ਨਰਿੰਦਰ ਬੀਬਾ ਅਤੇ ਜਗਤ ਸਿੰਘ ਜੱਗਾ ਦਾ ਗਾਇਆ ਦੁਰਲੱਭ ਗੀਤ 'ਮਿਰਜਾ'

  Рет қаралды 96,228

punjabi Lokdhara

punjabi Lokdhara

Күн бұрын

Пікірлер: 51
@ParamjitSingh-hh2di
@ParamjitSingh-hh2di Жыл бұрын
ਸੱਭ ਤੋ ਵਧੀਆ ਮਿਰਜਾ ਬੀਬਾ ਜੀ ਨੇ ਗਾਇਆ ਪਰਮਜੀਤ ਸਿੰਘ ਸਹੋਲੀ ਨਾਭਾ
@sukhdevsingh5197
@sukhdevsingh5197 3 жыл бұрын
ਜਗਤ ਸਿੰਘ ਜੱਗਾ ਅਤੇ ਨਰਿੰਦਰ ਬੀਬਾ ਦਾ ਗਾਇਆ ਬਹੁਤ ਹੀ ਵਧੀਆ ਗੀਤ ਬਹੁਤ ਦੇਰ ਬਾਅਦ ਸੁਣਿਆ ਧੰਨਵਾਦ ਵੀਰ ਜੀ
@onkarsingh9642
@onkarsingh9642 3 жыл бұрын
ਵਾਹ ,,,,,,,,,,,,ਬਹੁਤ ਵਧੀਆ ਲੱਗਿਆ ਇੰਨਾ ਪੁਰਾਣਾ ਤੇ ਲਗਭਗ ਇਤਿਹਾਸਕ ਕਿਹਾ ਜਾ ਸਕਣ ਵਾਲਾ ਗੀਤ ਸਾਨੂੰ ਸੁਣਨ ਨੂੰ ਮਿਲਿਆ
@PunjabiLokdhara
@PunjabiLokdhara 3 жыл бұрын
ਧੰਨਵਾਦ ਬਾਈ ਜੀ।
@paramjeetgrewal3222
@paramjeetgrewal3222 3 жыл бұрын
ਬਹੁਤ ਸੋਹਣਾ ਗੀਤ।
@ArshdeepSingh-z6b7o
@ArshdeepSingh-z6b7o Жыл бұрын
Very nice song 🎵
@malkeetsingh5793
@malkeetsingh5793 2 жыл бұрын
ਇਹ ਜੋ ਮਿਰਜ਼ਾ ਸਾਹਿਬਾਂ ਦਾ ਉਪੇਰਾ ਉਸ ਵਿਚੋਂ ਲਿਆ ਗਿਆ ਹੈ ਇਸ ਨੂੰ ਪੂਰਾ ਪਾਉ ਯੂ ਟਿਊਬ 'ਤੇ ਇਹ 40 45 ਮਿੰਟਾਂ ਦਾ ਮਿਰਜੇ ਦੀ ਤੇ ਸਾਹਿਬਾਂ ਦੀ ਮੌਤ ਤੱਕ
@PunjabiLokdhara
@PunjabiLokdhara 2 жыл бұрын
ਇਹ ਉਸ ਉਪੇਰੇ ਦਾ ਹਿੱਸਾ ਨਹੀਂ।
@taqdeerbhullar4155
@taqdeerbhullar4155 3 жыл бұрын
ਕੀਆ ਬਾਤ‌ ਆ ਅਤਿ‌ ਸੁੰਦਰ
@ranjodhsingh7736
@ranjodhsingh7736 3 жыл бұрын
Bahut vadhiya durlabh song.Ik hor durlabh geet lal chand yamla jatr and Jagmohan kaur di awaz wich Mirza sahiba duet c .akash bani jallander te sunnde c. Jekar labho ta bahut mehar bani
@upkarfilms2784
@upkarfilms2784 3 жыл бұрын
Wah ji wah ,,great song,,Avtar Verma
@gotasingh3500
@gotasingh3500 Жыл бұрын
