ਨਵਾਂ ਅਖਾੜਾ ਅਮਰ ਸਿੰਘ ਚਮਕੀਲਾ ਅਮਰਜੋਤ 1988 ਜਲੰਧਰ ਭਾਗ 1

  Рет қаралды 596,237

ਸੋਢੀ ਮੁਠੱਡਾ-Sodhi Muthada

ਸੋਢੀ ਮੁਠੱਡਾ-Sodhi Muthada

3 жыл бұрын

chamkila amarjot live show 1988 jalandhar

Пікірлер: 519
@tencomplustwo
@tencomplustwo 10 ай бұрын
ਇਸ ਜੋੜੀ ਨੂੰ ਮਾਰਨ ਵਾਲਿਆਂ ਤੇਰੈ ਖ਼ੂਨ ਵਿੱਚ ਕੋਈ ਵੀ ਨਿਸਾਨੀ ਨਾਂ ਰਹੇ ਮੈਂ ਵਾਹਿਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦਾ ਹਾਂ ❤
@jagtarkumar-ry2xi
@jagtarkumar-ry2xi 3 ай бұрын
Vil kul bai g
@SurinderKaur-tg2bc
@SurinderKaur-tg2bc 2 ай бұрын
ਸਹੀ ਕਿਹਾ ਵਾਹਿਗੁਰੂ ਇੱਕ ਵਾਰ ਵਾਰ ਵਾਪਸ ਮੁੜ ਦੇ ਜਿਸ ਨੇ ਏਨਾ ਨੂੰ ਮਾਰਿਆ ਉਹਨਾਂ ਦਾ ਕੱਖ ਨਾ ਰਹੇ ​@@jagtarkumar-ry2xi
@savneetsinghrairai6823
@savneetsinghrairai6823 Ай бұрын
Punjab police neh bhaut bura torture teh encounter kitta c ..... attwadi identify kaar .....
@bikkarsingh1568
@bikkarsingh1568 Жыл бұрын
ਵੀਰੋ.ਇਹ.ਜੋੜੀ.ਵਰਗੀ.ਆਪਾ.ਨੂ.ਜਿੰਦਗੀ.ਚ.ਦੁਬਾਰਾ.ਨਹੀ.ਮਿਲਦੀ.
@hardevsingh9675
@hardevsingh9675 2 жыл бұрын
ਅਮਰਜੋਤ ਦਾ ਵਾਂਗੂੰ ਤਾੜੀ ਨਹੀਂ ਮਾਰ ਸਕਦਾ ਵਖਰਾ ਹੀ ਸਟਾਇਲ ਸੀ
@bikramjeetsingh5286
@bikramjeetsingh5286 3 жыл бұрын
ਮੈ ਆਰਦਾਸ ਕਰਦਾ ਕਿ ਇਹਨਾ ਦੌ ਜਿਦਾ ਦਾ ਜਿਨਾ ਨੈ ਕਤਲ ਕਰੀਆ ਉਨਾ ਦੈ ਪਰਿਵਾਰ ਦਾ ਕਁਖ ਨਾ ਰਹੈ
@savneetsinghrairai6823
@savneetsinghrairai6823 Ай бұрын
Saafaya ho gaya c .. punjab police ne encounter kaar tah c attwadion da....dukhad gaal ah Rahi ke enna di maut toh baad chamkilae de hor Ghar de je gam ch tur gaye
@vdhillon4382
@vdhillon4382 4 ай бұрын
ਲਾਈਵ ਇਹਦੇ ਵਰਗਾ ਕੋਈ ਨੀ ਲਾ ਸਕਦਾ ,ਸਾਰੀ ਸਟੇਜ ਤੇ ਬੁੱਕਦਾ ਹੀ ਫਿਰਦਾ ਬੜਾ ਦਿਮਾਗੀ ਬੰਦਾ ਸੀ।
@bajwa4032
@bajwa4032 Жыл бұрын
ਹਾਏ ਰੱਬਾ ਕਿੱਡੀ ਸੋਹਣੀ ਪਿਆਰੀ ਜੋੜੀ ਸੀ ਪਾਪੀਆਂ ਨੂੰ ਮਾਸਾ ਤਰਸ ਨਾ ਆਏਆ ਗੋਲੀ ਚਲਾਉਣ ਲੱਗੇਆ ਕਾਹਦੇ ਸਿੰਘ ਸੀ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾ ਲੁੱਟੀਆ ਲੋਕਾਂ ਦੇ ਪਰੀਵਾਰ ਮਾਰੇ ਕਿਸੇ ਗਰੀਬ ਤੇ ਗੋਲੀਆਂ ਚਲਾਈਆਂ
@tencomplustwo
@tencomplustwo 4 ай бұрын
ਵੀਰ ਜੀ ਸੱਚਾਈ ਹੈ ਜੀ ਖਾਨਾਬਦੋਸ਼ਾਂ ਲੋਕਾਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਆਪਾਂ ਤੇ ਸਿਰਫ ਇੱਕ ਲਾਹਨਤਾ ਦੁਰਲਾਹਨਤਾ ਪਾਉਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਲਿਖਿਆ ਜਾਂਦਾ ਹੈ ਜੀ ਸੱਚਾਈ ਹੈ ਜੀ ❤❤❤❤❤❤❤❤❤❤😂😂😂😂😂😂😂😂😂
@balvirsingh9650
@balvirsingh9650 2 жыл бұрын
ਜੇ ਉਹ ਕਾਤਲ ਅੱਜ ਜਿਉਂਦਾ ਹੁੰਦਾ ਤਾਂ ਸ਼ਾਇਦ ਸ਼ਰਮ ਨਾਲ ਹੀ ਮਰ ਜਾਂਦਾ ਕਿ ਇਹ ਗਲਤੀ ਮੈਥੋਂ ਕਿਵੇਂ ਹੋਈ
@NirmalSingh-bz3si
@NirmalSingh-bz3si 4 ай бұрын
ਉਹ ਤਾਂ ਮਾਰਤੇ ਸੀ ਪੁਲਸ ਨੇ ???😢😢
@VikramSingh-fn3iq
@VikramSingh-fn3iq 3 ай бұрын
Ek tn betha hun v
@balvirsingh9650
@balvirsingh9650 3 ай бұрын
@@VikramSingh-fn3iq ਕਿਹੜਾ?
