ਪੰਜਾਬੀ ਗਾਇਕਾ ਸਤਿੰਦਰ ਬੀਬਾ ਦੀ ਜੀਵਨੀ / Biography of Punjabi singer Satinder Biba

  Рет қаралды 127,605

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Күн бұрын

ਪੰਜਾਬੀ ਗਾਇਕ ਸਤਿੰਦਰ ਬੀਬਾ, ਨਰਿੰਦਰ ਬੀਬਾ ਦੀ ਛੋਟੀ ਭੈਣ ਸੀ। ਇਹ ਸਾਰੇ ਭੈਣ ਭਾਈ ਉੱਚ ਕੋਟੀ ਦੇ ਕਲਾਕਾਰ ਸਨ ਜਿਨ੍ਹਾਂ ਵਿਚ ਫ਼ਕੀਰ ਸਿੰਘ ਫ਼ਕੀਰ, ਅਮੀਰ ਸਿੰਘ ਰਾਣਾ, ਰਣਬੀਰ ਸਿੰਘ ਰਾਣਾ ਅਤੇ ਸਤਿੰਦਰ ਬੀਬਾ ਦੀ ਵੱਡੀ ਭੈਣ ਨਰਿੰਦਰ ਬੀਬਾ ਸ਼ਾਮਲ ਹੈ। ਸਾਰਿਆਂ ਦਾ ਆਪੋ ਆਪਣਾ ਵੱਖਰਾ ਸਥਾਨ ਵੀ ਹੈ।
ਸਤਿੰਦਰ ਬੀਬਾ ਦਾ ਜਨਮ 1943 ਪਿਤਾ ਸਰਦਾਰ ਫਤਹਿ ਸਿੰਘ ਅਤੇ ਬੀਬੀ ਮਹਿੰਦਰ ਕੌਰ ਦੇ ਘਰ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਵਿਚ ਚੱਕ ਨੰਬਰ 120 ਵਿਖੇ ਹੋਇਆ ਸੀ। ਸਤਿੰਦਰ ਅਜੇ ਇਹ ਚਾਰ ਕੁ ਸਾਲ ਦੀ ਸੀ ਜਦੋਂ ਦੇਸ ਦੀ ਵੰਡ ਹੋ ਗਈ ਤਾਂ ਇਹ ਪਰਵਾਰ ਪਟਿਆਲਾ ਜ਼ਿਲ੍ਹੇ ਦੇ ਅਮਲੋਹ ਨੇੜੇ ਪਿੰਡ ਖੁਮਣਾ ਵਿੱਚ ਆ ਕੇ ਵਸ ਗਿਆ।
1981 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਲੁਧਿਆਣਾ ਆਉਂਦੇ ਸਮੇਂ ਸਤਿੰਦਰ ਬੀਬਾ ਦੀ ਗੁਰਾਇਆਂ ਨੇੜੇ ਪਿੰਡ ਕੁਤਬੇਵਾਲ ਵਿਚ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦੇ ਪਤੀ ਮਲਕੀਤ ਸਿੰਘ ਦੀ ਵੀ ਮੌਤ ਹੋ ਗਈ।
ਉੱਸਰ ਰਹੀ ਖੂਨੀ ਦੀਵਾਰ, ਲਾਲ ਖੜ੍ਹੇ ਦੋ ਨੀਂਹ ਵਿਚਕਾਰ।
ਸਾਕਾ ਸਰਹਿੰਦ।
ਮੁੰਡਾ ਮੰਗੇ ਮਸਰਾਂ ਦੀ ਦਾਲ ਨੀ ਮਾਏ ।
ਵੇ ਅੱਧੀ ਹਾਂ ਗਰੀਬ ਜੱਟ ਦੀ, ਅੱਧੀ ਤੇਰੀ ਆਂ ਮੁਲਾਜੇਦਾਰਾ।
ਗੱਡੀ ਲੱਦ ਕਲਕੱਤੇ ਵੜਦਾ, ਮੁੜ ਕੇ ਪੱਤਾ ਨਹੀਂ ਲੈਂਦਾ ਘਰ ਦਾ।
ਕੁੜਤੀ ਸੁਆ ਕੇ ਦਿੱਤੀ ਤੰਗ ਮਿੱਤਰਾ, ਚੱਕ ਲੱਕ ਤੋਂ ਮੇਚ ਨਾ ਆਈ।
ਆਇਆ ਦਿਓਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਅ ।
