Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|

  Рет қаралды 667,191

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 371
@kaintpunjabi
@kaintpunjabi 2 жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@jagmeetsingh6928
@jagmeetsingh6928 2 жыл бұрын
p
@ParveenKumar-wq1pn
@ParveenKumar-wq1pn 2 жыл бұрын
Apna mobile number dio .me b apni life di story lgwaani . please answer
@bikramsingh6742
@bikramsingh6742 2 жыл бұрын
@@jagmeetsingh6928 0,
@roopkamli4871
@roopkamli4871 2 жыл бұрын
Contact deo tuhada ji
@luckysingh6474
@luckysingh6474 2 жыл бұрын
@@jagmeetsingh6928 p
@SUKHDEVSingh-ve8me
@SUKHDEVSingh-ve8me Жыл бұрын
❤Karmtej beta. .ਤੁਸੀ ਬਹੁਤ ਖੂਬਸੂਰਤ ਹੋ। ਤੁਹਾਡੇ ਚਿਹਰੇ ਤੇ ਕਿੰਨੀ ਸਹਿਜਤਾ ਹੈ। ਕਿੰਨੇ ਸੋਹਣੇ ਲਹਿਜੇ ਚ ਗਲ ਕਰਦੇ ਹੋ। ਟੇਲੈਂਟਡ ਹੋ। ਕਿੰਨੀ ਨਿਮਰਤਾ ਹੈ ਤੁਹਾਡੇ ਅੰਦਰ। ਅੱਜ ਦੇ ਸਮੇੇ ਵਿਚ ੲੇਹੋ ਜਿਹੀਅਾਂ ਬੇਟੀਅਾ ਬਹੁਤ ਘੱਟ। ਡੈਪਰੈਸ਼ਨ ਿੲਕ ਰੋਗ ਹੈ। ਿੲਸ ਨੂੰ ਕੋੲੀ ਸਿਅਾਣਾ ਸਕੈਟਰਿਸਟ ਠੀਕ ਕਰ ਦਿੰਦਾ ਹੈ। ਦਿਮਾਗੀ ਰੋਗ ਹੈ।
@jagdishkaur9755
@jagdishkaur9755 2 жыл бұрын
ਜਿਸ ਉਮਰ ਵਿਚ ਇਸ ਬੇਟੀ ਦਾ ਵਿਆਹ ਹੋਇਆ ਉਹ ਵਿਆਹ ਨਹੀਂ ਸਜ਼ਾ ਹੁੰਦੀ ਹੈ। ਰੱਬ ਕਰੇ ਕਿਸੇ ਵੀ ਧੀ ਦੀ ਮਾਂ ਨਾ ਮਰੇ ਕਿਉਂਕਿ ਮਾਵਾਂ ਤੋਂ ਬਿਨਾਂ ਧੀਆਂ ਰੁਲ ਜਾਂਦੀਆਂ ਹਨ
@amashakareer9361
@amashakareer9361 2 жыл бұрын
Sahi gl ea..boht aukha hunda ma to bina life ch struggle krna...ma hundi t tnsn nhi hundi...jad ma jndi asal tention ta shuru hundi
@abhijohal6342
@abhijohal6342 2 жыл бұрын
Right💯 R
@abhijohal6342