@lovepreetsinghgill517
@lovepreetsinghgill517 2 күн бұрын
ਜਿਹੜਾ ਜਿਉਂਦਾ ਰਹਿ ਗਿਆ ਉਸਦੇ ਵਟਸਐਪ ਤੇ ਚਮਕੀਲੇ ਦੀਆਂ ਵੀਡੀਓ ਭੇਜ ਦਿਆ ਕਰੋ।😮
@user-hc9we5os3h
@user-hc9we5os3h 9 ай бұрын
ਅਮਰ ਜੋੜੀ ਬਾਬਾ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਸਦਾ ਹੀ ਸਾਡੇ ਦਿਲਾਂ ਵਿੱਚ ਵਸਦੇ ਰਹਿਣ ਗੇ, ❤❤❤❤❤
@jimmysidhu3788
@jimmysidhu3788 2 жыл бұрын
ਬਹੁਤ ਹੀ ਸਾਦਾ ਬੰਦਾ ਸੀ ਇੱਕੋ ਗੱਡੀ ਵਿੱਚ ਸਾਰੇ ਜਾਣੇ ਚਲੇ ਜਾਂਦੇ ਸੀ ਅੱਜ ਕੱਲ ਦੇ ਗਾਇਕ ਤਾਂ 10 10 ਗੱਡੀਆ ਉਹ ਵੀ ਕਰੋੜ ਕਰੋੜ ਦੀ ਬਾਕੀ ਨੇੜੇ ਨੀ ਖੜਣ ਦਿੰਦੇ ਕਿਸੇ ਨੂੰ ਉਹ ਤਾਂ ਗਉਦਾ ਸੀ ਅਜ ਕਲ ਦੇ ਤਾਂ ਵੀਡੀਓ ਬਣਾ ਕਿ ਦਖਾਉਂਦੇ ਨੇ ਸਾਰਾ ਕੁੱਝ
@sukhmandersran584
@sukhmandersran584 3 жыл бұрын
ਚਮਕੀਲਾ ਅਮਰਜੋਤ ਬਹੁਤ ਪਿਆਰੀ ਜੋੜੀ ਸੀ
@karanpreetbhatti4836
@karanpreetbhatti4836 3 жыл бұрын
ਮਹਾਂਨ ਅਮਰ ਜੋੜੀ ਨਹੀਂ ਰੀਸਾਂ ਦੁਗਰੀ ਦੇ ਸ਼ੇਰ ਦੀਆਂ
@sukhvirsingh3362
@sukhvirsingh3362 9 ай бұрын
ਇਸ ਮਹਾਨ ਤੇ, ਅਮਰ ਜੋੜੀ ਦੇ ਨਾਲ ਨਾਲ ਪੂਰਾ ਸੰਗੀਤਕ ਗਰੁੱਪ ਹੀ ਲਾਜਵਾਬ ਸੀ ਇਨ੍ਹਾਂ ਦਾ, ਚਮਕੀਲੇ ਵਰਗਾ ਪੁੱਤ, ਵਿਰਲੀਆਂ ਮਾਵਾਂ ਹੀ ਜੰਮਦੀਆਂ ਹਨ ❤❤❤❤❤
@balwantsingh2662
@balwantsingh2662 3 жыл бұрын
ਇਸ ਜੋੜੀ ਨੂੰ ਮਾਰਨ ਵਾਲੇ ਸਦਾ ਨਰਕਾਂ ਵਿਚ ਰਹਿਣ । ਸੁਪਰ ਗਾਇਕੀ ਚਮਕੀਲੇ ਦੀ ।
@iqbalsandhu9344
@iqbalsandhu9344 3 жыл бұрын
ਅਖਾੜਾ ਤਾਂ ਹੈ ਹੀ ਸਿਰਾ ਤੂੰਬੀ ਜਵਾਂ ਹੀ ਸਿਰਾ ਸੀ ਹੋਜੇ ਕੁੱਲ ਨਾਸ ਮਹਾਨ ਜੋੜੀ ਨੂੰ ਮਾਰਨ ਵਾਲਿਆਂ ਦਾ ਕੱਖ ਨਾ ਰਹੇ
@HarpreetKaur-or6oq
@HarpreetKaur-or6oq 3 жыл бұрын
Shi gl aa tuhadi bai g
@kulvirkaur8606
@kulvirkaur8606 2 жыл бұрын
Yes ji Wright....👌👌👌👌👌❤🙏
@lovepreetsinghgill517
@lovepreetsinghgill517 2 күн бұрын
ਤੁਬੀਂ ਐਂ ਵਜਾਉਂਦਾ ਸੀ ਜਿਵੇਂ ਕੋਈ ਚੰਗਾ ਮਜੀਸ਼ਨ ਕੀ-ਬੋਰਡ ਵਜਾਉਂਦਾ ਹੈ।
@punjabitone5765
@punjabitone5765 Жыл бұрын
ਇਹ ਤਾਂ ਉਹਨਾਂ ਦਾ ਪ੍ਰਹਣੇ ਨੂੰ ਅੱਜ ਵੀ ਦੁਨੀਆ ਪਿਆਰ ਕਰਦੀ ਐ
@jagjeetmathematics1329
@jagjeetmathematics1329 3 жыл бұрын
🙏🙏🙏🙏🙏🙏🙏 ਸਤਕਾਰ ਵਾਸਤੇ ਕੋਈ ਕੋਈ ਲਫਜ਼ ਹੀ ਨਹੀਂ ਹਨ।
@butakhan3468
@butakhan3468 11 ай бұрын
ਬਾਈ ਜੀ ਇਸ ਜੋੜੀ ਦਾ ਅਖਾੜਾ ਬਿਲਕੁਲ ਸਟੇਜ ਦੇ ਨੇੜੇ ਬੈਠ ਕੇ ਸੁਣਿਆ ਉਹਨਾਂ ਟਾਇਮਾ ਵਿੱਚ ਸਟੇਜ ਬਣਾਉਣ ਵਾਸਤੇ ਜਿਆਦਾ ਖਰਚ ਨਹੀਂ ਆਉਂਦਾ ਸੀ 2ਟਰਾਲੀਆਂ ਇਕੱਠੀਆਂ ਕਰਕੇ ਉਪਰ ਫਟੇ ਰਖ ਦਿੱਤੇ ਬਾਕੀ ਉਸ ਟਾਇਮ ਅਖਾੜਾ ਦੇਖਣ ਦਾ ਬਹੁਤ ਨਜਾਰਾ ਆਉਂਦਾ ਸੀ। ਉਸ ਟਾਇਮ ਅਖਾੜਾ ਲਾਉਣ ਦਾ ਰੇਟ (1100) ਸੌ ਲਿਆ ਸੀ ਇਸ ਜੋੜੀ ਨੇ ਕਮਾਲ ਕਰਤੀ ਉਹ ਦਿਨ ਬੜੇ ਯਾਦ ਆਉਂਦੈ ਹਨ
@user-hf9cd6bj4u
@user-hf9cd6bj4u 7 күн бұрын
ਹਾਂ ਜੀ ਬਾਈ ਜੀ ਮੈਂ ਵੀ ਸਟੇਜ ਦੇ ਮੂਹਰੇ ਬਹਿ ਕੇ ਅਖਾੜਾ ਵੇਖਿਆ ਬਸ ਵੇਖਦਾ ਹੀ ਰਹਿ ਗਿਆ ਕਿਉਂਕਿ ਜਦ ਇੱਕ ਵਾਰੀ ਗਾਓਣਾ ਸ਼ੁਰੂ ਕੀਤਾ ਤਾਂ ਝੂਠ ਵਾਲੀ ਗੱਲ ਪੱਦਰਾ ਗੀਤ ਗਾ ਕੇ ਦਮ ਲਿਆ ਪੰਜ ਦਸ ਮਿੰਟ
@ZafarIqbal-gn4hw