ਬੋਦੀ ਵਾਲਾ ਤਾਰਾ ਚੜ੍ਹਿਆ ਘਰ ਹੋਣ ਵਿਚਾਰਾਂ।
ਗੁੱਤ ਮੇਰੀ ਨਾਗ ਦਾ ਬੱਚਾ।
ਨਾਲੇ ਬਾਬਾ ਲੱਸੀ ਪੀ ਗਿਆ , ਨਾਲੇ ਦੇ ਗਿਆ ਦਵਾਨੀ ਖੋਟੀ।
ਮੁੰਡਾ ਮੰਗੇ ਮਸਰਾਂ ਦੀ ਦਾਲ ਨੀਂ ਮਾਏਂ (ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ)
ਨਾਲ ਡਰਾਈਵਰ ਹਾਏ ਵੇ ਕੋਈ ਵਿਆਹ ਕਰਵਾਵੇ ਨਾ (ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ)
ਵੇ ਕਾਲੀ ਗਾਨੀ ਮਿੱਤਰਾਂ ਦੀ (ਕੁਲਦੀਪ ਮਾਣਕ ਤੇ ਸਤਿੰਦਰ ਬੀਬਾ)
ਆਇਆ ਦਿਓਰ ਦਾ ਵਿਆਹ (ਕੁਲਦੀਪ ਮਾਣਕ ਤੇ ਸਤਿੰਦਰ ਬੀਬਾ)
ਭਾਬੀ ਤੇਰੀ ਭੈਣ ਪਟੋਲਾ (ਅਮੀਰ ਸਿੰਘ ਰਾਣਾ ਤੇ ਸਤਿੰਦਰ ਬੀਬਾ)
ਹੋ ਕੇ ਰਹਿੰਦਾ ਦਿਉਰ ਸ਼ਰਾਬੀ ।
ਪੱਟੇ ਗਏ ਵੇ ਅੱਖਾਂ ਲਾਈਆਂ ਨਾ ਵਿਚਾਰ ਕੇ ।
ਗੱਲ ਸੁਣ ਹਾਣ ਦਿਆ ਦਿਲਦਾਰਾ।
ਕਾਲੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟਗੀ ਨੀਂਦ ਨਾ ਆਈ
ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆਨੀ ਖੋਟੀ
ਆਈਆਂ ਜੱਟ ਦੀਆਂ ਮੇਲ ’ਚ ਸਤਾਰਾਂ ਸਾਲ਼ੀਆਂ -ਕੁਲਦੀਪ ਮਾਣਕ
ਗੱਡੀ ਲੱਦ ਕਲਕੱਤੇ ਵੜਦਾ
ਵੇ ਗੱਲ ਸੁਣ ਹਾਣ ਦਿਆ ਦਿਲਦਾਰਾ -ਸੀਤਲ ਸਿੰਘ ਸੀਤਲ
ਭਾਬੀ ਤੇਰੀ ਭੈਣ ਪਟੋਲਾ, ਹੁਣ ਤਕ ਕਿਉਂ ਰੱਖਿਆ ਓਹਲਾ।
ਵੀਰਾ ਨਾ ਮੰਨਦਾ ਮੇਰੀ, ਮੇਰਾ ਨਾ ਬਣੇ ਵਿਚੋਲਾ ਦੱਸਾਂ ਕੀ ਹਾਲ ਨੀਂ।
ਮੈਨੂੰ ਵੀ ਚੜ੍ਹਿਆ ਭਾਬੀਏ ’ਠਾਰ੍ਹਵਾਂ ਸਾਲ ਨੀਂ।
Punjabi singer Satinder Biba was the younger sister of Narinder Biba. All these sisters were high quality artists including Fakir Singh Fakir, Amir Singh Rana, Ranbir Singh Rana and Satinder Biba's elder sister Narinder Biba. Everyone also has their own place.