@abhijohal6342 2 жыл бұрын
Right💯 Right
@GurwinderSingh-bm5ft
@GurwinderSingh-bm5ft 2 жыл бұрын
Ryt
@Narinder-hr1tl
@Narinder-hr1tl 2 жыл бұрын
ਵਾਹਿਗੁਰੂ ਜੀ ਮਾਂਪੇ ਸਭ ਦੇ ਸਲਾਮਤ ਰੱਖੀ
@navjot473
@navjot473 2 жыл бұрын
ਨੌਵੀਂ ਦਸਵੀਂ ਚ ਬਚਿਆ ਦੀ ਉਮਰ ਹੀ ਏਦਾ ਦੀ ਹੁੰਦੀ ਆ ਮਾਂ ਬਾਪ ਨੂੰ ਇਸ ਉਮਰ ਚ ਬਚਿਆ ਨੂੰ friend ਬਣ ਕੇ ਸਮਜੌਣਾ ਚਾਹੀਦਾ ਏ ਚੰਗੇ ਮਾੜੇ ਦੀ ਪਹਿਚਾਣ ਕਰਵੋਨੀ ਚਾਹੀਦੀ ਆ ਏਸ ਉਮਰ ਚ ਜਿਆਦਾਤਰ ਬਚਿਆ ਤੋ ਗ਼ਲਤੀ ਹੋ ਹੀ ਜਾਂਦੀ ਕਿਉਂ ਕੇ ਬਚਿਆ ਨੂੰ ਇਸ ਉਮਰ ਚ ਸਮਜ ਨਈ ਹੁੰਦੀ ਏਨੀ ਬੜੀ ਸਜ਼ਾ ਨਈ ਦੇਣੀ ਚਾਹੀਦੀ ਸੀ ਇਸ ਬੱਚੀ ਨੂੰ
@sherapunjab4162
@sherapunjab4162 2 жыл бұрын
ਇਹੋ ਜਿਹੇ ਵਿਸ਼ੇ ਲੈ ਕੇ ਆਇਆ ਕਰੋ ਤਾਂ ਜੋ ਲੋਕ ਜਾਗਰੂਕ ਹੋ ਸਕਣ ਤੇ ਉਹਨਾਂ ਗੱਲਾਂ ਤੋਂ ਜਾਣੂ ਹੋ ਸਕਣ ਜਿਨ੍ਹਾਂ ਨੂੰ ਜਾਣ ਬੁੱਝ ਕੇ ਅਣਦੇਖਿਆਂ ਕਰ ਦਿੰਦੇ ਹਨ ਜਾਂ ਸ਼ਰਮ ਮਹਿਸੂਸ ਕਰਦੇ ਹਨ।
@Truth-Always
@Truth-Always 2 жыл бұрын
ਸਾਡੀ society ਬੁਧੀਹੀਣ ਹੈ। ਇਹ ਇਸ ਭੈਣ ਦੀਆ ਗਲਤੀਆ ਨਹੀਂ ਹਨ ਇਹ ਇਸ ਭੈਣ ਦੀ ਜ਼ਿੰਦਗੀ ਦੇ experience ਹਨ । experience ਤੋਂ ਹੀ ਗਿਆਨ ਉਪਜਦਾ ਹੈ। ਇਹੋ ਜਿਹੇ ਲੋਕ ਹੀ ਸਮਾਜ ਨੂੰ ਸੇਧ ਦੇਣ ਲ਼ਈ ਰੌਸ਼ਨ ਮੁਨਾਰਾ ਬਣਦੇ ਹਨ।
@Gurpreet141
@Gurpreet141 2 жыл бұрын
Ryt
@BalwinderKaur-mu9zb
@BalwinderKaur-mu9zb 2 жыл бұрын
ਬਿਲਕੁਲ ਸਹੀ ਏ ਜੀ
@studystudy404
@studystudy404 Жыл бұрын
Jekar tuade Ghar koi ladki howe beti howe fir eda nahi kahagee naa, ਗਲਤੀ ਗਲਤੀ ਹੀ ਹੁੰਦੀ ਹੈ। A new trend chlaa lea ਕਲਯੁਗ ਚ ਕਿ ਨਈਂ ਜੀ experience aa. Chaheee kujjj kahe eh kudi..... Hun v rondi hi rehna esne kioki Guru ton bina te chhoti soch nl kdeee zindagi sahi ni hon lggi....