@ZafarIqbal-gn4hw 2 жыл бұрын
ਨਾ ਅੱਜ ਤੱਕ ਕੋਈ ਏਦਾਂ ਦਾ ਗਾਇਕ ਆਇਆ ਨਾ ਆਉਣਾ ਆਪ ਹੀ ਤਰਜ ਬਣਾਉਣੀ ਆਪ ਆਪੇ ਮਿਊਜ਼ਿਕ ਬਣਾਉਣਾ ਅਮਰ ਸਿੰਘ ਚਮਕੀਲਾ ਸਦਾ ਅਮਰ ਰਹੂ
@premchand115
@premchand115 3 жыл бұрын
ਸੁਪਰ ਹਿੱਟ ਜੋੜੀ
@ramsinghmaan9591
@ramsinghmaan9591 3 жыл бұрын
ਚਮਕੀਲਾ ਅਮਰਜੋਤ ਜੀ ਅੱਜ ਵੀ ਦਿਲਾਂ ਚੋ ਵਸਦੇ ਆ
@jagirsingh7381
@jagirsingh7381 Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@kuldeepsomal1825
@kuldeepsomal1825 3 жыл бұрын
ਜਿੱਥੇ ਝੰਡੇ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਨੇ ਗੱਡੇ ਉਹ ਝੰਡੇ ਕੋਈ ਮਾਈ ਦਾ ਲਾਲ ਨੀ ਪੱਟ ਸਕਦਾ ਚਾਹੇ ਕੋਈ ਕਿੰਨਾ ਜ਼ੋਰ ਲਾਈ ਜਾਵੇ ਕੋਈ sabad ni ਮੇਰੇ ਕੋਲ ਬੱਸ ਇਹੀ end ਮੁਹਾਵਰੇ ਵਰਤਣ ਵਾਲਾ ਇੱਕੋ ਇੱਕ fankar ਬਾਈ chamkila end aa ਇਸਤੋਂ ਅੱਗੇ ਕੋਈ ਨੀ bas ਏਹੀ end aa ❤️ ❤️ ❤️ ❤️ ❤️ ❤️ ਸੋਢੀ ji very nice 👍 🙏🙏
@SodhiMuthada
@SodhiMuthada 3 жыл бұрын
Thanks ਕੁਲਦੀਪ ਮੈਂ ਵੀ ਇਸ ਤੋਂ ਅੱਗੇ ਕੁਝ ਨਹੀ ਕਹਿ ਸਕਦਾ 16 ਕਲਾ ਸੰਪੂਰਨ ❤️❤️🙏🏻
@kuldeepsomal1825
@kuldeepsomal1825 3 жыл бұрын
@@SodhiMuthada ji ਸ਼ੁਕਰੀਆ 👍 👍
@jagtarslanedarvpomanaoli8732
@jagtarslanedarvpomanaoli8732 2 жыл бұрын
ਮੇਰੇ ਖਿਆਲ ਚ,ਨਿਆਣਾ ਨਿੱਕਾ ਹੋਣ ਨੂੰ ਸੀ ਬੀਬਾ ਦੇ। ਕਿੱਡੀ ਮਹਾਨ ਜੋੜੀ ਸੀ ਐਦਾਂ ਦੀਆਂ ਰੂਹਾਂ ਦੁਵਾਰੇ ਜਨਮ ਨੀ ਲੈਂਦੀਆ ਇਸ ਜੋੜੀ ਦਾ ਦਰਦ ਵੀ ਨਸੂਰ ਵਾਂਗੁ ਸਾਰੀ ਉਮਰ ਹੀ ਰਸਦਾ ਰਹੁਗਾ ਅਸੀਂ ਤਾਂ ਬਹੁਤ ਨੇੜਿਓ ਵੇਖਿਆ।
@ajayjaisiyaramjirajpal8621
@ajayjaisiyaramjirajpal8621 11 ай бұрын
@randhirsingh5969
@randhirsingh5969 10 ай бұрын
🎉🎉🎉
@gurdipdehar7070
@gurdipdehar7070 3 жыл бұрын
ਦੁਨੀਆਂ ਤੇ ਅੱਜ ਵੀ ਚੱਮਕਦਾ ਧਰੂਹ ਤਾਰਾ
@rajindersingh2500
@rajindersingh2500 3 жыл бұрын
ਕਿੰਨਾ ਵਧੀਆ ਬੰਦਾ ਸੀ ਚਮਕੀਲਾ ਬਾਈ
@ManmohanSingh-kr8bx
@ManmohanSingh-kr8bx 3 жыл бұрын
ਸਾਰੇ,,ਗਇਕਾ,,ਦਾ,,ਬਾਪੂ,,,22,,ਚਮਕੀਲਾ
@rajvinderlomish6566
@rajvinderlomish6566 3 жыл бұрын
Miss you y ji
@sunilkumarelectrican3913
@sunilkumarelectrican3913 3 жыл бұрын
ਤੂੰਬੀ ਨੂੰ ਵੀ ਨੱਚਣ ਲਾ ਦਿੰਦਾ ਸੀ ਬਹੁਤ ਵਧੀਆ ਸਿੰਗਰ ਸੀ
@lovepreetsinghgill517
@lovepreetsinghgill517 2 күн бұрын
ਹਾਂ ਵੀਰੇ, ਐਨੀ ਵਧੀਆ ਤੁੰਬੀ ਵਜਾਉਣ ਵਾਲਾ ਮੈਂ ਕੋਈ ਅੱਜ ਤੱਕ ਨਹੀਂ ਦੇਖਿਆ। ਮੁਹੰਮਦ ਸਦੀਕ ਤੇ ਕਰਤਾਰ ਰਮਲਾ ਵੀ ਵਧੀਆ ਤੁੰਬੀ ਵਜਾਉਂਦੇ ਸਨ ਪਰ ਚਮਕੀਲੇ ਦਾ ਤੁੰਬੀ ਵਜਾਉਣ ਦੇ ਮੁਕਾਬਲੇ ਵਿੱਚ ਉੱਨਾ ਦੀ ਕੰਮ ਫਿੱਕਾ ਲੱਗਦਾ ਹੈ।
@SukhSahab
@SukhSahab 3 жыл бұрын
ਮਾਫ ਕਰੀਂ ਚਮਕੀਲੇ ਬਾਈ, ਥੋਨੂੰ ਬਚਾ ਨਹੀਂ ਸਕੇ 😰। ਤੁਸੀਂ ਅੱਜ ਵੀ ਸਾਡੇ ਦਿਲਾਂ ਚ ਵਸਦੇ ਓ ਤੇ ਰਹੋਗੇ। ਥੋਡਾ ਜ਼ਿਕਰ ਸੁਣਦਿਆਂ ਹੀ ਧੂ ਪੈਂਦੀ ਐ । ਕੇ ਪੀ ਐਸ ਗਿੱਲ ਸਿਆਂ ਤੂੰ ਠੀਕ ਈ ਕੀਤਾ, ਨਹੀਂ ਤਾਂ ਹੋਰ ਕਿੰਨੇ ................
