ਨੌਜਵਾਨ ਨੇ ਪਿੰਡ 'ਚ ਖੜ੍ਹਾ ਕੀਤਾ ਕਰੋੜਾਂ ਦਾ ਕਾਰੋਬਾਰ, ਗੁੜ ਤੋਂ ਬਣਾਉਂਦਾ 10 ਪ੍ਰੋਡਕਟ, ਵਿਦੇਸ਼ੋਂ ਆਉਂਦੇ ਆਰਡਰ

  Рет қаралды 261,479

Pro Punjab Tv

Pro Punjab Tv

Күн бұрын

Пікірлер: 219
@ManjitSingh-mn9qu
@ManjitSingh-mn9qu 9 ай бұрын
ਮੁੰਡੇ ਚਿਹਰਾ ਦੱਸਦਾ ਹੈ ਕਿ ਇਹ ਮਿਹਨਤੀ , ਇਮਾਨਦਾਰ ਹੈ ❤
@BhagSingh-v3n
@BhagSingh-v3n 9 ай бұрын
ਪੰਜਾਬ ਦੀ ਕਿਰਸਾਨੀ ਗੁੜ ਤੇ ਘਿਉ ਜਿਵੇਂ ਮਾਂ ਤੇ ਪਿਊ
@amandeepgill2878
@amandeepgill2878 8 ай бұрын
*ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਕਿਸਾਨ ਕੌਸ਼ਲ ਸਿੰਘ ਦੀ ਇੱਕ ਪਹਿਲ ਸਦਕਾ ਇੱਥੋਂ ਦੀਆਂ ਕਈ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਮਿਲ ਗਿਆ ਹੈ। ਕੌਸ਼ਲ ਸਿੰਘ ਖੁਦ ਤਾਂ ਇੱਕ ਕਾਮਯਾਬ ਕਾਰੋਬਾਰੀ ਬਣ ਕੇ ਉਭਰੇ ਹੀ ਹਨ ਨਾਲ ਹੀ ਉਨ੍ਹਾਂ ਨੇ ਪਿੰਡ ਦੇ ਕਈ ਲੋਕਾਂ ਲਈ ਵੀ ਮੌਕੇ ਖੋਲ੍ਹੇ ਹਨ। ਕਰੀਬ 9 ਸਾਲ ਪਹਿਲਾਂ ਕੌਸ਼ਲ ਸਿੰਘ ਨੇ ਗੁੜ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਸੀ ਜੋ ਕਿ ਅੱਜ ਇੱਕ ਵੱਡੇ ਯੂਨਿਟ ਵਿੱਚ ਤਬਦੀਲ ਹੋ ਗਿਆ ਹੈ, ਇੱਥੋਂ ਤੱਕ ਕਿ ਪਿੰਡ ਪੱਧਰ ਉੱਤੇ ਬਣਾਇਆ ਜਾ ਰਿਹਾ ਇਹ ਗੁੜ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਵਿਕ ਰਿਹਾ ਹੈ*
@satnaamsingh1234
@satnaamsingh1234 6 ай бұрын
ਬਾਦਲਾਂ ਤੋਂ ਬਚਾਕੇ ਰਖਿੱਓ ਵਾਹਿਗੁਰੂ ਕਿਰਪਾ ਕਰੇ। 🙏🙏👍
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@randhirsingh2337
@randhirsingh2337 9 ай бұрын
ਬਹੁਤ ਵਧੀਆ ਜੀ ਵਰਕਰਾਂ ਨੂੰ ਇੱਕ ਵਰਦੀ ਵੀ ਹੋਣੀ ਚਾਹੀਦੀ ਹੈ।
@parmjitsingh5995
@parmjitsingh5995 9 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆੳਣਗੇ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਕ੍ਰਿਪਾ ਕਰਕੇ ਆਪਣੀ ਫਰਮ ਦਾ ਐਡਰੈੱਸ ਜ਼ਰੂਰ ਦੱਸਣ ਦੀ ਕਿਰਪਾਲਤਾ ਕਰੋ ਜੀ
@Sk-hw1rt
@Sk-hw1rt 9 ай бұрын
ਗੁਰਦਾਸਪੁਰ ਜ਼ਿਲ੍ਹੇ ਵਿੱਚ ਚੱਕ ਸ਼ਰੀਫ਼ ਪਿੰਡ ਲਾਗੇ ਸਲੋਪੁਰ ਲਿਖਿਆ ਹੈ ਐਡਰੈੱਸ ਪ੍ਰਾਡਕਟ ਉਤੇ
@harpreetsingh-xo3sb
@harpreetsingh-xo3sb 6 ай бұрын
ਬਹੁਤ ਵਧੀਆ ਸੋਚ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@sarbjeetkaur2816
@sarbjeetkaur2816 9 ай бұрын
ਪਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ...