Satinder Bibi was born in 1943 at Chak No. 120 in Sargodha district of Pakistan to father Sardar Fateh Singh and Bibi Mohinder Kaur. Satinder was just four years old when the country was divided and the family settled in khumna village near Amloh in Patiala district.
Satinder Biba died in a road accident in Kutbewal village near Gurayan on the day of Baisakhi in 1981 while returning to Ludhiana after attending a marriage ceremony at Amritsar. Her husband Malkit Singh was also killed in the accident.
#plz_subscribe_my_channel

Пікірлер: 97
@gurdevsingh1847
@gurdevsingh1847 Жыл бұрын
ਨਾਲ ਨਾਲ ਗਾਇਕਾ ਦੇ ਰਿਕਾਰਡ ਸੁਣਾਉਣ ਨਾਲ ਇਹ ਜਾਣਕਾਰੀ ਬਹੁਤ ਦਿਲਚਸਪ ਬਣ ਜਾਂਦੀ ਹੈ, ਬਹੁਤ ਹੀ ਕਮਾਲ ਦੀਆਂ ਖੈਜਾਂ ਕਰਕੇ ਅਣਮੁੱਲਾ ਗਿਆਨ ਦਰਸ਼ਕਾਂ ਦੀ ਝੋਲੀ ਪਾਉਂਦੇ ਹੋ, ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ,।
@sunitarani3073
@sunitarani3073 Жыл бұрын
ਨਾਲ ਡਰਾਈਵਰ ਹਾਏ ਵੇ ਨੀਂ ਕੋਈ ਵਿਆਹ ਕਰਵਾਵੇ ਨਾਂ ਇਹ ਗੀਤ ਤਾਂ ਅਸੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ
@beantsingh5154
@beantsingh5154 Жыл бұрын
ਇਹ ਗੀਤ ਮੈ ਸਾਰੇ ਬਚਪਨ ਚ ਸੁਣਦਾ ਰਿਹਾ ਏ ਤਵਿਆਂ ਚ ਟੇਪਰਿਕਾਰਡ ਚ ਪਰ ਹੁਣ ਪਤਾ ਲੱਗਿਆ ਇਹ ਨਰਿੰਦਰ ਬੀਬਾ ਦੀ ਭੈਣ ਸਤਿੰਦਰ ਬੀਬਾ ਦੀ ਆਵਾਜ ਸੀ ਐਨੀ ਦਿਲ ਚੀਰਮੀ ਤੇ ਬਾਕਮਾਲ ਜਦੋ ਇਹ ਦੱਸਿਆ ਤੁਸੀ ਕਿ ਉਨਾ ਦੀ ਮੌਤ ਕਿਆਸੀ ਚ ਐਕਸੀਡੈਂਟ ਚ ਹੋ ਗਈ ਸੀ ਤੇ ਉਨਾ ਦੇ ਪਤੀ ਦੀ ਵੀ ਸੁਣਕੇ ਸ਼ੜਾ ਰੋਣਾ ਆਇਆ
@gorabrar518
@gorabrar518 Жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਡਮ ਜੀ, ਮੈਨੂੰ ਬਚਪਨ ਯਾਦ ਆ ਜਾਂਦਾ ਹੈ, ਬਹੁਤ ਹੀ ਪਿਆਰੀ ਆਵਾਜ਼ ਸੀ
@sukhdevsingh5197
@sukhdevsingh5197 Жыл бұрын
ਸਤਿੰਦਰ ਬੀਬਾ ਜੀ ਦੀ ਬਾਇਉਗ੍ਰਾਫੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@nirmalghuman6077
@nirmalghuman6077 Жыл бұрын
ਨਰਿੰਦਰ ਬੀਬਾ ਨਾਲੋਂ ਸਤਿੰਦਰ ਬੀਬਾ ਜੀ ਦੀ ਆਵਾਜ਼ ਜ਼ਿਆਦਾ ਟੁਣਕਵੀਂ ਲੱਗਦੀ ਐ ! ਛੋਟੇ ਹੁੰਦਿਆਂ ਇਨ੍ਹਾਂ ਦੀ ਆਵਾਜ਼ ਚ ਗਾਏ ਬਹੁਤ ਸਾਰੇ ਗੀਤ ਅੱਜ ਵੀ ਚੇਤਿਆਂ ਚ ਘੁੰਮਦੇ ਨੇ ! ਸੁਣਦਿਆਂ ਸਾਰ ਹੀ ਗੀਤ ਦਾ ਇੱਕ ਇੱਕ ਲਫ਼ਜ਼ ਯਾਦ ਆ ਜਾਂਦਾ ਆ !