@sukhbirsukhbir4509
@sukhbirsukhbir4509 3 жыл бұрын
ਓਸ ਟਾਈਮ ਕਿਸੇ ਬੰਦੇ ਦੀ ਕੋਈ ਕੀਮਤ ਨਹੀਂ ਸੀ ਤਾਲਿਬਾਨੀ ਹੁਕਮ ਚਲਦਾ ਸੀ ਚਮਕੀਲਾ ਬਿਨਾ ਵਜ੍ਹਾ ਜੁਲਮ ਦਾ ਸਿ਼ਕਾਰ ਹੋ ਗਿਆ
@RajKumar-fk1ql
@RajKumar-fk1ql 3 жыл бұрын
@@sukhbirsukhbir4509 bhut vdea keta kps gill ne
@rupindersingh1209
@rupindersingh1209 3 жыл бұрын
@@RajKumar-fk1ql , .
@balvirsingh9650
@balvirsingh9650 2 жыл бұрын
ਨਲ਼ਕੇ ਦੇ ਫਿਲਟਰ ਵਰਗਾ ਕਰਤਾ ਸੀ ਕਾਤਲ ਵੀ ਪੁਲਿਸ ਨੇ ਫਿਲ਼ੌਰ ਨੇੜੇ
@kulvirkaur8606
@kulvirkaur8606 2 жыл бұрын
@@balvirsingh9650 sachi......👌👌👌👌🙏❤
@roopsingh5441
@roopsingh5441 3 жыл бұрын
ਦੈਖੋ ਕਿੰਨੀ ਸਧਾਰਨ ਜੋੜੀ ਸੀ ਨਾ ਕੋਈ ਤੜਕ ਭੜਕ ਨਾ ਕੋਈ ਹਕਾਰ ਸਾਫ ਸੁਥਰੀ ਗਾਇਕੀ
@harvindersingh18521
@harvindersingh18521 3 жыл бұрын
ਏਨੂੰ ਕਹਿੰਦੇ ਅਸਤਾਦਗੀ 🔥🔥
@swarnsingh7936
@swarnsingh7936 3 жыл бұрын
ਚਮਕੀਲੇ ਬਾਈ ਕਮਾਲ ਹੀ ਕਰੀ ਜਾਂਦਾ ਬਹੁਤ ਵਧੀਆ ਗਾਣੇ ਨੇ
@gurmindersingh5800
@gurmindersingh5800 3 жыл бұрын
ਅਮਰ ਸਿੰਘ ਚਮਕੀਲਾ ਬੀਬੀ ਅਮਰ ਜੋਤ, ਮਸਤੀ ਦੇ ਮੂਡ ਵਿਚ ਗਾ ਰਹੇ ਸਨ,,
@sukhwinderpalsingh1050
@sukhwinderpalsingh1050 3 жыл бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ
@user-dt5vi1wf7j
@user-dt5vi1wf7j 3 жыл бұрын
ਬਹੁਤ ਵਧੀਆ ਜੀ
@travellerboy7010
@travellerboy7010 Жыл бұрын
ਅਮਰਜੋਤ ਦੀ ਬਾਇਓਗਰਾਫੀ ਅਜੇ ਤੱਕ ਕਿਸੇ ਨੇ ਚੰਗੀ ਤਰ੍ਹਾਂ ਨਹੀਂ ਬਣਾਈ ਪੰਜਾਬ ਦੀ ਏਸ ਮਹਾਨ ਗਾਇਕਾ ਦਾ ਜੀਵਨ ਵੀ ਪਤਾ ਲਗਣਾ ਚਾਹੀਦਾ ਇਹ ਕਿਨਾਂ ਪੜੀ ਜ਼ਿੰਦਗੀ ਚ ਕਿੰਨਿਆਂ ਮੁਸ਼ਕਿਲਾਂ ਝਲੀਆਂ
@ZafarIqbal-gn4hw
@ZafarIqbal-gn4hw 2 жыл бұрын
ਤੂੰਬੀ ਦਾ ਜਾਦੂਗਰ ਅਮਰ ਸਿੰਘ ਚਮਕੀਲਾ ਇਕ ਹੀ ਸੀ ਨਾ ਵੱਜੀ ਆ ਨਾਂ ਉਸ ਵਰਗੀ ਤੂੰਬੀ
@RajpalSingh-lh9uw
@RajpalSingh-lh9uw 3 жыл бұрын
ਇਹ ਜੋੜੀ ਅਮਰ ਰਹੇਗੀ ਰਹਿੰਦੀ ਦੁਨੀਆ ਤੇ
@hardeepaulakh7217
@hardeepaulakh7217 3 жыл бұрын
ਚਮਕੀਲੇ ਬੋਲਾਂ ਦਾ ਵੀ ਪਤਾ ਲੱਗ ਗਿਆ ਸੀ ਕਿ ਕਿ ਗਾਇਕੀ ਏ ਪਰ ਹੁਣ ਦੀ ਗਾਇਕੀ ਦਾ ਤਾਂ ਸਮਜ ਨੀ ਆਉਂਦੀ ਕਿ ਕਿ ਬੋਲੀ ਜਾਂਦੇ ਨੇ ਵਾਹਿਗੁਰੂ ਜੀ ਨੂੰ ਜੋ ਮਨਜ਼ੂਰ ਸੀ
@jagdeeppalsingh6046
@jagdeeppalsingh6046 Жыл бұрын
ਅਸੀਂ ਤਾਂ ਚਮਕੀਲੇ ਦਾ ਅਖਾੜਾ ਬੜਾ ਨੇੜੇ ਤੋਂ ਦੇਖਿਆ ਸੀ। ਨਜਾਰਾ ਆ ਗਿਆ ਸੀ। ਕਲ ਦੀ ਗੱਲ ਲਗਦੀ ਏ। ਬਹੁਤ ਵਧੀਆ ਜੋੜੀ ਸੀ ਚਮਕੀਲਾ ਅਤੇ ਅਮਰਜੋਤ।
@rajudhanoaraju9608
@rajudhanoaraju9608 3 жыл бұрын
ਧੰਨਵਾਦ ਸੋਢੀ ਸਾਬ ਬਹੁਤ ਵਧੀਆ ਅਖਾੜਾ
@sukhbirsukhbir4509
@sukhbirsukhbir4509 3 жыл бұрын
