No video

Naukri ਛੱਡਕੇ ਖੋਲ੍ਹੀ Boutique !

  Рет қаралды 108,175

Sirlekh

Sirlekh

Күн бұрын

Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
ਅੰਮ੍ਰਿਤਪਾਲ ਕੌਰ - 7973984974
Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
#suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
‪@TheClassyCollection‬

Пікірлер: 154
@akashdeip7530
@akashdeip7530 2 ай бұрын
ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍
@user-wn7tk1ih2m
@user-wn7tk1ih2m 2 ай бұрын
ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤
@sahiljindal7269
@sahiljindal7269 2 ай бұрын
ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।
@user-uy5md8qq4d
@user-uy5md8qq4d 2 ай бұрын
ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ
@aujladesigner3783
@aujladesigner3783 2 ай бұрын
Khada pind a ji
@pkd1305
@pkd1305 2 ай бұрын
ਕਿਹੜਾ ਪਿੰਡ ਹੈ ਜੀ
@mandeep9159
@mandeep9159 Ай бұрын
ਗਿਦ੍ਰਨੀ
@rajvirkaur295
@rajvirkaur295 Ай бұрын
Dist.khara a
@kimkaur1928
@kimkaur1928 2 ай бұрын
ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍
@harmanvlogs8265
@harmanvlogs8265 2 ай бұрын
Tuc menu v spt krna ji Mera v boutique he ji
@sarbjeetpaintingartist
@sarbjeetpaintingartist 2 ай бұрын
G​@@harmanvlogs8265
@user-vi5yo3bj2g
@user-vi5yo3bj2g 2 ай бұрын
ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤
@TheClassyCollection
@TheClassyCollection 2 ай бұрын
ਧੰਨਵਾਦ ਬਾਈ,,your support my strength ❤
@taran6575
@taran6575 2 ай бұрын
ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ
@sarabjeetkaur3526
@sarabjeetkaur3526 2 ай бұрын
Govt teacher c
@Gurpinderpalkaur3460
@Gurpinderpalkaur3460 2 ай бұрын
ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ
@hkkaler7121
@hkkaler7121 2 ай бұрын
Good Job ❤
@kaurj8453
@kaurj8453 Ай бұрын
Wah M A Bed Peterkar ji bioteek na loka nu crorepati bana data Inna nal former 👗👚👖clothes banda na Suit mahaga bhot na botik da Marriage ta hre ikk botik Tu hi suit ladana Sister di mahant nu salam
@brarbrar2256
@brarbrar2256 Ай бұрын
Dii tusi kitho ho
@kulwinderkaurSidhu-vu2ny
@kulwinderkaurSidhu-vu2ny Ай бұрын
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ
@naibsingh5836
@naibsingh5836 2 ай бұрын
ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ
@user-pw5yy2jr4c
@user-pw5yy2jr4c Ай бұрын
ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ
@komalpreetkaur8155
@komalpreetkaur8155 Ай бұрын
Same here
@MeenubalaMeenu
@MeenubalaMeenu 24 күн бұрын
Same problem de
@rajniarora8052
@rajniarora8052 23 күн бұрын
Kini stiching lende ho di i proud of you di 👍🏻👍🏻
@pammiwalia7013
@pammiwalia7013 26 күн бұрын
ਬਹੁਤ ਵਧੀਆ ਅੰਮ੍ਰਿਤ ਜੀ ਸੋਡੇ ਵਰਗੀ ਸੋਚ ਕਿਸੇ ਕਿਸੇ ਦੀ ਹੁੰਦੀ ਐ, ਨੀਤ ਨੂੰ ਮੁਰਾਦ ਏ❤ ਯੂ ਭੈਣੇ
@manjitkaur9248
@manjitkaur9248 2 ай бұрын
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ
@learnwithmehak7970
@learnwithmehak7970 2 ай бұрын
ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ
@user-kc4cz3wl2l
@user-kc4cz3wl2l 2 ай бұрын
I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤
@FlowersWorld827
@FlowersWorld827 2 ай бұрын
Wts ur business mam?
@NeetuRani-o3q
@NeetuRani-o3q Ай бұрын