@PritamSingh-om5bq
@PritamSingh-om5bq Жыл бұрын
ਬਹੁਤ ਵਧੀਆ ਜੀ ਬਚਪਨ ਚ ਸੁਣੇ ਗੀਤ ਦੁਬਾਰਾ ਸੁਣਾ ਦਿੱਤੇ ਨਾਲ ਨਾਲ ਭਰਪੂਰ ਜਾਣਕਾਰੀ ਵੀ ਦਿੱਤੀ ਮਸ਼ਹੂਰ ਗਾਇਕਾ ਬਾਰੇ
@desiRecord
@desiRecord Жыл бұрын
ਧੰਨਵਾਦ ਜੀ।
@vinylRECORDS0522
@vinylRECORDS0522 Жыл бұрын
ਬਹੁਤ ਉਮਦਾ ਜਾਣਕਾਰੀ ਦਿੱਤੀ ਹੈ।
@KanwaljitKaur-zn2xh
@KanwaljitKaur-zn2xh Жыл бұрын
ਬਹੁਤ ਹੀ ਦਿਲ ਨੂੰ ਧੂਹ ਪਾਉਣ ਵਾਲੀ ਦਿਲਕਸ਼ ਆਵਾਜ਼ I
@jagnarsingh3005
@jagnarsingh3005 Жыл бұрын
ਕਾਫ਼ੀ ਜਾਣਕਾਰੀ ਭਰਪੂਰ ਹੈ ਜੀ, ਸਤਿੰਦਰ ਬੀਬਾ ਜੀ ਦਾ ਸਾਹ ਬਹੁਤ ਲੰਮਾ ਸੀ। ਇਕੋ ਸਾਹ ਵਿੱਚ ਗੀਤ ਦਾ ਪੂਰਾ ਪੈਰਾ ਕਹਿਣ ਦੀ ਉਸ ਕੋਲ ਮੁਹਾਰਤ ਸੀ, ਇਸੇ ਲਈ ਉਸਦੀ ਮੌਤ ਵੇਲੇ ਕੁਲਦੀਪ ਮਾਣਕ ਬਹੁਤ ਰੋਇਆ, ਫੁੱਟ ਫੁੱਟ ਰੋਇਆ ਸੀ ਕਿਉਂ ਕਿ ਲੰਮੇ ਸਾਹ ਵਾਲੇ ਗਾਇਕ ਰੋਜ਼ ਨਹੀਂ ਜੰਮਦੇ ਹੁੰਦੇ। ਬਿਨਾਂ ਸ਼ੱਕ ਸਤਿੰਦਰ ਬੀਬਾ, ਨਰਿੰਦਰ ਬੀਬਾ ਵਾਂਗ ਰੰਗ ਦੀ ਗੋਰੀ ਸੁੰਦਰ ਨਹੀਂ ਸੀ, ਫ਼ੇਰ ਵੀ ਸਰੋਤੇ ਉਸਦਾ ਅਖਾੜਾ ਸੁਣਨ ਪਹੁੰਚਦੇ ਸਨ,ਗੀਤਾਂ ਦੀ ਸਿਫਾਰਸ਼ ਕਰਦੇ ਸਨ, ਲੌਂਗ ਨਾ ਘੜਾਕੇ ਵੇ ਤੂੰ ਲਿਆਇਆ ਨੱਕ ਨੂੰ.......ਯਾਦਾਂ ਸਿਰਫ਼ ਯਾਦਾਂ ਵੇ ਬੀਬਾ।
@desiRecord
@desiRecord Жыл бұрын
ਤੁਸੀਂ ਬਿਲਕੁਲ ਠੀਕ ਆਖਿਆ ਹੈ। ਧੰਨਵਾਦ ਜੀ।
@bhinderduhewala2853
@bhinderduhewala2853 Жыл бұрын
ਮੈਡਮ ਸੁਤਿੰਦਰ ਬੀਬਾ ਦੀ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@paramjeetgrewal3222
@paramjeetgrewal3222 Жыл бұрын
ਸਤਿੰਦਰ ਬੀਬਾ ਦੇ ਬੱਚਿਆਂ ਨੂੰ ਨਰਿੰਦਰ ਬੀਬਾ ਨੇ ਪਾਲ਼ਿਆ, ਸਤਿੰਦਰ ਬੀਬਾ ਦਾ ਬੇਟਾ ਹੁਣ ਪੰਜਾਬ ਪੁਲਿਸ ਵਿੱਚ ਡੀ ਐਸ ਪੀ ਹੈ।
@desiRecord
@desiRecord Жыл бұрын
ਧੰਨਵਾਦ ਜੀ।
@deepakteja686
@deepakteja686 Жыл бұрын
ਧੰਨਵਾਦ ਇਹ ਜਾਣਕਾਰੀ ਦੇਣ ਲਈ ,ਇਹ ਕਲਾਕਾਰ ਗੀਤ-ਸੰਗੀਤ ਪਰੇਮੀਆਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ਼ੋ ਵੱਧ ਪਿਆਰੇ ਹੁੰਦੇ ਹਨ।ਇਸ ਰਸਭਰੀ ਅਤੇ ਸ਼ਾਨਦਾਰ ਪੰਜਾਬੀ ਬੋਲਣ ਵਾਲ਼ੀ ਗਾਇਕਾ ਦਾ ਬੇ-ਵਕਤ ਤੁਰ ਜਾਣਾ ਬਹੁਤ ਚੁੱਭਦਾ ਰਹੇਗਾ।
@desiRecord
@desiRecord Жыл бұрын
ਧੰਨਵਾਦ ਜੀ।
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਜਾਣਕਾਰੀ ਨਰਿੰਦਰ ਬੀਬਾ ਸਤਿੰਦਰ ਬੀਬਾ ਬਾਰੇ ਦਿੱਤੀ ਧੰਨਵਾਦ ਜੀ ਬਹੁਤ ਬਹੁਤ ਪਿੰਡ ਦੋਸਾਂਝ ਮੋਗਾ ।।
@rubisandhu6177
@rubisandhu6177 Жыл бұрын
