Nattiyaan (Official Video) Shipra Goyal X Gulab Sidhu | Showkidd | Kavvy Riyaaz

  Рет қаралды 8,444,516

Shipra Goyal

Shipra Goyal

Күн бұрын

Пікірлер: 1 200
@hasanpreetsingh10a64
@hasanpreetsingh10a64 3 ай бұрын
Nature ਤੋ bhai ਅਪਣਾ ਸਿੱਧੂ ਵਰਗਾ ਮੈਂ ਮਿਲਕੇ ਆਇਆ ਜਮੀ down to earth ਆ.. EDI ਕਲਾਮ ਚ ਬਹੁਤ ਫਰਕ ਆ ਜਦੋ ਈ ਆਵੇ ਗਾਣਾ ਬਾਈ ਦਾ ਉਦੋਂ ਹੀ ਸੁਣ ਲੈਣੇ... ਉਂਜ ਤਾਂ ਸਾਰੇ ਪੈਰੇ ਕੈਂਟ ਆ,but ਕੋਈ ਇਕ reel ਤੇ ਲਾਉਣ ਨੂ ਚੁਣ ਲੈਂਨੇ ਆ... ਤੇਰੇ ਨਵੇਂ Gane sarpanchi ਨੂ ਬੀ full support ਕਰਾਂਗੇ... ਸਿੱਧੂ ਨੂੰ ਤਾਂ ਸੁਣਦੇ ਹੀ ਆ ਨਾਲ ਨਾਲ tainu B ਸੁਣਦੇ ਰਹਾਂ ਗੇ... 🚀🔥
@the_preett_02
@the_preett_02 Ай бұрын
Bai ਗੁਲਾਬ ਸਿੱਧੂ ਨੇ ਇਹ song bohat ਸੋਹਣਾ ਗਇਆ and ਸ਼ਿਪਰਾ ਜੀ ਨੇ ਤਾ ਸਿਰਾ ਹੀ ਲਗਾਇਆ ਪਿਆ ਕਯਾ vocal ਆ ਸ਼ਿਪਰਾ ਜੀ ਇਹਨਾਂ ਨੇ ਇਹ song ਗਾਉਣ ਤੋਂ ਪਹਿਲਾਂ ਗੁਲਾਬ ਨੂੰ keha c...more
@karmitakaur3390
@karmitakaur3390 3 ай бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@karnagujjar1352
@karnagujjar1352 3 ай бұрын
Har Gaane te iko comment 😅
@gdpsran5130
@gdpsran5130 3 ай бұрын
ਟਾਇਮ ਘੱਟ ਹੁੰਦਾ ਅੱਜ ਕੱਲ੍ਹ ਕੁੜੀਆਂ ਕੋਲ😅😅
@Gursidhu25
@Gursidhu25 3 ай бұрын
❤❤
@LoveLovepreetwaraich
@LoveLovepreetwaraich 3 ай бұрын
Hor kuch bol lya kar
@JassiJassi-hb4bh
@JassiJassi-hb4bh 3 ай бұрын
Tera ta ehi km aa 😂 hrr bar gapaa mrrdi Tera bhtt mnn ni bhrda 😂😂😂
@ravneetrai5575
@ravneetrai5575 3 ай бұрын
ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌
@Mani__cheema_00
@Mani__cheema_00 3 ай бұрын
Kina time laya c veer e comment krn lae 😂
@binderrai4250
@binderrai4250 3 ай бұрын
Hun sarya ne eda de hi cmnt kri jane aa phla v kise ne ik song te kita hoya se😂😂
@jeetsingh5367
@jeetsingh5367 3 ай бұрын
😂
@BilgaBilga-xz6lk
@BilgaBilga-xz6lk 3 ай бұрын
Ider vi pa deta yogdan tuc 😊
@hardeepjassal7262
@hardeepjassal7262 3 ай бұрын
😆😆👌
@DishantBanth
@DishantBanth 3 ай бұрын