@AmanDhaliwalMansa
@AmanDhaliwalMansa 2 жыл бұрын
ਬਹੁਤ ਵਧਿਆ ਸਟੋਰੀ ਰਾਇਟਰ ਕਰਮਤੇਜ ਕੋਰ ਵਹਿਗੁਰੂ ਮੇਅਰ ਕਰੇ
@sukhwantsingh7429
@sukhwantsingh7429 2 жыл бұрын
ਵਧੀਆ ਮਿਸਾਲ ਦਿੱਤੀ ਕੁੜੀ ਨੇ ,ਬੰਦੇ ਨੂੰ ਮੁਸੀਬਤਾ ਤੋਂ ਨਹੀ ਘਬਰਾਉਣਾ ਚਾਹੀਦਾ ਸਗੋਂ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ , ਰੱਬ ਭਲਾ ਕਰੇ 🙏
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
@harprandhawa2117
@harprandhawa2117 2 жыл бұрын
Bhut khushi hoyi k bhain ne keha a k hun sb kuz theeq chal reha a life ch Waheguru Ji hor khushian bakhshn putt nu 💐💐🙏🏻
@dineshsinghyadav9760
@dineshsinghyadav9760 2 жыл бұрын
She lost her mother and grew up with struggle. She is brave and courageous 🙏🏻👍
@RANJITSingh-nv9fq
@RANJITSingh-nv9fq Жыл бұрын
ਬਹੁਤ ਵਧੀਆ ਇਹ ਚੈਨਲ ❤. ਇਸ ਚੈਨਲ ਤੋਂ ਸਿੱਖਣ ਲਈ ਵੀ ਬਹੁਤ ਕੁਝ ਮਿਲਦਾ ਤੇ ਇਹ ਵੀਰ ਵੀ ਬਹੁਤ nice great person ਹੈ- ਬਹੁਤ ਰਿਸਪਿਕਟ ਨਾਲ ਗੱਲ ਕਰਦਾ ਦਿਲੋਂ - I LOVE YOU BRO ❤GOD BLESS
@KiranKiran-o5w
@KiranKiran-o5w 8 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ. ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ. ਤੋ ਅਸਮਰੱਥ ਹਾ
@sarnjitkaur7216
@sarnjitkaur7216 2 жыл бұрын
ਵਧੀਆ ਮਿਸਾਲ ਦਿੱਤੀ ਭੈਣ ਨੇ ਬੰਦੇ ਨੂੰ ਮੁਸੀਬਤਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਸਗੋਂ ਡਟ ਕੇ ਮੁਕਾਬਲਾ ਕਰਣਾ ਚਾਹੀਦਾ ❤
@jagdishsehmbey573
@jagdishsehmbey573 Жыл бұрын
Beti himmat na har.Nari Shakti jindabad.God bless you.
@harpal34
@harpal34 2 жыл бұрын
Proud of my daughters.....Waheguru bless you all
@sarbatdabhlatv3392
@sarbatdabhlatv3392 2 жыл бұрын
ਛੋਟੀ ਉਮਰ ਵਿੱਚ ਕੀਤੀ ਹੋਈ ਗਲਤੀ, ਬੰਦੇ ਦੀ ਪੂਰੀ ਜਿੰਦਗੀ ਖਰਾਬ ਕਰਕੇ ਰੱਖ ਦਿੰਦੀ ਹੈ
@kamalkaur7747
@kamalkaur7747 2 жыл бұрын
Right g meri life v adan he kharab ho gy
@sony1041
@sony1041 2 жыл бұрын
@@kamalkaur7747 Mery Life B kafi Tm pehlan koi khrab kargi
@sumanaman5255
@sumanaman5255 9 ай бұрын
ਸਹੀ ਕਿਹਾ ਜੀ
@DAILYRabtaSifatAnandreetBrarAm
@DAILYRabtaSifatAnandreetBrarAm 7 ай бұрын
Ha ehh sach aa jo sja bnn jandi aa
@Its_navreet05
@Its_navreet05 4 ай бұрын
Bilkul theek keha veere🙌
@sukhbirkaur7838
@sukhbirkaur7838 Жыл бұрын
You r very brave and intelligent. God bless u beta. Be happy always
@ranbeersingh6580
@ranbeersingh6580 2 жыл бұрын
ਭੈਣ ਜੀ । ਨਾਮ ਬਹੁਤ ਵਧੀਆ ਕਰਮਤੇਜ ਜੀ ਬਹੁਤ ਹਿਮਤ ਵਾਲੇ ho ਤੁਸੀ
@kjacob1232
@kjacob1232 2 жыл бұрын
9th vich 12th da munda. Meri girlfriend was in 9th class when I was in 12th. It was a golden time.❤️
@balwinderkaurbenipal6277
@balwinderkaurbenipal6277 2 жыл бұрын
Shabaash bhainay laggi reh Waheguru tuhanu lambbi umar bakshe Jionde vassde rho
@kiranjitkaur2283
@kiranjitkaur2283 2 жыл бұрын
God bless you girl ❤ stay strong you are a brave girl
@VickyBharadwaj.
