'ਨਕਲੀ ਬਾਣੀ' ਪੜ ਰਹੇ ਸਿੱਖ !! ਬਹੁਤ ਜਰੂਰੀ Video about Sikh Religious Beliefs

  Рет қаралды 304,597

Panjab Flame

Panjab Flame

Күн бұрын

Пікірлер: 761
@sonasinghsingh5016
@sonasinghsingh5016 8 ай бұрын
*ਬੀਰ ਜੀ ਇਹ ਸਭ ਠੀਕ ਹੈ....ਪਰ ਜੀ ਅਰਦਾਸ ਆਪਾਂ ਕਰਦੇ ਹਾਂ ਉਹ ਕਿਸ ਗੁਰੂ ਸਾਹਿਬ ਨੇ ਪਰਵਾਨਗੀ ਦਿੱਤੀ ਹੈ...ਜਵਾਬ ਦੇਣਾ ਜੀ*
@InderjeetSingh-si4ed
@InderjeetSingh-si4ed 9 ай бұрын
ਸਹੀ ਹੈ,ਬੇਨਤੀ ਹੈ ਪਰਚਾਰ ਕਰੋ ਕਾਰਸੇਵਾ ਵਾਲੇ ਗੁਰੂਘਰਾਂ ਤੇ ਪੱਥਰ ਲਾਉਣਾ ਬੰਦ ਕਰਨ। ਜਿਆਦਾ ਇਮਾਰਤਾ ਦੀ ਲੋੜ ਨਹੀਂ ,ਵਿਰਾਸਤੀ ਰੁੱਖ ਵੱਧ ਲਾਉਣ ,
@RamandeepSingh-bo5rb
@RamandeepSingh-bo5rb 9 ай бұрын
ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਕਿਤੇ ਵੀ ਗੁਰਬਾਣੀ ਲਿਖਣੀ ਹੋਵੇ ਤਾਂ ਅੰਤ ਵਿੱਚ ਅੰਗ ਨੰ. ਜਰੂਰ ਲਿਖੋ ਜੀ
@CARTOON_TV935
@CARTOON_TV935 9 ай бұрын
Sahi khaa
@ramandeepkaursuri9659
@ramandeepkaursuri9659 9 ай бұрын
Very right
@harmindersinghpammu553
@harmindersinghpammu553 9 ай бұрын
ਬਿਲਕੁਲ ਸਹੀ ਕਿਹਾ ਜੀ
@techinfonoddyscorpio2908
@techinfonoddyscorpio2908 9 ай бұрын
ਬਹੁਤ ਵੱਡੀ ਸਾਜਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਹਰ ਜਗ੍ਹਾ ਤੋਂ ਪੁਰਾਣਾ ਬਦਲਾਇਆ ਜਾ ਰਿਹਾ ਹੈ 🙏🌹 ਵਾਹਿਗੁਰੂ ਮਿਹਰ ਕਰੇ
@GurpreetSingh-qf9lh
@GurpreetSingh-qf9lh 9 ай бұрын
Oh tah Pechla hi Milawat kr diti gyi Bhai gur das de nam te jhootia wara likh k
@tarvinderpalsingh7921
@tarvinderpalsingh7921 8 ай бұрын
Waheguru ji
@AvtarSingh-f1o7c
@AvtarSingh-f1o7c 9 ай бұрын
ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਭਾਈ ਗੁਰਦਾਸ ਜੀ ਦੇ ਕਬਿੱਤ ਇਹਨਾਂ ਦੀਆਂ ਰਚਨਾਵਾਂ ਨੂੰ ਪ੍ਰਵਾਨਗੀ ਹੈ
@gurpalsingh3720
@gurpalsingh3720 9 ай бұрын
।ਬੇਦ ਕਤੇਬ ਕਹਹੁ ਮਤ ਝੂਠੈ ਝੂਠਾ ਜੋ ਨ ਬਿਚਾਰੈ।। ਅਰਥਾਤ ਚਾਰੇ ਬੇਦਾਂ ਸਮੇ ਸਾਰੇ ਬ੍ਰਹਮ ਗਿਆਨੀਆਂ ਵੱਲੋਂ ਲਿਖੇ ਧਰਮ ਗ੍ਰੰਥਾਂ ਨੂੰ ਪ੍ਰਵਾਨ ਕੀਤਾ ਗੁਰੂ ਸਾਹਿਬ ਵੱਲੋਂ।
@gurujiguru99999
@gurujiguru99999 9 ай бұрын
Bhai Gurdas diya wara jaali hn
@gurdevsingh-zc5xw
@gurdevsingh-zc5xw 9 ай бұрын
ਸੱਚ ਹੈ ਭਾਈ ਸਾਹਿਬ ਜੀ ! ਸਤਿਗੁਰੂ ਮਿਹਰ ਕਰਨ ਸਭ ਨੂੰ ਸਮਝ ਆ ਜਾਵੇ ।
@KewalSingh-lp4fp
@KewalSingh-lp4fp 9 ай бұрын
ਜੀਊਂਦੇ ਰਹੋ ਗੁਰਸਿੱਖ ਨੌਜਵਾਨ ਜੀ ਬਹੁਤ ਚੰਗਾ ਕੀਤਾ ਹੈ ਮਹੱਤਵਪੂਰਣ ਜਾਣਕਾਰੀ ਦੇ ਕੇ। ਧੰਨਵਾਦ ਜੀ।
@SukhpalSingh-ze4tp
@SukhpalSingh-ze4tp 8 ай бұрын
ਤੁਸੀਂ 100% ਸੱਚ ਕਿਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👌👍💝🙏🏻
@saanjhsawera9651
@saanjhsawera9651 9 ай бұрын
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਕ੍ਰਾਂਤੀਕਾਰੀ ਭਗਤ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਸਮੇਂ ਆਪ ਇਕੱਤਰ ਕੀਤੀ ਸੀ। ਸੱਚੀ ਬਾਣੀ ਅਨੁਸਾਰ ਸਾਡੀ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਤੇਜ ਸਿੰਘ ਗੜ੍ਹਦੀਵਾਲਾ
@GurleenKaur-bg6jo
@GurleenKaur-bg6jo 9 ай бұрын
ਬਿਲਕੁਲ ਸਚੀਆ ਗਲਾ ਪਰ ਮੂਰਖ ਜਨਤਾ ਸਮਝਾਵੇ ਗੁਰੂ ਸਾਹਿਬ ਦੇ ਸਿਧਾਂਤ ਕੋਈ ਨਹੀ ਮੰਨਦਾ
@PanjabFlame
@PanjabFlame 9 ай бұрын
ਗੁਰਬਾਣੀ ਦਾ ਸਿਧਾਂਤ ਸਮਝਾਉਣ ਨੂੰ ਇਹ ਵੀਡੀਓ ਬਣਾਈ ਹੈ ਜੀ, ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ
@preetcomfort
@preetcomfort 9 ай бұрын
ਜਾਣੇ ਯਾ ਅਨਜਾਣੇ ਵਿੱਚ ਭਾਈ ਸਾਹਿਬ, "ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ" ਵਾਲੀ ਪੰਕਤੀ ਦੀ ਸਚਾਈ ਦਸਣ ਨੂੰ ਗੁਰੇਜ ਕਰ ਗਏ ਹਨ। ਜਦੋ ਕਿ ਇਹ ਵੀ ਕਚੀ ਬਾਣੀ ਹੈ ਅਤੇ 99% ਸਿੱਖ ਹਰ ਰੋਜ ਪੜਦੇ ਹਨ। ਬਚਿਤਰ ਨਾਟਕ ਦੇ ਬਾਰੇ ਵੀ ਚਾਨਣ ਪਾਉ, ਉਹ ਵੀ ਤਾਂ ( ਸਿਧਾਤ ਅਨੁਸਾਰ) ਸਤਿਗੁਰ (ਸਾਹਿਬ ਸਿਰੀ ਗੁਰੂ ਗਰੰਥ ਸਾਹਿਬ ਜੀ) ਤੋਂ ਬਿਨਾ ਕਚੀ ਬਾਣੀ ਬਣਦੀ ਹੈ। ਪਰੀਤ ਮੋਹਨ ਸਿੰਘ USA
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 9 ай бұрын
@PanjabFlame ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ,ਪੰਗਤੀ ਦਾ ਵੀ ਦਸੋ ਜੀ 🙏🏻
@PanjabFlame
@PanjabFlame 9 ай бұрын
@@preetcomfort ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਛੋ, ਇਸਨੂੰ ਪੰਥ ਪ੍ਰਵਾਨਿਤ ਮੰਨਕੇ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਹੈ
@BhupinderArora-u8g
@BhupinderArora-u8g 9 ай бұрын
Please don’t use disrespectful words 🙏🇨🇦
@ManjitSingh-wp6pp
@ManjitSingh-wp6pp 9 ай бұрын
“ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਇਹ ਵੀ ਗੁਰਬਾਣੀ ਦੀ ਤੁਕ ਨਹੀ ਪਰ ਹਰ ਅਰਦਾਸ ਤੋਂ ਬਾਅਦ ਪੜ੍ਹੀ ਜਾਂਦੀ ਹੈ ਇਹ ਵੀ ਮਿਹਰਬਾਨ ਦੀ ਰਚਨਾ ਹੈ
@charnjitsingh1126
@charnjitsingh1126 9 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਲਾ ਗੋਬਲਾ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
@GulzarCheekewala
@GulzarCheekewala 9 ай бұрын
Esiii Koi Koshish Nahi Hoyiiii
@Kulwantsingh-ks5ss
@Kulwantsingh-ks5ss 9 ай бұрын
ਸਿੱਖ ਸੰਗਤ ਨੂੰ ਗੁਰਬਾਣੀ ਸਬੰਦੀ ਸਹੀ ਜਾਣਕਾਰੀ ਦੇਣ ਲਈ ਧੰਨਵਾਦ ਜੀ
@ggn_1
@ggn_1 9 ай бұрын