Same question mai v M.A B.ed aa ji.private job Puri energy kha jandi aa family lai v time nai milda
@NeetuRani-o3q
@NeetuRani-o3q Ай бұрын
Tusi kehra business karde ho di
@user-kc4cz3wl2l
@user-kc4cz3wl2l Ай бұрын
@@NeetuRani-o3q absolutely right ✅️
@user-kc4cz3wl2l
@user-kc4cz3wl2l Ай бұрын
@@NeetuRani-o3q confectionary shop
@randhirsingh4372
@randhirsingh4372 2 ай бұрын
ਬਹੁਤ ਵਧੀਆ ਲੱਗਿਆ ਹੈ
@user-zq1bt3ky3x
@user-zq1bt3ky3x 2 ай бұрын
ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤
@user-sy1kz1dh3x
@user-sy1kz1dh3x Ай бұрын
Amrit ma'am boht mehntii ne.... Ohhh hrr kmm boht mehnat lgn naal krde hnn
@vickykhan3749
@vickykhan3749 2 ай бұрын
You have got all the qualities that a good leader holds. Great spirit, keep growing.
@TheClassyCollection
@TheClassyCollection 2 ай бұрын
Thanks for supporting me
@iqbalkaur9577
@iqbalkaur9577 27 күн бұрын
V.good work Best of luck didi ji 👌
@ByantKaur-sv7cw
@ByantKaur-sv7cw 24 күн бұрын
Good job didi main v tuhade vang Kam chlamagi Waheguru ji mehr krn🙏🙏
@sukhimaghanian707
@sukhimaghanian707 2 ай бұрын
ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ
@navneetkaur9248
@navneetkaur9248 2 ай бұрын
Address plz
@bh800ng
@bh800ng 2 ай бұрын
ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।
@arshpreetjandu8162
@arshpreetjandu8162 2 ай бұрын
ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ
@anmolpunni2164
@anmolpunni2164 2 ай бұрын
Good luck sis
@ManjeetKaur-wy8jo
@ManjeetKaur-wy8jo Ай бұрын
Waheguru ji mehar karn thode Te 🎉🎉❤
@ManpreetKaurDhaliwal-cz5dv
@ManpreetKaurDhaliwal-cz5dv 2 ай бұрын
Very honest person
@sarojrani1137
@sarojrani1137 2 ай бұрын
Bahut vdhia lgga mam amrit kaur naal enterweiue dekh k❤❤
@user1235ujo
@user1235ujo 2 ай бұрын
Waheguru ji di Mehar hmesha tuhade te Bni Rhe di ❤❤❤❤❤❤❤❤❤❤
@gurjeetkaur9238
@gurjeetkaur9238 2 ай бұрын
ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏
@Sonybagri783
@Sonybagri783 2 ай бұрын
E kithe aa g lehragaga ch m v lehregaga to aa
@Sonybagri783
@Sonybagri783 2 ай бұрын
Ehna di butiqe kithe k aa
@gurjeetkaur9238
@gurjeetkaur9238 Ай бұрын
@@Sonybagri783 eh pind vali side ne jii mandir kol
@Sonybagri783
@Sonybagri783 26 күн бұрын
@@gurjeetkaur9238 asi sourav Goyal complex kol aa
@Sonybagri783
@Sonybagri783 26 күн бұрын
@@gurjeetkaur9238 e rame wali khui kni ne k
@karmjitmaan322
@karmjitmaan322 2 ай бұрын
ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ
@Single_803
@Single_803 Ай бұрын
ਬਹੁਤ ਵਧੀਆ ਲੱਗਿਆ ਜੀ ਥੋਡਾ ਇਹ ਕੰਮ
@manjeetKaur-yi6bu
@manjeetKaur-yi6bu 2 ай бұрын
I will visit to your shop your suits collection is fantastic and i like ur behaviour so much keep shining
@harsimrankaur3352
@harsimrankaur3352 2 ай бұрын
ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ
@ParmjeetkaurSidhu-f8u
@ParmjeetkaurSidhu-f8u Ай бұрын
Good job didi❤❤❤❤❤❤❤❤
@user-vy5il7wl2l
@user-vy5il7wl2l 2 ай бұрын
Bot vdia Sadi bhen ❤ waheguru mehar kre
@user-dy8iy7yn1c
@user-dy8iy7yn1c 2 ай бұрын
Very good
@harjinderkaur99
@harjinderkaur99 2 ай бұрын
ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।
@Its_me.89
@Its_me.89 2 ай бұрын
