ਸੌ ਸਾਲ ਪਿੱਛੇ ਵੱਸਦੀ ਦੁਨੀਆਂ । ਥਾਂ ਥਾਂ ਪੈਸੇ ਮੰਗਦੇ ਲੋਕ। Solo Cycling in Africa। Day-3 ।

  Рет қаралды 5,804

Ghudda Singh

Ghudda Singh

Күн бұрын

#ghudda #ghuddasingh #ghuddavlogs #punjbaivlogs #adventure #travelvlog
Instagram- amritpalsinghghudda

Пікірлер: 175
@JaspreetSingh-kj4kb
@JaspreetSingh-kj4kb 2 сағат бұрын
ਬਾਈ ਜੀ ਤੇਰੇ ਨਾਲ ੨'੩ ਸਾਲ ਤੋਂ ਜੁੜੇ ਹਾਂ ਵੀਡੀਓ ਦੇਖ ਦੇ ਹਾਂ ਜੀ ਮੈਂ ਤਹਾਨੂੰ ਇਹ ਹੀ ਕਿਹ ਸਕਦਾ ਬਾਈ ਜੀ ਇਸ ਦੇਸ਼ ਵਿੱਚ ਬਹੁਤ ਧਿਆਨ ਨਾਲ ਇਸ ਦੇਸ਼ ਵਿੱਚ ਕੁੱਝ ਲੋਕ ਅਜਿਹੇ ਨੇ ਜੋ ਪੈਸੇ ਲਈ ਕੁਝ ਵੀ ਕਰ ਸਕਦੇ ਨੇ ਬਾਈ ਜੀ ਬਹੁਤ ਧਿਆਨ ਨਾਲ ਜਦੋਂ ਸ਼ਹਿਰਾਂ ਤੋਂ ਦੂਰ ਤਾਂ ਬਹੁਤ ਧਿਆਨ ਨਾਲ
@supinderdhaliwal223
@supinderdhaliwal223 2 сағат бұрын
ਯੋਧੇ ਦੀ ਮਹਾਨ ਧਰਤੀ ਤੋ ਫਤਹੇ ਪਰਵਾਨ ਕਰਨੀ ਵੀਰ🙏🙏🙏🙏
@inderjeetsekhon2017
@inderjeetsekhon2017 16 минут бұрын
🙏🙏🙏🙏🙏
@punjabitec7977
@punjabitec7977 2 сағат бұрын
ਸਤਿ ਸ੍ਰੀ ਆਕਾਲ ਬੇਟਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ
@SukhdevShiva-t8t
@SukhdevShiva-t8t Сағат бұрын
ਵਾਹਿਗੁਰੂ ਜੀ ਹਮੇਸ਼ਾ ਘੁੱਦੇ ਵੀਰ ਨੂੰ ਚੜਦੀ ਕਲਾ ਵਿੱਚ ਰੱਖਣਾ
@AmanDeep-bs8hf
@AmanDeep-bs8hf 2 сағат бұрын
ਸਾਤਿ ਸ੍ਰੀ ਆਕਾਲ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ❤❤❤❤❤❤❤❤
@davindr
@davindr 2 сағат бұрын
ਬਾਈ ਤੇਰਾ ਬੋਲਣ ਦਾ ਤਰੀਕਾ ❤ ਮਾਲਵੇ ਆਲੇ ਬਹੁਤ ਸੋਹਣੀ ਵੀਡਿਓ
@paramjitsingh2011
@paramjitsingh2011 Сағат бұрын
ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਬੱਖਸਿਣ ਜੀ ।
@SukhwinderSingh-wq5ip
@SukhwinderSingh-wq5ip 36 минут бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@boharsingh7714
@boharsingh7714 2 сағат бұрын
ਬਾਈ ਦੇਵ ਨੂੰ ਵੀ ਬਲਾ ਲੈ ਵੀਰ ਨਾਲ ❤
@hamirsinghsran6820