@GurmeetSingh-hs4xs
@GurmeetSingh-hs4xs 9 ай бұрын
ਇੰਟਰ ਵਿਉ ਵਿੱਚ ਕਿਤੇ ਵੀ ਐਡਰੈੱਸ ਜਾਹਰ ਨਹੀਂ ਕੀਤਾ ਜਿਸ ਦੀ ਇੰਟਰਵਿਊ ਉਸ ਦੇ ਪਿੰਡ ਜਾਂ ਉਸ ਦੀ ਵੈਬਸਾਈਟ ਦਾ ਕਿਤੇ ਕੋਈ ਜ਼ਿਕਰ ਨਹੀਂ ਕੀ ਫਾਇਦਾ ਇੰਟਰਵਿਊ ਦਾ
@gurpreetkaur-zl2ie
@gurpreetkaur-zl2ie 9 ай бұрын
Ryt
@gurpreetkalkat2600
@gurpreetkalkat2600 9 ай бұрын
😅
@BalwinderSingh-ie9oy
@BalwinderSingh-ie9oy 9 ай бұрын
Sirf like vast he hai
@ajaysingh-uj8zl
@ajaysingh-uj8zl 9 ай бұрын
Veere brand da naam likh ke sari detail mil jaugi
@HuMan-lc7zx
@HuMan-lc7zx 9 ай бұрын
Jaggercane company da Naam AA , online check kro ji
@satjitjhajj6956
@satjitjhajj6956 9 ай бұрын
ਸਦਕੇ ਯੋਧਿਆਂ
@paramjitkaur-ni5hk
@paramjitkaur-ni5hk 5 ай бұрын
Very good beta ji , ਤੁਸੀਂ ਹਿਮੰਤ ਨਹੀਂ ਹਾਰੀ । ਪ੍ਰਮਾਤਮਾ ਨੇ ਤੁਹਾਡੀ ਬਾਂਹ ਫੜੀ ਤੇ, ਤੁਹਾਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ।
@paramjitkaur-ni5hk
@paramjitkaur-ni5hk 5 ай бұрын
❤❤
@chanansingh2534
@chanansingh2534 9 ай бұрын
ਅਡਾਨੀ ਅੰਬਾਨੀ ਉਤੇ ਨੁਕਤਾਚੀਨੀ ਕਰਨ ਵਾਲਿਉ ਕੁਝ ਸਿਖੋ ਇਸ ਨੌਜੁਆਨ ਕੋਲੋ।ਹਿੰਮਤ ਕਰੋ ਕਾਮਜਾਬੀ ਵਾਹਿਗੁਰੂ ਦੇਣਗੇ।
@sonubham5296
@sonubham5296 9 ай бұрын
ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ
@taranjitbhullar8877
@taranjitbhullar8877 8 ай бұрын
Bhaji do you know the website address where we can buy . Please share
@sonubham5296
@sonubham5296 8 ай бұрын
​@@taranjitbhullar8877 tusi video vich dekho ohna da number screen te chlda pya hai ohna nu phone kro
@sukhdeepsingh510
@sukhdeepsingh510 9 ай бұрын
ਰੂਹ ਖੁਸ਼ ਹੋ ਗਈ ਵੀਡੀਓ ਵੇਖ ਕੇ
@hardialsingh5882
@hardialsingh5882 9 ай бұрын
ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿਚ ਰੱਖੇ
@KhalsaGuruDa09
@KhalsaGuruDa09 9 ай бұрын
Me farmer family too ni haa. Pr fr v farmers li boot sochda haa. Iss 22 ne bre sohne treeke naal apniya glaa dssiya. Salute aa 22 de soch nu. J hr kisaan Ida he soche taa sanu kisi jalm srkaara kolo apne Shubhkaran mrvaun de loor naa pve. Eh interview me 3 4 vaar vekh chuuka haa. Really impressed. Me kosish kruga ki eh video apne farmers finds naal vadh too vadh share kra n ona nu convince kra ki oh v kuch Ida da krn. Interview len wale 22 da v dhnvaad. Junde vsde chrde kalan ch rho
