#NanakKheti

  Рет қаралды 82,294

Naturalfarming ਕੁਦਰਤੀ ਖੇਤੀ

Naturalfarming ਕੁਦਰਤੀ ਖੇਤੀ

4 жыл бұрын

Natural farming is the only answer to present agricultural, health and environmental crisis, According to Bibi Harjinder kaur khalsa and his soulmate S. Rajinder Singh, Who has started practicing Nanak Khati at their 20 acres of land holding after returning back from USA.
So Please listen Bibi ji and think once what we are and we need to be?
thank you.

Пікірлер: 233
@sukhjeetsingh8699
@sukhjeetsingh8699 4 жыл бұрын
ਪੰਜਾਬ ਦੀ ਮਿੱਟੀ, ਹਵਾ, ਪਾਣੀ ਤੇ ਜੀਵ ਜੰਤੂ ਬਚਾਉਣ ਲਈ ਕੁਦਰਤੀ ਖੇਤੀ ਬਹੁਤ ਜਰੂਰੀ ਹੈ
@IqbalSingh-kx5ju
@IqbalSingh-kx5ju 4 жыл бұрын
Waheguru g mehar karyo punjab de kisana te god bless you sis g rabb tainu hamesha trakkiya deve sis g
@gursharanpreetsingh1060
@gursharanpreetsingh1060 4 жыл бұрын
Very good gurpreet ji
@AvtarSingh-hr6sq
@AvtarSingh-hr6sq 4 жыл бұрын
ਵਾਹ ਜੀ ਵਾਹ ਧੰਨਵਾਦੀ ਹਾਂ ਜੀ ਇਹੋ ਜਿਹੇ ਪਰਿਵਾਰ ਤੋਂ ਜਿਨ੍ਹਾਂ ਨੇ ਨਾਨਕ ਖੇਤੀ ਸ਼ੁਰੂ ਕੀਤੀ।
@gursidaksinghromanasingh5858
@gursidaksinghromanasingh5858 4 жыл бұрын
ਭੈਣੇ ਤੇਰੀ ਨੇਕ ਸੋਚ ਨੂੰ ਸਲਾਮ
@baljeetsingh153
@baljeetsingh153 4 жыл бұрын
Gud
@paramsidhu3285
@paramsidhu3285 4 жыл бұрын
ਧੰਨ ਗੁਰੂ ਨਾਨਕ ਧੰਨ ਓਹਨਾਂ ਦੇ ਗੁਰਸਿੱਖ
@gursimransingh4988
@gursimransingh4988 4 жыл бұрын
ਇਹ ਹਨ ਬਾਬੇ ਨਾਨਕ ਦੇ ਸਚੇ ਸਿੱਖ
@SulakhanSingh-us4ex
@SulakhanSingh-us4ex 4 жыл бұрын
ਇਸ ਊਦਮ ਨੂੰ ਹੋਰ ਅੱਗੇ ਲਿਜਾਣ ਲੲੀ ਵਾਹਿਗੁਰੂ ਜੀ
@GurdevSingh-ge2fy
@GurdevSingh-ge2fy 4 жыл бұрын
ਵਾਹਿਗੁਰੂ ਜੀ ਦੀ ਮੇਹਰ ਏ
@Jaswantsingh-wj1ey
@Jaswantsingh-wj1ey 4 жыл бұрын
ਜਿਉਂਦੀ ਰਹਿ ਭੈਣੇਂ
@mandermaan6734
@mandermaan6734 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰੇ
@jimmy9877
@jimmy9877 4 жыл бұрын
ਬਹੁਤ ਵਧੀਅਾ ੳੁਪਰਾਲਾ ਜੀ ਸਾਰੇ ਕਿਸਾਨਾਂ ਨੂੰ ੲਿਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ
@baldevsingh-zd4rf
@baldevsingh-zd4rf 4 жыл бұрын
ਬਹੁਤ ਚੰਗਾ ਉਦਮ ਜੀ।
@user-yt1me4vt6j
@user-yt1me4vt6j 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@harjindkaurvlogs
@harjindkaurvlogs 4 жыл бұрын
ਬਹੁਤ ਧੰਨਵਾਦ ਸਾਰੇ ਵੀਰਾ ਦਾ 👏🏻
@nihaldhillon2503
@nihaldhillon2503 4 жыл бұрын
ਜਿਓਂਦੀ ਵੱਸਦੀ ਰਹਿ ਭੈਣੇ।
@user-vu4qi1xj4x
@user-vu4qi1xj4x 4 жыл бұрын
🙏ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ🙏
@ramandeepkaurmatharu7660
@ramandeepkaurmatharu7660 4 жыл бұрын
Changi surat nal changi sirat v behan ji nu bakshi hai waheguru g ne. Chardi kalan vich raho.