ਵਾਹਿਗੁਰੂ ਕਿਸੇ ਦੇਸ਼ ਨੂੰ ਕਿਸੇ ਦੂਸਰੇ ਦੇਸ਼ ਨੇ ਗੁਲਾਮ ਕੀਤਾ ਹੋਵੇ ਤਾਂ ਉਸ ਦਾ ਝੰਡਾ ਲਾ ਕੇ ਆਪਣਾ ਚੜਾ ਦਿੱਤਾ ਜਾਂਦਾ ਸਾਡੇ ਗੁਰਦੁਆਰਾ ਸਾਹਿਬਾ ਵਿੱਚ ਨਿਸ਼ਾਨ ਸਾਹਬ ਥੱਲੇ ਨੂੰ ਝੂਲਾ ਦਿੱਤੇ ਗਏ ਜਿੱਸ ਨਾਲ ਸਾਡਾ ਪੰਜਾਬ ਦੇ ਲੋਕ ਮਾਨਸਿੱਖ ਗੁਲਾਮ ਹੋ ਕਿ ਉਸ ਥੱਲੇ ਨੂੰ ਝੂਲਦੇ ਨਿਸ਼ਾਨ ਸਾਹਬ ਨੂੰ ਮੱਥੇ ਟੇਕ ਟੇਕ ਮਾਨਸਿੱਖ ਗੁਲਾਮ ਬਣ ਗਏ,ਉੱਪਰ ਨੂੰ ਝੂਲਦਾ ਨਿਸ਼ਾਨ ਚੜਦੀਕਲਾ ਦੀ ਨਿਸ਼ਾਨੀ ਹੂੰਦੀ ਹੈ,
@AvtarSingh-b4m
@AvtarSingh-b4m 9 ай бұрын
ਹਾਂਜੀ ਇਹ ਬਿਲਕੁਲ ਸੱਚ ਹੈ ਜੀ ਨਿਸ਼ਾਨ ਸਾਹਿਬ ਜੀ ਨੂੰ ਨੀਵਾਂ ਨਹੀਂ ਕਰਨਾ ਚਾਹੀਦਾ ਇਸ ਤਰਾਂ ਦੀ ਕਿਰਆ ਕਰਨ ਨੂੰ ਸਲਾਮੀ ਦੇਨ ਵਾਲੀ ਗਲ ਮੰਨੀ ਜਾਂਦੀ ਆ ਜੀ
@harkaranbhullar3863
@harkaranbhullar3863 9 ай бұрын
Bai aa jehdi profile photo tusin laayi aa...aenu vadh ton vadh use krya kriye
@ggn_1
@ggn_1 9 ай бұрын
@@harkaranbhullar3863 ਬਿੱਲਕੁਲ ਬਾਈ
@josh-l4r8k
@josh-l4r8k 9 ай бұрын
bai ji jehra nishan sahib tuhadi profile vich lagga oh real aa minu pta va par minu lagda va ki eh vakh vakh nishan sahib bare dasna te eh vichar krna ki kehra asli ya nakli hai eh kaum vich ladai da kaaran ban sakdi hai. Jive ki aksar keha janda hai ki kaum ik nishan thalle ekhati ho jaave par je nishan vi ek naalo vadh ho gye fir asi kive ek nishan sahib heth ekatar hovange? Sant jarnail Singh ji vi kesri khande vale nishan sahib nu matha tekde sann te os nishan sahib heth ohna de bharat di foj khilaf jang ladi si. Oh tan maansik gulaam nahi san. Es karke es chande de mudde nu thori thal pao te pehlo azaadi lavo fer eh gallan vi beth ke kar lavange. Eh mera sochna hai, galat lagge tan maaf karna. WJKK WJKF
@ggn_1
@ggn_1 9 ай бұрын
@@josh-l4r8k ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਵਾਹਿਗੁਰੂ,ਪਰ ਨਿਸ਼ਾਨ ਹੀ ਤਾਂ ਗੁਲਾਮੀ ਅਜ਼ਾਦੀ ਦਾ ਪ੍ਰਤੀਕ ਹੈ ਜੀ,ਬਾਕੀ ਸੱਭ ਕੁਝ ਵਾਹਿਗੁਰੂ ਦੀ ਮਰਜ਼ੀ ਵਿੱਚ ਹੋਇਆ ਤੇ ਹੋ ਰਿਹਾ,ਪਰ ਨਿਸ਼ਾਨ ਸਾਹਿਬ ਥੱਲੇ ਨੂੰ ਨਹੀ ਝੂਲਨਾ ਚਾਹੀਦਾ ਕਿਉਂਕਿ ਸਾਰੇ ਸਿੱਖਾਂ ਦੀ ਮਾਨਸਿਕਤਾ ਜੁੜੀ ਹੈ,ਨਿਸ਼ਾਨ ਥੱਲੇ ਨੂੰ ਝੂਲਣਾ ਮਤਲਬ ਕਿਸੇ ਦੇ ਅਧੀਨ ਹੈ ਜੇਕਰ ਨਿਸ਼ਾਨ ਕਿਸੇ ਦੇ ਅਧੀਨ ਹੈ ਤਾਂ ਉਸ ਨੂੰ ਮੱਥਾ ਟੇਕਨ ਵਾਲੇ ਆਪਣੇ ਆਪ ਹੀ ਅਧੀਨ ਹੋ ਜਾਂਦੇ ਹਨ,ਸਾਡੀ ਮਾਨਸਿਕਤਾ ਇੱਥੋਂ ਤੱਕ ਹੋ ਗਈ ਹੈ,ਇੱਥੋਂ ਤੱਕ ਸਾਡੀ ਮਾਨਸਿਕਤਾ ਗਿਰ ਚੁੱਕੀ ਹੈ ਕਿ ਸਾਨੂੰ ਬਹੁਤ ਘੱਟ ਜਗਾ ਤੋਂ ਚੜਦੀਕਲਾ ਉੱਪਰ ਨੂੰ ਝੂਲਦੇ ਨਿਸ਼ਾਨ ਸਾਹਿਬ ਮਿਲਣਗੇ ਨਹੀ ਤਾਂ ਮਾਨਸਿੱਖ ਗੁਲਾਮੀ ਵਾਲੇ ਹੀ ਮਿਲਦੇ ਹਨ.ਬਾਕੀ ਕਲਾ ਗੁਰੂ ਦੀ ਵਰਤਦੀ ਹੈ 🙏 ਗੁਰੂ ਅਮਰਦਾਸ ਜੀ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਜਿਸ ਦਾ ਮਹੱਤਵ ਹੈ ਕਿ ਇੱਸ ਨਿਸ਼ਾਨ ਸਾਹਿਬ ਥੱਲੇ ਆਇਆ ਇੰਨਸਾਨ ਮਨ ਦੀ ਸ਼ਾਂਤੀ ਲੈ ਸਕਦਾ, ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਜਿਸ ਦਾ ਮਹੱਤਵ ਹੈ ਕਿ ਇੱਸ ਨਿਸ਼ਾਨ ਸਾਹਿਬ ਥੱਲੇ ਆਇਆ ਇੰਨਸਾਨ ਦਾ ਮਨ 12 ਮਹੀਨੇ ਸਰੋਂ ਦੇ ਫੁੱਲਾਂ ਵਾਂਗੂ ਖਿੜਿਆ ਰਹੇਗਾ ਅਤੇ ਉਹ ਮਨ ਦੀ ਸ਼ਾਂਤੀ ਪ੍ਰਾਪਤ ਕਰੇਗਾ, ਗੁਰੂ ਗੋਬਿੰਦ ਸਿੰਘ ਜੀ ਨੇ ਸੁਰਮਈ ਨੀਲਾ ਨਿਸ਼ਾਨ ਸਾਹਬ ਕਿਰਪਾਨ,ਢਾਲ,ਕਟਾਰ ਵਾਲਾ ਚਲਾਇਆ ਨੀਲੇ ਰੰਗ ਦਾ ਮਹੱਤਵ ਕਿ ਜਿਵੇਂ ਅਸਮਾਨ ਕਿਸੇ ਨਾਲ ਤੇਰ ਮੇਰ,ਊਚ ਨੀਚ ਨਹੀ ਕਰਦਾ ਇਸੇ ਤਰਾਂ ਇੱਸ ਨੀਲੇ ਨਿਸ਼ਾਨ ਸਾਹਿਬ ਥੱਲੇ ਆਏ ਇੰਨਸਾਨ ਨਾਲ ਕੋਈ ਜਾਤ ਪਾਤ,ਊਚ ਨੀਚ ਨਹੀ ਕਰੇਗਾ ਅਤੇ ਉਸ ਦਾ ਮਨ ਬਸੰਤ ਵਾਂਗੂ ਖਿੜਿਆ ਰਹੇਗਾ ਅਤੇ ਚਿੱਟੇ ਰੰਗ ਦੀ ਤਰਾ ਮਨ ਦੀ ਸ਼ਾਂਤੀ ਪ੍ਰਾਪਤ ਕਰੇਗਾ,ਕ੍ਰਿਪਾਨ ਢਾਲ,ਕਟਾਰ ਤੋ ਭਾਵ ਸੱਚ ਦੇ ਰਸਤੇ ਤੇ ਚੱਲਣ ਲਈ ਇੱਹ ਰੱਖਣੀਆਂ ਬਹੁਤ ਜ਼ਰੂਰੀ ਹਨ,ਜਿੰਨੀ ਕੁ ਵਾਹਿਗੁਰੂ ਨੇ ਸੋਝੀ ਬਕਸ਼ੀ ਉਸ ਅਨੁਸਾਰ ਗੱਲ ਕਰਤੀ ਹੈ ਜੀ,ਗੱਲ ਕਰਦਿਆਂ ਬਹੁਤ ਭੁਲਾ ਗੱਲਤੀਆ ਹੋ ਗਈਆਂ ਵਾਹਿਗੁਰੂ ਬਕਸ਼ ਲੈਣਾ ਜੀ
@myland973
@myland973 9 ай бұрын
ਪਿਆਰੇ ਭਰਾ ਧਨਵਾਦ ਗੁਰਮੱਤ ਸਿਖਿਆ ਦੇਣ ਲਈ।☝🙏
@manmohansingh2961
@manmohansingh2961 9 ай бұрын
ੴ ਜੀ ਦਾ ਸ਼ੁਕਰ ਹੈ ਕਿ ਹੁਣ ਕੁਝ ਸਿਆਣੇ ਜਿਗਆਸੂ ਗੁਰਬਾਣੀ ਨੂੰ ਚੰਗੀ ਤਰ੍ਹਾਂ ਘੋਖਣ ਦੀ ਘਾਲਣਾ ਸ਼ੁਰੂ ਕਰ ਰਹੇ ਹਨ। ਏਕੰਕਾਰੁ ਜੀ ਮੇਹਰ ਕਰਣਗੇ🙏
@DharamSingh-wl1zu
@DharamSingh-wl1zu 9 ай бұрын
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ, ਇਹਨਾਂ ਕੱਚੀਆਂ ਪੰਕਤੀਆਂ ਬਾਰੇ ਬਹੁਤੇ ਲੋਕ ਨਹੀਂ ਜਾਣਦੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀਕਲਾ ਵਿਚ ਰੱਖੇ, ਸੋ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨੀ ਚਾਹੀਦੀ ਕਿ ਇਹਨਾਂ ਕੱਚੀਆਂ ਰਚਨਾਵਾਂ ਨੂੰ ਟਰੱਕਾਂ, ਟਰਾਲੀਆਂ ਤੇ ਆਵਾਜਾਈ ਸਾਧਨਾ ਤੇ ਨਾ ਲਿਖਵਾਇਆ ਜਾਏ ਤੇ ਸੰਗਤ ਨੂੰ ਇਸ ਬਾਰੇ ਸੁਚੇਤ ਕੀਤਾ ਜਾਵੇ ਕਿ ਇਹ ਗੁਰਬਾਣੀ ਦੀਆ ਤੁਕਾ ਨਹੀਂ ਹਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@AmritpalSingh-cf4iv
@AmritpalSingh-cf4iv 9 ай бұрын
ਇਸ ਤਰਾਂ ਦੀਆਂ ਹੋਰ ਵੀ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ।
@harbansbrar1946
@harbansbrar1946 9 ай бұрын
ਗੁਰਬਾਣੀ ਤੋ ਅਣਜਾਣ ਲੋਕਾਂ ਲਈ ਤੇ ਜੋ ਅਜਿਹੇ ਫ਼ਿਕਰੇ ਬੋਲਕੇ ਆਪਣੇ ਆਪ ਨੂੰ ਗੁਰਬਾਣੀ ਗਿਆਤਾ ਸਿੱਧ ਕਰਦੇ ਹਨ ਉਨਾ ਨੂੰ ਸਿੱਖਿਆ ਹੈ ਤੇ ਜੋ ਗੁਰਬਾਣੀ ਦੇ ਗਿਆਤਾ ਹਨ ਉਨਾ ਨੂੰ ਸਿੱਖਿਆ ਕਿ ਉਹ ਲੋਕ ਆਮ ਸਿੱਖਾਂ ਨੂੰ ਸਮਾਗਮਾਂ ਤੇ ਇਸਦਾ ਗਿਆਨ ਦੇਣ ਜੀ ॥ ਵੀਡੀਓ ਬਹੁਤ ਵੱਡਮੁੱਲੀ ਹੈ ਸਾਡੇ ਕੱਚਿਆਂ ਪਿਲਿੱਆ ਸਿੱਖਾਂ ਲਈ ॥
@harbansbrar1946
@harbansbrar1946 9 ай бұрын
Guru Granth Sahib “ compiled by ,” Sri Guru Arian Dev ji “ they are fifth Guru of Sikhs “ .