ਸਤਿੰਦਰ ਬੀਬਾ ਜੀ ਦਾ ਇਸ ਉਮਰ ਚ ਜਾਣਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਜੋ ਵੀ ਸਾਡੇ ਵਾਸਤੇ ਗੀਤ ਗਾਏ ਸਦਾ ਬਹਾਰ ਗਾਏ ਤੁਹਾਡਾ ਦਿਲੋ ❤️ ਧੰਨਵਾਦ ਜੀ ਬੀਬਾ ਜੀ ਹੂਣਾ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ 🙏🙏💖💖
@RandhirSingh-dq8tn
@RandhirSingh-dq8tn Жыл бұрын
Meinsune ne Satinder biba de geet bahot wadhia awaj c usdi
@surinderkumar4026
@surinderkumar4026 Жыл бұрын
ਬਹੁਤ ਵਧੀਆ ਜਾਨਕਾਰੀ ਕਈ ਗੱਲਾਂ ਜਿਹੜੀਆਂ ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਲੱਗੀਆ। ਧੰਨਵਾਦ।
@diljeetsingh83
@diljeetsingh83 Жыл бұрын
ਸੀਤਲ ਸਿਘ ਸੀਤਲ ਸਤਿੰਦਰ ਬੀਬਾ
@spritpal248
@spritpal248 Жыл бұрын
ਧੰਨਵਾਦ ਜੀ ਜਾਣਕਾਰੀ ਸਾਡੇ ਤਕ ਪਹੁਚੋਣ ਲ਼ਈ🌺
@ajitpaulazad3791
@ajitpaulazad3791 Жыл бұрын
Great kalakar. Beautiful presentation
@jagrajsinghpirkot6708
@jagrajsinghpirkot6708 Жыл бұрын
ਕਮਾਲ ਦੀ ਆਵਾਜ਼ ਕਮਾਲ ਦੀ ਗਾਇਕੀ ਼ਧੰਨਵਾਦ ਜੀ🙏
@desiRecord
@desiRecord Жыл бұрын
ਧੰਨਵਾਦ ਜੀ।
@sirajdeen9165
@sirajdeen9165 11 ай бұрын
Anjar Madam ji Salam old rich simple culture of my Sanjha Rangeela PB in which when studing 10 th class so many satinder biba song again hear received important G.K
@bantijosan645
@bantijosan645 Жыл бұрын
Bot bot dhanvaad ji
@harbanslal4428
@harbanslal4428 8 ай бұрын
Good information thanks
@jaswinderrandhawa281
@jaswinderrandhawa281 Жыл бұрын
Amazing knowledge
@chandergian6575
@chandergian6575 Жыл бұрын
ਬਹੁਤ ਮਿਹਨਤ ਦਾ ਕੰਮ ਹੈ ਬਾਈ
@vishavnirmaan4731
@vishavnirmaan4731 Жыл бұрын
ਜਾਣਕਾਰੀ ਵਿੱਚ ਚੰਗਾ ਵਾਧਾ ਹੋਇਆਂ ਬਹੁਤ ਬਹੁਤ ਧੰਨਵਾਦ ਜੀ
@jaswinderkumar5953
@jaswinderkumar5953 Жыл бұрын
V v nice
@lakhvindersingh6349
@lakhvindersingh6349 Жыл бұрын
Waheguru ji waheguru ji
@harbanslal6653
@harbanslal6653 Жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏👍👍
@HardeepSingh-nw6et
@HardeepSingh-nw6et Жыл бұрын
Thank you Desi records
@ranjitpossi
@ranjitpossi Жыл бұрын
ਬਹੁਤ ਹੀ ਵਧੀਆ ਜੀ👌👌👌
@sidhuanoop
@sidhuanoop Жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ।
@desiRecord