@hamirsinghsran6820 Сағат бұрын
ਦੇਵ ਬਾਈ ਨੂੰ ਵੀ ਬਲਾਲੋ ਬਾਈ ਜੀ
@dharwindersingh87
@dharwindersingh87 46 минут бұрын
ਵੀਰ ਜੀ ਤੁਸੀਂ ਠੀਕ ਹੋ ਵੀਰ ਜੀ ਤੁਸੀਂ ਦੈਵ ਨੂੰ ਬੁਲਾ ਲਵੋ ਤੁਸੀਂ ਕਲੇਉ ਵੀਰ ਜੀ ਤੁਹਾਡਾ ਫ਼ਿਕਰ ਲੱਗਿਆ ਰਹਿੰਦਾ ਤੁਸੀਂ ਠੀਕ ਹੋਵੋਗੇ ਜੱਦ ਬਲੋਗ ਆਦਾ ਫਿਰ ਸਾਹ ਚ ਸਾਹ ਪੇਦਾ ਵੀਰ ਜੀ, ਵਾਹਿਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਰੱਖਣ ਜੀ,,,,, 🙏🙏🙏🙏❤❤
@dilpreet6835
@dilpreet6835 2 сағат бұрын
Aja dev bai ki dekhi janda ghar beh ke jodi miss krde ahh Logo tyar karna ....two brothers cycle journey all world 🌎🌍🌎🌍
@hardeepsinghsingh7016
@hardeepsinghsingh7016 2 сағат бұрын
Keep it up 💯
@balvirbham4883
@balvirbham4883 Сағат бұрын
ਬਹੁਤ ਵਧੀਆ ਐ ਬਾਈ,ਪੱਗ ਦੀ ਪਹਿਚਾਣ ਨੂੰ ਵਧਾਉਣ ਲਈ,ਜਿਉਂਦਾ ਰਹਿ ਭਰਾ
@khalsasubmersibleserviceba5964
@khalsasubmersibleserviceba5964 2 сағат бұрын
ਬਾਈ ਸਾਥ ਲੈ ਲੈਣਾ ਸੀ ਨਾਲ ਦੇਵ ਅਰਗੇ ਦਾ ,,,, ਵਾਹਿਗੁਰੂ ਅੰਗ ਸੰਗ ਸਹਾਈ ਹੋਣ 🙏
@pardeepsinghgill269
@pardeepsinghgill269 2 сағат бұрын
Love you ghudde bai
@KAKRA3446
@KAKRA3446 2 минут бұрын
ਬਾਈ ਅਮਿ੍ਤ ਸਿਆ ਸਤਿ-ਸ਼੍ਰੀ ਅਕਾਲ ਜੀ ❤❤ ਹਮੇਸ਼ਾ
@ranvirsingh9037
@ranvirsingh9037 Сағат бұрын
ਚੜਦੀ ਕਲਾ।
@ArjunSingh-zw6ce
@ArjunSingh-zw6ce 2 сағат бұрын
Sat Sri akal Bai ji 🙏😊 chardi kalaa 👍
@BalkarSingh-dc1oq
@BalkarSingh-dc1oq Сағат бұрын
ਬਹੁਤ ਹੀ ਵਧੀਆ
@bhikhiwindwale8956
@bhikhiwindwale8956 Сағат бұрын
ਬਹੁਤ ਵਧੀਆ ਜੀ
@satnamsinghpurba9584
@satnamsinghpurba9584 16 минут бұрын
Bhut vadia jankari god bless you n take care 🌺
@lovelydhillo4675
@lovelydhillo4675 2 сағат бұрын
Different one
@RameshKumar-fr1vz
@RameshKumar-fr1vz 20 минут бұрын