@NishanSingh-dy7ci
@NishanSingh-dy7ci 9 ай бұрын
ਭਾਈ ਸਾਹਿਬ ਤੁਸੀ ਬਿਲਕੁਲ ਸਹੀ ਕਿਹਾ ਲੋਕੀ ਨਹੀ ਸਮਜਦੇ ਬਾਬੇ ਵੀ ਇਸਤਰਾਂ ਕਰਦੇ ਹਨ ਗੁਰੂ ਸਾਹਿਬ ਦੀ ਹਜੂਰੀ ਵਿੱਚ ਆਪਣੀਆਂ ਧਾਰਨਾ ਬਣਾ ਕੇ ਬੋਲਦੇ ਹਨ ਜੀ ਇਹ ਗਲਤ ਹੈ
@gursewaksingh4231
@gursewaksingh4231 9 ай бұрын
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ ਗੁਰੂ *ਪੰਥ* ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦੁ ਮਹਿ ਲੇਹ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਖ਼ੁਆਰ ਹੋਇ ਸਭ *ਮਲੈਂਗੇ* ਬਚੇ ਸ਼ਰਨਿ ਜੋ ਹੋਇ ਵਾਹਿਗੁਰੂ ਨਾਮੁ ਜਹਾਜ ਹੈ ਚੜੈ ਸੋ ਉਤਰੈ ਪਾਰ ਜੋ ਸਰਧਾ ਕਰਿ ਸੇਵਦੇ ਗੁਰੁ ਪਾਰ ਉਤਾਰਣਹਾਰ ਦੋਹਰਾ- ਗਿਆਨੀ ਗਿਆਨ ਸਿੰਘ ਜੀ ਅਸੀ ਸਾਰੇ ਗਲਤ ਪੜ੍ਹਦੇ ਹਾਂ ਗੁਰੂ ਦੀ ਦੇਹ- ਪੰਜ ਪਿਆਰੇ ਸ਼ਬਦ ਗੁਰੂ- ਧੰਨ ਧੰਨ ਧੰਨ ਆਦਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਕਿਹਾ ਗਿਆ ਹੈ- ਕਿ ਗੁਰੂ *ਪੰਥ✅* ਜੀ ਮਾਨਿਓ- ਭਾਵ- ਪੰਜਾਂ ਪਿਆਰਿਆਂ ਨੂੰ ਪ੍ਰਗਟ ਗੁਰਾਂ ਦੀ ਦੇਹ ਸਮਝਣਾ। ਕਿਉਂਕਿ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਆ ਤਾਂ ਪੰਜ ਪਿਆਰੇ ਸਹਿਬਾਨ ਹੀ ਰਹਿਤ ਮਰਿਯਾਦਾ ਬਾਰੇ ਸਾਰੀ ਜਾਣਕਾਰੀ ਦਿੰਦੇਂ ਆ।ਕਿਉਕਿਂ ਗੁਰੂ ਦਸਮੇਸ਼ ਪਿਤਾ ਜੀ ਹੀ ਪੰਜਾਂ ਪਿਆਰਿਆਂ ਰਾਹੀ ਉਹਨਾਂ ਵਿੱਚ ਆਪ ਵਰਤ ਕੇ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਆ। ਇਸ ਕਰਕੇ ਇੱਥੇ ਪੰਥ ਸ਼ਬਦ ਵਰਤਣਾ ਆ ਜੇ ਨਹੀਂ ਬੋਲਦੇ ਤਾਂ ਅਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਸਿਧਾਂਤ ਉੱਕਾ ਹੀ ਖਤਮ ਕਰ ਰਹੇ ਆ। ਦੂਜਾ- *ਖ਼ੁਆਰ ਹੋਇ ਸਭ *ਮਲੈਂਗੇ** ✅ ਅਸੀਂ *ਖ਼ੁਆਰ ਹੋਇ ਸਭ ਮਿਲੇਂਗੇ* ❌ ਪੜ੍ਹਦੇ ਹਾਂ ਜੋ ਕਿ ਗਲਤ ਆ। ਜਿਹੜੇ ਗੁਰੂ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਨਹੀਂ ਆਉਣਗੇ (ਭਾਵ ਅੰਮ੍ਰਿਤ ਦੀ ਦਾਤ ਨਹੀਂ ਲੈਦੇ ,ਅੰਮ੍ਰਿਤ ਨਹੀਂ ਛਕਦੇ) (ਖ਼ੁਆਰ ਹੋਣਗੇ- ਨਰਕਾਂ ਵਿੱਚ ਖ਼ੁਆਰ ਕੀਤੇ ਜਾਣਗੇ ਮਲ਼ੇ ਜਾਣਗੇ ਜਮਦੂਤ ਜੀਵ ਦਾ ਮਾਰ ਮਾਰ ਕੇ ਕਚੂਮਰ ਕੱਢ ਦਿੰਦਾਂ ਤੇ ਅਸੀਂ ਕਹਿਣ ਡਹੇ ਆਂ ਜੀ ਖ਼ੁਆਰ ਹੋਏ ਸਭ ਮਿਲੇਂਗੇ ❌) ਕਿੱਥੇ- ਨਰਕਾਂ ਵਿੱਚ ਸਿੱਧਾ ਧਰਮਰਾਜ ਕੋਲ ਜਾਣਗੇ। ਉੱਥੇ ਕਰੋੜਾਂ ਤਰ੍ਹਾਂ ਦੀਆਂ ਸਜ਼ਾਵਾਂ ਦਿੰਦੇਂ ਆ ਧਰਮਰਾਜ ਦੇ ਜਮਦੂਤ। ਤੇ ਉਸਤੋਂ ਬਾਅਦ ੮੪ ਲੱਖ ਜੂਨਾ ਵਿੱਚ ਜੀਵ ਨੂੰ ਘੁਮਾਇਆ ਜਾਂਦਾ ਆ ਕਰੋੜਾਂ ਸਾਲ ਦਾ ਲੰਮਾ ਭੁਗਤਾਨ ਕਰਨਾ ਪੈਂਦਾ ਆ।ਸਿਰਫ਼ ਅੰਮ੍ਰਿਤ ਦੀ ਦਾਤ ਨਾ ਲੈਣ ਕਰਕੇ। ਮੰਨਣਾ ਨਾ ਮੰਨਣਾ ਤੁਹਾਡੀ ਮਰਜੀ ਆ ਵਾਹਿਗੁਰੂ ਜੀ। ਨਹੀਂ ਤਾਂ ਸਰੀਰ ਛੱਡਣ ਤੋਂ ਬਾਅਦ ਤਾਂ ਸਭ ਕੁੱਝ ਪਤਾ ਲੱਗ ਈ ਜਾਣਾ ਕਿ ਓ ਆ ਕੀ ਹੋ ਗਿਆ ਮੈਂ ਤਾਂ ਇਹਨਾਂ ਨਰਕਾਂ ਨੂੰ,ਧਰਮਰਾਜ ਨੂੰ ਮੰਨਦਾ ਈ ਨਹੀਂ ਸੀ। ਪਰ ਉਸ ਸਮੇਂ ਕੁਝ ਨਹੀਂ ਹੋ ਸਕਦਾ। ਕਿਉਂਕਿ ਉਸ ਸਮੇ ਜੀਵ ਦੇ ਹੱਥੋਂ ਸਮਾਂ ਨਿੱਕਲ ਗਿਆ ਹੁੰਦਾ। ਫਿਰ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ। (ਹੁਣ ਨਿਰਮੋਲਕ ਸਮਾਂ ਹੈ, ਸਰੀਰ ਹੈ ਅੰਮ੍ਰਿਤ ਦੀ ਦਾਤ ਲੈਣ ਦਾ) *ਬਚੇ ਸ਼ਰਣ ਜੋ ਹੋਇ* ਭਾਵ- ਜੋ ਗੁਰੂ ਪਾਤਸ਼ਾਹ ਜੀ ਦੀ ਸ਼ਰਣ ਵਿੱਚ ਆਉਣਗੇ- (ਅੰਮ੍ਰਿਤ ਦੀ ਦਾਤ ਲੈਣਗੇ, ਅੰਮ੍ਰਿਤ ਛਕਣਗੇ) ਤੇ ਅੰਮ੍ਰਿਤ ਦੀ ਦਾਤ ਲੈ ਕੇ ਸਿਮਰਨ ਭਗਤੀ ਕਰਨਗੇ ਉਹ ਬਚ ਜਾਣਗੇ ਭਾਵ ਸਰੀਰ ਛੱਡਣ ਤੋਂ ਬਾਅਦ ਸਿੱਧੇ ਸਚਖੰਡ ਪਹੁੰਚ ਜਾਣਗੇ।
@jaswindersinghjaswindersin4492
@jaswindersinghjaswindersin4492 9 ай бұрын
ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਜਿਨੇ ਵੀ ਸਿੱਖ ਹੋਏ ਨੇ ਕੀ ਉਹਨਾਂ ਨੇ ਅਮ੍ਰਿਤ ਸ਼ਕਿਆ? ਫਿਰ ਤਾਂ ਉਹ ਵੀ ਨਰਕਾ ਵਿੱਚ ਗਏ ਹੋਣੇ ਤੁਹਾਡੇ ਕਹਿਣ ਦੇ ਮੁਤਾਬਕ। ਸਿੱਖ ਦੀ ਪਰਿਭਾਸ਼ਾ ਕੀ ਹੈ।
@gursewaksingh4231
@gursewaksingh4231 9 ай бұрын
@@jaswindersinghjaswindersin4492 ਉਹਨਾਂ ਨੂੰ ਵੀ ਗੁਰੂ ਸਹਿਬਾਨ ਜੀ ਤੋਂ ਸਮੇਂ ਸਮੇਂ ਤੇ ਚਰਨ ਪਾਹੁਲ ਮਿਲਦੀ ਰਹੀ ਐ ਜੀ। ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਧਾਰਨ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਸਦੀਵੀ ਰਹੇਗਾ। ਜਿੰਨੇ ਵੀ ਭਗਤ ਸਹਿਬਾਨ, ਭੱਟ ਸਾਹਿਬਾਨ ਦੀ ਬਾਣੀ ਧੰਨ ਧੰਨ ਆਦਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆ ਉਹਨਾਂ ਨੂੰ ਵੀ ਸਮੇਂ ਸਮੇਂ ਤੇ ਗੁਰੂ ਪਾਤਸ਼ਾਹ ਜੀ ਪਾਸੋਂ ਨਾਮ ਦੀ ਦਾਤ ਮਿਲੀ ਸੀ। ਇਹ ਅੰਦਰ ਦੀ ਖੇਡ ਐ ਸਚਖੰਡ ਦੀ ਖੇਡ ਆ ਮੰਨਣਾ ਨਾ ਮੰਨਣਾ ਤੁਹਾਡੀ ਮਰਜੀ ਆ ਵਾਹਿਗੁਰੂ ਜੀ। ਗੁਰੂ ਦਸ਼ਮੇਸ਼ ਪਿਤਾ ਜੀ ਨੇ ੧੬੯੯ ਵਿੱਚ ਖ਼ਾਲਸਾ ਸਾਜ ਕੇ ਪੱਕੀ ਰੀਤ ਚਲਾ ਦਿੱਤੀ ਕਿ ਹਰ ਇਕ ਪ੍ਰਾਣੀ ਮਾਤਰ ਲਈ ਅੰਮ੍ਰਿਤ ਦੀ ਦਾਤ ਲੈਣੀ ਜਰੂਰੀ ਆ।
@ਸੱਚਪਿਆਰਮੱਤ
@ਸੱਚਪਿਆਰਮੱਤ 9 ай бұрын
ਖਾਲਸਾ ਜੀ, ਪੰਜ ਪਿਆਰੇ ਸਾਹਿਬਾਨ ਜੀ ਨੂੰ ਕਰਿੰਦੇ ਸਮਝਦੇ ਹਨ, ਪ੍ਰਬੰਧਕ ਕਮੇਟੀ ਵਾਲੇ ਬਹਿਰੂਪੀਏ,,
@gursewaksingh4231
@gursewaksingh4231 9 ай бұрын
@@P7-iw1im ਠੀਕ ਆ ਵਾਹਿਗੁਰੂ ਜੀ ਜਿਵੇਂ ਤੁਹਾਨੂੰ ਭਾਵੇ ਉਵੇਂ ਦੀ ਜਿੰਦਗੀ ਗੁਜਾਰੋ ਮਰਜੀ ਤੁਹਾਡੀ ਆ । ਸਰੀਰ ਛੱਡਣ ਤੋਂ ਬਾਅਦ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਜਦੋਂ ਤੱਕ ਮਨੁੱਖ ਸਰੀਰ ਵਿੱਚ ਰਹਿੰਦਾ ਆ (ਜਿਸ ਨੇ ਅੰਮ੍ਰਿਤ ਨਹੀਂ ਛਕਿਆ) ਉਹਦੇ ਨਾਲ ਚਾਰ ਜਮਦੂਤ ਰਹਿੰਦੇ ਆ ਉਹਨਾਂ ਨੂੰ ਚਿੱਤਰ ਗੁਪਤ ਵੀ ਕਿਹਾ ਜਾਂਦਾ ਆ। ਲਛਮੀ (ਮਾਇਆ ) ਇਹ ਵੀ ਨਾਲ ਈ ਰਹਿੰਦੀ ਆ ਸੂਖ਼ਮ ਰੂਪ ਵਿੱਚ। ਇਹਨਾਂ ਦਾ ਕੰਮ ਆ ਮਨੁੱਖ ਨੂੰ ਰੱਬ ਵਾਲੇ ਪਾਸੇ ਨਹੀਂ ਲੱਗਣ ਦੇਣਾ ਇਹ ਕੀ ਕੰਮ ਕਰਵਾਉਦੇ ਨੇ ਮਨੁੱਖ ਤੋਂ- ਕੇਸ ਕਤਲ ਕਰਨੇ ਕਰੈਕਟਰ ਲੈਸ ਹੋਣਾ ਨਸ਼ਾ-ਸ਼ਰਾਬ, ਤੰਬਾਕੂ ,ਅਫੀਮ ,ਭੁੱਕੀ ਹੋਰ ਅਨੇਕਾਂ ਪ੍ਰਕਾਰ ਦੇ ਨਸ਼ੇ ਕਰਵਾਉਣੇ ਕਿਸੇ ਦਾ ਹੱਕ ਖਾਣਾ, ਚੋਰੀ ਡਕੈਤੀ, ਜੂਆ ਤਾਂ ਕਿ ਸਰੀਰ ਛੱਡਣ ਤੋਂ ਬਾਅਦ ਨਰਕਾਂ ਵਿੱਚ ਭੇਜਿਆ ਜਾ ਸਕੇ। ਇਹ ਕੰਮ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਦੀ ਦਾਤ ਲੈਣ ਵੇਲੇ ਦਸਦੇ ਨੇ (ਰਹਿਤ ਮਰਿਆਦਾ ਵਿੱਚ)ਕਿ ਭਾਈ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ
@P7-iw1im
@P7-iw1im 9 ай бұрын
@@gursewaksingh4231 hadh ho gai yrr je assi koi kam mada kra ge tahi saade nal koi mada kruga je kush hoya v
@jaswindergrewal6796
@jaswindergrewal6796 9 ай бұрын
ਆਪਾਂ ਸਹਿਜ ਪਾਠ ਕਰਦੇ ਰਹੀਏ ਤਾਂ ਏਹਨਾਂ ਭੁੱਲਾਂ ਤੋਂ ਬੱਚ ਸਕਦੇ ਹਾਂ
@gs7458
@gs7458 9 ай бұрын
Path karan na ki hunda brother??