ਅੱਜ ਵਾਲੇ ਤਾਂ ਵੀਹ ਵੀਹ ਸਾਜ ਲੈਕੇ ਰੌਲਾ ਪਾਈ ਜਾਂਦੇ ਇਹ ਹੈ ਗਾਇਕੀ
@gurmindersingh5800
@gurmindersingh5800 3 жыл бұрын
ਨਜ਼ਾਰਾ ਆ ਗਿਆ ਸੁਣ ਕੇ,,,👍👍👍👍👍
@kuldeepkhattra3095
@kuldeepkhattra3095 2 ай бұрын
ਸਭ ਤੋਂ ਵੱਡੀ ਗੱਲ ਅਖਾੜਾ ਪੂਰੀ ਰੀਝ ਤੇ ਖੁੱਸ ਹੋ ਕੇ ਲਾਉਂਦਾ ਸੀ ਲੋਕਾਂ ਨੂੰ ਕੀਲ ਕੇ ਰੱਖ ਦਿੰਦਾ ਸੀ ਮਜਾਲ ਐ ਕੋਈ ਆਪਣੀ ਜਗ੍ਹਾ ਤੋਂ ਹਿਲ਼ ਜਾਵੇ
@krishanMannbibrian1
@krishanMannbibrian1 3 жыл бұрын
ਮੇਰੇ ਸਬਦਕੋਸ਼ ਵਿੱਚ ਸਬਦ ਨਹੀਂ ਚਮਕੀਲਾ ਸਾਬ ਤੇ ਬੀਬਾ ਅਮਰਜੋਤ ਕੌਰ ਜੀ ਦੀ ਉਸਤਿਤ ਲਈ ਸਬਦ ਮੁੱਕ ਗਏ।।
@GhumanDKJUN
@GhumanDKJUN 2 жыл бұрын
ਜੋੜੀ ਨੂੰ ਮਾਰਣ ਵਾਲੇ ਹਰਾਮੀਆਂ ਨੂੰ ਵੀ +ਕਵਰ ਪਾਲ ਸਿੰਘ G ਨੇ ਸਦਾ ਲਈ ਨਛਟ ਕਰ ਦਿੱਤਾ
@electricalworks5083
@electricalworks5083 3 жыл бұрын
ਸਾਊ ਸੁਭਾਅ ਦੀ ਲੜਕੀ ਬੀਬਾ ਅਮਰਜੋਤ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ। ਕੇਵਲ ਸਿੰਘ ਮੌੜ
@kaursingh8369
@kaursingh8369 3 жыл бұрын
ਜਿਹਨਾ ਨੇ ਬਾਈ ਚਮਕੀਲੇ ਨੂੰ ਮਾਰਿਆ ਐ ਓਹਨਾ ਦੇ ਪੁੱਤ ਨੂੰ ਅੰਨ ਮੰਗਿਆਂ ਵੀ ਨਾ ਨਸੀਬ ਹੋਵੇ
@raspindergrewal8781
@raspindergrewal8781 Жыл бұрын
ਬਾਈ ਸੋਢੀ ਜੀ ਰੱਬ ਸੁੱਖ ਰੱਖੇ ਤੁਹਾਨੂੰ ਮਿਲਣ ਆਵਾਂਗੇ ਜਲਦੀ, ਬਾਈ ਚਮਕੀਲੇ ਬਾਰੇ ਜਾਣਨ ਲਈ।
@jagtarnikka1957
@jagtarnikka1957 3 жыл бұрын
ਨਾ ਕੋਈ ਸ਼ਟੇਜ ਸ਼ਾਹਮਣੇ ਗੈਲਰੀ ਨਾ ਕਿਸੇ ਦਾ ਕੋਈ ਲਲਕਾਰੇ ਨਾ ਕੋਈ ਸ਼ੀਟੀ ਦੀ ਆਵਾਜ ਕਿਵੇ ਆਪਣੇ ਮਿਠੇ ਬੋਲਾ ਦੇ ਨਾਲ ਬੰਨ੍ਹ ਕੇ ਬਿਠਾ ਕੇ ਰੱਖ ਦਾ ਸ਼ੀ ਹੁਣ ਵਾਲੇ ਸ਼ਿੰਗਰਾਂ ਦੇ ਤਾ ਸ਼ਾਜ ਹੀ ਸ਼ੁਣਦੇ ਕੱਲੇ
@gursewaksingh8533
@gursewaksingh8533 3 жыл бұрын
ਇਸ ਅਖਾੜਾ ਵਿਚ ਚਮਕੀਲਾ ਤੇ ਅਮਰਜੋਤ ਨੇ ਕਦੇ ਨਹੀ ਸੋਚਿਆ ਹੋਣਾ ਕਿ ਸਾਡਾ ਅੰਤ ਇਸ ਤਰ੍ਹਾ ਹੋਵੇਗਾ
@SodhiMuthada
@SodhiMuthada 3 жыл бұрын
ਸਹੀ ਗੱਲ ਆ ਜੀ ਬੜੇ ਖੁਸ਼ ਆ ਮਰਨ ਤੋਂ ਥੋੜਾ ਚਿਰ ਪਹਿਲਾ ਦਾ ਅਖਾੜਾ ❤️
@gursewaksingh8533
@gursewaksingh8533 3 жыл бұрын
@@SodhiMuthada ਮੈਨੂ ਇਹ ਸਮਝ ਨਹੀ ਆ ਰਹੀ ਕਿ ਕਿਸੇ ਕਿਉ ਮਾਰ ਦਿੱਤਾ ਜੇਕਰ ਬੁਰਾ ਲੱਗਦਾ ਗੰਦਾ ਗਾਉਦਾ ਤੋ ਨਾ ਸੁਣੋ ਇਹ ਕਿਹੜਾ ਕਿਸੇ ਧਰਮ ਬਾਰੇ ਗਲਤ ਕਹਿ ਰਿਹਾ ਹੈ
@SodhiMuthada
@SodhiMuthada 3 жыл бұрын
@@gursewaksingh8533 ਇਹਦੇ ਗਾਣਿਆ ਨਾਲ ਕਿਹੜਾ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਾਉਣ ਵਿੱਚ ਕੋਈ ਰੁਕਾਵਟ ਪੈਂਦੀ ਸੀ ਪਤਾ ਨਹੀ ਬੰਦੇਂ ਕਿਹੜੇ ਕੰਮ ਨੂੰ ਪੈ ਗਏ ?
@Guri3737.
@Guri3737. 3 жыл бұрын
💔😫😫😫😫
@HARBANSSingh-fu9pc
@HARBANSSingh-fu9pc 3 ай бұрын
​@@SodhiMuthadaji, ਏਹ akhaara kadon ਅਤੇ ਕਿੱਥੇ ਦਾ ਬਾਈ?
