukhjindersingh1119
@sukhjindersingh1119 Жыл бұрын
Ghudda ji bai ji da geet bhut badhia hai thanks
@bharatsidhu1879
@bharatsidhu1879 Жыл бұрын
ਸਾਰੇ ਵੀਰਾਂ ਨੂੰ ਸੱਤ ਸ੍ਰੀ ਅਕਾਲ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@bittitalwandisabo5343
@bittitalwandisabo5343 Жыл бұрын
ਪਹਾੜਾਂ ਵਿੱਚ ਲੱਸੀ ਮਿਲਜੇ ਪੀਣ ਨੂੰ ਹੋਰ ਕੀ ਚਾਹੀਦਾ ਬਾਈ
@sukhjitsinghthekedar
@sukhjitsinghthekedar Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਵਾਨੋ 🙏🎊🌹🎉
@netagill900
@netagill900 Жыл бұрын
Nice song sikander bro
@badalsingh7899
@badalsingh7899 Жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਬਾਈਆਂ ਨੂੰ 🙏🙏 ਬਹੁਤ ਸੋਹਣੇ ਕੁਦਰਤ ਦੇ ਰੰਗ ❤❤
@MajidSayed-iz5jp
@MajidSayed-iz5jp Жыл бұрын
Sat shri akal ji sare Veera nu 🙏🙏 beautiful view pahadi greenery view Ghudda veer ji beautiful vlog veer ji 📹👍🙏🙏
@kanwaljitkaur6223
@kanwaljitkaur6223 Жыл бұрын
Sary veeran nu sat sheery akal Punjabi punjabiyat veeran nu waheguru Chadikala bakery god luck veero 🙏🙏🙏🙏👌👌
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@urbanpendu9927
@urbanpendu9927 Жыл бұрын
Swarg da jhoooottaaa level Galbaaat..... Hogi.... Kashmir.....
@gursewakdhillon7773
@gursewakdhillon7773 Жыл бұрын
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ
@goldysohal5449
@goldysohal5449 Жыл бұрын
Waheguru mehar kre
@jaswindersinghsodhi1851
@jaswindersinghsodhi1851 Жыл бұрын
ਬਹੁਤ ਖੂਬ, ਵੀਰਿਓ
@kaur404
@kaur404 Жыл бұрын
ਸਤਿ ਸ੍ਰੀ ਆਕਾਲ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰਾਂ ਨੂੰ ❤🙏🙏🙏🙏
@visakhasidhu3710
@visakhasidhu3710 Жыл бұрын
ਵਾਹਿਗੁਰੂ ਮੇਹਰਬਾਨ
@satnamsinghpurba9584
@satnamsinghpurba9584 Жыл бұрын
Waheguru ji app sab noo chardi cala ch rakhe 👌🏾🙏
@sandeepVlogs2010
@sandeepVlogs2010 Жыл бұрын
ਸਤਿ ਸ੍ਰੀ ਅਕਾਲ ਵੀਰ ਜੀ॥
@bittitalwandisabo5343
@bittitalwandisabo5343 Жыл бұрын
ਜਦੋਂ ਬਾ ਖੁੱਲ੍ਹਾ ਹੋਵੇ ਓਦੋਂ ਕੁੰਡਾ ਖੜਕਾਉਣ ਦੀ ਲੋੜ ਨੀ ਪੈਂਦੀ 😂😂😂😂
@ranjeetsinghsingh9248
@ranjeetsinghsingh9248 Жыл бұрын
ਵੀਰੇ ਸਚ ਕਿਹਾ ।ਕਸਮੀਰ ਸਵਰਗ ਹੈ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਤੁਸੀਂ ਆਪ ਵੀ ਘੁਮੋ ਸਾਨੂੰ ਘਰ ਬੈਠੇ ਆ ਨੂੰ ਸੈਰ ਕਰਵਾਉ❤❤❤
@mannmandeep4034
@mannmandeep4034 Жыл бұрын
ਬਲਿਹਾਰੇ ਜਾਈਏ ਕੁਦਰਤ ਦੇ❤❤❤❤❤❤❤❤ ਧੰਨਵਾਦ ਬਾਈ ਜੀ ਘਰੇ ਬੈਠਿਆਂ ਨੂੰ ਦਰਸ਼ਨ ਕਰਾਉਣ ਲਈ
@bittitalwandisabo5343
@bittitalwandisabo5343 Жыл бұрын
ਹੰਮਪਟ
@JashanSingh-y2j
@JashanSingh-y2j Жыл бұрын
Sat sari akal bai ji from moga punjab Ajit pal singh thanks
@punjabitec7977
@punjabitec7977 Жыл бұрын
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹਨੇ ਸੋਹਣੇ ਨਜ਼ਾਰੇ ਦਿਖੳਣ ਲਈ
@takdirsinghgill2164
@takdirsinghgill2164 Жыл бұрын
Enjoying nature early morning. Nice blog. Good luck. Stay safe.