ਛੋਟੇ ਵੀਰ ਅਸਲ ਚ ਦਿਲ ਦੀ ਗੱਲ ਹੈ ਉਹ ਵੀ ਅੰਦਰੋਂ ਤੁਹਾਡੇ ਬੋਲ ਸ਼ਬਦਾਂਵਲੀ ਦਾ ਜੋ ਤਰੀਕਾ ਤੁਹਾਡਾ ਹੈ ਉਹ ਦਿਲ ਨੂੰ ਤੇ ਮੋਬਾਈਲ ਨੂੰ ਚਾਰਜ ਕਰਨ ਲਈ ਖਿੱਚਦਾ ਬੈਂਟਰੀ ਡਾਉਨ ਤਾਂ ਨਹੀਂ ਕਿਤੇ ਫਿਰ ਚਾਰਜਰ ਵਲ ਨੂੰ ਧਿਆਨ ਬਦੋਬਦੀ ਜਾਂਦਾ ਬੇਨਤੀ ਹੈ ਵੀਡੀਓ ਚ ਕਸ਼ਮੀਰੀ ਟਉਨ ਜ਼ਰੁਰ ਫਿਟ ਕਰਕੇ ਅਪਲੋਡ ਕਰਨਾ ਕਲ ਦੇ ਵਿਲੋਗ ਚ ਬੋਲਬਾਂਣੀ ਲਈ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਤੇਰੇ ਬੋਲ ਚੰਗੇ ਲੱਗਦੇ ਛੋਟੇ ਵੀਰ ਸਤਸ੍ਰੀਕਾਲ ਨਮਸਤੇ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਖਿੱਚੀ ਰਖੱ ਵਾਟਾਂ ਹੋਸਲਾ ਬੁਲੰਦ ਰਖ਼ਣਾ
@parmjitkooner4582
@parmjitkooner4582 13 минут бұрын
ਚੜ੍ਹਦੀ ਕਲਾ☬☬☬☬☬☬☬☬☬☬
@Harpreetsingh-jk7vl
@Harpreetsingh-jk7vl Сағат бұрын
ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮੈਂ ਬਲੋਗ ਦੇਖ ਕੇ ਮੈਰਿਟ ਸਾਰੇ ਬਲੋਗ ਦੇਖਦਾ
@Harpreetsingh-jk7vl
@Harpreetsingh-jk7vl 58 минут бұрын
ਬਾਈ ਜੀ ਖੁਸ਼ ਦਿਲ ਵਾਲੇ ਲੋਕ ਆ
@amitthakur8569
@amitthakur8569 2 сағат бұрын
Sat Shri Akal ji 🙏🙏
@harjeetsingh2451
@harjeetsingh2451 47 минут бұрын
❤❤❤❤Nice
@KamalPreetSinghGill
@KamalPreetSinghGill Сағат бұрын
ਛਿੱਤਰ ਪੋਲਾ 😂😂👌👌👌
@radiantframeshb
@radiantframeshb Сағат бұрын
🙏Be safe and alert for robbers and local goons dear Ghuda singh ji.... Best wishes and have a safre and enjoyable African tour 🌺🌺🌺🌺🌺🌺
@Vicky.arora21
@Vicky.arora21 Сағат бұрын
Nice vilog Bai g ❤
@Msarfraz-fc9ui
@Msarfraz-fc9ui 47 минут бұрын
Wonderful Brother
@bhakkarsingh8872
@bhakkarsingh8872 Сағат бұрын
ਖੁਸ਼ ਰਹਿ ਜੁਆਨਾ
@Manpreetfilms
@Manpreetfilms 2 сағат бұрын
ਚੜ੍ਹਦੀਕਲਾ
@BalwinderSingh-px2xz
@BalwinderSingh-px2xz 4 минут бұрын
@bsbenipal9345
@bsbenipal9345 40 минут бұрын
Sat shri akaal ..