@karma573
@karma573 3 жыл бұрын
ਬਹੁਤ ਵਧੀਆ ਵੀਰ ਜੀ
@bhagwandas62
@bhagwandas62 3 жыл бұрын
ਬਾ ਕਮਾਲ ਬੁਲੰਦ ਅਮਰ ਅਵਾਜ਼ਾਂ।ਸਮੇਂ ਦੇ ਵੈਰੀਆਂ ਨੇ ਇਨ੍ਹਾਂ ਨੂੰ ਦੁਨੀਆਂ ਤੋਂ ਰੁਸਤਕ ਕੀਤਾ, ਪਰ ਅਵਾਜ਼ ਨੂੰ ਨਹੀਂ।ਵੀਡੀਓ ਬਹੁਤ ਵੇਖੀਆਂ ਨੇ,ਪਰ ਇਹ ਬਹੁਤ ਸਾਫ ਹੈ।ਸੋਢੀ ਸਾਬ੍ਹ ਤੁਹਾਡਾ ਧੰਨਵਾਦ।
@LakhwinderSingh-yx3el
@LakhwinderSingh-yx3el 3 жыл бұрын
ਆਹ ਹੁੰਦੀ ਸੀ ਗਾਇਕੀ ਅਮਰ ਸਿੰਘ ਚਮਕੀਲਾ ਕਹਿੰਦਾ ਹੁੰਦਾ ਸੀ ਕਿ ਮੇਰਾ ਨਾਂ ਅਮਰ ਸਿੰਘ ਮੈ ਮਰ ਵੀ ਗਿਆ ਤਾਂ ਵੀ ਨਹੀਂ ਮਰਦਾ ਮੈਂ ਅਮਰ ਈ ਆ
@charanjeetsinghuppal8012
@charanjeetsinghuppal8012 8 ай бұрын
ਇਹ ਪੰਜਾਬ ਦਾ ਕੀਮਤੀ ਹੀਰਾ ਸੀ ਪਰ ਲੰਡੂ ਕੁਤਿਆ ਨੇ ਮਾਰ ਦਿੱਤਾ ਮਰਕੇ ਵੀ ਜ਼ਿੰਦਾ ਹੈ
@sidhumusewalaofficial1025
@sidhumusewalaofficial1025 Ай бұрын
ਇਸ ਜੋੜੀ ਦੋ ਸਟੇਜਾਂ ਇਹ ਸਦਾ ਖੁਸ਼ ਹੀ ਰਹਿੰਦੇ ਸੀ ਇੱਕ ਸਟੇਜ ਹੋਰ ਵੇਖ ਲੈਣੀ ਉੱਥੇ ਚਮਕੀਲਾ ਨਹੀਂ ਸਕਿਆ ਸੀ ਆਪਣੀ ਥਾਂ ਇਹਨੇ ਸੁਰਿੰਦਰ ਛਿੰਦਾ ਤੇ ਸੁਖਵੰਤ ਹੋਰ ਨੂੰ ਭੇਜਿਆ ਸੀ
@bootawarring7005
@bootawarring7005 3 жыл бұрын
ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ
@hardeepaulakh7217
@hardeepaulakh7217 3 жыл бұрын
ਬਿਲਕੁਲ ਸੱਚ ਬੋਲਦੇ ਰਹੇ ਪਰ ਦੂਸਮਨਾ ਕੋਲੋਂ ਝਲ ਨੀ ਹੋਇਆ
@angrejsingh43758
@angrejsingh43758 3 жыл бұрын
ਦਿਲ ਖੁਸ਼ ਹੋ ਗਿਆ ♥️♥️♥️
@infopura8337
@infopura8337 3 ай бұрын
ਧਿਆਨ ਨਾਲ ਵੇਖੋ ਬੀਬਾ ਅਮਥਜੋਤ ਜਦੋਂ ਹੱਸਦੀ ਹੈ ਕਿੰਨਾ ਭੋਲਾਪਣ ਕਿੰਨੀ ਸਾਦਗੀ ਕਿੰਨਾ ਰੱਬੀ ਹੁਸਨ ।ਬਹੁਤ ਪਿਆਰੀ ਜੋੜੀ। ਬਹੁਤ ਧ੍ਰੋਹ ਕਮਾਇਆ ਪਾਪੀਆਂ ਨੇ ਬਹਾਰ ਰੁੱਤੇ ਫੁੱਲਾਂ ਨੂੰ ਮਸਲ ਕੇ। ਜੋੜੀ ਮਰ ਹੋ ਗਈ ਸੋਢੀ ਸਾਬ।
@user-qj9ek8uh6e
@user-qj9ek8uh6e 3 жыл бұрын
ਅਖਾੜਾ ਬਹੁਤ ਵਧੀਆ , ਪਰ ਇੰਨੇ ਵੱਡੇ ਗਵੱਈਏ ਨੂੰ ਜਿੰਨਾਂ ਕੁੱਤਿਆਂ ਨੇ ਨਿਹੱਥਾ ਮਾਰਿਆ ਉਹ ਆਪ ਹੀ ਬਾਹਰ ਆ ਜਾਣ ਜੇ ਨਹੀਂ ਆਏ ਤਾਂ ਇਹ ਸਜਾ ਥੋਡੀਆਂ ਨਸਲਾਂ ਤੱਕ ਨੂੰ ਵੀ ਭੁੱਗਤਣੀ ਪੈ ਸਕਦੀ ਆ ਇਹ ਗੱਲ ਸੋਚ ਸਮਝ ਲਿਓ ।
@yashpalsingh1741
@yashpalsingh1741 3 жыл бұрын
Vir ji shahid kitab de mutabak oh kush sme baad mare gaeye sn oh char sn
@SodhiMuthada
@SodhiMuthada 3 жыл бұрын
3
@zarunsaini9664
@zarunsaini9664 3 жыл бұрын
Sach aa 22
@SurinderKaur-kw4if
@SurinderKaur-kw4if 3 жыл бұрын
Oh ik ch rahnde han
@SurinderKaur-kw4if
@SurinderKaur-kw4if 3 жыл бұрын
Uk ch
@baljitjaguuvarpal9105
@baljitjaguuvarpal9105 3 жыл бұрын
ਇਸ ਮਹਾਨ ਗਾਇਕ ਜੋੜੀ ਨੂੰ ਮਾਰਨ ਵਾਲਿਓ ਤੁਹਾਡਾ ਬੇੜਾ ਗ਼ਰਕ ਜੇ । ਰੱਬ ਕਰੇ ਤੁਹਾਡਾ ਜੱਗ ਤੇ ਕੋਈ ਨਾ ਲੈਣ ਵਾਲਾ ਵੀ ਨਾ ਰਹੇ । ਬੀਬਾ ਅਮਰਜੋਤ ਅਤੇ ਅਮਰ ਸਿੰਘ ਚਮਕੀਲਾ ਅੱਜ ਵੀ ਜਿਉਂਦੇ ਆ ਅੱਜਕਲ੍ਹ ਹਰੇਕ ਗੀਤ ਵਿਚ ਚਮਕੀਲੇ ਦਾ ਨਾਮ ਆਉਂਦਾ ਆ ਔਰ ਤਰਜ਼ਾਂ ਵੀ । ਹੁਣ ਕੀ ਕਰੋਗੇ । ਹੁਣ ਫੜਲੋ ਜੋ ਫੜਨਾ ।
@harbindermohem
@harbindermohem 3 жыл бұрын
ਸਹੀ ਗੱਲ ਵੀਰੇ
@Lajpatinsan7
@Lajpatinsan7 Жыл бұрын
Right bai
@Harsingh-pe6ko
@Harsingh-pe6ko Жыл бұрын
ਸਹੀ ਕਿਹਾ ਤੁਸੀ ਜੀ
@AmarjitSingh-dp5jw
@AmarjitSingh-dp5jw Жыл бұрын
My favorite singer jodi and super jodi❤🌹😚
@simransingh-tt6cm
@simransingh-tt6cm 9 ай бұрын
🎉@@Lajpatinsan7🎉🎉🎉😢🎉🎉🎉😂🎉🎉😢🎉🎉😂😂😢🎉🎉😢 2:23 ❤
@atcalltimetruth1955
@atcalltimetruth1955 3 жыл бұрын
Thanx brother, dusre part v jaldi bhejo, ਚਾਹੇ ਗੀਤ ਓਹੀ ਨੇ ਪਰ ਮਨ ਨੀ ਰਜ਼ਦਾ ਵੇਖੇ ਬਿਨਾ,ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦਾ plz ਹੋਰ ਵੀ ਵੀਡੀਓ ਭੇਜੋ ਏਹ ਤਾ ਪੁਨ ਹੀ ਹੈ ......