@MANJEETSINGH-nz1qh
@MANJEETSINGH-nz1qh Жыл бұрын
ਪੂਰਾ ਫੁੱਲ ਮਹੌਲ ਬਣਿਆ 👍
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ❣️🙏 ਜਿੰਦਗ਼ੀ ਜ਼ਿੰਦਾਬਾਦ🙏❣️
@bittusandhu3747
@bittusandhu3747 Жыл бұрын
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ💐🧿💐
@AmanDeep-bs8hf
@AmanDeep-bs8hf Жыл бұрын
ਸਾਤਿ ਸ੍ਰੀ ਆਕਾਲ ਵੀਰ ਜੀ ਸਾਰੇ ਵੀਰਾਂ ਨੂੰ ਜੀ
@harjitkaur464
@harjitkaur464 Жыл бұрын
ਬਹੁਤ ਖੂਬਸੂਰਤ ਸਫਰ ਜਾ ਰਿਹਾ 👍❤ਪਹਾੜਾਂ ਦੀ ਸੈਰ ਜਾਣਕਾਰੀ ਤੇ ਰੌਣਕ ਮੇਲਾ ਇਕੋ ਵਾਰੀ ਦਿਖਾਉਣ ਲਈ ਧੰਨਵਾਦ ਵੀਰਾ ਦਾ 🙏🙏
@shindarandhawa2354
@shindarandhawa2354 Жыл бұрын
ਸਤਿ ਸ਼੍ਵੀ ਅਕਾਲ ਸਾਰੇ ਵੀਰਾਂ ਨੂੰ ਜੀ 🙏🏼🙏🏼🙏🏼🙏🏼🙏🏼
@tckbathinda
@tckbathinda Жыл бұрын
ਬਹੁਤ ਹੀ ਸੋਹਣੇ ਵਿਊ ਦੇਖਣ ਨੂੰ ਮਿਲੇ ਅੰਮ੍ਰਿਤ ਵੀਰ। ਧੰਨਵਾਦ ਜੀ
@gagan8835
@gagan8835 Жыл бұрын
ਉਜਾੜੇ ਵਾਲੀ ਗੱਲ ਜਮਾਂ ਸਹੀ ਕਹੀ ਬਾਈ
@kuldeepSingh-nh8up
@kuldeepSingh-nh8up Жыл бұрын
KamalaKriJandeHoVeero.WaheguruBlessYou.
@onkarsingh-di3zc
@onkarsingh-di3zc Жыл бұрын
Bhut sohna veer ..swad a gya
@loveleensinghdharni5162
@loveleensinghdharni5162 Жыл бұрын
Bai ji tuhadde safar dekh ke bahut wadia lagya, keep it up Salam Balekam
@santokhpurtimes1126
@santokhpurtimes1126 Жыл бұрын
Nic bai ji 🎉🎉🎉
@mitsysekhon3123
@mitsysekhon3123 Жыл бұрын
Very nice....waheguru bless all of you.....