@kalapoonia5650
@kalapoonia5650 4 жыл бұрын
ਖਰੀ ਗੱਲ ਕੀਤੀ ਭੈਣ ਜੀ ਨੇ ਇਹ ਸੋਚ ਰੱਖਣੀ ਚਾਈਦੀ
@gurjeevanaulakh5242
@gurjeevanaulakh5242 4 жыл бұрын
ਭੈਣ ਜੀ ਬਹੁਤ ਵਧੀਆ ਸੋਚ ਤੁਹਾਡੀ 👌👌👌👍👍👍👍
@gurteshwarsinghchhina4896
@gurteshwarsinghchhina4896 3 жыл бұрын
ਵਧੀਆ ਜੀ ਹੋਰਾ ਨੂੰ ਵੀ ਕੰਮ ਮਿਲੇ ਗਾ ਵਾਹਿ ਗੁਰੂ ਜੀ
@avtarkaur6477
@avtarkaur6477 4 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ।🙏👍👌💖
@amarjitsinghtiwana613
@amarjitsinghtiwana613 4 жыл бұрын
ਉਹੀ ਪੜੇ ਲਿਖੇ ਡਾਕਟਰਾਂ ਨੇ ਉਸ ਬੇੜਾ ਗ਼ਰਕ ਕਿਤਾ
@satnamwaheguru2726
@satnamwaheguru2726 4 жыл бұрын
bahut Vadia naam dita g " Nanak Kheti"
@BalrajSingh-hr5vj
@BalrajSingh-hr5vj 3 жыл бұрын
Bahut wathea dhanwad bai ji kissan
@jashanpreetsingh6545
@jashanpreetsingh6545 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਾਡਤੇ ਸਾਡੀ ਖੇਤੀ ਤੇ
@varinderkumar4088
@varinderkumar4088 2 жыл бұрын
nice thinking ji waheguru mahr krn ji
@jaswindersinghvendal5106
@jaswindersinghvendal5106 4 жыл бұрын
ਪੰਜਾਬੀ ਜ਼ਜਬਾਤਾਂ ਨੂੰ ਸਲਾਮ ਹੈ ਜੀ ਪਰ ਸਾਡੇ ਪਿੰਡ ਵੀ ਦੋ ਸੱਜਣ ਅਾੲੇ ਸੀ ਪੱਕੇ,ੲਿੰਗਲੈਡ ਤੋ ਖੇਤੀ ਕਰਨ, ਕਹਿੰਦੇ ਸੀ ੳੁਥੇ ਅਸੀ ਨੋਕਰ ਹਾਂ,ੲਿਥੇ ਮਾਲਕ ਬਣ ਖੇਤੀ ਕਰਾਂਗੇ। ੲਿਕ ਦੇ 60 ੲੇਕੜ ਸੀ ਤੇ ਦੂਜੇ ਰਿਸਤੇਦਾਰ ਨੇ 20ਖੇਤ ਮੁਲ ਲੈ ਕੇ ਚਾਲੀ ਕੀਤੇ, ਨਾਲ ਡੇਅਰੀ ਤੇ ਪੋਲਟੀਫਾਰਮ ਵੀ ਪਾੲਿਅਾ। 10,15ਸਾਲਾਂ ਬਾਅਦ ਦੋਵੇ ਵਾਪਸ ਮੁੜ ਗੲੇ। ੲਿਲਜਾਮ ੲਿਹ ਲਾੲਿਅਾ ਕਿ ਮੇਹਨਤ ਅਸੀ ਬਹੁਤ ਕੀਤੀ ਸਾਨੂੰ ਨਾ ਲੋਕਾ, ਨਾ ਸਰਕਾਰ ਨਾਂ ਅਫਸਰਾਂ ਸਾਥ ਦਿੱਤਾ। ਸੜਕਾਂ ਤੇ ਪ੍‍ਸਾਸ਼ਨ ਤੋ ਦੁਖੀ ਹੋ ਕਹਿੰਦੇ ਮੁਭ ਨਹੀ ਅਾੳੁਦੇ, ਭੁਲੇਖਾ ਨਿਕਲ ਗਿਅਾ। ਮਾਲਕਾਂ ਨਾਲੋ ੳੁਥੇ ਨੋਕਰ ਹੀ ਚੰਗੇ ਸੀ। ਸਾਫ ਵਾਤਾਵਰਨ, ਸਾਫ ਸੜਕਾਂ ਤੇ ਸਾਫ ਪ੍‍ਸਾਸ਼ਨ ਤੇ ਲੋਕਾ ਦੀ ਕੋੲੀ ੲੀਰਖਾ ਨਹੀ ਸੀ।
@hut7851
@hut7851 4 жыл бұрын
Bhout vadia sister God bless you
@pb46singh43
@pb46singh43 4 жыл бұрын
ਸਿਟਿਜਨ ਹੈ ਅਗਲਾ ਪੱਕਾ ਓ ਵੀਰੋ ਇਹ ਲੋਕ ਮਸ਼ਹੂਰ ਹੋਣ ਲੀ ਫਿਰਦੇ ਨੇ
@jeetkamal420
@jeetkamal420 2 жыл бұрын
Fer tu v hoja
@KuldeepSingh-je2hq
@KuldeepSingh-je2hq 4 жыл бұрын
ਬਹੁਤ ਵਧੀਆ ਭੈਣ ਗੱਲਾਂ ਕੀਤੀਆਂ ਹਨ ਧੰਨਵਾਦ ਭੈਣ ਜੀ
@nirmalsingh3674
@nirmalsingh3674 4 жыл бұрын
ਬਹੁਤ ਵਧੀਆ ਭੈਣ ਜੀ
@fromvillagetoterritory1705
@fromvillagetoterritory1705 4 жыл бұрын
🌹🌹 ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🌹🌹 ਭੈਣ ਜੀ ਬਹੁਤ ਵਧੀਆ ਜੀ 👌👌👌
@bhupindersingh7718
@bhupindersingh7718 4 жыл бұрын
ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਕੁਦਰਤੀ ਖੇਤੀ ਤੇ ।ਪਰ ਪੰਜਾਬ ਵਿੱਚ ਕਿਸਾਨ ਦੀ ਹਾਲਤ ਬਹੁਤ ਖਰਾਬ ਹੈ ਇਸ ਟੈਮ ਖਾਸ ਕਰ ਛੋਟੇ ਕਿਸਾਨ ਦੀ ਛੋਟਾ ਕਿਸਾਨ ਪੰਜਾਬ ਵਿੱਚ 85% ਹੈ ਉਹ ਛੋਟਾ ਕਿਸਾਨ ਚਾਅ ਕੇ ਵੀ ਕੁਦਰਤੀ ਖੇਤੀ ਨਹੀ ਕਰ ਸਕਦਾ ਕਿਉਂਕਿ 99 %ਛੋਟੇ ਕਿਸਾਨਾ ਦੇ ਸਿਰ ਕਰਜਾ ਹੈ ਜੇਕਰ ਉਹ ਕੁਦਰਤੀ ਖੇਤੀ ਕਰਦੇ ਨੇ ਤਾ ਝਾੜ ਘੱਟ ਦੇ ਕਾਰਨ ਡਰਦੇ ਹਨ ਜੇਕਰ ਜੈਵਿਕ ਫਸਲ ਦਾ ਸਹੀ ਮੁੱਲ ਮਿਲੇ ਤਾ ਠੀਕ ਹੈ ਪਰ ਛੋਟਾ ਕਿਸਾਨ ਖੁਦ ਮਾਰਕੀਟ ਵੀ ਨਹੀ ਕਰ ਸਕਦਾ ਕਿਉਕ ਕਰਜ ਦੇ ਕਾਰਣ ਉਸ ਆੜ੍ਹਤੀਏ ਵੀ ਤੇ ਬੈਂਕ ਵੀ ਤੰਗ ਕਰਦੇ ਨੇ ਤੇ ਮਜਬੂਰੀ ਵਿਚ ਫਸਲ ਆੜ੍ਹਤੀਏ ਕੋਲ ਲੈ ਕੇ ਜਾਣੀ ਪੈਂਦੀ ਹੈ ।ਇਸ ਦੇਸ਼ ਦਾ ਕਿਸਾਨ ਦਲਦਲ ਵਿੱਚ ਸੁਟ ਦਿੱਤਾ ਹੈ ਚਾਅ ਕੇ ਵੀ ਬਾਹਰ ਨਹੀ ਨਿਕਲ ਸਕਦਾ ਇਸ ਦੇਸ਼ ਦਾ ਸਿਸਟਮ ਬਹੁਤ ਗੰਦਾ ਹੈ