@JaspalSingh-ij1pd
@JaspalSingh-ij1pd 2 сағат бұрын
BAJI NICE VIDEO 🎉❤
@vipanjitsinghgill3127
@vipanjitsinghgill3127 Сағат бұрын
VERY VERY NICE VIDEO VEER 👌, SAT SHRI AKAL VEER 🙏, GOD BLESS YOU ALWAYS VEERE 🙏 ❤❤
@kanwarjeetsingh3495
@kanwarjeetsingh3495 32 минут бұрын
Nice Blog
@rajindersingh8536
@rajindersingh8536 2 сағат бұрын
ਕਿਦਾਂ ਪੁੱਤਰਾ ਬੱਸ ਬੇਟਾ ਸਫਰ ਹੁਸ਼ਿਆਰੀ ਨਾਲ ਕਰਨਾ ਬਹੁੱਤ ਗਰੀਬੀ ਆ ਐਥੇ❤❤🎉🎉
@NamdevsinghSran
@NamdevsinghSran Сағат бұрын
Good job y ji
@daljitsingh7980
@daljitsingh7980 Сағат бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@deepi042
@deepi042 Сағат бұрын
Att bai g
@yadwindersingh-rw2de
@yadwindersingh-rw2de Сағат бұрын
God bless you putar Very good job 👏 ❤
@gurpreetjatana353
@gurpreetjatana353 2 сағат бұрын
Good job
@HarjinderKaur-p6e
@HarjinderKaur-p6e 2 сағат бұрын
Very nice vlog
@jagtarSinghdhaliwal-nu6su
@jagtarSinghdhaliwal-nu6su 22 минут бұрын
Love YAAR GUSSA NA KARZI MAZAK KARAN DI ADAT JO HAIGI
@robbylidher9982
@robbylidher9982 2 сағат бұрын
🎉🎉
@ramangill1724
@ramangill1724 2 сағат бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@Lallyg
@Lallyg 58 минут бұрын
ਹੈਲੋ ਭਰਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਮੈਂ ਸਿਰਫ ਕੁਝ ਦਿਨਾਂ ਤੋਂ ਤੁਹਾਨੂੰ ਫੋਲੋ ਕਰ ਰਿਹਾ ਹਾਂ
@moninderkumar9344
@moninderkumar9344 2 сағат бұрын
Good 🎉🎉
@sandeepsingh-ec8lr
@sandeepsingh-ec8lr 2 сағат бұрын
Good 👍👍
@sukhchainsinghsukh9480
@sukhchainsinghsukh9480 2 сағат бұрын
❤❤❤❤❤
@sushilgarggarg1478
@sushilgarggarg1478 2 сағат бұрын
Best of luck new country Ethiopia 🇪🇹 👍 👏
@malkitsidhu-cy6id
@malkitsidhu-cy6id 26 минут бұрын
Good bless you bro❤❤
@dilpreet6835
@dilpreet6835 2 сағат бұрын
Love you bro safe journey
@sunrisewelfaresocietysrimu8686
@sunrisewelfaresocietysrimu8686 4 минут бұрын
ਬਾਕੀ ਅਮ੍ਰਿਤਪਾਲ ਜੀ ਸਤਿ ਸ੍ਰੀ ਅਕਾਲ ਜੀ , ਡਾਕਟਰ ਹਰਭਗਵਾਨ ਸਿੰਘ ਹੈਰੀ ਸਿਵਲ ਹਸਪਤਾਲ ਮੁਕਤਸਰ ਸਾਹਿਬ
@JaswinderKaur-q7j
@JaswinderKaur-q7j 2 сағат бұрын
Very nice 👍
@madhomalli7321