@desiRecord Жыл бұрын
ਬਹੁਤ ਧੰਨਵਾਦ ਜੀ
@kamaljitsingh2042
@kamaljitsingh2042 Жыл бұрын
ਜਾਣਕਾਰੀ ਲਈ ਧੰਨਵਾਦ 🙏
@satwantsingh2109
@satwantsingh2109 Жыл бұрын
Thanku madam
@gurmitsinghmomi5930
@gurmitsinghmomi5930 Жыл бұрын
Nice information
@BHAJANSINGH-vd7rt
@BHAJANSINGH-vd7rt Жыл бұрын
Thank you for providing information of great Satinder Biba
@niranjansinghjhinjer1370
@niranjansinghjhinjer1370 Жыл бұрын
Ustad Manak ji naal Satinder BIBA ji de gaaye geet Bot vadhia lagde ne baai ji, Accident baare sunke bot dukh hoya sunan waleyaan nu baai ji Jaankaari laayi Shukriya baai ji Parmatma Khushiyaan Bakhshey 🙏
@baldevsingh4956
@baldevsingh4956 Жыл бұрын
ਏ ਕਲਾਕਾਰ ਸਾਨੂੰ ਅਜ ਵੀ ਨਹੀ ਭੁੱਲ ਸਕਦੀ ਧੰਨਵਾਦ ਜੀ
@hardipsingh7873
@hardipsingh7873 Жыл бұрын
Very informative,very interesting interview, shocked to hear about her accident
@tsgill502
@tsgill502 Жыл бұрын
ਬਹੁਤ ਵਧੀਆ ਜੀ
@ajaibsingh3835
@ajaibsingh3835 Жыл бұрын
Jankari den lae bahut bahut dhanyawad veer ji no 1 klakar satinder biba ji
@desiRecord
@desiRecord Жыл бұрын
ਧੰਨਵਾਦ ਜੀ।
@AvtarSingh-mc8en
@AvtarSingh-mc8en Жыл бұрын
Bhut vadhia ji duet song singer salute to you
@desiRecord
@desiRecord Жыл бұрын
ਧੰਨਵਾਦ ਜੀ।
@LalSingh-mr2oc
@LalSingh-mr2oc Жыл бұрын
Bahut Vadis Laga Ji Madam Thank You
@desiRecord
@desiRecord Жыл бұрын
ਧੰਨਵਾਦ ਜੀ।
@jatindersandhu8433
@jatindersandhu8433 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀ ।।
@desiRecord
@desiRecord Жыл бұрын
ਧੰਨਵਾਦ ਜੀ।
@bhupindersingh5696
@bhupindersingh5696 Жыл бұрын
Naic ❤️
@chaffasingh9763
@chaffasingh9763 Жыл бұрын
All great songs and I still enjoy them til today
@desiRecord
@desiRecord Жыл бұрын
ਧੰਨਵਾਦ ਜੀ।
@parmindersinghsidhu4734
@parmindersinghsidhu4734 Жыл бұрын
Everybody knows about Narinder biba but only few people knows about satinder biba. She had a beautiful voice.