@VickyBharadwaj. 2 жыл бұрын
ਬਹੁਤ ਵਧੀਆ ਜੀ ਬਿਲਕੁਲ ਬੇਬਾਕ ਬੋਲੇ ਖੁੱਲ ਕੇ 👏
@chetnawalia1565
@chetnawalia1565 2 жыл бұрын
Nikki umar c mande a par Humsafar bht vadia miliya tuhanu❤
@satinderjitsingh7493
@satinderjitsingh7493 4 ай бұрын
ਬਹੁਤ ਚੰਗਾ ਕੰਮ ਕੀਤਾ ਕਿੱਡੀ ਵਡਿਆਈ ਦਸ ਰਹੀ ਡੁੱਬ ਕੇ ਮਰਜ਼ਾਂ ਕਿਤੇ
@gvbrar8234
@gvbrar8234 2 жыл бұрын
Sister ji bahut hi himat bari story h thodi. Tucc ik mahaan surma yodaa ho . God bless You 🙏🙏
@majorsingh6495
@majorsingh6495 2 жыл бұрын
ਕਰਮ ਦੀਪ ਨੂੰ ਪਰਮਾਤਮਾ ਤਰੱਕੀ ਬਖ਼ਸ਼ੇ
@kulwantsingh9415
@kulwantsingh9415 2 жыл бұрын
ਜਿੰਦਗੀ ਵਿੱਚ ਗਲਤੀਆ ਹੋ ਜਾਦੀਆ ਨੇ ਮੁਸੀਬਤਾ ਨਾਲ ਮੁਕਾਬਲਾ ਕਰੋ ਘਬਰਾਣਾ ਨਹੀ ਚਾਹੀਦਾ
@mmnn5990
@mmnn5990 2 жыл бұрын
ਕੁੜੀਏ ਤੇਰੇ ਸੋਹਰੇ ਬਹੁਤ ਚੰਗੇ ਆ ਪਿਆਰ ਨਾਲ ਰਹੁ ਕੁੜੀਏ
@suritchouhan1720
@suritchouhan1720 2 жыл бұрын
Salute to you Karmtej. I have watched your interview in Canada. Keep up the good work and never ever give up 👌👌👏👏👍👍💪💪❤️🇨🇦
@kauranmol3152
@kauranmol3152 2 жыл бұрын
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha
@mintuvirk9805
@mintuvirk9805 8 ай бұрын
No​@@kauranmol3152
@mintuvirk9805
@mintuvirk9805 8 ай бұрын
M kraga no prob
@mintuvirk9805
@mintuvirk9805 8 ай бұрын
Mo
@KiranKiran-o5w
@KiranKiran-o5w 8 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@JTS333
@JTS333 Жыл бұрын
So proud of you stay strong and positive. Which your are very strong keep smiling
@PankajKumar-hc8gh
@PankajKumar-hc8gh 2 жыл бұрын
Very good sister u r so beautiful and intelligent......keep writing and never give up u r inspiration for other girls too.... waheguru ji meher kry 🙏🙏
@bhupinderkaur1627
@bhupinderkaur1627 2 жыл бұрын
ਦੋ ਇਨਸਾਨ ਕੁਝ ਬਣਨਾ ਚਾਹੁੰਦਾ ਹੈ ਉਸ ਨੂੰ ਔਕੜਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਅੱਗੇ ਵਧੋ ਰਿਸ਼ਤੇਦਾਰਾਂ ਨੂੰ ਨਾ ਦੇਖੋ
@lallali4508
@lallali4508 2 жыл бұрын
Ji
@amriksingh351
@amriksingh351 2 жыл бұрын