@rajarora1108
@rajarora1108 2 жыл бұрын
ਦਿਲ ਖੁਸ਼ ਹੋ ਗਯਾ ਗੀਤ ਸੁਣ ਕੇ
@ravinderbraich7628
@ravinderbraich7628 Жыл бұрын
ਬਹੁਤ ਵਧੀਆ ਗੀਤ
@hardeepaulakh7217
@hardeepaulakh7217 3 жыл бұрын
ਜਿਹੜਾ ਪਿਆਰ ਦੀ ਕਦਰ ਕਰਦਾ ਊ ਕਦੇ ਨਹੀਂ ਮਰਦਾ ਜਿਹੜਾ ਛੱਕ ਕਰਦਾ ਉਹ ਕਦੇ ਪਿਆਰ ਨਹੀਂ ਕਰਦਾ
@vikasbhateja8865
@vikasbhateja8865 2 жыл бұрын
Dil Khush Ho janda chamkila da akhada dekh k
@farmer4456
@farmer4456 3 жыл бұрын
ਬਹੁਤ ਵਧੀਆ
@SSwarvalSingh-se3ib
@SSwarvalSingh-se3ib 3 ай бұрын
ਇਹ ਜੋੜੀ ਰੱਬ ਨੇ ਬਣਾ ਕੇ ਭੇਜੀ ਸੀ ਇਨਾ ਪਿਆਰ ਲੋਕ 1986.87 ਵਿੱਚ ਕਰਦੇ ਸਨ ਅੱਜ ਦੀ ਪੀੜੀ ਅੱਜ ਵੀ ੳਦੋ ਜਾਦਾ ਪਿਆਰ ਚਮਕੀਲਾ ਅਤੇ ਅਮ੍ਰਿਜੋਤ ਨੂੰ ਕਰਦੇ ਹਨ ਊਨਾ ਦੇ ਬਹੁਤ ਗੀਤ ਸੁਣਦੇ ਹਨ ਇਹ ਜੋੜੀ ਵੀਰ ਜੀ ਰੱਬ ਦੀ ਜੋੜੀ ਸੀ ਅੱਜ ਵੀ ਇਨਾ ਦੀ ਸਮਾਧ ਤੇ ਕੋਈ ਸਚੇ ਦਿਲੋ ਮੰਨਤ ਮਗਦਾ ਹੇ ਊਹ ਸੰਚ ਮੂਚ ਪੂਰੀ ਹੂਦੀ ਹੇ ਰਹੀ ਗੱਲ ਮਾਰਨ ਵਾਲੀਆ ਦੀ ਪਤਾ ਨਹੀ ਲਗਿਆ ਕੋਣ ਮਾਰ ਗਿਆ ਊਦੋ ਪਤਾ ਲਗ ਜਾਦਾ ਤਾ ਬਚਦੇ ਊਹ ਵੀ ਨਹੀ ਸੀ
@user3918
@user3918 3 жыл бұрын
ਅਮਰ ਜੋੜੀ ਸਦਾ ਅਮਰ ਰਹੂਗੀ
@Sonu-eb8qf
@Sonu-eb8qf 3 ай бұрын
ਬਹੁਤ ਜ਼ੋਰ ਨਾਲ ਗੁਆਉਂਦੇ ਸੀ ਿਵਚਾਰੇ ਿਕੰਨੇ ਖੁਸ਼ ਸੀ ਅਮਰਜੋਤ ਕਿੰਨੀ ਸੋਹਣੀ ਲੱਗਦੀ ਲੋਕ ਵੀ ਬਹੁਤ ਖੁਸ਼ ਕੀਤੇ ਹੋਏ ਆ ਨਜ਼ਰ ਹੀ ਲੱਗ ਗਈ
@yaad1959
@yaad1959 3 жыл бұрын
ਬਾਈ ਜੀ ਨਜਾਰਾ ਆ ਗਿਆ 👌👌
@ramsinghmaan9591
@ramsinghmaan9591 2 жыл бұрын
ਖੂਬ ਮਸਤੀ ਭਰਿਆ ਅਖਾੜਾ
@kuldeepsidhu9005
@kuldeepsidhu9005 3 жыл бұрын
ੲਿੱਕ ਅਭੁੱਲ ਯਾਦ ਵੀਡੀਓ ਪਾੳੁਣ ਲੲੀ ਧੰਨਬਾਦ ਜੀ
@devindersingh2109
@devindersingh2109 3 жыл бұрын
ਬਹੁਤ ਖੁਲ੍ਹਕੇ ਖੁਸ਼ ਹੋ ਕੇ ਗਾਇਆ ਹੋਇਆ ਅਖਾਡ਼ਾ
@SodhiMuthada
@SodhiMuthada 3 жыл бұрын
ਆਖਰੀ ਖੁਸ਼ੀਆ
@SimranKaur-qn5lo
@SimranKaur-qn5lo 2 жыл бұрын
Veer ji. Tusi ajo miss you too 😭😭😭karma vale hon ge oh jina ne veer ji face to face dakhea hau waheguru ji. Dubara paj do
@amriksingh1445
@amriksingh1445 3 жыл бұрын
ਬਹੁਤ ਵਧੀਆ ਆਖਾੜਾ ਬਾਈ ਜੀ ਕਿਥੋ ਲਿਬੀਆ ਜੀ
@harbindermohem
@harbindermohem 3 жыл бұрын
ਬਹੁਤ ਬਹੁਤ ਧੰਨਵਾਦ ਸੋਡੀ ਭਾਜੀ ਵੀਡੀਓ ਪੋਣ ਲਈ,,,,ਅਖਾੜਿਆਂ ਦਾ ਬਾਦਸ਼ਾਹ ਸੀ ਚਮਕੀਲਾ ਯਾਰੋ ,,,,ਪ੍ਰਣਾਮ ਏ ਇਸ ਅਮਰ ਜੋੜੀ ਨੂੰ ਸਦਾ ਅਮਰ ਰਹੇਗੀ ਇਹ ਅਮਰ ਜੋੜੀ
@gurjantaulakh1791
@gurjantaulakh1791 3 жыл бұрын
ਬਹੁਤ ਵਧੀਆਂ ਜੀ ਵੀਰ ਜੀ ਅਖਾੜਾ ਪਾਉਣ ਲਈ
@romysingh8633
@romysingh8633 2 жыл бұрын
Very NICE chamkila sahib Legend of Thum gayiki de
@harmindersingh5148
@harmindersingh5148 3 жыл бұрын
Sodhi sahib super best clear video 📹amar singh chamkila je amarjot Kaur je 👏🙏💘💘💌👌👌👍👍👍👍👍👍👍👍👍👍👍👍👍👍👍👍👍👍👍👍👍👏🙏💘💌💌💌👌👌👌👍👍👏🙏💘💌💌👌👌👍👍👍👍
@deepsahotadeepsahota759
@deepsahotadeepsahota759 2 жыл бұрын
Very nice ji 👌
@manneknoor455
@manneknoor455 3 жыл бұрын
ਗਾਇਕੀ ਦਾ ਬਾਦਸ਼ਾਹ
@rashpalsingh3848
@rashpalsingh3848 3 жыл бұрын
ਬਹੁਤ ਵਧਿਅਾ ਜੀ ਸਦਾ ਕਾੲਿਮ ਰਹੋ
@rajkumar-jl3em
@rajkumar-jl3em 3 жыл бұрын
13 sal de age c mere jado da sunda mai Bhai nu tay ajj ve sunda a
@arrowsontarget6352
@arrowsontarget6352 3 жыл бұрын
👍🙏🙏🙏ਅਮਰ ਸਿੰਘ ਚਮਕੀਲਾ ਜੀ ਅਮਰ ਹੈ
@SitaRam-by1gu