ਸਾਡੇ ਪਿੰਡ ਰਾਮਨਗਰ ਕੋਠੀ ਦੇ ਮਹੂਰਤ ਤੇ 1962,63,, ਵਿਚ ਜਗਤ ਸਿੰਘ ਜੱਗਾ ਨੇ ਅਖਾੜਾ ਲਾਇਆ ਸੀ ਇਕ ਹਫ਼ਤਾ ਰਿਹਾ ਸੀ ਰੋਜ ਤਿੰਨ ਘੰਟੇ ਗਾਉਂਦਾ ਹੁੰਦਾ ਸੀ,ਬਾਦ ਵਿੱਚ ਗਾਇਕਾ ਦੇ ਭਰਾਵਾਂ ਨੇ ੳਸਨੂ,ਸਟੇਜ ਤੇ ਗੋਲੀ ਮਾਰ ਕੇ ਮਾਰ ਦਿਤੀ ਸੀ ਮੇਰੇ ਪਿਤਾ ਜੀ ਦਸਦੇ ਹੁੰਦੇ ਸੀ ਉਹ ਫੋਜੀ ਸੀ ਜੱਗੇ ਤੋਂ ਫਿਰੋਜਪੁਰ ਸਾਉਣੀ ਵਿੱਚ ਵੀ ਸੂਰਮਿਆਂ ਦੀਆਂ ਵਾਰਾਂ ਗਵਾਉਂਦੇ ਹੁੰਦੇ ਸੀ
@MohinderSingh-bu7hx
@MohinderSingh-bu7hx 3 ай бұрын
ਇਹ ਫੌਜੀ ਨਹੀਂ ਸੀ, ਇਹ ਕਤਲ ਕੇਸ ਵਿੱਚ ਆ ਗਿਆ ਸੀ।ਇਹ ਫਿਰੋਜ਼ਪੁਰ ਜੇਹਲ ਵਿੱਚ ਜੇਹਲ ਦੀ ਬਾਰੀ ਦੀਆਂ ਸੀਖਾਂ ਨਾਲ ਹੱਥ ਪਾਇਆ ਕੜਾ ਵਜਾ ਗਾਉਂਦਾ ਹੁੰਦਾ ਸੀ।
@sidhurureke
@sidhurureke 5 ай бұрын
ਬਹੁਤ ਖੂਬਸੂਰਤ ਗੀਤ ਬਾਈ ਜੀ 🎉🎉🎉🎉
@harjitsinghjheetajheeta4415
@harjitsinghjheetajheeta4415 3 жыл бұрын
It was so supper song at is own time I have no words to explain It was matchless and is fresh till now Sweet song Sweet memory of. Jagat Singh Jagga and Narinder Biba g
@PunjabiLokdhara
@PunjabiLokdhara 3 жыл бұрын
ਸਹੀ ਜੀ
@balrajsinghdhaliwal699
@balrajsinghdhaliwal699 3 жыл бұрын
Bahut vadhia song bai ji good song bai ji
@sukhpaljassal5978
@sukhpaljassal5978 3 жыл бұрын
ਅਨਮੋਲ ਖ਼ਜ਼ਾਨਾ
@jaswinderdhindsa6713
@jaswinderdhindsa6713 3 жыл бұрын
ਵਾਹ ਜੀ ਵਾਹ ਕਿਆ ਬਾਤ ਆ
@SurjeetSingh-eq8ne
@SurjeetSingh-eq8ne 10 ай бұрын
ਕਿਆ ਬਾਤ ਹੈ ਜੀ
@Jagtarsingh-zy3il
@Jagtarsingh-zy3il 3 ай бұрын
Very good
@ranjodhsingh7736
@ranjodhsingh7736 2 жыл бұрын
ਲਾਲ ਚੰਦ ਯਮਲਾ ਜੱਟ ਅਤੇ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ਮਿਰਜ਼ਾ ਅਕਾਸ਼ਬਾਣੀ ਜਲੰਧਰ ਤੋਂ ਹੁੰਦੇ ਸੀ।ਪਰ ਅੱਜ ਕੱਲ੍ਹ ਅਜੇ ਤੱਕ ਕਿਸੇ ਵੀ ਚੈਨਲ ਤੇ ਨਹੀਂ ਸੁਣਿਆ।ਗਾਇਬ ਹੋ ਚੁਕਿਆ ਹੈ। ਤੁਹਾਡੇ ਤੋਂ ਉਮੀਦ ਹੈ ਕਿ ਪੇਸ਼ ਕਰੋਗੇ।
@gurpreetSingh-nn3lw
@gurpreetSingh-nn3lw Ай бұрын
Very very nice ji 🙏🙏
@hmaan1743
@hmaan1743 3 жыл бұрын
Nice song Mirza lyrics Late Sh. Nand Lal Noorpuri
@lokrangmagazine