ਸਹੀ ਗੱਲ ਹੈ ਜੀ ਰਿਸ਼ਤੇਦਾਰ ਕਿਸੇ ਨੂੰ ਖਾਣ ਨੂੰ ਨਹੀਂ ਦਿੰਦੇ ਆਪਣੀ ਜਿੰਦਗੀ ਹੈ ਇਸ ਨੂੰ ਆਪਣੇ ਤਰੀਕੇ ਨਾਲ ਜੀਉ ਬੇਟਾ ਜੀ
@lallali4508
@lallali4508 2 жыл бұрын
Ji
@noorsingh9660
@noorsingh9660 2 жыл бұрын
@@amriksingh351 ਬਿਲਕੁਲ ਜੀ ਤੁਸੀਂ ਠੀਕ ਕਿਹਾ,,
@DAILYRabtaSifatAnandreetBrarAm
@DAILYRabtaSifatAnandreetBrarAm 7 ай бұрын
Khoon de riste v ni khrde naal garibi bht vddi lahnat aa
@gurwindersingh3567
@gurwindersingh3567 2 жыл бұрын
Very motivational and emotional story
@rajwantkaur2787
@rajwantkaur2787 2 жыл бұрын
Shabaash beti 👌👌👌👌👌👌👌 Manny many blessings
@singh-mq7io
@singh-mq7io 9 ай бұрын
ਮਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਧੀਏ ਲੋਕਾਂ ਨੂੰ ਕਰਕੇ ਦਿਖਾਓ ਆਪਣੇ ਅਤੇ ਪਰਿਵਾਰ ਦਾ ਧਿਆਨ ਰੱਖੋਂ ਜੀ
@harnoorsingh5569
@harnoorsingh5569 2 жыл бұрын
Apna Pishokad pull aa k agge vadan daa sab nu haq aaa best of luck karmtej tusi Padai ch v bahut intelligent see
@gurjindersingh3638
@gurjindersingh3638 2 жыл бұрын
Good beta waheguru g chardi klla rakhe g 🙏
@raghbirsingh6192
@raghbirsingh6192 2 жыл бұрын
Very good bahut vadhiaa laga bilkul khul ke gal kiti GOD BLESS YOU BETA👍👍❤❤
@Mcoinlike
@Mcoinlike 9 ай бұрын
ਸੂਸਾਈਡ ਵਾਲੀ ਗੱਲ ਬਿਲਕੁਲ ਸਹੀ ਕਹੀ ਹ ਜੀ ਧੰਨਵਾਦ
@SukhdevSingh-cz7vj
@SukhdevSingh-cz7vj 2 жыл бұрын
So Much Intresting Story
@amritsingh9608
@amritsingh9608 2 жыл бұрын
ਵਾਹਿਗੁਰੂ ਜੀ ਸਾਨੂ ਮੁੰਡੇ ਬਣਾਇਆ ਬਹੁਤ ਧੰਨਵਾਦ ਸੁਕਰੀਆ ਅਦਾ ਕਰਦੇ ਹਾਂ
@sunehmaan23
@sunehmaan23 2 жыл бұрын
Sahi gll veer kudia de koi zindgi ni.hameha sochn vicj
@KKaur-uo9ui
@KKaur-uo9ui 2 жыл бұрын
Sirf Munda krkai mann krda blai ohh mundiya haaassa aunda mundai krkai Writer bn k daikh k ta ik kuri bn k
@kaurkaur6098
@kaurkaur6098 2 жыл бұрын
Yes...asi pdd likh ke judge v lgjiye ta v ghrelu halat uhi rehnde...baap bhra husband apne hisab nal manage krde ne sanu
@DIM0ND12w
@DIM0ND12w 2 жыл бұрын
@@kaurkaur6098 wait do you agree with having an abortion ?