ਦਿਨ ਮਾੜੇ ਸੀ ਚੰਗੇ ਲਿਆ ਗਿਆ ਦੇਖ ਲੈ ਗੀਤਾਂ ਚ ਗੁਲਾਬ ਅੱਤ ਕਰਵਾ ਗਿਆ❤
@bunty_Tiwana
@bunty_Tiwana 3 ай бұрын
ਘੈਂਟ ਬੰਦਾ ਗੁਲਾਬ ਵੀਰ ❤️💪
@ravneetrai5575
@ravneetrai5575 3 ай бұрын
@@bunty_Tiwana buntty kive aaye
@bunty_Tiwana
@bunty_Tiwana 3 ай бұрын
@@ravneetrai5575 ਵਧੀਆ ਵੀਰੇ, ਤੁਸੀ ਸੁਣਾਓ ਕਿਵੇਂ ਹੋ
@hargunhargun2753
@hargunhargun2753 3 ай бұрын
Hanji right ✅️ ji ❤❤
@MangatRam-v4o
@MangatRam-v4o 3 ай бұрын
​@bunty_Tiwax as thx g cgvcffzcr😢 na
@AmanSharma-l6l
@AmanSharma-l6l 3 ай бұрын
​@@ravneetrai5575❤❤
@gurpreetmaan123
@gurpreetmaan123 3 ай бұрын
ਪੰਜਾਬੀ ਲਿਖਣ ਵਾਲੇ ਕਰੋ ਲਾਇਕ 👍 🙏
@burjawalaraj4603
@burjawalaraj4603 3 ай бұрын
ਦੂਜੇ ਦਿਨ ਗਾਣੇ ਤੇ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਹੁਣ ਤਾ ਗਾਣੇ ਰੁਕਣ ਦਾ ਨਹੀਂ ਲੈਦੇ ਆ ਤਾਹੀਉਂ ਜੱਟ ਨੂੰ ਸੁਨਾਮੀ ਕਹਿੰਦੇ ਆ ❤❤
@hargunhargun2753
@hargunhargun2753 3 ай бұрын
Right ✅️ ❤
@burjawalaraj4603
@burjawalaraj4603 3 ай бұрын
@@hargunhargun2753 Tnx ji
@jaswindermann6823
@jaswindermann6823 3 ай бұрын
0:50
@Lovejot-p6c
@Lovejot-p6c 3 ай бұрын
kzbin.infoO9l-uVUkzU4?si=nPe1QFhXq72TvCab
@SandeepRandhawa51
@SandeepRandhawa51 2 ай бұрын
ਦਮ ਦੀ ਗੱਲ ਹੈ ਵੀਰ😊
@ਸੁੱਖpb19
@ਸੁੱਖpb19 3 ай бұрын
ਮੁਬਾਰਕਾਂ ਗੁਲਾਬ ਬਾਈ ਸਿੱਧੂ2 ਜਿਹੜਾ ਦਿਲਾ ਤੇ ਰਾਜ ਕਰਦਾ 🎉❤
@Satveer_harighar_099
@Satveer_harighar_099 2 ай бұрын
ਕੌਣ ਕੌਣ ਬਾਈ ਜੀ ਦੇ ਫੈਨ ਨੇ ❤one like plz
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jivenkumar2457
@jivenkumar2457 3 ай бұрын
Lyo ji....eh v hou hitt...nattiya da content mill Jana mundeya nu..✌️🔥
@happylambha8616
@happylambha8616 2 ай бұрын
ਬਾਈ ਬਹੁਤ ਸੋਹਣਾ ਗਾਣਾ ਸੱਚੀ👌💯❤️❤️😘
@AmrinderSingh-d7n
@AmrinderSingh-d7n 3 ай бұрын
ਜਿਵੇ new holland 5620 ਟਰੈਕਟਰ ਫੁ੍ੱਕਰੇ ਮਾਰਦੇ ਹੈ ਉਵੇ ਬਾਈ ਗੁਲਾਬ ਸਿੱਧੂ ਗੀਤ ਸੁੱਟਦੇ ਹੈ🚜❤
@dharmveersingh6201
@dharmveersingh6201 3 ай бұрын
Bai tenu dekh ke sidhu di yaad aundi ae❤❤❤❤