@jaspreetsekhon4633
@jaspreetsekhon4633 9 ай бұрын
ਬਹੁਤ ਮੁਬਾਰਕਾ ਵੀਰ ਨੂੰ ਯਾਰ ਇੰਨਾਂ ਬਰਾਇਟੀਆ ਦਾ ਨਾਮ ਵੀ ਦੱਸੋ
@tailormaster451
@tailormaster451 9 ай бұрын
ਉਹ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਪੰਜਾਬੀ ਮੋੜ ਕੀਤਾ ਵਿੱਚ ਸ਼ਾਮਿਲ ਹੋ ਰਹੇ ਹਨ ਇਹਨਾਂ ਨੂ
@sukhdevkaur7845
@sukhdevkaur7845 9 ай бұрын
ਬਾਈ ਜੀ ਕੰਮ ਬਹੁਤ ਵਧੀਆ ਪਰ ਨੰਬਰ, ਸਿਰਨਾਵਾਂ ਨਹੀਂ ਦਸਿਆ । ਕਿਰਪਾ ਕਰਕੇ ਦੱਸਣਾ ਜੀ
@hardeepsinghdhillon360
@hardeepsinghdhillon360 9 ай бұрын
Soch bahot hi vadhia hai beta ji tuhadi....aa tuhadi soch da natiza hai....kaash punjab di Nojwani nu samajh aa jave❤
@gurmohangrewal7592
@gurmohangrewal7592 9 ай бұрын
ਨਾ ਕੋਈ address ਨਾਂ ਕੋਈ website ki ਫਾਇਦਾ ਇੰਨੀ ਲੰਮੀ ਚੋੜੀ ਗੱਲਾਂ ਦਾ??????
@KaranSharmagp
@KaranSharmagp 9 ай бұрын
search ਭੁਪਿੰਦਰ ਬਰਗਾੜੀ ਗੁੜ
@satnamsinghsandhu1001
@satnamsinghsandhu1001 9 ай бұрын
Na address na number given da number and address
@Bikram-jit64
@Bikram-jit64 9 ай бұрын
Sallopur pind (kahnowan) district gurdaspur
@sonubham5296
@sonubham5296 9 ай бұрын
ਸੋਲੋਪੁਰ ਪਿੰਡ ਕਾਹਨੂੰਵਾਲ ਗੁਰਦਾਸਪੁਰ
@hpsingh2411
@hpsingh2411 6 ай бұрын
Brand is Jagger Cane. the interviewer cudn't show the brands up n close. Google search for the brand for more details.
@balwindersingh-jv3nn
@balwindersingh-jv3nn 9 ай бұрын
Satnam waheguru ji satnam waheguru ji satnam waheguru ji satnam waheguru ji satnam waheguru ji congratulations ji
@deepkkp
@deepkkp 9 ай бұрын
ਪੱਤਰਕਾਰ ਨੂੰ v ਥੋੜੀ ਬਹੁਤ ਪੜਾਈ ਕਰ ਲੈਣੀ ਚਾਹੀਦੀ ਸੀ ਨਾ ਇੰਟਰਵਿਊ ਲੈਣ ਦਾ ਚੱਜ , ਵਾਰ ਵਾਰ ਗੱਲ ਕਟ ਦਿੰਦਾ ,ਕਿੱਧਰ ਦੀ ਗੱਲ ਕਿੱਧਰ ਨੁ ਲੈ ਜਾਂਦਾ ਨਾ ਹੀ ਪੋਰੋਪਰ ਕੋਈ ਐਡਰੈੱਸ , ਨਾਮ ਮੇਂਸ਼ਨ ਕੀਤਾ ਕੰਪਨੀ ਦਾ
@Shortsonly147
@Shortsonly147 8 ай бұрын
amazing veer g, very motivating thinking for punjab and humanity too.