@inderjeetbhullar8963
@inderjeetbhullar8963 4 жыл бұрын
ਬਹੁਤ ਹੀ ਵਧੀਆ
@bajwasaab4152
@bajwasaab4152 4 жыл бұрын
Shai keha ver
@ranjeetnk4660
@ranjeetnk4660 4 жыл бұрын
Right
@jagdeepsingh-tv6xt
@jagdeepsingh-tv6xt 4 жыл бұрын
ਜਿਉਂਦੀ ਰਹਿ ਕੁੜੀਏ
@bahadursingh616
@bahadursingh616 4 жыл бұрын
ਭੈਨਜੀ ਤੁਹਾਡਾ ਬਹੁਤ ਧੰਨਵਾਦ ਜੀ
@randhirgora4690
@randhirgora4690 3 жыл бұрын
बहन को प्रणाम ओर बधाई।
@dilpreetghatohra200
@dilpreetghatohra200 3 жыл бұрын
27year usa ja aya hun guru nanak D khate yaad A gy
@paramjeetsidhu6504
@paramjeetsidhu6504 4 жыл бұрын
ਬਹੁਤ ਵਧਿਆ ਜੀ
@morjaat5041
@morjaat5041 4 жыл бұрын
Best job Harjinder g. Good job for society's
@ecuadorpunjabi4440
@ecuadorpunjabi4440 4 жыл бұрын
ਆਹ ਆ ਅਸਲੀ ਸਿੱਖ ਬੀਬੀ। ਬਾਕੀ ਤਾਂ ਸੱਭ ਦਿਖਾਵੇ ਦੇ ਸਿੱਖ ਆ। ਤੁਹਾਨੂੰ ਦਿਲੋਂ ਸਲੂਟ ਆ ਬੀਬਾ ਜੀ
@kuljeetsingh6693
@kuljeetsingh6693 4 жыл бұрын
Gurpreet veerji thuda bhot bhot thanwad salute
@jagdeepsidhu1313
@jagdeepsidhu1313 4 жыл бұрын
vahut vadia uprala sister god b u
@satpalsinghsatpalsingh4407
@satpalsinghsatpalsingh4407 4 жыл бұрын
ਬਹੁਤ ਵਧੀਆ ਪਰ ਹੁਣ ਕਿਸਾਨਾ ਨੇ ਝੋਨੇ ਦੀ ਪਰਾਲੀ ਨੂ ਸਾੜਨਾ ਸੂਰੁ ਕਾਰ ਦਿੱਤਾ ਹੈ
@biluraman3390
@biluraman3390 4 жыл бұрын
भाई जी धन्यवाद आपका और हरजिनर कोर जी
@garygrewal3565
@garygrewal3565 4 жыл бұрын
Wahaguru ji ka khalsa wahaguru ji ke fateh sister jio Doing good job.