@satnam_bhangu.1915
@satnam_bhangu.1915 3 ай бұрын
ਘੈਂਟ ਬੰਦਾ ਫਰਵਾਹੀ ਆਲਾ ਗੁਲਾਬ ਸਿੱਧੂ ❤❤
@OmBahadur-o7t
@OmBahadur-o7t 2 ай бұрын
Shipra goyal voice amazing ❤❤❤
@gdpsran5130
@gdpsran5130 3 ай бұрын
ਬਾਈ ਗੁਲਾਬ ਲਾਈਵ ਚ ਬਹੁਤ ਸਿਰਾ ਕਰਵਾਉਦਾ ਜੀਓ ਜਿਨ੍ਹਾਂ ਤੁਹਾਡਾ ਜੀ ਕਰਦਾ ❤❤❤
@MCRMAL
@MCRMAL 2 ай бұрын
Sirra babe ❤❤❤❤
@lakshyapreetsinghjatt07
@lakshyapreetsinghjatt07 3 ай бұрын
Ghaint song . . Ni jatt naturo laden jiha gwbru....! Tere piche bane majnu....!!
@RajwinderKaur-z6w
@RajwinderKaur-z6w 3 ай бұрын
Vry nice song driver veera nu waheguru tandrusti dwe❤️
@DilpreetSingh-l4t
@DilpreetSingh-l4t 3 ай бұрын
🎉🎉🎉 veer both vadia rab sukh rakhe tere te
@KuldeepSingh-t1j
@KuldeepSingh-t1j 3 ай бұрын
Sidhu vir v sirrraaaaaaaaaaaaaaaaaaa hi karvaunda fr kush reh ❤❤❤❤veer🎉
@op_roster_1
@op_roster_1 2 ай бұрын
ਨੱਤੀਆਂ 🔥🥰
@AkashdeepSingh_47
@AkashdeepSingh_47 3 ай бұрын
Sirrrraaaaaa jatta tere song di wait rehndi❤❤❤❤❤❤❤❤love U jatta
@AnshWibe
@AnshWibe 3 ай бұрын
Thaa ganna thaa ganna thaa ganna thaa ganna thaa ganna thaa ganna ❤
@SandeepSingh-lx4hi
@SandeepSingh-lx4hi 3 ай бұрын
Sidhu da chotta prra haa fer gulab sidhu ❤
@itz_sajan_rai
@itz_sajan_rai 3 ай бұрын
Gulab Sidhu di koi rees nahi kar sakda 💗
@_Bhullar_ferozpuria
@_Bhullar_ferozpuria 3 ай бұрын
Boot ghant gulab veer love you dilo baba tanu chardikala ch rakhe ❤❤❤❤
@ArshKaleka-cl7kk
@ArshKaleka-cl7kk 3 ай бұрын
In shipra goyal voice ਮਿੱਠੀ ਨਾਲੇ ਚਿੱਟੀ ਮੈਂ ਪਤਾਸੇ ਵਰਗੀ ਲੱਖਾਂ ਵਿੱਚੋਂ ਇੱਕ ਮੈਂ ਤਰਾਸੇ ਵਰਗੀ ਲੱਖਾਂ ਫਿਰਦੇ ਨੇ ਮੇਰੇ ਪਿੱਛੇ ਤੇਲ ਫੂਕ ਦੇ ਫਿਦਾ ਹੋਏ ਫਿਰਦੇ ਨੇ ਚੰਨ ਜਿਹੇ ਰੂਪ ਦੇ ਹਾਏ ਚਿੱਟੀ ਜਿਵੇਂ ਚਿੱਟਾ ਏ ਦੁਪਿਹਰਾ ਚੋਬਰਾ ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ ਚੜਦੀ ਜਵਾਨੀ ਰੂਪ ਡੁੱਲ-ਡੁੱਲ ਜਾਵੇ ਵਾਰਨੀਆਂ ਪੈਣ ਮਿਰਚਾਂ ਜਿੱਦੇਂ ਲੌਣਾ ਕਾਲਾ ਟਿੱਕਾ ਭੁੱਲ ਜਾਵੇ ਆਖਦੇ ਨੇ ਯਾਰਾ ਹੁਸਣ ਦੀ ਮੂਰਤੀ ਅੰਗ-ਅੰਗ ਵਿੱਚੋਂ ਚੌਂਦੀ ਖੂਬਸੂਰਤੀ ਖੂਬਬਸੂਰਤੀ ਨੂੰ ਲੈ ਜਾ ਬੰਨ ਸਹਿਰਾ ਚੋਬਰਾ ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ ਕਚੀ ਉਮਰੇ ਜੋਬਨ ਵੀ ਰੱਜ-ਰੱਜ ਚੜਿਆ ਇਸ਼ਕ ਦੀ ਭੰਡ ਸਿਰ ਉੱਤੇ ਲੱਦ ਚੜਿਆ ਚਾਅ ਨਾਲ ਪਾਈਆਂ ਜੱਟਾ ਪੈਰੀਂ ਝਾਂਜਰਾਂ ਫਿਰਾਂ ਛਣਕਾਉਂਦੀ ,ਤੁਰਾਂ ਮੋਰ ਵਾਂਗਰਾਂ ਮੁੱਲ ਪਾਜਾ ਤੋਰ ਦਾ ਤੂੰ ਆਕੇ ਕੱਲਾ ਕਹਿਰਾ ਚੋਬਰਾ ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ ਸੁਰਮੇਂ ਨਾਲ ਲੱਦੇ ਨੈਣ ਸੁਲਫੇ ਜਿਓਂ ਨਸ਼ਾ ਕਰਦੇ ਮਹਿੰਗੇ ਸੂਟ ਜੱਟੀ ਨੂੰ ਨੇ ਵਫਾ ਕਰਦੇ ਤੇਰੇ ਨਾਲ ਪਿਆਰ ਬੜਾ ਗਹਿਰਾ ਚੋਬਰਾ ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ Lyrics -Arsh Baghroul
@Mranmol4u
@Mranmol4u 2 ай бұрын
Gulab bhi da har koi song vadiya hunda a ❤️❤️😘
@Satveer_harighar_099
@Satveer_harighar_099 2 ай бұрын
Love you ਗੁਲਾਬ ਸਿੱਧੂ ਬਾਈ ਜੀ ❤🎉
@sukhrajsingh8586
@sukhrajsingh8586 2 ай бұрын
Shipra goyal ❤❤❤❤❤ waheguru hemsha chardikla vich rakhe thonu ♥️🤗 god bless you 🎉🎉🎉🎉
@KarnidarbarSingh
@KarnidarbarSingh 2 ай бұрын
Anyone 2050 😂😂
@anutajavnoor6725
@anutajavnoor6725 Ай бұрын
Manu tuhdi geet di hi wait rehdi aa♥️
@UsmanButtar000X
@UsmanButtar000X 3 ай бұрын
Gulaab❤❤❤single😅 Shipra only with khan bhainii❤❤❤❤❤
@udheypalsinghjeji8456
@udheypalsinghjeji8456 3 ай бұрын
Ghaint song a gulab bai na apna vivah ch akhada laouna 2025 ch ❤️❤️
@jaswinderjassa2637
@jaswinderjassa2637 3 ай бұрын
ਸੁਰੀਲਾ ਕਲਾਕਾਰ ਅਵਾਜ਼ ਚ ਬੇਸ ਆ , ਮੈਂ ਤਾਂ ਰੀਸ ਨਾਲ ਸੁਣਦਾ ਗ਼ੁਲਾਬ ਸਿੱਧੂ ਅਤੇ ਭੈਣੀਆਲੇ ਖਾਨ ਅਤੇ ਸਿਪਰਾ ਗੋਇਲ ਜੀ ਨੂੰ
@Sooc-s3n
@Sooc-s3n 2 ай бұрын
Dharpreet di yaad aa gya.. Nattiyan....❤❤❤❤❤❤
@ronakkhatrikingdom9839
@ronakkhatrikingdom9839 3 ай бұрын
Maza aa gya bhai! Ek number song hai! Ye gaana fatna chahiye!!! It deserves more than 10 million plus views!!❤
@rajdeepnainmusic5763
@rajdeepnainmusic5763 3 ай бұрын
Gulab Sidhu Zindabaad ❤❤❤❤
@gurpalsinghvlogs7293