@kiranjeetkaur3112-d1j
@kiranjeetkaur3112-d1j 9 ай бұрын
Path krn nal eh pta lgg janda hai ji k asal Gurbani ki hai
@harbansbhullar7318
@harbansbhullar7318 9 ай бұрын
ਖਾਲਸਾ ਜੀ ਜਾਣਕਾਰੀ ਦੇਣ ਲਈ ਧੰਨਵਾਦ
@paramjitsingh181
@paramjitsingh181 9 ай бұрын
ਖਾਲਸਾ ਜੀ ਤੁਹਾਡੇ ਵਰਗੇ ਗੁਰਸਿੱਖਾਂ ਦੀ ਪੰਥ ਨੂੰ ਬਹੁਤ ਲੋੜ ਹੈਆਪ ਜੀ ਦੇ ਵਿਚਾਰ ਬਹੁਤ ਅੱਛੇ ਨੇ ਆਪ ਜੀ ਦੇ ਕਥਨ ਬਹੁਤ ਅੱਛੇ ਨੇਆਪ ਦਾ ਸਮਝਾਉਣ ਦਾ ਤਰੀਕਾ ਬਹੁਤ ਹੀ ਬਹੁਤ ਹੀ ਲਾਜਵਾਬਬ ਹੈਪਰਮਾਤਮਾ ਆਪ ਨੂੰ ਇਸ ਰਸਤੇ ਤੇ ਹੋਰ ਅੱਗੇ ਵਧਾਵੇ ਤਾਂ ਕਿ ਸਾਡੇ ਪੰਥ ਦਾ ਭਲਾ ਹੋ ਸਕੇਹਰ ਇੱਕ ਗੁਰਸਿੱਖ ਹਰ ਇੱਕ ਗੁਰਸਿੱਖ ਦੇ ਦੋ ਅੰਗ ਨੇਇੱਕ ਸ਼ਸਤਰ ਇੱਕ ਸ਼ਾਸਤਰ ਗੁਰਸਿੱਖ ਨੂੰ ਦੋਨਾਂ ਦਾ ਹੀ ਧਾਰ ਨਹੀਂ ਹੋਣਾ ਚਾਹੀਦਾਗੁਰੂ ਦੀ ਇਸ ਵਿਚਾਰਧਾਰਾ ਨੂੰ ਵੀ ਅੱਗੇ ਲੈ ਕੇ ਜਾਓ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ
@lamberram1036
@lamberram1036 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੈਸੇ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਪੰਨੇ ਤੇ ਦਰਜ ਹੈ ਇਸ ਤੇ ਵੀ ਚਾਨਣਾ ਪਾਉਂਦੇ ਤਾਂ ਹੋਰ ਵੀ ਚੰਗਾ ਹੋਣਾ ਸੀ
@jatinderchahal9400
@jatinderchahal9400 9 ай бұрын
ਗੁਰੂ ਸਹਿਬਾਨ ਤੇ ਚਾਰ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀ ਹਨ .....ਅਰਦਾਸ ਦਸਮ ਬਾਣੀ ਵਿੱਚੋ ਲਈ ਗਈ ਹੈ ਤੇ ਸਮੇਂ ਸਮੇਂ ਇਸ ਵਿੱਚ ਹੌਰ ਪੰਕਤੀਆਂ ਜੁੜ ਦੀਆਂ ਗਈਆਂ ਤੇ ਅਰਦਾਸ ਲੰਮੀ ਹੁੰਦੀ ਗਈ ਜੋ ਅੱਜ ਤੱਕ ਜਾਰੀ ਹੈ ।
@GurmeetSingh-ud1dv
@GurmeetSingh-ud1dv 9 ай бұрын
ਬਿਲਕੁਲ ਸਹੀ ਕਿਹਾ ਹੈ ਜੀ ਕੱਚੀ ਬਾਣੀ ਅਨਜਾਣ ਪੁਣੇ ਵਿਚ ਲਿਖ ਰਹੇ ਹਨ ਬਾਣੀ ਪੜ੍ਹਦੇ ਨਹੀਂ ਪਤਾ ਕਿਵੇਂ ਲਗੇ ਗੁਰੂ ਪਿਆਰਿਓ ਬਾਣੀ ਆਪ ਪੜੋ ਸਹਿਜ ਪਾਠ ਕਰੋ ਚਲਾਕ ਲੋਕਾਂ ਤੋਂ ਬਚਣ ਲਈ
@JSRam-Garh-iA
@JSRam-Garh-iA 9 ай бұрын
ਬਹੁਤ ਹੀ ਸ਼ਲਾਘਾਯੋਗ ਉਪਰਾਲਾ ਖਾਲਸਾ ਜੀ, ਇਸੇ ਤਰ੍ਹਾਂ ਹੀ ਆਦਿ ਗ੍ਰੰਥ ਸਾਹਿਬ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਨਹੀਂ ਹੈ, ਅਤੇ ਬੀੜ ਦਮਦਮੀ, ਜ਼ੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਮੂੰਹ ਜ਼ੁਬਾਨੀ ਬੋਲ ਕੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਸੀ ਤੇ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਦਰਜ ਕੀਤਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਬਾਬਾ ਦੀਪ ਸਿੰਘ ਜੀ ਨੇ ਉਸ ਬੀੜ ਦੀਆਂ ਚਾਰ ਨਕਲਾਂ ਉਤਾਰੀਆਂ ਅਤੇ ਚਾਰੇ ਤਖ਼ਤ ਸਾਹਿਬਾਨ ਤੇ ਭੇਜੀਆਂ ਅਤੇ ਆਦਿ ਗ੍ਰੰਥ ਜ਼ੋ ਉਸ ਸਮੇਂ ਧੀਰ ਮਲੀਆਂ ਦੇ ਕੋਲ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਨਕਾਰ ਦਿੱਤਾ ਸੀ ਅਤੇ ਬੀੜ ਦਮਦਮੀ ਨੂੰ ਹੀ ਮਾਨਤਾ ਦਿੱਤੀ ਸੀ। ਪਰ ਪੂਰੀ ਸਿੱਖ ਕੌਮ ਬੀੜ ਦਮਦਮੀ ਨੂੰ ਨਹੀਂ ਪਰ ਆਦਿ ਗ੍ਰੰਥ ਨੂੰ ਹੀ ਮਾਨਤਾ ਦਿੰਦੀ ਹੈ,ਜ਼ੋ ਕੇ ਠੀਕ ਨਹੀਂ। ਤੁਸੀਂ ਇਤਿਹਾਸਕ ਪਿਛੋਕੜ ਦੀ ਖੋਜ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JSRam-Garh-iA
@JSRam-Garh-iA 9 ай бұрын
ਇਸੇ ਤਰ੍ਹਾਂ ਸਿੱਖ ਧਰਮ ਦੇ ਸਭ ਤੋਂ ਵੱਡੇ ਦੁਸ਼ਮਣ ਜੰਨ ਸੰਗੀਆਂ ਨੇ ਸਾਜ਼ਿਸ਼ ਤਹਿਤ ਗੰਦ ਨਾਲ ਭਰੀ ਕਿਤਾਬ ਦਸਮ ਗ੍ਰੰਥ ਜਿਸ ਨੂੰ ਹੂਬਹੂ ਗੁਰਬਾਣੀ ਵਾਂਗ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਦੁਨੀਆਂ ਭਰ ਦੇ ਗੰਦ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹਿ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਗਿਆ ਹੈ ਉਸ ਤੋਂ ਵੀ ਸੁਚੇਤ ਹੋਣਾ ਚਾਹੀਦਾ ਹੈ ਸਿੱਖਾਂ ਨੂੰ, ਬੜਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਉਚਾਰੀ ਸੀ ਤਾਂ ਉਹ ਆਪ ਉਸ ਬਾਣੀ ਨੂੰ ਬੀੜ ਦਮਦਮੀ ਵਿੱਚ ਦਰਜ ਕਰਾ ਦਿੰਦੇ ਭਾਈ ਮਨੀ ਸਿੰਘ ਜੀ ਦੇ ਪਾਸੋਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaikumarkumar1337
@jaikumarkumar1337 9 ай бұрын
ਸਭ ਤੋਂ ਵੱਡਾ ਸਤਿਗੁਰੂ ਨਾਨਕ,ਦਾ ਕਿ ਅਰਥ ਆ ਵੀਰ ਜੀ ।
@Rehmat-e-skoon
@Rehmat-e-skoon 8 ай бұрын
ਨਾਨਕ ਦੇਵ ਜੀ ਸੰਦੇਸ਼ ਦੇ ਰਹੇ ਹਨ ਕਿ ਸਭ ਤੋ ਵੱਡਾ ਸਤਿਗੁਰ ਹੁੰਦਾ ਹੈ ਜੀ 🙏🙏
@AmanAustralia
@AmanAustralia 9 ай бұрын
100% agreed with video. ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ । ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ । ਗੁਰੂ ਗ੍ਰੰਥ ਜੀ ਮਾਨਿਯੋ ਪ੍ਗਟ ਗੁਰਾਂ ਕੀ ਦੇਹ । ਜੋ ਪ੍ਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹ । This is also not written in Gurbani and not written by Sri Guru Gobind Singh ji. This is Rehitnama of Bhai Prahlad Singh.