@RanjitSingh-im5os
@RanjitSingh-im5os 4 жыл бұрын
Es bhain nu waheguru lambi umar+ tandrusti bakhsan jo eh lokan nu zehar beejan tohn hata ke Amrit beejan val morh sakan waheguru chahrhdi kala rakhn
@tripatcheema871
@tripatcheema871 4 жыл бұрын
ਭੈਣ ਜੀ ਤੁਸੀ ਗੋਰਿਆਂ ਦਾ ਦੇਸ ਛਡ ਆਪਣੇ ਦੇਸ ਵਿਚ ਆਪਣੇ ਪੁਰਖਿਆਂ ਦੀ ਜਮੀਨ ਸਾਭਾਲਣ ਵਾਸਤੇ ਆਏ ਹੋ ਬਹੁਤ ਹੀ ਵਧੀਆ ਕੀਤਾ। ਤੁਹਾਡੀ ਸੋਚ ਬਹੁਤ ਵਧੀਆ ਹੈ ਜੀ। ਸਾਰਿਆਂ ਦੀ ਤੁਹਾਡੇ ਵਰਗੀ ਹੋਣੀ ਚਾਹੀਦੀ ਹੈ।ਤਾਂ ਪੰਜਾਬ ਬਿਹਾਰੀਆਂ ਤੋਂ ਬਚ ਸਕਦਾਹੈ।ਹਰ ਇਕ ਨੂੰ ਕਮਾਈ ਕਰਕੇ ਵਾਪਸ ਆਪਣੇ ਦੇਸ ਆਉਣਾ ਚਾਹੀਦਾ ਹੈ।
@jaskaransinghjaskaransingh9483
@jaskaransinghjaskaransingh9483 4 жыл бұрын
Rooh khush karti sister ne ena badmula karaj karke so thanks g
@pardeepharry2914
@pardeepharry2914 4 жыл бұрын
Very very very very nice Didi ji
@JSBrar-nj3wo
@JSBrar-nj3wo 4 жыл бұрын
Bohat sohani soch h ji sister ji di
@jasleenkaur4379
@jasleenkaur4379 4 жыл бұрын
So Surprised and proud of gurmukh family. Good luck. Waheguru ji ka khalsa waheguru ji ki fateh
@BobbySingh-cn8fh
@BobbySingh-cn8fh 4 жыл бұрын
🙏🙏🙏🙏🙏🙏🙏🙏
@HardeepSingh-jc3og
@HardeepSingh-jc3og 4 жыл бұрын
Bahut vadhia gal a. Jehri soch tusi lai ke chale o. Good
@kjsgill5734
@kjsgill5734 4 жыл бұрын
Bhoth he vadia soch , vichar , atey , saneha hain ji 👍🏽👏👏👏! Rubb mayhar kare !
@karandeep2012
@karandeep2012 4 жыл бұрын
Bahut vadia vichaaar bhana ji waheguru ji mehar krn sab te aap ji nu hamesha chardikla ch rakhan tandrusti rakhan
@Bika12339
@Bika12339 4 жыл бұрын
Pehnji ne bot vadia gal dassi ki organic kheti hi Punjab nu bacha sakde hai, bimari Karja to Punjab daa kisan mer riha hai,
@hardeepsingh1225
@hardeepsingh1225 4 жыл бұрын
Bhut he vadia sister ji
@kaurkaur3100
@kaurkaur3100 4 жыл бұрын
My heart also always longing for punjab too,
@GurmeetSingh-ou8tk
@GurmeetSingh-ou8tk 4 жыл бұрын
Waheguru ji di kirpa ho gye.