@gurpalsinghvlogs7293 3 ай бұрын
ਬਹੁਤ ਖੂਸੂਰਤ ਜੀ ❤
@Splender3942
@Splender3942 3 ай бұрын
Jodi ve bhut gaint aa❤❤❤
@SandhuMkaur
@SandhuMkaur 3 ай бұрын
ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ। 💯💯💯🔥🥀🥀🥀🥀❤️❤️❤️ ਤੇ ਖ਼ੂਬ ਤਰੱਕੀਆਂ ਬਖਸ਼ੇ।🌹💯💯
@RupchandBapari
@RupchandBapari 2 ай бұрын
❤❤❤❤😂😂😂😂😂😂😂😂😂😂😂❤❤❤❤❤❤❤❤❤😂😂😂😂😂😂😂😂🎉🎉🎉🎉🎉
@Velogsking
@Velogsking 3 ай бұрын
Sidhu moose Wala fanz🎉🎉🎉🎉
@HarvinderSingh-bi5vq
@HarvinderSingh-bi5vq 2 ай бұрын
ਬਾਈ ਕੋਈ ਨੀ ਜਵਾਬ ਤੇਰਾ ਬੋਲਾ ਦਾ❤❤❤❤
@preetblogs3849
@preetblogs3849 3 ай бұрын
ਗੁਲਾਬ ਨਾਮ ਸੁਨਕੇ ਫਲਾੱਵਰ ਸਮਜੇ ਕਿਆ ਫਲਾੱਵਰ ਨਹੀ ਫਾਇਰ ਆ ਮੈਂ ❤😄😄
@beantsidhu1068
@beantsidhu1068 3 ай бұрын
Kine ku load kri ferda gulab veer har roj he kad reha gana ❤❤❤❤
@vijayVain
@vijayVain 3 ай бұрын
R nait ustaad jindabad ❤❤
@sadrecorder958
@sadrecorder958 3 ай бұрын
❤❤❤
@bhawandeep9363
@bhawandeep9363 3 ай бұрын
defaulter❤
@rahulgill7342
@rahulgill7342 3 ай бұрын
Sirra Gana 🔥 Love From Gurdaspur 🚀❤️
@anterjotsingh3778
@anterjotsingh3778 3 ай бұрын
Gulab bai taan ik to ikk siraa gana kadda peya hai Shipra lai like
@THSunnyOfficial
@THSunnyOfficial 3 ай бұрын
Shipra goyal gulab sidhu western beat punjabi style very maladies in this song
@FatehChahal-c4y
@FatehChahal-c4y 2 ай бұрын
Lyo ji. eh v hou hitt. nattiya da content mill jana mundeya nu. ✌️❤
@7hutsaloon290
@7hutsaloon290 21 күн бұрын
❤ ਜੋਨੀਗੋਬਿੰਦਪੁਰ❤❤❤❤❤❤
@sukhrajsingh8586
@sukhrajsingh8586 2 ай бұрын
Gulab Sidhu 22 ji god bless you waheguru hemsha khush rakhe mare 22 nu love you for my heart are you world 🌎🌍 is best bro ❤❤❤❤❤
@LgkStar
@LgkStar 3 ай бұрын
Shipra g Apke songs bht achy hoty hai or oon Sy bhi achi apki voice 😊
@KrishnaTarun-j2o
@KrishnaTarun-j2o 2 ай бұрын
Bro m Punjabi teacher aa Main bda like kita tera comment ❤❤❤❤❤❤❤