@lovepreetsinghgill517
@lovepreetsinghgill517 9 ай бұрын
ਵੀਜ ਜੀ ਤੁਹਾਡਾ ਵੀਡੀਓ ਬਹੁਤ, ਬਹੁਤ, ਬਹੁਤ ਹੀ ਵਧੀਆ ਲੱਗਿਆ ਆਸ ਹੈ ਕਿ ਭਵਿਖ ਵਿੱਚ ਵੀ ਅਜਿਹੇ ਵੀਡੀਓ ਬਣਾਉਂਦੇ ਰਹੋਗੇ।
@RajwantKaur-it2cw
@RajwantKaur-it2cw 9 ай бұрын
ਪੰਜਾਬੀ ਸਿੰਗਰ ਜਿਆਦਾਤਰ ਇਹ ਤੁਕਾਂ ਵਰਤਦੇ ਹਨ ਆਪ ਜੀ ਦਾ ਸ਼ੁਕਰਾਨਾ ਸਾਨੂੰ ਸਮਜੋਨ ਲਈ
@harbansbrar1946
@harbansbrar1946 9 ай бұрын
ਪੰਜਾਬੀ ਲਿੱਖਣੀ ਸਿੱਖੋ
@yousafsardar8411
@yousafsardar8411 9 ай бұрын
who wrote guru granth
@sarabkohli3583
@sarabkohli3583 9 ай бұрын
@@yousafsardar8411. It’s collection of many saints Kabir ji, Rahim, sain, Naamdev ji. and Gurus of Sikhism. Mostly Gurbani is by 5th Guru sahib. You must be knowing that first stone of Darbar sahib Amritsar was laid by Miyan mir , who was Muslim . Guru Granth Sahib ji is updesh to everyone in the world. Gurudwara are open to every religion and everyone. These days every thing available on net . Search and study actual things and facts
@harbansbrar1946
@harbansbrar1946 9 ай бұрын
@@yousafsardar8411 , sri Guru Arjun Dev ji ,” they were fifth guru of Sikhs
@yousafsardar8411
@yousafsardar8411 9 ай бұрын
@@harbansbrar1946 after then who wrote., its seem to me that guru granth have more than 30 authors
@AmritpalSingh-ej4xc
@AmritpalSingh-ej4xc 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਖ਼ਾਲਸਾ ਜੀ ਇੱਕ ਹੋਰ ਜ਼ਰੂਰੀ ਬੇਨਤੀ ਮੈਂ ਆਪਜੀ ਦੇ ਜ਼ਰੀਏ ਸੰਗਤਾਂ ਵਿੱਚ ਪੇਸ਼ ਕਰਨੀ ਚਾਹੁੰਦਾ ਹਾਂ ਕਿ ਜੋ ਗੁਰਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਇਸ ਵਿੱਚ ਵੀ ਕਾਫ਼ੀ ਫ਼ਰਕ ਹੈ। ਮੇਰੇ ਕੋਲ ਸੰਨ ੧੯੫੮-੫੯ ਦੇ ਗੁਰਬਾਣੀ ਦੇ ਪੋਥੀ ਸਾਹਿਬ ਸਨ ਜਿਨ੍ਹਾਂ ਵਿੱਚ ਪਾਤਸ਼ਾਹ ਜੀ ਦੀ ਬਾਣੀ ਵਿਚ ਮੰਗਲਾ ਚਰਨ ਪਹਿਲਾਂ ਲਿਖਿਆ ਹੈ ਤੇ ਰਾਗ ਬਾਅਦ ਵਿੱਚ। ਜਿਵੇਂ ਕਿ ਰਾਮਕਲੀ ਰਾਗ ਹੀ ਲੈ ਲਵੋ"ੴ ਸਤਿਗੁਰ ਪ੍ਰਸਾਦਿ ਰਾਮਕਲੀ ਮਹਲਾ ੩ ਅਨੰਦੁ " ਪਰ ਅਸੀਂ ਇਸ ਨੂੰ ਇਸ ਪ੍ਰਕਾਰ ਪੜ੍ਹਦੇ ਹਾਂ "ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ" ਕੀ ਇਹ ਸਹੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਕਿਸੇ ਹੋਰ ਸੰਪਰਦਾਵਾਂ ਨੇ ਫ਼ਰਕ ਪਾ ਦਿੱਤਾ। ਕਿਰਪਾ ਕਰਕੇ ਜਿਸ ਕੋਲ ਵੀ ਜੁਆਬ ਹੋਵੇ ਤਾਂ ਜ਼ਰੂਰ ਦਿਓ ਜੀ 🤔🙏🙏🙏
@balwindersingh-wr4gv
@balwindersingh-wr4gv 9 ай бұрын
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ। ਵੀਰ ਜੀ ਅਗਲੀ ਵੀਡੀਓ ਵਿੱਚ ਇਹ ਵੀ ਦੱਸੋ ਕਿ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲ਼ਾ ਵੀ ਗੁਰਬਾਣੀ ਨਹੀਂ ਹੈ ਅਤੇ ਇਹ ਵੀ ਮੇਹਰਵਾਨ ਵੱਲੋਂ ਲਿਖੀ ਗਈ ਹੈ ਭਾਵੇਂ ਇਹ ਗੁਰਮਤਿ ਦੇ ਸਿਧਾਂਤ ਅਨੁਸਾਰ ਹੈ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
@Ambarsaria--Jatt
@Ambarsaria--Jatt 4 ай бұрын
ਵਾਹਿਗੁਰੂ ਜੀ ❤
@kamalkaran2165
@kamalkaran2165 9 ай бұрын
ਬਿਲਕੁਲ ਵੀਰ ਜੀ ਸਹੀ ਕਿਹਾ ਤੁਸੀ ਗੁਰੂ ਸਾਹਿਬਾਨਾਂ ਨੇ ਤਾਂ ਗੁਰਬਾਣੀ ਇਕ ਸਾਰ(ਲੜੀਵਾਰ) ਲਿਖੀ ਜਾਂ ਲਿਖਵਾਈ ਸੀ ਤਾਂ ਜੋ ਕਿਸੇ ਵੀ ਅੱਖ਼ਰ ਦੇ ਅੱਗੇ ਜਾਂ ਪਿਛੇ ਕੋਈ ਲਗਾ ਮਾਤਰਾ ਜਾਂ ਕੌਮਾ ਬਿੰਦੀ ਨਾ ਲਿਖਿਆ ਜਾ ਸਕੇ
@gagucreater
@gagucreater 8 ай бұрын
ਠੀਕ ਕਿਹਾ ਤੁਸੀਂ ਇਸੇ ਤਰ੍ਹਾਂ ਦੇ ਸੰਖਿਆ ਭਾਗ ਮੇਰੇ ਪਿਤਾ ਜੀ ਕੋਲ ਸਨ ਜੋ ਅਸਲੀ ਗੁਰਮੁਖੀ ਲਿਪੀ ਹੈ
@veerdavindersingh4902
@veerdavindersingh4902 9 ай бұрын
ਇਸ ਜਾਣਕਾਰੀ ਤੋ ਸੁਚੇਤ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@kuljindersingh8282
@kuljindersingh8282 9 ай бұрын
ਬਿਲਕੁਲ ਸਹੀ ਆ ਜੀ।। ਕੋਸ਼ਿਸ਼ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜੀਏ ਜੀ।।
@swarnsingh8473
@swarnsingh8473 9 ай бұрын
ਸਹੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਧੰਨਵਾਦ ਜੀ
@jagatdeepsingh2921
@jagatdeepsingh2921 9 ай бұрын
ਅਰਦਾਸ ਮਨੁੱਖ ਨੇ ਆਪਣੇ ਸ਼ਬਦਾਂ ਵਿੱਚ ਕਰਨੀ ਹੁੰਦੀ ਹੈ
@harmindersinghpammu553
@harmindersinghpammu553 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
@nirmalkaur5570
@nirmalkaur5570 9 ай бұрын
ਇਹ ਕਚੀ ਬਾਣੀ ਹੈ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।🙏🙏🙏🙏🙏
@gurnajsingh2647
@gurnajsingh2647 9 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜੋ ਸਾਨੂੰ ਅਣਜਾਣਿਆਂ ਨੂੰ ਇਹ ਜਾਣਕਾਰੀ ਦੱਸੀ 🙏🏻🙏🏻
@aulakh9276
@aulakh9276 9 ай бұрын
ਵੀਰ ਜੀ ਜ਼ਿਆਦਾ ਤਰ ਲੋਕ ਇਹਨਾਂ ਪੰਗਤੀਆਂ ਨੂੰ ਗੁਰਬਾਣੀ ਦੀਆਂ ਹੀ ਪੰਗਤੀਆਂ ਸਮਝਦੇ ਹਨ, ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ 🙏🙏
@ParamjitSingh-ts1kx
@ParamjitSingh-ts1kx 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।।
@jaswantsingh-no9rx
@jaswantsingh-no9rx 9 ай бұрын
ਵੀਰ ਜੀ ਬਹੁਤ ਹੀ ਵਧੀਆ ਲੱਗਿਆ ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ ਬਹੁਤ ਬਹੁਤ ਧੰਨਵਾਦ ਜੀ
@sarbjitsingh10
@sarbjitsingh10 9 ай бұрын
ਸਿੱਖ ਸੰਗਤ ਨੂੰ ਗੁਰਬਾਣੀ ਸਬੰਧੀ ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
@hemanthlimitedconstruction6628
@hemanthlimitedconstruction6628 9 ай бұрын
ਬਹੁਤ ਹੀ ਵਧੀਆ ਉਪਰਾਲਾ ਸਿੰਘ ਸਾਹਿਬ
@ManpreetKaur-yj1uo
@ManpreetKaur-yj1uo 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
@BaljinderSingh-gm6qc
@BaljinderSingh-gm6qc 9 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ l
@GurdevSingh-vd5ie
@GurdevSingh-vd5ie 9 ай бұрын