@parmindersingh9448
@parmindersingh9448 2 жыл бұрын
ਵਾਹਿਗੁਰੂ ਜੀ
@Punjabi-f9b
@Punjabi-f9b 2 жыл бұрын
ਬਹੁਤ ਵਧਿਆ ਸੋਚ ਆ ਇਸ ਕੁੜੀ ਦੀ
@MSGaminG-cc4dz
@MSGaminG-cc4dz 2 жыл бұрын
Wahiguru Ji kine Sangharsh aounde ne harek di Jindgi Ch Malka Sab da Bhla Karna Satnam Wahiguru Ji
@jaswindersran7652
@jaswindersran7652 2 жыл бұрын
God bless you beta ❤️
@startolla6887
@startolla6887 2 жыл бұрын
ਬਾਬਾ ਚੜ੍ਹਦੀ ਕਲਾ ਚ ਰੱਖੇ
@beimaan515
@beimaan515 2 жыл бұрын
Waheguru ji 🙏
@rdchander5906
@rdchander5906 2 жыл бұрын
You are brave girl ,God bless you,
@RajwinderKaur-mp8yy
@RajwinderKaur-mp8yy 2 жыл бұрын
Heart touch story
@lallali4508
@lallali4508 2 жыл бұрын
Ji
@guri9813
@guri9813 2 жыл бұрын
Saa g 🙏🙏❤
@guri9813
@guri9813 2 жыл бұрын
Ssa
@gurpreetsingh4841
@gurpreetsingh4841 2 жыл бұрын
tuhade krm tej hnn tuhada naam hi Karmtej hai.God bless you 🙏🙏🙏🙏
@pawanpreetgrewal3140
@pawanpreetgrewal3140 2 жыл бұрын
Bilkul sahi bhain best of luck 👍
@sksidhu3056
@sksidhu3056 2 жыл бұрын
God bless you sister Wmk charddi kla vich rakhe rab waheguru ji waheguru ji 🌹🙏🙏🙏🌹 good work
@deepbadal13
@deepbadal13 2 жыл бұрын
Waheguruji hamesha tuhanu tarrakkiya bakshan te chardikala vich rakhn 🙏
@bholasingh9334
@bholasingh9334 2 жыл бұрын
God bless you
@jindersingh8730
@jindersingh8730 2 жыл бұрын
Bahut badhiya life story hai waheguru tahanu hamesha khush rakhe waheguru Karen Kise di mother na Koha mother Bina life adhuri rah jaati hai
@jindersingh8730
@jindersingh8730 2 жыл бұрын
Thank you jaan 🌷🌹🌹🌹🌹💝💝💝
@msgill5028
@msgill5028 2 жыл бұрын
salute to your confidence. Allah rehem farmaye .
@paramjitkaursandhu8752
@paramjitkaursandhu8752 2 жыл бұрын
Beta ji tusi boooht sweet ho ❤❤ Mai tuhade husband nu v vekhna chahundi c parmatma Kare tuhadi jindgi vich booooht sarian khushian hovn God bless you may you live lon😍😍😘😘
@AmrikSingh-mp9em
@AmrikSingh-mp9em 2 жыл бұрын
Maa mar gayy lekin baap ta jiunda c , ussnu apna farj ......?
@shivdevbhandal4716
@shivdevbhandal4716 2 жыл бұрын
Very nice story waheguru ji chardi kallah bakhshan
@rinkumoudgil249
@rinkumoudgil249 2 жыл бұрын
Excellent. Very brave girl
@palakmadaan6175
@palakmadaan6175 2 жыл бұрын
God bless you my dear sister you are very breave gril
@chahatkajalwithdance7293
@chahatkajalwithdance7293 2 жыл бұрын
Veer ji tuhda bolan da mtlb ki tuc bhut hi vadiya tarike nl gl krdi ho👌👌👌 God bless you veer ji
@jaskiratmaan8720
@jaskiratmaan8720 4 ай бұрын
Bhut hard hole success lya... Hunta bhut lok appreciate krnge odo koini hona chahe nl
@punjabi_editing9488
@punjabi_editing9488 2 жыл бұрын
Salute to u sister may god bless u..uh achieve your dreams that you had..