@MANISHCHOUDHARYX
@MANISHCHOUDHARYX 2 ай бұрын
Shipra goyel voice ❤❤❤❤
@jaswindermann6823
@jaswindermann6823 3 ай бұрын
🤩 wow 1:12
@HarpreetDhaliwal-c9g
@HarpreetDhaliwal-c9g 2 ай бұрын
ਬਾਹਲਾ ਸੋਹਣਾ ਲਗਦਾ ਬਾਈ ਇਸ ਗਾਣੇ ਚ ❤
@tajindersingh6606
@tajindersingh6606 3 ай бұрын
justice for sidhu moosewala💔
@nimmokaur1252
@nimmokaur1252 3 ай бұрын
Haye Haye ❤❤❤
@ArshKaleka-cl7kk
@ArshKaleka-cl7kk 3 ай бұрын
In gulab sidhu voice ਚੱਕ ਦਵੇਂ ਸੁਸਤੀ ਤੁਰੇਂ ਜਦੋਂ ਟਹਿਕ-ਟਹਿਕ ਨੀ ਚਾੜਦੇ ਸਰੂਰ ਫੁੱਲਾਂ ਨਾਲੋਂ ਮਿਠੀ ਤੇਰੀ ਮਹਿਕ ਨੀ ਮੋਟੇ ਮੋਟੇ ਨੈਣ ਤੇ ਨਕਸ਼ੇ ਬਰੀਕ ਸੋਹਣੀਏ ਚਿੱਤ ਕਰੇ ਬਣਜਾਂ ਤੇਰੀ ਹਿੱਕ ਦਾ ਤਵੀਤ ਸੋਹਣੀਏ ਬਿੱਲੇ ਨੈਣ ਤੇਰੇ ਕਰਦੇ ਨੇ ਟੁੰਨ ਹਾਣਨੇ ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ ਮਿੱਠੀ ਨਾਲੇ ਗੋਰੀ ,ਜਿਵੇਂ ਗੰਨੇ ਦਿਆ ਪੋਰੀ ਕੱਲ ਬੇਬੇ ਕੋਲ ਬਹਿ ਕੇ ਗੱਲ ਤੇਰੀ ਤੋਰੀ ਓ ਵਾਰੇ-ਵਾਰੇ ਜਾਵੇ ਤੇਰੀ ਫੋਟੋ ਦੇਖਕੇ ਕਹਿੰਦੀ ਪੱਕੀ ਗੱਲ ਕਰਲਾ ਵਿਚੋਲਾ ਭੇਜਕੇ ਤੇਰੀ ਅਵਾਜ ਵੀ ਸੁਰੀਲੀ ਜਿਵੇਂ ਤੁੰਬੀ ਦੀਆ ਤੁੰਨ ਹਾਣਨੇ ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ ਜਦੋਂ ਸੁਰਮੇ ਨਾਲ ਅੱਖ ਨਾਰੇ ਲੱਦ ਲੈਣੀਏ ਚੈਣ-ਵੈਣ ,ਹੋਸ਼ ਸਭ ਠੱਗ ਲੈਣੀਏ ਤੱਕ-ਤੱਕ ਰੂਪ ਤੇਰਾ ਮੁੰਡੇ ਅੰਦਰੋਂ ਨੇ ਝੂਰੇ ਹਾਏ ਕੱਡ ਲਏ ਕਲੇਜਾ ਜਦੋਂ ਝੂਟਾ ਖਾਕੇ ਤੁਰੇ ਸੁਲਫੇ ਜਿਓਂ ਕਰ ਜਾਵੇਂ ਸੁੰਨ ਹਾਣਨੇ ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ Arsh Baghroul ✍️
@ArshKaleka-cl7kk
@ArshKaleka-cl7kk 3 ай бұрын
Veere j kise nu v lyrics di lodd howe jrur dsyo
@Deepdhammu
@Deepdhammu 3 ай бұрын
Send me lyrics
@Lovejot-p6c
@Lovejot-p6c 3 ай бұрын
kzbin.infoO9l-uVUkzU4?si=nPe1QFhXq72TvCab
@jimysehgal3273
@jimysehgal3273 2 ай бұрын
2.24 ton sunke asli swaad aunda ❤
@Satveer_harighar_099
@Satveer_harighar_099 2 ай бұрын
ਬਰਨਾਲੇ ਆਲ਼ੇ pb 19😊
@harkiratsingh3085
@harkiratsingh3085 3 ай бұрын
Wah kya baat a gulab jatta sira kri janda jann km khich ke rakh jatta km ❤❤
@harpreetsinghkaler6786
@harpreetsinghkaler6786 Ай бұрын
ਪਿੰਡ ਕਾਂਝਲਾ