ਗੁਰੂ ਦੇ ਗਿਆਨ ਤੋਂ ਕਾਫੀ ਪ੍ਰਭਾਵਿਤ ਹਾਂ 🎉ਕਾਫੀ ਹੱਦ ਤੱਕ ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ ਲਈ ਜਤਨ ਬੰਦ ਹਾਂ 🎉।। ਜਿਵੇਂ ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਕਰਨ ਦੀ ਸਮਰੱਥਾ।।ਲਾਲਚ ਬਿਰਤੀ ਤੋਂ ਖ਼ਲਾਸੀ।।🎉 ਵੱਡਾ ਉਦਾਹਰਣ ਇਹ ਦੇ ਸਕਦਾਂ ਹਾਂ।।ਕਿ ਛੈਹਿਰ ਚ ਰਹਿੰਦਾ ਹਾਂ।।ਪਰ ਜਦੋਂ ਪਿੰਡ ਕਿਲ੍ਹਾ ਜਮੀਨ ਚ ਠੇਕੇ ਵਾਲੇ ਜੇਹਿਰਾ ਪਾ ਖੇਤੀ ਕਰਦੇ।। ਮੰਨ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।ਬਾਰ ਬਾਰ ਪੜਨ ਨਾਲ।। ਖੇਤੀ ਆਪ ਹਥ ਚ ਲੈ ਕੇ।। ਕੁਦਰਤੀ ਖੇਤੀ ਕਰਨ ਲੱਗ ਗਯਾ।। ਔਰ ਧਰਤੀ ਮਾਂ ਨੂੰ ਕੇਹਾ।।ਲੈ ਪੰਜਾਬ ਦੀ ਜੰਨਮ ਦਾਤਿਏ।। ਇਸਤੋਂ ਬਾਅਦ ਹੁੰਣ ਤੈਨੂੰ ਰੋਗੀ ਕਰਨਾ ਬੰਦ।। ਤੇਰੀ ਸੇਵਾ ਕਰ ਕੇ ਤੈਨੂੰ ਨੋ ਬਰ ਨੋ।। ਫਿਰ ਤੋਂ ਬਣੋਣਾ ਵਾ।।🎉🎉ਘਰ ਚ ਸੁਖਮਣੀ ਸਾਹਿਬ ਦਾ ਪਾਠ ਕਰੋਨਾ।। ਪਰਿਵਾਰ ਨੂੰ ਆਖਿਆ ਕਿ ਪਾਠ।।ਭਾਈ ਜੀ ਤੋ ਨਹੀਂ।। ਮੈਂ ਆਪ ਕਰੂ।।ਮੰਨ ਚ ਸ਼ਰਧਾ ਵਿਸ਼ਵਾਸ ਅਤੇ ਏਕਾਗ੍ਰਤਾ ਨਾਲ।।🎉 ਔਰ ਨਾਲੇ ਆਪਾਂ ਜਿੰਨੇ ਜੀਅ ਹਾਂ ਸਾਰੇ ਕਰਨ ਵਾਰੀ ਵਾਰੀ।।🎉 ਵੈਸੇ ਪਾਠ ਰੋਜ ਨਿਰੰਤਰ ਕਰਦੇ ਹਾਂ।।ਪੰਜ ਬਾਣੀਆਂ ਪੜਦੇ ਹਾਂ।।ਸੈਚਿਆਂ ਤੋਂ ਗੁਰੂ ਗ੍ਰੰਥ ਸਾਹਿਬ।।ਟੀ ਵੀ ਚੈਨਲ ਤੇ ਲਗਾ ਰਹਿੰਦਾ ਹੈ।।🎉 ਏਨੇਂ ਪਾਠ ਨਿੱਤ ਦਿਨ ਹੋ ਤਾਂ ਰਹੇ ਹਨ।।ਹੋਰ ਕੇੜਾ ਪਾਠ ਰੇਹ ਗਯਾ।।ਨਾਲੇ ਗੁਰਬਾਣੀ ਜੀਉਣ ਦਾ ਵਿਸ਼ਾ ਹੈ।।ਜਿੰਨਾ ਪੜੋ ਉਸ ਅਨੁਸਾਰ ਕਰੋ।।🎉ਪਰ ਘਰਦੇ ਥੋੜਾ ਮੰਨ ਚ ਅਜ਼ੇ ਵੀ ਅਖੇ।।ਪਾਠੀ ਸਿੰਘ ਤੋਂ ਕਰਾ ਲੈਂਦੇ।। ਐਵੇਂ ਆਵਦੀ ਟੰਗ ਜ਼ਰੂਰ ਅੜੋਣੀ ਹੁੰਦੀ ਹੈ ਤੁਸੀਂ।।🎉🎉
@JaswinderSingh-io7uo
@JaswinderSingh-io7uo 9 ай бұрын
ਵਾਹਿਗੁਰੂ ਜੀ ਸਭ ਪਰਵਾਰਾਂ ਨੂੰ ਤੰਦਰੁਸਤੀ ਤੇ ਸਾਦਗੀ ਤੇ ਆਪਣਾਂ ਨਾਮ ਬਖਸ਼ਿਸ਼ ਕਰਨ ਜੀ
@gurujiguru99999
@gurujiguru99999 9 ай бұрын
Sach khoj academy nu follow karo, sach pata lag jayega
@AvtarSingh-z4i
@AvtarSingh-z4i 9 ай бұрын
ਸਬਦੁ ਹੈ।ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ।।ਚਉਥੀ ਨੀਅਤਿ ਰਾਸਿ ਮਨਿ ਪੰਜਵੀ ਸਿਫਤਿ ਸਨਾਇ।।ਪੰਜ ਗੁਣ ਜੀਵਨ ਦਾ ਨਿਤਨੇਮ ਹੈ ਬਾਣੀ ਅਨੁਸਾਰ ।ਸਚਿਆਰ ਜੀਵਨ ਮਨੁੱਖ ਦਾ ਮਨੁਖਤਾ ਲਈ। ਹਕ ਦੀ ਕਮਾਈ। ਮਨੁਖਤਾ ਦੀ ਖੈਰ ਮੰਗਣੀ।ਕਿਸੇ ਵੀ ਕਮ ਪਿਛੇ ਲਾਲਚ ਨਹੀ ਹੋਣਾ ਚਾਹੀਐ ਹਕ ਖੁਸੀ ਖੁਸੀ ਮੰਗ ਸਕਦੇ ਹੋ।ਤੇ ਰਬੀ ਗੁਣ ਹਨ ਚੰਗਿਆਈਆ ਧਾਰਨ ਕਰਨਾ ਮੰਦੇ ਖਿਆਲ ਤਿਆਗ ਕੇ ਜੀਊਣਾ ਤੇ ਦੂਜਿਆਂ ਨੂੰ ਇਹੀ ਮੰਤ੍ਰੁ ਦੇਣਾ।ਸਬਦੁ ਗੁਰੂ ਪਕਾ ਸਿਖਿਆਰਥੀ ਮੰਨਦੇ ਹਨ।ਬੰਦੇ ਦਾ ਬਣਾਇਆ ਕਿਸੇ ਵੀ ਧਰਮ ਨਾਲ ਸਬੰਧਤ ਹੋਵੈ।
@GurdevSingh-vd5ie
@GurdevSingh-vd5ie 9 ай бұрын
ਕੁੱਝ ਨਹੀਂ ਕਰਨਾਂ।। ਪਰਮਾਤਮਾ ਵਾਹਿਗੁਰੂ ਜੀ ਨੂੰ ਅਪਣੇ ਦਿਲ ਚ ਜਗਾ ਦਿਉ।।ਮਾਯਾ ਵੀ ਨੂੰ ਨਹੀਂ।।ਅਕਸਰ ਸਾਡੇ।ਮੰਨ ਚ ਔਫਟਰ ਹਾਲ ਚੋਵੀ ਘੰਟੇ ਵਿਚਾਰ ਚੱਲਦੇ ਰੇਹਿਦੇ ਨੇ।।🎉ਮੰਨ ਇਹ ਕਿਸ ਨਾਲ ਗੱਲ ਕਰ ਰੇਹਾ ਹੁੰਦਾ।।🎉 ਜਾਣਕਾਰੀ ਲਈ। ਦੱਸਦਾ ਹਾਂ।।ਇਕ ਅਪਣਾ ਹੈ। ਮਿੱਤਰ ਪ੍ਰਮਾਤਮਾ।।ਦੁਜਾ ਹੈ ਮਾਯਾ।। ਗੁਰਬਾਣੀ ਗੁਰੂ ਏਹੀ ਕੇਹਿਦੀ ਹੈ।। ਮਾਯਾ ਤੋਂ ਖ਼ਲਾਸੀ।।ਇਸਦਾ ਮਤਲਬ ਕਿ ਤੁਸੀਂ ਹਿਰਦੇ ਘਰ ਚ ਪਰਮਾਤਮਾ ਨੂੰ ਰੱਖੋ।।ਜੇ ਸੁਖੀ ਜੀਵਨ ਜੀਉਣਾਂ🎉 ਉਦਾਹਰਣ। ਦੋਨੋਂ ਤਰ੍ਹਾਂ ਦੀਆਂ।।🎉ਮਾਯਾ ਮੰਨਾ ਚ ਵਾਲਾ।।😢 ਰੱਬ ਨੇ ਸਭ ਕੁੱਝ ਦੇਤਾ।।ਪਰ ਮਾਯਾ ਮੋਹ ਸ਼ੁਰੂ ਤੋਂ ਹਿਰਦੇ ਚ ਵਸੀ ਹੋਈ ਹੈ।।😢ਚੈਨ ਨਾਲ ਨਹੀਂ।ਬੈਠਣ ਦੇ ਰਹੀ।।😢 ਕੋਈ ਕਹੇ ਦੋ ਮਿੰਟ ਬੈਠ।।ਆਜਾ ਕੋਸ਼ਿਸ਼ ਕਰ ਭਾਈ।।ਮਾਯਾ ਮੋਹ ਨੂੰ ਮੰਨੋ ਕ੍ਡਣ।। ਔਰ ਪਰਮਾਤਮਾ ਨੂੰ ਦਿਲਾਂ ਚ ਵਸੋਣ ਲਈ ਆ ਗੱਲ ਸੁਣ।😢 ਅਗੋਂ ਐਨਾਂ ਦੇ ਬਹਾਨੇ ਔਰ ਮੈਹਣੇ।।😢 ਥੋਨੂੰ ਅਕਲ ਕੋਣ ਦੇਉ।।ਜਿੰਨੀ ਦੇਰ ਥੋਡੀ ਗੱਲ ਸੁਣੂ।।ਔਨੇ ਚਿਰਾਂ ਤਾਈ ਮੈ ਇਸ ਤਰ੍ਹਾਂ ਨਾਲ ਹੋਰ ਮਾਯਾ ਇਕੱਠੀ ਕਰ ਲੈਣੀ।। ਤੁਸੀਂ ਤਾਂ ਬੇ ਫਾਲਤੂ ਦੇ।ਆ ਕੋਈ ਗਲਾਂ ਨੇ।।😢 ਇੰਝ ਮਾਯਾਵੀ ਦਾ ਜਵਾਬ ਸਵਾਲ ਹੁੰਦਾ ਵਾ।।😢😢 ਪਰਮਾਤਮਾ ਹਿਰਦੇ ਘਰ ਚ ਜਿੰਨਾ ਵਸਾਇਆ।।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ।।ਹਰ ਗੱਲ ਚ ਜਿਵੇਂ ਆਪਣੇ ਪ੍ਰਭ ਮਿਤਰ ਭਰਾ ਪਿਉ ਨਾਲ ਗੱਲ ਕਰਦੇ ਨਹੀ ਯਾਰ।।ਆ ਤਾਂ ਪਾਪ ਹੈ।।ਯਾਰ ਇਸ ਨਾਲ ਮਾੜੀ ਹੋਈ।।ਯਾਰ ਪ੍ਰਮਾਤਮਾ ਤਾਂ ਦੇਖਦਾ ਹੀ ਹੈ।। ਨਹੀਂ ਬਾਈ ਇੰਝ। ਮੇਥੋਂ ਝੂਠ ਨਹੀਂ ਬੋਲਿਅ ਜਾਣਾਂ।।ਬਈ।। ਇਮਾਨਦਾਰੀ ਦੀ ਕਮਾਈ ਚ ਰੱਬ ਬਰਕਤਾਂ ਪਾਏ 🎉ਇਸ ਪ੍ਰਕਾਰ ਦੀਆਂ ਬਾਤਾਂ ਕਰਦੇ ਦੇ ਮੰਨ ਚ ਪਰਮਾਤਮਾ।।ਬੈਠਾ ਹੋਇਆ ਹੈ।।🎉🎉🎉🎉
@AvtarSingh-z4i
@AvtarSingh-z4i 9 ай бұрын
@@GurdevSingh-vd5ie ਹਰਿ ਨਿਰਮਲੁ ਸਦਾ ਗੁਣ ਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ। ।ਇਹ ਵੀ ਸਬਦੁ ਗੁਰੂ ਗੁਰਬਾਣੀ ਦੀ ਪੰਕਤੀ ਹੈ। ਨਿਰਮਲ ਕਰਮ ਰਬੀ ਗੁਣਾਂ ਅਨੁਸਾਰ ਜਿੰਦਗੀ ਵਿਚ ਕਰਨੇ ਹਨ ਮਨੁਖਤਾ ਲਈ ਇਹੀ ਰਬ ਦਾ ਵਸਿ ਜਾਣਾ ਹੈ।ਬੁਝਣਾ ਸਮਝਣਾ ਪਛਾਨਣਾ ਲਿਖਿਆ ਹੈ ਬਾਣੀ ਵਿਚ ਜਿਸੁ ਦਾ ਮਨੁ ਨਿਰਮਲੁ ਹੈ ਉਸ ਨੂੰ ਹੀ ਰਬ ਬੁਝਾਇਆ ਹੈ। ਇਹ ਸਿਮਰਨ ਕਰਨਾ ਹੈ। ਕਰਿ ਕਿਰਪਾ ਜਿਸੁ ਆਪਿ ਬੁਝਾਇਆ। ।ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ।।ਭਾਵ ਰਬ ਨੂੰ ਪਾਉਣ ਦੀ ਖੁਸ਼ਬੋ ਆਵੈ ਜਿਵੇ ਫੁਲ ਵਿਚੋ ਆਉਂਦੀ ਹੈ।
@sartani1702
@sartani1702 9 ай бұрын
ਨਾਨਕ ਨੀਵਾ ਜੋ ਚਲੇ ਲਗੇ ਨ ਤੱਤੀ ਵਾਉ , ਤੇ ਹੋਰ ਵੀ ਜੋ ਤੁਸੀਂ ਜ਼ਿਕਰ ਕੀਤਾ ਉਹਦੇ ਵਿੱਚ ਉਹਨਾਂ ਦੀ ਮੰਸ਼ਾ ਤਾਂ ਨਹੀਂ ਗਲਤ ਗੁਰੂ ਨਾਨਕ ਸਾਹਿਬ ਦਾ ਹੀ ਨਾਂ ਹੈ ਉਹਦੀ ਵਿਆਖਿਆ ਕਰੋਗੇ ਉਹ ਵੀ ਗਲਤ ਨਿਕਲ ਕੇ ਨਹੀਂ ਆਉਂਦੀ ਜਿਹੜਾ ਫਕਰਾਂ ਦੀ ਜਗ੍ਹਾ ਪਿੰਡਾਂ ਦੇ ਵਿੱਚ ਆ ਉਥੇ ਗ੍ਰੰਥੀ ਪਾਠ ਕਰਦੇ ਨੇ ਸਾਡੇ ਪਿੰਡ 12 ਰੱਖੇ ਕਬਰਾਂ ਦੀ ਜਗ੍ਹਾ ਤੇ ਉੱਥੇ ਕੋਈ ਨਹੀਂ ਕਹਿੰਦਾ ਕਣਕ ਵੱਢ ਕੇ ਥੋੜੀ ਜਿਹੀ ਖੇਤ ਦੇ ਵਿੱਚ ਦੋ ਬੱਸਾਂ ਉਹਦੇ ਵਿੱਚ ਅਖੰਡ ਪਾਠ ਸਾਹਿਬ ਰੱਖੇ ਨੇ ਲੇਕਿਨ ਉਹ ਆਪਦਾ ਬਾਬਾ ਪੁਣਾ ਫੱਕਰ ਦੀ ਜਗ੍ਹਾ ਤੇ ਕਰਦਾ ਅਗਰ ਕੋਈ ਵਿਰੋਧ ਕਰੂਗਾ ਤੇ ਉਹ ਕਹੂਗਾ ਅਖੰਡ ਪਾਠ ਸਾਹਿਬ ਤੇ ਸਾਈਡ ਤੇ ਆ ਇਸ ਤਰਾਂ ਏਜੰਡਾ ਚਲਾਇਆ ਜਾਂਦਾ
@mandeepsingh933
@mandeepsingh933 9 ай бұрын
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੀ ਦਿਨ ਰਾਤ ਇਹ ਪੰਗਤੀ ਸਾਖੀ ਭਾਈ ਬਾਲਾ ਜੀ ਵਿਚੋ ਲਈ ਗਈ ਹੇ ਜੀ ਇਹ ਸਚੀ ਹੇ ਜੀ
@maninderchandi4420
@maninderchandi4420 9 ай бұрын
ਸਿੱਖਾਂ ਨੂੰ ਸੁਚੇਤ ਰਹਿਣ ਦੀ.ਜਰੂਰਤ ਹੈ.❤
@GurpreetSINGHOZSIKH
@GurpreetSINGHOZSIKH 9 ай бұрын
ਧੰਨਵਾਦ ਜੀ ਗੁਰੂ ਪਿਆਰਿਓ॥ ਅੱਜ ਵੀ ਪਿਰਥੀਏ , ਧੀਰਮੱਲੀਏ ਡੇਰੇ ਬਣਾ ਕੇ ਬੈਠੇ ਨੇ ਜੋ ਭੋਲ਼ੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਤੇ ਝੂਠੇ ਨਾਮ ਦੀ ਦਾਤ ਦਿੰਦੇ ਨਾ । ਆਪ ਚਰਾਸੀ ਚ ਫਿਰ ਰਹੇ ਨੇ ਸਾਰੇ ਮਨੁੱਖੀ ਔਗੁਣ ਲੈ ਕੇ ਤੇ ਬਾਕੀ ਰੂਹਾਂ ਦੀ ਚੌਰਾਸੀ ਕੱਟਣ ਦਾ ਝੂਠਾ ਨਾਟਕ ਰਚ ਰਹੇ ਨੇ ( ਬਿਆਸ , ਸਰਸਾ ਆਦਿ ) ਕਿਰਪਾ ਕਰਕੇ ਸਾਵਧਾਨ ਰਹੋ ਤੇ ਮਨੁੱਖਾ ਜਨਮ ਬਰਬਾਦ ਨਾ ਕਰੋ , ਇਕਾ ਬਾਣੀ ਇਕੁ ਗੁਰੂ ਇਕੋ ਸ਼ਬਦਿ ਵੀਚਾਰਿ 🙏
@BantiSingh-yo7ei
@BantiSingh-yo7ei 9 ай бұрын
ਫ਼ੇਰ ਬਾਕੀ ਦੇਹਧਾਰੀ ਵੀ ਚੁਰਾਸੀ ਵਿੱਚ ਫਸੇ ਹੋਏ ਸਨ?