@sunitarani3073
@sunitarani3073 Жыл бұрын
ਇਹਨਾਂ ਦੀ ਆਵਾਜ਼ ਨੂੰ ਮੈਂ ਤਾਂ ਨਿੱਕੀ ਹੁੰਦੀ ਅਮਰ ਨੂਰੀ ਸਮਝਦੀ ਹੁੰਦੀ ਸੀ
@bpunia6555
@bpunia6555 Жыл бұрын
Your hardwork is appreciated 👍👍👌👌 it brings back old memories please keep up the Good work 🙏🙏 thanks I am your hardwork,s fan in Canada
@diljeetsingh83
@diljeetsingh83 Жыл бұрын
ਸਤਿੰਦਰ ਬੀਬਾ ਦੇ ਬੱਚਿ ਬਾਰੇ ਜਾਣਕਾਰੀ ਵੀ ਸਾਂਝੀ ਕਰੋ ਭੈਣ ਜੀ ਸ਼ੁਕਰੀਆ
@KuldeepSingh-qq9ds
@KuldeepSingh-qq9ds Жыл бұрын
बहुत बढ़िया जानकारी 👍👍👍
@desiRecord
@desiRecord Жыл бұрын
ਧੰਨਵਾਦ ਜੀ।
@KuldeepSingh-qq9ds
@KuldeepSingh-qq9ds Жыл бұрын
👍👍👍👌
@gurjantsingh170
@gurjantsingh170 Жыл бұрын
Thank you
@KuldeepSingh-qq9ds
@KuldeepSingh-qq9ds Жыл бұрын
ਬੀਬਾ ਜੀ , ਪਿਆਰਾ ਸਿੰਘ ਪੰਛੀ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ 🙏
@desiRecord
@desiRecord Жыл бұрын
ਜਰੂਰ ਜੀ, ਧੰਨਵਾਦ ਜੀ।
@chaffasingh9763
@chaffasingh9763 Жыл бұрын
Baht variant LaGuardia g
@desiRecord
@desiRecord Жыл бұрын
ਧੰਨਵਾਦ ਜੀ।
@kuldeepSingh-nh8up
@kuldeepSingh-nh8up Жыл бұрын
GoodWorkSir
@ManjitSingh-te1ph
@ManjitSingh-te1ph Жыл бұрын
Golden era went rest in peace
@ajaibsingh3835
@ajaibsingh3835 Жыл бұрын
Shital Singh shital jia di biography deni ji
@desiRecord
@desiRecord Жыл бұрын
ਜਰੂਰ ਬਾਈ ਜੀ
@harjitsinghjheetajheeta4415
@harjitsinghjheetajheeta4415 Жыл бұрын
Doha bhainha di sachmuch puran mail kha di hai Biba bhainha di denh adi wapas nahi dey sakdey Punjabi Sabheyachar nu Amir bneya Awaz dilkash gaeyki vich nipun Wadhia lagda
@jaswindersingh1439
@jaswindersingh1439 Жыл бұрын
Exillent Old is gold
@KulwantSingh-fy8hd
@KulwantSingh-fy8hd Жыл бұрын
🎉❤❤❤
@AvtarSingh-mc8en
@AvtarSingh-mc8en Жыл бұрын
Very good ji
@desiRecord
@desiRecord Жыл бұрын
ਧੰਨਵਾਦ ਜੀ।
@sunitarani3073
@sunitarani3073 Жыл бұрын
🙏🏻🙏🏻