@madhomalli7321 2 сағат бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐💐
@BalwinderSingh-bm9yq
@BalwinderSingh-bm9yq Сағат бұрын
ਘੁੱਦਾ ਸਿੰਘ ਜਿੰਦਾਬਾਦ
@vickydhillon495
@vickydhillon495 Сағат бұрын
🦅🦅🦅🦅
@SukhwinderSingh-2107
@SukhwinderSingh-2107 2 сағат бұрын
ਘੁੱਦਾ ਸਿੰਘ ਜੀ ਬਹੁਤ ਹੈਰਾਨੀਜਨਕ ਹੈ ਕਿ ਤੁਸੀਂ ਨਿਡਰ ਹੋ ਕੇ ਇਕੱਲੇ ਹੀ ਇਹ ਸਫਰ ਕਰ ਰਹੇ ਹੋ। ਬਹੁਤ ਔਖਾ ਅਤੇ ਕਠਨ ਹੈ। ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ 🙏
@KU77AR
@KU77AR Сағат бұрын
@@SukhwinderSingh-2107 cycle baba name da channel hai oh sara Africa tour kar chukiya kalla ghuddey veer ne os sari details layi aa
@ranjitsingh-qc1rc
@ranjitsingh-qc1rc Сағат бұрын
ਸਤਿ ਸ੍ਰੀ ਆਕਾਲ ਵੀਰ ,,, ਤੁਹਾਡਾ ਆਮ ਪਿੰਡਾ ਚ ਬੋਲਣ ਵਾਲੀ ਮਲਵਈ ਬੋਲੀ ਨੂੰ ਖਾਸ ਸ਼ਬਦਾ ਦੀ ਚੋਣ ਕਰਕੇ ਬੋਲਣ ਦਾ ਤਰੀਕਾ ਬਹੁਤ ਵਧੀਆ,,, ਜਿਉਂਦੇ ਵੱਸਦੇ ਰਹੋ,, ਸਫ਼ਰਾਂ ਚਲਦੇ ਰਹਿਣ, Dr Ranjit Singh ਨੂਰਮਹਿਲ
@ranjitsingh-qc1rc
@ranjitsingh-qc1rc Сағат бұрын
ਮੈਨੂੰ ਸਾਈਕਲ ਬਾਰੇ v ਜਾਣਕਾਰੀ ਜ਼ਰੂਰ ਦੇਣਾ ,, ਅਗਰ ਕਿਸੇ ਨੇ ਸਾਈਕਲ ਸਫ਼ਰ ਤੇ ਜਾਣਾ ਹੋਵੇ oss ਬਾਰੇ ਵੀ ਦੱਸਣਾ
@sushilgarggarg1478
@sushilgarggarg1478 2 сағат бұрын
BEST WISHES FOR NEW COUNTRY ETHIOPIA 🇪🇹 👏 🙌 🙏 👌 ❤️ 🇪🇹 👏
@right-said-Bobby
@right-said-Bobby 2 сағат бұрын
💙💙💙
@pardhanjohal6446
@pardhanjohal6446 2 сағат бұрын
ਵੀਰੇ ਥੋੜੇ ਸਵੇਰੇ ਜਲਦੀ ਵਲੋਗ ਪਾਦਿਆ ਕਰੋ ਬਾਅਦ ਚ ਕੰਮ ਕਾਰ ਕਰਨਾ ਹੁੰਦਾ ❤
@jassbrar4770
@jassbrar4770 Сағат бұрын
God bless you bai ji❤
@KU77AR
@KU77AR Сағат бұрын
Brother video 4k vich record kariya kro ji
@JaswinderSingh-hm9rv
@JaswinderSingh-hm9rv 42 минут бұрын
ਸੱਤ ਸ਼੍ਰੀ ਆਕਾਲ ਬਾਈ ਜੀ
@pardeepsinghgill269
@pardeepsinghgill269 2 сағат бұрын
Love you ghudde bai
@HarcharanSingh-e4j
@HarcharanSingh-e4j 2 сағат бұрын
Guru Rakha
@GURDEEPSINGH-so1bl
@GURDEEPSINGH-so1bl Сағат бұрын
Bro you r great 👍🙏
@jasjeetsingh5455
@jasjeetsingh5455 Сағат бұрын
👍
@Justice_Peace1469
@Justice_Peace1469 2 сағат бұрын
Ethiopian 🇪🇹 and Kenyan 🇰🇪 long distance runners are very famous but the sprinters like Usain Bolt are from Jamaica 🇯🇲.