@SitaRam-by1gu Жыл бұрын
Baie chamkila &AMRJOT VARGA SINGER NA JAMIAN MA JAMNA SLAAM
@gurmeetsandhu1340
@gurmeetsandhu1340 3 жыл бұрын
ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ
@user-kh9ut7wg6y
@user-kh9ut7wg6y 3 жыл бұрын
ਯਾਦ ਓਦਾਂ y ਅੱਜ bi chmkila
@lovelysukhwant
@lovelysukhwant 2 жыл бұрын
Kya baat bai sodhi Muthada ji...chamkila da live akhada upload Karke kmaal karti . chamkila is always king of singing. Nobody can repeat to chamkila and Amarjot ji
@amriksingh1445
@amriksingh1445 3 жыл бұрын
ਚਮਕੀਲੇ ਵਰਗਾ ਨਹੀ ਜਮਣਾ ਸਾਲੀਆ ਨੇਹੀਰਾਵਾਰਗਾ ਮਾਰਤਾ
@KuldeepKumar-jv5zn
@KuldeepKumar-jv5zn 2 жыл бұрын
Dunyia da suraj dub janda ah par , chamkila saab ji maar ke v amar ho gya na Duban wala suraj c chamkila ❤️❤️❤️❤️❤️❤️❤️❤️❤️❤️❤️❤️❤️❤️👍
@sonurahul115
@sonurahul115 3 жыл бұрын
Honourable Great Diamond jodi Legend Ustad Amar Singh Chamkila Sahib ji & Bibi Amarjot Kaur ji I especially salute from the bottom of my heart. We always miss so much. We love from the core of my heart ❤❤❤🌹🌹🌹
@daljitsingh5129
@daljitsingh5129 3 жыл бұрын
ਫੱਕਰ ਜੋੜੀ
@binderkaur8190
@binderkaur8190 3 жыл бұрын
Amarjot g bahut khush Najar a rahi hai is akhade mein 🤗🤗
@pawanghai8743
@pawanghai8743 3 жыл бұрын
I miss you chamkela bro 🙏🙏🙏🙏🙏🙏🙏
@SodhiMuthada
@SodhiMuthada 3 жыл бұрын
Last khusheya c
@kuldeepsomal1825
@kuldeepsomal1825 3 жыл бұрын
@@SodhiMuthada sahi ਗੱਲ aa ji 🙏 🙏
@avtarsingh2194
@avtarsingh2194 Жыл бұрын
Eh jodi ta god gift c .....very gert
@mohitsangar9687
@mohitsangar9687 2 ай бұрын
Wahhh ji wahhh buhat khub very nice chan chamkila ustad ji and Mata amarjot ji Kamal ki singing and awaz to Kamal ki bas sunte hi Jaye sunte hi Jaye ji
@davindersingh-zb5hd
@davindersingh-zb5hd 3 жыл бұрын
Rabb tuhade tee mher karee g
@gurindersingh3584
@gurindersingh3584 3 жыл бұрын
Super jori ji
@anantdeepsingh7000
@anantdeepsingh7000 3 жыл бұрын
What a smiling face❤️❤️❤️❤️❤️ 22 da
@satwindersharma5678
@satwindersharma5678 2 жыл бұрын
Wah veer ji 👍🙏
Cat Corn?! 🙀 #cat #cute #catlover
00:54
Stocat
Рет қаралды 15 МЛН
Does size matter? BEACH EDITION
00:32
Mini Katana
Рет қаралды 20 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 10 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Amar Singh Chamkila Live In Bharain www.Chamkila.org
1:03:00
SabiChamkila
Рет қаралды 265 М.
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
ਗਾਇਕਾ ਬੀਬੀ ਅਮਰਜੋਤ ਕੌਰ (ਜੀਵਨੀ)  Singer Bibi Amarjot Kaur (Biography) 1
13:02
Chamkila amarjot Live akhara VILLAGE KOTHE AMBARHAR
21:29
Shamsher Singh Sohi
Рет қаралды 2,4 МЛН
Cat Corn?! 🙀 #cat #cute #catlover
00:54
Stocat
Рет қаралды 15 МЛН