@lokrangmagazine 3 жыл бұрын
ਵਾਹ ਜੀ ਵਾਹ
@baljindersingh7844
@baljindersingh7844 4 ай бұрын
ਇਹ ਪੂਰਾ ਗੀਤ ਬਚਪਨ ਵਿੱਚ ਰੇਡੀਓ ਜਲੰਧਰ ਤੋਂ ਸੁਣਦੇ ਹੁੰਦੇ ਸੀ.
@JaswantSingh-fc2cd
@JaswantSingh-fc2cd Ай бұрын
Very nice song
@radiosingeramarjitsinghkan7776
@radiosingeramarjitsinghkan7776 3 жыл бұрын
my ustad jagat Singh jagga jatt ji miss you
@ParamjitSingh-fd3eh
@ParamjitSingh-fd3eh 2 жыл бұрын
Very sweet
@thehacker795
@thehacker795 2 жыл бұрын
Very nice song Sidhu
@HarwinderHarry-bd8pr
@HarwinderHarry-bd8pr 3 ай бұрын
Jagga.te.biba.jee.1973.ch.gill..pind.nakodar.lage .aey.c.asin.reel.tape.bhri.c.thanks
@KuldeepSingh-qq9ds
@KuldeepSingh-qq9ds 2 жыл бұрын
Sir please ਪਿਆਰਾ ਸਿੰਘ ਪੰਛੀ ਦਾ ਲਾਈਵ ਅਖਾੜਾ ਵੀ ਪੇਸ਼ ਕਰੋ ਜੀ 🌄
@desipanjaban
@desipanjaban 3 жыл бұрын
ਸੰਗੀਤ: ਵੇਦਪਾਲ ਵਰਮਾ ਦਾ ਸੀ ਜੀ Music: Vedpal Varma
@PunjabiLokdhara
@PunjabiLokdhara 3 жыл бұрын
ਬਿਲਕੁਲ
@bachittersinghaulakh4162
@bachittersinghaulakh4162 3 жыл бұрын
Old song very popular
@niranjansinghjhinjer1370
@niranjansinghjhinjer1370 3 жыл бұрын
Shukriya baai ji 🙏
@rajinderkumar3549
@rajinderkumar3549 2 жыл бұрын
NarinderBabajeBestSong
@KuldeepSingh-qq9ds
@KuldeepSingh-qq9ds 2 жыл бұрын
👍👍👍👌
@HarjinderSingh-o6i
@HarjinderSingh-o6i 2 ай бұрын
Eh geet 1960 ch jagga te biba ne kurali ramlila ch gaya c
@balrajsinghdhaliwal699
@balrajsinghdhaliwal699 3 жыл бұрын
Dulla bhatti lal chand yamla jatt upload kar deo bai ji
@PunjabiLokdhara
@PunjabiLokdhara 3 жыл бұрын
ਜਰੂਰ ਬਾਈ
@HarjinderSingh-o6i
@HarjinderSingh-o6i 2 ай бұрын
Eh git jaga te bibi ne 1960 ch kurali ramlila te gaya c