@KaranSharmagp
@KaranSharmagp 9 ай бұрын
ਬਹੁਤੇ ਮੁਬਾਰਕਾਂ ਬਾਕੀ ਬਰਗਾੜੀ ਗੁੜ is king of ਪੰਜਾਬੀ ਗੁੜ
@sakinderboparai3046
@sakinderboparai3046 9 ай бұрын
ਪਿੰਡ ਹੀ। ਕੈਨੇਡਾ ।
@harshsodhi9302
@harshsodhi9302 9 ай бұрын
Sahi hai
@ਖਾਲਸਾਰਾਜਪੰਜਾਬਸਿੰਘ
@ਖਾਲਸਾਰਾਜਪੰਜਾਬਸਿੰਘ 9 ай бұрын
Better than Canada
@mohinderkainth7500
@mohinderkainth7500 4 ай бұрын
Really encouraging. Well done.
@taranveerkaur1954
@taranveerkaur1954 8 ай бұрын
ਬਹੁਤ ਵਧੀਆ ਨੇਕ ਕਮਾਈ
@yadibrar7741
@yadibrar7741 6 ай бұрын
ਵਿਦੇਸ਼ ਜਾਣ ਦੀ ਬਜਾਏ ਇਸ ਨੌਜਵਾਨ ਤੋ ਸੇਦ ਲੈਣੀ ਚਾਹੀਦੀ ਹੈ
@gurmeetsinghlearnmusic420
@gurmeetsinghlearnmusic420 8 ай бұрын
Bohat vadia uprala ji Waheguru tuhanu hameshan chardikala vich rakhan ji
@parminderkaur3775
@parminderkaur3775 Ай бұрын
I SALUTE YOU U'RS HARD WORK JI 🙏🙏
@khushnumberdar1
@khushnumberdar1 9 ай бұрын
Good work 👍
@jasleenkular9419
@jasleenkular9419 7 ай бұрын
Kudos to you!! Truly inspirational 👏🏼👏🏼👏🏼 best wishes for the future!
@gurvinderkaur5528
@gurvinderkaur5528 8 ай бұрын
ਸ਼ਾਬਾਸ਼ ਬੇਟਾ 🎉🎉🎉🎉
@kiteora
@kiteora 8 ай бұрын
Bhut vadiya veere. Great effort.
@vaidyamanrajsinghjosan
@vaidyamanrajsinghjosan 5 ай бұрын
ਕਿਸਾਨ ਦੇ ਭੇਸ ਵਿੱਚ ਬਹੁਤ ਹੀ ਚਲਾਕ ਵਪਾਰੀਆਂ ਦਾ ਜਥਾ। 250 ਰੁਪਏ ਦਾ 450 ਗ੍ਰਾਮ ਗੁੜ। ਲੱਗਭਗ 550 ਰੁਪਏ ਦਾ ਇੱਕ ਕਿੱਲੋ।
@manindersinghofficial1313
@manindersinghofficial1313 7 ай бұрын
Satnam Waheguru ji mehar rakhe.... tohanu hor Chardikala vich rakhe
@Kalu_the_cat_black_bhayia
@Kalu_the_cat_black_bhayia 8 ай бұрын
❤❤Bhut vadia.god bless you always dear little brother ❤❤
@sheikhchillifood4202
@sheikhchillifood4202 9 ай бұрын
Bohat sohni soch aa veere dee ❤
@karamjeetsingh-pd1lk
@karamjeetsingh-pd1lk 27 күн бұрын
Nice very good job Q.A 🎉Tx bro 🥂👍🧨📞
@hrsingh1417
@hrsingh1417 9 ай бұрын
Pure and hygienically made Gur is not available in Canada.