@DilbagSingh-vz2cs
@DilbagSingh-vz2cs 42 минут бұрын
Good
@AmarjitKaur-s2m6e
@AmarjitKaur-s2m6e 2 сағат бұрын
Dhyan rakheo apna veer g
@sushilgarggarg1478
@sushilgarggarg1478 2 сағат бұрын
Satnam wahaguru ji 🙏 ❤❤❤❤❤
@JarnailSingh-th9px
@JarnailSingh-th9px Сағат бұрын
Sat shri akal Bai ji God bless you ❤❤🎉🎉
@GurpreetSingh-eb5zy
@GurpreetSingh-eb5zy 5 минут бұрын
ਸਤਿ ਸ਼੍ਰੀ ਅਕਾਲ ਬਾਈ
@RinkuSingh-fj3sl
@RinkuSingh-fj3sl 46 минут бұрын
Sat shrt akal Bai g Sunam to
@DikshaK-lo5sf
@DikshaK-lo5sf 2 сағат бұрын
Be careful, africa can be v dangerous too
@ujjagarsinghrai5038
@ujjagarsinghrai5038 2 сағат бұрын
❤❤
@ਗੁਰਮੁੱਖਉੱਪਲ
@ਗੁਰਮੁੱਖਉੱਪਲ Сағат бұрын
ਬਾਈ ਜੀ ਸਤਿ ਸ੍ਰੀ ਆਕਾਲ ਜੀ 🎉🎉
@kawaljeetsingh6522
@kawaljeetsingh6522 2 сағат бұрын
@sarbjeetbawazira2682
@sarbjeetbawazira2682 2 сағат бұрын
@gujitkaur226
@gujitkaur226 2 сағат бұрын
@sushilgarggarg1478
@sushilgarggarg1478 2 сағат бұрын
Congratulations 🎊 for 100km in Ethiopia Africa 🌍 👏 ❤️ 🙌 💙 ♥️ 🌍
@GurpreetSingh-pm3oy
@GurpreetSingh-pm3oy 2 сағат бұрын
❤❤
@GurpreetSingh-kp1xf
@GurpreetSingh-kp1xf 2 сағат бұрын
ਸਤਿ ਸ੍ਰੀ ਆਕਾਲ ਜੀ ❤
@gurpalsingh9426
@gurpalsingh9426 2 сағат бұрын
Nice ❤❤❤❤❤
@sonukumarbihala7561
@sonukumarbihala7561 47 минут бұрын
Kush raho sada Bai ji Dev kitne aa
@gurindersingh9757
@gurindersingh9757 2 сағат бұрын
Nice
@Lovedeepsingh01
@Lovedeepsingh01 2 сағат бұрын
👍👍👍👍
@Balihar001
@Balihar001 10 минут бұрын
Sat shri akal veere 🙏🙏🙏
@ArjunSingh-zw6ce
@ArjunSingh-zw6ce 2 сағат бұрын
Bai ji vlog bohot shandaar te intresting aa rahe aa, but ilaka safe nahi lagda, dhyan rakheyo apna 👍
@Strangeofficial007
@Strangeofficial007 2 сағат бұрын
SSA veer ji
@charnjitsingh736
@charnjitsingh736 2 сағат бұрын
❤❤❤❤❤
@prabhjotsingh3544
@prabhjotsingh3544 Сағат бұрын
ਘੁਦਾ ਬਾਈ ਜੀ ਇਹ ਦੇਸ਼ ਬਾਹਲੇ ਸੇਫ ਨਹੀ ਹੈ ਸੋ ਆਪਣਾ ਧਿਆਨ ਨਾਲ ਚੱਲੋ
@MintuDhaliwal-eg1yx
@MintuDhaliwal-eg1yx 2 сағат бұрын
ਸਤਿ ਸ੍ਰੀ ਆਕਾਲ ਜੀ
@suchasinghdh1999
@suchasinghdh1999 2 сағат бұрын
ਸਤਿ ਸ੍ਰੀ ਆਕਾਲ ਜੀ
iPhone or Chocolate??
00:16
Hungry FAM
Рет қаралды 46 МЛН
Win This Dodgeball Game or DIE…
00:36
Alan Chikin Chow
Рет қаралды 40 МЛН
GIANT Gummy Worm Pt.6 #shorts
00:46
Mr DegrEE
Рет қаралды 108 МЛН
🍉😋 #shorts
00:24
Денис Кукояка
Рет қаралды 3,7 МЛН
Birds Aviary K Liye New Birds Ly Aiye 🥰 || Birds Aviary ||
14:54
iPhone or Chocolate??
00:16
Hungry FAM
Рет қаралды 46 МЛН