Bhaine bahrlea kurria nu 5hzaar da suit nub9hzaar keh do ohna 9hzaar vaala vdia samjna Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda
@jaswinderkaur9970
@jaswinderkaur9970 2 ай бұрын
Bhut vadiya bhan g
@user1235ujo
@user1235ujo 2 ай бұрын
Bhuat Bhuat trkkiaa kro di ❤❤❤❤❤❤
@sarbjitsarao4746
@sarbjitsarao4746 2 ай бұрын
ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ
@user1235ujo
@user1235ujo 2 ай бұрын
Always God bless you Didi ji ❤❤❤❤❤❤❤❤
@sweetkidshanveer3971
@sweetkidshanveer3971 2 ай бұрын
Well done🎉
@user-zo4sz8ts8y
@user-zo4sz8ts8y 2 ай бұрын
Very good sister
@rajindergill1395
@rajindergill1395 2 ай бұрын
Waheguru ji chardi kala vich rakhe
@SukhwinderKaur-rz5ve
@SukhwinderKaur-rz5ve Ай бұрын
ਦੀਦੀ ਜੀ ਬਹੁਤ ਵਧੀਆ ਜੀ
@jagiraulakh6138
@jagiraulakh6138 2 ай бұрын
God bless you❤
@user-vg6fh2ns2r
@user-vg6fh2ns2r 2 ай бұрын
🙏ਸਤਿ ਸ਼੍ਰੀ ਆਕਾਲ ਜੀ🙏
@manjitsinghmannu4022
@manjitsinghmannu4022 2 ай бұрын
Vry nice di
@raspreetkaur120
@raspreetkaur120 Ай бұрын
Dii g vot vadiya gl h ❤
@raspreetkaur120
@raspreetkaur120 Ай бұрын
Dii g online stitching bi sikona hh
@raspreetkaur120
@raspreetkaur120 Ай бұрын
Tuc
@MerapunjabPB03
@MerapunjabPB03 2 ай бұрын
ਵੈਰੀ ਵੈਰੀ ਗੁੱਡ ਜੀ
@MerapunjabPB03
@MerapunjabPB03 2 ай бұрын
ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ
@KulwinderKaur-ef7qk
@KulwinderKaur-ef7qk 2 ай бұрын
Good job
@AmarjeetKaur-nf9dp
@AmarjeetKaur-nf9dp 2 ай бұрын
Very nice g🙏🙏
@user-mo9us5wi9g
@user-mo9us5wi9g 2 ай бұрын
Good thinking mam ji
@desivlog2260
@desivlog2260 2 ай бұрын
Me v a work sikhna chahundian didi thode kol
@jotkaur2597
@jotkaur2597 2 ай бұрын
Bhane bhut dukhi ho chuki aw ehni study karke ji job da kuj nii ban rheaaa ji
@rajwinderpanesar1070
@rajwinderpanesar1070 2 ай бұрын
Very Nice ji
@Heartlandwoodworkingpoint
@Heartlandwoodworkingpoint Ай бұрын
God bless you 🙏
@113mllngsaggu3
@113mllngsaggu3 Ай бұрын
Di aasi v butik da km suru krna plz help😊😊
@sukhdeepkaursidhusukhisidh766
@sukhdeepkaursidhusukhisidh766 2 ай бұрын
Very very
@simrankaur964
@simrankaur964 2 ай бұрын
Proud of uh dee ❤😊
@SedikKhan-rk8wp
@SedikKhan-rk8wp 2 ай бұрын
Sopar didi❤
@HarpreetKaur-cw4uc
@HarpreetKaur-cw4uc 2 ай бұрын
Thanks didi
@karmjitmaan322
@karmjitmaan322 2 ай бұрын
ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ
@parwinderkaur2264
@parwinderkaur2264 Ай бұрын
Sister sathshri akal ji i like your work i want to order suit from you i am from usa ❤
@MastersFlamingFashion
@MastersFlamingFashion 2 ай бұрын
Hello ji me v hune kapde da kam start kita part time, vaise me teacher aa contract te. Koi slah dio
@sukhpreetkaur6058
@sukhpreetkaur6058 2 ай бұрын
Embroidery work de machine bare dsna ki kis tra use krni hai te kine de hai
@paramjeetkaur3020
@paramjeetkaur3020 Ай бұрын
Eh boutique kithye hai.....
@rasawal7755
@rasawal7755 2 ай бұрын
Good
@malkitsidhu6099
@malkitsidhu6099 2 ай бұрын
Peacock color suit price tell me please
@BaljitKaur-tr4vs
@BaljitKaur-tr4vs 2 ай бұрын
Meri vi same situation a di
@somanjeetsharma627
@somanjeetsharma627 Ай бұрын
Very nice
@kamaljitkaur6039
@kamaljitkaur6039 2 ай бұрын
👍👍
@khushmankaur3281
@khushmankaur3281 2 ай бұрын
@samarpreet9657