@Bablyroz
@Bablyroz 9 ай бұрын
Brand da ki naam hai.. Product di photo vi sahi nahi dikha rahe.. Brand name parh ke Kite lok kharid na lain
@h.milkiway3158
@h.milkiway3158 9 ай бұрын
Good thoughts all the best 🎉
@daljitrana7321
@daljitrana7321 9 ай бұрын
Very nice Great work 💪💪💪
@GurmeetsinghSidhu-p7b
@GurmeetsinghSidhu-p7b 6 ай бұрын
Bahut vadhiya veer ji
@My_freedom_526
@My_freedom_526 8 ай бұрын
Swad a gya sardar veer g mera valo sat shri akal 🙏 ma Ludhiana to
@mukeshkummar1283
@mukeshkummar1283 8 ай бұрын
Soch bhut vadiya hai veer ji di
@mskjewel
@mskjewel 9 ай бұрын
boh sohna kam veere chak deo fattey
@raminderrandhawa2032
@raminderrandhawa2032 9 ай бұрын
Good job
@vaarispunjabdederabassi1403
@vaarispunjabdederabassi1403 9 ай бұрын
ਵੀਡੀਓ ਵਿੱਚ ਜਾ ਡਿਸਕ੍ਰਿਪਸ਼ਨ ਵਿੱਚ ਕਿਤੇ ਵੀ ਨਾਮ ਪਤਾ ਜਾਂ ਫੋਨ ਨੰਬਰ ਕਿਉਂ ਨਹੀਂ ਦਿੱਤਾ ਗਿਆ ??
@ManjitKaur-k1y
@ManjitKaur-k1y 9 ай бұрын
Good wark❤
@harinderbawa5499
@harinderbawa5499 7 ай бұрын
Dynamic entrepreneur is from - JAGGERCANE .
@paramnoorkaur1513
@paramnoorkaur1513 9 ай бұрын
🤔🤔🤔 ena lamba precap na laia karo video wich bai
@Chirping-nature
@Chirping-nature 9 ай бұрын
Proud moments 💪🏼💯💯💯💯
@charanjitkaur9725
@charanjitkaur9725 9 ай бұрын
God bless you
@RandhirSingh-q8d
@RandhirSingh-q8d 7 ай бұрын
Waheguru ji mehar Karn ji 😊
@jaspalhanjra9927
@jaspalhanjra9927 9 ай бұрын
Address kion nhi dasde ki takleef hai
@charanjitbains315
@charanjitbains315 9 ай бұрын
Very good 👍🏻 I proud of you goddess you brother
@GurmeetSingh-hs4xs
@GurmeetSingh-hs4xs 9 ай бұрын
ਐਡਰੈੱਸ ਲੱਭ ਗਿਆ ਹੈ ਪਰਡੱਕਟ ਮੰਗਵਾ ਲਏ ਹਨ
@harjindersandhu2433
@harjindersandhu2433 9 ай бұрын
❤ good luck 👍
@paramjitsingh7971
@paramjitsingh7971 9 ай бұрын
Where is address where is Plant how can perchage your products...
@GurjitSingh-fq3yj
@GurjitSingh-fq3yj 7 ай бұрын
Pind hi canda❤❤❤
@wellnessbites2024
@wellnessbites2024 9 ай бұрын
Pind sallopur, gurdaspur.
@SahilGoyal9127
@SahilGoyal9127 9 ай бұрын
Good
@d.p.sahota
@d.p.sahota 9 ай бұрын
inhan badi video banaee par company da naam ki hai, online layi Amazon teh ki type karna hai aye daseya hi nahin.
@nagisandhu8807
@nagisandhu8807 9 ай бұрын
Bhut hi vadia ji
@charanjitbains315
@charanjitbains315 9 ай бұрын
I proud of you 🇨🇦
@store9487
@store9487 9 ай бұрын
gurdaspuriye 🎉🎉
@brahamleenkaur7058
@brahamleenkaur7058 9 ай бұрын
Good. Job. Puter. Gbu
@SehajbirsinghKahlon
@SehajbirsinghKahlon 9 ай бұрын
Very good 👍 👍
@paramjitkaur3077
@paramjitkaur3077 8 ай бұрын
God bless you dear
@SurinderSingh-t7t
@SurinderSingh-t7t 8 ай бұрын
Very good job
@Gully802
@Gully802 9 ай бұрын
भाई कहां है यह जगह या फिर सिर्फ रहस्य रखा जा रहा है तो फायदा क्या है और किसको??
@ajmerdhillon3013
@ajmerdhillon3013 9 ай бұрын
Very good efforts
@balwinderkaur1483
@balwinderkaur1483 9 ай бұрын
Village da name ds0 ji guru Ramdas ji kirpa kerniji Amritsar
@Manikclip
@Manikclip 9 ай бұрын
Veer g bhut vadiya but price bhoot high ne 249per kg isnu low kro…
@gsdhillon1862
@gsdhillon1862 9 ай бұрын
Very good,follow him to succeed in life.stay in Punjab for ever.