@ankushkamboj2135
@ankushkamboj2135 3 ай бұрын
🎉🎉Toba Toba ❤❤
@AmandeepKaur-h1t
@AmandeepKaur-h1t 3 ай бұрын
ਹੋਣ ਸਾਰਿਆ ਮੁੰਡਿਆ ਨੇ ਨੱਤੀਆ ਪਾ ਲੈਣੀ ਆਂ😅😂
@ChamkaurSingh-p5i
@ChamkaurSingh-p5i 3 ай бұрын
❤️❤️❤️ਕੀ ਜਗਜ
@deepaksran2338
@deepaksran2338 3 ай бұрын
Asli geeta di machine ❤
@the_preett_02
@the_preett_02 Ай бұрын
ਮਾਣਮੱਤੀਆ 😂 ਨਿੰਮੋ ਅਟੈਕ ਸ਼ਿਪਰਾ 😂❤
@gaganmasih8602
@gaganmasih8602 2 ай бұрын
❤❤❤
@armaxnxtweetzs
@armaxnxtweetzs 3 ай бұрын
sidhu fans attendance here 😍🤩❤ love you all sidhu fans 💜
@RockySadekiwala
@RockySadekiwala 3 ай бұрын
Sierra hi aa bai ji tohade song di wait hundi aa love you Bai ji
@JNpMusic1
@JNpMusic1 Ай бұрын
Dropping the remix very soon!!!!!!!!!
@AmarPal-hv1xw
@AmarPal-hv1xw 3 ай бұрын
ਗੁਲਾਬ ਵੀਰ ❤❤❤❤
@Official_aulakh007
@Official_aulakh007 3 ай бұрын
ਵੇ ਤੂੰ ਚੱਕਰਾਂ ਚ ਪਾਈਆਂ ਨਾਰਾਂ ਕਿੰਨੀਆਂ, ਵੇ ਕੰਨਾਂ ਵਿੱਚ ਪਾ ਕੇ ਨੱਤੀਆਂ…. ਲਾਇਨ ਇਹ ਨਹੀਂ ਸੀ ਸਹੀ ਬਣਦੀ ?🧐
@Mandepd6k
@Mandepd6k 3 ай бұрын
@@Official_aulakh007 hor kive bnugi line aulakh g
@Official_aulakh007
@Official_aulakh007 3 ай бұрын
@@Mandepd6k gane di line check kro video ch te vaad ch meri🙌🏻
@LyricstHarpalRehaan
@LyricstHarpalRehaan 3 ай бұрын
@gurdeepsinghleharpb13
@gurdeepsinghleharpb13 3 ай бұрын
Aap ni kuj krna ta Hora ch kamiya na kdo yrr
@rituvasudev7469
@rituvasudev7469 3 ай бұрын
Aulakh ji absolutely right
@VermaVerma-k5o
@VermaVerma-k5o Ай бұрын
Sahi aa bai att hi aa gulab bai ji ta ❤❤
@ompreetsingh4236
@ompreetsingh4236 3 ай бұрын
Jina de husband bahr rehnde ne ja army ne uhna lai kuch likho v wife lai kina okha a rehna uhna. To bgair 😢😢😢😢
@SandeepSingh-u9w3m
@SandeepSingh-u9w3m 3 ай бұрын
Sahi gall a veer ❤
@THEGAGUTV
@THEGAGUTV 3 ай бұрын
ਸਹੀ ਕਿਹਾ ਜੀ
@barnalealestar9636
@barnalealestar9636 3 ай бұрын
ਖਿਚਕੇ ਰੱਖ ਬਰਨਾਲੇ ਆਲੇ ਜੋਬਰਾ ❤❤❤❤❤❤❤