@vikramjeetsingh3297
@vikramjeetsingh3297 Жыл бұрын
Very nice
@desiRecord
@desiRecord Жыл бұрын
ਧੰਨਵਾਦ ਜੀ।
@AvtarSingh-gs1si
@AvtarSingh-gs1si Жыл бұрын
Sare purana rekad you toub vich paou ji
@SK-io4gd
@SK-io4gd Жыл бұрын
Ayian Jatt dian maill ch sataran slyan ,very famous also Sanu reshmi rumal wangu rakh mundeya
@nachhatarsinghkajal6827
@nachhatarsinghkajal6827 Жыл бұрын
Madam Anker ji,Satinder Bina ji de Hasband Di Photo di tha Kuldeep Nanak di lai Hoi jai Jo ki galat hai.
@desiRecord
@desiRecord Жыл бұрын
ਇਸ ਵਿਚ ਬੀਬਾ ਜੀ ਦੇ ਪਤੀ ਦੀ ਫੋਟੋ ਨਹੀਂ ਹੈ। ਕੁਲਦੀਪ ਮਾਣਕ ਦੇ ਗੀਤ ਕਰਕੇ ਉਹ ਫੋਟੋ ਮੌਕੇ ਤੇ ਆ ਗਈ ਹੈ।
@milakraj8068
@milakraj8068 Жыл бұрын
❤🎉🎉🇳🇪🍉🍉🇮🇳
@gurmandhindsa9477
@gurmandhindsa9477 Жыл бұрын
ਮੁੰਡਾ ਮੰਗੇ ਮਸਰਾ ਦੀ ਦਾਲ ਨੀ ਮਾਏ
@sukhdevsingh-vh1kl
@sukhdevsingh-vh1kl Жыл бұрын
nira ee knowledge in song
@ManmohanSingh-kr8bx
@ManmohanSingh-kr8bx Жыл бұрын
HMV,,ਦਾ,,ਕਾਲਾਕਾਰ,,1960
@punjabiwriter1682
@punjabiwriter1682 Жыл бұрын
Ki siphat krie
@balvirsinghdhillon8064
@balvirsinghdhillon8064 Жыл бұрын
Thank u for info for a great singer😂
@desiRecord
@desiRecord Жыл бұрын
ਧੰਨਵਾਦ ਜੀ।
@brar293
@brar293 Жыл бұрын
ਸ਼ਬਦ ਨਹੀਂ ਮਿਲ ਰਹੇ ਸਿਫਤ ਕਰਨ ਲਈ।
@SK-io4gd
@SK-io4gd Жыл бұрын
Mitran di jaket te ghund kadh ke morni pawaan
@kaptaansingh2942
@kaptaansingh2942 Жыл бұрын
Good knowledge
Фейковый воришка 😂
00:51
КАРЕНА МАКАРЕНА
Рет қаралды 6 МЛН
Cute kitty gadgets 💛
00:24
TheSoul Music Family
Рет қаралды 22 МЛН
ПРИКОЛЫ НАД БРАТОМ #shorts
00:23
Паша Осадчий
Рет қаралды 4,4 МЛН
NARINDER BIBA .VINYL.1969..
6:53
ਟੰਡਨ ਪੰਜਾਬੀ ਸੌਂਕ ਪੁਰਾਣੇ ਰਿਕਾਰਡਾਂ ਦਾ
Рет қаралды 215 М.
Punjabi Folk Songs Sital Singh Sital ,Satinder Biba, Super7 Vinyl 33RPM HMV S/7LPE12026
15:13
Фейковый воришка 😂
00:51
КАРЕНА МАКАРЕНА
Рет қаралды 6 МЛН