@JagseerSingh-xp9et
@JagseerSingh-xp9et 4 жыл бұрын
Thanks very good 🚩👏🙏🙏🙏🙏🙏
@JaySinghIsImmature
@JaySinghIsImmature 4 жыл бұрын
Respect from Canada 🇨🇦🙏🏽
@jinderrai6354
@jinderrai6354 4 жыл бұрын
God bless you sister ji and your family
@singhsukhjinder5786
@singhsukhjinder5786 4 жыл бұрын
Very good
@amangrewal2235
@amangrewal2235 4 жыл бұрын
bhen ji tuhadi soch nu parnaam ah ji ,bhen ji punjab ch lok apne tou ziada dusray de kam wal ziada dhiyan rakhday ney lokan di soch ? per bhen mein be 30 saal tou canada rehna meri majboori ah canada rehna keoke meri sari family canada ah per zakeen maneyo mein jado da canada ayeyan kadhay be sakoon di need ni suta her time dil ch punjab rehnda.bhen ji tusi or tuhaday husband bohut vadiya kam kar rahay ho my best wishes is always with you guys,lokan di na sunno eh lokan ney te sach di murat guru Nanak dev ji nu be ni bakshiya, bhen ji mein ek sikh houn de natay tuhaday te bohut proud feel karda waheguru ji tuhanu har kushi bakshan.......
@arpanjeet284
@arpanjeet284 4 жыл бұрын
Very gud sis...🙏🙏🙏🙏
@harmanjotsingh6326
@harmanjotsingh6326 4 жыл бұрын
ਧੰਨਵਾਦ ਭੈਣ ਜੀ
@manpreetkaursandhu2847
@manpreetkaursandhu2847 4 жыл бұрын
Waheguru ji mehar karn 🙏🙏🙏🙏🙏
@arshdhaliwal2273
@arshdhaliwal2273 4 жыл бұрын
Nice
@amrit77069
@amrit77069 3 жыл бұрын
ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦੇ ਘਰੇ ਸਥਾਪਿਤ ਕੀਤੀ ਧਰਮ ਸਾਲ ਵਿਚ ਇਸੇ ਕੋਦਰੇ ਦੇ ਪ੍ਰਸ਼ਾਦੇ ਨੂੰ ਛਕਿਆ ਅਤੇ ਇਸੇ ਕੋਦਰੇ ਦਾ ਲੰਗਰ ਆਰੰਭ ਕਰ ਕੇ; ਮਲਕ ਭਾਗੋ ਦਾ ਹੰਕਾਰ ਅਤੇ ਚੌਧਰ ਦੀ ਅਭਿਮਾਨੀ ਸਭਿਅਤਾ ਨੂੰ ਭੰਨਿਆ ਸੀ ਤੇ ਇਸ ਦਾ ਸਰਬ ਨਾਸ਼ ਕਰ ਕੇ ਆਪਣਾ ਨਾਨਕਸ਼ਾਹੀ ਬਦਲ ਸਥਾਪਿਤ ਕੀਤਾ ਸੀ। ਕੋਦਰਾ ਸਿੱਖੀ ਰਹਿਣੀ-ਬਹਿਣੀ ਵਿਚ ਗੁਰਮਤਿ ਪ੍ਰਣਾਲੀ ਦੀ ਸਹਿਜਤਾ, ਸਭਿਅਤਾ, ਸਲੀਕਾ, ਕਿਰਤ, ਸੁਭਾਅ, ਸਿਹਤ, ਨਰੋਏ ਸਮਾਜ ਅਤੇ ਨਾਨਕਸ਼ਾਹੀ ਗੁਰਮਤਿ ਪ੍ਰਣਾਲੀ ਦੀ ਪ੍ਰਸ਼ਾਸਨਿਕ, ਰਾਜਸੀ ਅਤੇ ਪਰਿਵਾਰਿਕ ਬਣਤਰ ਦਾ ਅਰੰਭ ਹੈ । ਕੋਦਰੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਨਕਸ਼ਾਹੀ ਸਭਿਅਤਾ ਦੀ ਘਰਦਾਰੀ, ਕਿਰਦਾਰ ਦਾਰੀ, ਵਪਾਰ ਦਾਰੀ, ਸਮਾਜ ਦਾਰੀ, ਵਿਹਾਰ ਦਾਰੀ, ਭਰਾਤਰੀ ਭਾਓ ਅਤੇ ਨਰੋਈ ਸਮਝਦਾਰੀ ਸਥਾਪਿਤ ਕੀਤੀ ਹੈ। ਆਪ ਜੀ ਦੇ ਪਰਿਵਾਰ ਲਈ ਸਿਹਤਮੰਦ ਪੌਸ਼ਟਿਕ ਭੋਜਨ ਦੀ “ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਮਤਿ ਖ਼ੁਰਾਕ ਪ੍ਰਣਾਲੀ ਅਨੁਸਾਰ” ਇਸ ਦੀ ਵਰਤੋਂ ਦੀ ਹੇਠ ਲਿਖੇ ਗੁਣਾਂ ਅਤੇ ਤੱਤਾਂ ਕਰ ਕੇ ਅਪਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । 9803777077