@madhomalli7321
@madhomalli7321 Жыл бұрын
ਜਿਉਂਦੇ ਵਸਦੇ ਰਹੋ ਵੀਰੋ
@gogijatt87
@gogijatt87 Жыл бұрын
ਬਾਈ ਜੀ ਏਹ ਤਾਂ ਸਵਰਗ ਈ ਆ ❤❤❤❤❤
@GurmeetSingh-rt6or
@GurmeetSingh-rt6or Жыл бұрын
ਬਹੁਤ ਖੂਬਸੂਰਤ ਸਫ਼ਰ ਵੀਰ❤❤
@SSMAAN-hg8ft
@SSMAAN-hg8ft Жыл бұрын
ਬਹੁਤ ਵਧੀਆ ਮਨੋਰੰਜਨ ਭਰਪੂਰ ਵੀਡਿਓ ❤ ਉੱਨ ਵਾਲ਼ੇ ਦਾ ਨੰਬਰ ਪਆ ਦੇਂਦੇ ਕੋਇ ਲੋੜਵੰਦ ਗੱਲ ਕਰ ਲਵੇਗਾ
@SatnamSingh-fe3tg
@SatnamSingh-fe3tg Жыл бұрын
Very good 👍👍
@Truckie93
@Truckie93 Жыл бұрын
Dil jit leya bai .. bheeda wale da number mention karke
@kuljitsinghsekhon2014
@kuljitsinghsekhon2014 Жыл бұрын
ਬੇਹੱਦ ਖੂਬਸੂਰਤ ਸਫ਼ਰ
@sekhon.s5704
@sekhon.s5704 Жыл бұрын
Wool producers in Alberta were paid an average of 1.52 Canadian dollars per kilogram in 2021, compared to 0.21 Canadian dollars per kilogram for wool producers in Quebec.
@kissanektazindabad8775
@kissanektazindabad8775 Жыл бұрын
ਬਹੁਤ ਵਧੀਆ ਵੀਰ
@sransaab1
@sransaab1 Жыл бұрын
ਕਈ ਦ੍ਰਿਸ਼ ਤਾਂ ਜਵਾਂ ਹੀ ਵਾਲ ਪੇਪਰ ਨੇ ਬਾਈ ❤
@Harwinder950
@Harwinder950 Жыл бұрын
ਬੋਹਤ ਵਧੀਆ ਬਾਈ
@balbirsinghgill2952
@balbirsinghgill2952 Жыл бұрын
ਸਤਿ ਸਿਰੀ ਅਕਾਲ ਸਾਰਿਆ ਨੂੰ ਸਿਕੰਦਰ ਬਹੁਤ ਸੋਹਣਾਂ ਗਾਉਂਦਾ ਰੇਸ਼ਮ ਬਹੁਤ ਘੱਟ ਬੋਲਦਾ ਤੇ ਘੁੱਦਾ -- OMG
@kauripandher7433
@kauripandher7433 Жыл бұрын
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ
@hakamsingh4624
@hakamsingh4624 Жыл бұрын
ਜਿਉਂਦੇ ਵਸਦੇ ਰਹੋ ਵੀਰੋਂ।
@punjjaabdesh8659
@punjjaabdesh8659 Жыл бұрын
👍🏻👍🏻👍🏻👍🏻👍🏻
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤
@jarmanjitsingh1331
@jarmanjitsingh1331 Жыл бұрын
ਬਹੁਤ ਹੀ ਸੋਹਣੀਆ ਜਗਾ ਨੇ ਵੀਰੋ
когда не обедаешь в школе // EVA mash
00:51
Офицер, я всё объясню
01:00
История одного вокалиста
Рет қаралды 6 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,4 МЛН
Nepal: on the Brink | Deadliest Journeys
49:09
Best Documentary
Рет қаралды 1,5 МЛН
I Visited the Most Remote Country in the World ! 🇰🇮 Kiribati
20:16
Придумайте название 🤣🐓❤️
0:29
Dragon Нургелды 🐉
Рет қаралды 5 МЛН
小丑牌ATM提款机?#short #angel #clown
0:14
Super Beauty team
Рет қаралды 33 МЛН
Lalala doctor-patient instability
0:14
Dũng Một Tay
Рет қаралды 6 МЛН
Посылка заперла дверь
0:15
ЛАЙФСТОРИ
Рет қаралды 9 МЛН
Life hack 😂 Watermelon magic box! #shorts by Leisi Crazy
0:17
Leisi Crazy
Рет қаралды 67 МЛН