@samarpreet9657 Ай бұрын
madam mai v ehi kam shuru karn da soch rhi a
@Single_803
@Single_803 Ай бұрын
ਕਿਹੜਾ ਪਿੰਡ ਹੈ ਜੀ ਥੋਡਾ
@user-nb1vf2us4i
@user-nb1vf2us4i 2 ай бұрын
Mam please ki tuci das sakde ho k tuci suits da kapra kithon buy karde ho
@sharry__gaming1502
@sharry__gaming1502 2 ай бұрын
❤❤❤❤❤❤
@paramjitkaurkaur9905
@paramjitkaurkaur9905 2 ай бұрын
🌹🌹🌹👍👍🌹🌹🌹
@Sanjhsarao
@Sanjhsarao 2 ай бұрын
Mai v boutique da km start krna koi dsdo wholesale te fabric lena ta kitho leke ayeaa?
@sukhdeepchahal3968
@sukhdeepchahal3968 2 ай бұрын
Hanji jaroor dasso main v shuru karna
@user-lr2kc3fo2r
@user-lr2kc3fo2r 2 ай бұрын
Menu bhot jaruri h koi kmm krn di te jajna v hega pr samjh ni hegi ki kran te ki kran
@gagandeepsingh8087
@gagandeepsingh8087 2 ай бұрын
Stitching kro , vdia km aa, nle ghr to v start kr skde aa👍
@gagandeepsingh8087
@gagandeepsingh8087 2 ай бұрын
Stitching
@KamaldeepKaur-xq6vw
@KamaldeepKaur-xq6vw Ай бұрын
Je suit kadwana hoye ta kadva sakde ha
@gursewakplumberkadela6915
@gursewakplumberkadela6915 2 ай бұрын
❤❤❤❤❤🎉🎉
@roopkharoud
@roopkharoud Ай бұрын
Nice 👌
@KaramjitSingh-ne1tt
@KaramjitSingh-ne1tt 2 ай бұрын
Di ready made cotton frocks lai k auo g
@chahalsiblings1802
@chahalsiblings1802 20 күн бұрын
Maam eh computer wali Maheen da prize kina ji
@everydaypunjab4274
@everydaypunjab4274 Ай бұрын
Ma v kholana buteek butt gharda de sport ne hage
@sarbjeetkaur4838
@sarbjeetkaur4838 Ай бұрын
Meinu sab to sohni lggi tuhadi har gll lai positivity mei bhut jldi negative ho jandi ha
@anjubala7982
@anjubala7982 2 ай бұрын
Stitching kitni hai mam simple suit ki
@user-pw5yy2jr4c
@user-pw5yy2jr4c Ай бұрын
Nic didi
@gurjinderkaur8971
@gurjinderkaur8971 2 ай бұрын
Pind kiera
@yavanshugoyal2154
@yavanshugoyal2154 2 ай бұрын
City a ji ... Lehragaga... Distt. Sangrur
@manveerkaur1171
@manveerkaur1171 Ай бұрын
Asi v vist karna chode aa ji tudi ਬੂਟੀਕ ਤੇ
@user1235ujo
@user1235ujo 2 ай бұрын
Ac Sangrur toh hi Belong Krde haa ji
@jotkaur2597
@jotkaur2597 2 ай бұрын
Di ji mere teacher da corus kita master digree bi kari aw ji but kuj nii baneya ji 😭😭😭😭
@sukhwinderasi473
@sukhwinderasi473 2 ай бұрын
Boutique ਦਾ ਨਾਮ ਕੀ ਹੈ।
@TheClassyCollection
@TheClassyCollection 2 ай бұрын
The Classy Collection Lehragaga
@Param-bw9or
@Param-bw9or 2 ай бұрын
Hlo mam mai v double m.a b.ed kiti hoi eh mai v kr la eh km
@TheClassyCollection
@TheClassyCollection 2 ай бұрын
Afcourse dii
@user-lr2kc3fo2r
@user-lr2kc3fo2r 2 ай бұрын
Pehn bhiot wadia ji
@jaswinderjaswinder5374
@jaswinderjaswinder5374 Ай бұрын
Kithaioo g tuse m v eh km sikhna
@nishabhardhwaj3922
@nishabhardhwaj3922 7 күн бұрын
Di ma v thode nal km krna
@user-oi6ok2ty7v
@user-oi6ok2ty7v 2 ай бұрын
Didi kitho tic
@TheClassyCollection
@TheClassyCollection 2 ай бұрын
Lehragaga
@manveerkaur1171
@manveerkaur1171 Ай бұрын
Ph num v pa deya karo sisto
小丑把天使丢游泳池里#short #angel #clown
00:15
Super Beauty team
Рет қаралды 48 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 24 МЛН
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 646 М.
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 149 М.