@avtarsingh6340
@avtarsingh6340 9 ай бұрын
❤ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਉੱਤੇ।
@alfaseera4067
@alfaseera4067 9 ай бұрын
Bilkul sahi keha veer ji .Aaj kal assi guru granth sahib ji vichrna band kar tah tahi sadda eh haal hai .bhout bhout dhanvaad app da .
@PanjabFlame
@PanjabFlame 9 ай бұрын
ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ
@karamjitsingh27
@karamjitsingh27 9 ай бұрын
ਬਹੁਤ ਵਧੀਆ ਉਪਰਾਲਾ ਵੀਰੇ ਵਾਹਿਗੁਰੂ ਮਿਹਰ ਕਰੇ
@gandhisidhu1469
@gandhisidhu1469 9 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ
@harbanssingh7912
@harbanssingh7912 9 ай бұрын
ਦਸਮੇਸ਼ ਪਿਤਾ ਜੀ ਜੀਓ ਨੇ ਦਮਾਂ ਦਮਂ ਦਮਾਂ ਸਹਿਬ ਗ੍ਰੰਥ ਸਾਹਿਬ ਜੀਓ ਧੰਨਵਾਦ
@KuldeepSingh-l9h6g
@KuldeepSingh-l9h6g 9 ай бұрын
Wahiguru Wahiguru Wahiguru Ji
@Lovenature-nt8zm
@Lovenature-nt8zm 9 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@paramjitkaur3731
@paramjitkaur3731 9 ай бұрын
ਬਹੁਤ ਬਹੁਤ ਧੰਨਵਾਦ ਜੀ 🙏🏻 ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ
@HarvinderSinghHarvinderSin-w8q
@HarvinderSinghHarvinderSin-w8q 3 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ
@pritamsinghuppal174
@pritamsinghuppal174 9 ай бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ।
@dladhar-cf9dh
@dladhar-cf9dh 9 ай бұрын
ਬਹੁਤ ਹੀ ਵਧੀਆ ਜਾਣਕਾਰੀ
@RajKumar-co5gh
@RajKumar-co5gh 9 ай бұрын
ਇਹ ਤਾਂ ਵਿਦਵਾਨ ਭਾਈ ਸਾਹਿਬ ਜੀ ਨੇ ਚਾਨਣਾ ਪਾ ਦਿੱਤਾ ਸਹੀ ਜਾਣਕਾਰੀ ਦੇ ਕੇ ਨਹੀਂ ਤੇ ਅਸੀਂ ਤਾਂ ਆਰ ਐਸ ਐਸ ਨੂੰ ਹੀ ਦੋਸ਼ੀ ਮੰਨਣਾ ਸੀ
@HarpreetKaur-om5nh
@HarpreetKaur-om5nh 9 ай бұрын
ਇੱਕ ਤੁਕ ਹੋਰ ਬੋਲਦੇ ਹਨ _ਨਾਨਕ ਭੁਸਰੀਆਂ ਪਕਾਈਆਂ ਧਰੀਆਂ ਥਾਲਿ ਮਾਹਿਂ । ਜਿੰਨੀ ਗੁਰੂ ਮਨਾਇਆਂ ਸੇਈ ਰੱਜ ਰੱਜ ਖਾਹਿ । ਇਹ ਤੁਕ ਕਿੱਥੋਂ ਆਈ ਦੱਸਣਾਂ ਵੀਰੇ
@jaspreet6407
@jaspreet6407 9 ай бұрын
ਇਹ ਤੁੱਕਾਂ ਗੁਰਬਾਣੀ ਹੀ ਹਨ,,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1096ਉਪਰ ਮਾਰੂ ਰਾਗ ਅੰਦਰ ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ ਹੈ।
@naseebchand8371
@naseebchand8371 9 ай бұрын
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਬੇਅਦਬੀ ਕਰਨ ਵਾਲੇ ਨੂੰ ਕੁੱਝ ਨਹੀਂ ਹੋਇਆ,, ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਗਿਆ ਹੈ ਹਿੰਦੂ ਧਰਮ ਵਿੱਚ ਵੇਦ ਮੰਤਰਾਂ ਨਾਲ ਲੁਟਦੇ ਹਨ ਇੱਧਰ ਗੁਰੂਬਾਣੀ ਚੈਨਣ ਗੁਰੂਬਾਣੀ ਵੇਚਦੇ ਹਨ ਗੋਲਕਾਂ ਭਰਨ ਵਿਚ ਲੱਗੇ ਹਨ ਧਰਮਾਂ ਦੇ ਨਾਂਅ ਤੇ ਧੰਦਾ ਹੈ ਬਾਰਗਾੜੀ ਕਾਂਡ ਦੇ,,, ਰਾਮ ਰਹੀਮ ਨੇ ਦੱਸ ਦਿੱਤਾ ਹੈ ਲੁੱਟ ਤੋਂ ਬਿਨਾਂ ਕੁੱਝ ਨਹੀਂ ਹੈ
@SukhdevSingh-hg7qq
@SukhdevSingh-hg7qq 9 ай бұрын
ਇਸ ਵਿਸ਼ੇ ਤੇ ਹੋਰ ਵੀਡੀਓ ਬਣਾਉ ਜੀ।।ਬਹੁਤ ਜਰੂਰੀ ਹੈ ਜੀ।।
@dharmindersingh5939
@dharmindersingh5939 9 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸੂਚੇਤ ਕਰਣ ਲਈ ।। 🙏
@Gurmukh-channel
@Gurmukh-channel 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ
@kingdomgaming.9262
@kingdomgaming.9262 9 ай бұрын
ਜਾਣਕਾਰੀ ਬਹੁਤ ਵਧੀਆ ਲੱਗੀ ਵੀਰ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਇੱਕ ਨਾ ਇੱਕ ਦਿਨ ਤਾਂ ਸਾਹਮਣੇ ਆਵੇਗਾ ਹੀ 🙏
@gurcharansingh4251
@gurcharansingh4251 9 ай бұрын
ਵਹਿ ਗੁਰੂ ਜੀ ਕਾ ਖ਼ਾਲਸਾ ਵਹਿ ਗੁਰੂ ਜੀ ਦੀ ਫਤਹਿ
@JaswinderSingh-io7uo
@JaswinderSingh-io7uo 9 ай бұрын
❤❤❤ ਵਾਹਿਗੁਰੂ ਜੀ ਸਭ ਨੂੰ ਸਮਾਤ ਬਖਸ਼ਿਸ਼ ਕਰਨ ਜੀ ❤❤❤
@chhabrasahib1374
@chhabrasahib1374 9 ай бұрын
ਜੋ ਸਚ ਹੈ ਸੋ ਸਚ ਹੈ ਜੀ ਸਭ ਪਰਵਾਨ ਹੈ ਜੀ ਵਾਹਿਗੁਰੂ ਜੀ।
@shaheed955
@shaheed955 9 ай бұрын
ਵਾਹਿਗੁਰੂ ਜੀ
@MalkitSingh-lb2mj
@MalkitSingh-lb2mj 9 ай бұрын
ਬਹੁਤ ਧੰਨਵਾਦ ਮਹਤਵਪੂਰਨ ਜਾਣਕਾਰੀ ਸੀ
@SURJEETSINGH-vo4ff
@SURJEETSINGH-vo4ff 9 ай бұрын
App ji da dhanwad hove bahut sach keha gurbani de bare. Gurbani ch kuch bani Guru sahiban di nahi hai per usnu asin bhul bhuleke guruan di bani man leya hai. Dhan guru granth sahib ji.