@DavinderSingh-wz7rl
@DavinderSingh-wz7rl 4 жыл бұрын
Bhaut sohne vichar ne g tohade
@gurmukhsingh1346
@gurmukhsingh1346 4 жыл бұрын
Bahut. Vadia bhain ji
@inderjeetkaursandhu6126
@inderjeetkaursandhu6126 4 жыл бұрын
I salute you dear. I support you for your good thoughts. I worked as RN in New York for many years. Left USA after my retirement and living at Amritsar since 2013.
@jeetkamal420
@jeetkamal420 2 жыл бұрын
Bahut vdia g 🙏🙏
@harinderkaur3219
@harinderkaur3219 4 жыл бұрын
Beerha nhi chukida bhai kaka ji, es privar ne bahut vadhia udesh chunia .waheguru ji sir te mihran bhria hath rakhan
@peaceperfectpreciousNF
@peaceperfectpreciousNF 4 жыл бұрын
❤️ਲੱਗ ਗਈ ਸਮਝ ਮਾਤਾ ਜੀ❤️
@amarjeetsingh9501
@amarjeetsingh9501 4 жыл бұрын
Waheguru jika khalsa waheguru jiki fateh
@punjabistatus7688
@punjabistatus7688 4 жыл бұрын
ਵਾਹਿਗੁਰੂ ਮੇਹਰ ਕਰੀ ਭੈਣ ਤੇ
@simk9743
@simk9743 4 жыл бұрын
Very nice 👍 God bless you 🙏
@pawandeepkaur6562
@pawandeepkaur6562 4 жыл бұрын
Waheguru tera shukar aa ,thodi neki di soch nu salam bhaine
@hardevsingh5081
@hardevsingh5081 4 жыл бұрын
Bahut vadea video apji da dhanwad a.bake gal a sarkara nu ghat jameena ala kisana de help karne chahede a jo India ne karda
@RIZWANKHAN-hx3wc
@RIZWANKHAN-hx3wc Жыл бұрын
Good job.
@HarishKumar-nv4li
@HarishKumar-nv4li 4 жыл бұрын
Very good Didi
@davinderkhaira1494
@davinderkhaira1494 4 жыл бұрын
Bohut vdia keeta g tusi gud
@sandeepgurha3396
@sandeepgurha3396 4 жыл бұрын
Very nice veer g
@charanjitmahal9013
@charanjitmahal9013 4 жыл бұрын
Good
@JagtarSingh-bx4mp
@JagtarSingh-bx4mp 4 жыл бұрын
Bahut sohne vichar g
@thakurjagvirsingh2910
@thakurjagvirsingh2910 4 жыл бұрын
Ik ta Punjab nu nashiya ne ta khada hi pr fasla vich khada spreya paan naal v bahot nuksaan chliya hai.prmatma meher kre sab nu samatt bakshe.