@wasavababa
@wasavababa 3 жыл бұрын
ਇਹ ਆਵਾਜ਼ ਨਰਿੰਦਰ ਬੀਬਾ ਦੀ ਨਹੀਂ ਹੈ ਇਹ ਜੱਗੇ ਨਾਲ ਹੋਰ ਕੁੜੀ ਗਾਉਂਦੀ ਸੀ ਉਸ ਦੀ ਆਵਾਜ਼ ਹੈ ਨਰਿੰਦਰ ਬੀਬਾ ਤੇ ਜੱਗੇ ਦਾ ਗਾਇਆ ਮਿਰਜ਼ਾ ਜਲੰਧਰ ਗੁਰਦਰਸ਼ਨ ਤੋਂ ਸੱਠਵਿਆਂ ਵਿੱਚ ਆਉਂਦਾ ਰਿਹਾ ਹੈ
@malkeetsingh5793
@malkeetsingh5793 2 жыл бұрын
ਨਹੀਂ ਵੀਰ ਜੀ ਨਰਿੰਦਰ ਬੀਬਾ ਹੀ ਹੈ
@ranjitmand3674
@ranjitmand3674 3 ай бұрын
😂😂😂😂😂😂 ਨਰਿੰਦਰ ਬੀਬਾ ਹੈ
@MohinderSingh-bu7hx
@MohinderSingh-bu7hx 3 ай бұрын
ਭਾਈ ਇਹ ਜੱਗੇ ਨਾਲ ਨਰਿੰਦਰ ਬੀਬਾ ਹੀ ਹੈ।ਇਹ ਗੀਤ ਕੋਈ ਅੱਜ ਦਾ ਨਹੀਂ ਹੈ, ਨਰਿੰਦਰ ਬੀਬਾ ਦੇ ਜਵਾਨੀ ਵੇਲੇ ਦਾ ਹੈ।
@gurbaxsingh8273
@gurbaxsingh8273 2 ай бұрын
ਇਹ ਨਰਿੰਦਰ ਬੀਬਾ ਜੀ ਹੀ ਹਨ ਉਹ ਕੁੜੀ ਬਲਜੀਤ ਬੱਲੀ ਸੀ ਜੋ ਜਗੇ ਨਾਲ ਗਾਉਂਦੀ ਸੀ
@gurbaxsingh8273
@gurbaxsingh8273 2 ай бұрын
ਪਰ ਬੱਲੀ ਦੀ ਆਵਾਜ਼ ਬੀਬਾ ਜੀ ਨਾਲ ਮਿਲਦੀ ਸੀ ਪਰ ਆਹ ਬੀਬਾ ਹੀ ਹੈ
@GURBEJGURBEJ
@GURBEJGURBEJ 7 күн бұрын
ਅ ❤😂🎉😢😮😅😊
@kalasinghbassi3306
@kalasinghbassi3306 3 жыл бұрын
..
Mirza Sahiban 1969
20:10
Narinder Biba
Рет қаралды 332 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
How to treat Acne💉
00:31
ISSEI / いっせい
Рет қаралды 108 МЛН
Jatt Mirza Kharlan Da - (Part 1) - Surinder Shinda
26:15
DesiHiFi
Рет қаралды 595 М.
Qanay & ALI Otenov - Lolly (Music Video)
2:59
AAA Production
Рет қаралды 87 М.
Әбдіжаппар Әлқожа - Табайын жолын қалай (cover)
3:01
Әбдіжаппар Әлқожа
Рет қаралды 125 М.
Bakr - За любовь (Lyric Video)
3:01
Bakr
Рет қаралды 386 М.
QARAKESEK - “REAL” | solo
3:22
QARAKESEK 🇰🇿
Рет қаралды 767 М.
Kalifarniya- UAQYT (feat Qarakesek)
2:55
Kalifarniya
Рет қаралды 930 М.
Ямахау
3:14
Ұланғасыр Қами - Topic
Рет қаралды 224 М.
Say Mo ft. Akha - Buenas noches (Official Music Video)
2:20