@quickstyle73
@quickstyle73 3 ай бұрын
ਤਰੀਫ਼ ਲਈ ਸ਼ਬਦ ਮੁਕ ਗਏ 🎉🎉🎉🎉🎉
@JotDandiwal-p6d
@JotDandiwal-p6d 3 ай бұрын
Vry nyc song bro 😘❤
@Sandeep_mansa_pb31
@Sandeep_mansa_pb31 3 ай бұрын
GHAINT JAAN ❤️❤
@sukhjitssukhjits9208
@sukhjitssukhjits9208 Ай бұрын
attt❤
@Sidhumoosewalamusic939
@Sidhumoosewalamusic939 3 ай бұрын
Bhout shona ganna veere❤
@Ghumaananmol-l9b
@Ghumaananmol-l9b 3 ай бұрын
bhut vadiya song a vir❤
@hardeepsinghsidhu3529
@hardeepsinghsidhu3529 3 ай бұрын
Nice aa 😘😘
@gurleenkaurguri1847
@gurleenkaurguri1847 3 ай бұрын
Shirpa g tuhadi voice bhut sohni aa. Tusi v
@nishanpannu7078
@nishanpannu7078 3 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ। ਸਿਰਾ
@ManpreetKaur-fh5ur
@ManpreetKaur-fh5ur 2 ай бұрын
Bohat Sona song❤❤
@LovepreetSingh-y2j
@LovepreetSingh-y2j Ай бұрын
Gulab sidhu sara ❤❤
@GuriSingh-i7j
@GuriSingh-i7j 2 ай бұрын
shipra di awaaz bhut surili aa❤
@malhanbhinda7369
@malhanbhinda7369 3 ай бұрын
Eh ni rukdaa oyeeè💥💥💥💥
@SandeepDhaliwal-l5u
@SandeepDhaliwal-l5u 2 ай бұрын
Bahut Sona song aa❤❤❤❤
@monusainivlogs4837
@monusainivlogs4837 3 ай бұрын
Sirraaqq oyeee gulab 🔥🔥
@JaganSingh-cd7pb
@JaganSingh-cd7pb Ай бұрын
Dirba ❤❤❤
@gillranjit8582
@gillranjit8582 3 ай бұрын
Heart touching song I really love it❤❤❤❤❤❤❤
@ArshpreetPreet-p1k
@ArshpreetPreet-p1k 3 ай бұрын
Last paira sira ga gulab da❤❤❤
@SmilingCroissant-wu3qn
@SmilingCroissant-wu3qn 3 ай бұрын
Vere iko gal meri umer tanu lag jawe❤❤
Try this prank with your friends 😂 @karina-kola
00:18
Andrey Grechka
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
WAVY (OFFICIAL VIDEO) KARAN AUJLA | LATEST PUNJABI SONGS 2024
3:43
Try this prank with your friends 😂 @karina-kola
00:18
Andrey Grechka
Рет қаралды 9 МЛН