@harjindervlogs5192
@harjindervlogs5192 2 жыл бұрын
V .v Good
@Kaurkh
@Kaurkh 2 жыл бұрын
Waihguru chardikalan ch rakhan bhaine 💐
@captainjeetsingh6731
@captainjeetsingh6731 2 жыл бұрын
Story writing a noble profession, concentrate and continue
@SandeepSingh-ce5fn
@SandeepSingh-ce5fn 2 жыл бұрын
Waheguru sda khush rakhe bhen tenu
@preetkhetla1077
@preetkhetla1077 2 жыл бұрын
Waheguru mehar kre
@kaurjeetkaur5629
@kaurjeetkaur5629 2 жыл бұрын
Gbu dii🙏
@navjot473
@navjot473 2 жыл бұрын
ਮਾਂ ਤੋ ਬਿਨਾਂ ਬੱਚੇ ਨੂੰ ਕੋਈ ਚੰਗੀ ਤਰਾਂ ਨਈ ਸਮਜ ਸਕਦਾ ਸਾਡੀ ਮਾਂ ਨੇ ਸਾਨੂੰ ਚਾਰ ਭੈਣਾ ਨੂੰ ਕਲੀ ਨੇ ਪਾਲਿਆ ਮੇਰੇ ਪਿਤਾ ਜੀ ਦੀ ਮੇਰੇ 5 ਸਾਲ ਦੀ ਉਮਰ ਚ ਮੌਤ ਹੋ ਗਈ ਸੀ ਬਹੁਤ ਔਖੇ ਹੋ k ਸਾਨੂੰ ਪਾਲਿਆ ਪੜਾਇਆ ਵਿਆਹ ਕੀਤਾ ਸਬ ਭੈਣਾ ਦਾ ਮਾਂ ਮਾਂ ਹੀ ਹੁੰਦੀ ਆ
@ranjeetbouk2881
@ranjeetbouk2881 4 ай бұрын
hlo g
@navjot473
@navjot473 4 ай бұрын
@@ranjeetbouk2881 Hnji ji bolo
@ranjeetbouk2881
@ranjeetbouk2881 4 ай бұрын
@@navjot473 hun ki krde ho??
@navjot473
@navjot473 4 ай бұрын
@@ranjeetbouk2881karna ki a ji husband Galt mil gya ji bs jindgi jee nai din kat rhi a bs hun ta
@manjitkaurmanjitkaur5575
@manjitkaurmanjitkaur5575 2 жыл бұрын
God bless you bhen👏
@Gurpreet141
@Gurpreet141 2 жыл бұрын
God blessed u
@rajpalsingh103
@rajpalsingh103 2 жыл бұрын
Waheguru Waheguru Waheguru Waheguru Waheguru Waheguru ji
@dr.rampalsinghrampalsingh9001
@dr.rampalsinghrampalsingh9001 2 жыл бұрын
God bless you g
@khurshidgujjar812
@khurshidgujjar812 2 жыл бұрын
Zebrdest
@rajmixchannel4843
@rajmixchannel4843 2 жыл бұрын
God bless beta ji
@ajmerbrar7490
@ajmerbrar7490 4 ай бұрын
WWaheguru ji mehar karn ge beti te
@khanddpreetgill4252
@khanddpreetgill4252 2 жыл бұрын
God bless u sister 🙏🙏💝💖❤
@muhammadafzal1584
@muhammadafzal1584 2 жыл бұрын
Very.Nice from.spain Pakistan
@jagdishvirk2317
@jagdishvirk2317 Жыл бұрын
God bless u🙏🏿🌹❤️👍
@gurwinderkaur-pc5ni
@gurwinderkaur-pc5ni Жыл бұрын
Very good sis waheguru ji mehar kara
@laddigill1729
@laddigill1729 2 жыл бұрын
Very good sister ji 🙏
@PatientPLAY
@PatientPLAY 2 жыл бұрын
Very good efforts God bless you
@divyadevanshi6960
@divyadevanshi6960 2 жыл бұрын
Ur story is so emotional and motivational God bless si
@guri9813
@guri9813 2 жыл бұрын
Ssa g 🙏🙏
@studystudy404
@studystudy404 Жыл бұрын
*A Good Character* is *the most precious* thing in the world. Only few people might have this. Connect to Gurbani. Mannn reee kaun kumattt tai leeni ☘☘☘ ਕਲਯੁਗ ਕੂੜ ਤੋਂ ਬਚਾਉਣ ਸੱਚੇ ਪਾਤਸ਼ਾਹ ਜੀ 🌺🌺
@gurpreetdhillon2830
@gurpreetdhillon2830 2 жыл бұрын
Boht ਵਧੀਆ ਲੱਗਾ ਬਾਈ ਕਿ tuc ਭੈਣ ਕੋਲੋ ਉਹਨਾਂ ਦੇ ਚੈਨਲ ਦਾ link push ਸਕਦੇ ਹੋ।🙏🙏🥀
@kumarrajinder5918
@kumarrajinder5918 2 жыл бұрын
ਜਿਹੜਾ ਬੱਚਾ ਆਪਣੇ ਮਾਪਿਆ ਤੋਂ ਬਾਹਰਾ ਚੱਲੇ । ਉਸ ਦਾ ਇਹੋ ਹੀ ਹਾਲ ਹੁੰਦਾ ਹੈ।
@kumarrajinder5918
@kumarrajinder5918 2 жыл бұрын
ਤੂੰ ਆਪਣੇ ਨੂੰ ਬਹੁਤ ਸਿਆਣੀ ਸਮਝਦੀ ?