@deepaksalujasaluja2514
@deepaksalujasaluja2514 9 ай бұрын
शुभ कामनाऐ दीपक कुमार फिरोजपुर
@TopsongsVIP
@TopsongsVIP 9 ай бұрын
Bai ji sharks tank che jake funding lai try kerlo
@anumeetsingh4thcanumeet.27
@anumeetsingh4thcanumeet.27 8 ай бұрын
Pro Punjab waleo camera man untrained ha esne video ta bnna li amm loka nu ki ptta veer ne kitthe kmm kitta kehra pind kehra city ha ekalli video bnnon da koi fayida ni
@ParminderBrar-uf7zk
@ParminderBrar-uf7zk 8 ай бұрын
ਪੱਤਰਕਾਰ ਨੀ ਦਿਹਾੜੀ ਤੇ
@SimarjeetGrewal-c2m
@SimarjeetGrewal-c2m 9 ай бұрын
Veer ji pind da name v daseya kro
@kayess7996
@kayess7996 9 ай бұрын
Brand name kiya, Asr kaha available ha
@rajwindersinghmaan2750
@rajwindersinghmaan2750 9 ай бұрын
Good ji
@parkashkaurchahal7157
@parkashkaurchahal7157 9 ай бұрын
SSA Bhai sahib Could you please explain the brand of your product and material to use in. Regards Parkash Chahal Virginia, USA
@taranjitbhullar8877
@taranjitbhullar8877 8 ай бұрын
Bhai what is the point of making this video if you can't even mention the website address & other details which can help consumers to buy the products which you had been discussing for almost an HOUR. The owner of the venture was humble enough not to hijack the interviewer & impose his talk. Better not make any content .... PLEASE ADD the DETAILS
@balrajsingh4644
@balrajsingh4644 8 ай бұрын
Amazone te v products haige ne
@hrsingh1417
@hrsingh1417 9 ай бұрын
can some body tell us that whether this type of gur available in Canada
@rohitvirdi4u
@rohitvirdi4u 8 ай бұрын
50% discount nahi milda
@solidman7258
@solidman7258 9 ай бұрын
all Farmers who are sitting is farmer protest are lazy and this man has not time to waste in this stupid protest. we need more people like him in Punjab.
@dgill2516
@dgill2516 9 ай бұрын
Jagger cane
@ParveenKaur-nk8kr
@ParveenKaur-nk8kr 9 ай бұрын
We are in USA, I wish you can give us some info so we can buy ❤❤❤❤
@888chd
@888chd 9 ай бұрын
Brand name is Jaggercane
@BabdilAjiz
@BabdilAjiz 9 ай бұрын
Ehna nve patarkara de fadke de Sitar, de Sitar gl Bahd ch kre. Oh tu Starting ch koi adress vagaira tah ds de.
@RavinderKaur-nq7bn
@RavinderKaur-nq7bn 7 ай бұрын
👌
@Arshdeep-7
@Arshdeep-7 9 ай бұрын
Waheguru ji thonu hor trakkiyea deve y ji eni vadia soch li
@Sachinkamboj-z4y
@Sachinkamboj-z4y 4 ай бұрын
Sir ehna tu coaching milli skdi hai
@gurcharansingh-vr3tl
@gurcharansingh-vr3tl 8 ай бұрын
Very good vigan .mobil no display
@SatnamKaur-i3z
@SatnamKaur-i3z 9 ай бұрын
What is your website???
@jagtarsingh-my6kz
@jagtarsingh-my6kz 9 ай бұрын
pro punjab di eh kasiaat hai k sari video vich na ta address dasna no hi phone no ki fyada aa video bnnon da other channal wekho agri realiate channael ne poori jankari dende ne. lakh lehnta tere yadwinder karfew
@jaspalhanjra9927
@jaspalhanjra9927 9 ай бұрын
Lakh lahnat
coco在求救? #小丑 #天使 #shorts
00:29
好人小丑
Рет қаралды 120 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Beat Ronaldo, Win $1,000,000
22:45
MrBeast
Рет қаралды 158 МЛН
coco在求救? #小丑 #天使 #shorts
00:29
好人小丑
Рет қаралды 120 МЛН