@GurvinderSingh-mi2ih
@GurvinderSingh-mi2ih 4 жыл бұрын
Veu MOVE
@SukhwinderSingh-qd6fs
@SukhwinderSingh-qd6fs 3 жыл бұрын
Thanks
@iqbaliqbal7495
@iqbaliqbal7495 4 жыл бұрын
Dhan Guru Nanak ji Waheguru ji
@SurendraSinghSirohi
@SurendraSinghSirohi 4 жыл бұрын
Good work Waheguru bless her
@darasingh5214
@darasingh5214 4 жыл бұрын
Waheguru ji tandrusti chardi kalan baxan ji
@user-he4jj5qz2j
@user-he4jj5qz2j 4 жыл бұрын
ਵਾਹਿਗੁਰੂ ਜੀ
@RAIBOYS-of4zr
@RAIBOYS-of4zr 4 жыл бұрын
Waheguru ji mehar kre sab te
@prabhjotbhullar2671
@prabhjotbhullar2671 4 жыл бұрын
ਬਹੁਤ ਖੂਬ ਜੀ
@kamaljeetsinghhunjan6892
@kamaljeetsinghhunjan6892 4 жыл бұрын
ਬਹੁਤ ਵਧੀਆ ਭੈਣ ਜੀ।
@malvinderkaur9139
@malvinderkaur9139 4 жыл бұрын
Very nice sister jithey baba nanak the naam hai uthey sab Meher hai
@waheguruwaheguru7566
@waheguruwaheguru7566 4 жыл бұрын
Dhanvaad ji
@GurmeetSingh-yc3nr
@GurmeetSingh-yc3nr 4 жыл бұрын
ਪੰਜਾਬ ਦੀ ਧੀ
@SukhjinderSingh-ip4uv
@SukhjinderSingh-ip4uv 4 жыл бұрын
Very nice sister
@GurpreetSingh-gy6jz
@GurpreetSingh-gy6jz Жыл бұрын
🙏🙏🙏🙏🙏🙏
@bubble814
@bubble814 4 жыл бұрын
V nice pangi
@Rajujand
@Rajujand 4 жыл бұрын
WAHEGURU JIO
@malikotia
@malikotia 4 жыл бұрын
Nice veer ji
@TheKellydelight
@TheKellydelight 4 жыл бұрын
ਭੈਣ ਜੀ ਅਚਾਨਕ ਤੁਹਾਡੀ ਇੰਟਰਵਿਊ ਵੇਖ ਕੇ ਵਧੀਆ ਲਗਿਆ। ਸਾਡੀ ਗਲ ਵੀ ਏਕ ਦੋ ਵਾਰ ਹੋਈ ਸੀ ਮੈਂ ਕੁਲਵੰਤ ਫਰੋਮ ਕੈਨੇਡਾ
@sunnybalachouria177
@sunnybalachouria177 4 жыл бұрын
waheguru mehar kare sister te
@neetasingh2947
@neetasingh2947 4 жыл бұрын
Nice ji
@jaggadeep
@jaggadeep 4 жыл бұрын
Tuadi soch nu slaam aa bhene..🙏🙏🙏
Spot The Fake Animal For $10,000
00:40
MrBeast
Рет қаралды 169 МЛН
Amazing weight loss transformation !! 😱😱
00:24
Tibo InShape
Рет қаралды 59 МЛН
No empty
00:35
Mamasoboliha
Рет қаралды 3 МЛН
Farming: Who Plans, He Owns! ਉਦਾਸੀਆਂ ਕਰੋ ਪੰਜਾਬੀਓ!
11:40
Naturalfarming ਕੁਦਰਤੀ ਖੇਤੀ
Рет қаралды 15 М.
Spot The Fake Animal For $10,000
00:40
MrBeast
Рет қаралды 169 МЛН