@harjinderkaur2471
@harjinderkaur2471 2 жыл бұрын
Durfitemooh tera 14 saal di age hundi hi ki aa uto step mother koi v sahi rahega dasan wala nahi
@lovesarpanchsarai4118
@lovesarpanchsarai4118 2 жыл бұрын
Wmk
@charanjitgill215
@charanjitgill215 2 жыл бұрын
You are very strong girl Good luck
@kaurmanjeet9933
@kaurmanjeet9933 2 жыл бұрын
Waheguru. Ji. Tadruste. Chardekall. Biakshe.
@HusanPreet00-bj4pv
@HusanPreet00-bj4pv Жыл бұрын
Gud sis ❤❤❤❤❤❤
@BaljitSingh-my5et
@BaljitSingh-my5et 11 ай бұрын
Good luck sister god bless you and your family thanks
@jshergill9538
@jshergill9538 2 жыл бұрын
You are great god bless you sister
@happymansa20
@happymansa20 2 жыл бұрын
V good bhen ❤️
@sonymarhar8862
@sonymarhar8862 2 жыл бұрын
Verry good sister🙏
@guddubuttar7762
@guddubuttar7762 Жыл бұрын
ਕਾਸ਼ ਰੱਬਾ ਮੇਰੀ ਲਾਈਫ ਚ ਐਸੀ ਕੁੜੀ ਲਿਖ ਦਿੰਦਾ ਤੂੰ ਕਿਉ ਨਹੀ ਦੇਖਦਾ ਉਏ ਸਾਡੇ ਦਰਦਾਂ ਭਰੇ ਸੀਨੇ 💔🥺😪ਉਤੋ ਲੋਕ ਭੋਰਾ ਨੀ ਸਮਝਦੇ ਕੁੱਤੇ ਭੈੜੇ ਕਮੀਨੇ,,😡😡😡
@jagtarmalaysia9666
@jagtarmalaysia9666 2 жыл бұрын
Very nice video 👍👍
@jeevanrani-rq6re
@jeevanrani-rq6re Жыл бұрын
Very good dear sister god bless you
@AshaRani-qd6ue
@AshaRani-qd6ue 2 жыл бұрын
Very struggling life God bless you
@harvinderkaur548
@harvinderkaur548 2 жыл бұрын
God bless you bete.Very good.
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@manjitkaurkamboj8878
@manjitkaurkamboj8878 2 жыл бұрын
Bahut Wadia interview si video starting to ending bahut kuch shikan nu milya
@navjotsinghjosan7892
@navjotsinghjosan7892 2 жыл бұрын
Hji bulkul ryt g
@roopdhanju4280
@roopdhanju4280 2 жыл бұрын
Shi gall a kamboj frnds
@amarjeetSingh-mb2tq
@amarjeetSingh-mb2tq 2 жыл бұрын
Waheguru tandruti bakhshehy
@kulwantsingh9415
@kulwantsingh9415 2 жыл бұрын
ਸਹੀ ਪਤਰਕਾਰ
@khushwinderkaur4182
@khushwinderkaur4182 2 жыл бұрын
👍👍👍
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 318 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 617 М.
Handicapped Couple Love Story | Punjabi Love story Interview | Mani Parvez  @kaintpunjabi
44:06
Kaint Punjabi (ਘੈਂਟ ਪੰਜਾਬੀ)
Рет қаралды 252 М.
Mandeep Kaur Dhaba Girl|Girl Running Dhaba After Her Fathers Death|Emotional Interview|Kaint Punjabi
1:00:53
Kaint Punjabi (ਘੈਂਟ ਪੰਜਾਬੀ)
Рет қаралды 242 М.