@surajpartapsingh8073
@surajpartapsingh8073 9 ай бұрын
ਭਾਜੀ ਬਹੁਤ ਵਧੀਆ ਦੱਸਿਆ ਹੈ ਆਪ ਜੀ ਨੇ.... ਕਈ ਲੋਕ ਭਾਈ ਬਹਿਲੋ ਜੀ ਦੇ ਮੰਤਰ ਵੀ ਬਾਣੀ ਸਮਝ ਕੇ ਪੜ੍ਹਦੇ ਹਨ ਜੋਂ ਕਿ ਸਹੀ ਨਹੀਂ ਹੈ.... ਇਸ ਬਾਰੇ ਵੀ ਇੱਕ ਵੀਡੀਓ ਬਣਾਓ ਜੀ
@RupindesinghTeja
@RupindesinghTeja 9 ай бұрын
ਵਾਹਿਗੁਰੂ ਜੀ ਸੱਭਦਾ ਭਲਾ ਕਰਨ ਜੀ,,,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,,, ਚਾਹੇ ਬੋਲੋ ਵਾਹਿਗੁਰੂ ਜੀ ਖੁਦਾ ਚਾਹੇ ਬੋਲੋ ਅੱਲ੍ਹਾ ਰਾਮ,,,ਹਾ ਜੀ ਏ ਜ਼ਰੂਰੀ ਏ ਇੰਨਾ ਗੱਲਾਂ ਦਾ ਧਿਆਨ ਵੀ ਤੇ ਗਿਆਨ ਵੀ ਹੋਣਾ ਜ਼ਰੂਰੀ ਏ ਜੀ,, ਕਿਉਂਕਿ ਅੱਜ ਦੇ ਸਮੇਂ ਅੰਦਰ ਏ ਬੋਲ ਦੇਣਾ ਕੀ ਪ੍ਰਮਾਤਮਾ ਹੈ ਤੇ ਹਰ ਇੱਕ ਪੱਲ ਦਾ ਹਿਸਾਬ ਰੱਖਦਾ ਉਸ ਦੀ ਰਜਾ ਤੋ ਬਿਨਾ ਕੁਛ ਨਹੀਂ ਹੁੰਦਾ ਤੇ ਅੱਜ ਦੀ ਦੁਨੀਆਂ ਕਦੇ ਨਹੀਂ ਮੰਨੇਗੀ,,, ਸਤਿਗੁਰੂ ਨਾਨਕ ਸਾਹਿਬ ਜੀ ਕੋਲੋਂ ਵੀ ਸਾਬੂਤ ਮੰਗਦੀ ਸੀ ਦੁਨੀਆਂ ਉਹ ਦਿੰਦੇ ਸੀ ਪਰ ਹੁਣ ਉਲਟਾ ਹੋ ਗਿਆ ਖਾਲਸਾ ਜੀ ਦੁਨੀਆਂ ਪਾਖੰਡ ਪਿੱਛੇ ਜਲਦੀ ਲੱਗਦੀ,,,ਮੈ ਆਪਣੀ ਅੱਖੀ ਦੇਖਿਆ ਹੈ,,, ਸਾਡੀ ਤਾ ਏ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਸੱਭ ਨੂੰ ਕਰਨਾ ਚਾਹੀਦਾ ਜੀ,,, ਮਹਾਰਾਜ ਜੀ ਦੀ ਸੱਭ ਤੋਂ ਛੋਟੀ ਬਾਣੀ ਸਾਨੂੰ ਹਰ ਟਾਇਮ ਜਾਪ ਕਰਨੀ ਚਾਹੀਦੀ ਹੈ (ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ)ਏ ਇੱਕ ਗੁਰੂ ਦੇ ਨਾਮ ਦਾ ਸੱਭ ਤੋਂ ਅਨਮੋਲ ਰਤਨ ਹੈ,,, ਏ ਜਨਮ ਏ ਜੇ ਸਮਝ ਗਏ ਤਾ ਸੱਭ ਹਾਸਲ ਨਹੀਂ ਤਾ ਸਮਾ ਨਹੀਂ ਰੁੱਕਦਾ ਜੀ ਵਾਹਿਗੁਰੂ ਸਮੇ ਦੇ ਗੇੜ ਨੂੰ ਸਮਝ ਲੈਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਜੀ
@jaimalsidhu607
@jaimalsidhu607 9 ай бұрын
ਧੰਨਵਾਦ ਜੀ
@Singh-kd7jc
@Singh-kd7jc 9 ай бұрын
I am Ravidassia Sikh and i follow teaching of Guru Ravidas and 10 gurus and i respect our holy book Guru Granth Sahib ji❤❤❤❤❤
@parmatmasingh5532
@parmatmasingh5532 9 ай бұрын
ਸਹੀ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singh.pradeep
@singh.pradeep 9 ай бұрын
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਯੋ ਪ੍ਗਟ ਗੁਰਾਂ ਕੀ ਦੇਹ। ਏਹੋ ਗੁਰਬਾਣੀ ਦਾ ਹਿੱਸਾ ਨਹੀਂ ਜੋ ਅੱਜ ਤੱਕ ਸਿੱਖਾਂ, ਪੰਜਾਬੀ ਭਾਸ਼ਾ ਪ੍ਰਚਾਰ, ਸਿੱਖ ਇਤਿਹਾਸਕਾਰ, ਸਿੱਖ ਬੁੱਧੀਜੀਵੀਆਂ ਨਾਲ ਇੱਕ ਬਹੁਤ ਵੱਡਾ ਧੋਖਾ ਪਿੱਛਲੇ ਸਮਿਆਂ ਤੋਂ ਹੁੰਦਾ ਚਲਾ ਆ ਰਿਹਾ ਹੈ। ਏਹੋ ਕੁਵੇਤ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ। ਮਸੰਦਾਂ ਦੀ ਚਾਲਾਂ ਹਨ।
@barsinghokthanksformsgfami5765
@barsinghokthanksformsgfami5765 9 ай бұрын
❤ ok thanks
@TSigh
@TSigh 9 ай бұрын
*ਹੈਰਾਨਗੀ ਵਾਲੀ ਗਲ ਹੈ। ਪੰਜਾਬ ਦੇ ਸਿੱਖਾਂ ਨੂੰ ਗੁਰਬਾਣੀ ਦਾ ਪਤਾ ਨਹੀਂ*
@bhupinderdhaliwal7096
@bhupinderdhaliwal7096 9 ай бұрын
ਵੀਰ ਜੀ ਦਸਮ ਗ੍ਰੰਥ ਵਿੱਚ ਬਾਣੀ ਬਾਰੇ ਦੱਸੋ ਸੰਤੋਖ ਸਿੰਘ ਨੇ ਕੀ ਕੀ ਲਿਖਿਆ ਹੈ
@gurmanpreetsingh8970
@gurmanpreetsingh8970 9 ай бұрын
Sada itihass likheya hai te dasam bani te koi sawal nahi karna chahida maskeen ji di katha sunoo
@jagirsingh602
@jagirsingh602 9 ай бұрын
ਰੋਸ਼ਨੀ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ🙏🙏
@RAMSINGH-rt1lx
@RAMSINGH-rt1lx 5 ай бұрын
Bahut sodh di Lord hai Uch koti dai Vidvaanaan Ton sodh karvaaunn di Lord hai
@JoginderSingh-vy3rw
@JoginderSingh-vy3rw 9 ай бұрын
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਆ ਜੇ ਧੰਨਵਾਦ ਕਰਦੇ ਹਾਂ ਜੀ 🙏🙏🙏🙏🙏🙏🙏🙏
@ranjitbrar2449
@ranjitbrar2449 9 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਧੰਨਵਾਦ ਸਚਾਈ ਸੰਗਤ ਅਗੇ ਰਖਣ ਵਾਸਤੇ
@KamalSingh-lj3ic
@KamalSingh-lj3ic 9 ай бұрын
ਸਿੰਘ ਸਾਹਬ ਜੀ ਹੋਰ ਵੀ ਬਹੁਤ ਕੁਝ ਜੋ ਬਾਣੀ ਵਿੱਚ ਦਰਜ ਨਹੀਂ ਨਹੀਂ ਹੈ ਪਰੰਤੂ ਉਸਨੂੰ ਵੀ ਗੁਰੂ ਸਾਹਿਬ ਨਾਲ ਜੋੜਕੇ ਬੋਲਿਆ ਜਾਂਦਾ ਹੈ 🙏
@BagichaSinghRtakheraBsw
@BagichaSinghRtakheraBsw 9 ай бұрын
ਸ਼ਾਬਾਸ਼ ਭਾਈ ਸਾਹਿਬ। ਬਹੁਤ ਵਧੀਆ ਜਾਨਕਾਰੀ।।
@balbirbasra3913
@balbirbasra3913 9 ай бұрын
☬ਅੰਮ੍ਰਿਤ ਬਾਣੀ ਹਰਿ ਹਰਿ ਤੇਰੀ☬ਸੁਣਿ ਸੁਣਿ ਹੋਵੈ ਪਰਮੁ ਗਤਿ ਮੇਰੀ☬
@prakashbagga2679
@prakashbagga2679 9 ай бұрын
ਬਹੁਤ ਸਹੀ ਦਸਿਆ ਹੈ। ਜੀ
@balwindersingh-nz2hm
@balwindersingh-nz2hm 9 ай бұрын
ਬਿੱਲਕੁਲ ਸਹੀ ਭਾਈ ਸਾਹਿਬ ਜੀ
@JaswinderSingh-so6uz
@JaswinderSingh-so6uz 9 ай бұрын
ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਕਸਸ ਨੂੰ ਸਿਖਿਆ ਦੇ ਕੇ ਰਾਕਸਸ ਨੂੰ ਦੇਵਤਾ ਬਣਾ ਕੇ ਸਭ ਜੀਵਾ ਪੌਦਿਆਂ ਦਾ ਰਖਵਾਲਾ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਅਰਿਆਂ ਨੂੰ ਪੰਜ ਬਾਣੀਆ ਦਾ ਗਿਆਨ ਦਿੱਤਾ ਸੀ ਪੰਜ ਪਿਅਰਿਆਂ ਤੋ ਆਪ ਅੰਮਿ੍ਤ ਸਕਣ ਵੇਲੇ ਪੰਜ ਪਿਅਰਿਆਂ ਨੂੰ ਪੰਜ ਬਾਣੀਆ ਦੇ ਦਿੱਤਾ ਗਿਆਨ ਦਾ ਟੇਸਟ ਲਿਆ ਪੰਜ ਪਿਅਰਿਆਂ ਨੂੰ ਦਿੱਤਾ ਗਿਆਨ ਸਾਡੇ ਆਪ ਨਿਰਭਰ ਪਾਣੀ ਦੇ ਸਿਸਟਮ ਨੂੰ ਸਹੀ ਕਰੇਗਾ ਹਵਾ ਦੀ ਕਆਲਟੀ ਨੂੰ ਸਹੀ ਕਰੇਗਾ ਨਕਲੀ ਖਾਣੇ ਨੂੰ ਅਸਲੀ ਖਾਣੇ ਵਿੱਚ ਬਦਲੇਗਾ ਰੋਗ ਲਗਣ ਤੋ ਪਹਿਲਾਂ ਹੀ ਕੰਟਰੋਲ ਕਰੇਗਾ ਏਹ ਕਾਰਜ ਕਰਨ ਲਈ ਤੁਹਾਡੀ ਸਹਾਇਤਾ ਚਾਹੀਦੀ ਹੈ ਫੋਨ ਕਰਨ ਦਾ ਟਾਇਮ ਰਾਤ 8ਵਜੇ ਤੋ 10ਵਜੇ ਬਾਬਾ ਜੀ ਤੁਹਾਡੇ। ਤੋ ਸਹਾਇਤਾ ਦੀ ੳੁਡੀਕ ਵਿੱਚ ਜਸਵਿੰਦਰ ਸਿੰਘ 7973918676
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ 9 ай бұрын
ਖਾਲਸਾ ਜੀ ਬਿਲਕੁਲ ਠੀਕ ਤੁਸੀਂ ਕਿਹਾ ਹੈ ਕਿਨੇ ਬਾਬੇ ਕਹਾਉਣ ਵਾਲੇ ਆਪਣੀਆਂ ਧਾਰਨਾ ਬਣਾ ਕੇ ਦੁਨੀਆ ਨੂੰ ਆਪਣੇ ਪਿਛੇ ਲਾਈ ਫਿਰਦੇ ਨੇ
@Teranasha94
@Teranasha94 9 ай бұрын
ਗੁਰੂ ਮਾਨੇਓ ਗ੍ਰੰਥ ਵੀ ਬਾਣੀ ਨਹੀ ਜੋ ਸਾਰੇ ਸਿੱਖ ਗੁਰਦੁਵਾਰੇ ਵਿਚ ਪੜਦੇ ਨੇ
@AmrikSingh-be8wx
@AmrikSingh-be8wx 9 ай бұрын
Thik hae Khalsa ji AAP ji da dhanbad ❤🎉
@satnamkaur384
@satnamkaur384 9 ай бұрын
ਨਾਨਕ ਨਾਮ ਚੜਦੀ ਕਲਾ ਭੀ ਗੁਰਬਾਣੀ ਨਹੀ
Ozoda - Alamlar (Official Video 2023)
6:22
Ozoda Official
Рет қаралды 10 МЛН
Flag of Victory 🚩 Chonkia - Jhande 🙏 History and Meaning
14:44
Sikhism Explained - Sant Singh Maskeen Ji Katha | Nek Punjabi History
11:32
Nek Punjabi Itihaas
Рет қаралды 94 М.